सिख धर्म की शान हैं ऐसे बंदे। ऐसे इंसान को हर बंदे देश में कहीं भी रहते हो अच्छा ही कहेंगे। इनको देख कर ऐसा लगता है रिश्वत, ठगी, घोटाले से बहुत दूर है। सही ईमानदार ओर इंसाफ पसंद ओर धार्मिक इंसान लगते हैं। सभी धार्मिक नेता ओर पुलिस ऐसे ही पंजाब की सेवा करे।
ਵਾਹਿਗੁਰੂ SSP ਸਰਦਾਰ ਹਰਜੀਤ ਸਿੰਘ ਦੀ ਝੋਲੀ ਵਿੱਚ ਦੁਨੀਆਂ ਦੀ ਹਰ ਖ਼ੁਸ਼ੀ ਤੇ ਸੁੱਖ ਪਾਵੇ
ਵਾਹਿਗੁਰੂ ssp ਵੀਰ ਨੂੰ ਚੜਦੀਕਲਾ ਵਿੱਚ ਰੱਖੇ cm ਮਾਨ ਸਾਬ ਜੀ ਇਹੋ ਜਿਹੇ ਸਾਦਗੀ ਵਾਲੇ ਮੁਲਾਜ਼ਮਾ ਨੂੰ ਅੱਗੇ ਲੈ ਕੇ ਜਰੂਰ ਆਉ ਜੀ❤❤❤
ਬਹੁਤ ਹੀ ਇਮਾਨਦਾਰ ਅਤੇ ਸਿੰਪਲ ਰਹਿਣ ਵਾਲੇ ssp ਸਰਦਾਰ ਹਰਜੀਤ ਸਿੰਘ ਜਿਹਨਾ ਦੇ ਮੁਹਤਾਇਤ ਕੰਮ ਕਰਨ ਦਾ ਮੌਕਾ ਮਿਲਿਆ ਹੈ, ਇਹ ਬਹੁਤ ਹੀ ਆਪਣੇ ਕੰਮ ਵਿੱਚ ਨਿਪੁੰਨ, ਅਤੇ ਦ੍ਰਿੜਤਾ ਨਾਲ ਫੈਸਲੇ ਲੈਣ ਵਾਲੇ ਅਫ਼ਸਰ ਹਨ, ਸਲੂਟ ਹੈ ਇਸ ਅਫ਼ਸਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ, ਇੰਸੈਕਟਰ ਜਰਨੈਲ ਸਿੰਘ sho ਸੁਧਾਰ
🙏🙏ਗੁੰਡ
🙏
ਗੁੰਡ
Sach da sadh dea karo ji 🙏
Very simple committed officer.god bless u ssp sahab
ਐਸੇ ਪੁਤ ਵਿਰਲੀਆ ਮਾਵਾ ਪੈਦਾ ਕਰਦੀਆਂ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ ਸਚੇਤ ਇਨਸਾਨ
ਗਰੀਬ ਘਰਾਂ ਵਿਚੋਂ ਚਮਕਿਆ ਕੋਹਿਨੂਰ। ਵਾਹਿਗੁਰੂ ਜੀ ਤੁਹਾਡੇ ਤੇ ਸਰਕਾਰ ਦੀ ਨਜ਼ਰ ਸਵੱਲੀ ਰੱਖਣ।
G00d 0oficer sab mansa ao
ਬਿਲਕੁਲ ਸਹੀ ਜੀ
Good
ਪ੍ਰਮਾਤਮਾ ਇਸ ਇਨਸਾਨ ਨੂੰ ਤਰੱਕੀ ਬਖਸ਼ੀ ਧੰਨਵਾਦ ਜੀ
ਸਾਦਾ ਜ਼ਿੰਦਗੀ ਹੈ ਗਹਿਣਾ ਇਨਸਾਨਾਂ ਦਾ,
ਸ਼ੋਸ਼ੇਬਾਜ਼ੀ ਹੈ ਕੰਮ ਸ਼ੈਤਾਨਾਂ ਦਾ।👌👌👌👌
Ryt ji 😊😊😊😊
ਮੈਡਮ ਇਹ ਉਨ੍ਹਾਂ ਚੋਂ ਨਹੀਂ ਹਨ। ਇਹ ਸੁਰੂ ਤੋਂ ਹੀ ਇਸ ਤਰ੍ਹਾਂ ਦੇ ਹਨ। ਪਰ ਇਹ ਸਿਆਸਤਦਾਨਾਂ ਨੂੰ ਚੰਗੇ ਨਹੀਂ ਲੱਗਦੇ ਇਸ ਕਰਕੇ ਇਹਦੀਆਂ ਬਦਲੀਆਂ ਬਹੁਤ ਹੁੰਦੀਆਂ ਹਨ।
Good 👍
ਬਹੁਤ ਵਧੀਆ ਇਨਸਾਨ ਹਨ SSP ਹਰਜੀਤ ਸਿੰਘ ਜੀ. ਫਾਜਿਲਕਾ ਵੀ SSP ਰਹੇ ਸਨ
ਬਰਨਾਲਾ ਜ਼ਿਲ੍ਹੇ ਵਿੱਚ ਵੀ SSP ਰਹੇ ਹਨ ਬਿੱਲਕੁਲ ਸਾਦਗੀ ਭਰੇ ਤਰੀਕੇ ਨਾਲ ਆਪਣੇ ਤਿੰਨ ਸਾਲ ਪੂਰੇ ਕਰਕੇ ਗਏ ਹਨ ਕਦੇ ਵੀ ਕਿਸੇ ਮੁਲਾਜ਼ਮਾਂ ਨੂੰ ਕੋਈ ਵੀ ਤੰਗੀ ਨਹੀਂ ਦਿੱਤੀ। ਸਲੂਟ ਹੈ ਇਨ੍ਹਾਂ ਨੂੰ ਉਮੀਦ ਕਰਦਾ ਹਾਂ ਕਿ ਆਪਣੀ ਰਹਿੰਦੀ ਸਰਵਿਸ ਵੀ ਇਸ ਤਰ੍ਹਾਂ ਪੂਰੀ ਕਰਨਗੇ। ਵਾਹਿਗੁਰੂ ਜੀ ਇਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ।
ਵਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ s.s.p.ਸਾਹਿਬ ਜੀ ਨੂੰ ਤੇ ਇਸ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ।
🙏🙏ਧੰਨਵਾਦ ਵਾਹਿਗੁਰੂ ਜੀ ਧੰਨਵਾਦ ਐਸ.ਐਸ. ਪੀ.ਸਾਹਿਬ ਜੀ ਫਰੀਦਕੋਟ ਅਜਿਹੇ ਅਫਸਰ ਹਰੇਕ ਜਿਲੇ ਵਿੱਚ ਹੋਣੇ ਚਾਹੀਦੇ ਹਨ ਧੰਨਵਾਦ ਜੀ 🙏🙏🙏🙏🙏
ਸਾਡੇ ਜਗਰਾਓਂ ਵੀ ਰਹੇ ਆ ਬਹੁਤ ਵਧੀਆ ਇਨਸਾਨ ਹਨ ਇੱਕ ਵਾਰ ਰਾਏਕੋਟ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਦੌਰਾਨ ਹਾਜਰੀ ਲਗਵਾਈ ਅਤੇ ਆਮ ਪਬਲਿਕ ਵਿੱਚ ਹੀ ਬੈਠੇ ਰਹੇ
ਅਜਿਹੇ ਅਫ਼ਸਰਾਂ ਨੂੰ ਅੱਗੇ ਲਿਆਉ ਭਗਵੰਤ ਮਾਨ ਜੀ🙏🙏
Bhana aap ta oho jiha bnje fer hi kise hor nu smjhuu
Eh gurdaspur v reh ke gye ne ssp saab par ehna nu sheti hi change krta
ਸੁੱਖਵਿੰਦਰ ਵੀਰ ਜੀ ਭਗਵੰਤ ਭੰਡ
ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਗਰਿਹ ਮੰਤਰਾਲਾ ਦੇ ਦੇਵੇ ਜੇ ਉਹ ਵੀ ਨਹੀਂ ਤਾਂ ਕੋਈ ਜੇਲ੍ਹ ਮੰਤਰਾਲਾ ਹੀ ਦੇ ਦੇਵੇ ਜੇ ਉਹ ਵੀ ਨਹੀਂ ਤਾਂ ਘੱਟੋ ਘੱਟ ਆਪਣਾਂ ਕਾਨੂੰਨੀ ਸਲਾਹਕਾਰ ਹੀ ਰੱਖ ਲਵੇ ਜੇ ਉਹ ਵੀ ਨਹੀਂ ਤਾਂ ਨਸ਼ਿਆਂ ਨੂੰ ਰੋਕਣ ਵਾਲ਼ੀ ਕਿਸੇ ਟੀਮ ਦਾ ਇੰਚਾਰਜ ਹੀ ਬਣਾਂ ਦੇਵੇ ਤੁਸੀਂ ਵੀਰ ਮੇਰਿਆ ਅਜਿਹੇ ਬੰਦਿਆਂ ਨੂੰ ਉੱਪਰ ਲਿਆਉਣ ਦੀ ਗੱਲ ਕਰ ਰਹੇ ਹੋਂ ਸ਼ੁਕਰ ਏ ਸੋਸ਼ਲ ਮੀਡੀਆ ਦਾ ਜਿਸਨੇ ਅਜਿਹੇ ਭੱਦਰ ਪੁਰਸ਼ ਦੇ ਦਰਸ਼ਨ ਕਰਵਾ ਦਿੱਤੇ
Tu bc bhagwant Maan di bund badja
✅veer
ਜਗਰਾਓਂ ਵੀ ਰਹੇ ਹਨ, SSP ਸਾਹਿਬ, ਬਹੁਤ ਹੀ ਵਧੀਆ
ਸ਼ਖ਼ਸੀਅਤ ਹਨ।
ਸਾਡੇ ਸ਼ਹਿਰ ਵਿੱਚ ssp ਰਹੇ ਸੀ,,, ਬਹੁਤ ਜਿਆਦਾ intelligent , ਇਮਾਨਦਾਰ and ਬਹੁਤ ਹੀ ਮਿੱਠੇ ਅਤੇ ਸ਼ਰੀਫ਼ ਸੁਭਾਹ ਦੇ ਮਾਲਿਕ ਨੇ,,,, ਬਹੁਤ ਕਾਬਲ ਅਫਸਰ ਨੇ,,, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏
Atttt veer ji🙏🙏🙏🙏🙏🙏
SSP ਸਾਹਬ ਜੀ ਵਾਹਿਗੁਰੂ ਸਾਹਿਬ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ
🙏🙏🙏🙏🙏
👑👑👑👑👑
ਕਿਸੇ ਵੀ ਚੀਜ ਦਾ ਬੀਜ ਨਾਸ਼ ਨਹੀਂ ਹੁੰਦਾ ਤਾਂ ਹੀ ਤਾਂ ਪੁਲਿਸ ਵਿੱਚ ਵੀ ਏਹੋ ਜਹੀਆਂ ਰੂਹਾਂ ਹਨ ਜੋ ਕਿ ਸਿਰਫ਼ ਨਾਮਾਤਰ ਹੀ ਹੋਣਗੀਆਂ! ਧੰਨ ਹਨ ਹੋ ਮਾਵਾਂ ਜਿਹਨਾਂ ਇਹਨਾਂ ਰੂਹਾਂ ਨੂੰ ਜਨਮ ਦਿੱਤਾ ਜੀ!
