Kamal aaa yaar sada ta eda da ghar nhi jida ehna loka da hor pta nhi ki labhdi aaa Sare pind vich sade ghar di gali pakki nhi hoi par apa aaj tak kise nu nhi khi
Es ch koi do rae nii… Sidhu khud hunda tan pkaaaa avde pind nu sehar toh v end bnaonda….. Jmaaa e alag.. Sari duniya ch naam tan mashoor aa, sohne tor te v 1NO. Hona c duniya ch Modern village
Kamm kita hi nahi. Jis bande nu mure karke sarpanch da rutba dita bai. Os driver bande ne apne hi plot bana laie ne. Aur sidhu da paisa kha gya. Vikas ta osne kita hi nahi bai ji
ਬਹੁਤ ਵਧੀਆ ਇਹ ਮਾਵਾਂ ਭੈਣਾਂ ਨੂੰ ਸਲੂਟ ਵਾ ਸਿੱਧੂ ਮੁੱਸੇ ਵਾਲੇ ਨੂੰ ਯਾਦ ਤਾ ਕਰਦੇ ਵਾ
ਯਾਰ ਸਿੱਧੂ ਬਾਈ ਜਿੰਦਾ ਹੁੰਦਾ ਤੇ 😢
ਹੁਣ ਨੁੰ ਪਤਾ ਪਿੰਡ ਦਾ ਪਤਾ ਨੀ ਕੀ ਕੁੱਝ ਬਣਾ ਦੇਣਾ ਸੀ
Miss u😢 sidhu bai 💕
ਸਿੱਧੂ ਬਾਈ ਜੀ ❤❤❤❤😢😢
ਏਸੇ ਪਿੰਡ ਆਲਿਆਂ ਨੇ ਸਿੱਧੂ ਦੇ ਪਿਤਾ ਨੂੰ ਹਰਾ ਦਿੱਤਾ ਜੇ ਕੋਈ ਨਰਾਜ਼ਗੀ ਸੀ ਬੈਠ ਕੇ ਸੁਲਝਾ ਲੈਂਦੇ ਸਿੱਧੂ ਦਾ ਰੁਤਬਾ ਬਹੁਤ ਵੱਡਾ ਸੀ ਤੁਸੀਂ ਬਹੁਤ ਵੱਡੀ ਗਲਤੀ ਕੀਤੀ
ਐਨੇ ਪਿਛੜੇ ਹੋਏ ਪਿੰਡ ਨੂੰ, ਸਿੱਧੂ ਨੇ world level ਤੇ ਮਸ਼ਹੂਰ ਕਰਤਾ ਸੀ। ਇਹ ਸੀ ਸਿੱਧੂ ਦਾ ਰੁਤਬਾ ਲੈਵਲ ❤
Sidhu moose jindabaad 🤗😊🙏💓💓💓💓
ਸਿੱਧੂ miss u veer 💔💔💔
ਸਿੰਧੂ ਹੀਰਾ ਸੀ
ਸਿੱਧੂ ਦੀਆਂ ਯਾਦਾਂ ਹਮੇਸ਼ਾ ਦਿਲਾਂ ਵਿਚ ਨੇ
ਸਿੱਧੂ ਮੂਸੇ ਵਾਲਾ ਜਿੰਦਬਾਦ ਲੋਕਾ ਦੇ ਦਿਲਾ ਵਿੱਚ ਵਸਦਾ ਆ❤🥰🥰
Dil di gal ni . Gal greeb da sath den di aa bai
ਸਿੱਧੂ ਨੂੰ ਦੁਨੀਆ ਯਾਦ ਕਰਦੀ ਤੁਸੀਂ ਨਾਲੀਆ ਤੇ ਬੈਠੇ ਰਹੇ ਸਿੱਧੂ ਨੂੰ ਸਮਝ ਨਹੀਂ ਸਕੇ ਇਹ ਲੋਕ
@@TajinderSingh-kt7mz ma musse pind to va sidhu ne mera ghar bana ke dita hor ki kar Dave Sade le oh raab c
ਸਿੱਧੂ ਬੋਹਤ ਵਧੀਆ ਬੰਦਾ ਸੀ ਪਾਰ ਮਾਨਸੇ ਦੇ ਲੋਕਾਂ ਨੇ ਚੰਗੀ ਨੀ ਕੀਤਾ ਬਾਈ ਨਾਲ਼ੇ ਹਰਾ ਕੇ ਰੱਖ ਤਾ ਹੀਰਾ ਸੀ ਤੁਸੀਂ ਕੱਦਰ ਨੀ ਕਰੀ ਯਾਰ 😢
Sidhu great is king
Sidu.kihra.jaj.laga
Hoea
Kee bai jee heeran Banda pind dee rajniti vich aria dee rajniti vich dakhl hi nhi dinda bai oh Banda apne kolon pind tr paise launda
Sidhu moosewala jindabad sidhu bahut vadiya putt c sidhu ne pind di joon sudhar diti c .
