ਭਗਵੰਤ ਨੇ ਦਿੱਤਾ ਸਬੂਤ, ਫ਼ੇਰ ਅੜਿਆ, ਦੱਬਦਾ ਕਿਥੇ ਆ | ex BJP MLA ਦੀ ਸਜ਼ਾ ਮਾਫ਼ੀ ਤੇ ਮੱਚੇ ਸਿਆਸੀ ਭਾਬੜ

Поделиться
HTML-код
  • Опубликовано: 17 окт 2024
  • ਭਗਵੰਤ ਨੇ ਦਿੱਤਾ ਸਬੂਤ, ਫ਼ੇਰ
    ਅੜਿਆ, ਦੱਬਦਾ ਕਿਥੇ ਆ
    ਪੰਜਾਬ ਦੇ MP ਇੰਝ ਛਾ ਗਏ
    ex BJP MLA ਦੀ ਸਜ਼ਾ
    ਮਾਫ਼ੀ ਤੇ ਮੱਚੇ ਸਿਆਸੀ ਭਾਬੜ
    ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ
    • ਭਗਵੰਤ ਨੇ ਦਿੱਤਾ ਸਬੂਤ, ਫ਼...

Комментарии • 5

  • @sukhdevsingh434
    @sukhdevsingh434 2 месяца назад +6

    ਡੱਲਾ ਜੀ ਸਤਿ ਸ੍ਰੀ ਅਕਾਲ। ਪਹਿਲਾਂ ਪੰਜਾਬ ਵਿੱਚ ਸਿਰਫ ਦੋ ਹੀ ਵੱਡੀਆਂ ਪੁਲੀਟੀਕਲ ਪਾਰਟੀਆਂ ਹੁੰਦੀਆਂ ਸਨ ਅਕਾਲੀ ਦਲ ਅਤੇ ਕਾਂਗਰਸ। ਜੋ ਰਲ ਕੇ ਖੇਡਦੇ ਹੋਏ ਵਾਰੀ ਵਾਰੀ ਦੇ ਪੰਜਾਬ ਨੂੰ ਲੁੱਟਦੇ ਸਨ। ਹੁਣ ਤੀਜੀ ਵੱਡੀ ਧਿਰ ਆਮ ਆਦਮੀ ਪਾਰਟੀ ਜਿਸ ਦਾ ਮੁਖੀ ਇੱਕ ਇਮਾਨਦਾਰ ਭਗਵੰਤ ਸਿੰਘ ਮਾਨ ਹੈ ਉਹ ਆ ਗਈ ਹੈ ਅਤੇ ਪੰਜਾਬ ਤੇ ਰਾਜ ਕਰ ਰਹੀ ਹੈ। ਖਾਲੀ ਦਲ ਅਤੇ ਕਾਂਗਰਸ ਦੇ ਮੁਜਾਹਰਿਆਂ ਵਿੱਚ ਸਾਰੇ ਹੀ ਕਿਸਾਨ ਜਾਇਆ ਕਰਦੇ ਸਨ। ਪ੍ਰੰਤੂ ਕਿਸਾਨ ਐਜੀਟੇਸ਼ਨ ਨੇ ਇਸ ਨੂੰ ਬਹੁਤ ਵੱਡੀ ਪੰਜਾਬ ਦੇ ਵਿੱਚ ਧਿਰ ਬਣਾ ਦਿੱਤਾ ਹੈ। ਜਿਸ ਕਰਕੇ ਖਾਲੀ ਦਲ ਅਤੇ ਕਾਂਗਰਸ ਵੀ ਕੋਈ ਮੁਜਾਹਿਰਾ ਕਰਨ ਯੋਗ ਨਹੀਂ ਰਹੀ ਹੈ। ਜੋ ਸਿਮਰਤ ਕੌਰ ਬਾਦਲ ਉੱਚੀ ਉੱਚੀ ਸੰਘ ਪਾੜ ਰਹੀ ਹੈ ਇਹ ਪਹਿਲਾਂ ਕਿਸਾਨਾਂ ਦੇ ਕਿੰਨਾ ਖਿਲਾਫ ਸੀ ਹੁਣ ਕਿਸਾਨਾਂ ਤੋਂ ਡਰੀ ਹੋਈ ਹੈ ਇਸ ਹੀ ਕਰਕੇ ਇਹ ਕਿਸਾਨੀ ਦੇ ਹੱਕ ਵਿੱਚ ਬੋਲ ਰਹੀ ਹੈ। ਜੇਕਰ ਕਿਸਾਨ ਐਜੀਟੇਸ਼ਨ ਤੋਂ ਜਗਜੀਤ ਸਿੰਘ ਡੱਲਾ ਅਤੇ ਸਰਵਣ ਸਿੰਘ ਭਧੇਰ ਜੋ ਲਾਲਚੀ ਕਿਸਮ ਦੇ ਆਗੂ ਹਨ ਇੱਕ ਪਾਸੇ ਹੋ ਜਾਣ ਅਤੇ ਦੂਜੇ ਇਮਾਨਦਾਰ ਬਲਵੀਰ ਸਿੰਘ ਰਾਜੇਵਾਲ ਵਰਗੇ ਆਗੂ ਕਿਸਾਨੀ ਦੀ ਅਗਵਾਈ ਕਰਨ ਤਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜੁਰਤ ਨਹੀਂ ਹੈ ਕਿ ਉਹ ਕਿਸਾਨੀ ਦੇ ਖਿਲਾਫ ਖੁਸਖ ਜਾਵੇ। ਬਾਕੀ ਡੱਲਾ ਜੀ ਤੁਸੀਂ ਬਹੁਤ ਸੱਚਾਈ ਬੋਲਦੇ ਹੋ।

