Siddoo veer di atma parmatma vich vleen ho chukki aa.oh satgur nanak sachepaatshaah ji de darbaar ch shamil ho chukka aa.ih Janam maran de bandna to mukt ho chukka aa.so es tran dian pakhandvajian stop kro.satnam shri vaheguru ji.justice for siddoo musewala.
ਹੋ ਨੀ ਸਕਦਾ
ਸਿੱਧੂ ਬਾਈ ਰੱਬੀ ਰੂਹ ਸੀ, ਸਿੱਧੂ ਬਾਈ ਬੇਬੇ ਬਾਪੂ ਕੋਲ ਤਾਂ ਆਇਆ ਨੀ, ਏਹਦੇ ਕੋਲ ਕਿੱਦਾ ਆ ਗਿਆ ਬਾਈ
ਯਾਰ ਸਾਨੂੰ ਕੁਝ ਨਹੀਂ ਪਤਾ ਕਿ ਬਾਈ ਸਿੱਧੂ ਦੀ ਆਤਮਾ ਓਦੇ ਚ ਆਉਂਦੀ ਹੈ ਨਹੀ। ਪਰ ਅਸੀਂ ਹਮੇਸ਼ਾ ਏ ਹੀ ਚੋਹਦੇ ਆ ਕਿ ਬਾਈ ਸਿੱਧੂ ਮੂਸੇ ਵਾਲਾ ਦੀ ਗੱਲਬਾਤ ਹੁੰਦੀ ਰਹੇ ਰਹਿਦੀ ਦੁਨੀਆ ਤਕ। ਕਿਸੇ ਨਾ ਕਿਸੇ ਤਰਾ ਬਾਈ ਨੂੰ ਜ਼ਿੰਦਾ ਰੱਖੀਏ 🙏🙏
Justice for Sidhu moose Wala Legend Jatt Jindabad Jindabad Rahu bhai Ji ❤❤❤❤❤❤❤
ਜੇ ਕਿਸੇ ਮਾਂ ਬਾਪ ਦਾ ਦੁੱਖ਼ ਘਟਾ ਨੀ ਸਕਦੇ ਤਾਂ ਕੰਮ ਸੇ ਕੰਮ ਹੋਰ ਤਾਂ ਨਾ ਵਧਾਓ ਸਲੂਟ ਆ ਸਿੱਧੂ ਨੂੰ ਤੇ ਉਸ ਦੇ ਮਾਂ ਬਾਪ ਨੂੰ ਜਿਨਾਂ ਨੇ ਏਦਾਂ ਦਾ ਮੁੰਡਾ ਦੁਨੀਆਂ ਤੇ ਲਿਆਂਦਾ ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੀ ਆ ਕੇ ਮਾਂ ਬਾਪ ਨੂੰ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ❤😢🙏🙏🙏🌹🌹🌹
ਦੁਿਮਾਗੀ ਟੈਨਸਨ ਹੈ ਇਹਨਾਂ ਨੂੰ 22 G
ਯਰ ਸੁਭਦੀਪ ਆਪਣੇ ਮਾਂ ਬਾਪ ਚ ਐਂਟਰੀ ਕਾਹਤੋਂ ਨੀ ਕਰਦਾ
sidhu ਇਹੋ ਜਿਹੇ ਮੋਨੇ ਵਿਚ ਆਊਗਾ 😅
ਤੁਸੀ ਬੱਚੇ ਨੂੰ ਕਹੋ ਕਿ ਸਿੱਧੂ ਨੂੰ ਬੋਲ ਕਿ ਉਹ ਆਪਣੇ ਮਾਂ ਬਾਪ ਕੋਲ ਦੁਵਾਰਾ ਛੋਟੇ ਛੋਟੇ ਪੈਰਾਂ ਨਾਲ ਆ ਜਾਵੇ ਆਪਣੇ ਮੰਮੀ ਡੈਡੀ ਦੀ ਗੋਦ ਵਿਚ
