Bahut wadia video ji, je apa punjab wich nawe tyre pawane hon swift/baleno car lai ta kehri company de wadia rehnge ji? Te lagpag kina rate howega tyres da eh v dsio
ssa bhaji ,bhaji jehdi last exhibition which laser marking di video c ,oh v post kardo plz ,Jo key chain Wali . jehda shot tuci last video de last vich paya c
ਹਰ ਵਾਰ ਕੋਈ ਨਾ ਕੋਈ ਨਵੀਂ ਜਾਣਕਾਰੀ ਦਿੰਦੇ ਓ,ਆਪ ਜੀ ਦਾ ਬਹੁਤ-ਬਹੁਤ ਧੰਨਵਾਦ ।
ਸਤਿ ਸ੍ਰੀ ਆਕਾਲ 22 ਜੀ, ਮੈਨੂੰ ਬੜਾ ਦੁੱਖ ਲੱਗਿਆ ਤੁਹਾਡਾ ਜੀਵਨ ਸਾਥੀ ਸਦਵੀ ਵਿਛੋੜਾ ਦੇ ਗਿਆ ਹੈ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ।
ਵਾਹ ਜੀ ਵਾਹ ਆਹ ਤਾਂ ਕਮਾਲ ਦੀ ਜਾਣਕਾਰੀ ਦਿੱਤੀ ਹੈ ਜੀ . ਅਸੀਂ ਵੀ ਆਈ 20 ਦੇ ਚਾਰ ਟਾਇਰ ਦੋ ਮਹੀਨੇਂ ਪਹਿਲਾਂ ਹੀ ਨਵੇਂ ਪਵਾਏ ਅੈ ਪਰ ਦੁਕਾਨਦਾਰ ਦੇ ਕਹਿਣ ਤੇ ਅਸੀਂ ਕੁਛ ਨੀਂ ਦੇਖਿਆ . ਹੁਣ ਦੇਖਾਂਗੇ ਜੋ ਤੁਸੀਂ ਦੱਸਿਅੈ
ਜਾਨਕਾਰੀ ਦੇਨ ਲਈ ਬੁੱਹਤ ਧੰਨਵਾਦ ਬਾਈ ਜੀ
ਬਹੂਤ ਅਹਿਮ ਜਾਣਕਾਰੀ ਦਿੱਤੀ ਤੁਸੀਂ ਭਾਜੀ...ਆਪ ਜੀ ਦਾ ਧੰਨਵਾਦ
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਗਿਆਨ ਦਿੱਤਾ ਹੈ ਜੀ
ਸਤਿ ਸ੍ਰੀ ਅਕਾਲ ਬਾਈ ਜੀ।
ਤੁਹਾਨੂੰ ਚੜਦੀਕਲਾ ਵਿੱਚ ਦੇਖ ਕੇ ਬਹੁਤ ਸਕੂਨ ਮਿਲਿਆ।
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ
ਧੰਨਵਾਦ ਸੇਵਕ ਸਿੰਘ ਜੀ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਲਈ
ਬਹੁਤ ਵਧੀਆ ਨਵੀ ਜਾਣਕਾਰੀ ਦਿੱਤੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ। ਧੰਨਵਾਦ
ਬਹੁਤ ਬਹੁਤ ਧੰਨਵਾਦ ਸਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਬਹੁਤ ਧੰਨਵਾਦ ਬਾਈ ਜੀ ਜਾਨਕਾਰੀ ਦੇਣ ਲਈ🎉🎉
ਬਹੁਤ ਹੀ ਕਮਾਲ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ
ਚੰਗੀ ਜਾਣਕਾਰੀ।
ਬਹੁਤ ਵਧੀਆ👍💯
ਅੱਜ ਕੱਲ ਜਦੋਂ ਧਰਤੀ ਤੇ ਜਾ ਕਿਸੇ ਚੀਜ਼ ਨੂੰ ਹੱਥ ਲਾ ਲੇਨਾ ਕਰੰਟ ਝਟਕੇ ਲਗਦੇ ਕੋਈ ਹੱਲ ਦੱਸੋ
ਸੇਵਕ ਜੀ। ਸਭ ਤੋਂ ਜ਼ਰੂਰੀ ਗੱਲ ਤਾਂ ਦੱਸੀ ਨਹੀਂ। ਗੱਡੀ ਚ ਟਾਇਰ ਦਾ size modify ਕਰਨਾ ਗੈਰ ਕਾਨੂੰਨੀ ਹੈ। ਡਰਾਈਵਰ ਦੀ ਬਾਰੀ ਦੇ ਅੰਦਰ ਲੇਬਲ ਤੇ ਟਾਇਰਾਂ ਦੇ original size ਲਿਖਿਆ ਹੁੰਦਾ ਹੈ। ਚੱਲਾਨ ਹੋ ਸਕਦਾ। ਧੰਨਵਾਦ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍
ਸੱਤ ਸ਼੍ਰੀ ਆਕਾਲ ਸਰਦਾਰ ਸੇਵਕ ਸਿੰਘ ਜੀ ਬਾਈ ਜੀ ਕਿਰਪਾ ਕਰਕੇ ਇੱਕ ਵੀਡਿਓ ਅੱਜ ਦੇ ਸਮੇਂ ਵਿੱਚ ਕਿਹੜੇ ਕਿਹੜੇ INVERTER COPPER ਵਿੱਚ ਆ ਰਹੇ ਆ ਇਸ ਵਿਸ਼ੇ ਉਪਰ ਵੀ ਬਣਾ ਦਿਓ।
Bahut Vadiya Jaankari Hansil hoye Sardar Sewak Sangh jee, Sanu Tyres bare koi Pata nahi c Aap jee da bahut - bahut Dhanyawad, Jioude Vasde raho, Meharbani 🙏🙏
