Sukhbir Badal ਦੀ ਥਾਂ ਕੌਣ ਹੋਵੇਗਾ ਪ੍ਰਧਾਨ, Parminder Dhindsa ਨੇ ਕਰ 'ਤਾ ਸਪੱਸ਼ਟ ? Akali Dal Revolt | N18V

Поделиться
HTML-код
  • Опубликовано: 25 июн 2024
  • ਸੁਖਬੀਰ ਬਾਦਲ ਦੀ ਥਾਂ ਕੌਣ ਹੋਵੇਗਾ ਪ੍ਰਧਾਨ, ਪਰਮਿੰਦਰ ਢੀਂਡਸਾ ਨੇ ਕਰ 'ਤਾ ਸਪੱਸ਼ਟ ? | Akali Dal Crisis | N18V
    #sukhbirbadal #parminderdhindsa #news18punjab #akalidal #punjabnews #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 175

  • @user-qs2ye2br4u
    @user-qs2ye2br4u 15 дней назад +6

    ਇਹਨਾਂ ਨੂੰ ਮਾਜੋ ਸਭ ਠੀਕ ਹੋ ਜਾਵੇਗਾ

  • @ujagarsingh8803
    @ujagarsingh8803 15 дней назад +18

    ਬਿਲਕੁਲ ਸੱਚ ਬੋਲਿਆ ਢੀਂਡਸਾ ਸਾਬ,, ਲੋਕ ਵੀ ਚਹੁਦੇਆ ਜੇਕਰ ਅਕਾਲੀ ਦਲ ਮੁੜ ਸਰਕਾਰ ਬਣਾਉਣੀਆ ਤਾ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ, ਕੋਈ ਨੌਜਵਾਨ ਬਣਾਉਣ ਪ੍ਰਧਾਨ ਜਿਵੇ ਕੇ ਮਨਪ੍ਰੀਤ ਸਿੰਘ ਇਆਲੀ ,,ਤੇ ਜੋ 75,80ਸਾਲ ਦੇ ਬਜੁਰਗ ਲੀਡਰ ਹਨ ਉਹ ਵੀ ਪਿੱਛੇ ਹੱਟਣ ਨਵੇ ਨੌਜਵਾਨਾ ਹੱਥ ਕਮਾਡ ਦੇਣ,

    • @jatinderwarval
      @jatinderwarval 12 дней назад

      😢😢😢😢😢😢😢😢😢😢😢

  • @Singh-ep2bx
    @Singh-ep2bx 16 дней назад +20

    ਜੇ ਸੁਖਬੀਰ ਬਾਦਲ ਨੇ ਪ੍ਰਧਾਨਗੀ ਨਾ ਛੱਡੀ ਜਾਂ ਉਸ ਨੂੰ ਲਾਹਿਆ ਨਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ।

    • @ujagarsingh8803
      @ujagarsingh8803 15 дней назад +4

      ਬਿਲਕੁਲ ਸੱਚ ਲਿਖਿਆ ਜੀ 2027 ਚ ਖਤਮ ਹੋ ਜਾਣਾ ਅਕਾਲੀ ਦਲ ਨੇ, ਇਹ ਟਾਈਮ ਪਾਰਟੀ ਨੂੰ ਮਜਬੂਤ ਕਰਨ ਦਾ ਨਾ ਕੇ ਡੋਬਣ ਦਾ ਸਭ ਦੇ ਰਾਹ ਅਲਗ-ਅਲਗ ਹੋਣਗੇ ਫਿਰ ਕੁਝ ਨੀ ਹੋਣਾ

    • @SinghGurmeet-nr9sv
      @SinghGurmeet-nr9sv 13 дней назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@ujagarsingh8803

    • @GaggiJann
      @GaggiJann 12 дней назад

      ❤😮
      Oo​@@ujagarsingh8803555555555555555555555555555555555555555555555555555ttttttttttttttttttttttt

    • @GaggiJann
      @GaggiJann 12 дней назад

      ❤😮
      Oo​@@ujagarsingh8803555555555555555555555555555555555555555555555555555ttttttttttttttttttttttt

    • @shamshernotra4634
      @shamshernotra4634 9 дней назад

      Very true

  • @HelloOppo-mz2br
    @HelloOppo-mz2br 13 дней назад +6

    ਜੇ ਸੁਧਾਰ ਹਰਨੈ ਸੱਚੇ ਮਨੋ ਫਿਰ ਬੀਬੀ ਖਾਲੜਾ ਨੂੰ ਭਰਦਾਨ ਬਣਾਓ

  • @SandeepSingh-hi3vn
    @SandeepSingh-hi3vn 17 дней назад +1

    ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ

  • @SandeepSingh-hi3vn
    @SandeepSingh-hi3vn 17 дней назад +2

    ਇਹਨਾ ਦੇ ਨਾਮ ਪਾਰਟੀ ਕਰ ਕ ਬਣੇ
    ਇਹਨਾ ਕੋਲ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਕਾਰਾਂ
    ਵੱਡੇ ਵੱਡੇ ਕਾਰੋਬਾਰ
    ਇਹਨਾ ਦੇ ਪਰਿਵਾਰਾਂ ਦੇ ਨਾਮ ਬਣੇ
    ਸਾਰਾ ਕੁਝ ਪਾਰਟੀ ਤੇ ਸੁਖਬੀਰ ਬਾਦਲ ਕਰ ਕੇ ਬਣਿਆ
    ਫਿਰ ਵੀ ਅਕਾਲੀ ਦਲ ਤੇ ਸੁਖਬੀਰ ਬਾਦਲ ਮਾੜਾ