ਜਿਹੜਾ ਬੰਦਾ ਦੁਖੀ ਆ ਉਹ ਤਾਂ ਆਪਣਾ ਦੁੱਖ ਦੱਸੇਗਾ e ਵੀਰ g.sidhu ਨੂੰ ਗ਼ਲਤ ਤਾਂ ਕਿਸੇ ਨੇ ਨਾਹੀ ਬੋਲਿਆ.
Love you 22 g sidhu 22 ♥️
Sidhu y legend
❤Love❤You❤Musa
❤️Love❤️You❤5911
❤️Love❤You❤SidhuMooseWala...❤
Sidhu uncle ji zindabad ❤
ਪਹਿਲਾਂ ਸਾਰੇ ਮਾਨਸ ਵਾਲਿਆਂ ਨੇ ਚੰਗੀ ਨਹੀਂ ਕੀਤੀ ਮੂਸੇ ਵਾਲੇ ਨੂੰ ਹਰਾ ਤਾ ਯਾਰ ਚੰਗਾ ਨਹੀਂ ਕੀਤਾ ਤੁਸੀਂ ਪਰ ਇਸ ਵਾਰ ਪਿੱਠ ਨਾ ਲੱਗਣ ਦਿਓ ਮੇਰੇ ਬਾਈ
Justice for Sidhu moose wala 🙏🙏Miss you Sidhu moose wala 😭😭😭
Sidhu mossewala legend
Miss you sidhu ❤
Aj SidhuMooseWala Hota To Baki Kam B Us Na Kara Dana Thay Or Is Musa Pind Ko City Bana Dana Tha.
#LegendSidhuMooseWala
ਸਿੱਧੂ ਪਰਿਵਾਰ ਨੇ 35 ਸਾਲ ਮਿਹਨਤ ਕਰਕੇ ਫਿਰ ਘਰ ਬਣਾਇਆ ਹੈ, ਬਲਕੌਰ ਸਿੰਘ ਕਿਦਾ ਕੀਦਾ ਘਰ ਪਾਦੇ। ਹੱਦ ਹੈ ਲੋਕਾਂ ਦੀ
❤ Miss you Sidhu put ❤
Waheguru ji mehar kareo
Sidhu jindabad
❤❤❤❤❤❤❤Sare kam ta Sidhu family ne krye ne moosewala pind de
Moosewala jindabad 👍❤️
Miss you sidhu moose wala❤❤❤❤
Justice for Sidhu Moose wala ❤❤ bilkul sahi kaha bhai ji 🙏🌹
Sidhu moose wala ❤👍
Only sidhu moosewala 22 ji 👏👏
Bhot vadeA ge jatt babe hanal
ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ
Love u bebe bapu ji love u Sidhu 22 love u ustaad ji industry king 👑👑❤❤❤❤❤❤❤
Jinda baad sidhu moosa wale ❤❤❤❤❤❤❤ miss you 😢😢😢22
Very nice video veer. Ji. Justice for Sidhu Moose wala. Up31 palia kheri live
