ਕੀ ਵਾਕਈ ਖਤਮ ਹੋ ਜਾਵੇਗੀ ਸਾਰੀ ਦੁਨੀਆ ..? ਹਰ ਧਰਮ ਦੇ ਗ੍ਰੰਥ 'ਚ ਲਿਖੀ ਆਹ ਗੱਲ..! Big Bang Therory | Gurbani

Поделиться
HTML-код
  • Опубликовано: 7 сен 2024
  • ਕੀ ਵਾਕਈ ਖਤਮ ਹੋ ਜਾਵੇਗੀ ਸਾਰੀ ਦੁਨੀਆ ..? ਹਰ ਧਰਮ ਦੇ ਗ੍ਰੰਥ 'ਚ ਲਿਖੀ ਆਹ ਗੱਲ..!
    ਜਿੰਦਗੀ ਦੀ ਸੱਚਾਈ ਸੁਣ ਰੌਂਗਟੇ ਖੜੇ ਹੋ ਜਾਣਗੇ | Big Bang Therory | Gurbani | Religion | feat. Giani Gurjit Singh | Simranjot Singh Makkar | SMTV | EP.117 |
    #bigbang #sapce #galaxy #sound #om #ekomkar #universe #smtv #simranjotsinghmakkar #starscape #spacescience #spacesounds

Комментарии • 247

  • @randhirsingh2337
    @randhirsingh2337 4 месяца назад +64

    ਜਿਹੜੇ ਗੁਰੂ ਦੇ ਰਸਤੇ ਤੇ ਚੱਲ ਰਹੇ ਨੇ ਉਹਨਾਂ ਨੂੰ ਇਹ ਗੱਲਾਂ ਦਿਮਾਗ ਵਿਚ ਫਿੱਟ ਬੈਠਦੀ ਆ ਹਨ ਤੇ ਜਿਹੜੇ ਇਸ ਰਸਤੇ ਤੇ ਨਹੀਂ ਹਨ ਉਨ੍ਹਾਂ ਦੇ ਉਪਰੋਂ ਦੀ ਗੁਜ਼ਰ ਜਾਣ ਗੀਆ। ਵਾਹਿਗੁਰੂ ਜੀ।।

    • @ikodapasara8143
      @ikodapasara8143 4 месяца назад +2

      ਤੁਹਾਡੇ ਥੱਲੇ ਦੀ ਨਿਕਲਿਆ ਇਹਦਾ ਝੂਠ ?

    • @randhirsingh2337
      @randhirsingh2337 4 месяца назад +13

      @@ikodapasara8143 ਤਹਾਨੂੰ ਇਹ ਝੂਠ ਲੱਗਦਾ ਤੇ ਮੈਨੂੰ ਇਹ ਗੱਲਾਂ ਸਹੀ ਲੱਗਦੀਆਂ। ਆਪਣੀ ਆਪਣੀ ਸੋਚ ਹੈ ਜੀ ।

    • @ikodapasara8143
      @ikodapasara8143 4 месяца назад

      @@randhirsingh2337 ੧ਓ ( ਅੰਕ ਤੇ ਅੱਖਰ ) ਸੋਚ ਤੇ ਆਧਾਰਿਤ ਨੀ ਹੁੰਦਾ ਗਣਿਤ ਤੇ ਹੁੰਦਾ !

    • @jaiwien7930
      @jaiwien7930 4 месяца назад +2

      Mah ta lab lya Yaar. Par koi yakin ne karda.. tuhanu hor Rab dekha ke . Asli Rab gyab karta gya dunya to dharm de hatyr nal. Shabd guru bhot bhadi chez aaa. Samjn wale gal nu tusi murkh lok matha teki jande aa. Tuhano ketho samj lagju.

    • @ikodapasara8143
      @ikodapasara8143 4 месяца назад +1

      ਲਓ ਜੀ ਆਹ ਲ਼ਭੀਂ ਬੈਠਾ ਪਰ ਲੋਕਾਂ ਨੂੰ ਯਕੀਨ ਕਰਾਉਣ ਲਈ ਘੀਸੀ ਕਰ ਰਿਹਾ ?
      ਲ਼ਭਿਆ ਬਾਂਸ ਆ ਫੇਰ ?

  • @jagsirsingh4420
    @jagsirsingh4420 3 месяца назад +3

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏼 ਜੋ ਇਹੋ ਜਿਹੇ ਇਨਸਾਨਾਂ ਦੀ ਕਲਾਸ ਮਿਲੀ। ਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰ ਹੈ 🙏🏼

  • @baldevsingh2464
    @baldevsingh2464 4 месяца назад +15

    ਵਾ ਕਮਾਲ
    ਰੂਹ ਖੁਸ਼ ਹੋ ਜਾਂਦੀ ਗਿਆਨੀ ਜੀ ਦੀਆਂ ਗੱਲਾਂ ਸੁਣਕੇ
    ਉਡੀਕ ਰਹਿੰਦੀ ਅਗਲੀ ਵੀਡੀਓਜ਼ ਦੀ
    🙏🙏🙏 ❤️❤️❤️ 🙏🙏🙏

