@ManjitSingh-qo4zq ek mint oe Bajli maf karti Kado band kiti kank Jatt khende sanu a de do kite kus de do jive to bolda a de do Hor sarkara to sara kam kar lende hun is sarkar to mangde ho ok sarkar kis nu dena ha te je koi mar je os di vi panslan magde ho 😅😅😅😅
Mein v esde pa nu paise nai dite tan hi mera kam aj tak nai hoyea. Mein te Madam de father nu v mili si par paise nai ditey islayi aj tak berojgar firde han.
@@gurdeepsingh-lh4im, veer g , Captain dia te Rajeev Gandhi di krtoota nu bhul gye...? Captain ne roz roz helicopter da misuse kita.... Pakistani lady naal Himachal rehnda reha... Bahut dhan kha gya...te fer Channi b kuchh nhi kr sakia... Rajeev Gandhi ne jo kita oh dassan di lod nhi.
Anmol Gagan Maan if collected crores of rupees through corruption, if it’s true Central government agencies like ED should take action like Sadhu Singh Dharamsot and Bharat Bhushan Ashu, and true picture should come out
❤❤ ਅੱਤ ਦਾ ਤੇ ਖ਼ੁਦਾ ਦਾ ਵੈਰ ਹੁੰਦਾ ਹੈ । ਜੀਹਨੇ ਵੀ ਅੱਤ ਚੁੱਕੀ ਹੋਈ ਸੀ ਉਨ੍ਹਾਂ ਦਾ ਹਾਲ ਅਜਿਹਾ ਹੀ ਹੁੰਦਾ ਹੈ । ❤❤
ਅਨਮੋਲ ਗਗਨ ਮਾਨ ਦਾ ਦਿਮਾਗ ਖਰਾਬ ਹੋ ਗਿਆ ਸੀ
Vaakht saabda deemag theek kaar denda… sukhbeer badal da theek Hoya naaa
@@Aman2111 ਮੰਤਰੀ ਦੀ ਪਾਵਰ ਖਰਾਬ ਕਰਦੀ ਆ ਦਿਮਾਗ
ਭਗਵੰਤ ਮਾਨ ਦੀ ਕੁੱਰਸੀ ਵੀ ਖੱਤਰੇ ਵਿੱਚ ਹੈ ਜਾ ਭਾਜਪਾ ਨਾਲ ਮਿੱਲ ਜਾਣਗੇ ਮੋਧੀ ਦੀ ਲੱਤ ਥੱਲੇ ਦੀ ਲੰਘਣਾ ਪੈਣਾ
ਜੇਕਰ ਬਾਕਿਆ ਹੀ ਅਨਮੋਲ ਗਗਨ ਮਾਨ ਨੇ 50/55 ਕਿਲੇ ਜ਼ਮੀਨ ਖਰੀਦੀ ਹੈ ਤਾਂ ਇਸ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ
ਬੀਬੀ ਗਗਨ ਮਾਨ ਆਪਣੇ ਆਪ ਨੂੰ ਰੱਬ ਤੋਂ ਉਪਰ ਸਮਝਦੀ ਸੀ ਉਸਦੀਆਂ ਸਾਰੀਆਂ ਬਾਈਟਸ ਸੁਣ ਕੇ ਦੇਖੋ ਹਰ ਗੱਲ ਚ ਹੰਕਾਰ ਦੀ ਸਮੈੱਲ ਆਉਂਦੀ ਸੀ। ਇਹ ਹੋਣਾ ਹੀ ਸੀ।
Bilkul Sahi , Hankar Ehna Sabh Vich Bahut Jyada Hai
¹.❤🎉😢😅1@@Verma.15
ਆਪ ਸਿੱਖ ਵਿਰੋਧੀ ਕਾਮਰੇਡ ਪਾਰਟੀ ਆ
Good views
@@ParminderSingh-nd2vr sikh himaayti party vs dsdo kehri aa😂😂😂
ਬਾਈ ਜੀ ਦੀ ਗੱਲ ਬਾਤ ਦੀ ਕਾਬਲੇ ਤਾਰੀਫ਼ ਕਰਨੀ ਬਣਦੀ ਹੈ, ਬਾਕੀ ਗੱਲ ਇਹ ਹੈ ਕਿ ਆਪ ਪਾਰਟੀ ਨੇਂ ਭਵਿੱਖ ਚ ਭਾਲਿਆਂ ਵੀ ਨਹੀਂ ਲੱਭਣਾ ਹੈ । ਬਾਕੀ ਰਹੀ ਗੱਲ ਅਨਮੋਲ ਗਗਨ ਮਾਨ ਦੀ, ਇਹ ਖਰੜ ਹਲਕੇ ਤੋਂ ਮੁੜ ਨਹੀਂ ਜਿੱਤਦੀ।
ਇਸ ਗੱਲ ਦਾ ਤਾਂ ਉਹਨਾਂ ਨੂੰ ਵੀ ਇਲਮ ਹੈ ਕਿ ਉਨ੍ਹਾਂ ਦੁਬਾਰਾ ਨਹੀਂ ਆਉਣਾ ਇਸੇ ਲਈ ਤਾਂ ਲੁੱਟ ਮਚਾਈ ਹੋਈ ਨੇ।
Gagan man nu pinda vich varhan nahi dena
y g phela gagan mann de father da record chek karo ja mansa de loka tu push lo
ਅਸੀਂ ਤਾ ਆਪਣੇ ਪਿੰਡ ਤਕ ਚ ਨੀ ਵੜਨ ਦੇਣੀ ਬੇਸ਼ਰਮ ਔਰਤ
ਭਗਵੰਤ ਮਾਨ ਨੂੰ ਪੰਜਾਬ ਪੱਖੀ ਫੈਸਲੇ ਖੁਦ ਲੈਣੇ ਚਾਹੀਦੇ ਹਨਫੇਰ ਇੱਜਤ ਬਣੀ ਰਹਿ ਸਕਦੀ ਹੈ
Murkh cm. Eh aapa decision nahi le sakda. Punjab vaste decision nahi le sakda veerji.
Ejat. Kithe hai daso.