ਬੇੜਾ ਗ਼ਰਕ ਆ ਲੋਕ ਮੇਹਨਤ ਨੂੰ ਛੱਡ ਕੇ ਸਰਕਾਰ ਤੋਂ ਘਰ ਭਾਲਦੇ ਆ
ਬਾਈ ਗਰੀਬ ਬੰਦੇ ਨੂੰ ਆਸ ਹੁੰਦੀ ਆ ਯਰ
ਵੇਹਲੜ ਕਿੱਧਰੋ ਲਗਦੀ ਏ ਮਾਤਾ ਆ ਗਿਆ ਵੱਡਾ ਮਿਹਨਤੀ ਨਤੀ
Salea tere kol jameen honi ta galla aundiya tenu
Mehnat ta oh sadia to kar rahe ne,je minister enna paisa hon to badh be sarkari bangle ch rehnde ne ta enna nu be haq hai sarkari ghar rehan da
@@gurwindersidhu6542 Bai ikk vaar taa pe gya si oh vi dekho yrr mehanti bnda vi ikk vaar hi paunda
Sidhu ❤
Miss you sidhu y
ਯਾਰ ਅਣਮੁੱਲੇ ਮੋਤੀ ਹੀਰੇ ਤੋਂ ਵੀ ਵੱਧ ਕੀਮਤੀ ਬੰਦਾ ਸੀ ਸਿੱਧੂ 😭😭😭😭 ਸਾਰੀ ਦੁਨੀਆਂ ਹੀ ਘਾਟੇ ਵਿੱਚ ਚਲ ਰਹੀ ਹੈ ਇਕ ਉਸ ਇੰਨਸਾਨ ਦੀ ਕਮੀਂ ਹਲੇ v feel krde ਲੋਕੀ ਤੇ ਘਰ ਚ ਹੋਈ ਮੌਤ ਦਾ 6 ਮਹੀਨੇ ਨੀ ਸੋਗ ਕਰਦੇ ਅੱਜਕਲ ਤੇ ਉਹਨੂੰ 3ਜਾ ਸਾਲ ਲਗਿਆ ਗਏ ਨੂੰ ਲੋਕੀਂ ਹਲੇ v ਕਹਿੰਦੇ ਮੁੜ k aa ਜਾਵੇ
ਤਾਂ ਹੀ ਰੱਬ ਨੂੰ ਮੋੜਨਾ ਹੀ ਪਿਆ 🙏🏻🙏🏻🙏🏻🙏🏻🙏🏻ਬਹੁਤ ਮਹਾਨ ਰੂਹ c ਸਿੱਧੂ 🙏🏻🙏🏻🙏🏻
Sidhu mossy wala zindabad legend
Sidhu moosewala jindabad
Kamal aaa yaar sada ta eda da ghar nhi jida ehna loka da hor pta nhi ki labhdi aaa
Sare pind vich sade ghar di gali pakki nhi hoi par apa aaj tak kise nu nhi khi
Sidhumossawala jindawad
❤❤❤❤❤❤❤
Love you bro ❤️ 😢
ਦੇਖਿਓ ਬਾਈ ਕਿਤੇ ਮੂਸੇ ਵਾਲਿਓ ਮੂਸੇ ਵਾਲੇ ਨੂੰ ਹਰਾ ਨਾ ਦਿਓ ਇਸ ਵਾਰ ਵੀ ਪਹਿਲਾਂ ਮਾਣ ਸਾਰਿਆਂ ਨੇ ਚੰਗੀ ਨਹੀਂ ਕੀਤੀ ਮੂਸੇ ਵਾਲੇ ਨੂੰ ਹਰਾ ਤਾ ਹੁਣ ਇਸ ਵਾਰ ਮੂਸੇ ਦੇ ਵਿੱਚੋਂ ਮੇਰੇ ਵੀਰੋ ਮੂਸਾ ਹੀ ਜਿੱਤਣਾ ਚਾਹੀਦਾ ਸਿੱਧੂ
justice for our loving SIDHU!!