  • @gurnamsingh3890
    @gurnamsingh3890 16 дней назад +1

    ਜਿਨਾ ਆਪਣੀ ਵਿਧਾਨ ਸਭਾ ਸੀਟ ਕਿਨੀ ਕਿਨੀ ਬਾਰ ਹਾਰੀ ਤੇ ਹੁਣ ਐਮ ਪੀ ਚੌਣਾ ਵੀ ਹਾਰ ਗਏ ੳਹ ਹੀ ਆਪਣੀ ਕਮਜੋਰੀ ਛਪਾਉਣ ਲਈ ਸੁਖਬੀਰ ਸਿੰਘ ਬਾਦਲ ਨੂ ਮਾੜਾ ਕਹਿਣ ਲੱਗ ਪਏ ਹਨ

  • @daljitvehniwalia2178
    @daljitvehniwalia2178 16 дней назад +5

    ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਪ੍ਰਧਾਨ ਚੱਲਾ ਸਕਦਾ।
    ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੁਖਬੀਰ ਸਿੰਘ ਬਾਦਲ‌ ਚੱਲਾ ਸਕਦਾ ਹੈ।

  • @satgursingh7121
    @satgursingh7121 14 дней назад

    ਪੰਜਾਬ ਦੇ ਸਿਖਾ ਦਾ ਲੋਕਾ ਦਾ ਫਿਕਰ ਹੈ ਤੁਹਾਨੂੰ

  • @lakhbirsingh7774
    @lakhbirsingh7774 15 дней назад +3

    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਨੂੰ ਪਾਰਟੀ ਪਰਧਾਨੁ ਗੀ ਤੋ ਅਸਤੀਫਾ ਦੇਣਾ ਚਾਹੀਦਾ ਹੈ
    ਉਹਨਾਂ ਦੀ ਜਗ੍ਹਾ ਬੀਬੀ ਪਰਮਜੀਤ ਕੌਰ ਜੀ ਖਾਲੜਾ ਨੂੰ ਜਾ ਸਰਦਾਰ ਮਨਪ੍ਰੀਤ ਸਿੰਘ ਜੀ ਇਯਾਲੀ ਸਾਹਿਬ ਜੀ ਨੂੰ ਪਾਰਟੀ ਪਰਧਾਨੁ ਬਣਾਉਣਾ ਚਾਹੀਦਾ ਹੈ ਜੀ

    • @jagvirsingh9450
      @jagvirsingh9450 13 дней назад

      Bilkul Sahi aa J eda Na Hoea Next time 2027 BJP aaDone✔️ Smj jao Vadiya

    • @gurdassingh4432
      @gurdassingh4432 13 дней назад

      Right Sukhbir nu pardhangi to hta dena chahida

  • @NirmalSingh-gf8zl
    @NirmalSingh-gf8zl 15 дней назад +1

    Ina nu SAD vicho bahar karo

  • @gurnamsingh3890
    @gurnamsingh3890 16 дней назад +1

    ਤੁਸੀ ਪਥ.ਦਾ ਠੇਕਾ ਚੁਕਿਆ ਕੁਲ ਮਿਲਾ ਕੇ ਤੁਸੀ ਸੁਖਬੀਰ ਸਿੰਘ ਬਾਦਲ ਨੂੰ.ਪਾਰਟੀ ਤੋ ਬਾਹਰ ਕਰਕੇ ਪਾਰਟੀ ਹੇਰ ਨੁਕਸਾਨ ਨਾ ਥੀ ਜੇ ਪੀ ਦੇ ਹਥ ਠੇਕੇ ਨਾ ਬਣੇ

  • @JARNAILSingh-hv9he
    @JARNAILSingh-hv9he 13 дней назад

    ਬਾਕੀ ਢੀਂਢਸਾ ਜੀ ਪੁਰਾਣੇ ਬੁੜ੍ਹੇ ਕੁੱਝ ਰੱਬ ਨੂੰ ਪਿਆਰੇ ਹੋ ਗਏ ਬਾਕੀ ਵੁੜੇ ਘੱਟ ਰਹਿ ਗੲਏ ਜਿਸ ਕਰਕੇ ਵੋਟ ਘੱਟ ਰਹਿ ਗਈ।

  • @gurindersidhu1625
    @gurindersidhu1625 15 дней назад +1

    Dheendsa charnjit barar manpreet ialli malouka chandu bibi jagero tusi lalchi party da beara garak kr dita

  • @KarnailSingh-iy9cd
    @KarnailSingh-iy9cd 16 дней назад +1

    ਅਮ੍ਰਿਤਪਾਲ ਨੂੰ ਬਣਾੳ

  • @GurmeetSingh-cv2gg
    @GurmeetSingh-cv2gg 18 дней назад +1

    Akali dal badal bich sukhbir singh is best

  • @hardipdeol339
    @hardipdeol339 12 дней назад

    Sardar Manpreet Singh Ayali is good fit.

  • @satwinderkaur3506
    @satwinderkaur3506 12 дней назад

    Amritpal Singh ji Khalsa,,Simranjeet Singh Maan ,Bibi khalra ena nu pardhan banao

  • @bantasinghchumber2451
    @bantasinghchumber2451 16 дней назад +1

    Dhindsa you are 0 lust for chair

  • @Guruditsingh13
    @Guruditsingh13 12 дней назад

    Amritpal nu bna do

  • @user-th7vu7dr8u
    @user-th7vu7dr8u 16 дней назад +1

    ਇਹਨਾਂ ਸਾਰਿਆ ਨੂੰ ਬਾਹਰ ਕੱਢੋ

  • @RanjitSingh-ti5nk
    @RanjitSingh-ti5nk 13 дней назад

    ਸੁਖਵੀਰ ਸਿੰਘ ਬਾਦਲ ਜ਼ਿੰਦਾਬਾਦ ਹੈ
    ਜ਼ਿੰਦਾਬਾਦ ਰਹੇ ਗਾ

  • @KhushpalSingh-sx7zw
    @KhushpalSingh-sx7zw 13 дней назад

    Bhai Ranjeet is the good condidate to lead the sikhis.