    • @orknowledge2477
      @orknowledge2477 4 месяца назад

      Chupe chup na howai j laye raha livv taar . Eh kehnda mann chup hoju fir sunu gyi awaaj

    • @orknowledge2477
      @orknowledge2477 4 месяца назад

      Livv laagaan nal mann chup nhi hunda jap ji shaib ch kyu likhya fir das sakde tusi

    • @PunjabiShinigami24
      @PunjabiShinigami24 4 месяца назад

      ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
      ruclips.net/video/brNGpQYtLIM/видео.html

    • @user-eo4uj6he2v
      @user-eo4uj6he2v 4 месяца назад +3

      @@orknowledge2477 ਓਹੋ ਓਹੋ ਕਈ ਵਾਰ ਤਾਂ ਬਹੁਤ ਦੁੱਖ ਹੁੰਦਾ ਕੇ ਗੁਰਬਣੀ ਪਰ ਕਿਉਂ ਤਰਕ ਕਰਦੇ ਓ
      ਜੈਸੇ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੋ ਫਿਰ ਵੀ ਗੁਰਬਾਣੀ ਪਰ ਤਰਕ , ਔਰ ਦੂਸਰੀ ਗੱਲ ਤਰੀ ਗੱਲ ਦਾ ਜਬਾਵ ਇਸ ਤੋਂ ਦੂਸਰੀ ਪੰਗਤੀ ਵਿੱਚ ਹੈ ਜੀ ਪੜ੍ਹ ਲਓ ਆਪੇ ਹੀ ਜਬਾਬ ਮਿਲ ਜਾਵੇ ਗਾ

  • @didarsingh292
    @didarsingh292 4 месяца назад +7

    ਬਹੁਤ ਵਧੀਆ ਵਿਆਖਿਆ ਕੀਤੀ ਹੈ ਜਦੋਂ ਧਿਆਨ ਵਿੱਚ ਬੈਠਦੇ ਹਾਂ ਸ਼ਬਦ (ਅਨਹਦ ਸ਼ਬਦ) ਵਿੱਚ ਧਿਆਨ ਜਾਣ ਨਾਲ ਅਭਿਆਸੀ ਵਿਸਮਾਦ ਵਿੱਚ ਚਲਾ ਜਾਂਦਾ ਹੈ ਮਨ ਸਰੀਰ ਤੋਂ ਵੱਖ ਹੋ ਜਾਂਦਾ ਭਾਈ ਸਾਹਿਬ ਨੇ ਸਹੀ ਵਿਆਖਿਆ ਕਿੱਥੇ ਧਰਮ ਵਿੱਚ ਇਹੋ ਜਿਹੇ ਗੁਰਮੁਖਾਂ ਦੀ ਜਰੂਰਤ ਹੈ

  • @gurugranthsahib123
    @gurugranthsahib123 4 месяца назад +8

    ਇਹ ਧੁਨ ਵਾਲੀ ਗੱਲ ਬਿਲਕੁਲ ਸੱਚ ਹੈ ਜਿਸਤੇ ਪਰਮਾਤਮਾ ਮੇਹਰ ਕਰੇ ਉਸਨੂੰ ਸੁਣਦੀ ਹੈ, ਪਰ ਮੰਨਦਾ ਕੋਈ ਨਹੀਂ ਜਿਸਨੂੰ ਕੋਈ ਸ਼ੰਕਾ ਉਹ ਬਾਣੀ ਦੇ ਰਾਹ ਤੇ ਚੱਲ ਕੇ ਦੂਰ ਕਰੇ

  • @tripplesttar9243
    @tripplesttar9243 4 месяца назад +4

    ਸਾਰੇ ਜਿਨੇ ਪਰਮਾਤਮਾ ਦਾ ਨਾ ਲੈਣਾ ਸ਼ੁਰੂ ਕਰ ਦਿਉ 👌ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਰਦਾਰ ਸਾਹਿਬ ਨੇ

  • @gurshabadguraya4284
    @gurshabadguraya4284 4 месяца назад +8

    Dhan guru nanak sahib de roop vich waheguru ji aap dharti te aaye. Te Sanu samjaya

  • @GD-ffctzacbtr
    @GD-ffctzacbtr 4 месяца назад +2

    ਗਿਆਨੀ ਜੀ ਨੂੰ ਬਹੁਤ ਗਿਆਨ ਹੈ ਗੁਰਬਾਣੀ ਬਾਰੇ.. ਇੱਕ ਵੀਡੀਓ ਹੋਰ ਵੀ ਜਰੂਰ ਕਰਿਓ ਜੀ ਇਹਨਾਂ ਨਾਲ

  • @deepaksoan5723
    @deepaksoan5723 3 месяца назад +2

    ਵਾਹਿਗੁਰੂ ਜੀ ❤❤❤❤❤ਵਾਹਿਗੁਰੂ ਜੀ

  • @jaspalsingh150
    @jaspalsingh150 4 месяца назад +5

    I am a senior doctor and have lived with science for over 50 yrs.. I believe in religion too.Science looks for proof or evidence. While religion is a matter of belief & meditation.