Harjeet Kaur mentel
@@Damanjeetsingh786 ਮੈਂਟਲ ਹੋਵੇਗਾ ਤੂੰ
@@Damanjeetsingh786 ਹਰ ਕੋਈ ਉੱਠ ਕੇ ਤੀਜੇ ਕੁਝ ਦਿਨ ਡਰਾਮਾਂ ਕਰਨ ਲੱਗ ਜਾਂਦਾ ਸਾਲੇ ਆਤਮਾ ਦੇ ਕਿਉ ਫੁੱਦੂ ਬਣਾਉਂਦੇ ਹੋ ਬਕਵਾਸ ਕਰਕੇ ਦੁਖੀ ਮਾਂ ਬਾਪ ਨੂੰ ਹੋਰ ਦੁਖੀ ਕਰਦੇ ਹੋ
@Harjeetkaur sahi gal a ni thuadi
Eh lok kamle ne ena lokan di tension na Lea kro tusi
ਇਹ ਲੋਕ ਡਰਾਮੇਬਾਜ ਕਿਤੇ ਹੋਰ ਜਾ ਕੇ ਕਰੋ ਡਰਾਮਾ
ਪਰਮਾਤਮਾ ਸੁਭ ਦੀ ਮਾਂ ਨੂੰ ਟਾਈਮ ਆਉਣ ਤੇ ਦਰਸ਼ਨ ਕਰਵਾਉਣਗੇ🙏🏽🙏🏽🙏🏽🙏🏽🙏🏽
Justice sidhu moosewala
Ryt bro ਲੋਕਾਂ ਨੇ ਤਮਾਸ਼ਾ ਬਣਾ ਲਿਆ ।ਅੱਗੇ ਸ਼ਾਹ ਨੂੰ ਕਹਿੰਦੇ ਸੀ ਸਿੱਧੂ ਗੀਤ ਲਿਖਵੋਂਦਾ 😂।ਆਪਣਾ ਕੰਮ ਚਲੋਣ ਲਈ ਕੀ ਕੀ ਕਰਦੇ😢
Kuj ni keh sakde , rooh bhatakdi hai , mere aap supne ch aanda rehnda .
@@gauravjaria191 ਓਸ ਨੂ ਅਸੀ ਜਾਦ ਕਰਦੇ ਰਹਿੰਦੇ ਹਾਂ ਤਾਂ ਕਰਕੇ ਸੁਪਨਾ ਵਿਚ ਦਿਸਦਾ ਹੈ ਇਸ ਦਾ ਮਤਲਬ ਇਹ ਨੀ ਵੀ ਅਏ ਤੁਰਿਆ ਫਿਰਦਾ
Supne ch aaya si veere, kehnda mere toh galti ho gayi mainu nikalna ni si chahida gharron. Kasam rabb di edaa hoya mere naal.
@@gauravjaria191 ਵੀਰੇ ਸੁਪਨੇ ਵਿਚ ਆਉਣਾ ਹੈ ਪਰ ਸਾਨੂੰ ਓਹਦੀ ਰੂਹ ਤੋ ਕੋਈ ਦੁੱਖ ਨੀ ਮਿਲ਼ਦਾ ।same ਮੇਰੇ ਨਾਲ ਬਹੁਤ ਵਾਰ ਹੋਇਆ ਹੈ । ਮੈ ਤਾਂ ਓਸਨੂ ਇਕ ਮਿੰਟ ਲਈ ਭੁੱਲਿਆ ਨਹੀਂ।ਤਾਂ ਕਰਕੇ ਸੁਪਨਾ ਆਉਂਦਾ ਹੈ।ਪਰ ਇਹ ਲੋਕ ਡਰਾਮਾ ਹੀ ਕਰਦੇ ਨੇ।ਬਾਣੀ ਵਿਚ ਲਿਖਿਆ ਹੈ ਕੇ ਆਤਮਾ ਦੋ ਤਰਾ ਦਿਆ ਹੁੰਦੀ ਆ ਨੇ ਦੇਵ ਆਤਮਾ ਤੇ ਪ੍ਰੇਤ ਆਤਮਾ।ਪ੍ਰੇਤ ਆਤਮਾ ।ਦੇਵ ਆਤਮਾ ਦੀ ਜੈ ਉਮਰ ਰਹਿੰਦੀ ਹੋਵੇ ਤਾਂ ਓਸਨੂ ਅਕਾਲ ਪੁਰਖ ਦੁਬਾਰਾ ਜਨਮ ਦਿੰਦੇ ਨੇ।ਮੇ ਭਾਈ ਪਿਰਤਪਾਲ ਦੀ ਕਥਾ ਸੁਣੀ ਸੀ