ਇਹ ਸਹੀ ਗੱਲ ਸੀ ਗੋਣ ਵਾਲੇ ਮੰਤਰੀ ਬਣਾਏ
ਬਿਲਕੁਲ ਸਹੀ ਗੱਲ ਹੈ ਜੀ ਭਗਵੰਤ ਮਾਨ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਨੇ
ਭਗਵੰਤ ਦਾ ਨੰਬਰ 2027 ਵਿੱਚ ਲੱਗ ਜਾਉ, ਪਿਓ ਦੇ ਪੁੱਤ ਨੇ ਦੋ ਰੁ ਵਾਲੀ ਕਣਕ ਬੰਦ ਕਰ ਦਿੱਤੀ, 2500 ਬੁਢਾਪਾ ਪੈਨਸ਼ਨ, ਇੱਕ ਹਜਾਰ ਔਰਤਾਂ ਨੂੰ, 2016 ਤੋਂ ਰਿਟਾਇਰ ਪੈਨਸ਼ਨਰ ਨੂੰ ਬਿਕਾਏ ਦੀਆ ਕਿਸਤਾਂ ਨਾ ਦੇਣਾ, ਇਹਨਾਂ ਵਾਦੇ ਕਿੱਤੇ ਸੀ ਕੇ ਸਾਡੀ ਸਰਕਾਰ ਆਈ ਤਾਂ ਪਹਿਲੀ ਕੇਵਨੇਟ ਵਿੱਚ ਹੀ
@ManjitSingh-qo4zq ek mint oe Bajli maf karti Kado band kiti kank Jatt khende sanu a de do kite kus de do jive to bolda a de do Hor sarkara to sara kam kar lende hun is sarkar to mangde ho ok sarkar kis nu dena ha te je koi mar je os di vi panslan magde ho 😅😅😅😅
Veerji ji tuhanu nahi pata chor cm hai. Bhot pessa khada ess ne. Eh currupt ki decision lau
ਬਿਲਕੁਲ ਸਹੀ ਕਿਹਾ ਬਾਈ ਨੇ
ਬਹੁਤ ਵਧੀਆ ਹੋਈਆਂ ਹੈ ਇਸ ਬੀਬੀ ਨੂੰ ਆਨੇ ਦੀ ਵੀ ਅਕਲ ਨਹੀਂ ਸੀ ਫੁਕਰੀ ਸੀ ਸਿਰੇ ਦੀ ਏਹ ਤਾਂ ਐਮ ਮੈਲੇ ਦੇ ਵੀ ਲੈਕ ਨਹੀਂ ਸੀ ਫੁਕਰੀ
ਭਾਰੀ ਐਮ ਐਲ ਏ ਦੀ ਗੱਲ ਕਰਦੇ ਹੋ ਇਹ ਸਰ ਚੀ ਦੇ ਲਾਇਕ ਨਹੀ ਸੀ ੲਹ ਤੇ ਲੋਕਾ ਨੇ ਬਣਾਇਆ ਇਹਨਾ ਨੂੰ ਇਕ ਗਾਣਾ ਸੀ ਮਰਦੀ ਨੇਅੱਕ ਚੱਬਿਆ ਲੋਕਾ ਕਾਂਗਰਸ਼ ਅਕਾਲੀ ਭਾਜਪਾ ਦੀ ਸਰਕਾਰ ਤੋ ਦੁਖੀ ਹੋ ਕੇ ਇਹਨਾ ਨੂੰ ਮੋਕਾ ਦਿੱਤਾ ਸੀ ਹੁਣ 2027 ਵਿਚ ਵੇ ਖ ਲਾਗੇ ਕਿੱਨੀਆ ਸੀਟਾ ਲੈਦੇ ਨੇ ਲੋਕੌ ਫੱਟੀ ਵੇਖਿਓ ਕਿਸ ਤਰ੍ਹਾਂ ਪੋਚਦੇ ਨੇ ਝਾੜੂ ਵਾਲਿਆ ਦੀ
@@majorsingh8647
@@BhinderSran-ky8ok ਐਮ ਮੈਲ਼ੇ ? M ਮੈਲ਼ੀ ਹੋ ਗਈ ਨਾਲ਼ੋਂ ਵਧਾਇਕ ਲਿਖਿਆ ਕਰੋ ਜਾਂ ਐੱਮ ਐੱਲ ਏ ਲਿਖੋ
ਪ੍ਰਤਾਪ ਸਿੰਘ ਬਾਜਵਾ ਨੇ ਸਹੀ ਕਿਹਾ ਸੀ ਸਾਡੇ ਮੂਹਰੇ ਕੀ ਕੀ ਨਮੂਨਿਆਂ ਨੂੰ ਬਿਠਾਤਾ ਲੋਕ ਉਨ੍ਹਾਂ ਦਾ ਮਜਾਕ ਸਮਝਦੇ ਸੀ ਬਿੱਲਕੁਲ ਸਹੀ ਕਿਹਾ ਸੀ
ਬਾਜਵਾ ਕਿਹੜਾ ਰੱਬ ਤੋਂ ਸਿੱਧਾ ਡਿਗਿਆ, ਉਥੋਂ ਹੀ ਉਹ ਨਿਕਲਿਆ ਜਿਥੋਂ ਸਾਰੇ ਨਿਕਲੇ ਆ,, ਐਵੇਂ ਆਪਣੇ ਆਪ ਨੂੰ ਕੋਹਿਨੂਰ ਹੀਰਾ ਸਮਝਦਾ
ਪ੍ਰਤਾਪ ਬਾਜਵਾ ਨੂ ਗਰੀਬ ਲੋਕ ਵੋਟਾ ਵੇਲੇ ਜਵਾਬ ਦੇਣਗੇ ਬਾਜਵਾ ਦੀ ਢੂਹੀ ਭੰਨਣਗੇ
M S P ਵਾਲੀ ਚੋ ਹੰਕਾਰ ਬਹੁਤ ਸੀ
ਭਾਂਡਾ ਛੋਟਾ ਸੀ ਦਾਣੇ ਪੈ ਗਏ ਜਿਆਦਾ ਹਾਜ਼ਮ ਨਹੀਂ ਹੋ ਰਹੇ
Ih ta 92 de 92 MLAs lai vi kiha ja sakda.
ਸੱਚੀ ਗੱਲ ਜੀ
ਬਿਲਕੁਲ ਸੱਚ 😂
ਅਨਮੋਲ ਗਗਨ ਮਾਨ ਚੁੱਟਕੀ ਨਾਲ ਉੱਡ ਗਈ 😂😂
ਸਹੀ ਕਿਆ 😂😂😂
ਚੁਟਕੀ ਵਾਲੀ ਬੀਬੀ ਨਾਲ ਬੁਰੀ ਹੋਈ ਉਹ ਐਮ ਐਸ ਪੀ ਦਿੰਦੀ ਦਿੰਦੀ ਮੰਤਰੀ ਪਦ ਤੋਂ ਵੀ ਗੲਈ ਇਹ ਗਾਉਣ ਵਾਲੀ ਸੀ ਇਹਨੂੰ ਕੀ ਪਤਾ ਕਿ ਸਿਆਸਤ ਕੀ ਸੈਅ ਹੈ ।
ਬੁਰੀ ਕਾਹਦੀ ਹੋਈ
ਉਹ ਅਪਣਾ ਕੋਟਾ ਪੂਰਾ ਕਰਗੀ
ਹੁਣ ਪਾਰਟੀ ਨੇ ਹੋਰ ਨੂੰ ਵੀ ਤਾਂ ਟਾਈਮ ਦੇਣਾ .....