ਵਾਹਿਗੁਰੂ ਜੀ
Mashallah Sidhu Moose wala we miss you❤❤🎉🎉 the legend people never die people always remember the goodness of you ❤🫰🥺🙏
Sade yi❤❤❤❤da name chlda❤❤❤har pase❤❤❤jindgi bhar chlda rehega ❤❤❤
Sidhu Mossawala 22 j Janadabad Janadabad Janadabad Janadabad
ਪੱਤਕਾਰ ਵੀ ਵਿਉ ਲੈਣ ਦੇ ਚੱਕਰ ਵਿੱਚ ਧੱਕੇ ਖਾਂਦਾ ਫਿਰੀ ਜਾਂਦਾ 😂
ਸਿੱਧੂ ਜਦੋਂ ਜਿਉਦਾ ਸੀ ਲੋਕ ਉਹਦੇ ਵਿਰੁਧ ਬੋਲਦੇ ਸੀ ਜਦੋਂ ਦੁਨੀਆ ਤੌਂ ਤੁਰਗਿਆ ਤਾਂ ਲੋਕ ਸਿੱਧੂ ਸਿੱਧੂ ਕਰੀ ਜਾਂਦੇ ਐ
i love you bro ❤️😢😢😢
ਸਿੱਧੂ❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Es ch koi do rae nii…
Sidhu khud hunda tan pkaaaa avde pind nu sehar toh v end bnaonda…..
Jmaaa e alag.. Sari duniya ch naam tan mashoor aa, sohne tor te v 1NO. Hona c duniya ch
Modern village
Sidu.veer.zinda.bad.❤❤❤❤❤
ਗਲਤ ਗੱਲ ਆ ਪਿੰਡ ਦੇ ਮਾੜੇ ਲੋਕਾ ਦੀ ਚੰਗੇ ਬੰਦੇ ਦੇ ਹੱਕ ਵਿਚ ਹਾਂ ਦਾ ਨਾਰਾ ਮਾਰਨਾ ਚਾਈਦਾ ਆ
Sidhumoosewala ustad ji Miss you 🙏🏻💯🫡
ਸਿੱਧੂ moosewala ਜ਼ਿੰਦਾਬਾਦ
Eho jahe hi kuch lAALCHI LOKA NE SIDHU BAI NU HARAAAAYA SI..
WARNA bai aj MLA banks ch ch hunda..
Miss you sidhu paji 😢😢
Sidhu ne bhulda bht dil dar banda c
Sidu mari jaan hA
Sidhu ek bnda nei c oho tan rabbi ruh si duniya da tan parda hi nei chahe ena nu delo sidhu legend ❤️ 💙
❤❤❤❤❤❤❤ ਸਿੱਧੂ ਸੁਪਰ ਸਟਾਰ ਗਾਇਕ ਸਦਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਰਹੇ ਗਾ
Sidhu Legend❤❤
ਬੇਬੇ ਸਹੀ ਗੱਲ ਕਰ ਰਹੀ ਹੈ
ਬੇਬੇ ਦੀ ਜਬਾਨ ਬਹੁਤ ਤੇਜ ਹੈ ਹੋ ਸਕਦਾ ਕਿ ਏਦਾ ਹੀ ਬੇਜਤੀ ਕਰਦੀ ਹੋਉ ਪੰਚਾਇਤ ਦੀ ਏਦੀ ਹੀ ਤਾਂ ਹੀ ਏਦੀ ਗਲੀ ਰਹਿ ਗਈ ਹੋਵੇ ।
ਤਾਂਹੀ
ਸਿੱਧੂ ਕਲਾਕਾਰ ਚੰਗਾ ਸੀ ਪਰ ਆਪਣੇ ਪਿੰਡ ਦਾ ਸਰਪੰਚ ਵੀ ਉਨ੍ਹਾਂ ਈ ਚੰਗਾ ਹੋਵੇ ਇਹ ਜਰੂਰੀ ਨਈ!