ਇਹ ਸਭ ਕੁੱਝ ਝੂਠ ਬੋਲ ਰਿਹਾ ਹੈ। ਇਹਨਾ ਪਾਖੰਡੀਆ ਤੇ ਵਿਸ਼ਵਾਸ ਨਾ ਕਰੋ। ਸਿੱਧੂ ਮੂਸੇ ਵਾਲ਼ਾ ਇੱਕ ਫ਼ਰਿਸ਼ਤਾ ਸੀ। ਜੋ ਸਭ ਕੁਝ ਆਪਣੇ ਗੀਤਾਂ ਵਿੱਚ ਦੱਸ ਗਿਆ। ਉਸਦੇ ਜਿਉਂਦੇ ਨੂੰ ਤਾਂ ਇਹ ਸਮਝ ਨਾ ਸਕੇ। ਹੁਣ ਉਸਦੇ ਸਤਿਕਾਰ ਯੋਗ ਮਾਤਾ ਪਿਤਾ ਨੂੰ ਹੋਰ ਦੁੱਖ ਦਿੰਦੇ ਹਨ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। 😮😮😮😮😮
ਸਹੀ ਕਿਹਾ
ਬਕਵਾਸ ਕਰਦਾ ਕਿਉ ਜਿਉਂਦੇ ਮਾਂ ਬਾਪ ਨੂੰ ਪ੍ਰੇਸ਼ਾਨ ਕਰਦੇਂ ਹੋ ਉਹ ਤਾ ਪਹਿਲਾਂ ਹੀ ਦੁਖੀ ਬਹੁਤ ਨੇ ਕਿਰਪਾ ਕਰਕੇ ਇਹੋ ਜਿਹੀ ਡਰਾਮੇਬਾਜ਼ੀ ਨਾ ਕਰਿਆ ਕਰੋ
ਹੱਦ ਆ ਯਾਰ ਲੋਕਾਂ ਦੀ
# Justice for Moosewala
ਯਾਰ ਬਾਈ ਕਾ ਤੋਂ ਆ ਬੇਮਤਲਬ ਗੱਲ ਚੱਕਦੇ ਓ ਪਹਿਲਾਂ ਹਮਸ਼ਕਲ ਦਾ ਮੁੱਦਾ ਚੁਕਿਆ ਬਾਈ ਪਹਿਲਾਂ ਸਿੱਧੂ ਬਾਈ ਦੇ ਮਾਪਿਆਂ ਦੀਆਂ ਮੁਸ਼ਕਲਾਂ ਘੱਟ ਨੇਂ ਜ਼ੋ ਤੁਸੀਂ ਆ ਫਾਲਤੂ ਦੇ ਮੁਦੇ ਚੱਕ ਕੇ ਓਹਨਾ ਵਿੱਚ ਵਾਧਾ ਕਰਦੇ ਓ ਦੂਜੀ ਗੱਲ ਤੁਹਾਨੂੰ ਲੋਡ਼ ਕੀ ਏ ਆ ਗੱਲਾਂ ਕਰਨ ਦੀ ਜੇ ਕੋਈ ਹੋਰ ਕਰਦਾ ਤਾਂ ਤੁਸੀਂ ਕਹਿੰਦੇ ਓ ਸਿੱਧੂ ਬਾਈ ਦਾ ਫਾਇਦਾ ਚੁੱਕਦੇ ਤੇ ਤੁਸੀਂ ਕੀ ਕਰ ਰਹੇ ਓ ਨਾ ਕਰਿਆ ਕਰ ਬਾਈ ਏਦਾਂ
ਬਾਈ ਛਿੱਤਰ ਫੇਰੋ ਭੈਣਚੋਦ ਲੋਕ ਸਿੱਧੂ ਫੱਕਰ ਬੰਦਾ ਸੀ ਭਾਵੇ ਕੁਝ ਵੀ ਹੋਵੇ ਪਰ ਆ ਕੰਮ ਗਲਤ ਹੈ
ਕਿਓਂ ਦੁਖੀ ਕਰਦੇ ਮਾਂ ਬਾਪ ਨੂੰ ਉਹ ਪਹਿਲਾ ਹੀ ਬੁਹਤ ਦੁਖੀ ਨੇ ਸਿੱਧੂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਕਿਰਪਾ ਕਰਕੇ ਏਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ 🙏🙏🌹🌹
Sidhumoosewala Ustad ji miss you 🙏🏻🙏🏻🙏🏻🙏🏻😭😭😭😞😞😞😞🙏🏻🙏🏻