@@rashpalsingh5699very good idea
ਸਾਰੇ M L A ਦੇ ਪੀਏ ਬਹੁਤ ਰੁਪਏ ਕਮਾ ਰਹੇ ਹਨ ਕੋਈ ਝੂਠ ਨਹੀ
Mein v esde pa nu paise nai dite tan hi mera kam aj tak nai hoyea. Mein te Madam de father nu v mili si par paise nai ditey islayi aj tak berojgar firde han.
@@RajinderKaur-ny3gh ਕਰਪਸ਼ਨ ਪੋਲਿਟਿਕਲ ਲੋਕ ਕਰਦੇ ਹਨ ਨਾ ਅਫਸਰ ਦਾ ਲੈਂਦੇ ਹਨ।
Bottom line punjabis became corrupt society now no one can be trusted 😊
Lakha. Rupey. Leke. Pind. Nu. Reserve. Te. General. Kita h ji..samrala ch v
ਚੰਗਾ ਹੋਵੇ ਜੇ ਭਗਵੰਤ ਆਪਣੇ ਬਿਬੇਕ ਨਾਲ ਪੰਜਾਬ ਦੇ ਫੈਸਲੇ ਲਵੇ ਨਾ ਕੇ ਦਿੱਲੀ ਦਾ ਪਿਛਲੱਗੂ ਬਣੇ।
ਪੈਸਾ ਅਤੇ ਸੋਨਾ ਮੰਤਰੀਆ ਦੇਘਰ ਚਲਾ-ਗਿਆ ਗਰੀਬ ਹੋਰ ਗਰੀਬ ਹੋਓੁ
ਬੜੇ ਮਾਣ ਨਾਲ ਲੋਕਾਂ ਵੋਟਾਂ ਪਾ ਕੇ ਆਪ ਸਰਕਾਰ ਬਣਾਈ ਸੀ ਪਰ ਇਹ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਮਾੜੀ ਸ਼ਾਬਤ ਹੋਈ ਆ ਧੰਨਵਾਦ
ਪਿਛਲੀਆਂ ਸਰਕਾਰਾਂ ਚੋ ਕਿਹੜਾ ਚੁਣੋਗੇ ?
ਇੱਕ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਦੂਜੇ ਕਹਿੰਦੇ ਅਸੀਂ ਜ਼ੋਰ ਦੇ ਕੇ ਦਬਾਅ ਪਾ ਕੇ ਕਰਵਾਇਆ ਸੀ
ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕਰਨ ਵਾਲਿਆਂ ਨੂੰ ਮੁਆਫ਼ੀ ਦੇਣ ਵਾਲ਼ਿਆਂ ਨੂੰ ਫਿਰ ਲਿਆਵਾਂਗੇ ? ਜੀ ਸਦਕੇ ਲਿਆਓ ਪਿਛਲੇ , ਹੁਣ ਤਾਂ ਗਜਨੀ ਫਿਲਮ ਵਾਂਗ ਭੁੱਲ ਜਾਂਦੇ ਲੋਕ
Bhagwant maan nalo ta akali 100 guna change c kam ta karde c beshak pese leke karde c , eh ta pese leke v kam nai krde
Bhut sohna msg lekha lam msg
Sahi bjp ta ena koi frk nhi rala pya na dono
Hun ta katarrr imandaar kahno v hat ga 😂😂
ਬਹੁਤੇ ਐਮਐਲਏ ਆ ਦੇ ਭਰਾਵਾਂ ਨੇ ਵਾਧੂ ਜਮੀਨ ਜਾਇਦਾਦਾਂ ਬਣਾ ਲਈਆਂ ਹਨ ਜਿਸ ਦਿਨ ਇਨਕੁਆਰੀਆਂ ਹੋਈਆਂ ਸਭ ਫੜੇ ਜਾਣਗੇ
ਚੁਟਕੀ ਵਾਲੀ ਨੂੰ ਪੁੱਛ ਲੈਣਾ ਸੀ ਭਾਈ ਐਮ ਐਸ ਪੀ ਕਦੋਂ ਦੳਊ।
ਦੇਤੀ ਜੀ ਜਿੰਨੀ ਦੇ ਸਕਦੇ ਸੀ,
ਮ ਸ ਪੀ ਸੈਂਟਰ ਦੇਵੇ ਸਾਰਾ ਜੀ ਐਸ ਟੀ ਸੈਂਟਰ ਨੂੰ ਜਾਂਦਾ
ਇਹਨਾਂ ਨੂੰ Minister ਬਣਾਇਆ ਕਿਸ ਨੇ ਸੀ, ਇੱਕ ਸਿਪਾਹੀ ਤੋਂ DSP ਬਣਿਆ ਬਲਕਾਰ ਮਿਨੀਸਟਰ ਬਣਾ ਦਿੱਤਾ, ਪਰ IG IPS ਕੰਵਰ ਵਿਜੈ ਪਰਤਾਪ ਸਿੰਘ ਨੂੰ ਮਿਨੀਸਟਰ ਨਹੀਂ ਬਣਾਇਆ। ਚੰਗੇ ਪੜ੍ਹੇ ਲਿੱਖੇ MLA ਨੂੰ ਖੁੱਡੇ ਲਾਈਨ ਲਗਾ ਰੱਖਿਆ ਹੈ, ਕਿਉਂ ਕੇ ਮਾਨ ਆਪਣੇ ਤੋਂ intelligent ਬੰਦੇ ਨੂੰ ਕਦੇ ਵੀ ਮੰਤਰੀ ਨਹੀਂ ਬਣਾਏਗਾ।
Aam to khas in 30 months good performance
ਸਰ ਚੇਤਨ ਸਿੰਘ ਜੌੜੇਮਾਜਰਾ ਸਾਬਕਾ ਮੰਤਰੀ ਦੀ ਸੀ,ਬੀ,ਆਈ ਜਾਂਚ ਕਰਵਾਓ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਵੇਗਾ
Sahi gal a
kisi ik da nahi, Sabh 92 di inquiry karwao.