ਸਲੂਟ ਹੈ ਜੀ। ਇਹ ਸੱਚ ਮੁੱਚ ਇਨਸਾਨ ਭਾਵ ਰੱਬ ਦਾ ਬੰਦਾ ਹੈ। ਅੱਜ ਦੇ ਸਮੇਂ ਵਿਚ ਇਹੋ ਜਿਹੇ ਇਨਸਾਨਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਭਾਵ ਨਾਂਮਾਤਰ ਦੇ ਬਰਾਬਰ ਹੀ ਹੈ। ਪਰਮਾਤਮਾ ਜੀ ਇਹਨਾਂ ਨੂੰ ਲੰਬੀ ਉਮਰ ਬਖਸ਼ਣ ਤਾਂ ਕਿ ਇਹ ਆਮ ਲੋਕਾਂ ਦੇ ਲਈ ਮਸੀਹੇ ਦੇ ਤੌਰ ਤੇ ਲੰਬਾ ਸਮਾਂ ਕੰਮ ਕਰਦੇ ਰਹਿਣ।
S S P ਸਾਹਬ ਨੂੰ ਪਰਮਾਤਮਾ ਚੜਦੀ ਕਲਾ ਰੱਖੇ 🙏🏽🙏🏽🙏🏽
ਦਿਲੋਂ ਸਲੂਟ ਇਸ ਵੀਰ ਨੂੰ ਰਬ ਚੜ੍ਹਦੀ ਕਲਾ ਵਿੱਚ ਰੱਖੇ
ਸਲਾਮ ਏ ਇਹੈ ਜਿਹੇ ਅਫਸਰ ਦੀ ਸੋਚ ਦੇ
ਇਹੋ ਜਿਹੇ ਸਾਦਗੀ ਨਿਮਰਤਾ ਵਾਲੇ ਅਫਸਰਾਂ ਨੂੰ ਸਲੂਟ। ਇਹੋ ਜਿਹੇ ਸਾਰੇ ਚਾਹੀਦੇ। ਵਾਹਿਗੁਰੂ ਤਰੱਕੀ ਬਖਸੇ
ਵਾਹਿਗੁਰੂ ਉਮਰ ਲੰਬੀ ਕਰੇ ਵੱਲੋਂ ਮਲਕੀਅਤ ਸਿੰਘ ਥਾਂਦੇਵਾਲਾ
ਭਾਈ ਸਾਹਿਬ ਸਾਧੂ ਸਿੰਘ ਅਤੇ ਦੇਵ ਸਿੰਘ ਥਾਂਦੇਵਾਲਾ ਤੋਂ ਮੇਰੇ ਕਾਲਿਜ ਸਮੇਂ ਦੇ ਜਮਾਤੀ ਹਨ। ਜੈ ਨੇੜੇ ਹੋਣ ਤਾਂ ਮੇਰੀ ਸਤਿ ਸ੍ਰੀ ਆਕਾਲ ਕਹਿਣਾ ਜੀ।
ਧੰਨਵਾਦ।
ਸਲੂਟ ਏ ਐਸੀ ਮਹਾਨ ਰੂਹ ਤੇ ਸਾਦਗੀ ਵਾਲੇ ਅਫ਼ਸਰ ਨੂੰ
ਸਰਦਾਰ ਹਰਜੀਤ ਸਿੰਘ ਜੀ ਵਰਗੇ ਅਫਸਰ ਹੋਣੇ ਚਾਹੀਦੇ ਆ ਸਲੂਟ ਆ ਸਰ ਤੁਹਾਨੂੰ
ਜਿਸਨੇ ਗਰੀਬੀ ਹੰਢਾਈ ਹੋਵੇ ਉਸ ਦੇ ਲਹਿਜੇ ਚ ਕਦੇ ਵੇ ਆਕੜ ਨਹੀ ਹੁੰਦੀ ਸ਼ਰਤ ਇਹ ਕਿ ਬੰਦਾ ਆਪਣੀ ਮਿਹਨਤ ਸਦਕਾ ਸਫਲ ਹੋਇਆ ਹੋਵੇ
❤❤❤
ਵਾਹਿਗੁਰੂ ਜੀ ਮੇਹਰ ਕਰੋ ਜੀ । ਵੈਰੀ ਗੁੱਡ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਅਤੇ ਖ਼ੁਸ਼ ਰਹੋ । ਵਧੀਆ ਕੰਮ ਕਰੋ ।
ਇਹ ਸੁਰੂ ਤੋਂ ਹੀ ਇਸ ਤਰ੍ਹਾਂ ਦੇ ਹਨ। ਪਰ ਇਹਨਾਂ ਸਿਆਸਤਦਾਨਾਂ ਨੂੰ ਚੰਗੇ ਨਹੀਂ ਲੱਗਦੇ ਇਸ ਕਰਕੇ ਇਹਨਾਂ ਦੀਆਂ ਬਦਲੀਆਂ ਬਹੁਤ ਹੁੰਦੀਆਂ ਹਨ। ਵਾਹਿਗੁਰੂ ਇਨ੍ਹਾਂ ਨੂੰ ਤੰਦਰੁਸਤ ਰੱਖਣ
ਯਹ ਕਾਗਜ਼ੀ ਫੂਲ ਜੈਸੇ ਚਿਹਰੇ ਮਜ਼ਾਕ ਉਡਾਤੇਂ ਹੈ ਆਦਮੀ ਕਾ।
ਇਨ੍ਹੇ ਕਾਸ਼ ਕੋਈ ਯਹ ਬਤਾਦੇਂ ਮੁਕਾਮ ਊਚਾ ਹੈ ਸਾਦਗੀ ਕਾ।
ਸਰਦਾਰ ਹਰਜੀਤ ਸਿੰਘ ਜੀ ਦੀ ਸਾਦਗੀ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ, ਸਾਰੇ ਅਫਸਰ ਇਹਨਾਂ ਵਰਗੇ ਬਣ ਜਾਣ ਤਾਂ ਸਾਡੇ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਪਰਮਾਤਮਾ ਕਰੇ ਕਿ ਸਰਦਾਰ ਹਰਜੀਤ ਸਿੰਘ ਜੀ ਦੀ ਉਮਰ ਲੰਮੀ ਹੋਵੇ।
Lockdown ਦੇ ਸਮੇਂ ਇਨ੍ਹਾਂ ਦੀ ਡਿਊਟੀ ਫਾਜ਼ਿਲਕਾ ਸੀ। ਮੈਂ ਇਨ੍ਹਾਂ ਨਾਲ ਮਿਲਕੇ COVID ਲਈ ਇੱਕ ਵਲੰਟੀਅਰ ਮੋਬਾਈਲ ਐਪਲੀਕੇਸ਼ਨ ਬਣਾਈ ਸੀ ਫਾਜ਼ਿਲਕਾ ਜ਼ਿਲ੍ਹੇ ਲਈ। ਇਨਾ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਈ। ਬਹੁਤ ਵਧੀਆ ਅਤੇ ਆਧੁਨਿਕ ਸੋਚ ਰੱਖਣ ਵਾਲੇ ਇਨਸਾਨ ਨੇ SSP ਹਰਜੀਤ ਸਿੰਘ ਜੀ।
सिख धर्म की शान हैं ऐसे बंदे।
ऐसे इंसान को हर बंदे देश में कहीं भी रहते हो अच्छा ही कहेंगे।
इनको देख कर ऐसा लगता है रिश्वत, ठगी, घोटाले से बहुत दूर है।
सही ईमानदार ओर इंसाफ पसंद ओर धार्मिक इंसान लगते हैं।
सभी धार्मिक नेता ओर पुलिस ऐसे ही पंजाब की सेवा करे।
ਦਿੱਖ ਹੀ ਬਹੁਤ ਪਰਭਾਵਸ਼ਾਲੀ ਅਤੇ ਦਾਨਸ਼ਵਰਾਂ ਵਾਲੀ ਹੈ।ਅਸਲ ਗੁਰੂ ਨਾਨਕ ਦਾ ਸਿੱਖ !!