  • @manmohankaurgoghare6633
    @manmohankaurgoghare6633 4 месяца назад +8

    Gyaani ji ,nuu bahut gyaan hai ,samghedaar hen,❤❤

  • @raithukral
    @raithukral 4 месяца назад +6

    Bahut jyada vdia podcast veer ji🙏🏻🙏🏻🙏🏻

  • @Arshdeep-ye2yq
    @Arshdeep-ye2yq 4 месяца назад +2

    ਬਹੁਤ ਵਧੀਆ ਜੀ ,, ਸੁਣ ਕੇ ਸਕੂਨ ਆ ਗਿਆ,,, ਵਾਹਿਗੁਰੂ ਜੀ

  • @jasminderk6849
    @jasminderk6849 4 месяца назад +5

    Listen to most of Giani ji episode this one was very informative and Anandmai. As for Makkar ji you are one of the most Versatile Reporter enjoy most of your episode. Thanks

    • @user-sj7uz4vs3d
      @user-sj7uz4vs3d 4 месяца назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

    • @PunjabiShinigami24
      @PunjabiShinigami24 4 месяца назад

      ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
      ruclips.net/video/brNGpQYtLIM/видео.html

  • @parwindersinghmander6475
    @parwindersinghmander6475 4 месяца назад +6

    Very informative thought from Giani ji

  • @BALJINDERKHALSA2001
    @BALJINDERKHALSA2001 4 месяца назад +3

    Bahut vadia ,, Anand aa geya sun ke ,please eda de concept le ke au

  • @mandeepsakrali4928
    @mandeepsakrali4928 4 месяца назад +2

    ਧੰਨ ਧੰਨ ਅਕਾਲਪੁਰਖ ਜੀਉ🙏

  • @charanjitsingh4388
    @charanjitsingh4388 4 месяца назад +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ । ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੈ ।

  • @user-lp4jv6lg7c
    @user-lp4jv6lg7c 3 месяца назад +1

    ਸੰਭਵ ਹੈ ਜੀ ਧਮਾਕਾ ਹੋਵੇਗਾ ਤਾਂ ਅਵਾਜ ਯਮਤਾਂ ਪੈਦਾ ਹੋਵੇਗੀ ਹੀ ਜੀ

  • @kawalchahal6593
    @kawalchahal6593 4 месяца назад +3

    Bhut skoon c veera chardikala ch raho🙏

  • @maninanar8841
    @maninanar8841 4 месяца назад +4

    Excellent explanation by Giani ji and logical explanation with references to different Relgion . One American neurosurgeon wrote a book named Proof of heaven and there in he explains his personal experience of meeting the Om sound in is coma state and says that he only heard the sound Om and no vision of it .He never believed in any Relgion ,but due to illness he went into a deep coms for several days and during that period he experienced this phenomenon .

  • @pardeepsekhon7800
    @pardeepsekhon7800 4 месяца назад +1

    Waheguru ji ehna nal hor Vichar kro ji Bhai sahib ne bahut vadia vichar rakhe

  • @ArpanSandhu05
    @ArpanSandhu05 4 месяца назад +4

    Sant Maskeen ji kehnde hunde c ke jiwe da kise kol bhanda ohni samaj aagi usnu. Kise naal koi conflict nahi. Sarea ne apne experience share kite hoe. Ehde ch kise naal conflict karan wali ta koi gal e ni ke sound kehri a. OMM ja ONKAR. Jo jis fa faith oh usnu mubarak.

  • @RajwantSingh-he9jd
    @RajwantSingh-he9jd 2 месяца назад

    Waheguru ji
    Sach ha ji

  • @buntysinghlamba8553
    @buntysinghlamba8553 4 месяца назад +1

    Bahut wadiya vichara ❤❤🙏🙏 sare mahapurakh satkar yog ne , par guru Nanak tan guru Nanak hi hai ❤❤🙏🙏🙏

  • @tarsemverma6606
    @tarsemverma6606 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਟੀ ਸੀ ਵੀਰ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਮਨੁੱਖ ਕਲਯੁਗ ਦੇ ਵਿੱਚ ਜਨਮ ਲਿਆ ਚੁੱਕਾ ਹੈ ਉਹ ਦੁਬਾਰਾ 84 ਲੱਖ ਜੂਨਾਂ ਭੁਗਤ ਕੇ ਫਿਰ ਕਲਯੁਗ ਵਿੱਚ ਹੀ ਜਨਮ ਲਵੇਗਾ ਜਾਂ ਫਿਰ ਕਿਸੇ ਹੋਰ ਜੁਗ ਵਿੱਚ ਇਸ ਵਿਸ਼ੇ ਤੇ ਵੀ ਇੰਟਰਵਿਊ ਜਰੂਰ ਕਰਿਓ ਸਰ

  • @rupindersidhu2859
    @rupindersidhu2859 3 месяца назад

    Bilkul sahi explain kita. Waheguru ji

  • @harpreetkour5502
    @harpreetkour5502 4 месяца назад +1

    Awesome
    Bahut Wadiya
    Please bring up this topic more

  • @Phantom_Shadow7
    @Phantom_Shadow7 4 месяца назад +1

    Ek Oangkar Waheguru 📿⚔️🙏 akaall 🙏 akaal 🙏 akaal 🙏

  • @bajwamultimedianews349
    @bajwamultimedianews349 4 месяца назад +8

    ਇਹ ਸ਼ਬਦ ਜਿਸ ਦੀ ਇਹ ਬਾਬਾ ਜੀ ਗੱਲ ਕਰਦੇ ਆ ਇਹ ਆਵਾਜ਼ਾ ਸ਼ਬਦ ਦੇ ਰੂਪ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਸੁਣਦੇ ਆ ਤੇ ਬਹੁਤ ਕਿਰਪਾ ਹੈ ਵਾਹਿਗੁਰੂ ਜੀ ਦੀ