ਅਨਮੋਲ ਗਗਨ ਨੂੰ ਮੰਤਰੀ ਪੱਦ ਤੋੰ ਹਟਾਉਣਾ ਬਹੁਤ ਵਧੀਆ ਗੱਲ ਹੈ
92ਦੇ 92 ਢਾਈ ਸਾਲ ਦੇ ਸਖਤ ਮਿਹਨਤ ਨਾਲ ਭਿਰਸ਼ਟਾਚਾਰ ਵਿਚ ਲੱਗੇ ਹੋਏ ਹਨ, ਪੰਜਾਬ ਕਰਜ਼ ਨਾਲ ਰੰਗਲਾ ਬਣਾ ਰਹੇ ਹਨ
ਇਨਾਂ ਵਿਚੋ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla North asr full ਇਮਾਨਦਾਰ ਹੈ ਬੇਅਦਬੀ ਕਾਂਡ ਤੇ ਇਨਸਾਫ਼ ਨਾ ਮਿਲਣ ਤੇ i,p,s ਦੀ ਹੀ ਸਰਵਿਸ ਹੀ ਛੱਡ ਦਿੱਤੀ ਸੀ
@@ParamjitSingh-zd5mu
ਇਹਬਿਹਾਰੀ ਚੋਲ ਹੁਣ ਕੀ ਛੁਣਛਣਾ ਫੜਦਾ
ਸਿੱਟ ਵਾਲੀ ਰਿਪੋਰਟ ਨਸ਼ਰ ਕਰੇ ਲੋਕਾ ਵਿੱਚ
@@ParamjitSingh-zd5mu ਸਹੀ, ਕੁੰਵਰ ਵਿਜੇ ਪ੍ਰਤਾਪ ਸੱਚਾ, ਈਮਾਨਦਾਰ ਹੈ ਤਾਂ ਹੀ ਖੂੰਜੇ ਲਾ ਰੱਖਿਆ,
ਚੰਗਾ ਹੋਇਆ ਅਨਮੋਲ ਮਾਨ ਦਾ ਪੱਤਾ ਕੱਟਿਆ ਗਿਆ ਇਸ ਨੇ ਖਰੜ ਵਿਖੇ ਬਹੁਤ corruption ਫਲਾਈ ਪਈ ਸੀ ਤਹਿਸੀਲ ਕਮੇਟੀ ਥਾਣੇ ਸਾਰੇ ਹੀ ਇਸਦੇ ਇਸ਼ਾਰਿਆ ਤੇ ਚਲਦੇ ਸੀ ਇਸਦਾ ਬਾਪੂ ਤੇ ਭਰਾ ਤਹਿਸੀਲ ਚ registry ਗਿਣਦੇ x k kinia ਹੋਇਆ ਸੋ ਚੰਗਾ ਹੋਇਆ ਇਸ ਤੋਂ ਖਹਿੜਾ ਛੁਟਿਆ
ਅੱਛਾ ਜੀ ? ਰਜਿਸਟਰੀਆਂ ਗਿਣਨ ਤੱਕ ਦੀ ਕਮੀਨਗੀ ਕਰਦੇ ਸਨ ?
Auto ਵਾਲਿਆਂ ਤੋਂ ਵੀ ਹਿੱਸਾ ਲੈਂਦੀ ਸੀ
ਚੁਟਕੀ ਵਾਲੀ ਤੋ ਜਾਦੀ ਵਾਰੀ ਪੁੱਛ ਤਾ ਲੈਣਾ ਸੀ ਕਿ M S P ਕਦੋ ਦੇ ਰਹੀ ਹੈ ਭਗਵੰਤ ਮਾਨ ਸਰਕਾਰ
ਬਾਈ ਜੀ ਲੋਕ ਇੱਕ ਵਾਰ ਪਰਖਦੇ ਹੁੰਦੇ ਹੁਣ ਕੁਝ ਨਹੀਂ ਹੋਣਾ ਇਨ੍ਹਾਂ ਦਾ ਹੁਣ ਟਾਇਮ ਵੋਟਾ ਪਵਾਉਂਦੇ ਵਿੱਚ ਹੀ ਲੰਘ ਜਾਣਾ
ਗਲਤੀ ਝੰਡੇ ਦੀ ਐ
ਏਹ ਤਾਂ ਕੁੜੀਆਂ ਲੱਭਣ
ਮੰਗਣੇ
ਵਿਆਹਾਂ
ਤੇ ਹਨੀਮੂਨਾਂ ਚ ਈ ਉਲਝਿਆ ਰਿਹਾ
ਏਹਨੇ ਤਾਂ ਕਈ ਮੰਤਰੀ ਵਿਆਹਤੇ ਤੇ
ਆਪ ਦੂਜਾ ਕਰਾ ਲਿਆ
ਕਿਉਂਕਿ ਖਰਚਾ ਤਾਂ ਹੁਣ ਸੰਗਤ ਨੇ ਈ ਚੁੱਕਣਾ ਸੀ !