Manu bhut bure lgde ne ajhe lok 😡jo dukhi babe bapu Ji nu hor dhuk den aa jande ne eh hvli sidhu veer di amnt hai hr jna khna aa janda ethy rhn lye
ਹੱਦ ਹੋ ਗਈ ਲੋਕਾਂ ਦੀ ਹਰ ਸਾਲਿਓ ਇੱਦਾ ਦੇ ਪਰ ਖੰਡ ਨਾ ਕਰੋ ਅਰਦਾਸ ਕਰੋ ਉਸ ਪਾਤਸ਼ਾਹ ਅੱਗੇ ਕਿ ਮੁੜ ਉਸ ਕੁਖ ਨੂੰ ਭਾਗ ਲਾ ਦੇ
ਬਿਲਕੁਲ ਸਹੀ ਕਿਹਾ ਵੀਰ ਓਹ ਬੁੱਕਲ ਫਿਰ ਤੋ ਭਰ je ਪਰ ਕਈ ਲੋਕ ਓਨਾ ਦੀ ਇਸ ਗੱਲ ਦਾ ਫਾਇਦਾ ਚਕਣਾ ਚੋਂਦੇ ਨੇ ਵੀ ਇੰਨੀ ਜ਼ਮੀਨ ਪੈੱਸਾਹੈ ।ਤੇ ਕੋਈ ਵਾਰਸ ਨਹੀਂ।
ਨਹੀ ਇਹ ਸਭ ਗਲਤ ਹੈ ਕੋਈ ਖਲੀ ਮਿਲੀ। ਸਿਆਸਤ ਹੋ ਸਕਦੀ ਹੈ ਛੋਟੇ ਸਿੱਧੂ ਖਿਆਲ ਰੱਖਿਆ ਜਾਵੇ?????
❤ Da nhi mada Tera Sidhu Moose wala
ਸਾਲਿਓ ਉਹ ਸ਼ੇਰ ਸੀ, ਜੇ ਉਹ ਆ ਜਾ ਸਕਦਾ ਤਾਂ ਆਪਣੇ ਮਾਂ ਬਾਪ ਕੋਲ ਆਉਂਦਾ, ਡਰਮੇਵਾਜਾਂ ਚ ਨੀ
ਪਖੰਡੀ ਹੈ ਦੂਰ ਰੱਖੋ ਏਨੀ ਸੰਗਤ ਨੂੰ ਮਾਂ ਬਾਪ ਤੋਂ
ਬੱਚੇ ਦਿਲ ਤੇ ਲਾ ਗਿਆ ਬਾਈ ਆਪਣੇ ਮੁੰਡੇ ਦਾ ਇਲਾਜ ਕਰਵਾ ਡਾਕਟਰ ਕੋਲ ਲੇਕੇ ਜਾ ਆਪ ਵੀ ਨਾਲ ਲੱਗਿਆ ਫਿਰਦਾ
November de first week gana aa reha apne bai da spot kryo sarre pain prra 🙏
#justiceforsidhumossewala
Waheguru Ji 🙏🙏😢😢
Justice for Sidhu moose wala 🙏
Siddoo veer di atma parmatma vich vleen ho chukki aa.oh satgur nanak sachepaatshaah ji de darbaar ch shamil ho chukka aa.ih Janam maran de bandna to mukt ho chukka aa.so es tran dian pakhandvajian stop kro.satnam shri vaheguru ji.justice for siddoo musewala.