  • @parminderkaur3958
    @parminderkaur3958 3 месяца назад

    Baba g waheguru g di tuhade te bht mehar aa Jo Tusi loka nu samjha rahe ho hun oh Listen karn walya de krmaa aa Ki oh eh vichar sunke mande aa ja nhy 🙏🏻🙏🏻🙏🏻

  • @user-ip4gs8yz8m
    @user-ip4gs8yz8m 4 месяца назад +4

    ਬਹੁਤ ਵਧੀਆ ਮੱਕੜ ਸਾਬ

  • @nishanbhinder1714
    @nishanbhinder1714 4 месяца назад

    Waheguru g

  • @jaswinderlal6172
    @jaswinderlal6172 4 месяца назад

    Waheguru ji 🙏🙏

  • @Classyjandu
    @Classyjandu 4 месяца назад +4

    Waheguru ji waheguru ji waheguru ji waheguru ji waheguru ji waheguru ji

  • @jsf6749
    @jsf6749 4 месяца назад +1

    Right

  • @worldwideentertainment3967
    @worldwideentertainment3967 4 месяца назад +1

    Vahe guru ji shri Guru granth sahib what say about universal . Same science say❤. Guru granth sahib modern granth sahib in the world.

  • @user-et3yo7ro1f
    @user-et3yo7ro1f 4 месяца назад +4

    Boht knowledge aa giani ji nu

    • @ikodapasara8143
      @ikodapasara8143 4 месяца назад

      ਸਹੁੰ ਖਾ .

    • @jassgill9995
      @jassgill9995 4 месяца назад +1

      ​@@ikodapasara8143bhain na de salea dukki dea dass kithe rehnda aa tu

    • @ikodapasara8143
      @ikodapasara8143 4 месяца назад

      @@jassgill9995 ਤੂੰ ਮਾਦਰ ਚੋਦ ਕੌਣ ਆਂ ? ਆਪਣਾ ਆਧਾਰ ਕਾਰਡ ਪਾਦੇ ਤੇਰੇ ਘਰ ਆ ਜਾਨਾਂ , ਹੈ ਹਿੰਮਤ ?

  • @user-eo4uj6he2v
    @user-eo4uj6he2v 4 месяца назад +14

    ਗਿਆਨੀ ਜੀ ਨੂੰ ਨਮਸਕਾਰ ਹੈ ਜੀ ਗੁਰੂ ਦਾ ਗਿਆਨ ਹੈ ਜੀ ਅਸੀਂ ਤਾਂ ਇਨ੍ਹਾਂ ਦੀ ਤਰਾ ਬਨ ਨਹੀ ਸਕਦੇ ਪਰ ਏਨਾ ਤੋਂ ਵੀ ਬਹੁਤ ਬਦਿਆ ਗੁਰਬਾਣੀ ਚ ਲਿਖਿਆ ਗਿਆ ਸੀ ਜੋ ਦਸ ਸਕਦੇ ਸੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੋਣਾ ਦਸਿਆ ਕਬੀਰ ਜੀ ਨੇ ਰਵਿਦਾਸ ਜੀ ਗੁਰੂ ਅਰਜਨ ਦੇਵ ਜੀ ਨੇ ਪਰ ਮਾਫ਼ ਕਰਨਾ ਜੀ ਗੱਲ ਨੀ ਬਨੀ

    • @kaurjeet68
      @kaurjeet68 4 месяца назад

      Avgun shdo asi vi bn skde ha
      Prema bhgti must

    • @PunjabiShinigami24
      @PunjabiShinigami24 4 месяца назад

      ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
      ruclips.net/video/brNGpQYtLIM/видео.html

    • @PunjabiShinigami24
      @PunjabiShinigami24 4 месяца назад

      ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
      ruclips.net/video/brNGpQYtLIM/видео.html

    • @user-eo4uj6he2v
      @user-eo4uj6he2v 4 месяца назад

      @@PunjabiShinigami24 ਅਸੀਂ ਵੀਡੀਓ ਕੀ ਦੇਖਣੀ ਜੀ ਗੁਰੂ ਦੇ ਸ਼ਬਦ ਪੜ੍ਹ ਲਓ ਜੀ ਸਾਡਾ ਗੁਰੂ ਸਭ ਕੁਝ ਦੱਸ ਦਾ ਹੈ ਜੀ ਉਸ ਤੋਂ ਪੁੱਛੋ ਤਾਂ ਸਈ

  • @HARJITSINGH-qo6pl
    @HARJITSINGH-qo6pl 4 месяца назад

    Those Who attaches with Guru Shabad only realise truth of this universe. Thanks to Giani je for giving deep information. science is need to fill requirements of body until it meets spiritual sound internally by blessing of Guru .