🙏🌷🍁🌳🌼🌻ਇਸ ਵੀਰ ਵਰਗਾ ਹਰ ਇਕ ਅਫਸਰ ਹੋਵੇ ਤਾ ਪੰਜਾਬ ਦੇ ਹਾਲਾਤਾਂ ਸੁਦਰ ਸਕਦੇ ਨੇ🙏🍁🌳🌷🌼🌻🌱
Sachi
ਸਾਦਗੀ ਅਤੇ ਉੱਚੀ ਸੋਚ ਦੇ ਮਾਲਕ ਹਨ। ਸਰਦਾਰ ਹਰਜੀਤ ਸਿੰਘ ਜੀ।ਦਿੱਲੋ ਸੈਲੂਉਟ ਹੈ ਜੀ ਸਰਦਾਰ ਸਾਹਿਬ ਜੀ ਨੂੰ। ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਜੀ।👌👌👍👍❤️
Salute aa sir। ਤੁਹਾਡੀ ਸੋਚ ਤੇ ਸਾਦਗੀ ਨੂੰ ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ
ਏਨੇ ਵੱਡੇ ਉਹਦੇ ਤੇ ਹੋ ਕੇ ਵੀ ਐਨੀ ਸਾਦਗੀ ਸਲੂਟ ਆ ਇਹਨਾਂ ਨੂੰ
ਦਿਲੋਂ ਸਲੂਟ ਸਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ।
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਹਰਜੀਤ ਸਿੰਘ ਜੀ ਨੂੰ
ਐੱਸ.ਐੱਸ.ਪੀ. ਸਾਹਿਬ ਜੀ, ਦੀ ਸਾਦਗੀ ਨੇ ਲੋਕਾਂ ਵਿੱਚ ਪੁਲਿਸ ਪ੍ਤੀ ਨੇੜਤਾ ਦਾ ਸਬੂਤ ਦਿੱਤਾ ਜੀ, ਮੇਰਾ ਦਿਲੋਂ ਸਲੂਟ ਆ ਐੱਸ.ਐੱਸ.ਪੀ. ਸਾਹਿਬ ਜੀ ਨੂੰ ਸਿਕੰਦਰ ਸਿੰਘ
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕ
ਲਾ ਵਿੰਚ ਰਖੇ
ਵਾਹਿਗੁਰੂ ਜੀ ਆਪਣੇ ਬੱਚੇ ਨੂੰ ਸੇਵਾ ਬਕਸਿਓ ਇਸ ਮਹਿਕਮੇ ਵਿਚ ਅਤੇ ਇਸ sir ਜੀ ਵਰਗਾ ਦਿਲ ਵੀ ਦਿਓ ਜੀ
ਦਿਲੋਂ ਸਲੂਟ ਆ ਐਹੋ ਜੇ ਸਾਦਗੀ ਲਹਿਜੇ ਵਾਲੇ ਅਫਸਰ ਨੂੰ 🙏🙏🌹🙏🙏🙏
Waheguru ji Mehar Kare
ਜੈ ਸਾਰੈ ਆਫੀਸਰ ਏਹੋਜੈ ਹੂੳ ਜਾਣ ਤਾ ਪੰਜਾਬ ਏਥੈ ਹੀ ਸਵਰਗ ਬੰਣ ਜਾਵੈ
ਵਾਹਿਗੂਰੁ ਜੀ ਦੇ ਪਿਆਰੇ ਅਜਿਹੇ ਸਿੱਖ ਅਫਸਰ ਹੁੰਦੇ ਹਨ ਜੀ।ਵਾਹਿਗੁਰੂ ਜੀ ਇਨਾਂ ਤੇ ਆਪਣੀ ਕਿਰਪਾ ਸਦਾ ਕਰਦੇ ਰਹਿਣ ਜੀ। ਸਤਿ ਸਿਰੀ ਅਕਾਲ ਜੀ।
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾ ਨੂੰ
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੋਰ ਤਰੱਕੀ ਬਖਸ਼ਨ ਜੀ
ਅਜਿਹੇ ਬੰਦੇ/ਅਫਸਰ ਵਾਹਿਗੁਰੂ ਜੀ ਘਰੋਂ ਆਉਂਦੇ ਨੇ।🙏🏼🙏💚💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️🌹🌹
ਸਲੂਟ ਹੈ ਸਰਦਾਰ ਸਾਹਿਬ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੀਂ ਜੀ ਵੀਰ ਨੂੰ ਬਹੁਤ ਵਧੀਆ ਜੀ
