Partap Bajwa | 'Bhagwant Mann ਨੂੰ ਮੰਜੇ ਸਮੇਤ ਸਤੌਜ ਛੱਡ ਕੇ ਆਉਣਗੇ ਵੋਟਰ' | Congress | News18 Punjab
HTML-код
- Опубликовано: 26 июн 2024
- ਜ਼ਿਮਨੀ ਚੋਣ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ।'CM ਮਾਨ ਨੂੰ 10 ਜੁਲਾਈ ਤੋਂ ਬਾਅਦ ਵਾਪਸ ਭੇਜ ਦੇਣਗੇ ਵੋਟਰ'। 'CM ਨੂੰ ਮੰਜੇ ਸਮੇਤ ਸਤੌਜ ਛੱਡ ਕੇ ਆਉਣਗੇ ਵੋਟਰ' 'ਜਲੰਧਰ ਵੈੱਸਟ ਤੋਂ AAP ਉਮੀਦਵਾਰ 'ਤੇ ਵੀ ਚੁੱਕੇ ਸਵਾਲ'। ਮਹਿੰਦਰ ਭਗਤ ਦੇ ਤਾਂ ਖੁਦ ਪਿਤਾ ਵੀ BJP 'ਚ ਨੇ- ਬਾਜਵਾ।
#PartapBajwa #bhagwantmann #news18punjab #congress
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਬਾਜਵਾ ਜੀ ਕਿਸੇ ਟਾਈਮ ਪੰਜਾਬ ਬਚਾਉ ਤੇ ਨਸਾਂ ਖਤਮ ਕਰਨ ਦੀ ਗੱਲ ਕਰ ਲਿਆ ਕਰੋ ਹਰ ਟਾਇਮ ਡਰਾਮੇ ਕਰਦੇ ਆ
ਬਿਲਕੁਲ ਸਹੀ ਕਿਹਾ
Good cm
Good
Sardar bhagwant Singh maan ji zindabad ❤❤❤❤❤
ਹਾਲੇ ਵੀ ਡਰਾਮੇ ਚੁਟਕਲੇ ਦੇ ਨਾਂ ਛੱਡੇ ਹੋ ਸਕਦਾ ਹੈ ਜੀ ਅਜਿਹਾ ਹੋ ਜਾਵੇ ਜੀ ਇਹ ਦਿਨ ਦੂਰ ਨਹੀਂ ਹਨ ਜੀ
ਜਲੰਦਰ ਵੀ ਸੰਗਰੂਰ ਨਾ ਬਣ ਜਾਵੇ
ਭਗਵੰਤ ਮਾਨ ਸਹਿਬ ਜ਼ਿੰਦਾਬਾਦ
ਬਾਜਬਾ ਸ਼ਾਹਿਬ ਪੰਜਾਬ ਦਾ ਮਾਣ ਭਗਵੰਤ ਮਾਨ
Mann ji great CM we need Mann ji CM for ever what a honest CM for Punjab
ਬਾਜਵਾ ਦਾ ਤਾਂ ਕੰਮ ਹੀ ਦੂਸਰਿਆਂ ਨੂੰ ਭੰਡਨਾ ਹੀ ਸਿੱਖਿਆ ਕੋਈ ਕਿਸੇ ਮੁੱਦੇ ਦੀ ਗੱਲ ਤਾਂ ਆਉਦੀ ਨਹੀਂ
ਭਗਵੰਤ ਮਾਨ ਜਿੰਦਾਬਾਦ ਬਾਜਵਾ ਜੀ ਗਰੀਬ ਲੋਕ ਪ੍ਰਤਾਪ ਬਾਜਵਾ ਨੂ ਵੋਟ ਨਹੀ ਪਾਊਣਗੇ ਮਟੀਰੀਅਲ ਕਚਰੇ ਹੁਣ ਵੋਟਾ ਵਿਚ ਦਸਣਗੇ ਗਰੀਬ ਕੀ ਹਨ ਪ੍ਰਤਾਪ ਬਾਜਵਾ ਦਾ ਗਰੀਬ ਬਾਈਕਾਟ ਕਰਨਗੇ
Eh kikliya paun joga
Sangroor valea ne tuhada kehra v bhulath bhej dita se
ਕਾਂਗਰਸ ਪਾਰਟੀ ਨੇ ਪੰਜਾਬ ਲੁੱਟ ਕੇ ਖਾ ਲਿਆ
Punjabio pichle 5 saal ch congress ne ki kita teh aap ne 2.5 saal ch ki kita vote karan lagea deemag khol leo
Japan America or Australia de bala apne industry. Bharat de South vich llan ja rahe ne. Khalistan e ghadda or punjab de kissanad tusii bachya hoya be beda grk kro punjab or sikkhi da😅😮😢😂
Bjp srakar bani ta mumbai blast de 230 aropi bari. Rajeev ghandi de hattyar bari. Khalistan ghadda e o or gurudawara de babeo😂 krle 1984 de jail vich sadte singh bari😅😮😢
Congras hi jitegi jalandhar to
Tuhade barge chora da sath dende ne tahi tah punjab da bera gharak hoea
Babwa ni bhaddi boli kar ke congrass ne har jana.fir bajwe nu pushio hun dass tera majja kithe sut ke aaiye ?
🎉🎉 chawal CM of Punjab
Tuhade vangu lutt ke mahil ta bnauda
Ryte
Bilkul right
Bajva Tenu vi Panjab De Lok Pakistan Bej Den Ge Kio Ki Tu Vi Bheh Ke Fusi Marda He
Bilkul right