ਬਾਈ ਦੀਆਂ ਜੁਲਫਾਂ ਲਹਿਰਾਉਂਦੀਆਂ ਸੀ ਤੇਜ ਤਰਾਰ ਕਬੱਡੀ ਪਾਉਂਦਾ ਜਾਨ ਕੱਡਦਾ ਸੀ ਮੇਰਾ ਮਨਪਸੰਦ ਪਲੇਅਰ ਸੀ..ਹੁਣ ਮੈਂ well settled a Canada ch,,price ki a house/unit di,,will love to buy from my lovely star player,,please reply my comment (any contact info ? Or if he himself can reply,it will be blessing for me)
Kaint gal bat jina bhi khedya Bai sirra khedya 1 player jidi badiya soch badiya bijnes set kita kabbadi valya kol 4 paisa hunde koe nasha karn lag janda koe kuch totta vale da deakho ki halth hogya inderjit veer proud of you ❤
ਬਿੱਟੂ ਵੀਰ ਤੇਰੀਆ ਇੰਟਰਵਿਉ ਬਹੁਤ ਵਧੀਆ ਹੁੰਦੀਆ ❤
ਬਹੁਤ ਵਧੀਆ ਰੇਡਰ ਸੀ ਇੰਦਰਜੀਤ ਸਿੰਘ ਫੁੱਲਾਵਾਲ।ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ।ਸਿੱਧੂ
ਇਹ ਮੁਕਾਮ ਤਾਂ ਕਿਸੇ ਭਾਗਾਂ ਵਾਲੇ ਨੂੰ ਮਿਲਦਾ ਹੈ 🙏
HARJIT Barar dian gallan sunke mera ta dil baith janda jadon ajj v HARJIT de match vekhde haan HARJIT di Bohat yaad aundi hai
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਾਈ ਜੀ ਪਹਿਲਾ ਤਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਧਾਈ ਦੇ ਪਾਤਰ ਹੋ।ਕਿਸੇ ਕਬੱਡੀ ਦੇ ਖਿਡਾਰੀ ਨੇ buisnes ਨੁੰ ਵਧਾਇਆ।ਬਾਕੀ ਵੀਰੇ ਜੋ ਕਬੱਡੀ ਖਿਡਾਰੀ ਰੁਲ ਰਹੇ ਹਨ ਉਹਨਾਂ ਦਾ ਜਰੂਰ ਸਾਥ ਦਈਏ।ਜਿਵੇਂ seehadod ਵਾਲੇ ਬਾਈ।
ਬਹੁਤ ਹੀ ਵਧੀਆ ਸੋਚ। ਹੈ ਵੀਰ ਜੀ ਬੰਦਾ। ਕਿਹਨੇ ਵੀ। ਉੱਚੇ ਪੱਧਰ ਤੇ। ਪੁਜਦਾ ਹੈ। ਠੀਕ ਹੈ ਪਰ। ਕੰਮ ਤਾ ਕਰਨਾ ਹੀ ਪੈਦਾ ਹੈ। ਕੰਮ ਤੋ ਬਿਨਾ ਰੋਟੀ ਵੀ। ਹਾਜਮ।ਨਹੀਂ ਹੁੰਦੀ ਹੈ। ਪਰ। ਵੀਰ। ਗਰੀਬ। ਘਰ ਦੇ। ਪੁੱਤਰ ਨੂੰ ਕਿਉ। ਨਹੀ। ਮਦਦ ਕਰਦੇ। ਬਾਈ। ਮੋਰ। ਭੋਡੀਪੁਰੇ। ਵਾਲੇ। ਵੀਰ ਵੀ। ਇਨ੍ਹਾਂ। ਵਿੱਚੋਂ। ਹੀ। ਪਲੇਅਰ ਸੀ।। ਉਸ। ਦੀ। ਕਿਸੇ। ਨੇ। ਬਾਹ। ਨਹੀ। ਫੜੀ। ਉਹ। ਇੱਕ। ਮਜਬੀ। ਸਿੱਖ ਦਾ। ਪੁੱਤਰ ਸੀ। ਚਲੋ। ਕੋਈ। ਗੱਲ ਨਹੀਂ। ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏🙏
Bittu dugal legends player always Miss you ❤
ਹਰਜੀਤ ਬਰਾੜ ਹੀਰਾ ਬੰਦਾ ਸੀ -- ਤੇ ਖਿਡਾਰੀ ਤਾਂ ਓਹਦੇ ਵਰਗਾ ਅਜੇ ਤੱਕ ਕਬੱਡੀ ਚ ਆਇਆ ਨੀ
ਬਿੱਟੂ ਵੀਰੇ ਇੰਦਰਜੀਤ ਨਾਲ ਇੱਕ ਵਾਰ ਫਿਰ ਤੋਂ ਇੰਟਰਵਿਊ ਕਰੋ
🙏🙏
ਬਾਈ ਇੰਦਰਜੀਤ ਫੁੱਲਾਵਾਲ਼ੀਆ 💪🏼
ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ, ਬਾਈ ਜੀ ਦਾ ਸੁਭਾਅ ਬਹੁਤ ਹੀ ਨੇਕ ਏ
ਧੰਨਵਾਦ ਬਿੱਟੂ ਚੱਕ
ਮੇਰੇ ਯਾਦ ਇੰਦਰਜੀਤ ਬਾਈ ਬਹਿ ਕੇ ਕਬੱਡੀ ਪਾਉਂਦਾ ਸੀ 92,93 ਦੀ ਗੱਲ ਆ ਬਾਜ਼ੀ ਜੰਡ ਵੀ ਨਾਲ ਹੁੰਦਾ ਬਹੁਤ ਕੜਿਲ ਕੱਡ ਟੀਮ ਸੀ 🙏🙏🙏
95-96
❤ se@@parwindersidhu6741
@@parwindersidhu6741Hu
😊
.z 34:28
@@parwindersidhu6741poo î😊😊 ni 0pp0pppppp0ppppppp hu ni hu me í and Dr ni bu
²²@@parwindersidhu6741
Very nice interview veer ji thanks
ਬਾਜ਼ੀ ਜੰਡ ਤੇ ਇੰਦਰਜੀਤ ਦੀ ਜੋੜੀ top ਤੇ ਸੀ
ਪੁਰਾਣੇ ਖਿਡਾਰੀਆਂ ਦੀ ਰੀਸ ਨਹੀਂ ਕਰ ਸਕਦੇ ਅਜਕਲ ਦੇ ਖਿਡਾਰੀ, ਨਾਂ ਨਸ਼ਾ ਨਾ ਟੀਕੇ ਕੋਈ ਐਬ ਨਹੀਂ ਸੀ ਖੁਰਾਕ ਘਰ ਦੀ ਦੇਸੀ ਘਿਓ ਘਰ ਦੇ ਦੁੱਧ
Bittu ji,,, bahut vadia lagya bai ji,Bai Inderjit da subhah bahut vadia & ਮਿਲਣ ਸਾਰ ਹੈ GOD BLESS YOU to both
bai ji bht nek insaan ne Personaly bai nu mile aa bht changey insaan ne ❤
Miss you bittu dugal ustad
ਬਿਲਕੁਲ ਠੀਕ ਕਿਹਾ ਇੰਦਰਜੀਤ ਫਲਾਂਵਾਲ ਨੇ ਹਰਜੀਤ ਬਰਾੜ ਸਰੀਰ ਤੇ ਕਬੱਡੀ ਪਾਉਣ ਦਾ ਸਟਾਈਲ ਅੱਜ ਤੱਕ ਨੀ ਦੇਖਿਆ ਮੈਨੂੰ45ਸਾਲ ਹੋਗੇ ਕਬੱਡੀ ਦੇਖਦੇ ਨੂੰ ਧੰਨਵਾਦ ਜੀ🙏
Bahut vadiya interview..star player Inderjit ਫੁੱਲਾਂਵਾਲ....ਬਿੱਟੂ ਵੀਰ ਗੀਤਕਾਰ ਬਿੱਟੂ ਚੀਮਾ ਦੀ interview kro
ਬਾਈ ਪਹਿਲਾਂ ਜਿੰਨੇ ਵੀ ਖਿਡਾਰੀ ਸੀ ਉਹ ਸਿਰਫ ਖੁਰਾਕ ਤੇ ਮੇਹਨਤ ਨਾਲ ਖੇਡ ਦੇ ਸੀ ਕੋਈ ਨਸ਼ਾ ਨਹੀ ਸੀ
Very nice veer ji good Veera ji Good veer indeerjet veer ji God bless u ❤
ਬਾਈ ਦੀ ਨਿਮਰਤਾ ਨੂੰ ਵਾਹਿਗੁਰੂ ਨੇ ਫਲ ਲਾਇਆ
ਪਹਿਲਾਂ ਵੀਰਾਂ ਪੱਗ ਬੰਨ੍ਹ ਦਾ ਸੀ ਦੱਸੀ ਬਿੱਟੂ ਵੀਰ ਜੀ।
ਬਹੁਤ ਵਧੀਆ
Pesha 😂😂 jad aa ave fir bas . Enderjeet veer bhot good palyer se tai hai ve rehe ga ve dill cho nhi jandi par kabaddi ❤ I love kabaddi
Sat Shri Akal Ji Very Nice Interview God Bless You Long Life And Good Health Thanks Ji 🙏🙏👌👌👍👍👏👏❤❤
bai vich ik b gal b main bali nai bahut vadiya insan bai bless u bai ji
ਬਿੱਟੂ ਗੇਲੇ ਘੋਲੀਆ ਦੀ ਵੀ ਕਿਸੇ ਦਿਨ ਇੰਟਰਵਿਊ ਕੋਰੳ
Matta Daipee , Di Interview vi Kro
Bitu veer
22 g Matta Canada Va
Good interview 👍👍👍
Jay Ho Bittu bhai
Bro player da favourite raider jaafi zroor
Push lya kro k kon hunda c
Very nice g god bless you bro
Very nice interview
Sindri fullanwal kithe aaa
Great player and man inderjit bro❤
❤❤nice
Very nice interview 👍
Very good interview Waheguru ji
