ਪਹਿਲਾ ਬਾਉਲਾ ਦੁੱਧ ਨਾ ਪੀਣ ਦੀ ਜੜ੍ਹ ਜਿੱਥੇ ਜੁੜਦੀ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ | Harpreet Singh Makhu
HTML-код
- Опубликовано: 5 фев 2025
- #HarpreetSinghMakhu #makhu #ਹਰਪ੍ਰੀਤਸਿੰਘਮਖੂ #ਮਖੂ #katha #kirtan #gurbanilive
Harpreet Singh Makhu, Punjab, Punjabi, Katha, ਹਰਪ੍ਰੀਤ ਸਿੰਘ ਮਖੂ, ਮਖੂ,
Harpreet Singh Makhu Interview,
Harpreet Singh Makhu Program,
ਬਹੁਤ ਵਧੀਆ ਵਿਚਾਰ ਤੇ ਆਮ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਹੈ ਆਪ ਜੀ ਨੇ। ਬਿਲਕੁਲ ਸਹੀ ਗੱਲਾਂ ਕਹੀਆਂ ਨੇ। ਏਸੇ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ।
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ
@@seekoop42 8y. Yyn hun hhhh. .anything y..the.brt..ty t ❤️
Sahi aa g
Tusi gal nu samj ge g ,,
ਚੜਦੀ ਕਲਾ ਜੀ ਸਿੰਘ ਸਾਭ ਪਰ ਲੋਕੀ ਅੰਧਵਿਸ਼ਵਾਸੀ ਆ ਪੰਜਾਬ ਵਿੱਚ ਜ਼ਿਆਦਾ
ਸਲੂਟ ਵੀਰ ਜੀ ਮਖੂ ਸਾਹਿਬ ਜੀ ਸੱਚ ਸੱਚ ਹੀ ਹੈ
ਸਹੀ ਗੱਲ ਮੱਖੂ ਸਾਹਿਬ ਨਿੱਕੇ ਹੁੰਦਿਆਂ ਇਹ ਗੱਲਾਂ ਸੁਣੀਆਂ ਸੱਚੀ ਗੱਲ ਮੈਂ ਵੀ ਤੁਹਾਡੇ ਏਰੀਏ ਦਾ ਹਾਂ
ਇਹ ਸਭ ਮਾਨੂੰਵਾਦੀ ਸੋਚ ਹੈ,ਜੋ ਕਿ ਸਾਡੇ ਪਛੜੇ ਹੋਏ ਸਮਾਜ ਤੇ ਸਾਦੀਆਂ ਤੋਂ ਥੋਪੀ ਗਈ ਹੈ ਮਾਖੂ ਸਰ
ਭਾਈ ਸਾਹਿਬ ਭਾਈ ਸ: ਹਰਪ੍ਰੀਤ ਸਿੰਘ ਮੱਖੂ ਜੀ ਸਤਿ ਸ੍ਰੀ ਅਕਾਲ ਜੀ ਤੁਸੀ ਹਮੇਸ਼ਾ ਬਹੁਜਨ ਸਮਾਜ ਦੀ ਗੱਲ ਕਰਦੇ ਹੋ ਬਾਬੇ ਨਾਨਕ ਬਾਬੇ ਰਵੀਦਾਸ ਬਾਬੇ ਕਾਬੀਰ ਜੀ ਦੀ ਵਿਚਾਰ ਧਾਰਾ ਤੇ ਪਹਿਰਾ ਠੋਕ ਕੇ ਦੇ ਰਹੇ ਹੋ ਤੁਹਾਡੇ ਮੂੰਹ ਚੋ ਸਰਬ ਸਮਾਜ ਦੀ ਖਸਬੋ ਆਉਦੀ ਹੈ
