ਕਾਰ ਸੇਵਾ ਵਾਲੀ ਟੋਕਰੀ ਇਕੱਲੀ ਮਾਇਆ ਨਹੀਂ ਲੈਂਦੀ ਇਹ ਤਾਂ ਜਿਗਰ ਦੇ ਟੁਕੜੇ ਵੀ ਲੈਂਦੀ ਆ ??Harpreet Singh Makhu

Поделиться
HTML-код
  • Опубликовано: 5 фев 2025
  • ਕਾਰ ਸੇਵਾ ਵਾਲੀ ਟੋਕਰੀ ਇਕੱਲੀ ਮਾਇਆ ਨਹੀਂ ਲੈਂਦੀ, ਇਹ ਤਾਂ ਜਿਗਰ ਦੇ ਟੁਕੜੇ ਵੀ ਲੈਂਦੀ ਆ ??
    ਤੁਸੀਂ ਗਜਾ ਕਰਨ ਨੂੰ ਮਖੌਲ ਕਰਦੇ ਹੋ ਲੈ ਆ ਸੁਣ ??
    ਗੱਲਾਂ ਨਾਲ ਕਾਰ ਸੇਵਾ ਵਾਲੇ ਨਹੀਂ ਬਣਿਆ ਜਾਂਦਾ
    ਹਰਪ੍ਰੀਤ ਸਿੰਘ ਮੱਖੂ | ਬਾਬਾ ਗੁਰਦੇਵ ਸਿੰਘ
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #HarpreetSinghMakhu #Karsewa
    For latest News on Sikh Issues, Panthic Programs and Punjabi Programs, Kindly Subscribe to Akaal Channel:-
    RUclips :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    RUclips :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

Комментарии • 63

  • @sarabjeetsingh4209
    @sarabjeetsingh4209 3 года назад +4

    ਧੰਨ ਧੰਨ ਬਾਬਾ ਗੁਰਮੁਖ ਸਿੰਘ ਜੀ ਧੰਨ ਧੰਨ ਬਾਬਾ ਸਾਧੂ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ

  • @sarajmanes4505
    @sarajmanes4505 3 года назад +7

    ਕਾਰ ਸੇਵਾ ਵਾਲੇ ਮਹਾਂਪੁਰਸਾ ਨੂੰ ਇਹੋ ਜਿਹੇ ਕਰੋੜ ਪਤਿਆ ਦੀਆ ਆਫਰਾ ਵੀ ਆਉਂਦੀਆ ਹਨ ਜੋ ਕੱਲੇ ਕਰੋੜਾ ਦੀ ਸੇਵਾ ਕਰਨ ਨੂੰ ਤਿਆਰ ਹਨ ਪਰ ਨਹੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਗਤ ਮਾੜੇ ਗਰੀਬ ਅਮੀਰ ਸਭ ਤੋ ਇਕ ਇਕ ਦਾਣਾ ਕਾਰ ਸੇਵਾ ਕਰਕੇ ਲੇਖੇ ਲਾਉਂਦੇ ਹਨ ਕਿ ਇਹਨਾ ਵੀ ਸੇਵਾ ਵਿੱਚ ਹਿੱਸਾ ਪੈ ਜਾਵੇ ਤੇ ਜੀਵਨ ਸਫਲਾ ਹੋ ਜਾਵੇ ਜੀ

  • @jaimalsingh2838
    @jaimalsingh2838 3 года назад +2

    धन धन बाबा जी बहुत दिल से प्यार करते हैं वाहेगुरु जी का खालसा वाहेगुरु जी की फतेह अच्छी बात सबको अच्छी लगती है वाह वाह वाह वाह

  • @sarajmanes4505
    @sarajmanes4505 3 года назад +10

    ਬਾਬਾ ਜੀ ਅਮਰੀਕ ਸਿੰਘ ਜੀ ਪਟਿਆਲੇ ਅਤੇ ਹਰਿਆਣੇ ਅਤੇ ਬਹੁਤ ਬਹੁਤ ਦੂਰ ਤੱਕ ਲੋਕ ਬਚਨ ਬਿਲਾਸ ਮੰਨਦੇ ਹਨ ਅਤੇ ਹਜੂਰ ਸਾਹਿਬ ਵਾਲਿਆ ਦਾ ਵੀ ਬਹੁਤ ਸਤਿਕਾਰ ਹੈ