  • @user-ds4ns2rh6h
    @user-ds4ns2rh6h 4 месяца назад

    V nice

  • @karamjitsingh27
    @karamjitsingh27 4 месяца назад +1

    'ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥'
    ਪਰਮਾਤਮਾ ਵੀ ਸ਼ਬਦ ਦੇ ਰਾਹੀਂ ਗੱਜਦਾ। ਫਿਰ ਬਾਣੀ ਗੱਜ-ਵੱਜ ਕੇ ਪੜ੍ਹਨ ਵਿੱਚ ਵੀ ਕੋਈ ਹਰਜ ਨਹੀਂ ਹੋਣਾ ਚਾਹੀਦਾ। ਬਲਕਿ ਸਿੱਖ ਨੇ ਤਾਂ ਹਰ ਇੱਕ ਕੰਮ ਹੀ ਗੱਜ ਵੱਜ ਕੇ ਕਰਨਾ। ਚਾਹੇ ਫ਼ਤਹਿ ਬੁਲਾਉਣੀ ਹੋਵੇ ਚਾਹੇ ਜੈਕਾਰਾ ਗਜਾਉਣਾ ਹੋਵੇ, ਸਭ ਕੁੱਝ ਹੀ ਗੱਜ- ਵੱਜ ਕੇ ਕਰਨਾ।
    'ਗੋਬਿਦੁ ਗਾਜੈ ਸਬਦੁ ਬਾਜੈ ॥ ਆਨਦ ਰੂਪੀ ਮੇਰੋ ਰਾਮਈਆ ॥'
    ਧੰਨਵਾਦ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @YuvrajSingh-ev4td
    @YuvrajSingh-ev4td 4 месяца назад +6

    ਕਾਸ਼ ਇਹ ਵਿਡਿਉ ਹੋਰ ਲੰਬੀ ਹੁਦੀ

  • @SurjitSingh-oq3jl
    @SurjitSingh-oq3jl 4 месяца назад

    Smtv. Thank you very nice 👍

  • @amarjitrandhawa3268
    @amarjitrandhawa3268 3 месяца назад

    Waheguru ji waheguru ji ❤❤😂😂🎉🎉😢😮😅❤❤❤❤

  • @user-xc6pr9wl6n
    @user-xc6pr9wl6n 4 месяца назад +4

    Gyaini g hor interview kro

  • @AnilTiwari-lo1qg
    @AnilTiwari-lo1qg 4 месяца назад

    ਬਹੁਤ ਵਧਿਆ ਜੀ।

  • @mohinderkaur7867
    @mohinderkaur7867 4 месяца назад

    Sat sri akal tusy es babe nu pusho esne dasam garanth read kita

  • @spiritualimpactonmind
    @spiritualimpactonmind 4 месяца назад

    ❤❤

  • @user-fb8lq1kh1f
    @user-fb8lq1kh1f 4 месяца назад +1

    ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।। ਗੁਣ ਸਦਾ ਹੀ ਹਨ ਰਬੀ ਗੁਣਾਂ ਦਾ ਅਨਹਤ ਨਾਦ ਬਿਨਾਂ ਤਾਲ ਵਜਾਇਆ ਸੁਣੈ ਤੇ ਅਸਥੂਲ ਤੋਂ ਪ੍ਰਗਟਿਆ ਜੀਵਨ ਵਿੱਚ ਚਲਦਾ ਦਿਖੇ ਬਾਹਰ ਤੇ ਨਿਕਲੇ ਅੰਦਰੋ ਸਹੀ ਮਾਰਗ ਦਿਸ਼ਾ ਸਮਝ ਆਉਂਦੀ ਹੈ।ਬਿਨਾ ਭਰਮੁ।ਸਚਿਆਰ ਜੀਵਣੁ ਬਾਣੀ ਅਨੁਸਾਰ।ਅਨੰਦੁ ਭਇਆ ਮੇਰੀ ਮਾਇ।ਭਾਵ ਰਬੀ ਗੁਣਾਂ ਨਾਲ ਚਲਣ ਵਾਲੀ ਮਤਿ ਹਿਰਦੈ ਰੂਪੀ ਘਰ ਵਿੱਚ।

  • @user-mb9qb5ix9z
    @user-mb9qb5ix9z 4 месяца назад +2

    Ik video hor gyanni girmeal singh naal bnao g

  • @SukhwinderSingh-zb2mo
    @SukhwinderSingh-zb2mo 4 месяца назад +1

    Very good ji please nex vedio ji thanks

  • @cherry295lotus
    @cherry295lotus 4 месяца назад +1

    Vismaad and dhoon ❤❤

  • @harjitsingh9002
    @harjitsingh9002 4 месяца назад +1

    I love this episode plz continue it

  • @YuvrajSingh-ev4td
    @YuvrajSingh-ev4td 4 месяца назад

    ਬਹੁਤ ਵਧੀਆ ਵਿਚਾਰ ਹਨ ❤❤❤❤❤

  • @Manyakaur1313
    @Manyakaur1313 4 месяца назад

    ❤❤❤❤❤❤

  • @harpreetsingh124
    @harpreetsingh124 4 месяца назад

    Please ik hor episode jarur kro

  • @user-vh9iv1wn7k
    @user-vh9iv1wn7k 4 месяца назад +2

    Wmk❤

  • @user-ok9yu4pi2r
    @user-ok9yu4pi2r 3 месяца назад

    Hebru and Sanskrit are the most antique languages in the world.Hebru is being spoken in Israel.Gurdas Brar

  • @mohindershant454
    @mohindershant454 4 месяца назад +1

    Waheguru ji Waheguru ji Waheguru ji 🙏

  • @GurjeetSingh-kj3ti
    @GurjeetSingh-kj3ti 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴਸਤਿਨਾਮੁਵਾਹਿਗੁਰੂਧੁੰਨ❤💛🙏🏻 ਮੱਕੜ ਸਾਹਿਬ ਜੀ ਬੋਹਤ ਬਧਿਆ ਕਾਂਮ ਕਾਰ ਰਹੇ ਹੋ ਭਾਈ ਸਾਹਿਬ ਦੇ ਇੰਟਰਵਿਊ ਹਰ ਵਿਸਯ ਤੇ ਹਰ ਟੋਪੀਕ ਤੇ ਸਾਰੀ ਉਮਰ ਇਹੋ ਜਿਹੀ ਸਿਖਿਆ ਦੇ ਰਾਹੀਂ ਸੰਗਤ ਨੂੰ ਸੱਚ ਦੇ ਮਾਰਗ ਦਾ ਸੱਚ ਦਾ ਰਾਹ ਸਮਝ ਆਵੇਗਾ ਧਰਮ ਸਮਝ ਆਵੇਗਾ ਭਾਈ ਸਾਹਿਬ ਜੀ ਦੀ ਹਰ ਟੋਪਿਕ ਤੇ ਇੰਟਰਵਿਊ ਕਰੋ ਜਿਉਂਦੇ ਬਾਸਦੇ ਰਹੋ ਅਕਾਲ ਪੁਰਖ ਵਾਹਿਗੁਰੂ ਤਰਕੀਆਂ ਬਖਸ਼ੇ ਵਾਹਿਗੁਰੂ ਨਾਮ ਦਾ ਦਾਨ ਬਖਸ਼ੇ ੴਸਤਿਨਾਮੁਵਾਹਿਗੁਰੂਧੁੰਨ❤🙏🏻

  • @sekhonsstyle8278
    @sekhonsstyle8278 4 месяца назад +1

    Good information ❤

  • @Dhillon-eu7zl
    @Dhillon-eu7zl 4 месяца назад +2

    Veer ji WAHEGURU JI KA KHALSA WAHEGURU JI KI FATEH 🙏🏻 benti va vadde veer k please gurmat nal jude Giani ji varge bandia di interview lambi rakhia kro chache 2-3 ghente di hoje asi sunage or tuhadi support v karange ….maafi krna lekin tusi altoo faltoo duniavi bandia dia interview 1 -1:30 ghente dian rakhde j eh gal theek he tuhada kitta he lekin es cheej hor promote kro navi generation es di bhukhi he aur GURU SAHIB ne tuhani bout vdia vaseela ditta he k tuhadi reach bout he aur labh labh hor v liaya kro aur lambi to lambi interview rakhia kro …pata kis di jindgi savar jani he ehna di gal sun samj k GURUBANI DE LADD lagg k …Tohana vale giani ji nu v fer leke ayo ….gorian de verre podcast 4-4 ghente de v hunde ne aur jithe v GURMAT di gal hove ohnu please lamba rakhia …request he🙏🏻SHRI WAHEGURU JI KA KHALSA SHRI WAHEGURU JI KI FATEH🙏🏻RAAJ KREGA KHALSA AKI RHE NA KOE🙏🏻

  • @kaurjeet68
    @kaurjeet68 4 месяца назад

    Hanji bilkul sahi ji according gurbani some one explains me 3 years ago

  • @SarbjeetKaur-gs8eu
    @SarbjeetKaur-gs8eu 4 месяца назад

    Verry nice ji 🙏🌷🙏🌷🙏

  • @jagmeetsingh9973
    @jagmeetsingh9973 4 месяца назад +1

    Waheguru ji waheguru ji

  • @guriqbalsingh8026
    @guriqbalsingh8026 4 месяца назад

    Din by din veer tere vich bout improvement ho rahiii aaa keep it up

  • @GILL5911PB
    @GILL5911PB 4 месяца назад +1

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nonubhullar5997
    @nonubhullar5997 4 месяца назад

    baut jada wadia veer ji bhai saab naal hor vedio kro baut enriched knowledge

  • @user-xc6pr9wl6n
    @user-xc6pr9wl6n 4 месяца назад

    Baut vadiya interview hor kro es tra diya interview

  • @maninderkaur6986
    @maninderkaur6986 4 месяца назад

    Jo aapa suneya usnu appa apni language ch determine kr ditta

  • @maninderkaur6986
    @maninderkaur6986 4 месяца назад +2

    Aapa eh keh sakde aa ki jdo sound hoya oh parmatma di awaj c jo ki jdo dhmaka hoya ta brahmand ch fayal gya jo ki har ik insan de andar aj atma ja rooh keh lo jdo aapa mar jande aa ta apne andro nikl jandi ty j asi naam simran kita hove ta parmatma ch mil jandi ik hisab nal sadi atma parmatma he ai ty jdo sari duniya ne parmatma da naam jap leya usdin sound bnd hojau kyoki sari duniya parmatma ch leen ho jaugi fer es duniya ch janm marn khatm hojau sayad mere hisaab nal ahi sahi hona waheguru ji waheguru

  • @kuljeetsingh8917
    @kuljeetsingh8917 4 месяца назад +1

    Maan kush ho ghya

  • @mangatsharma9509
    @mangatsharma9509 3 месяца назад

    Guru Arjan dev ravi river vich Sama gye c

  • @SidhuLegend5911
    @SidhuLegend5911 4 месяца назад

    Boht vadia Episode

  • @whitercat2302
    @whitercat2302 4 месяца назад

    Guru Sahib said uunt naa paravaar, science says Universe is always expanding so if something always expanding you can not find the end of it.

    • @veersingh6993
      @veersingh6993 4 месяца назад

      Whole space is inside us ,when you reach the level of soul ,then you feel whole space inside you....live life according to guru and no ifs and buts,and then gurbani and naam connect you with GOD AND NATURE. Science is outside and GOD IS inside.

  • @harrykane484
    @harrykane484 Месяц назад

    Kalyug me kirtan pardhana ❤

  • @ParamjitSingh13517
    @ParamjitSingh13517 4 месяца назад

    Waheguru ji 🙏

  • @romysohi856
    @romysohi856 4 месяца назад

    Good interview about Sikh

  • @Karanpreet123
    @Karanpreet123 4 месяца назад

    Lakh patala patal vali pauri vich guru sahib ne eh nahi keha k lakh pataal han.. J arth pariye ta guru sahib kende han k lakh pataal han eh veda da kena hai. Guru sahib kende han k nanak vadda akhiye aape jaane aap. Lakh ta ik ginti hai guru sahib kende han k parmatama kise ginti vich nahi

  • @lakhwinderkaur2008
    @lakhwinderkaur2008 4 месяца назад +2

    Nai Nai Makkar ji...sunndi ta nhi kyuki mann ni chup kr rea @smtv
    Mann chup kre ta awaaz koi sunayi dwe

    • @orknowledge2477
      @orknowledge2477 4 месяца назад

      chupe chup na howai v mann ta kade chup ho hi nhi sakda

    • @orknowledge2477
      @orknowledge2477 4 месяца назад

      j laye raha livv taar v jini marji livv laga lo mann chup nhi hunda tusi kehnde mann chup howe fir sunda

    • @lakhwinderkaur2008
      @lakhwinderkaur2008 4 месяца назад

      @@orknowledge2477 ehde li ta gur mantar(WAHEGURU) da jaap krn nu kea ji

    • @lakhwinderkaur2008
      @lakhwinderkaur2008 4 месяца назад

      @@orknowledge2477 jaap krn nal mann shaant hou te oh awaaz sunayi dau ji

  • @rickyd5758
    @rickyd5758 4 месяца назад +1

    ਭਾਈ ਸਾਹਿਬ ਜਿਸ ਨੂੰ ਸਾਉਂਡ ਦੇ ਰੂਪ ਚ ਸਮਝਾ ਰਹੇ ਆ ਸਾਇੰਸ ਇਸਨੂੰ frequency ਦੇ ਰੂਪ ਚ ਸਮਝਦੀ ਆ

  • @user-rv8gk7rp5j
    @user-rv8gk7rp5j 4 месяца назад +5

    ਮੁਸਲਮਾਨ ਵੀਰ ਸੱਤ ਅਸਮਾਨਾ ਦੀ ਗੱਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿ੍ਗ ਸੋਬਿਤ ਤਹਾਂ ਦੋ ਨੱਕ ਦੀਆਂ ਗਲੀਆਂ ਦੋ ਅੱਖਾਂ ਦੋ ਕੰਨ ਤੇ ਮੂੰਹ ਇਸ ਨੂੰ ਅਕਾਸ਼ ਵੀ ਕਿਹਾ ਸਮਝਾਉਣ ਦੀ ਖਾਤਰ ਸਾਡੇ ਵਾਲਾ ਮੂਰਖ ਲਾਣਾ ਦ੍ਰਿਸ਼ਟ ਮਾਨ ਪਹਾੜਾਂ ਤੇ ਚੜ੍ਹ ਕੇ ਵਹਿ ਗਿਆ ਇਹ ਸਾਰੀ ਗੱਲ ਸਮਝਣ ਤੇ ਖੜ੍ਹੀ ਵਾਹਿਗੁਰੂ ਹੀ ਸੁਮੱਤ ਬਖਸ਼ਣ ਤਾਂ ਹੀ ਸਮਝ ਆ ਸਕਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ikodapasara8143
      @ikodapasara8143 4 месяца назад +1

      ਸਨਾਤਨੀ ਵਾਹਿਗੁਰੂ ਦੇ ਲਿੰਗ ਨੇ ਕੁਝ ਨੀ ਦੱਸਿਆ ?