ਵੀਰ ਜੀ ਜੋ ਗੁਰਬਾਣੀ ਨਾਲ ਜੁੜ ਗਿਆ ਸਮਝ ਲਓ ਤਰ ਗਿਆ ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਸਮਾਜ ਇਸ ਦੂਰ ਹੋ ਰਿਹਾ ਹੈ ਕਿਉਂਕਿ ਗੁਰਬਾਣੀ ਸਾਰਿਆਂ ਨੂੰ ਜਾਤ ਪਾਤ ਤੋਂ ਦੂਰ ਕਰਦ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।।
ਬਹੁਤ ਵਦੀਆ ਮੱਖੂ ਸਾਬ
ਵਾਹ ਜੀ ਕਿਆ ਬਾਤਾਂ ਬਿਲਕੁਲ ਸਹੀ ਮੱਖੂ ਜੀ
ਵੀਰ ਜੀ ਪਹਿਲੇ ਬਾਓਲਾ ਪਸ਼ੂ ਦੇ ਬੱਚੇ ਦੀ ਤੰਦਰੁਸਤੀ ਲਈ ਮਹਾਰਾਜ ਨੇ ਪਸ਼ੂ ਨੂੰ ਬਖਸ਼ਿਆ ਗਿਆ।
ਗੁੱਡ ਲੱਕ, ਮੱਖੂ ਸਾਹਬ
ਬਿਲਕੁਲ ਸੱਚੀਆਂ ਗੱਲਾਂ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਦੀਆਂ 🙏🙏
ਮਖੂ ਸਾਹਿਬ ਦੀਆਂ ਗੱਲਾਂ ਬਿਲਕੁਲ ਸੱਚੀਆਂ ਹਨ । ਸਾਡੀ ਕੌਮ ਨੂੰ ਇਸੇ ਪ੍ਰਕਾਰ ਧਰਮ ਨਾਲ ਜੋੜ ਕੇ ਅਨੇਕਾਂ ਵਹਿਮਾਂ ਭਰਮਾਂ ਵਿੱਚ ਪਾ ਛੱਡਿਆ ਹੈ ਕੁਝ ਚਤਰ ਲੋਕਾਂ ਨੇ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
ਵੀਰ ਜੀ ਆਪ ਜੀ ਦੇ ਬਹੁਤ ਹੀ ਵਿਚਾਰ ਵਧੀਆ ਢੰਗ ਨਾਲ ਕੀਤਾ ਏ
ਵਾਹਿਗੁਰੂ ਗੂਰੂ ਜੀਕਾਖਾਲਸਾ। ਵਾਹਿਗੁਰੂ ਜੀ ਫਤਿਹ।ਜੀ
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
ਬਹੁਤ ਵਧੀਆ ਵੀਰ ਜੀ very impressive
ਆਪ ਦੇ ਵਿਚਾਰ ਵਧੀਆ
Veer ji very nic, proud of sikh
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ
ਬਿਲਕੁਲ ਸਹੀ ਵਾਹਿਗੁਰੂ ਜੀ
ਹਰਪ੍ਰੀਤਸਿੰਘ ਮਖੂ ਜੀ ਤੁਹਾਡੇ ਵਿਚਾਰ ਬਹੁਤ ਪ੍ਰਭਾਵਸ਼ਾਲੀ ਅਤੇ ਸੱਚੇ ਸੁੱਚੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੀਆਂ ਨਿੱਤ ਹੋ ਰਹੀਆਂ ਬੇਅਦਬੀਆਂ ਬਾਰੇ ਵੀ ਕੁਝ ਸੋਚੋ। ਦੇਖੋ ਇਕ ਅਗਿਆਨੀ ਆਮ ਘੜਨ ਚੌਧਰੀ ਅਰਜ਼ੀ ਦਿੰਦਾ ਕਿ ਉਸ ਨੂੰ ਧਮਕੀ ਭਰੇ ਫ਼ੋਨ ਆਉਂਦੇ ਤਾਂ ਸਰਕਾਰ ਪੰਜ - ਸੱਤ ਬਾਡੀ ਗਾਰਡ ਦਿੰਦੀ ਹੈ । ਦੂਜੇ ਪਾਸੇ ਸਾਡਾ ਹਾਜ਼ਰ ਨਾਜ਼ਰ ਗੁਰੂ ਸਾਹਿਬ ਹਨ । ਗੁਰੂ ਦਾ ਇਕ ਹੀ ਸੇਵਾਦਾਰ ਗ੍ਰੰਥੀ ਸੁੰਘ ਮਮੂਲੀ ਜਿਹੀ ਤਨਖਾਹ ਤੇ ਰੱਖਿਆ ਜਾਂਦਾ।ਜਿਸ ਨੇ ਆਪਣੇ ਘਰ ਦੇ ਕੰਮ ਵੀ ਕਰਨੇ ਹੁੰਦੇ ਤੇ ਗੁਰੂ ਘਰ ਸੁੰਨਾਂ ਰਹਿ ਜਾਂਦਾ ਬੇਅਦਬੀ ਕਰਨ ਵਾਲਿਆਂ ਨੂੰ ਮੋਕਾਂ ਮਿਲਦਾ । ਜੇ ਗੁਰੂ ਦੇ ਪੰਜ ਸੇਵਾਦਾਰ ਹਰ ਵਕਤ ਤਾਇਨਾਤ ਹੋਣ ਤਾਂ ਬੇਅਦਬੀ ਕਰਨ ਵਾਲਾ ਜੁਰਤ ਨਹੀਂ ਕਰੇਗਾ । ਕੀ ਆਪਾਂ ਸਾਰੇ ਦਸਵੰਧ ਕੱਢ ਕੇ ਪੰਜ ਬੰਦੇ ਹਰ ਗੁਰੂ ਘਰ ਭਰਤੀ ਕਰਕੇ ਇਸ ਤਰਾਂ ਬੇਅਦਬੀਆਂ ਦਾ ਬਚਾਉ ਨਹੀਂ ਕਰ ਸਕਦੇ?ਸਕਦੇ ।ਸੁਝਾਵ ਤੇ ਗ਼ੌਰ ਕਰਨਾਂ
ਵਾਹ ਜੀ ਵਾਹ 100%ਸਹੀ 👍🏼👍🏼
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਸਾਡੇ ਵੀ ਬਜ਼ੁਰਗ ਇਸ ਤਰ੍ਹਾਂ ਹੀ ਕਹਿੰਦੇ ਸੀ
ਬਹੁਤ ਵਧੀਆ ਵਿਚਾਰ ਖਾਲਸਾ ਜੀ
ਮੱਖੂ ਸਾਬ ਸੁਖੇ ਨੂੰ ਸੱਡ ਕੇ ਤਾ ਸਭ ਠੀਕ ੲਏ ਇਹ ਵੀ ਤਾ ਗਲਤ ਏ ਉਸ ਘੋਟੇ ਬਾਰੇ ਨਾ ਦੱਸਣਾ ਉਸ ਨੂੰ ਵੀ ਨਸਾ ਕਹਿ ਦੇਣਾ ਗਲਤ ਹੈ ਬਰਗਰ ਪਿਜੇ ਠੀਕ ਨੇ ਤੁਹਾਡੇ ਲਈ
ਵਾਹਿਗੁਰੂ ਜੀ 🙏💐
ਵੀਰ ਜੀ ਵੈਰੀ ਗੁੱਡ
Very nice speech vedr ji
ਬਹੁਤ ਹੀ ਵਧੀਆ ਵਿਚਾਰ ਪਰ ਅਸੀਂ ਤਾਂ ਪਹਿਲੇ ਦਿਨ ਦੀ ਬਣਾਕੇ ਖਾਂ ਲੲੀ ਦੀ ਹੈ ਔਰ ਬਣਾ ਕੇ ਰਖ ਦਿਦੇ ਹਾਂ ਹਰ ਰੋਜ਼ ਖਾਈ ਦੀ ਹੈ ਨਾਲੇ ਅਸੀਂ ਫੁਕਾਂ ਮਾਰ ਕੇ ਪੀ ਦੀ ਹੈ । ਅਸੀਂ ਵਹਮ ਚ ਨਹੀਂ ਪੈਂਦੇ
ਰਾਜਨੀਤੀ ਵਿੱਚ ਧਰਮ ਸ਼ਾਮਲ ਹੋ ਜਾਵੇ ਤਾ ਰਾਜਨੀਤੀ ਵੀ ਧਰਮ ਬਣ ਜਾਂਦੀ ਹੈ, ਜੇ ਧਰਮ ਦੇ ਕੰਮਾਂ ਵਿੱਚ ਰਾਜਨੀਤੀ ਸ਼ਾਮਲ ਹੋ ਜਾਵੇ ਤਾਂ ਫਿਰ ਧਰਮ ਦੇ ਅਰਥ ਹੀ ਬਦਲ ਜਾਂਦੇ ਹਨ,