I don't believe in this and I am faith in God❤❤
Justice For Sidhu moose wala 🙏🙏
ਇਹ ਸਾਰਾ ਪਖੰਡ ਹੈ ਜੀ ਅੱਜ ਤੱਕ ਕੋਈ ਮੁੜ ਕੇ ਅਇਆ ਹੈ ਇਸ ਦੇ ਉੱਪਰ ਹੀ ਸਾਰਾ ਭਾਰਤ ਚਲ ਰਿਹਾ ਜੀ ਜੋ ਪਖੰਡ ਹੋ ਰਿਹਾ ਹੈ
ਇਸ ਦੇ ਦਿਮਾਗ ਦਾ ਇਲਾਜ ਕਰਵਾਵੋ ਇਸ ਨੂੰ ਦਿਮਾਗੀ ਟੈਟਨਸ ਹੈ
#justiceforsidhumoosewala
ਸਿੰਧੁ ਏਹੁ ਜੇ ਮੋਨੇ ਬਿਚ ਆਉਗਾ ਬੁਡ ਤੇ ਚਾਰ ਸਿਤਰ ਲਾਉ ਮੁੜਕੇ ਨਹੀਂ ਆਉਂਦੇ
ਜ਼ਮੀਰ ਮਰ ਗਈ ਲੋਕਾਂ ਦੀ ਸਾਲੇ ਕੁੱਝ ਵੀ ਕਰ ਸਕਦੇ
ਜਾਇਦਾਦ ਤੇ ਹੱਕ ਜਮਾਉਣ ਨੂੰ ਫਿਰਦੇ ਆ
Lakh di lahnat aa bache te ghat te ode pyo te jyada
ਕਿਉ ਵੀਰ ਐਵੇਂ ਕਰਦੇ ਓ ਵਾਹਿਗੁਰੂ ਨੇ ਮਾਫ਼ ਨੀ ਕਰਨਾ
ਨਹੀਂ ਇਹ ਤਾਂ ਪਿਆਰ ਦਾ ਚੱਕਰ ਏ। ਪਿਆਰ ਹੀ ਬਹੁਤ ਕਰਦੇ ਸੀ ਲੋਕ
ਬੱਚੇ ਨੂੰ ਤਿਆਰੀ ਕਰਵਾਓ।ਇਹ ਜਰੂਰ ਵਧੀਆ ਕਲਾਕਾਰ ਬਣੇਗਾ।
ਛਿੱਤਰ ਪਰੇਡ ਕੀਤੀ ਜਾਵੇ ਇਹ ਦੇ ਬਕਵਾਸ ਕਰਨ ਲੱਗਿਆਂ ਗੱਲ ਪਰੌਪਰਟੀ ਦੀ ਆ ਪੈਸੇ ਲਈ ਕੀ ਨਹੀਂ ਕੀਤਾ ਜਾ ਸਕਦਾ
ਸਿੱਧੂ ਵਾਪਸ ਆ ਚੁੱਕਿਆ ਮਾਂ ਚਰਨ ਕੋਰ ਦੀ ਕੁੱਖੋਂ ❤❤❤❤❤
God bless you chhote Sindhu ❤️❤️
ਡਰਾਮੇ ਬਾਜ ਲੋਕ ਫੇਮ ਲੈਣ ਕਿ ਕਿ ਕਰਦੇ
Waheguru ji😢😢
Bohut feel kar reha bacha
Love 💕 you brother Sidhu moose wala ji 😊🎉❤
Ih Lok drame karde ne but Mata Charn kaur nu subh jrur miluga Haveli vich
🙏🙏😭😭😭😭😭waheguru ji tuci jande ho ji😢😢😢😢
Manjeet kaur sub sikhaa k bhejya hai thonu pata hai punjab ch ghusy bandy bahut ny
#JusticeforSidhuMoosewala
ਪਾਖੰਡ ਤੋ ਅੰਧਵਿਸ਼ਵਾਸ ?