    • @GurpreetSingh-yk3vf
      @GurpreetSingh-yk3vf 4 месяца назад +1

      ||ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ||

    • @ikodapasara8143
      @ikodapasara8143 4 месяца назад

      ਕਿਹੜੇ ਦੋ ਬ੍ਰਹਿਮੰਡ ?

  • @balwindermundi3146
    @balwindermundi3146 3 месяца назад

    ਵੀਰ ਜੀ ਪੰਜਵੇਂ ਪਾਤਸ਼ਾਹ ਜੀ ਦੀ ਸਹੀਦੀ ਨੂੰ ਸਾਇੰਸ ਦੇ ਹਿਸਾਬ ਨਾਲ ਸੋਚ ਦੇ ਹੋ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਦੀ ਸਹੀਦੀ ਤੁਹਾਡੇ ਸਾਹਮਣੇ ਹੈ

  • @maninderkaur6986
    @maninderkaur6986 4 месяца назад

    Jdo apne body ch apne marn to badd apni atma algag hojandi ty sade body nu sadd dita janda ty sanu koi pain mehsoos nhi hundi ese tra guru arajan dev je di atma parmatma ch leen c ohna di sirf body he tavi ty c atma parmatma ch leen c es li koi pain mehsoos nhi hoyi ohna nu

  • @Ayushsingh12345
    @Ayushsingh12345 4 месяца назад +1

    Har Har Mahadev ❤❤

  • @sukhdevsinghwalia-gm8uv
    @sukhdevsinghwalia-gm8uv 4 месяца назад

    Sant ji sant baba darsan singh ji kuli wale amritsar to is avsada de malak san

  • @karan_warrior01
    @karan_warrior01 4 месяца назад

    Giani ji de naal hor interview karo plz...Is vishe te

  • @jagtarsandhu7819
    @jagtarsandhu7819 2 месяца назад

    Sound hava ho sakdi

  • @maninderkaur6986
    @maninderkaur6986 4 месяца назад

    Pehla science nhi c odo vidvan hoye sade guru sahiban hoye jina ne sanu sikhya diti ohna di bhagti kiti hon krk parmatma nal ikjoot hoye hoye c ohi cheej aaj agar asi aj naam simran krk parmatma ch leen ho jawagy ta sanu v sab cheeja da pehla to he pta lagn lag juga

  • @harjitbains6132
    @harjitbains6132 4 месяца назад

    science does not talk about mind but brain, which is physical organ, whereas mind is formless, considered as a function of brain.

  • @gurpreetsingh-xv6te
    @gurpreetsingh-xv6te 4 месяца назад

    Waheguru

  • @gurdeepsingh1616
    @gurdeepsingh1616 4 месяца назад

    Bilkul ji

  • @sanjeevkumarpooniabishnoi3149
    @sanjeevkumarpooniabishnoi3149 4 месяца назад

    Wow🎉🎉

  • @harkaur9596
    @harkaur9596 4 месяца назад

    Kde kde Sachi lgda k Waheguru nu paa laina jma saukha . par kde kde man inna uchaahat jiha ho janda jo sbh kol lggn lggya hunda oh bahut door lggn lgg janda . kyo k vikar prabbal ho jande . matt nwaan vll nu jaan lgdi .surat dolan lgg jandi . guru de maalk de hath vss sbh . sadi ki aukaat .vishta de keedeyan d .baksh maalk baksh ,🙏

    • @HarwinderSingh-ec9xf
      @HarwinderSingh-ec9xf 4 месяца назад

      Beeba sab kudrat hai parkirtik hai jis trh di v nasal kudrat ne paida kiti usde hissaab naal hi dharmender ban gay Janam te mout kudratti ghtnawa han naam Japan krn wale v dukh bhogde dekhe hn te paap apradh krn wale v sukhi vasde dekhe ne es human life vich rabb da koi rol nhi sab kudratti ghtnawa mutabik ho reha

    • @germanflingen145
      @germanflingen145 4 месяца назад

      @@HarwinderSingh-ec9xflagda tu dhadrianwale nu sunda😂

    • @HarwinderSingh-ec9xf
      @HarwinderSingh-ec9xf 4 месяца назад

      @@germanflingen145 ta fer tu hi dss naam Japan wala dukh kyu bhogda usdi mout jaldi kyu hundi

  • @sukhdevsinghwalia-gm8uv
    @sukhdevsinghwalia-gm8uv 4 месяца назад

    Giani ji bilkul theek das rhe

  • @harindersinghsandhu4972
    @harindersinghsandhu4972 4 месяца назад +1

    Sir ji km se km tusi ta poora ucharan kerya karo
    "Sat Shri Akaal"

  • @BalochiPimpin
    @BalochiPimpin 4 месяца назад

    Satnam waheguru sahib jio mehar rakhna sareya te.makar bhaji es bhai Saab nu jaldi toh jaldi le k ayeya kero

  • @nishansinghsandhu442
    @nishansinghsandhu442 4 месяца назад

    Science 🔭 kewal, kyafa Hi LGA sakdi, Confirmed Nahi kar sakdi!

  • @sukhdevsinghwalia-gm8uv
    @sukhdevsinghwalia-gm8uv 4 месяца назад +1

    Is bare sant singh ji maskeen ji ne katha rahi biaan kita