ਮੱਖੂ ਜੀ ਛੱਬੀ ਜਨਵਰੀ ਅਤੇ 15ਅਗਸਤ ਦੇ ਦਿਨ ਲੋਟੂਆਂ ਦੇ ਦਿਨ ਹਨ ਆਮ ਲੋਕਾਂ ਦੇ ਦਿਹਾੜੇ ਨਹੀਂ
ਵੀਰ ਜੀ ਬਹੁਤ-ਬਹੁਤ ਧੰਨਵਾਦ ਜੀ।
ਖੁਲਾਸੇ ਕੀਤੇ 🙏🙏
God bless you 🙏🙏
I like veer ji. Great speach 👍👌👏
Makhu sahib good vichar haa g
ਸੱਚ 🙏🏻
ਸ਼ੁਕਰ ਹੈ ਕਿਸੇ ਨੇ ਸੱਚਾਈ ਦੱਸੀ
Very nice, something very true
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Tuci great ho veer g 🙏🙏sachi galan bolde ho 👌👌👍👍👌🙏🙏🙏
Vah vah Makhu veer ji bahut vadhia vichar kiti hai ji
Bhut vadia vichar waheguru ji ck rakha
ਮੱਖੁ ਸਾਹਿਬ ਅਸੀ ਤਾਂ ਪਹਿਲਾਂ ਦੁੱਧ ਦੀ ਬੋਲੀ ਬਣਾ ਕੇ ਫਰਿਜ ਵਿੱਚ ਰੱਖ ਲਈ ਦੀ ਆ ਹੋਲੀ ਹੋਲੀ ਖਾਈ ਦੀ ਆ।
Ha.ha.
I also enjoy bohly
Same here
Bahut badhiya 🧐
ਵੀਰੌ ਮੈਂ ੬੫ ਸਾਲਾਂ ਦਾ ਹਾ ਪਹਿਲੀ ਬੌਲੀ ਮਿਲ ਜਾਵੇ ਹੁਣ ਵੀ ਖਾਦੇ ਹਾ ਮੇਰੀ ਮਾ ਜੋ ੮੮ ਸਾਲਾਂ ਦੀ ਹੈ ਵੀ ਸਾਰਿਆਂ ਨੂੰ ਕਹਿਦੀ ਖਾਉ ਬਹੁਤ ਤਾਕਤ ਹੈ ਇਸ ਵਿੱਚ
ਬਹੁਤ ਵਧੀਆ ਵਿਚਾਰ ਚਰਚਾ ਜੀ
ਵੀਰ ਜੀ ਸਾਡਾ ਬਜੁਰਗ ਪਹਿਲਾ ਦੁੱਧ ਪੀ ਜਾਂਦਾ ਸੀ 110ਸਾਲ ੳਮਰ ਚ ਪੂਰਾ ਤੰਦਰੁਸਤ ਹੈ।
Baba ji lge rho bahut vadia sedh Punjab nu de rhe ho Saadi umar v lag jaave
ਸਹੀ ਗੱਲ ਹੈ ਜੀ ਕਿ ਲੋਕਾਂ ਨੂੰ ਅਜਿਹੀਆਂ ਗੱਲਾਂ ਚ ਉਲਝ ਕੇ ਬਾਹਮ ਭਰਮ ਵਿੱਚ ਪਾ ਕੇ ਉਨ੍ਹਾਂ ਦੇ ਹੱਕ ਖੋਹ ਲਏ ਜਾਂਦੇ ਸਨ
ਵੀਰ ਇਹ ਤੇ ਕਿਤੇ ਨੀ ਸੁਨਿਆ ਸਗੋਂ ਪਿੰਡ ਵਿੱਚ ਤਾ ਲੋਕ ਇੱਕ ਦੂਜੇ ਦੇ ਘਰ ਤੋ ਬਉਲੀ ਲੈ ਕੇ ਵੀ ਆਉਦੇ ਨੇ
ਬਹੁਤ ਵਧੀਆ ਜੀ
ਵੀਰ ਜੀ, ਸਟੇਜ ਤੇ ਪਿੱਛੇ ਲੱਗੀ ਕਾਲਪਨਿਕ ਤਸਵੀਰ ਬਾਰੇ ਵੀ ਚਾਨਣ ਪਾਉ ਜੀ?