    • @preet_batth._
      @preet_batth._ 3 года назад

      😅,0
      ਅਸिਲੋਕਕਾਰਸੇਵਾिਵਚੁਗੁਦਪਾਦੇ

    • @sumanpreetkaur5148
      @sumanpreetkaur5148 3 года назад

      @@preet_batth._ aqqaqqaaqqaqqqqqqqqq
      Qqaqqqqqqqqqqqaqqqqqqqqqqqqqqqqqqqqqqqqqqa
      Qaaaaaaaaaaaaaaaaaaaaaaaaaaaaaaaqqq
      Q
      Aaaaaa
      Q

  • @GianiHarvindersinghji
    @GianiHarvindersinghji 3 года назад

    ਬਹੁਤ ਵਧੀਆ ਵੀਚਾਰ ਜੀ 🙏

  • @wewant6891
    @wewant6891 3 года назад +4

    ਵਾਹਿਗੁਰੂ ਜੀ।

  • @sukhdevgill2067
    @sukhdevgill2067 3 года назад +7

    Baba ji waheguru ji ka khalsa waheguru ji ki fateh.

  • @hardeepsingh-dc2zw
    @hardeepsingh-dc2zw 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kalakang5755
    @kalakang5755 3 года назад +1

    Waheguru ji mehr rako

  • @jbsinghacc
    @jbsinghacc 3 года назад

    🙏ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ ।।🙏

  • @sarajmanes4505
    @sarajmanes4505 3 года назад +3

    Waheguru Ji Ka Khalsa Waheguru Ji Ke Fateh Ji & Waheguru Ji Waheguru Ji

  • @UMID-z9l
    @UMID-z9l 3 года назад +14

    ਬਾਬਾ ਜੀ ਟੋਕਰੀ ਨ਼ੇ ਕੱਲੇ ਗੁਰਦੁਆਰੇ ਬਨਾਉਣ ਤੇ ਬਹੁਤ ਜੋਰ ਦਿੱਤਾ ਹੋਇਆ ਪਰ ਗਰੀਬ ਦੀ ਬਾਂਹ ਕਦੇ ਨੀ ਫੜੀ

    • @sarajmanes4505
      @sarajmanes4505 3 года назад

      @@RAWN1313 Right Ji ✅

    • @gurnaamsingh9862
      @gurnaamsingh9862 3 года назад +1

      100% ਸਹੀ ਗੱਲ

    • @harmansingh3613
      @harmansingh3613 3 года назад

      ਵੀਰ ਜੀ ਇਹ ਕੰਮ ਸਰਕਾਰ ਦਾਹੁੰਦਾ ਜਿਹੜੀ ਟੈਕਸ ਲੈਦੀ ਆ ਉਥੇ ਤੁਸੀ ਨਹੀ ਬੋਲਦੇ

    • @matthiaschase442
      @matthiaschase442 3 года назад

      i guess it is pretty off topic but does anyone know a good website to stream newly released tv shows online ?

    • @sylasmaurice9186
      @sylasmaurice9186 3 года назад

      @Matthias Chase Try Flixportal. Just search on google for it =)

  • @arjunsinghsamanapb.3473
    @arjunsinghsamanapb.3473 3 года назад +2

    Waheguru ji waheguru ji waheguru ji

  • @rajnir7695
    @rajnir7695 3 года назад +5

    Waheguru ji ka khalsa waheguru ji ki fateh 🙏🙏🙏🙏

  • @jagjeetsingh3174
    @jagjeetsingh3174 3 года назад +2

    सतनाम वहागुरु जी बाबा जी

  • @manjeetkaurbagiana4889
    @manjeetkaurbagiana4889 3 года назад +3

    WaheguruJi

  • @SurjitSingh-js4gv
    @SurjitSingh-js4gv 3 года назад +5

    ਇਕੋ ਇਕ ਬਾਬਾ ਸਹਰਾਲੀ ਸਾਹਿਬ ਕਾਰ ਸੇਵਾ ਵਾਲਿਆਂ ਨੇ ਵਿਆਹ ਕੀਤੇ ਨੇ

  • @SurjitSingh-js4gv
    @SurjitSingh-js4gv 3 года назад +6

    ਹੁਣ ਤੱਕ ਕਾਰ ਸੇਵਾ ਵਾਲੇ ਬਾਬਿਆਂ ਨੇ ਕਿਸੇ ਗਰੀਬ ਦੀ ਧੀ ਦਾ ਵਿਆਹ ਕੀਤਾ ਜਾ ਕਿਸੇ ਗਰੀਬ ਦਾ ਇਲਾਜ ਕੀਤਾ

    • @Jatha_bhindran
      @Jatha_bhindran 3 года назад +5

      ਗਰੀਬ ਕਿਉਂ ਹਨ? ਕੀ ਇਸ ਬਾਰੇ ਕਦੇ ਸੂਖਮਤਾ ਨਾਲ ਵੀਚਾਰ ਕੀਤੀ?