  • @davindersharma5008
    @davindersharma5008 2 месяца назад +1

    ਬਿਲਕੁਲ ਸਹੀ ਜੀ।ਥੋੜੀ ਜਿਹੀ ਤਸੱਲੀ ਹੋਈ ਕਿ ਇਹ ਨੁਮਾਇੰਦਿਆ ਨੇ ਪੰਜਾਬ ਦੀ ਗੱਲ ਤਾਂ ਕੀਤੀ।

  • @SewakSingh-po6nk
    @SewakSingh-po6nk 2 месяца назад

    ਪੰਜਾਬ ਦੇ ਕੋਟੇ ਵਿੱਚੋਂ ਬਣਿਆ ਮੰਤਰੀ ਬਿੱਟੂ ਬਾਦਸ਼ਾਹ ਕੀ ਪੰਜਾਬ ਦੇ ਮਸਲਿਆਂ ਬਾਰੇ ਵੀ ਮੂੰਹ ਖੋਲੇਗਾ ਕਿ ਆਪਣੇ ਦਾਦੇ ਬਾਰੇ ਹੀ ਰੌਲਾ ਪਾਉਂਦਾ ਰਹੇਗਾ??? ਕੀ ਉਸਦੀ ਪੰਜਾਬ ਬਾਰੇ ਉਸਦੀ ਕੋਈ ਜਿਮੇਵਾਰੀ ਨਹੀਂ ਬਣਦੀ ???? ਕੀ ਤੁਸੀਂ ਇਸ ਬਾਰੇ ਵੀ ਉਸਨੂੰ ਸਵਾਲ ਕਰੋਗੇ??????

  • @rajvirbrar631
    @rajvirbrar631 2 месяца назад

    ਪੰਜਾਬ ਸਾਰੇ ਸਾਂਸਦ ਤਾਂ ਇਸ ਬਾਰ ਪਹਿਲੀਂ ਬਾਰ ਪੰਜਾਬ ਦੇ ਹੱਕ ਵਿੱਚ ਖੁਲ ਕੇ ਬੋਲ਼ੇ। ਇਸ ਤਰ੍ਹਾਂ ਬੋਲਣਾ ਵੀ ਭਗਵੰਤ ਮਾਨ ਨੇ ਹੀ ਸਿਖਾਇਆ ਹੈਂ। ਬਿੱਟੂ ਨੂੰ ਤਾਂ ਇਨਾਮ ਸੀ ਸਿੱਖਾਂ ਨੂੰ ਗਾਲ਼ਾਂ ਕੱਢਣ ਲਈ ਮਿਲਿਆ ਹੈ। ਉਹ ਤਾਂ ਹਰ ਸਮੇਂ ਬਕਰੀ ਵਾਂਗੂੰ ਦਾਦੇ ਦੀ ਕੁਰਬਾਨੀ,ਦਾਦੇ ਦੀ ਕੁਰਬਾਨੀ ਬੋਲ ਰਿਹਾ ਹੈ। ਵੈਸੇ ਇਹ ਤਾਂ ਸਿੰਘਾਂ ਨੇ ਬੇਅੰਤੇ ਬੁੱਚੜ ਨੂੰ ਸੋਧਾਂ ਲਾਇਆ ਸੀ ❤