ਜਿਵੇੰ ਹੀਰਿਆਂ ਦੇ ਕਦੇ ਢੇਰ ਨਹੀਂ ਲੱਗਦੇ ਓਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਰੱਬ ਰੂਹਾਂ ਦੁਨੀਆਂ ਉੱਪਰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ l ਮਾਲਕ ਮਿਹਰ ਭਰਿਆ ਹੱਥ ਰੱਖੇ ਇਸ SSP ਸਾਹਿਬ 'ਤੇ l
ਬਾਈ ਜੀਉ ਆਪ ਜੀ ਦੀ ਇਮਾਨਦਾਰੀ ਨੂੰ ਬਹੁਤ ਸਲਾਮ ਹੈ।ਧੰਨਵਾਦ ਜੀਉ।
🙏🙏ਗੁਰੂ ਸਾਹਿਬ ਇਨ੍ਹਾਂ ਉਪਰ ਮਿਹਰ ਭਰਿਆ ਹੱਥ ਰੱਖਣ ਅਤੇ ਹਰੇਕ ਕੰਮ ਵਿਚ ਗੁਰੂ ਸਾਹਿਬ ਇਨ੍ਹਾਂ ਨੂੰ ਕਾਮਯਾਬੀ ਦੇਣ।
ਸਾਨੂੰ ਐਸ,ਐਸ,ਪੀ, ਸਾਹਿਬ ਜੀ ਤੋਂ ਇਹ ਸਿਖਿਆ ਲੈਣੀ ਚਾਹੀਦੀ ਹੈ , ਕਿ ਅਸੀ ਆਪਣੀਆਂ ਗੈਰ ਜਰੂਰੀ ਲੋੜਾਂ ਘੱਟ ਕਰੀਏ ,ਨਜਾਇਜ਼ ਖਰਚੇ ਬੰਦ ਕਰਦੈ ਹੋਏ, ਕਿਸੇ ਦੀ ਭਲਾਈ ਲਈ ਖਰਚ ਕਰੀਏ । ਅਬਦੁਲ ਕਲਾਮ ਸਾਹਿਬ , ਲਾਲ ਬਹਾਦਰ ਸ਼ਾਸਤਰੀ ਜੀ ,ਅਟਲ ਬਿਹਾਰੀ ਵਾਜਪਾਈ ਜੀ ਵਰਗੇ ਮਹਾਨ ਲੋਕ ਸਨ ਜਿਹਨਾਂ ਨੇ ਸਾਦਾ ਜੀਵਨ ਉਚ ਵਿਚਾਰ ਵਾਲਾ ਜੀਵਨ ਬਤੀਤ ਕੀਤਾ , ਮਹਾਨ ਵਿਅਕਤੀ ਨਿਮਰਤਾ ਤੇ ਸਾਦਗੀ ਤੋਂ ਪਹਿਚਾਣੇ ਜਾ ਸਕਦੇ ਹਨ ।
ਬਹੁਤ ਵਾਧੀਆ ਜੀ ਵਾਹਿਗੁਰੂ ਜੀ ਚੱੜਕੱਲ ਰੱਖਣਾ❤ ਜੀ ਸਾਦਾ ਜੀਵਨ ਵਿੱਚ ਰਹਿਣ ਬਹੁਤ ਵੱਡਾ💪💪 ਗੂਣ ਹੈ
ਸਾਦਗੀ ਦੇ ਵਿੱਚ ਤਾਂ ਕੋਈ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ ਸਾਹਬ ਦੀ ਵੀ ਕੋਈ ਰੀਸ ਨਹੀਂ ਕਰ ਸਕਦਾ।
ਸਲਾਮ ਹੈ ਇਹੋ ਜਹੀ ਨਿੱਘੀ ਸ਼ਖਸ਼ੀਅਤ ਨੂੰ
ਸਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🙏🌹🌹🌹🌹🌹🌹🌹🙏
ਸਲੂਟ ਹੈ ਅਜਿਹੇ ਆਫਿਸਰ ਨੂੰ
ਜੋ ਇਹਨਾ ਦੇ ਚਿਹਰੇ ਤੇ ਖੁਸੀ ਦੇਖੋ ਇਹ ਪੈਸਿਆ ਨਾਲ ਨਹੀ ਮਿਲਦੀ ਵਾਹਿਗੁਰੂ ਜੀ ਦੇ ਹੁਕਮ ਨਾਲ ਚੜਦੀ ਕਲਾ ਵਿੱਚ ਹਨ🎉🎉🎉
ਵਾਹਿਗੁਰੂ ਹੋਰ ਤਰੱਕੀ ਬੱਖਸ਼ਣ
ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਇਹੋ ਜਿਹੇ ਅਫਸਰਾਂ ਨੂੰ ਕੋਟ ਕੋਟ ਪ੍ਰਣਾਮ 🙏🙏
ਸੱਚਮੁੱਚ , ਮੇਰਾ ਤਾਂ ਇਸ ਇਨਸਾਨ ਦੇ ਪੈਰ ਚੁੰਮਣ ਨੂੰ ਜੀ ਕਰਦੈ”!
ਸਾਨੂੰ ਮਾਣ ਤੇ ਗਰਵ ਹੈ ਕਿ ਅਸੀਂ ਇੱਕ ਸੱਚੇ ਸੁੱਚੇ ਅਫ਼ਸਰ ਨਾਲ ਡਿਊਟੀ ਕਰ ਰਹੇ ਹਾਂ
ਬਹੁਤਾ ਹੀ ਵਧੀਆ ਬੰਦਾ SSP ਸਰਦਾਰ ਹਰਜੀਤ ਸਿੰਘ ਹਰ ਇਕ ਬੜੇ ਪਿਆਰ ਨਾਲ ਗਲ ਸੁਣ ਦਾ ਵਾਹਿਗੁਰੂ ਭਲਾ ਕਰੇ ਤੇ ਚੜ੍ਹਦੀਕਲਾ ਵਿੱਚ ਰੱਖੇ