  • @swaranjitkaur-vw2kq
    @swaranjitkaur-vw2kq 9 дней назад

    ਸੁਖਬੀਰ ਬਾਦਲ ਹੀ ਚਾਹੀਦੇ ਸਾਨੂੰ ਸੁਖਬੀਰ ਬਾਦਲ ਜਿੰਦਾਬਾਦ

  • @BahadurSingh-vf7cn
    @BahadurSingh-vf7cn 15 дней назад +3

    ਕੀ ਇੰਦਰਾਂ ਤੋਂ ਬਿਨਾਂ ਰਾਜ ਨਹੀਂ ਹੁੰਦਾਂ । ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਨੂੰ ਬਖਸ਼ਦੀ ਨਹੀਂ । ਬਾਦਲਾਂ ਦਾ ਅੰਤ ਵੀ ਗੁਰੂ ਸਾਹਿਬ ਹੀ ਕਰਨਗੇ ।ਇੱਕ ਸੀਟ ਬਾਕੀ ਹੈ।

    • @BahadurSingh-vf7cn
      @BahadurSingh-vf7cn 15 дней назад

      ਸਫ਼ਾਏ ਤੋਂ ਬਾਅਦ ਮੁੜ ਸੁਰਜੀਤ ਹੋਵੇਗਾ ।ਭਾਣਾ ਮੰਨਣਾ ਪਵੇਗਾ।

  • @karnailsingh5838
    @karnailsingh5838 15 дней назад

    ❤ਤੁਸੀ ਸਾਰੇ ਬਰਾਬਰ ਦੌਸ਼ੀ ਹੋ❤

  • @SurjitSingh-tp8im
    @SurjitSingh-tp8im 17 дней назад +8

    ਢੀਂਡਸਾ ਤੁਹਾਡਾ ਹਾਲ ਹੁਣ ਤੋਂ ਵੀ ਮਾੜਾ ਹੋਵੇਗਾ ਤਹਾਡਾ ਇਹ ਇਕੱਠ ਲਾਲਚੀ ਲੋਕਾਂ ਦਾ ਟੋਲਾ ਹੈ।

  • @DineshKumar-tp8fb
    @DineshKumar-tp8fb 15 дней назад +1

    ਢੀਂਡਸਾ ਸਾਹਿਬ ਤਾ ਕਦੇ ਜਿੱਤਦੇ ਨਹੀਂ ਸੀ ਫਿਰ ਵੀ ਬਦਲ ਸਾਹਿਬ ਇਹਨਾਂ ਨੂੰ ਵੱਡੇ ਆਉਂਦੇ ਮਿਲਦੇ ਸੀ ਬਦਲ ਸਾਹਿਬ ਤਾ ਅੱਜ ਵੀ ਆਪਣੀ ਸੀਟ ਜਿੱਤ ਗਏ

    • @gursahibsingh5060
      @gursahibsingh5060 12 дней назад +1

      Very paise nal jiti hai jit sarbjit or Amrit pal di hai

  • @charanjeetsingh6137
    @charanjeetsingh6137 13 дней назад

    Manpreet ayali kaint banda ah bakki sarre hi landu neh 😮😮

  • @kamleshkaur2919
    @kamleshkaur2919 13 дней назад

    Dhisra ji Thunu Rab kade Maaf Nahi kare gaha Sara AkaliDal Tusi Kharab kita Hai

  • @AmarjitMajitha
    @AmarjitMajitha 14 дней назад

    Never recall or reorganize again Akalidal in existing leaderhip and senior selfstyle leadership ..

  • @mahinderrayal9658
    @mahinderrayal9658 13 дней назад

    ਪੈਸੇ ਵਾਲਾ ਪ੍ਰਧਾਨ ਕਿਸ ਤਰ੍ਹਾਂ ਬਣ ਜਾਂਦਾ ਹੈ ਭਗਵੰਤ ਮਾਨ ਕੋਲ ਕਿੰਨਾ ਪੈਸਾ ਸੀ ਉਹ ਵੀ ਤਾਂ ਪ੍ਰਧਾਨ ਹੈਗ ਹੀ ਆ ਰਾਜਾ ਬੜਿੰਗ ਕੋਲ ਕਿੰਨਾ ਕੁ ਪੈਸਾ ਉਹਦੀ ਤਾਂ ਪ੍ਰਧਾਨ ਹੈਗ ਹੀ ਆ।

  • @gogiwaraichpardhan4406
    @gogiwaraichpardhan4406 17 дней назад +6

    ਢੀਂਡਸਾ ਪਰਿਵਾਰ ਤਾਂ ਐਮਸੀ ਦੀ ਇਲੈਕਸ਼ਨ ਨਹੀਂ ਜਿੱਤ ਸਕਦਾ ਉਹ ਅਕਾਲੀ ਦਲ ਦੇ ਪ੍ਰਧਾਨ ਕਿਵੇਂ ਬਣ ਜਾਣਗੇ

    • @lakhwindersingh905
      @lakhwindersingh905 15 дней назад

      ਬਾਦਲਾਂ ਦੇ ਰਹਿਮੋ ਤੇ ਹੀ ਮੰਤਰੀ ਪਦ ਹੰਢਾ ਲਏ ਇਹ ਤਾਂ ਪਿੰਡ ਦੇ ਮੈਂਬਰ ਨਹੀ ਬਣ ਸਕਦੇ ਜਿਹਨੂੰ ਕੋਈ ਨਹੀ ਜਾਣਦਾ ਉਹ ਉਲਟਾ ਚੰਦ ਤੇ ਥੁੱਕ ਰਹੇ।

  • @balwindergill1351
    @balwindergill1351 9 дней назад

    ਪ੍ਰਧਾਨ ਸੁਖਵੀਰ ਬਾਦਲ ਸਹੀ ਆ ਪਰ ਇਨਾ ਲੋਕਾ ਨੇ ਬੇਈਮਾਨੀ ਕੀਤੀ ਆ ਅਕਾਲੀ ਦਲ ਨੂੰ ਵੋਟਾਂ ਨੀ ਪਵਾਈਆਂ

  • @AmarjitMajitha
    @AmarjitMajitha 14 дней назад

    Gadar 2024 as was after Mharaja Ranjit Singh .