    • @gurnaamsingh9862
      @gurnaamsingh9862 3 года назад

      ਬਸ ਇਹਨਾ ਇਮਾਰਤਾ ਤੇ ਜੋਰ ਲਾਇਆ ਸਾਧ ਲਾਣਾ

    • @harmansingh3613
      @harmansingh3613 3 года назад +1

      ਸਰਕਾਰ ਨੂੰ ਕਹੋ ਉਹ ਸਿਸਟਮ ਬਣਾਵੇ ਨੌਕਰੀਆਂ ਦੇਵੇ ਲੋਕ ਆਪਣੀ ਕਮਾਈ ਨਾਲ ਵਿਆਹ ਕਰੇ

  • @ਫੈਨਜਰਨੈਲਸਿੰਘਦਾਭਿੰਡਰਾਵਾਲੇ

    ਬਸ ਸਾਨੂੰ ,,ਇਤਿਹਾਸਕ ਇਮਾਰਤਾਂ ਡਾਹੁਣ ਤੋਂ ਇਤਰਾਜ ਹੈ,,,, ਬਾਕੀ ਬਾਬੇ ਤਰਨ ਤਾਰਨ ਹਸਪਤਾਲ ਸੰਗਤ ਦੀ ਸੇਵਾ ਨਾਲ ਬਣਾਇਆ ,,ਪਰ ਹੁਣ ਕਹਿੰਦੇ ਇਲਾਜ ਸਹੀ ਨਹੀਂ ਹੁੰਦਾ ਓਥੇ

    • @gurvindersingh5864
      @gurvindersingh5864 3 года назад

      ਨਾਨਕ ਝੀਰਾ , ਕਿਸੇ ਸਮੇਂ ਪਹਾੜੀ ਵਿੱਚੋਂ ਇਕ ਤੋਂ ਡੇਢ ਫੁੱਟ ਪਾਣੀ ਦੀ ਝਿਰ ਪਰੈਸ਼ਰ ਨਾਲ ਨਿਕਲਦੀ ਵੇਖ ਗੁਰੂ ਨਾਨਕ ਦੇਵ ਜੀ ਦੀ ਪਰਤਖ ਕਲਾ ਦੇ ਦਰਸ਼ਨ ਹੁੰਦੇ ਸਨ, । ਉਦੋਂ ਗੁਰੂ ਦੁਆਰ ਹੇਠਾਂ ਸੀ ਤੇ ਪਹਿਲਾਂ ਮੱਥਾ ਟੇਕ ਕੇ ਪਹਾੜੀ ਤੇ ਜਾਇਆ ਜਾਂਦਾ ਸੀ, ਤੇ ਹੁਣ ਦੇ ਹਾਲਾਤ ਵੇਖ ਲੳ ,
      ਝੂਲਨੇ ਮਹਲ ਬਾਬਿਆਂ ਦੀ ਕਾਰ ਸੇਵਾ ਚੱਲ ਰਹੀ ਹੈ
      ਵਾਹਿਗੁਰੂ ਭਲੀ ਕਰੇ ।
      ਅੱਜ ਕਲ੍ਹ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਘੱਟ, ਸੰਗਮਰਮਰ, ਲੰਗਰ ਤੇ ਗੋਲਕਾਂ ਹੀ ਜਿਆਦਾਤਰ ਵੇਖਣ ਵਿੱਚ ਆਉਂਦੀਆਂ ਹਨ
      ਮੱਖੂ ਜੀ,ਇਸ ਬਾਰੇ ਵੀ ਚਾਨਣਾ ਪਾਉ ਜੀ ।

  • @kuldeepsinghsakhat8390
    @kuldeepsinghsakhat8390 3 года назад

    ਸਭ ਤੋ ਵਧ ਗਰੀਬਾਂ ਦਾ ਸ਼ੋਸ਼ਣ ਕਾਰ ਸੇਵਾ ਵਾਲੇ ਕਰਦੇ ਹਨ।

  • @dinaarmychanel8453
    @dinaarmychanel8453 3 года назад +2

    Mata khivi ji da chulla kithe hai, chamkor sahib di kachi gadi ate desu tarkhan da kacha chubara ( Dina kangar) kithe hai