ਸਰਾਬ ਤਾਂ 6 p,m ਨੂੰ ਸੁਰੂ ਕਰ ਦੇਂਦਾ ਹੈ
ਦੋ ਸਾਲ ਵਿੱਚ ਜ਼ਮੀਨਾਂ ਖਰੀਦ ਲਈ ਆ ਲੋਕ ਟਾਇਲਾਂ ਦੀਆਂ ਫੈਕਟਰੀਆਂ ਲਗਾ ਲੲਈਆ
ਦੋਨਾਂ ਹੱਥਾਂ ਨਾਲ ਲੁੱਟ ਲੁੱਟ ਕੇ ਖਾਧਾ ਇਨ੍ਹਾਂ ਫੇਕੂ ਆਮ ਲੋਕਾਂ ਨੇ।
ਵੀਰ ਜੀ ਤੁਸੀ ਜਮਾ ਸਹੀ ਬੋਲਿਅਾ
God bless u
ਖਰੜ ਵਿੱਚ ਕੋਈ ਕੰਮ ਨੀ ਹੋਣ ਦਿੱਤਾ ਇਸ ਨੇ ਕਮੈਟੀ ਦੀਆ ਫਾਈਲਾਂ ਸਾਈਨ ਕਰਣ ਲਈ ਹਮੇਸ਼ਾ ਗਾਂਧੀ ਦੀ ਮੰਗ ਕਰਦੀ ਰਹੀ ਆ ਇਹ ਤਾਂ ਹੋਣਾ ਹੀ ਸੀ,,,, ਵੋਟਾਂ ਤੋਂ ਬਾਦ ਮੁੜ ਕੇ ਕਦੀ ਵੇਖੀ ਹੀ ਨੀ ਬੀਬਾ
ਹਾਂਜੀ ਬਿਲਕੁਲ ਸਹੀ ਅਸੀਂ ਵੀ ਨਈ ਦੇਖੀ ਬਲਕਿ ਜਦੋਂ ਦੀ ਝਾੜੂ ਸਰਕਾਰ ਬਣੀ ਆ ਸਾਡੇ ਤਾ ਪਾਣੀ ਆਉਣਾ ਹੀ ਬੰਦ ਹੋ ਗਿਆ ਐ ਮਿਨਤਾ ਕਰ ਦਿਤੀਆਂ ਇਸ ਔਰਤ ਦੀਆਂ ਪਰ ਇਹਨੇ ਇਕ ਨੀ ਸੁਣੀ ਸਾਡੀ
I8
⁷e@@KulwantKaur-ny8vk
ਬਾਈ ਜੀ ਗੱਗਨ ਨੇ ਮੋਰਿਡਾ ਕਹਿਸੀਲ ਵਿਚ ਹੀ ਦੋ ਕਿਲੇ ਕਮਰਸੀਆਲ ਜਮੀਨ ਡੇਢ ਸਾਲ ਪਹਿਲਾ ਹੀ ਖਰੀਦੀ ਸੀ
ਜਦੋਂ ਕੁਰਸੀ ਥੱਲੇ ਆ ਜਾਵੇ ਤਾਂ ਸਾਰੇ ਲੋਕਾਂ ਨਾਲ ਕਰੇ ਹੋਏ ਵਾਅਦੇ ਭੁੱਲ ਜਾਂਦੇ ਹਨ ਕਰੱਪਸ਼ਨ ਹਟਾਉਣ ਦੀ ਵਜਾਇ ਆਪ ਹੀ ਕਰੱਪਸ਼ਨ ਆਪ ਹੀ ਕਰਨ ਲੱਗ ਪਏ ਹਨ
ਇਹ ਲੋਕ ਵੋਟਰਾ ਨੂੰ ਛੱਡਕੇ ਆਪਣੇ ਦਲਾਲਾ ਵਿੱਚ ਵਿੱਚਰਨਾ ਸੁਰੂ ਕਰ ਸੀ ਪੈਸੇ ਕਰਕੇ ਲੋਕਾ ਵਿਚ ਵਿਚਰਨਾ ਭੁੱਲ ਗਏ ਸਨ ਇਹਨਾ ਨੂੰ ਯਾਦ ਕਰਵਾਉਣ ਲਈ ਮਾਨ ਸਾਹਿਬ ਇਹ ਕੱਮ ਕਿਤਾ ਹੈ ।
ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ
Very good information dear. God bless you.
ਬੀਬਾ ਗਗਨ ਮਾਨ ਚੁੱਟਕੀ ਆਈ ਸੀ ਪਰ ਚੁੱਟਕੀ ਨਾਲ 4 ਤੋਂ 5 ਨਾਲ ਲੈ ਗਈ 😂😂😂😂😂
Thesil ਦੇ ਵਿਚ ਰੁੱਲਦਾ ਆਮ ਆਦਮੀ ਨੂੰ ਵੇਖਿਆ ਜਾ ਸਕਦਾ ਹੈ ਕਰੁੱ ਪਸਨ ਦਾ ਬੋਲ ਬਾਲਾ ਹੈ ਬਿਨਾਂ ਪੈਸੇ ਤਹਿਸੀਲਦਾਰ ਪਟਵਾਰੀ ਕੰਮ ਨਹੀਂ ਕਰਦੇ ਸਰਕਾਰ ਜੋ ਮਰਜੀ ਕਹੀ ਜਾਵੇ
ਬਹੁਤ ਵਧੀਆ ਵਿਚਾਰ ਵੀਰ ਜੀ
ਅਕਾਲੀਆਂ ਨੂੰ ਤਾਂ ਬਾਈ ਤਿੰਨ ਸੀਟਾਂ ਮਿਲ ਗਈਆਂ ਇਹਨਾਂ ਨੂੰ ਤਿੰਨ ਵੀ ਨਹੀਂ ਮਿਲਣੀਆਂ ਆਈਆਂ ਇਹ ਆਸ ਮੈਦਾ ਲਾ ਦੇਣ ਗਾ ਵਾਸਤੇ
ਪਰ ਇਨਾ ਭਰਿਸਟਾਚਾਰੀਆਂ ਨੂੰ ਪਹਿਲਾਂ ਹਟਾਉਣਾ ਚਾਹੀਦਾ ਸੀ ਪੈਸੇ ਕਠੇ ਨਹੀਂ ਸਨ ਕਰਨ ਦੇਣੇ ਚਾਹੀਦੇ ਜਿਹੜੇ ਵਾਅਦਿਆਂ ਨਾਲ ਜਿਤੇ ਸੀ ਉਨਾਂ ਨੂੰ ਪੂਰੇ ਕਰੋ ਭਗਵੰਤ ਮਾਨ ਸਰਕਾਰ ਜੀ ਆਪ ਜੁਰਅੱਤ ਨਾਲ ਫੈਸਲੇ ਲਵੋ ਲੋਕਾਂ ਦੀ ਨਬਜ ਪਛਾਣੋ ਧੰਨਵਾਦ ਜਾਣਕਾਰੀ ਲਈ।
ਬਲਿਊ ਫਿਲਮੀ ਕਲਾਕਾਰਾਂ ਤੇ ਚੁੱਟਕੀ ਵਾਲੇ ਲੀਡਰਾਂ ਦੀ ਡਰਾਮੇ ਬਾਜ਼ ਪਾਰਟੀ ਵਿਚੋਂ ਛੁੱਟੀ,,
ਪਹਿਲਾਂ ਵਾਲੇ ਤਾਂ ਨੱਕੋ ਨੱਕ ਭਰ ਹੀ ਗਏ ਸੀ ਪਰ ਇਹ ਭੁੱਖੇ ਨੰਗੇ ਨਵੇਂ ਢਿੱਡ ਭਰਨਗੇ
ਲੋਕੋ ਹੁਣ ਆਪ ਦੀ ਸਰਕਾਰ ਨਾ ਪੰਜਾਬ ਵਿੱਚ ਆਵੇ ਨਾ ਦਿੱਲੀ ਵਿੱਚ ਆਵੇ. ਹੁਣ ਸਿਰਫ ਤੇ ਸਿਰਫ ਕਾਂਗਰਸ ਸਾਰੇ ਭਾਰਤ ਵਿੱਚ ਛਾ ਰਹੀ ਹੈ. ਹਰ ਸਟੇਟ ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ ਜੇ ਭਾਰਤ ਨੂੰ ਬਚਾਉਣਾ ਹੈ .
ਕਾਗਰਸ ਤਾ ਸੈਟਰ ਵਿੱਚ ਹੁਣ ਵੀ ਆ ਜਾਣੀ ਸੀ ਜੇਕਰ ਕਾਗਰਸ ਨੂੰ ਆਪਣੀ ਪਾਰਟੀ ਦੇ ਗ਼ੱਦਾਰ ਬੰਦੇ ਇਕ ਦੂਜੇ ਨੂੰ ਨਾ ਹਰਾਉਂਦੇ . ਪੰਜਾਬ ਵਿੱਚ 2 ਸੀਟਾਂ ਹੋਰ ਆ ਜਾਣੀਆ ਸੀ, ਜੇਕਰ ਪਾਰਟੀ ਅੰਦਰੋ ਇਕ ਦੂਜੇ ਦੀਆ ਲੱਤਾ ਨਾ ਖਿਚਦੇ . ਟਿਕਟਾਂ ਦੇ ਲਾਲਚੀ ਬੰਦੀਆ ਨੇ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ . ਹਾਈ ਕਮਾਂਡ ਨੂੰ ਪਾਰਟੀ ਛੱਡ ਕੇ ਜਾਣ ਵਾਲੇ ਵਾਪਿਸ ਨਹੀ ਲੈਣੇ ਚਾਹਿਦੇ . ਜੇਕਰ ਰਾਜਾ ਬੜਿੰਗ ਪਾਰਟੀ ਵਿੱਚੋਂ ਬੰਦੇ ਨਾ ਕੱਢਦਾ ਤਾ ਟਿਕਟਾਂ 13 ਟਿਕਟਾਂ ਹੀ ਮਿਲ ਸਕਦਿਆ ਸੀ . ਹੁਣ ਵੀ ਸ਼ਰਮ ਕਰ ਲਵੋ . ਨਵਜੋਤ ਸਿੰਘ ਸਿਧੂ ਜੀ ਨੂੰ ਪਾਰਟੀ ਪ੍ਰਧਾਨ ਬਣਾ ਦੇਣਾ ਚਾਹਿਦਾ ਹੈ .
@@gurdeepsingh-lh4im, veer g , Captain dia te Rajeev Gandhi di krtoota nu bhul gye...?
Captain ne roz roz helicopter da misuse kita.... Pakistani lady naal Himachal rehnda reha... Bahut dhan kha gya...te fer Channi b kuchh nhi kr sakia... Rajeev Gandhi ne jo kita oh dassan di lod nhi.
ਪੰਜ ਮਿੰਟਾਂ ਵਿੱਚ ਦਿੱਤੀ ਨਹੀਂ ਬੀਬੀ ਨੇ ਭਗਵੰਤ ਮਾਨ ਨਸ਼ੇੜੀ ਨੇਂ ਫੇਰ ਮੰਤਰੀ ਦਾ ਅਹੁਦਾ ਖੋਹ ਲਿਆ ਅੱਕ ਕੇ
ਬਿਲਕੁਲ ਸੱਚੀਆਂ ਗੱਲਾਂ
,🙋ਭ੍ਰਿਸ਼ਟਾਚਾਰ ਜਾਗੋ 🐒
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
ਬਲਕਾਰ ਸਿੰਘ ਨੇ ਬਹੁਤ ਮੁੱਠ ਮਾਰ ਲਈ। END ਤਾ ਹੋਣਾ ਸੀ। VADYEA ਹੋਇਆ ਬਲਕਾਰ ਨੂੰ ਕਢ ਦਿਤਾ। GOOD ਫ਼ੈਸਲਾ ਕੇਨਜਰੀਵਾਲ AND ਭਗਵੰਤ ਮਾਨ
ਬਿਲਕੁਲ ਜੀ,,,,,,, ਅਸਲ ਵਿੱਚ ਅਸੀਂ ਅਕਸਰ ਹੀ ਮਾਨ ਜੀ ਨੂੰ ਬੇਨਤੀ ਕਰਦੇ ਰਹਿੰਦੇ ਹਾਂ ਕਿ ਸਭ ਤੋਂ ਪਹਿਲਾਂ ਆਪਣੀ ਕੈਬਨਿਟ ਦੀ ਸਫ਼ਾਈ ਕਰਨੀ ਚਾਹੀਦੀ ਹੈ ਜੀ। ਇਹਨਾਂ ਭ੍ਰਿਸ਼ਟ ਮੰਤਰੀਆਂ ਦੀ ਡੁੰਘਾਈ ਨਾਲ ਪੜਤਾਲ ਕਰਕੇ ਇਹਨਾਂ ਦੀ ਢਿਬਰੀ ਟਾਇਟ ਕਰਕੇ ਚੂੜੀ ਕੱਸੀ ਜਾਵੇ ਜੀ ਤਾਂ ਕਿ ਅੱਗੋਂ ਤੋਂ ਕਿਸੇ ਦੀ ਜੁਅਰਤ ਨਾਂ ਕਰੇ।
ਮਾਨ ਜੀ ਸਫ਼ਾਈ ਕਰਨ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ।
ਬੱਸ 1- 2 ਸਾਲ ਦੀ ਗੱਲ ਆ ਬੀਬੀ 20-50 ਹਜ਼ਾਰ ਵਿੱਚ ਮੇਲਿਆਂ ਤੇ ਖਾੜੇ ਲਾਉਂਦੀ ਦਿਸੂ
ਏਸ ਵੀਰ ਦੀ ਗੱਲਬਾਤ ਬਹੁਤ ਵਧੀਆ ਪਰ ਰਿਪੋਰਟਰ ਦਾ ਨਿਕੰਮਾਪਨ ਕਿ ਸ਼ੁਰੂ ਵਿੱਚ ਹੀ ਇਸਦਾ ਨਾਮ ਪਤਾ ਦੱਸਣਾ ਚਾਹੀਦਾ ਸੀ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)
ਧੰਨਵਾਦ ਵੀਰ ਜੀ 👏🙏
ਜਸਵਿੰਦਰ ਸਿੰਘ ਬਰਾੜ ਜੈਤੋ
ਜ਼ਿਲ੍ਹਾ ਫ਼ਰੀਦਕੋਟ (ਪੰਜਾਬ)
ਪੰਜਾਬੀ ਹੋ ਕੇ ਸਹੀ ਪੰਜਾਬੀ ਸਹੀ ਨਹੀਂ ਲਿਖਦੇ
ਬੜੀ ਸ਼ਰਮ ਦੀ ਗੱਲ ਹੈ
ਬਹੁਤ ਵਧੀਆ ਸੁਣਈਆ ਬਾਈ ਨੇ❤❤❤
VERY GOOD SIRA KARTA BAI JI TUSI NIRPAKH HO GREAT HO
ਲੋਕਾਂ ਵਿੱਚ ਆਧਾਰ ਬਹੁਤ ਘਟਿਆ ਹੈ ਆਮ ਆਦਮੀ ਪਾਰਟੀ ਦਾ। ਪੜਚੋਲ ਕਰੋ।
ਬੀਬਾ ਜੀ ਦਾ ਕ੍ਰਾਂਤੀਕਾਰੀ ਕੰਮ 2.5 ਸਾਲਾ ਵਿੱਚ
👉 ਪੰਤਗ ਬਾਜੀ ਦਾ ਮੁਕਾਬਲਾ
👉 10 mint vich msp lagooo kartee😅😅😅
ਮਾਨ ਸਾਹਿਬ ਜੀ ਕੁਲਵੰਤ ਬਾਜੀਗਰ ਬਾਰੇ ਵੀ ਸੋਚੋ
ਵਿਆਹ ਹੋ ਗਿਆ ਤਾ ਮੰਤਰਾਲਾ ਖੋਹ ਲਿਆ 😂😂😂
Oye Teri Nu...