  • @PritamSingh-wt7jx
    @PritamSingh-wt7jx 15 дней назад

    ਜਿਨ੍ਹਾਂ ਨੇ ਬੇਅਦਬੀ ਦੇ ਸਮੇਂ ਅਕਾਲੀ ਦਲ ਤੋਂ ਅਸਤੀਫ਼ਾ ਨਹੀਂ ਦਿੱਤਾ ਓਹ ਪੰਥਕ ਨਹੀਂ ਹੋ ਸਕਦੇ ਹੁਣ ਲੋਕ ਇਹਨਾਂ ਨੂੰ ਮੁਹ ਨਹੀਂ ਲਾਉਣਗੇ

  • @SSwarvalSingh-se3ib
    @SSwarvalSingh-se3ib 12 дней назад

    ਭਾਈ ਸਹਿਬ ਜਦੋ ਅਕਾਲੀ ਦਲ ਪੇਰਟੀ ਦਾ ਨਾ ਆਊਦਾ ਹੇ ਤਾ ਗੂਰੁਵਾ ਦੇਨਾਮ ਨਾਲ ਪਰਟੀ ਜਾਣੀ ਜਾਦੀ ਹੇ ਜਦੋਅਕਾਲੀ ਦਲ ਦਾਨਾ ਆਊਦਾ ਹੇ ਤਾ ਮਨ ਖੂਸ ਹੋ ਜਾਦਾ ਹੇ ਇਹ ਲਾਲਚੀ ਲੌਕਾ ਨੂੰ ਪਾਰਟੀ ਚੋ ਕੰਢਣਾ ਚਾਹਿਦਾ ਹੇ ਬਾਦਲ ਸਹਿਬ ਅਸੀ ਤੁਹਾਡੇ ਨਾਲ ਖੜੇ ਹਾ ਪਰਧਾਨ ਸੂਖਬੀਰ ਜੀ

  • @SK-io4gd
    @SK-io4gd 15 дней назад

    ਸ ਸਰਵਣ ਸਿੰਘ ਫਿਲੌਰ ਜੀ ਨੂੰ ਬਣਾ ਦੇਣਾ ਚਾਹੀਦਾ

  • @SSwarvalSingh-se3ib
    @SSwarvalSingh-se3ib 12 дней назад

    ਪਰਧਾਨ ਸੂਖਬੀਰ ਹੀ ਰੇਹਗਾ ਜਿਹੜੇ ਇਹ ਦੋ ਚਾਰ ਲੀਡਰ ਬੋਲਦੇ ਹਨ ਇਹ ਕੋਈ ਚੋਣਾ ਲੜੇ ਪਰ ਇਹ ਸਾਰੇ ਹਰ ਵਾਰ ਹਾਰ ਜਾਦੇ ਹਨ ਇਹ ਪਰਧਾਨ ਬਣਦੇ ਹਨ ਕੀ ਸਾਰਿਆ ਨੂੰ ਜਤੋਊਣ ਦਾ ਜੂਮਾ ਸੁਖਬੀਰ ਬਾਦਲ ਦਾ ਹੇ ਤੂਹਾਡੀ ਕੋਈ ਵੀ ਜੂਮੇਵਾਰੀ ਨਹੀ
    ਮਲੂਕਾ ਜਗੀਰ ਕੋਰ ਢਿਢਸਾ ਚੰਦੂਮਾਜਰਾ ਇਹ ਬੰਦੇ ਪਾਰਟੀ ਨੂੰ ਢਾਹ ਲਾ ਰਹੇ ਹਨ ਇਹ ਕਦੇ ਵੀ ਹੂਣ ਲੀਡਰ ਐਮ ਐਲ ਐਮ ਪੀ ਨਹੀ ਬਣ ਸਕਦੇ ਬਾਦਲ ਸਹਿਬ ਇਨਾ ਨੂੰ ਪਾਰਟੀ ਤੋ ਬਾਹਰ ਦਾ ਰਸਤਾ ਵਿਖੋਣਾ ਚਾਹਿਦਾ ਹੇ ਆਪ ਦੇ ਹਲਕੇ ਤੋ ਖੜਦੇ ਹਨ ਤੇ ਊਥੋ ਵੀ ਹਾਰ ਜਾਦੇ ਹਨ ਇਸ ਦਾ ਇਹ ਮਤਲਬ ਹੇ ਤੂਹਾਨੂੰ ਕੋਈ ਚੰਗਾ ਨਹੀ ਸਮਝਦਾ ਤੂਸੀ ਘਰ ਬੇਠ ਜਾਊ ਤੂਸੀ ਖਤਮ ਹੋ ਜਾਣਾ ਹੇ ਪਾਰਟੀਆ ਕਦੇ ਖਤਮ ਨਹੀ ਹੂਦੀਆ ਜਿਨਾ ਜੋਰ ਸੂਖਬੀਰ ਬਾਦਲ ਲੋਊਦਾ ਹੇ ਪਾਰਟੀ ਨੂੰ ਊਚਾ ਚੂਕਣ ਲੲਈ ਹੋਰ ਕੋਈ ਨਹੀ ਲਾ ਸਕਦਾ ਪਰਮਾਤਮਾ ਸੂਖਬੀਰ ਸਿੰਘ ਬਾਦਲ ਸਹਿਬ ਦੇ ਨਾਲ ਹਨ ਤੂਸੀ ਇਕ ਦਿਨ ਮੂਖਮੰਤਰੀ ਜਰੂਰ ਬਣੋ ਗੇ ਤੂਸੀ ਲੜਦੇ ਰਹੋ ਬਹੂਤ ਪੰਜਾਬੀ ਜੂਝਾਰੂ ਲੋਗ ਤੂਹਾਡੇ ਨਾਲ ਹਨ ਵੇਖੋ ਜਦੋ ਇਹ ਔਦੀਆ ਤੇ ਹੂਦੇ ਹਨ ਊਦੋ ਸੂਖਬੀਰ ਚੰਗਾ ਜਦੋ ਹਾਰ ਜਾਦੇ ਹਨ ਊਦੋ ਬਾਦਲ ਸਹਿਬ ਮਾੜੇ ਇਨਾ ਨਾ ਘਰ ਦਾ ਰਿਹਣਾ ਨਾ ਘਾਟ ਦਾ ਜਿਹੜੀ ਪਰਟੀ ਵਿੰਚ ਇਹ ਲੋਗ ਜਾਣ ਗੇ ਊਨਾ ਦਾ ਵੀ ਨੂਕਸਾਨ ਕਰਨ ਗੇ ਕੋਈ ਨਾ ਲਵੇ ਇਨਾ ਨੂੰਇਹਨਾ ਨੂੰ ਸਰਮ ਨਹੀ ਆਊਦੀ ਪੰਜਾਬ ਦੀ ਇਕੋ ਇਕ ਪਥੰਕ ਪਾਰਟੀ ਸਿੰਖਾ ਦੀ ਸਰਮੋਰਥ ਜਥੇ ਬੰਦੀ ਊਸ ਨੂਨ ਵੀ ਤੋੜਨ ਲਗੇ ਹੋਏ ਹੋ ਤੂਹਨੂੰ ਰਬ ਨੇ ਮਾਫ ਨਹੀ ਕਰਨਾ ਤੂਸੀ ਮਥਾ ਲਾਈਆ ਗੂਰੂ ਦੀ ਪਾਰਟੀ ਨਾਲ ਜਿਹਨਾ ਗੂਰੁਆ ਦੀ ਪਾਰਟੀ ਨਾਲ ਮਥਾ ਲਾਇਆ ਊਦਾਰਹਿਦਾ ਕੂਛ ਵੀ ਨਹੀ ਪਾਰਟੀ ਦਾ ਨਾਮ ਹੇ ਅਕਾਲੀ ਦਲ ਅਕਾਲੀ ਦਲ ਨੂੰ ਕੋਣ ਹਰਾ ਸਕਦਾ ਹੇ

