Meet Hayer | 'Lok Sabha 'ਚ ਸਭ ਤੋਂ ਪਹਿਲਾਂ ਚੁੱਕਾਂਗਾ Punjab ਦਾ ਇਹ ਮੁੱਦਾ' | AAP | Chandigarh News | N18V

Поделиться
HTML-код
  • Опубликовано: 26 июн 2024
  • 'ਲੋਕ ਸਭਾ 'ਚ ਸਭ ਤੋਂ ਪਹਿਲਾਂ ਚੁੱਕਾਂਗਾ ਪੰਜਾਬ ਦਾ ਇਹ ਮੁੱਦਾ' ਸਾਂਸਦ ਮੀਤ ਹੇਅਰ ਨੇ ਦੇਖੋ ਕਿਸ ਮੁੱਦੇ ਨੂੰ ਦੱਸਿਆ ਅਹਿਮ
    #meethayer #chandigarhnews #news18punjab #aap #loksabha
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 19

  • @singh2251
    @singh2251 25 дней назад +4

    ਮੀਤ ਵੀਰ ਤੇ ਸਾਨੂੰ ਬਹੁਤ ਆਸ

  • @JSVB
    @JSVB 25 дней назад +3

    ਪੰਜਾਬੀ ਦੀ ਰਾਜਧਾਨੀ ਦਾ ਮੁੱਦਾ ਨਾ ਚੁੱਕਿਓ ਕੋਈ ਵੀ | ਸਾਨੂੰ ਪੂਰੀ ਆਸ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ |

  • @ManpreetSandhu-mw4xw
    @ManpreetSandhu-mw4xw 25 дней назад +2

    ਬਹੁਤ ਵਧੀਆ ਹੈ

  • @charanjitbasra4543
    @charanjitbasra4543 25 дней назад +3

    Very good so proud of you role model for Punjab ❤❤❤❤

    • @BabaBakalia670
      @BabaBakalia670 12 дней назад

      👍🏻👍🏻👍🏻👍🏻👍🏻👍🏻

  • @NavjotSingh-qu1ys
    @NavjotSingh-qu1ys 24 дня назад +1

    ਸੰਗਰੂਰ ਦੇ ਲੋਕਾਂ ਦਾ ਧੰਨਵਾਦ ਏਹੋ ਜਿਹਾ ਪੜ੍ਹਿਆ ਲਿਖਿਆਂ MP ਚੁਨਣ ਲਈ

  • @kamaljitsingh5668
    @kamaljitsingh5668 22 дня назад +1

    ਸ਼ਿਰੋਮਣੀ ਅਕਾਲੀ ਦਲ ਜਿੰਦਾਬਾਦ

  • @PalwinderKaur-bp9kr
    @PalwinderKaur-bp9kr 25 дней назад +1

    Sanu tuhade te maan hai sir

  • @daljitkhra712
    @daljitkhra712 23 дня назад

    App jinda bad 🙏 ❤

  • @gurtarsingh422
    @gurtarsingh422 23 дня назад +1

    27 ਵਿਚ ਥੋਡਾ ਵੀ ਅਕਾਲੀ ਦਲ ਵਾਲਾ ਹਾਲ ਹੋਣਾ ਜੋ ਕੁਝ ਤੁਸੀਂ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਉ ਡਿਬਰੂਗੜ੍ਹ ਯਾਦ ਹੈ ਨਾ

  • @KulwinderSingh-uz7fl
    @KulwinderSingh-uz7fl 25 дней назад +1

    Gadar

  • @gurpreetsinghguri8722
    @gurpreetsinghguri8722 24 дня назад

    Punjab 6th pay scale lagu krn bare v vichar kro

  • @DineshKumar-tp8fb
    @DineshKumar-tp8fb 21 день назад

    ਮੁਲਾਜ਼ਮਾਂ ਦੇ ਐਨ ਪੀ ਐਸ ਦੇ ਫੰਡ ਤੁਸੀਂ ਖੁਦ ਬੀ ਜੇ ਪੀ ਨੂੰ ਦੇ ਰਹੇ ਹੋ ਉਹ ਕਿਉਂ ਬੰਦ ਨਹੀਂ ਕਰਦੇ

  • @Newone-qd8tp
    @Newone-qd8tp 25 дней назад

    MP ਬਣਨਾ target ਸੀ ਪੂਰਾ ਹੋ ਗਿਆ ਕੁਝ ਨੀ ਲੈਣਾ
    ਆਵਾਰਾ ਪਸ਼ੂਆ ਤੋਂ , ਜ਼ਮੀਨੀ ਜਹਿਰੀ ਪਾਣੀ ਤੋਂ , ਆਵਾਰਾ ਪਸ਼ੂਆ ਤੋ, ਆਵਾਰਾ ਨਸ਼ਿਆਂ ਤੋਂ , ਪਲਾਟਾਂ ਦੀ NOC ਦੇ ਚੱਕਰ ਤੋ, ਪੰਜਾਬ ਜਾਵੇ ਢੱਠੇ ਖੁਹ ਚ

  • @BhupinderSingh-gy7mt
    @BhupinderSingh-gy7mt 23 дня назад

    Kejriwal nal Dhaka te Punjab vich KHEHRA and Amritpal Singh Nal Tusi ki kita. Hun nhi Tuhada Lala Bahar Aunda. Baki Tera Lot Aa Gia

  • @SarwansinghSarwan-ik6og
    @SarwansinghSarwan-ik6og 23 дня назад

    M p meet g congratulation g par meet g tose apna bal dk g 13 to 3 seat he miles sir g😮

  • @gurcharansingh5422
    @gurcharansingh5422 23 дня назад

    ਤੁਸੀਂ ਜਿਨ੍ਹਾਂ ਮਰਜ਼ੀ ਬੋਲਦੇ ਰਹੋ ਜਦੋਂ ਤੱਕ ਸਿਖ ਰਾਜ਼ ਸਥਾਪਤ ਨਹੀਂ ਹੁੰਦਾ ਕੋਈ ਸਮੱਸਿਆ ਹੱਲ ਨਹੀਂ ਹੁਣੀ।
    ਪੰਜਾਬ ਚ ਭੲਈਆ ਕੇਜਰੀਵਾਲ ਦੇ ਤਲਵੇ ਚੱਟਣ ਵਾਲਿਓ ਤੁਹੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਸਾਥੀਆਂ ਨੂੰ ਨਾਜਾਇਜ਼ ਤੌਰ ਤੇ ਡਿਬਰੂਗੜ੍ਹ ਜੇਲ੍ਹ NSA ਲਾ ਕੇ ਬੰਦ ਕੀਤਾ ਹੋਇਆ। ਸਿਖਾਂ ਨਾਲ਼ ਸਿੱਖ ਹੋ ਕੇ ਧੱਕਾ ਕੀਤਾ ਕਖ ਨਹੀਂ ਰਹਿਣਾ।

  • @charanjitbasra4543
    @charanjitbasra4543 25 дней назад

    ਤੇਰੇ ਨਾਲ ਕਿਹੜੀ ਗਦਾਰੀ ਕਰੰਸੀ ਭੇਡੇ