Loka de dilanch jaga banoni eni v sokhi nhi te eni okhi v nhi j man bana laiye apa ehe es couple ne sabat karta ...bht bht bht jada wadiya laga pura Pakistan border vlog ...normal Loki ta soch v nhi skate a eda ja k dekhan nu sab TUC ghr hi sab nu border dikhta ...tha a lot to both of u gbu both 🙏🙏
You revived my memories of Fazilka but you missed lot of things. For example Hanuman Mandir, Geeta Mandir, Partap Baag, Books Market, Old Court House, Two Small narrow street Markets near Clock Tower, Saraffan Bazzar, Rajasthani Shoe Market at the end of Wool Market. You also missed linguistic dialects (Mahajani, Bhaghari etc.). When I grew up there "Lande" language was used to keep accounting records. Some typical vegetables and fruits of Fazilka like Singharha, Kalali (Lotus Fruit), Khakhari, Falsa (Very tasty sour sweet fruit), Spicy Taraan (Kakdi), Chibbarh. Roshan Lal de Chhole and Rongi Chaat used to be very famous local delight. You missed their unique Vegetable Market where Women farmers (Known locally as Mallans wearing mostly Blue Ghagra) used to sell their produce (Not sure if still there), You definitely picked iconic Pakpattnian Di Hatti and iconic 'Tosha". I lived very close to their original shop. They are not known for just 'Tosha" but very sweet personality also. You picked up a unique dialect accidentally like calling number 'Ten' as 'Dah" (Aloo Dah Rupay Killo). Fazilka's old name is Fajilks Bhangla. Old Fazilka's streets are straight like Chicago with unique street names denoting local surnames like Khungar, Kakkar, Juneja etc. Raja theatre used to be only Cinema house near wool market. I miss my school Principal Sir Kashmiri Lal Juneja. I have not met a dedicated and passionate teacher like Sir Kashmiri Lal Juneja who used to tutor us before school hours without any extra fee or compensation. We did not have good infrastructure in our school back then but he used to reach School before us in winter and turn fire on to keep students warm in winter months. When I grew up in Fazilka, people were so nice, warm and honest. As kids we loved little extra (Jhunga) shopkeepers used to give whenever we go there to purchase yogurt or sweets/Namkeen. Holi and Krishan Janamashtmi used to be very very festive in Fazilka. Kathputli shows of Fazilka were unique. Street games like Akshma, Aapu Shatapu, Ant-pilla, Laatu tricks were very unique of Fazilka besides popular street cricket. Thank you so much for video graph of my beloved city Fazilka Bangla.
So nice you remind me all old memories. Bikaneri rd where I lived jain school was my primary sonatas dharma middle school.1961 ileft old memories are great. But still I visit there.but I missed old time was good.
Eh jutti krke nhi par asal wich tuhadi awaz ate smile bahut gaint aa 22. Waheguru ji tahunu dowa nu hamesha khush rakhe. Tuhade vlogs bahut hi vadia lggde ne.Best of luck to both of YOU brother.💐💐❤❤💖💖💖💖
Sat Sri akal ji 🙏🏻 ma v Fazilka toh he a pta hunda ke tci auna ta jarur milda thonu ❤️ bhut vadia lagya tci Sade city nu explore kita 🙏🏻 ahna maan dita tci Sade shar nu 🙏🏻 bhut bhut dhanbad thoda
ਵੀਰ ਜੀ ਸੋਡੀ ਵਿਡੀਉ ਦੇ ਇੰਤਜ਼ਾਰ ਵਿੱਚ ਸਾਡੀ ਰੋਟੀ ਲੇਟ ਹੋ ਜਾਂਦੀ ਆ ਜੀ ਮੇਨੂੰ ਕਲੇ ਨੂੰ ਵਿਡੀਉ ਦੇਖਣ ਨੀਂ ਦਿੰਦੀ ਮੇਰੀ ਲਾਣੇਦਾਨੀਂ ਪਰ ਰੋਟੀ ਫ਼ੇਰ ਵੀ ਸੁਆਦ ਲਗਦੀ ਆ, ਜਿਉਂਦੇ ਵਸਦੇ ਰਹੋ ਤੇ ਸਦਾ ਹਸਦੇ ਰਹੋ
Juti fer v nhi milni
Bai ji rajia pind aa bai da barnale ch
🤣🤣🤣🤣👞🥾
^
Veer sodhi kon aa thde ch
ਚੱਲੋ ਕਿਸੇ ਵਲੋ ਤਾਂ ਫਾਜਿਲਕਾ ਦਾ ਜ਼ਿਕਰ ਹੋਇਆ! ਬਹੁਤ ਬਹੁਤ ਧੰਨਵਾਦ ਜੀ 😊,! ਰੱਬ ਤੁਹਾਡੇ ਤੇ ਮਿਹਰ ਬਣਾਈ ਰਖੇ 😊
ਬਾਈ ਜੀ ਤੁਸੀਂ ਫਾਜ਼ਿਲਕਾ ਸ਼ਹਿਰ ਨੂੰ ਲੋਕਾਂ ਤੱਕ ਪਹੁੰਚਾਇਆ, ਇਹ ਨਿੱਕੇ ਜਿਹੇ ਦਾਸ ਵਾਲੋਂ,ਤੁਹਡਾ ਅਤੇ ਤੁਹਾਡੇ ਸਾਥੀਆਂ ਦਾ ਦਿਲੋਂ ਧੰਨਵਾਦ।
ਮੇਰਾ ਵੀ ਕਿਉਂਕਿ ਮੇਰਾ ਵੱਡਾ ਪਿੰਡ ਖੁੜੰਜ਼ ਤੇ ਛੋਟਾ ਪਿੰਡ ਆਜ਼ਮ ਵਾਲਾ ਨਾਨਕਾ ਪਿੰਡ ਆਵਾ
ਬਹੁਤ ਵਧੀਆ ਜਾਣਕਾਰੀ ਭਰਪੂਰ ਬਲਾਗ ਬਣਾਇਆ ਐ ਜੀ ਫਾਜ਼ਿਲਕਾ 1968 ਤੋਂ ਬਾਅਦ ਤੁਸੀਂ ਵਿਖਾਇਆ ਧੰਨਵਾਦ
ਬਹੁਤ ਵਧੀਆ ਲਗਦਾ ,ਆਪਣੇ ਮਨ ਨੂੰ ਹੀ ਬਹੁਤ ਖੁਸ਼ੀ ਹੁੰਦੀ ਆ😊 , ਜਦੋ ਵੀਰੇ ਥੋਨੂੰ ਕੋਈ ਮਿਲਣ ਆਉਂਦਾ ,, ਥੋਡੀ ਮਿਹਨਤ ਸਦਕਾ ਹੀ ਸਾਨੂੰ ਵੀ ਪੰਜਾਬ ਤੇ ਪੰਜਾਬ ਤੋਂ ਬਾਹਰਲੀਆਂ ਇਤਿਹਾਸਿਕ ਚੀਜਾਂ ਦੇਖਣ ਦਾ ਮੌਕਾ ਮਿਲਿਆ ,ਵਾਹਿਗੁਰੂ ਜੀ ਥੋਡੇ ਤੇ ਏਸੇ ਤਰਾਂ ਹੀ ਮਿਹਰ ਬਣਾਈ ਰੱਖਣ 🙏, ਜਦੋਂ ਕਦੇ ਵਾਹਿਗੁਰੂ ਜੀ ਨੇ ਮੌਕਾ ਦਿੱਤਾ , ਅਸੀਂ ਵੀ ਜਰੂਰ ਥੋਨੂੰ ਮਿਲਾਂਗੇ ।
ਵਧੀਆ ਘਰ ਦਾ ਪੁਤ ਘਰਾਣੇ ਦੀਧੀ ,,ਜਾਹ ਜੋੜੀਏ ਤੇਨੁੰ ਟਰੱਕ ਡਰਾਇਵਰਵਲੋ ਜੁਗੋ ਜੁਗ ਖੁਸੀਆ ਤੇ ਤਰੱਕੀ ਮਾਣ ਤੇ ਧੰਨ ਦੋਲਤ ,ਉਡਦਾ ਪੰਜਾਬ,,,ਪੁਤ ਵੀ ਦੇਵੇ ਮੈਨੂੰ ਮਾਣ ਏ ਤੁਹਾਡੇ ਤੇ ਮੈ ਜਿਥੇ ਮੱਥਾ ਟੇਕਦਾ ਤੁਹਾਡੀ ਲੰਬੀ ਉਮਰ ਦੀ ਅਰਦਾਸ ਕਰਦਾ ਹਾ ਬਸ ਜਿਉਦੇ ਰਹੋ ਪੁਤਰ ਅੰਕਲ 48 ਸਾਲ ਦਾ ਡਰਾਇਵਰ
ਅੱਜ ਕੱਲ ਚੈਨਲਾ ਨੂੰ ਵੋਟਾ ਦੀਆ ਖਬਰਾ ਤੋ ਵਿਹਲ ਨਹੀ
ਪਰ punjabi couple channel
ਨਵੀ ਸੇਧ ਦਿੱਤੀ ਆ ਯੂਥ ਨੂੰ ਵੀ ਪੰਜਾਬੀਅਤ ਨੂੰ ਵੀ
ਧੰਨਵਾਦ ਜੀ
ਬਹੁਤ ਵਧੀਆ ਜੀ। ਧੰਨਵਾਦ 👍BALWINDER SANGRUR
ਬਹੁਤ ਵਧੀਆ ਜੁੱਤੀਆਂ ਬਾਈ ਸਾਰੇ ਪੰਜਾਬ ਵਿੱਚ ਮਸ਼ਹੂਰ ਐਂ ਇਹਨਾਂ ਦੀਆਂ ਜੁੱਤੀਆਂ
Trip enjoyed
Gndu Amritsar
ਜੁੱਤੀ ਬਹੁਤ ਟੋਪ ਦੀ
Blessings bhai
THANKS all members for welcoming ripan khushi
ਪ੍ਰਮਾਤਮਾ ਤੁਹਾਡੀ ਪੰਜਾਬ ਯਾਤਰਾ ਨੂੰ ਸਫਲ ਕਰਨ
ਮੇਰਾ ਪਿੰਡ ਮੋਜਮ ਹੈ
ਫਾਜ਼ਿਲਕਾ ਤੋਂ
ਬਹੁਤ ਬਹੁਤ ਬਹੁਤ ਬਹੁਤ ਹੀ ਮਸ਼ਹੂਰ ਤੋਸ਼ਾ ਬਹੁਤ ਹੀ ਸੁਆਦੀਸ ਹੈ ਅਸੀਂ ਰਹਿਦੇ ਤਾਂ ਕੋਟਕਪੂਰਾ ਸ਼ਹਿਰ ਵਿੱਚ ਹਾਂ ਜੀ ਪਰ ਇਹਨਾਂ ਦਾ ਤੋਸ਼ਾ ਅਸੀਂ ਕੁੱਝ ਦਿਨਾਂ ਬਾਅਦ ਹੀ ਖਾਂ ਲੈਂਦਾ ਹਾਂ ਜੀ ਰੀਪਨ ਤੇ ਖੁਸ਼ੀ ਬੇਟਾ ਜੀ ਤੁਹਾਡਾ ਬਹੁਤ ਬਹੁਤ ਬਹੁਤ ਹੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏❤️❤️❤️👍🙏🙏👍👍❤️❤️❤️❤️❤️
ਜੀ ਆਇਆ ਨੂੰ ਜੀ ਸਾਡੇ ਪਿਆਰੇ ਸ਼ਹਿਰ ਫਾਜ਼ਿਲਕਾ ਵਿੱਚ
ਬਹੁਤ ਚੰਗਾ ਲੱਗ ਰਿਹਾ ਨਵੀਂ ਜਾਣਕਾਰੀ ਮਿਲ ਰਹੀ ਹੈ। ਇੰਜਣ ਦਾ ਮੂੰਹ ਬਦਲਣ ਵਾਲਾ system bhatinda ਵੀ ਸੀ। ਹੁਣ ਪਤਾ ਨਹੀਂ ਅਜੇ ਵੀ ਹੈ ਜਾ ਨਹੀਂ। Good luck!
ਸਰਕਾਰਾਂ ਨੂੰ ਇਧਰ ਧਿਆਨ ਦੇਣ ਦੀ ਬਹੁਤ ਲੋੜ ਆ, ਪਟਿਆਲਾ, ਸੰਗਰੂਰ, ਲੁਧਿਆਣ, ਮੋਹਾਲੀ ਦਾ ਵਿਕਾਸ ਬਹੁਤ ਹੋ ਗਿਆ। ਲੀਡਰਾਂ ਨੂੰ ਕਾਲਰੋ ਫੜ ਕੇ ਇਧਰ ਲੈ ਕੇ ਆਉ, ਪੰਜਾਬ ਦਾ ਵਿਰਸਾ ਸੰਭਾਲੀ ਬੈਠਾ ਇਹ ਇਲਾਕਾ।
Sada Fazilka thx Bai g vlog lyi bhot bhot pyar
ਬਾਈ ਬੇਗਾਂ ਵਾਲੀ,ਬੋਦੀਵਾਲਾ,ਘੁੜਿਆਣਾ,ਵਰਿਆਮ ਖੇੜਾ,ਮੰਮੂ ਖੇੜਾ,ਘੱਲੂ (ਅਬੋਹਰ ਫਾਜ਼ਿਲਕਾ ਰੋਡ )ਜਾ ਕੇ ਵੇਖ ਸਰਦਾਰੀਆਂ ਤੇ ਡਿਵੈਲਪਮੈਂਟ ਫਾਜ਼ਿਲਕਾ ਏਰੀਏ ਦੀ,ਐਵੇਂ ਬਾਰਡਰ ਦੇ ਟੁੱਟੇ ਜਿਹੇ ਪਿੰਡ ਵਿਖਾ ਕੇ ਬਰਨਾਲੇ ਨੂੰ ਵਡਿਆਉਂਦਾ ਫਿਰਦੈਂ, 100,500,1000 ਤੋਂ ਲੈ ਕੇ 5000 ਕਿੱਲੇ ਤੱਕ ਦੇ ਮਾਲਕ ਨੇ ਲੋਕ..2 -2 ਕਿੱਲਿਆਂ ਚ ਮਹਿਲਾਂ ਵਰਗੀਆਂ ਹਵੇਲੀਆਂ ਖੜ੍ਹੀਆਂ ਲੋਕਾਂ ਦੀਆਂ
ਪਿੰਡ ਕਟਿਹੜਾ,ਥੇਹ ਕਲੰਦਰ ਤੇ ਹੋਰ ਪਤਾ ਨੀ ਕਿੰਨੇ ਕੁ ਘੈਂਟ ਪਿੰਡ ਨੇ ਏਥੇ
Mery dada ji ka city tha I from Pakistan ♥️ I love Firoz pur and mukhtsar ,and fazilka
Boht boht mubarka ji. Fajlika city vvvnice ji .old is gold .best of luck.
ਤੁਹਾਡਾ ਵੀਡਿਓ ਵੇਖੇ ਬਗੈਰ ਨੀਂਦ ਨਹੀਂ ਆਉਦੀ ਹੁਣ ਵਧੀਆ ਨੀਂਦ ਆਉਗੀ । ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਤੋਸ਼ਾ ਬਹੁਤ ਮਸ਼ਹੂਰ ਹੈ ਫਾਜਿਲਕਾ ਦਾ
The people with hearts 💕 of gold . Border people are still the original Punjabis .
ਜੁੱਤੀ ਕਸੂਰੀ ਪੈਰੀ ਨਾ ਪੂਰੀ ਹਏ ਰੱਬਾ ਵੇ ਸਾਨੂੰ ਤੁਰਨਾ ..........।
ਫਾਜ਼ਿਲਕਾ ਸ਼ਹਿਰ ਵਿਚ ਤੁਹਾਨੂੰ ਵੇਖ ਕੇ ਬਹੁਤ ਚੰਗਾ ਲੱਗਾ । ਪੰਜਾਹ ਸਾਲ ਪਹਿਲਾਂ ਇਥੇ ਪਾਕਿਸਤਾਨ ਨਾਲ ਯੁੱਧ ਵਿੱਚ ਸ਼ਾਮਿਲ ਸੀ। ਧੰਨਵਾਦ ।
ਕੈਪਟਨ ਨਸੀਬ ਸਿੰਘ ।
Sada sohna Fazilka love you
ਜਿਉਦੇ ਵੱਸਦੇ ਰਹੋ ਪੁੱਤਰੋ 🥰🥰🥰❤️from ਯੂ. ਕੇ
Khushi di u vry nice ripan bhaji v vdia ne nature bhot vdia soda 😍😍😍
ਤੁਹਾਡੀ ਵਿਡੀਉ ਨਾਲ ਹੀ ਦਿਨ ਚੜਦਾ ਸਾਡਾ
Sada share bhot Vidya lgaya veer tc sada share sada pind aaya🥰
ਗੱਲ ਸਹੀ ਆ ਕਿੰਨਾ ਵਧੀਆ ਇਤਿਹਾਸ ਕੂੜਾ ਕਰ ਕੇ ਰੱਖਿਆ। ਹਾਲੇ ਵੀ preserve Kar ਸਕਦੇ
ਹੈ ਕਿਨੀ ਸੋਹਣੀ ਜੁੱਤੀ ਆ ਫਾਜ਼ਿਲਕਾ ਦੀ ਜੁੱਤੀ
ਕੋਣ ਕੋਣ ਆਇਆ ਕਮੈਂਟਸ ਪੜਨ ਕਿਉਂਕਿ ਵਧੀਆ ਵਲੋਗ ਦੇ ਕਮੈਂਟਸ ਵੀ ਵਧੀਆ ਹੁੰਦੇ ਆ
यारा रूह खुश हो गयी आ बलोक देख के
पुराने दिन याद करवा ते
So nice brother tuc buth vadiya kam kar rha ji sab nu shara dasa da darsan karva rha ji
ਬਾਬਾ ਫਰੀਦ ਜੀ ਦਾ ਜਨਮ ਅਸਥਾਨ ਪਾਕਪਟਨ ