Jai Singh Ji, you have great vision and solutions for coming generations of Punjabis. Really an inspirational and iconic Technician . Doing sacred services for our Pbi Community for future generations.
सादे पंजाबी भाई शिक्षा दा dan gurmukhi गुरमुखी स्कूल la bich बच्चे बच्चियों को पढ़ाया jaye सभी बच्चे बच्चियों को शिक्षा का दान जरूर दें सभी धर्म के बच्चों को शिक्षा का दान करें सभी धर्म के बच्चों को शिक्षा का daan जरूर kare sabi pese wale log Ko ye mha daan Karna chahiye Es par dhyan
ਸ੍.ਜੈ ਸਿੰਘ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ, ਵਾਹਿਗੁਰੂ ਮੇਹਰ ਕਰਨ ਹਰ ਪੰਜਾਬੀ ਦੀ ਸੋਚ ਮੱਤ ਉਚੀ ਹੋਵੇ ਜੀ ❤
ਸ਼ਾਬਾਸ਼!ਬਹੁਤ ਵਧੀਆ ਸੋਚ। ਕਾਸ਼, ਸਭ ਦੀ ਹੋਵੇ॥
ਇਹ ਗੱਲ ਠੀਕ ਹੈ ਪੰਜਾਬ ਵਿੱਚ ਸਬ ਕੁਛ ਹੈ ਪਰ ਸਿੱਖੀ ਭੀ ਸੰਭਾਲ ਕੇ ਰੱਖੋ ਜੇ ਗੁਰੂ ਨਾਲ ਹੈ ਤਾਂ ਕਿਸੀ ਦੀ ਹਿੰਮਤ ਨਹੀ ਸਾਨੂੰ ਅੱਗੇ ਵਧਨ ਤੋ ਰੋਕ ਸਕੇ ਪਰ ਗੁਰੂ ਦੀ ਬਾਣੀ ਨਾਲ ਅਸੀ ਅਪਨਾ ਦਿਨ ਸ਼ੁਰੂ ਕਰਿਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਹੈ ਬਾਈ ਜੈਸਿਘ ਗੁਰਸੇਵਕ ਸਿੰਘ ਜੀ ਜੋ ਲੋਕਾਂ ਨੂੰ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਝਾਉਂਦੇ ਹਨ ਜੀ
ਜੈ ਸਿੰਘ ਜੀ ਤੇ ਸੇਵਕ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ । ਹਮੇਸ਼ਾ ਪੰਜਾਬ ਦੇ ਬੱਚਿਆਂ ਨੂੰ ਗੁਰ ਗਿਆਨ ਦਿੰਦੇ ਰਹੋ ।
ਬਿਲਕੁਲ ਸਹੀ ਕਿਹਾ ਤੁਸੀਂ
ਸੇਵਕ ਸਿੰਘ ਤੇ ਜੈ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਅਤੇ ਬਹੁਤ ਵਧੀਆ ਸੋਚ ਮਾਲਕ ਹਨ। ਵਾਹਿਗਰੂ ਜੀ ਹਮੇਸ਼ਾ ਚੜ੍ਹਦੀ ਬਖਸ਼ਣ ❤
ਦਿਲ ਨੀਂ ਆਤਮਾ ਖੁਸ਼ ਹੋਗੀ ਸਰ ਦੇ ਅਗਲੀ ਪੀੜ੍ਹੀ ਵਾਸਤੇ ਵਿਚਾਰ ਸੁਣਕੇ ❤❤❤❤❤❤❤
ਬਿਲਕੁਲ ਸਹੀ ਜੀ ਅੱਜ ਮਲਕ ਭਾਗੋ ਬਹੁਤ ਨੇ
ਸਤਿ ਸ੍ਰੀ ਆਕਾਲ ਜੀ ਤੁਹਾਡਾ ਧਰਤੀ ਤੇ ਕੋਈ ਬੋਝ ਨਹੀਂ ਕਿਓਂ ਕਿ ਤੁਸੀਂ ਮਨੁੱਖਤਾ ਦੀ ਸੇਵਾ ਚ ਲੱਗੇ ਹੋਂ।
ਪਜਾਬੀਉ ਸਮਝੋ 🙏ਰੱਬ ਦਾ ਵਾਸਤਾ ਆਪਣੀ ਸਰੀਕੇਬਾਜੀ ਦੀ ਨੀਵੀਂ ਸੋਚ ਆਪਣੀ ਅਗਲੀ ਪੀੜੀ ਤੇ ਮੜਨ ਦੀ ਵਜਾਏ ਉਨਾ ਨੂੰ ਚੰਗੇ ਕੰਮਾਂ ਵੱਲ ਲਾਉ, ਚੰਗਾ ਪੜਾਉ ਤਾਂ ਜੋ ਤੁਸੀਂ ਵੀ ਤਰੱਕੀ ਕਰ ਸਕੋ
ਸਰਦਾਰ ਜੈ ਸਿੰਘ ਅਤੇ
ਸਰਦਾਰ ਗੁਰਸੇਵਕ ਸਿੰਘ
ਦੋਨੋਂ ਹੀਰੇ ਬੰਦੇ ਨੇ
ਬਾਬਾ ਨਾਨਕ ਇਹਨਾ ਨੂੰ ਚੜਦੀ ਕਲਾ ਵਿੱਚ ਰੱਖੇ
ਸਾਰਦਾਰ ਸਾਹਿਬ ਬਾਹੁਤ ਵਾਧੀਆ ਵਿਚਾਰ ਹਨ ॥ ਪੰਜਾਬ ਦੇ ਨੋਜਵਨਾ ਨੂੰ ਬਾਬੇ ਨਾਨਕ ਦੀ ਕਿ੍ਤ ਦੇ ਸਿਧਾਤ ਨੂੰ ਆਪਣਾ ਸਮੇ ਦੀ ਜਾਰੂਰਤ ਹੈ॥
ਸ੍ਰੀ ਜੈ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ
ਜੈ ਸਿੰਘ ਜੀ ਨੂੰ ਸੁਣ ਕੇ ਰੂਹ ਵੀ ਖੁਸ਼ ਹੋ ਜਾਂਦੀ ਹੈ ਤੇ ਰੋਂਗਟੇ ਵੀ ਖੜੇ ਹੋ ਜਾਂਦੇ ਹਨ, ਜਿੰਨੀ ਪੰਜਾਬੀ ਨੌਜਵਾਨਾਂ ਲਈ ਇਹਨਾਂ ਦੀ ਸੋਚ ਹੈ ਕਾਸ ਹਰ ਇੱਕ ਜੋ ਵੱਡੇ ਲੈਵਲ ਤੇ ਬੈਠਾ ਉਸਦੀ ਬਣ ਜਾਵੇ ਤਾਂ ਪੰਜਾਬ ਦੁਬਾਰਾ ਬੁਲੰਦੀਆਂ ਨੂੰ ਛੂਹ ਸਕਦਾ ਹੈ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
ਬਹੁਤ ਵਧੀਆ ਜਾਣਕਾਰੀ ਤੇ ਬਹੁਤ ਹੀ ਵਧੀਆ ਗੱਲਾਂ।
ਸਦਕੇ ਜਾਵਾਂ ਜੈ ਸਿੰਘ ਜੀ ਤੁਹਾਡੀ ਸੋਚ ਤੇ ਧੰਨ ਹੋ ਤੁਸੀਂ
ਬਹੁਤ ਸ਼ਲਾਘਾਯੋਗ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ 👍🙏🤲
ਬਹੁਤ ਹੀ ਸ਼ਲਾਘਾਯੋਗ ਹੈ ਜੀ
ਬਹੁਤ ਵਧੀਆ ਵਿਚਾਰ ਨੇ ਵੀਰ ਜੀ ਤੁਹਾਡੇ❤, ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖਣ ❤
ਸ,ਜੈ ਸਿੰਘ ਜੀ,,ਸ,ਸੇਵਕ ਸਿੰਘ ਜੀ, ਸਤਿ ਸ੍ਰੀ ਆਕਾਲ, ਬਹੁਤ ਵਿਡੀਉ ਦੇਖਦੇ ਹਾਂ ਤੁਹਾਡੀਆਂ ਸਭ ਵਧੀਆ ਹੁੰਦੀਆਂ ਹਨ,, ਪਰ ਇਹ ਵਿਡੀਉ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਲੀ ਹੈ,, ਆਪਣੇ ਲਈ ਤਾਂ ਦੁਨੀਆਂ ਜੀ ਰਹੀ ਹੈ,, ਆਪਣੇ ਲਈ ਦੁਜਿਆਂ ਦੇ ਘਰ ਲੋਕ ਲੁੱਟ ਰਹੇ ਹਨ, ਜਿਵੇਂ ਵਿਉਪਾਰੀ, ਲੀਡਰ, ਆਫਿਸਰ,ਸਭ ਨੇ ਦੇਸ਼ ਨੂੰ ਲੋਕਾਂ ਨੂੰ,ਸ਼ਰਮ, ਧਰਮ, ਛਿੱਕੇ ਟੰਗ ਕੇ ਲੁੱਟਿਆ ਜਾ ਰਿਹਾ ਹੈ।
ਪਰ ਤੁਸੀਂ ਅਪਣੇ ਅਰਮਾਨ ਤਿਆਗ ਕੇ ਬੱਚਿਆਂ ਲਈ ਪੰਜਾਬ ਲਈ ਸੋਚਣਾ, ਬਹੁਤ ਵੱਡੇ ਜਿਗਰੇ ਦੀ ਗੱਲ ਹੈ, ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਆਪ ਦਿੰਨ ਦੁਗਨੀ ਤਰੱਕੀ ਕਰੋ ਤੇ ਪੰਜਾਬ ਦਾ ਭਲਾ ਕਰਦੇ ਰਹੋਗੇ।,🎉🎉
ਜੈ ਸਿੰਘ ਦੀ ਸੋਚ ਨੂੰ ਸਲਾਮ ਹੈ
ਸਲੂਟ ਆ ਸਰਦਾਰ ਜੈ ਸਿੰਘ ਗਿੱਲ ਦੀ ਸੋਚ ਨੂੰ,ਇਹਨਾ ਦੇ ਸ਼ਾਗਿਰਦਾਂ ਨੇ ਵੀ ਇਹਨਾ ਦਾ ਨਾਮ ਚਮਕਾਉਣ ਲਈ ਕੁੱਝ ਬਾਕੀ ਨਹੀ ਰਹਿਣ ਦਿੱਤਾ 👍
ਪੰਜਾਬੀਓ ਬੇਨਤੀ ਆ ਕਿ ਜਿਹੜੇ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਪੱਕੇ ਤੌਰ ਤੇ ਵਿਦੇਸ਼ਾਂ 'ਚ ਵਸ ਗਏ ਹਨ ਉਹਨਾਂ ਦੇ ਘਰਾਂ, ਜਮੀਨਾਂ, ਜਾਇਦਾਦਾਂ 'ਤੇ ਕਬਜੇ ਕਰ ਲਓ... ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ...
ਜੇਕਰ ਤੁਸੀਂ ਘੌਲ ਕਰ ਗਏ ਤਾਂ ਇਹੀ ਕੰਮ ਪਰਵਾਸੀ ਕਰਨਗੇ ਤੇ ਫੇਰ ਤੁਹਾਡੇ ਪੱਲੇ ਕੱਖ ਨੀਂ ਰਹਿਣਾ....
ਪਰਾਇਆ ਹੱਕ ਖਾਣ ਦੀ ਈ ਸਿੱਖਿਆ ਦਿਓ ਬਸ ਇਹੀ ਬਾਕੀ ਸੀ
ਹਕ ਪਰਾਇਆਂ ਨਾਨਕਾ। ਓਸ। ਸੂਰ। ਓਸ ਗਾਏਂ। ਗੁਰ ਪੀਰ। ਹਾਮੀ। ਤਾ। ਭਰੇ। ਜਾ। ਮੁਰਦਾਰ। ਨਾ। ਖਾਇ
ਜੈ ਸਿੰਘ ਤੇ ਸੇਵਕ ਸਿੰਘ ਪੰਜਾਬ ਦੀ ਜਵਾਨੀ ਨੂੰ ਵਧੀਆ ਸੇਧ ਦੇ ਰਹੇ ਨੇ
❤❤❤❤❤❤ ਅੱਜ ਤਾਂ ਬਾਈ ਜੀ ਵੀਡੀਓ ਵਿਖਾ ਕੇ ਨਜ਼ਾਰੇ ਲਿਆਤੇ ਨੌਜਵਾਨ ਪੀੜੀ ਨੂੰ ਬਹੁਤ ਵਧੀਆ ਮੈਸੇਜ ਪੰਜਾਬੀਆਂ ਨੂੰ ਬਹੁਤ ਵਧੀਆ ਮੈਸੇਜ ਜੇਕਰ ਇਹੋ ਜਿਹੇ ਪੰਜਾਬੀ ਨੌਜਵਾਨ ਪੀੜੀ ਨੂੰ ਸੇਧ ਦੇਣ ਵਾਲੇ ਹੋਣ ਤਾਂ ਪੰਜਾਬ ਨੂੰ ਤਰੱਕੀ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ
ਬਹੁਤ ਹੀ ਵਧੀਆ ਸੋਚੁ ਕਿਰਪਾ ਕਰਕੇ ਸਾਥੀ ਬਣਾ ਕੇ ਲਕ ਬੰਨ ਸਾਧਨਾਂ ਤੋਂ ਬਿਨਾਂ ਗਲ ਨਹੀਂ ਬਣਨੀ
ਜੈ sir ji ਸਤਿ ਸ੍ਰੀ ਆਕਾਲ ਜੀ
ਬਹੁਤ ਵਧੀਆ ਜੀ
ਸੇਵਕ ਬਾਈ ਤੇ ਜੈ ਸਿੰਘ ਬਾਈ ਜੀ ਨੂੰ ਸਲਾਮ🙏🏻🙏🏻🙏🏻🙏🏻
ਸੇਵਕ ਸਿੰਘ ਜੀ ਮੇਰਾ ਬੇਟਾ ਸਾਇਂਟਿਸਟ ਹੈ ਅਮਰੀਕਾ ਵਿੱਚ ਮੇਰਾ ਵੀ ਦਿਲ ਕਰਦਾ ਓਹ ਘਰ ਆਜੇ
J kol rakhna c fer ethe e koi km khol dena c ji
Jis din usdi age 45 ho gi o gahr aun te tuhdi gal samjuga te vapis auga insan Umar nal siyana hunda
@@gurpreetsingh-pu6tbveer ਸਾਇੰਟਿਸਟ ਭੇਜਿਆ ਨਹੀਂ ਜਾਂਦਾ ਕੰਪਨੀ ਵਾਲੇ ਆਪ ਲੈ ਕੇ ਜਾਂਦੇ ਹਨ, ਅੱਗੇ ਦੀ ਸਟਡੀ ਕੰਪਲੀਟ ਕਰਨ ਲਈ, ਨਾਸਾ ਵਾਲੇ ਟ੍ਰੇਨਿੰਗ ਦੇ ਲਈ ਲੈ ਕੇ ਜਾਂਦੇ ਹਨ ਜੇ ਉਹਦਾ ਮਨ ਕਰਦਾ ਹੈ ਤਾਂ ਉਥੇ ਉਹ ਸੈਟਲ ਵੀ ਹੋ ਸਕਦਾ ਹੈ ਜਾਂ ਇੰਡੀਆ ਵੀ ਆ ਸਕਦਾ ਹੈ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@@brarsaab007 you are right ✅
@@brarsaab007point 👈👍
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
Jai Singh Ji, you have great vision and solutions for coming generations of Punjabis. Really an inspirational and iconic Technician . Doing sacred services for our Pbi Community for future generations.
ਸੱਚੀਆਂ ਗੱਲਾਂ ਹਨ
S Jai Singh is a great person .GOD bless him and give him a longest life.
ਆਉਂਦਾ ਯਾਦ ਪਰਤਾਪ ਸਿੰਘ ਕੈਰੋਂ ਜਿਹਨੇ ਆਈ ਟੀਜ ਖੋਲੀਆਂ ਸੀ ਮਾਸਟਰ ਬਾਦਲ ਨੂੰ ਪੁਛ ਲਵੋ ਕਿਥੋਂ ਲਿਆਈਏ
ਬਹੁਤ ਵਧੀਆ ਜੈ ਸਿੰਘ ਜੀ ਧੰਨਵਾਦ
ਵਾਹ ਸਲਾਮ ਮਿਹਨਤ ਨੂੰ ❤❤❤❤❤❤
ਬਹੁਤ ਵਧੀਆ ਵੀਰ ਜੀ
Slaam aa paji ❤ tohade soch nu ❤
Veer g tussi simply aa great person, Tuhanu salaam aa g
WAH BACHEYA NE BOHAT TRAKI KITI HAI WAHEGURU JI EHNA NU TRAKIA. BAKSHAN
Very nice thought God bless you
Very good sardar jai Singh from usa good nachar from usa good information
ਵੀਰ ਜੀ ਤੁਹਾਡਾ ਕੰਮ ਕਰਨਾ ਦਾ ਢੰਗ ਤੇ ਸਿਖਾਉਣ ਦਾ ਤਰੀਕਾ ਹੀ ਅਲੱਗ ਹੈ ਤੁਹਾਡੇ ਪ੍ਰੋਡਕਟ ਵੀ ਨਵੇਂ ਤੇ ਆਲਾਹ ਦਰਜੇ ਦੇ ਹਨ ਨਵੇਂ ਤਕਨੀਕੀ ਢੰਗਾਂ ਨਾਲ ਆਪਣੇ ਸਿੱਖਿਣ ਵਾਲਿਆਂ ਨੂੰਹਮੇਸ਼ਾਂ ਰੂਬਰੂ ਕਰਾਉਂਦੇ ਰਹਿੰਦੇ ਹੋ ਆਉਣ ਵਾਲਾ ਸਮਾਂ ਬਹੁਤ ਕੁਝ ਨਵਾਂ ਲੈ ਕੇ ਆ ਰਿਹਾ ਹੈ ਜਿਸ ਵਿਚ ਤੁਹਾਡੀ ਵੀ ਸ਼ਮੂਲੀਅਤ ਇਕ ਕਦਮ ਅੱਗੇ ਹੋਵੇਗੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੇ ਤੁਸੀਂ ਫਖਰ ਬਾਲ ਸਿਰ ਉੱਚਾ ਕਰਦੇ ਰਹੋ
ਸ ਜੈ ਸਿੰਘ ਮਹਾਨ
Well come ji,Well done ji
ਘੈਂਟ ਐ ਕੰਮ 👍🙏
ਸਰ ਹੋਮ ਮੇd ਸੋਲਰ ਪੈਨਲ ਬਾਰੇ ਵੀ ਖੋਜ ਕਰੋ ਜੀ
God bless you bataji Wahaguruji app sab t meher karnji 👌
May God grant progress and successful ness to all my punjabies veers for the future of Punjab and punjabies also our community
Veri good bhai ji
👍👍👍👍👍👍👍
Bahut vadiya bhaji tuhadi soch nu rab bhaag laave ❤
Waheguru ji fathe fathe fathe fathe fathe fathe fathe fathe