  • @singhisking539
    @singhisking539 14 дней назад

    Sardar simranjet Singh mann ji nu

  • @prabhsamra928
    @prabhsamra928 14 дней назад

    Akali dal must restructure immediately and bring their head office back to Shri Amritsar shahib

  • @kuldiplalka9086
    @kuldiplalka9086 12 дней назад

    MAJITHIAA SAAB G KIDR NE ...DSS DIO

  • @KuldeepSingh-sm5ss
    @KuldeepSingh-sm5ss 15 дней назад

    ਢੀਂਡਸਾ ਸਾਹਿਬ ਜੀ ਤੁਸੀਂ ਠੀਕ ਕਹਿ ਰਹੇ ਹੋ

  • @user-kx2ti8hy7p
    @user-kx2ti8hy7p 17 дней назад +1

    Lok ta tuhade nal vi nhi

  • @pb65-mohali86
    @pb65-mohali86 13 дней назад +3

    ਜੋ ਮਰਜ਼ੀ ਕਰਲੋ, ਅਕਾਲੀ ਦਲ ਦੁਬਾਰਾ ਸਟੈਂਡ ਨਹੀਂ ਹੋ ਸਕਦਾ।

  • @jagdeepchahal9538
    @jagdeepchahal9538 10 дней назад

    Manpreet Singh eali

  • @gurisingh3832
    @gurisingh3832 15 дней назад

    Eh jehde sukhbir singh badal de khilaf ne eh sare loka de nakare hoye leader ne

  • @varindersingh-qc2co
    @varindersingh-qc2co 11 дней назад

    ਢੀਂਡਸਾ ਜੀ ਤੁਸੀਂ ਬਰਬਾਦ ਕੀਤਾ ਅਕਾਲੀ ਦਲ ਨੂੰ

  • @santokhsingh6343
    @santokhsingh6343 18 дней назад +12

    ਕਿ ਇਹ ਢਿੰਡਸਾ ਪਰਿਵਾਰ ਵਾਦ ਵਿੱਚ ਨਹੀਂ ਆਉਂਦਾ ਅਸੀ ਸੁਖਬੀਰ ਸਿੰਘ ਬਾਦਲ ਨਾਲ ਹਾਂ ਇਸਵਾਰੀ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਈ ਅਗਲੀ ਵਾਰੀ ਸੁਖਬੀਰ ਬਾਦਲ ਨੂੰ ਪਾਵਾਂਗੇ।

    • @user-jp6hp7hj8m
      @user-jp6hp7hj8m 15 дней назад +1

      Ena didsa parkash badal bhunder chandu mazra cheema jagiro eh sare kursi de bhukhe ne ena de jammeer bjp age ghene pai hoyi aa punjab ch rss te bjp bihar up himachal uttran khand te hor subeya to loka nu lianda gya h oh parwasi lok sikha de gl pe rahe ne sada pani bhakhda daim chandigarh punjabi bolde ilake kho lye veer ji sade vote pao