SSP ਜਿਉਂਦਾ ਰਹੇ ਭਾਈ ਸਾਹਿਬ ਜੀ ਨੂੰ ਮਾਲਕ ਸਦਾ ਖੁਸ਼ ਰਹੇਂ
ਜਿਸ ਬੰਦੇ ਦੀਆਂ ਜਰੂਰਤਾਂ ਘੱਟ ਹੋਣ ਉਹ ਬੰਦਾ ਕਦੇ ਗ਼ਲਤ ਤਰੀਕੇ ਨਾਲ ਪੈਸਾ ਨਹੀਂ ਕਮਾਉਂਦਾ ਇਸਲਈ ਆਪਣੇ ਫਿਜ਼ੂਲ ਦੇ ਖਰਚੇ ਘੱਟ ਕਰੋ ਤੇ ਸੁਖੀ ਰਹੋ।ਆਪਾਂ ਤਾਂ ਆਪ ਕੋਸ਼ਿਸ਼ ਕਰੀ ਦੀ ਆ ਕਿ ਖ਼ਰਚੇ ਘਟਾ ਕੇ ਸੁਖੀ ਜ਼ਿੰਦਗੀ ਜੀ ਸਕੀਏ
ਬਹੁਤ ਹੀ ਵਧੀਆ
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਦੀ ਮਿਹਰ ਹੈ ਸੱਭ
ਸਰਦਾਰ ਸਾਬ ਨੂੰ ਦਿਲ ਤੋਂ ਸਲੂਟ,
2015- 2016 ਵਿਚ ਜਿਲ੍ਹਾ ਖਜਾਨਾ ਅਫਸਰ ਫਰੀਦਕੋਟ ਵੀ ਇਹਨਾਂ ਵਾਂਗੂੰ ਹੀ ਸਾਦਾ ਜੀਵਨ ਅਤੇ ਨਿਮਰਤਾ ਵਾਲੇ ਅਫ਼ਸਰ ਸਨ, ਪਰਮਾਤਮਾ ਇਹਨਾਂ ਵਰਗੇ ਅਫ਼ਸਰਾਂ ਨੂੰ ਲੰਬੀ ਉਮਰ ਤੇ ਤਰਕੀ ਬਖਸ਼ੇ।
ਸਾਲ 2015-16 ਜ਼ਿਲ੍ਹਾ ਫ਼ਰੀਦਕੋਟ ਵਿੱਚ ਖਜ਼ਾਨਾ ਅਫ਼ਸਰ ਦੀ ਅਸਾਮੀ ਤੇ ਕੌਣ ਸ਼੍ਰੀਮਾਨ ਜੀ ਸਨ।
ਸਲੂਟ ਹੈ ਸਾਬ ਜੀ ਤੁਹਾਡੇ ਵਰਗੇ ਇਮਾਨਦਾਰ ਅਫ਼ਸਰਾਂ ਦੀ
ਲੋੜ ਹੈ ਪੰਜਾਬ ਨੂੰ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀਆਂ ਬਖਸ਼ੇ ਜੀ🙏🙏
ਵਾਹਿਗੁਰੂ ਲੰਮੀ ਉਮਰ ਕਰੇ ਸਾਹਿਬ ਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਧੰਨਵਾਦ
ਇਹੋ ਜਿਹੇ ਅਫ਼ਸਰਾਂ ਦੀ ਪੰਜਾਬ ਨੂੰ ਲੋੜ ਹੈ। ਤਾਂ ਹੀ ਤਰੱਕੀ ਕਰੂ ਪੰਜਾਬ
ਬਹੁਤ ਬਹੁਤ ਸਤਿਕਾਰ ਸ੍ਰ ਹਰਜੀਤ ਸਿੰਘ ਜੀ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ🙏🙏🙏
ਵਹਿਗੁਰੂ ਜੀ ਖੁਸ਼ ਰੱਖਣ ਬਾਈ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਜੀ 🙏🙏 ਅਜਿਹੇ ਅਫ਼ਸਰ ਸਹਿਬਾਨਾਂ ਦੀ ਜਰੂਰਤ ਹੈ ਪੰਜਾਬ ਨੂੰ 🙏🙏
ਸਰਕਾਰਾਂ ਨੂੰ ਇਹੋ ਜਿਹੇ ਸੀਨੀਅਰ ਪੁਲੀਸ ਅਧਿਕਾਰੀ ਅੱਗੇ ਲਿਆਉਣੇ ਚਾਹੀਦੇ ਹਨ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ
ਬਹੁਤ ਖੁਸ਼ੀ ਮਿਲਦੀ ਆ ਇਹੋ ਜਿਹੇ ਅਫਸਰਾਂ ਨੂੰ ਵੇਖ ਕੇ
ਪਰਮਾਤਮਾ ਸਰ ਨੂੰ ਸਦਾ ਚੜ੍ਹਦੀ ਕਲਾਂ ਵਿਚ ਰੱਖੇ
ਵਾਹਿਗੁਰੂ👏 ਜੀ ਚੜਦੀ ਕਲਾ ਕਰਨ ,ਏਹੋ ਜਿਹੇ ਅਫਸਰਾ ਦੀ ਲੋੜ ਆ ਪੰਜਾਬ ਨੂੰ,ਵੇਖਣ ਤੋ ਪਤਾ ਚਲਦਾ,ਕਿੰਨੀ ਸਾਦਗੀ ਆ।