ਬੇਬੇ ਨੇ ਠੋਕ ਕੇ ਗੱਲ ਕੀਤੀ
Sidhu moose walla vdia yr pehla mein vdia nhi smjse se hun pta lgda bhut change insn se bachara 😢
ਜਿਊਂਦਾ ਰਹਿ ਸਰਦਾਰਾਂ ਵੀਰੇ ਔਖ਼ੇ ਲੱਭਦੇ ਨੇ ਹੀਰੇ
ਸਿੱਧੂ ਜਾਣ ਕਰਕੇ ਮਾਪੇ ਸੱਦਮੇ ਵਿੱਚ ਹੋਣ ਕਰਕੇ ਕੁਝ ਕੰਮ ਵੀਰੇ ਰਹਿ ਗੲਏ ਹੋਣ ਗੇ
Kamm kita hi nahi. Jis bande nu mure karke sarpanch da rutba dita bai. Os driver bande ne apne hi plot bana laie ne. Aur sidhu da paisa kha gya. Vikas ta osne kita hi nahi bai ji
ਪੂਰਾ ਕੰਮ ਤਾ ਮੰਤਰੀਆ ਮੁੱਖ ਮੰਤਰੀਆਂ ਦੇ ਪਿੰਡਾਂ ਵਿੱਚ ਨੀ ਹੁੰਦਾ ਫੇਰ ਵੀ ਸਰਪੰਚ ਸੀ ਸਿੱਧੂ ਬਾਈ ਲੋਕ ਡਾਊਨ ਆ ਗਿਆ ਵਿੱਚ ਡਾਈ ਸਾਲ ਬਾਈ ਸਿੱਧੂ ਨੂੰ ਗਏ ਨੂੰ ਹੋ ਗੇ ਫੇਰ ਵੀ ਐਨਾ ਕੰਮ ਕਰਤਾ ਠੀਕ ਨੀ ਬਹੁਤ ਵਧਆ
A kamm sidhu da bap v kar sakda c. Pind da sarpanch riaa. Ki karne enne peshe . Je pind da koi kamm ni kar sakiaa
@@TajinderSingh-kt7mzਭਰਾ ਇਹ ਕਿਉੰ ਹੁੰਦਾ ਥੋਨੂੰ ਲੋਕਾਂ ਨੂੰ ਵੀ ਜੇ ਕਿਸੇ ਕੋਲ ਪੈਸੇ ਆ ਤਾਂ ਓਹ ਵੰਡ ਦਵੇ??? ਓਹਨੇ ਕਿਹੜਾ ਕਿਸੇ ਕੋਲੋਂ ਲੁੱਟਿਆ ਵੀ ਓਹ ਵੰਡ ਦੇਣ???