  • @BaljeetSingh-fr3by
    @BaljeetSingh-fr3by 3 года назад +1

    💯🙏

  • @gurnaamsingh9862
    @gurnaamsingh9862 3 года назад

    ਕਾਰ ਸੇਵਾ ਵਾਲਿਆ ਕੋਲ ਸ਼ਬਦ ਸਿਰੀ ਮਾਨ ਮਹਾ ਪੁਰਖ ਇਸ ਤੋ ਇਲਾਵਾ ਕੁੱਝ ਹੋਰ ਨਹੀ ਢਿੱਡ ਵਧਾਏ ਨੇ

  • @sarajmanes4505
    @sarajmanes4505 3 года назад +2

    ਬਾਬਾ ਜੀ ਠੀਕ ਕਹਿ ਰਹੇ ਹਨ ਬਾਬਾ ਖਜਾਨ ਸਿੰਘ ਜੀ ਦੀ ਬਰਸੀ ਹੁਣ ਤੱਕ ਵੀ ਗੁਰਦੁਆਰਾ ਧੰਮਧਾਨ ਸਾਹਿਬ ਯਾ ਗੁਰਦੁਆਰਾ ਪਟਿਆਲਾ ਵਿਖੇ ਮਨਾਈ ਜਾਂਦੀ ਹੈ ਜੀ

  • @manjinderjitsingh3974
    @manjinderjitsingh3974 3 года назад +2

    ਤੇ ਕਾਰ ਸੇਵਾ ਵਾਲਿਅਾਂ ਨੇ ੲਿਤਹਾਸਕ ੲਿਮਾਰਤਾਂ ਕਿੳੁੰ ਢਾਹ ਕੇ ਨਵੀਅਾਂ ਬਣਾਂ ਦਿੱਤੀਅਾਂ ਨੇ?

    • @gurnaamsingh9862
      @gurnaamsingh9862 3 года назад

      ਇਹਨੂੰ ਸਾਧ ਨੂੰ ਪੁਛੋ ਤੂੰ ਕਿਨੀ ਕੋ ਟੋਕਰੀ ਵਾਈ ਏ

  • @kuldiprrvirk7544
    @kuldiprrvirk7544 3 года назад

    True

  • @sunilkumargupta9441
    @sunilkumargupta9441 3 года назад +1

    Delhi hor Bharat di hr state de Gurudwara ich Khalsapnth, Nanakshahi, Sikhi nu snjon vaste Virasat-e-Khalsa museum bnne chaide, audio-video show hone chaide

  • @arvinderpalsingh2449
    @arvinderpalsingh2449 3 года назад +1

    Bahut vadiyaa but car sewa wale puraniyaa emarta nu tor ke naviyaa kayu bana rahe hum..........

  • @kuldiprrvirk7544
    @kuldiprrvirk7544 3 года назад

    Sewa , Simran Guru ghar di prampra hai, per nek neyat and shardha bhawana nal hove