ਮਖੂ ਸਾਹਿਬ ਮੈ ਇਕ ਲੇਖਕ ਦੀ ਕਿਤਾਬ ਪੜ੍ਹੀ ਸੀ ,ਉਸ ਨੇ ਲਿਖਿਆ ਹੈ ਕਿ ਇਸ ਦੁੱਧ ਵਿੱਚ ਤਾਕਤ ਬੁਹਤ ਹੁੰਦੀ ਹੈ ,ਉਹਨਾਂ ਦੇ ਪਿੰਡ ਦੇ ਇਕੱ ਵਿਅਕਤੀ ਨੇ ਬਾਅਉਲਾ ਦੁੱਧ ਪੀ ਲਿਆ ਸੀ ਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ,ਉਸ ਕਿਤਾਬ ਦਾ ਨਾਮ ਹੈ (ਬਾਤਾਂ ਪੁਆਧ ਕੀਆਂ)
Veere asi ta pee lende aa
Galt.gal.a.veer.ji
ਬਕਵਾਸ!
Veer ji her kise nu hjam nhi hunda
Bhut bhara hunda ji
🙏🙏🙏sahi gall aa
ਅੱਜਕੱਲ ਦੇ ਪੰਜਾਬ ਦੇ ਯੂ-ਟਿਊਬਰ ਵਿੱਚੋਂ ਸ਼ਾਇਦ ਹੀ ਕੋਈ ਹੋਰ ਬੰਦਾ ਹੋਵੇਗਾ ਇਨਾਂ ਤੋਂ ਇਲਾਵਾ ਜਿਹੜਾ ਉਹ ਸਵਾਲ ਪੁੱਛਦਾ ਕਿਸੇ ਵੀ ਬੰਦੇ ਤੋਂ ਜ਼ਿਆਦਾ ਮਤਲਬ ਵਾਲੇ ਹੁੰਦੇ ਆ
Samj ni aae changi trah
ਮਖੂ ਜੀ ਸਾਡੇ ਵਿਦਵਾਨ ਸਿੱਖ ਸਿਧਾਂਤ ਦੇ ਆਰਥਿਕ ਪੱਖ ਨੂੰ ਉਜਾਗਰ ਨਹੀਂ ਕਰ ਸਕੇ , ਪੰਜਾਬੀ ਕਹਾਵਤ ਹੈ;' ਜਿਸ ਦੀ ਕੋਠੀ ਵਿੱਚ ਦਾਣੇ ਓਹਦੇ ਕਮਲੇ ਵੀ ਸਿਆਣੇ ' । ਪੰਜਾਬ ਵਿੱਚ ਤਾਂ ਸਿਆਣੇ ਵੀ ਕਮਲੇ ਬਣੇ ਹੋਏ ਨੇ । ਜਦੋਂ ਤੱਕ ਆਰਥਿਕ ਪੱਖ ਪੰਜਾਬ ਦੇ ਲੋਕ ਆਪ ਨਹੀਂ ਸੰਭਾਲਦੇ , ਪਾਰ ਉਤਾਰਾ ਹੋਣਾ ਬਹੁਤ ਮੁਸ਼ਕਲ ਹੈ ਅਸੰਭਵ ਨਹੀਂ। ਮਹਾਰਾਜਾ ਰਣਜੀਤ ਸਿੰਘ ਸ਼ੇਰੇਪੰਜਾਬ ਦੇ ਰਾਜ ਵੇਲੇ ਇਕ ਰੁਪਏ ਦੇ ਚੌਦਾਂ 14.ਪੌਂਡ ਆਉਂਦੇ ਸਨ । ਹੁਣ ਨੱਬੇ 90 ਰੁਪਏ ਦਾ ਇਕ ਪੌਂਡ ਆਉਂਦਾ ਹੈ।
ਇਸ ਤੋਂ ਇਹ ਪਤਾ ਲਗਦਾ ਹੈ ਕਿ ਸਾਡੇ ਸਾਸਕ ਝੁੱਡੂ ਹਨ
Waheguruji great speach 🙏
Makhu sahib samja dea
Loka nu veer ji thank you
ਬਿਲਕੁਲ ਸਹੀ ਗੱਲ ਜੀ
Thanks.veer.ji
Bahut wadia g
Makhu veer ji tuc ate tuhadian gallan 100% sahi ne
ਧੰਨਵਾਦ ਮੇਰੇ ਵੀਰ ਜੀ
Ek ek Gall Veer Ji di Right aa
ਖਰੀਆਂ ਗੱਲਾਂ ਵੀਰ ਜੀ