ਪਿੰਡ ਤੇ ਓਹੀ ਲਾਉਣਾ ਜਾਇਜ ਆ ਜਿਹੜੀ ਉਤੋਂ ਗਰਾਂਟ ਆਈ ਹੋਵੇ।।
ਨੰਗ ਧੜੰਗ ਲੋਕਾਂ ਦਾ ਇਹ ਹਾਲ ਹੁੰਦਾ ਵੀ ਇਹੀ ਦੇਖੀ ਜਾਂਦੇ ਵੀ ਕੋਈ ਕਿਵੇਂ ਪੈਸੇ ਆਲਾ ਬੰਦਾ ਆਪਣਾ ਪੈਸਾ ਸਾਡੇ ਤੇ ਲਾਈ ਜਾਵੇ।।
ਹੁਣ ਸਰਪੰਚੀ ਦਾ ਜੋਰ ਆ,ਨੰਗਾਂ ਨੇ ਜੋਰ ਲਾਇਆ ਪਿਆ ਵੀ ਕਿਵੇਂ ਸਰਪੰਚੀ ਦੇ ਉਮੀਦਵਾਰਾਂ ਤੋਂ ਪੈਸਾ ਖਾਈਏ।। ਵੋਟਾਂ ਦੀ ਬੋਲੀ ਲਗਾਉਂਦੇ ਫ਼ਿਰਦੇ।।ਹੁਣ ਵੋਟਾਂ ਵੇਚਣਗੇ ਫੇਰ ਲੋਕਾਂ ਕੋਲ਼ ਗੰਦ ਬਕਦੇ ਆ ਕੰਮ ਨੀ ਕਰਦਾ ਸਰਪੰਚ।।ਜੀਹਨੇ ਵੋਟਾਂ ਖਰੀਦ ਕੇ ਸਰਪੰਚੀ ਲਈ ਹੋਵੇ ਓਹ ਬੰਦਾ ਕੰਮ ਕਰੁ ਜਾ ਆਪਣਾ ਪੈਸਾ ਪੂਰਾ ਕਰੂ??
@@TajinderSingh-kt7mz ਮੇਰੇ ਪਿੰਡ ਪਿੱਛਲੀ ਵਾਰੀ ਜੇੜ੍ਹਾ ਬੰਦਾ ਸਰਪੰਚ ਬਣਿਆ,ਓਹ ਆ ਡੀਲਰ।।ਜਿਹਨਾਂ ਦੀ ਜਮੀਨ ਕੁੜੀ ਨਾਮ ਲੱਗ ਗਈ ਬੁਆ ਨਾਮ ਲੱਗ ਗਈ ਓਹ ਜਾਕੇ ਓਹਨਾਂ ਨੂੰ ਲੜਾਕੇ ਸਸਤੀਆਂ ਜਮੀਨਾਂ ਖਰੀਦ ਕੇ ਅੱਗੇ ਮਹਿੰਗੇ ਭਾਅ ਵੇਚ ਵੇਚ, ਠੱਗੀਆਂ ਮਾਰ ਮਾਰ ਪੈਸੇ ਬਹੁਤ ਬਣਾ ਲਏ।।ਆਪਣੇ ਸਹੁਰਿਆਂ ਨੂੰ ਆਪਣੇ ਪਿੰਡ ਜਮੀਨ ਦਵਾ ਦਿੱਤੀ , ਕਹਿੰਦਾ ਮੈ ਫੌਜੀ ਆ ਮੈਨੂੰ connection ਮਿਲ ਜਾਣਾ ਮੇਰੇ ਨਾਮ ਕਰਵਾ ਦਵੋ connection ਮਿਲ ਗਿਆ ਫੇਰ ਤੁਹਾਡੇ ਕਰਵਾ ਦੇਣੀ।।ਆਪਣੇ ਨਾਮ ਕਰਵਾਈ ਮੁੜਕੇ ਮੁੱਕਰ ਗਿਆ।।
ਸਾਰਾ ਪਿੰਡ ਇਕ ਤਰੀਕੇ ਨਾਲ ਓਹਦੇ ਖਿਲਾਫ ਸੀ।।ਦੂਜੇ ਪਾਸੇ ਓਹ ਬੰਦਾ ਸੀ ਜੇੜ੍ਹਾ ਹਰੇਕ ਪਿੰਡ ਆਲੇ ਨਾਲ ਖੜ੍ਹਦਾ ਰਿਹਾ।।ਹਾਰਕੇ ਵੀ lockdown ਵਿੱਚ ਆਪਣੀ ਸਾਰੀ ਕਣਕ ਗ਼ਰੀਬਾਂ ਨੂੰ ਵੰਡ ਦਿੱਤੀ ਇੱਕ ਟਰਾਲੀ ਵੀ ਵੇਚਕੇ ਨੀ ਆਇਆ।।ਇਹੋ ਜਿਹਾ ਬੰਦਾ ਸੀ ਕਿ ਓਹ ਬਣ ਜਾਂਦਾ ਤਾਂ ਬਹੁਤ ਕੁਝ ਕਰਦਾ ਪਿੰਡ ਦਾ।।