ਬਾਈ ਦੀਆਂ ਜੁਲਫਾਂ ਲਹਿਰਾਉਂਦੀਆਂ ਸੀ ਤੇਜ ਤਰਾਰ ਕਬੱਡੀ ਪਾਉਂਦਾ ਜਾਨ ਕੱਡਦਾ ਸੀ ਮੇਰਾ ਮਨਪਸੰਦ ਪਲੇਅਰ ਸੀ..ਹੁਣ ਮੈਂ well settled a Canada ch,,price ki a house/unit di,,will love to buy from my lovely star player,,please reply my comment (any contact info ? Or if he himself can reply,it will be blessing for me)
ਸਰਕਾਰਾਂ ਨੇ ਕਬੱਡੀ ਖਿਡਾਰੀਆਂ ਲਈ ਕੋਈ ਜਾਬ ਪਾਲਿਸੀ ਕੋਈ ਬਣਾਈ , ਇਹ ਕਬੱਡੀ ਖਿਡਾਰੀਆਂ ਦਾ ਦੁਖਾਂਤ ਹੈ। ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ ਹੈ।
ਬਾਈ ਇੰਦਰਜੀਤ ਦੀ ਟੀਮ ਚੰਨਣਵਾਲ ਟੂਰਨਾਮੈਂਟ ਤੇ ਕੈਂਟਰ ਤੇ ਆੲੀ ਸੀ।। ਅੱਜ ਗੱਡੀ ਦੇਖ ਲਉ ।
Vir tera pind ਚੰਨਣਵਾਲ hai
@@ArmanjotSingh-zt2qd ਬੀਹਲਾ ਪਿੰਡ ਆ ਵੀਰ
Ithe ta me kam kar k aea hoea bahot sohni city bnaia a
🙏🙏
Very nice Job Bittu Bai g
Mai sunea kalle v aye c phullanwa inderjeet nu labn l
ਬਿੱਟੂ ਭਾਹ ਇਹਨਾਂ ਤੋਂ ਪਤਾ ਕਰੋ ਇਹਨਾਂ ਕਿਵੇਂ ਸਟਾਰਟ ਕਰਿਆ ਸੀ
Inder jit phulawan Good job,
God bless you Sir
beautiful❤️
Good job y g
ਬਾਈ ਉਹਨਾਂ ਦਿਨਾਂ ਚ ਜਸਵਿੰਦਰ ਵੀ ਬਹੁਤ ਵਧੀਆ ਖੇਡਿਆ ਫੁੱਲਾਂਵਾਲ ਵੱਲੋਂ ,ਕੋਈ ਜਾਣਦਾ ਉਸਦੀ ਖੇਡ ਬਾਰੇ, ਹੋ ਸਕੇ ਜਰੂਰ ਦੱਸਿਓ
Super star player
Sirra jatta 🙏♥️♥️
Good ਪਾਜੀ g b you
Kaughiarn tournament by ji good player samsher guddu ji naal ਪਹਿਲੀਵਾਰ ਦੇਖਿਆ c
ਬਹੁਤ ਵਧੀਆ ਖਿਡਾਰੀ ਹੈ ਇੰਦਰਜੀਤ ਸਿੰਘ ਫੁੱਲਾਂਵਾਲ। ਇਹ "ਇੱਕ ਸੌ ਪੈੰਤੀ ਏਕੜ" ਵਾਲੀ ਕਲੋਨੀ ਕਿਹੜੀ ਜਗ੍ਹਾ ਹੈ ਜੀ?
Alamgir sahib kol a Bai delta city
ਬਹੁਤ ਬਹੁਤ ਪਿਆਰ ਸਤਿਕਾਰ ਬਾਈ ਇੰਦਰਜੀਤ ਸਿੰਘ ਫੁੱਲਾਂਵਾਲ❤❤ ਵੀਰੋ ਜਾ ਭੈਣੋ ਇਹ ਫੁੱਲਵਾਲਾ ਪਿੰਡ ਕਿਥੇ ਕੂ ਹੈ ਜੀ
Pakhowal rod te veere
@@sukhchaingarcha4970 ਧੰਨਵਾਦ ਵੀਰ ਜੀ
Ludhiana raikot road te.