Hahahaha Hahaha 🤣😂
ਓਦਾਂ ਹੈ ਤਾਂ ਮਸਤ ਪਟਾਕਾ 🤪🤪🤪🤪........
Good ਪੱਕੀ ਗੱਲ ਯਾਰ @@bhagatdhaliwal7717
ਫਿਰ ਕੀ ਵਿਆਹ ਰਾਸ ਨਹੀਂ ਆਈਆਂ।
ਘਰ ਵਾਲਾ ਨੈਸ਼ੀ ਸਾਬਿਤ ਹੋਇਆ😂😂😂😂😂😂
ਅਨਮੋਲ ਗਗਨ ਮਾਨ ਆਪਣੇ ਕੱਪੜਿਆਂ ਤੋਂ ਜਿਆਦਾ ਬਾਹਰ ਹੋ ਗਈ ਸੀ
Very good thoughts dear. Brother. Yug yug jio
ਗਗਨਮਾਨ ਤੇਰੇ ਤੇ ਚੜ੍ਹ ਗਿਆ ਸਾਨ
😂
ਇਹਨਾ ਦਾ ਹਾਲ ਦੇਖੀ ਕਿ ਹੋਣਾ ਆੳਣ ਵਾਲੇ ਸਮੇ ਵਿੱਚ
ਅਨਮੋਲ ਗਗਨ ਨੂੰ ਚੁਟਕੀ ਖਤਮ ਹੋ ਗਈ
ਨਾਂ ਸੋਹਣਾ
ਚੁਟਕੀ ਮੰਤਰੀ
ਐਮ ਐਸ ਪੀ,5 ਮਿੰਟਾਂ ਵਿੱਚ ਚੁਟਕੀ ਬਜਾ ਕੇ 😂😂
ਰੱਬ ਨੂੰ ਟੱਪ , ਰੋਟੀ ਨੂੰ ਚੋਚੀ।
ਹੁਣ ਸੰਭਲਣ ਦਾ ਟਾਈਮ ਲੰਘ ਗਿਆ ਲੱਗਦੈ।
Bai ji bahut vadiya galla dassiya tuc
Banda knowable hai bhout Thanks sir 🎉🎉🎉🎉🎉❤❤❤
Knowledgeable
ਇਨੇ ਦੇ ਬਲਦੇਵ ਸਿੰਘ ਮਿਆਦੀਆ ਦਾ ਬੀਬੀ ਵਾਲਾ ਹਾਲ ਵਾਂ ਇਸ ਤੇ ਭਗਵੰਤ ਮਾਨ ਕੀ ਫੈਸਲਾ ਲੈਣ ਗੈ
ਬਹੁਤ ਵਧੀਆ ਕੀਤਾ ਗਿਆ ਮੰਤਰੀ ਦੇ ਅਹੁਦੇ ਲਈ ਸੂਝਵਾਨ ਨਹੀਂ ਸੀ
Most honest CM punjsb can ever get. Can anyone name past Punjab cm as honest as Bhagwant.
Bhaji, you are right
ਗਗਨ ਮਾਨ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਕਿੰਨੀ ਜੈ ਦਾਤ ਬਣਾਈ
ਰੰਗਲਾ ਪੰਜਾਬ ਨੀ ਝਾੜੂ ਵਾਲਿਆਂ ਨੇ ਕੰਗਲਾ ਪੰਜਾਬ ਬਣਾ ਦੇਣਾ ਪੰਜ ਸਾਲ ਚ, ਬਹੁਤ ਹੀ ਮਾੜੀ ਗੱਲ
Anmol Gagan Maan if collected crores of rupees through corruption, if it’s true Central government agencies like ED should take action like Sadhu Singh Dharamsot and Bharat Bhushan Ashu, and true picture should come out
Simple personality explained every thing in a very nice way.
ਭੰਡ ਤੇ ਕੇਜਰੀ ਹਜ਼ੇ ਵੀ ਲੋਕਾਂ ਨੂੰ ਮੂਰਖ਼ ਬਣਾ ਰਹੇ ਆ ਅੰਦਰ ਖਾਤੇ ਇੱਕੋ ਨੇ
ਢੋਲਕੀ ਹਰਮੋਨੀਅਮ ਲੈ ਕੇ ਦੁਬਾਰਾ ਨਚਣਾ ਚਾਲੂ ਕਰ
@@LakhwindersinghSandhu-m3u Good
Ohne 10 saal jogi saving kar lai honi
Man sahb tohanu WAHEGURU ji ne shakti deke dharti te bhejea h sanu tuhade upr pura man h
Bai ji buht Vadia jankari ditti
Gagan Maan da taan father hi all in all c
ਅਨਮੋਲ ਗਗਨਮਾਨ ਦੀ ਜਾਇਦਾਦ ਦੀ ਇਨਕਵਾਰੀ ਹੋਵੇ
ਜਿੰਦਣ ਦੀ ਵਿਆਹੀ ਗਈ ਲੱਤਾ ਚੱਕਵਾੳਣੋ ਹਟਗੀ ਮੰਤਰੀ ਵਾਲੀ ਖੁਰਸੀ ਖਿਸਕਗੀ
ਇੱਕ ਬਿਲਡਰ ਕੋਲੋਂ 3 ਕਰੋੜ ਲਿਆ
Kinne liya ????