    • @jagvirsingh9450
      @jagvirsingh9450 13 дней назад

      👍

  • @GurvinderSingh-bz2oj
    @GurvinderSingh-bz2oj 16 дней назад +2

    ਢੀਂਡਸੇ ਹੋਰੀ 100 ਠੱਗਾਂ ਦੇ ਠੱਗ

  • @bahadursingh9718
    @bahadursingh9718 14 дней назад

    ਵੀਰ ਜੀ ਅਕਾਲੀ ਦਲ ਆਪ ਲੋਕ ਨੇਂ ਹਾਸੀਏ ਤੇ ਲੈਂ ਪਹਿਲਾਂ ਪਿਊ ਬੰਤਰੀ ਬਣੇ ਫਿਰ ਮੁੰਡਾ ਮੰਤਰੀ ਬਣੇ।ਹੁਣ ਫਿਰ ਦੋ ਸੀਟਾਂ ਭਾਲਦਾ ਸੀ।ਸਾਰਾ ਰੌਲ ਸੀਟਾਂ ਦਾਂ ਹੈਂ ਜਦੋਂ ਅਕਾਲੀ ਦਲ ਪੂਰੀ ਚੱੜਤ ਤੇ ਸੀ ਉਸ ਟਾਈਮ ਇੰਨ੍ਹਾਂ ਨੇ ਕੋਈ ਮੁੱਦਾ ਨਹੀਂ ਉਠਾਇਆ ਰਾਜ ਸੱਤਾ ਦਾ ਅਨੰਦ ਮਾਣਿਆ ਹੁਣ ਇੰਨ੍ਹਾਂ ਨੂੰ ਬਾਦਲ ਪਰਿਵਾਰ ਬੁਰਾ ਲੱਗਣ ਲੱਗ ਗਿਆ। ਸੁਖਬੀਰ ਸਿੰਘ ਬਾਦਲ ਨੇ ਤਾਂ ਐਨੀਂ ਗਰਮੀਂ ਵਿੱਚ ਦਿੱਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ।

  • @chanchalsingh9938
    @chanchalsingh9938 14 дней назад

    ਏ ਢੀਸਲਾ ਪਿਉ ਪੁੱਤ ਹੁਣ ਤੱਕ ਕੋਈ ਜਿਁਤ ਨਹੀ ਸਕੇ ਵਾਪਸ ਪਾਲਟੀ ਤੌੜਨ ਆਏ ਇੰਨਾ ਨੂੰ ਪਿਉ ਪੁੱਤ ਹੁਣ ਕੁਰਸੀ ਚਾਹੀਦੀ ਆ
    ਏ ਪਿਉ ਪੁੱਤ ਸਾਰੇ ਧੰਕੇ ਖਾ ਕੇ
    ਅਜ ਤਕ ਕਿਤੇ ਜਿੰਤੇ ਨਹੀ

  • @gagandeepsinghgagan173
    @gagandeepsinghgagan173 15 дней назад

    Amritpal singh

  • @SukhwinderSingh-jg1je
    @SukhwinderSingh-jg1je 13 дней назад +3

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਜੀ।

  • @darshanbhandal8868
    @darshanbhandal8868 13 дней назад

    Always dhindsalooser and asking Sukhbir resign

  • @RamratanSingh-z5y
    @RamratanSingh-z5y 13 дней назад

    In in cc of DP

  • @reyansh7508
    @reyansh7508 18 дней назад

    Ultimate one solution punjab Akali bjp Alince progress punjab

  • @varindersingh-qc2co
    @varindersingh-qc2co 11 дней назад

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @indersinghsidhu
    @indersinghsidhu 15 дней назад

    ਤੇ ਬੱਚੇ ਨਲਾਇਕ ਹੋ ਜਾਣ ਤੇ ਬਾਪ ਉੱਥੇ ਕੀ ਕਰੂਗਾ ਤੇਰੇ ਅੱਗੇ ਪੋਤੀ ਕੁ ਪੁੱਤ ਬਣ ਜਾਣਾ ਬਾਪ ਕੀ ਕਰੂਗਾ

  • @sukhbirparmar-sm5jp
    @sukhbirparmar-sm5jp 17 дней назад

    Everything is going well but only family's interst in bagii.leaders. all should left their ranks and form new members

  • @varindersingh-qc2co
    @varindersingh-qc2co 11 дней назад

    ਢੀਂਡਸਾ ਜੀ ਗ਼ਲਤ ਹਨ

  • @user-fn4xe3pb2c
    @user-fn4xe3pb2c 16 дней назад

    Sikh can’t be trusted wise if they don’t remove or pass the motion of no confidence in Badal. There are many other intelligent leaders among Sikhs. Thanks

  • @sewaksidhu5620
    @sewaksidhu5620 12 дней назад

    ਖਾ ਗਏ ਪੰਜਾਬ ਕਿਨੇ ਆਉਦੇ ਦਿਤੇ ਪ੍ਰਕਾਸ਼ ਸਿੰਘ ਬਾਦਲ ਨੇ

  • @SukhwinderSingh-fm7xh
    @SukhwinderSingh-fm7xh 14 дней назад

    ਜਦੋਂ ਬਰਗਾੜੀ ਵਾਪਰਿਆ ਸੌਦਾ ਸਾਧ ਨੂੰ ਮੁਆਫੀ ਬਗੈਰ ਮੰਗੇ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਗਲੀਆਂ ਵਿਚ ਰੋਲਿਆ ਗਿਆ ਸਿੰਘ ਸ਼ਹੀਦ ਕੀਤੇ ਗਏ ਸਿੱਖ ਨੋਜਵਾਨਾਂ ਨੂੰ ਹੀ ਨਜਾਇਜ਼ ਦੋਸ਼ੀ ਠਹਿਰਾਇਆ ਗਿਆ ਉਸ ਸਮੇਂ ਤੁਸੀਂ ਸਾਰੇ ਕਿਥੇ ਸੀ ਜੇ ਤੁਸੀਂ ਪੰਥ ਦੇ ਨਾਂ ਤੇ ਪੰਜਾਬ ਤੇ ਰਾਜ ਨਾ ਕੀਤਾ ਹੁੰਦਾ ਤਾਂ ਸਿੱਖਾਂ ਨੂੰ ਦੁਖ ਨਾ ਹੁੰਦਾ ਲੋਕ ਤੁਹਾਡੇ ਗੁਨਾਹ ਮੁਆਫ਼ ਕਿਉਂ ਕਰਨ