Good job sir gob blas u long life
Very good thinking 🙏
Thank you sir G 🙏 app G great work kar rahe ho G 🙏
Very nice sir❤🎉
ਬਿਲਕੁਲ ਸਹੀ ਕਿਹਾ ਭਾਜੀ ਨੇ।
ਰੀਸ ਤਾਂ ਕਰਕੇ ਦੇਖੋ ਗੱਲਾਂ ਤਾਂ ਹਰ ਕੋਈ ਕਰ ਲੈਂਦਾ
Technical education and experience must
Good very Good ❤❤❤❤
Good job sir
Punjabi kise galon ghat nahi❤❤❤❤❤❤
Sahi keha bohad bnye bohad di chaa nhi
Very good work jee
सादे पंजाबी भाई शिक्षा दा dan gurmukhi
गुरमुखी स्कूल la bich बच्चे बच्चियों को पढ़ाया jaye सभी बच्चे बच्चियों को शिक्षा का दान जरूर दें सभी धर्म के बच्चों को शिक्षा का दान करें सभी धर्म के बच्चों को शिक्षा का daan जरूर kare sabi pese wale log
Ko ye mha daan Karna chahiye
Es par dhyan
Great
Excellent ji
Very good👍
BE IN CHARDIKALA ALWAYS 🎉🎉
Nice information veer g
Very good information veer ji from usa
Good new technology
Bhot Mann hai jai singh sir je
Very nice
Very good
Jai Singh ji auto biography pari si. Bahut naik insan hun Jai Singh ji.
ਬਾਈ ਜੀ ਜੈ ਸਿੰਘ ਜੀ ਦੀ ਬਾਓਗਰਾਫੀ ਦਾ ਨਾਂ ਕੀ ਹੈ
Very good works 🎉🎉🎉🎉🎉
Good job
ਵੀਰੋ ਪੰਜਾਬ ਜਾ ਆਪਣਾ ਦੇਸ਼ ਛੱਡਣ ਨੂੰ ਕਿਸੇ ਦਾ ਦਿਲ ਨਹੀ ਕਰਦਾ ਡਰ ਲੱਗਦਾ ਕਿਤੇ 1984 ਫੇਰ ਨਾ ਆ ਜਾਵੇ ?!
ਕੀ ਗੱਲ 1984 ਕਿਸ ਤਰ੍ਹਾਂ ਆ ਜਾਉ ਸੋਚ ਸਮਝ ਕੇ ਬੋਲਿਆ ਕਰੋ ਮੂੰਹ ਚੁੱਕ ਕੇ ਲਿਖ ਦਿਉ ਕੁਝ ਵੀ
Tere vargeya ton bas bahaney sun lao
Waheguru ji
Good 👍
congratulations❤❤❤❤❤
Congratulations ji
Good
Sir Jay Singh ji tuhada ph no. Chahida c
Waheguru ji kirpa karn
Nic
Waheguru ji ❤️ 🙏
Veer ji Jai singh Marhar. Mainu v Kam sikhna hai
ਬਾਈ ਜੈ ਸਿੰਘ ਜੀ ਦਾ ਨੰਬਰ ਮਿਲ਼ ਜੂ ਜੀ
Jai singh ji Great
Vary.good
Good❤
Waheguru
Ram Ram Jai Singh ji
👍👍👍
❤❤❤❤❤