@@sukhchaingarcha4970 ji
ਇਹਨਾ ਨਾਲ ਇੱਕ ਛੋਟੇ ਜਿਹੇ ਕੱਦ ਦਾ ਜਿੰਦਰੀ ਹੁੰਦਾ ਸੀ
All time my favorite Raider bai inderjeet Actora varga player cc
Waheguru ji ❤
ਇੰਦਰਜੀਤ ਨੇ ਫੌਜੀ ਤੇ ਕਬੱਡੀਆਂ ਪਾਈਆਂ ।ਕੁਰੜ ਵਾਲੇ ਫੌਜੀ ਤੋਂ ਚੰਗੇ ਚੰਗੇ ਡਰਦੇ ਸੀ
Jaito wale shaminder bhau ne dur da sub ton dealer raider a
Good player humble
My guru ji 🙏
Very good BITTU y 👍🏻👍🏻👍🏻
Very good 22 ji
बाई बाजी जड नल इंटरवेयूज करो जरूर ❤
Saf Dil player ❤ jo vich ohi bahar
Very nice 👍
ਬਾਈ ਬਿੱਟੂ ਇੱਕ ਮੋਰਿੰਡੇ ਤੋਂ ਵੀ ਇਹਨਾ ਦਾ ਸਮਕਾਲੀ ਪਲੇਅਰ ਭੀਮਾ ਵੀ ਸੀ ਉਸ ਕੋਲ ਵੀ ਮਿਲ ਕਿ ਗਏ ਸੀ ਉਹ ਵੀ ਚੰਗਾ ਪਲੇਅਰ ਸੀ ਭੀਮਾ ਪ੍ਰੈੱਸ ਕਰਕੇ ਵੀ ਜਣਿਆ ਜਾਂਦਾ ਸੀ
Bhema shaheri pind da se jihra gangu Brahman da pind se
❤️🦅🙏
Bahut vdiya insaan
Very nice
Kaint gal bat jina bhi khedya Bai sirra khedya 1 player jidi badiya soch badiya bijnes set kita kabbadi valya kol 4 paisa hunde koe nasha karn lag janda koe kuch totta vale da deakho ki halth hogya inderjit veer proud of you ❤
Nice intervew
Bhut sohna chobbar c harjeet bajhekhaana
👍👍💪
❤ ❤❤❤❤❤
ਇੰਦਰਜੀਤ ਉੱਡਣੇ ਬਾਜ ਵਾਂਗ ਸੀ
Deltaa city Ludhiana near manji sahib Village alamgir Ludhiana
Baji nall ki gl ho gi c veer eh v dso
Tenu j pta ki gl c bazzi nal saree duniya nu zarori dsna bhonky jana
ਸਿਰਾਂ ਇੰਟਰਵਿਊ
❤❤❤❤❤
Justice sidhu Mosa ver 🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁
Good
Fullanwal ludhiane de naal hai bilkul vivh hi
baee ji baaki gallan tan theek hongian pr 135 killey ikkalla banda khreed k ldh vergey shahar di jarr ch inni vadhi market te colony bna lai -
some thing is wrong !!!
Inderjit Veer's nature is very good
Nagal ambia da name nahi liya ek vaar ve
Haji veere
Enu bcare nu froti di call ayi le
❤❤
Buy honey pandit the interview karo
Jassu saidowalia vargi body ha same
ਬਾਈ ਬਿੱਟੂ ਬਾਈ ਇੰਦਰਜੀਤ ਨੇ ਸੰਨ 96 ਸੀ ਮੇਰਾ ਖਿਆਲ ਬਾਈ ਨੇ ਸੇਰ ਪੁਰੇ ਮੇਚ ਗਲਜਾਰ ਨਾਲ ਸੀ ਲਾਸਟ ਤੱਕ ਪੈਟ ਬਰਾਬਰ ਸੀ ਸਿੰਦਰੀ ਬਾਜੀ ਨਾਲ ਇੰਦਰਜੀਤ ਨੇ ਸਟੋਪ ਆਪ ਕਰੀ ਜੱਫਾ
ਲਾਈਆ ਤੇ ਫੇਨਲ ਮੇਚ ਜਿੱਤਿਆ ਦੂਜੇ ਪਾਸੇ ਰੇਡਰ ਬੋਹਤ ਤੱਕੜਾਂ ਸੀ ਬਾਜੀ ਤੇ ਸਿੰਦਰੀ ਤੋ ਰੁਕਿਆ ਨਹੀ ਸੀ
Gill almgir rood te
Matta dhapai huna nal bgt match fasda hunda c ehna da
Inderjit is good person
ਬਹੁਤ ਵਧੀਆ
ਇੰਦਰਜੀਤ ਨੇ ਫੌਜੀ ਤੇ ਕਬੱਡੀਆਂ ਪਾਈਆਂ ।ਕੁਰੜ ਵਾਲੇ ਫੌਜੀ ਤੋਂ ਚੰਗੇ ਚੰਗੇ ਡਰਦੇ ਸੀ