Eiss nu Waheguru ji de kol le ke jyo bro eistra nhi ho sakta ke sadda vera kis de vich a jave😢😢 I miss you vere
Bapu g rooh kise vich v aa sakdi aa
Wehuguru Ji
ਜਿਹੜਾ ਆਦਮੀ ਇਹ ਗੱਲ ਕਰਦਾ ਹੈ ਤਾਂ ਸੌ ਪ੍ਰਤੀਸ਼ਤ ਝੂਠ ਮਾਰਦਾ ਹੈ ਸਿਰਫ ਵਿਊ ਲੈਣ ਦੇ ਚੱਕਰਾਂ ਵਿੱਚ ਇਸ ਬੰਦੇ ਨੂੰ ਪੁੱਛਿਆ ਜਾਵੇ ਕਿ ਕਦੇ ਤੇਰੇ ਘਰ ਵਿੱਚੋਂ ਰਿਸ਼ਤਿਆਂ ਵਿੱਚੋਂ ਕੋਈ ਨਾ ਕੋਈ ਤਾਂ ਜ਼ਰੂਰ ਰੱਬ ਨੂੰ ਪਿਆਰਾ ਹੋਇਆ ਹੋਵੇ ਗਾ ਉਹਨਾਂ ਨੇ ਕਿੰਨੇ ਵਾਰ ਤੁਹਾਨੂੰ ਆਪਣੀ ਸ਼ਕਲ ਵਿਖਾਉਂਦੇ ਨੇ ਪੰਜਾਬ ਵਿੱਚ ਤਾਂ ਸੌ ਨਹੀਂ ਹਜ਼ਾਰਾਂ ਸਿੱਖਾ ਦੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਭਾਜਪਾ ਪਾਰਟੀ ਖਾਲੀ ਦਲ ਬਾਦਲ ਗ਼ਦਾਰ ਨੇ ਮੌਤ ਦੀ ਘੋੜੀ ਚੜ੍ਹਾਏ ਉਹਨਾਂ ਨੇ ਕਦੇ ਨਹੀਂ ਬੁੱਚੜਾਂ ਗਦਾਰਾਂ ਦਾ ਗਲ਼ਾ ਘੁੱਟਿਆ ਨਾ ਅੱਜ ਤੱਕ ਕਿਸੇ ਕੋਲੋਂ ਸੁਣਿਆ
ਸ਼ਰਮ ਨਹੀਂ ਆਉਂਦੀ ਕੀ ਸਿਖਾ ਕੇ ਲਿਆਇਆ ਮੁੰਡੇ ਨੂੰ ਗਰੀਬ ਆ ਤੇ ਜਾਇਦਾਦ ਤੇ ਹੱਕ ਤੇ ਮਸ਼ਹੂਰ ਹੋਣ ਲਈ ਕਰਦੇ ਆ
ਹਵੇਲੀ ਵਿਚ ਰਹਿਣ ਦਾ ਬਹਾਨਾ ਲੱਭਦਾ ਪਿਆ
😢i miss you veera😢
ਲਿੱਤਰ ਠੋਕੋ ਇਹ ਨੂੰ ਚੱਗਲ ਨੂੰਹ
Sidhu bai only one pice c ❤❤😢😢
Eho jayia kateeda dia video na paya karo bai ji
Bapu g eh gal koi jhooth ni hundi
ਮੀਡੀਆਂ ਫੇਕ ਵੀਡਿਓ ਦਿਖਾ ਰਹੇ ਹਨ
Eh munda mentally depress hoya a
Sidhu moosewala eda ronda ni c🙏
Sidhu da geda Dil Pardesi maro bad mein bande to mushkil hai karja Banda so gaye Chhota Sidhu a Gaya Hun koi tension
ਹਵੇਲੀ ਸਾਂਭਣ ਵਾਲੇ ਬੱਹਤ ਅਉਣਗੇ ਤੁ ਤਿਨਾਂ ਚੱ ਤੇਰਾਂ ਚੋ ਅਉਦੀਆ ਇਨੁ ਸਿਧੁ ਦੀ ਜਾਦ ਡਰਾਮੇ ਕੱਰਦਾ ਹੈ
ਬਾਈ ਜੀ ਇਹ ਬੰਦਾ ਝੂਠ ਬੋਲ ਦਾ ਹੈ ਜੀ ਪੈਸੇ ਦੇ ਲਾਲਚ ਵਿੱਚ
ਇਸ ਮੁੰਡੇ ਦੀ ਸ਼ਕਲ ਤਾਂ ਦਿਖਾਓ ਸ਼ਕਲ ਕਿ ਉਨਕੋ ਨੇ ਹੋ ਸ਼ਕਲ ਦਿਖਾਓ
Haveli ch kyo rakhn das hun ehe waris banan nu firda proprty daa
Sidhu ❤✍️
Sikhaya hoya jawaab
ਬਸ ਆਇਆ ਲਵੋ ਗਾਣਾ ਇਹਦਾ ਵੀ😅
Eh ni ho skda
A real a a kitho milugi munde di 😭
Ki keha bai samjh ni aya
ਕੀ ਕਰਨੀ ਭਰਾ ਇਹ ਡਰਾਮੇ ਬਾਜ ਦੀ
😢😢
ਪਖੰਡ ਸਿੱਧੂ ਦੇ ਮਰਨ ਤੋਂ ਬਾਅਦ ਵੀ ਲੋਕ ਡਰਾਮੇਬਾਜ਼ੀ ਕਰਦੇ ਆ ਮਸ਼ਹੂਰ ਹੋਣ ਲਈ ਕੀ ਕੀ ਲੋਕ ਕਰਦੇ ਆ ਛਿੱਤਰ ਪਰੇਡ ਕਰਨ ਵਾਲੀ ਇੰਨਾਂ ਦੀ
Iss tho 4 5 unrelees song de lyrics pusho
❤❤❤❤
fame palde a bai hor khush ni eve ta mai khe dou v mere naal roz glla krda bai 😂
Sidhu ek c bs horr koi nhi
Eda di news ni krni chahi di
Maade actor
Kyo Bhori Jane O 😂😂
😂
Dhhaka aa ve😅r
Ho sakdhaa Sach howay eh bachaa hai ho sakdhaa Sach bol reehaa howay
No, no no no no😢😢❤
Ha mara shub
ਕੀ ਪਤਾ ਮਾਂ ਪਿਓ ਨੂੰ ਵੀ ਮਾਰਨਾ ਚਾਹੁੰਦੇ ਆ ਅੱਜਕਲ ਦੁਸ਼ਮਣਾਂ ਦੀ ਕੋਈ ਪਹਿਚਾਨ ਨੀ ਹੂੰਦੀ ।
ਬਲਕੌਰ ਨੂੰ ਕੋਈ ਇਤਰਾਜ ਨੀ ਉਹ ਇਹ ਝੁੱਡੂਆਂ ਨੂੰ ਵੋਟ ਬੈਂਕ ਸਮਝਦਾ
ਇਹਨੂੰ ਡਾਕਟਰ ਦੀ ਲੋਡ ਆ😂😂
Chit bhai balkul aa
ਵੀਰ ਜੀ ਸਿੱਧੂ ਦੇ ਮਾਂ ਬਾਪ ਨੂੰ ਤੰਗ ਨਾਂ ਕਰੋ
ਕਿਉ ਭੌਰੋਈ ਜਾਣਾ fame ਪਾਲਦੇ ਆ
Balkaur ji da number hai kise kol?
Ho sakda a,edan aayma ta kai wari kise c v aa sakdi
Asa koj ne hodaa 22 fam le sab koj kar rah na lok sidhu 1 pes se 22
Nhi veer ji Sidhu moose Wala Veera te nhi
OkG
Peo putt ne skeem ta vadhia lai aa ,peo kite apne munde nu sidhu de ghr shift ta nhi krna chonda.
Ustaad di rhu aj sada veh v a asi eda nahi karda
FIR kro ehna te