  • @balwindersinghgrewal1705
    @balwindersinghgrewal1705 3 года назад +2

    ਵੀਰ ਜੀ ਬੇਨਤੀ ਹੈ ਟੋਕਰੀ ਤੇ ਕਿੰਤੂ ਪ੍ਰੰਤੂ ਨਹੀ ਕਰਦੇ ਗੱਲ ਸਿੱਖੀ ਸਿਧਾਂਤਾਂ ਦੀ ਹੈ ਕੀ ਟੋਕਰੀ ਗੁਰੂ ਸਾਹਿਬ ਦੇ ਗੋਲਕ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਗੇਟ ਤੇ ਕਿਓਂ ਰੱਖਿਆ ਨਾਲ ਹੋਕਾ ਵੀ ਦਿੰਦੇ ਐ ਕਿ ਕਰਲੋ ਸੇਵਾ ਪਰ ਗੁਰੂ ਦੇ ਗੋਲਕ ਤੇ ਤਾਂ ਨਹੀ ਐਦਾਂ ਲਿਖਿਆ ਕੀ ਗੁਰੂ ਦੇ ਗੋਲਕ ਤੋਂ ਪਹਿਲਾਂ ਟੋਕਰੀ ਰੱਖਣਾ ਸਿੱਖੀ ਸਿਧਾਂਤ ਮੁਤਾਬਕ ਠੀਕ ਹੈ ਲੱਗ ਇਸ ਤਰਾਂ ਰਿਹੈ ਪਿਰਥੀ ਚੰਦ ਨੇ ਵੀ ਗੁਰੂ ਦੇ ਗੋਲਕ ਤੋਂ ਪਹਿਲਾਂ ਟੋਕਰੀ ਰੱਖ ਲਈ ਸੀ ਪਹਿਰਾਵਾ ਉਹਨਾ ਨੇ ਵੀ ਇਸ ਤਰਾਂ ਦਾ ਬਣਾਇਆ ਸੀ ਕੀ ਇਹ ਪਿਰਥੀ ਚੰਦੀਏ ਤਾਂ ਨਹੀ ਧਰਮ ਵਿਰੋਧੀ ਦਿਮਾਗ ਨੇ ਅੱਜ ਦੇ ਸਮੇ ਮੁਤਾਬਿਕ ਨਵਾਂ ਰਸਤਾ ਅਪਣਾਇਆ ਹੋਵੇ ਨਾ ਹੀ ਇਹਨਾਂ ਨੇ। ਅੰਮ੍ਰਿਤ ਪਾਨ ਕੀਤੈ ਮੱਖੂ ਜੀ ਇੱਕ ਗੱਲ ਹੋਰ ਨੋਟ ਕਰੋ ਗੁਰੂਘਰ ਅੰਦਰ ਹੀ ਗੁਰੂ ਕੇ ਲੰਗਰ ਦੇ ਬਰਾਬਰ ਜਾਂ ਸਾਹਮਨੇ ਅਲੱਗ ਲੰਗਰ ਲਾਉਣਾ ਸਿੱਖ ਸਿਧਾਂਤ ਦੀ ਉਲੰਘਣਾਂ ਨੀ ਹੈ ਅੱਗੇ ਹੋਰ ਦੇਖੋ ਗੁਰੂ ਕਾ ਲੰਗਰ ਦਾਲਾ ਪ੍ਰਸ਼ਾਦਾ ਜਾਂ ਸਾਦਾ ਚਾਵਲ ਵਰਤਾਇਆ ਜਾਂਦੈ ਇਹ ਬਾਬਿਆਂ ਕਾਰ ਸੇਵਾ ਵਾਲਿਆਂ ਵਲੋਂ ਰੰਗ ਵਰੰਗੇ ਚਾਵਲ ਰੰਗ ਵਰੰਗੀਆਂ ਸਬਜ਼ੀਆਂ ਵਰਤਾਉਣਾ ਗੁਰੂ ਕੇ ਲੰਗਰ ਦੇ ਸਾਹਮਣੇ ਕਿਤੇ ਸੰਗਤ ਨੂੰ ਸਾਵਾਦਾਂ ਚ ਪਾ ਕੇ ਗੁਰੂ ਕੇ ਲੰਗਰ ਨਾਲੋਂ ਤੋਡ਼ਨ ਵਾਲੀ ਸਾਜਿਆ ਤਾਂ ਨੀ