Makhu saab teri soch nu salute aa Bai g. Politics ne hamesha lokaa nu dba k rakheaa hoya. Sab to vadde smaaj de dushman sade pinda wale ghdam chaudhri ne jo insaaniyat nu upper utthan to rokde ne. Kde dharm de naam te, kde jaat paat de naam te. Gustakhi maaf.
ਵਾਹਿਗੁਰੂ ਜੀ
Kya baat a ji very nice
Very beautifully explained..
We are suffering due to Andhwishwaas in our Dharm.
100 / shi gL bhai saab di
Waheguru ji
Very nice message
Makeup.ji.bahut.Achhe.vichar.kar.Rahe.ho.very.good.
Bilkul shi kiha veer ji
Waheguru meher krey
Slotted ji Tere charno ki
Bilkul sahi sir
Bahut vadia ji,. Apnea ne hi Berra garaj kita
Bahot vdyiaa ji
Right makhu Sahib he.👍👌👍💐👍💐💐
Very nice knowledge.
Sohne vichar ji
Good speech veer ji
Very good ji 🙏
*Very good views veer ji*
ਸਿਆਣਿਆ ਨੇ ਗਰਮ-ਗਰਮ ਬੌਹਲੀ ਖਾਣ ਤੇ ਕੱਟੜੂ ਵਲੈ ਰੱਸਾ ਤੇ ਕਪੱੜੇ ਛਬੱਣ ਦਾ ਬਹਾਨਾ ਲਾਇਆ ਹੈ।
ਅਸਲੀ ਗੰਲ ਹੈ ਕਿ ਗਰਮ ਗਰਮ ਬੌਹਲੀ ਖਾਣ ਨਾਲ ਪੇਟ ਵਿਚ ਮੇਹਦਾ ਜਾਂ ਲੀਵਰ ਖਾ ਹੋ ਜਾਂਦਾ ਹੈ।
Very good makhi ji
Very good 👍
🙏🏻🙏🏻🙏🏻
Salute aa veer g
Very nice ji
Love you veerji
Sahi khiaa bhae ji ne
Good
Bahut vadia
Bilkul shi gal aa
Waheguru waheguru
Bilkul sahi veere. Sachia gallan ne.
Vah ji eho jehi speach chahida ta hi political vich aunge kissan
😀😀🙏⛳ Bahut Vadia Bhai Ji