😢
@@sarabjitsarv8375ਅਨਮੋਲ ਗਗਨ ਮਾਨ ਦੀ ਗੱਲ ਕਰ ਰਹੇ ਐ ਜੀ ਮੇਰਾ ਖ਼ਿਆਲ!
ਪਰਮਾਤਮਾ ਕੁਦਰਤ ਘਰ ਦੇਰ ਅੰਧੇਰ ਨਹੀ ਪਾਪ ਪਾਰਟੀ ਦਾ ਅੰਤ ਲਵੇ 😊😊
ਪੰਜਾਬ ਨੂੰ ਕਰਜੇ ਹੇਠ ਡਬੋ ਰਹੇ ਮਾਨ ਸਾਬ
ਸਾਰੇ ਵਿਧਾਇਕ ਰੱਜ ਕੇ ਪੈਸੇ ਇਕੱਠੇ ਕਰ ਰਹੇ ਹਨ
ਕੇਜਰੀਵਾਲ ਨੂੰ ਪੰਜਾਬ ਵਿੱਚ ਭੁਲੇਖਾ ਹੈ। ਕੇਜਰੀਵਾਲ ਦੇ ਥੱਲੇ ਆਪ ਭਾਲੀ ਨਹੀਂ ਲੱਭਣੀ
ਇਹ ਬੰਦਾ ਕੌਣ ਸੀ? ਗੱਲਬਾਤ ਬਹੁਤ ਵਧੀਆ ਕੀਤੀ
Enquiry must be done against Gagan Mann & all others
ਅਸੀਂ ਪਰਚੇ ਪਵਾਉਂਦੇ ਰਹਿ ਗੇ ਮੌਜਾਂ ਫੇਰ ਲੁੱਟ ਦੇ ਆ ਦਲ ਬਦਲੂ।।
ਇਹ ਤਾਂ ਉਈਂ ਦਿੰਦੀ ਰਹੀ ,,, ਐੱਮ ਐੱਸ ਪੀ 😅
ਕੀ...?
ਵੋਟਾ ਦਾ ਟਾਈਮ ਹੈ ਛੋਟੇ ਛੋਟੇ ਪਰੌਗਰਾਮਾ ਵਿੱਚ ਸ਼ਿਰਕਤ ਕਰਨਾ ਸਟਾਰ ਕੰਮਪੇਅਨਾ ਨੂੰ ਜਰੂਰੀ ਨਹੀਂ
ਜੱਟ ਮੁਹੱਸਲ ਬਾਹਮਣ ਸ਼ਾਹ ਬਾਣੀਆ ਹਾਕਮ ਕਹਿਰ ਖੁਦਾ ਬੜੀ ਪੁਰਾਣੀ ਕਹਾਵਤ ਹੈ ਇਹਨਾਂ ਅਰਥ ਕਿਤੇ ਨਾ ਕਿਤੇ ਕੋਈ ਗੱਲ ਤਾ ਹੋਊਗੀ ਹੀ।
ਵਧੀਆ ਵਿਚਾਰ। ਪੰਜਾਬ ਦੇ ਸਿਰ ਕਰਜੇ ਵਾਲੀ ਪੰਡ ਦੀ ਡਿਟੇਲ ਪਿਛਲੀਆਂ ਸਰਕਾਰਾਂ ਦੀ ਵੀ ਦੱਸਿਆ ਕਰੋ।ਜਿਥੇ ਤੱਕ ਮੇਰਾ ਖਿਆਲ ਹੈ 2017- 2022 ਵਿੱਚ ਕੈਪਟਨ ਸਰਕਾਰ ਨੇ 81 ਹਜਾਰ ਕਰੋੜ ਦਾ ਕਰਜਾ ਚੁੱਕਿਆ ਤੇ ਚੰਨੀ ਸਰਕਾਰ 111 ਦਿਨਾਂ ਵਿੱਚ 39 ਹਜਾਰ ਕਰੋੜ ਦਾ ਕਰਜਾ ਚੁੱਕਿਆ। ਇੱਕ ਲੱਖ ਵੀਹ ਹਜਾਰ ਕਰੋੜ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ?
CM maan very good g
ਰੋਜ ਰੋਜ ਕੁਰਪਸਨ ਦੇ ਸਕੈਡਲ
Enquiry must be done against Anmol Gagan if need be.
ਰੰਗਲਾ ਡੱਬ ਬਹੁਤੇ ਪੈ ਗਏ ਅੱਸਲ ਚ ਪੰਜਾਬੀ ਝਾਂਸੇ ਚ ਆ ਗਏ ਲਾਲਾ ਜੀ ਤੇ ਜੱਟ ਦੀ ਵਿਗੜੀ ਲੱਗਦੀ ਆ ਰੱਬ ਮਿਹਰ ਕਰੇ
ਆਮ ਆਦਮੀ ਪਾਰਟੀ ਦਾ ਟਾਇਰ ਖਤਮ ਹੀ ਸਮਝੋ।
ਕੀ ਗੱਲ
ਪੈ ਗੇ
ਭੜ੍ਹਾਕੇ
ਕੀ ਪੰਜਾਬ ਵਿੱਚ ਜੇ ਮੰਤਰੀਆਂ ਅਤੇ ਸੀਨੀਅਰ ਅਫਸਰਾਂ ਤੇ ਕੁਰੱਪਸਨ ਦੇ ਦੋਸ ਲੱਗਣਗੇ , ਤਾਂ ਕਿ ਉਨਾਂ ਦੀ ਜਾਂਚ ਕਰਨ ਲਈ ਲੋਕ ਪਾਲ ਦੀ ਸਥਾਪਨਾ ਕੀਤੀ ਗਈ ਹੈ ਜਾਂ ਨਹੀ ?
ਜੇ ਜਵਾਬ ਨਹੀ ਹੈ ਤਾਂ ਲੋਕ ਪਾਲ ਦੀ ਸਥਾਪਨਾ ਕਿਉਂ ਨਹੀ ਕੀਤੀ ਗਈਂ ?
ਬਦਲਾਆ ਵਾਲੀ ਸਰਕਾਰ ਤੋ ਲੋਕ ਜੁਵਾਬ ਮੰਗਦੇ ਹਨ ।
There must be enquiry against
Anmol gagan mann
.how 50 Acre land was purchased?
Full corrupt family
People wl take action