    • @gurnaamsingh9862
      @gurnaamsingh9862 3 года назад

      ਜਾਰ ਕੁਲ ਮਲਾ ਕੇ ਬਾਪੂ ਨਾਨਕ ਦੇ ਸਿਧਾਂਤਾ ਤੇ ਏ ਸਾਧ ਲਾਣਾ ਖਰਾ ਨਹੀ ਉਤਰਿਆ

    • @gurnaamsingh9862
      @gurnaamsingh9862 3 года назад

      ਜਾਰ ਕੁਲ ਮਲਾ ਕੇ ਬਾਪੂ ਨਾਨਕ ਦੇ ਸਿਧਾਂਤਾ ਤੇ ਏ ਸਾਧ ਲਾਣਾ ਖਰਾ ਨਹੀ ਉਤਰਿਆ

  • @jagjeetsingh8282
    @jagjeetsingh8282 3 года назад +3

    ਸੌ ਜੂਤੀ ਮਾਰ ਕੇ ਇਕ ਗਿਣੋ ਇਹਨਾਂ ਦੇ
    ਗਰੀਬ ਦਾ ਘਰ ਨਾ ਬਣਾਇਉ,
    ਗੁਰਦੁਆਰਾ। ਸਾਹਿਬ ਦੀ ਕੰਧ ਨੂੰ ਲੱਖਾਂ ਕਰੋੜਾਂ ਰੁਪਏ ਲਾ ਦੇਣੇ।
    ਇਹਨਾਂ ਦੇ ਡੇਰੇ ਵਿਚ ਰਹਿ ਕੇ ਦੇਖੋ ਪਾਰਟੀਬਾਜੀ ਤੇ ਨਫ਼ਰਤ ਖੋਰੀ ਕਿੰਨੀ ਚਲਦੀ ਹੈ।
    ਗੁਪਤ ਤੋਰ ਤੇ ਜਾਇਉ ਜੀ।
    ਅਸੀਂ ਦੱਸ ਰੂਪੈ ਰੱਖ ਕੇ ਮਥਾ ਟੇਕਿਆ ਬਾਬਿਆਂ ਨੂੰ ਸਾਨੂੰ ਕੁਝ ਵੀ ਨਹੀਂ।
    ਗੱਡੀ ਚੋਂ ਉਤਰ ਕੇ ਦੱਸ ਹਜ਼ਾਰ ਦਾ ਮੱਥਾ ਟੇਕਿਆ ਤਾਂ ਮਿਸ਼ਰੀ ਦਾ ਪ੍ਰਸ਼ਾਦ ਤੇ ਅਸ਼ੀਰਵਾਦ ਦਿੱਤਾ ਬਾਬਿਆਂ ਨੇ।
    ਸਾਨੂੰ ਕੁਝ ਵੀ ਨਹੀਂ।
    😁😁😁😁
    ਇਹ ਨੇ ਘੂਸੇ ਬਾਬੇ

    • @gurnaamsingh9862
      @gurnaamsingh9862 3 года назад

      ਬੇਕਾਰ ਸੇਵਾ ਫੁਦੂ ਸਾਦ

    • @harmansingh3613
      @harmansingh3613 3 года назад +1

      ਸਰਕਾਰ ਨੂੰ ਕਹੋ ਉਹ ਲੋਕਾ ਨੂੰ ਰੁਜਗਾਰ ਦੇਵੇ ਉਥੋ ਡਰ ਲਗਦਾ

  • @HarjinderSingh-dx9hb
    @HarjinderSingh-dx9hb 3 года назад +1

    Baba takkey thook

  • @dinaarmychanel8453
    @dinaarmychanel8453 3 года назад

    Kar nahi mar seva 84 akaal takhat dahya ithhass kihne khatm kita, baba ji dasio

    • @BalwinderSingh-ql1de
      @BalwinderSingh-ql1de 3 года назад +1

      ਤੁਹਾਡੀ ਸੋਚ ਦੇ ਸਾਰੇ ਸਿੱਖ ਹੁੰਦੇ ਤਾਂ ਜਦੋ ਸੀ੍ ਦਰਬਾਰ ਸਾਹਿਬ ਸੀ੍ ਅੰਮਿ੍ਤਸਰ ਦੀ ਈਮਾਰਤ ਅਹਿਮਦ ਸਾਹ ਅਬਦਾਲੀ ਨੇ ਬਰੂਦ ਨਾਲ ਉਡਾ ਦਿੱਤੀ ਸੀ ਉਸ ਨੂੰ ਉਸੇ ਰੂਪ ਵਿਚ ਸਭਾਲ ਲੈਂਦੇ ਅਤੇ ਅੱਜ ਤੱਕ ਉਸ ਦੇ ਖੰਡਰਾਂ ਨੂੰ ਵੇਖ ਕੇ ਰੋਇਆ ਕਰਦੇ । ਪਰ ਉਸ ਸਮੇ ਦੇ ਸਿੰਘਾਂ ਨੇ ਉਨਾ ਜਾਲਮਾ ਦੀ ਫੌਜ ਦੇ ਬੰਦਿਆ ਨੂੰ ਬੰਦੀ ਬਣਾ ਕੇ ਉਨਾ ਕੋਲੋ ਅੰਮਿ੍ਤ ਸਰੋਵਰ ਦੀ ਸਫਾਈ ਕਰਵਾਈ ਅਤੇ ਨਵੀਂ ਇਮਾਰਤ ਦੁਬਾਰਾ ਬਣਵਾਈ ਜਿਥੇ ਹੁਣ ਸੰਸਾਰ ਭਰ ਤੋ ਸਰਦਾਲੂ ਨਤਮਸਤਕ ਹੁੰਦੇ ਹਨ

  • @rsarora5644
    @rsarora5644 3 года назад +1

    सन्त का मार्ग धर्म की पोरी को bdbhagi पाए

  • @gurimangat2636
    @gurimangat2636 3 года назад +1

    Makhu tera main topic likhana galat hai

  • @GianiHarvindersinghji
    @GianiHarvindersinghji 3 года назад

    ਵਾਹਿਗੁਰੂ ਜੀ 🙏