  • @user-cq1gt3rr1n
    @user-cq1gt3rr1n 13 дней назад +1

    Sukha amly no more

  • @kuldeepbega
    @kuldeepbega 14 дней назад

    ਜੇਕਰ ਮੁੜ ਅਕਾਲੀ ਦਲ ਨੂੰ ਪੈਰਾਂ ਸਿਰ ਖੜ੍ਹਾ ਕਰਨਾ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪ੍ਰਧਾਨ ਬਣਾਇਆ ਜਾਵੇ

  • @harcharansidhu8552
    @harcharansidhu8552 15 дней назад

    Bnaya tn tuhanu v c

  • @user-gf4wb2hp4q
    @user-gf4wb2hp4q 10 дней назад

    Who needs this old members those ruined our Punjab and killed Sikh youngsters during Badal Aksalidal.. all these shouldn’t come in new Saromni community. Punjanb needs new educated 100% Amitdhari.

  • @savisandhu1157
    @savisandhu1157 15 дней назад

    Dhindsa saab apni prty nhi chal sake akali dal nu kitho chala lain gye sardar sukhbir singh badal saab toh bina hor koi akali dal nu nhi chala skda punjab di nuhar bss sukhbir singh badal saab hi chnge kr skde ha

  • @HyrHyr-ew1pq
    @HyrHyr-ew1pq 17 дней назад

    J Punjab vich sromni akali dal nu bchauna h ta Bhai amritpal singh khalsa g nu pardhan bnao

  • @gurindersidhu1625
    @gurindersidhu1625 15 дней назад

    Sardar sukhbir singh badal ji wich ki nukas daso

  • @honeysingh1723
    @honeysingh1723 15 дней назад

    Reporter puraa swad le reha .

  • @gursahibsingh5060
    @gursahibsingh5060 12 дней назад

    Bibi khalra parwar di kurbani wadi hai ajucetad vi han

  • @SurinderKaur-l7w
    @SurinderKaur-l7w 13 дней назад

    .
    Bibi kalra honi chahidi a pardan

  • @mukhtarsingh3581
    @mukhtarsingh3581 15 дней назад

    ਜਿੰਨਾਂ ਚਿਰ ਤੇਰੇ ਪਿਓ ਪੁੱਤਰ, ਮਲੂਕਾ,ਚੰਦੂ ,ਜਗੀਰੋ,ਚੀਮਾ ਕਾਣਾ ,ਬੂੰਡੜ ਵਗੈਰਾ ਮਲਾਈਆਂ ਖਾਂਦੇ ਰਹੇ ਅਕਾਲੀਦਲ ਦਾ ਬੇੜਾ ਗਰਕ ਹੁੰਦਾ ਵੇਖ ਅੱਖਾਂ ਮੀਟ ਲਈਆਂ ,ਪੰਥ ਤੇ ਪੰਜਾਬ ਦੀ ਦੁਰਦਸ਼ਾ ਕੀਤੀ ਤੇ ਹੁੰਦੀ ਵੇਖ ਮੂੰਹ ਨਹੀਂ ਖੋਲਿਆ ਜੋ ਮਰਜੀ ਡਰਾਮੇ ਕਰੋ ਲੋਕਾਂ ਤੁਹਾਨੂੰ ਪਸੰਦ ਨਹੀਂ ਕਰਨਾ ਤਰਸ ਕਰੋ ਘਰ ਬੈਠ ਜਾਓ ਪੰਜਾਬ ਬਚਾ ਲੈਣਗੇ ਪੰਜਾਬੀ

  • @suminderjeetsingh6767
    @suminderjeetsingh6767 18 дней назад

    ਪਰਮਿੰਦਰ ਢੀਂਡਸਾ ਕੀ selfish ਨਹੀਂ ਹੈ?

  • @simarjeetsinghbawa1746
    @simarjeetsinghbawa1746 14 дней назад

    Sukhvir badal best

  • @user-th7vu7dr8u
    @user-th7vu7dr8u 16 дней назад +7

    ਇਹ ਤਾ ਸਰਪੰਚੀ ਨਹੀ ਜਿੱਤੇ ਇਹ ਕਰਨਗੇ ਪ੍ਧਾਨਗੀ

  • @NirmalSingh-gf8zl
    @NirmalSingh-gf8zl 15 дней назад

    Sukhdev Singh Dhindsa kadde election jitte hai BJP akali dal valao

  • @SandeepSingh-hi3vn
    @SandeepSingh-hi3vn 17 дней назад +3

    ਬੀਜੇਪੀ ਦੀ B ਟੀਮ ਬਣਾ ਰਹੇ ਨੇ ਹੋਰ ਕੁਝ ਨੀ

  • @JagbirSingh-bs4il
    @JagbirSingh-bs4il 16 дней назад

    Sukhbir singh badal too bina hor koi nahi hona chhaida

  • @shamshernotra4634
    @shamshernotra4634 9 дней назад

    Akali dal da -Punjab da bairda garak Karan bala badal parivar jumaibar sukhvir should quit or Kim him out

  • @Gurdev-rp1np
    @Gurdev-rp1np 15 дней назад

    9

  • @kewalsingh2544
    @kewalsingh2544 15 дней назад

    Sucha Singh Langah

  • @BALWINDERSingh-ts1uz
    @BALWINDERSingh-ts1uz 12 дней назад

    Tusi ta nokria we chia ne didsa ih ta nhagwant mann ne kita akali dal khutam bhagwant mann ne shi nokria ditia ne