from - Bazpur - (Uttarakhand)
ਬਹੁਤ ਵਧੀਆ ਜਾਣਕਾਰੀ ਦਿੱਤੀ ਇਹ ਕਿਹੜੀ ਕੰਪਨੀ ਦੇ ਟਾਇਰ ਨੇ
ਮੈਂ ਅਕਸਰ ਤੁਹਾਡੀਆਂ ਵੀਡਿਓ ਦੇਖਦਾ ਹੁੰਦਾ ਤੇ ਹਰ ਵਾਰ ਤੁਸੀਂ ਕੁੱਝ ਵੱਖਰਾ ਹੀ ਦਸਦੇ ਆਹ ਵੀਡਿਓ ਬਹੁਤ ਹੀ ਕਮਾਲ ਦੀ ਸੀ ਸੱਚ ਵਿੱਚ ਇਨ੍ਹਾਂ ਤੇ ਕੰਪਨੀ ਵਾਲੇ ਵੀ ਨਹੀਂ ਦਸਦੇ
Well done. Very needful information. Thanks. Waheguru tuhade te mehar kare tuhadi chardi kala rakhe.
Tractor tyer ਤੇ ਜਾਣਕਾਰੀ ਦਿਉ
Bhaaji great work 👏🏽👏🏽
Very Good Information Sewak 22 G ❤🎉😊
Very informative
very nice information..Thanks
Sat Shri Akal Ji Lajawab Video Jiode Vasde Raho Rab Rakha Dhanwad Ji 🙏
Sabh to sacha u tuber
Good 👍
Very good jankari ji
Very good information
Very nice Bai ji ssa ji
Well done ji
Thanks ji 🙏🙏
Good job, God bless you brother
Thank u
Bht vadia bai ji
Very good👍👍👍 sir
Good bai ji ❤
Good Job
Nice information veer g
Danwad 22 g
Informative video
Nice information ji
Bahut wadia video ji, je apa punjab wich nawe tyre pawane hon swift/baleno car lai ta kehri company de wadia rehnge ji? Te lagpag kina rate howega tyres da eh v dsio
Normal vs solar inverter se kedha lagonha chdi y te kine wolt da te vat da logha che jo aghe aa solar panel lag sknh
Thanks
Thanks bhaji
👍
Paji hor videos bnao cars te
#thnxs #big #brother #ji #for #giving #vry #important #Information 🌹🙏🌹🙏
Good Massage
#HAR #HAR #MAHADEV #RAMRAMJI #HARIOM #HARI #HAR🌹🙏🌹🙏
Great
ਟਾਇਰ ਸੁਣਕਣ ਤੇ ਵੀ ਜ਼ਿਆਦਾ ਅਵਾਜ਼ ਕਰਦੇ ਹਨ
ਸੁੱਕਣ ਤੇ
Vvvv nice video
ਸੇਵਕ ਜੀ ਨੰਬਰ ਦਂਸੋ ਡਿਸਕਰਪ਼ਨ ਦਾ ਪਤਾ ਨੀ ਲੱਗਦਾ❤
R ਦਾ ਮਤਲਬ
Radial
Or radius ?
Wah
Y tracter tyre di video vi pao❤❤❤❤❤❤❤❤
Veer ji car de tyre size standard rkhna hai ja phir vadey - chotey koi v pa skde hai. Dso ji...
nice
ssa bhaji ,bhaji jehdi last exhibition which laser marking di video c ,oh v post kardo plz ,Jo key chain Wali . jehda shot tuci last video de last vich paya c
जय श्री राम जी
❤
22g motorcycle cdi te bno
🙏🙏👌👌👌👌👌👌👌👌👌👌👌👌👌👌👌👌👌👌👌👌👌🙏
ਬਹੁਤ ਵਧੀਆ ਜਾਣਕਾਰੀ ਹੈ ਜੀ
Very nice 🙏
👍
Thanks
Good video
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
👍
Very nice information
👍