ਡੀਲਰ ਨੇ ਕੁਝ ਨੀ ਕਰੇਆ ਜਦੋਂ ਸ਼ੁਰੂ ਹੋਇਆ ਕੰਮ ਸਰਪੰਚੀ ਦਾ।।ਜਿਸ ਦਿਨ ਵੋਟਾਂ ਸੀ ਉਸਤੋਂ ਦੋ ਰਾਤਾਂ ਪਹਿਲਾਂ ਤੋਂ ਪੈਸੇ ਵੰਡਣੇ ਸ਼ੁਰੂ ਕਰ ਦਿੱਤੇ।।700 ਤੋਂ ਲੈਕੇ 1000 ਰੁਪਏ ਪ੍ਰਤੀ ਵੋਟ ਦੇ ਦਿੱਤੇ।।ਕਿਸੇ ਜਿੰਮੀਦਾਰ,ਕਿਸੇ ਸਰਕਾਰੀ ਨੌਕਰੀ ਆਲੇ,ਚੰਗੇ ਕੰਮ ਆਲੇ ਨੂੰ ਨੀ ਕੇਹਾ ਵੀ ਮੈਨੂੰ ਵੋਟ ਪਾਓ।। ਜੇੜ੍ਹੇ ਦਿਹਾੜੀ ਕਰਨ ਆਲੇ ਸੀ,ਮਾੜੇ ਸੀ,ਗਰੀਬ ਸੀ ਬੱਸ ਦੋ ਰਾਤਾਂ ਓਹਨਾਂ ਨੂੰ ਪੈਸੇ ਵੰਡਣ ਤੇ ਲਾਈ ਤੇ ਬਣ ਗਿਆ ਸਰਪੰਚ।।
ਮੁੜਕੇ ਫੇਰ 5 ਸਾਲ ਡੱਕਾ ਨੀ ਤੋੜਿਆ।।ਜਿਹੜਾ ਕੰਮ ਕਰਵਾਉਣ ਜਾਵੇ ਸਾਫ ਜਵਾਬ ਦੇ ਦਵੇ ਵੀ ਕਿਉੰ ਕਰਾਂ ਵੋਟਾਂ ਖਰੀਦੀਆਂ ਮੈਂ ਮੁਫ਼ਤ ਨੀ ਪਾਈਆਂ ਤੁਸੀਂ।।ਆਪਣੇ ਹੀ ਟੱਬਰ ਵਿੱਚ ਬਾਥਰੂਮ ਬਣਾਏ ਤੇ 5-5 ਵਾਰੀ ਇਕੋ ਬਾਥਰੂਮ ਨਾਲ ਗ੍ਰਾਂਟਾਂ ਦੇ ਪੈਸੇ ਖਾਧੇ।
ਫ਼ੇਰ ਕਿਸੇ ਦੇ ਖੇਤਾਂ ਨਾਲੋਂ ਨਦੀ ਲੰਘਦੀ ਓਹਨੂੰ ਪੰਚਾਇਤੀ ਜ਼ਮੀਨ ਬੋਲਕੇ ਛੱਡਵਾਉਣ ਲਈ ਕੇਸ ਕਰ ਕਰ ਪੰਚਾਇਤ ਦਾ ਅੰਨ੍ਹਾ ਪੈਸਾ ਫੂਕਿਆ।।rti ਚ 16 ਲੱਖ ਓਹਨੇ ਇਹ ਜਮੀਨਾਂ ਛਡਵਾਉਣ ਲਈ ਕੇਸ ਤੇ ਖਰਚਾ ਪਾਇਆ ਹੋਏਆ।। ਜਿਸਦਾ ਫੈਸਲਾ ਆਇਆ ਵੀ ਨਦੀ ਪੰਚਾਇਤੀ ਜ਼ਮੀਨ ਲਈ ਵਰਤੀ ਨਹੀਂ ਜਾ ਸਕਦੀ,ਪੰਚਾਇਤ ਸਿਰਫ ਸਾਫ ਕਰ ਸਕਦੀ ।।।
@@TajinderSingh-kt7mz ur agle kol je paise aa ta oh eda thodi aa v vand deve
@@TajinderSingh-kt7mz Bai apna koi yaar beli marze sadma taa oda nhi bhulda ohna daa taa putt si
Justice for sidhu moose wala😢😢😢
😢😢😢 miss u. Sidhu putt😢😢,, bhaji Balkaur singh g da sath dyo moose pind de loko,,Mansa.wagu lahnta..na khatt lyo,,,