  • @MsKotraFilms
    @MsKotraFilms 15 дней назад

    ਤੇਰਾ ਬਾਪ ਵੀ ਇਹਨਾਂ ਨਾਲ਼ ਦੀ ਹੀ ਹੈ ਇਸ ਨੂੰ ਬਾਹਰ ਕੱਢ ਦਿਉ ਇਹ ਅਕਾਲੀ ਦਲ ਦੀ ਜੜ੍ਹ ਨੂੰ ਖੋਰਾ ਲਾਉਂਦਾਂ ਵਾਈ

  • @BalwinderSingh-kg3pc
    @BalwinderSingh-kg3pc 15 дней назад

    Sukhbir badal party pardan hoge 7 year se koai vekas punjabmay nhi huwa akali sarkar ayegi dubara vekas hoga

  • @KulwinderSingh-dc6be
    @KulwinderSingh-dc6be 16 дней назад

    Sukhbir badal mukh mantri ban sakda si par ohne pita di agea te parti di agea da palan kita Sukhbir badal jindabad

  • @chanchalsingh9938
    @chanchalsingh9938 14 дней назад

    ਇੰਕ ਚੰਦੂ ਪਿਉ ਪੁੱਤ ਜਗੀਰੌ ਢੀਸਲਾ ਪਿਉ ਪੁੱਤ
    ਰਁਖੜਾ ਮਲੂਕਾ ਇੰਨਾ ਨੂੰ ਪਾਲਟੀ ਚੌ ਕਁਡੌ ਪਾਲਟੀ ਆਪੇ ਬਲੰਦੀਆ ਤੇ ਪਹੁੰਚ ਜਾਏ ਗੀ

  • @paramjeetsingh3903
    @paramjeetsingh3903 17 дней назад +4

    ਢਿਡਸਾ,ਨੂ,ਕੌਨ,ਪੁਸਦਾ,ਕੋਈ,ਬੋਟ,ਨੀ,

  • @bittubhatti7158
    @bittubhatti7158 16 дней назад +1

    Right

  • @kuldiplalka9086
    @kuldiplalka9086 12 дней назад

    AKALI DAL KITHE CHLAA GYAA CM S. BHGWANT SNG MANN NU PTAA PUSH LO

  • @gurindersidhu1625
    @gurindersidhu1625 15 дней назад

    Dheendsa sardar sukhbir singh di badulat kr k sardari bhugi

  • @sadhusingh6215
    @sadhusingh6215 15 дней назад

    Sukhbir Badal is already in influence of BJP high command, Sukhbir Badal should be thrown away to save shiromani Akali dal and Punjab.

  • @SandeepSingh-hi3vn
    @SandeepSingh-hi3vn 17 дней назад +14

    ਸ਼ਿਰੋਮਣੀ ਅਕਾਲੀ ਦਲ ਦੀ ਅਗਵਾਈ ਸੁਖਬੀਰ ਬਾਦਲ ਤੋਂ ਬਿਨਾ ਕੋਈ ਨੀ ਕਰ ਸਕਦਾ

  • @baljitgill1363
    @baljitgill1363 18 дней назад

    Onleybadel
    Gee

  • @gurindersidhu1625
    @gurindersidhu1625 15 дней назад

    Dheendsa sahib tusi beara garak kr dita akali dall nu tusi lalchi

  • @SandeepSingh-hi3vn
    @SandeepSingh-hi3vn 17 дней назад +3

    ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾਂ
    ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ
    ਮੈਂ ਪੰਥ ਤੇ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਹਾਂ

    • @lakhbirsingh7774
      @lakhbirsingh7774 15 дней назад

      ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦੀ ਪਰਧਾਨੁਗੀ ਹੇਠ ਚੱਲ ਰਹੇ ਕੰਮਾਂ ਤੋ ਕੋਈ ਵੀ ਵਿਅਕਤੀ ਖੁਸ਼ ਨਹੀ
      ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਪਹਿਲਾਂ ਵਾਲੇ ਹਲਾਤਾ ਨਹੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੇ ਉਹ ਸਖਸ਼ੀਅਤ ਬਿਰਾਜਮਾਨ ਹੋਵੇ
      ਜੋ ਪਰਿਵਾਰ ਹਿੱਤਾਂ ਲਈ ਕਾਰਜ ਨਾ ਕਰੇ
      ਪਾਰਟੀ ਨੂੰ ਲੋਕ ਕਾਮਯਾਬ ਕਰਨਾ ਚਾਹੁੰਦੇ ਹਨ
      ਪਰ ਬੜੇ ਅਫਸੋਸ ਦੀ ਗੱਲ ਹੈ ਜੀ ਪਾਰਟੀ ਵਿੱਚ ਇਜਤ ਮਾਨ ਜਾ ਪਾਰਟੀ ਵਰਕਰਾਂ ਅਤੇ ਹਕੀਕਤ ਇਹ ਹੈ ਕਿ ਸੀਨੀਅਰ ਯੂਨੀਅਰ ਕਿਸੇ ਵੀ ਵਿਅਕਤੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ
      ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦਾ ਰਵੱਈਆ ਵੀ ਰੁੱਖਾਂ ਤੇ ਅਣਰਿਸਪੈਕਟਡ ਰਿਹਾ ਹੈ ਜੀ

  • @JatinderJatinderSingh-yq1vq
    @JatinderJatinderSingh-yq1vq 14 дней назад +1

    ,, ਮਨਪ੍ਰੀਤ ਸਿੰਘ ਇਆਲੀ ਬੇਦਾਗ. ਚਿਹਰਾ ਪਾਰਟੀ ਪ੍ਰਧਾਨ ਲਈ...

  • @kulwantsingh5402
    @kulwantsingh5402 12 дней назад

    ਤੁਹਾਡੇ vargy ਦੀ vaja ਨਾਲ਼ tute