ਵਾਹਿਗੁਰੂ ਜੀ ਸਾਦਗੀ ਸਦਾ ਕਾਇਮ ਰੱਖੇ ਚੜਦੀ ਕਲਾ ਚ ਰੱਖੇ
Dhan Dhan Shri Guru pita Gobind Singh gi mehar Karo gi sab te
ਵਾਹ ਜੀ ਵਾਹ, ਬੜੀ ਖੁਸ਼ੀ ਹੋਈ ਐਸ ਐਸ ਪੀ ਫਰੀਦਕੋਟ ਬਾਰੇ ਸੁਣ ਕੇ। 1987 ਵਿੱਚ ਅਜਿਹੀ ਹੀ ਸ਼ਖ਼ਸੀਅਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸਿਟੀ ਕੋਤਵਾਲੀ ਫਰੀਦਕੋਟ ਵਿਖੇ ਤਾਇਨਾਤ ਸਨ ਸ੍ਰ ਗੁਰਕਿਰਪਾਲ ਸਿੰਘ ਏ ਐਸ ਆਈ। ਵਾਹਿਗੁਰੂ ਐਸ ਐਸ ਪੀ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।
ਦਿਲੋ ਸਲੂਟ ਆ ਅਜਿਹੀ ਪੁਲਸ ਮੁਲਾਜ਼ਮ ਤੇ🙏🏿🙏🏿🙏🏿
ਆਪਨੇ ਆਪ ਨਾਲ ਜੁੜਿਆ ssp
1 s h o ਹੀ ਦੇਖਲੋ,,, ਕਿੰਨੇ ਗਾਰਡ ਲਈ ਫਿਰਦੇ ਹੁੰਦੇ ਨੇ,,,,
ਪਰ ਇਹੋ ਜਿਹੇ ਬੰਦੇ ਦਾ ਜਿਸਦਾ ਕਿੱਡਾ ਰੁਤਬਾ ਹੈ,,,, ਫ਼ਿਰ ਵੀ ਕਿੰਨੀ ਸਾਦਗੀ
ਜੀਓ ਜੀਓ ਜੀਓ ਸਰ ਜੀ
ਸਲੂਟ ਕਰਦਾ ਹਾਂ
ਏਨਾ ਦੀ ਸ਼ਕਲ ਵੀ ਦਸਦੀ ਆ। ਇਮਾਨਦਾਰ ਸਿੰਪਲ ਪਹਿਰਾਵਾ ,
ਸ਼ੁਕਰ ਹੈ ਗੁਰੂ ਨਾਨਕ ਸਾਹਿਬ ਦੀ ਬਕਸ਼ੀ ਦਾਤ ਨੂੰ ਆਪ ਜੀ ਨੇ ਸੰਭਾਲ ਕੇ ਰੱਖਿਆ
ਬਰਨਾਲਾ ਜ਼ਿਲ੍ਹੇ ਵਿੱਚ ਵੀ SSP ਰਹੇ ਬਿਲਕੁਲ ਜੀ ਇਹ ਸਭ ਸੱਚ ਹੈ ਅਸੀਂ ਵੀ ਖੁਦ ਮਿਲ਼ੇ SSP ਸਾਹਬ ਜੀ ਨੂੰ ਅਸੀਂ ਪਿੰਡ ਕੁੜੀਆਂ ਦਾ ਪ੍ਰੋਗਰਾਮ ਕਰਵਾਇਆ ਸੀ ਉਸ ਟਾਈਮ ਮਿਲਣ ਦਾ ਮੌਕਾ ਮਿਲਿਆ ਸੱਦਾ ਪੱਤਰ ਦੇ ਕੇ ਆਏ ਔਰ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਜੀ ਅਸੀਂ ਵੀ ਬਹੁਤ ਧੰਨਵਾਦੀ ਹਾਂ SSP ਸਾਹਿਬ ਜੀ ਦੇ । ਪ੍ਰਮਾਤਮਾ ਚੜਦੀਆਂ ਕਲਾਂ, ਤੰਦਰੁਸਤੀ, ਅਤੇ ਹੋਰ ਤਰੱਕੀਆਂ ਬਖ਼ਸ਼ਣ ਜੀ।
ਰੱਬਾ ਸਾਨੂੰ ਇਹੋ ਜਿਹੇ ਅਫਸਰਾਂ ਦੀ ਦਾਤਿ ਬਖਸ਼।
ਦਿਲੋਂ ਸਤਿਕਾਰ ਜੀ
ਵਾਹਿਗੁਰੂ ਇਸ ਤਰ੍ਹਾਂ ਦੇ ਇਮਾਨਦਾਰ ਤੇ ਇਨਸਾਨੀਅਤ ਵਾਲੇ ਅਫਸਰ ਨੂੰ ਚੜਦੀ ਕਲਾ ਵਿਚ ਰੱਖਣਗੇ, ਪੰਜਾਹ ਸਾਲ ਵਿੱਚ ਪਹਿਲੇ ਅਫਸਰ ਇਹ ਵੇਖੇ ਨੇ ❤❤❤❤❤
ਦੇਵਤਾ ਸਰੂਪ ਸਰਦਾਰ ਹਰਜੀਤ ਸਿੰਘ ਜੀ ਨੂੰ ਦਿਲੋਂ ਪਿਆਰ
❤ਵਾਹਿਗੁਰੂ ਸਦਾ ਅੰਗ ਸੰਗ ਰਹਿੰਣ ❤❤❤❤❤❤
ਅਜਿਹੇ ਮੁਲਾਜ਼ਮਾਂ ਦੀ ਬਹੁਤ ਲੋੜ ਹੈ ਪੰਜਾਬ ਚ
ਸਹੀ ਗੱਲ ਆ ਬਹੁਤ ਚੰਗੇ ਵਿਅਕਤੀ ਨੇ ਸਰ