i miss you ❤❤❤❤❤❤
Miss you bai sidhu moose wala ❤️😭😭
Sidhu krk all World.vich.moosa.moosa..hoi pyi,,os.de mapeya de dukh nu smjho😢😢..... waheguru ji...kaash.ajj sidhu jinda hunda😭😭😭😭💔💔💔💔
5911 jindabad bolkor singh aun valae time vich cm banuga Punjab da 💯💯💯💯💯
Love you bro 💖🤒
Waheguru ji
ਮੂਸੇ ਦੇ ਸਾਰੇ ਲੋਕ ਈ ਲੜਾਕੇ ਆ ਸਿੱਧੂ ਸਟੇਜ ਤੇ ਲੜਦਾ ਸੀ ਏ ਪਿੰਡ ਚ ਲੜਦੇ ਆ
😄😄😄nhi yr ave di gl ni hegi
Moosewala bina mangiyo slah ni dinde
ਸਰਪੰਚੀ, ਪਾਲੀ, ਕਰਦਾ, ਸੀ, ਇਸ, ਕਰਕੇ, ਲੋਕ, ਨਰਾਜ਼, ਨੇ
70 ਸਾਲ ਦੇਸ ਯਾਰ ਨੂੰ ਹੋ ਗਏ ਹਜੇ ਵੀ ਆਪਣਾ ਨਾਲੀਆਂ ਤੇ ਗਲੀਆਂ ਦੇ ਵਿੱਚ ਫਿਰਦੇ ਨੇ
Sidhu moose wala bro jindabaad ❤️❤️❤️❤️
Sidhu moosa wala y good c❤❤❤
ਇਕ ਗੱਲ ਸੁਣੋਂ।। ਤੁਸੀਂ ਲੜਨਾ ਨੀ।। ਪਰ ਮੈਂ ਸੋਨੂੰ ਲੜਾਉਣ ਆਇਆ।।
😂
ੲਿਸ ਵਾਰ ਤਾ ਸਿੱਧੂ ਪਰਿਵਾਰ ਨੂੰ ਸਰਪੰਚੀ ਸਰਬ ਸਮੰਤੀ ਨਾਲ ਹੀ ਬਣਾ ਦੇਣਾ ਚਾਹੀਦਾ ਸੀ
ਵਾਹਿਗੁਰੂ 😔🌹🙏੨੯੫ ਰੱਬਾ 🎉ਵਾਹਿਗੁਰੂ ਮੂਸੇ
Waah jatta sidhuaa ruvaa ke rakh dita
Bibi ik war ghar bnwa k v hor mangdi😢bibi g bhukh waheguru hi kad skda tuhadi koi sarpanch ni .
#JusticeForSidhuMooseWala
Love from 🇵🇰
Sidhu.pinda.wala.vir.amar.
Justice for Sidhu Moose ala 💔💔😭😭 miss you y
#JUSTICEFORSIDHUMOOSEWALA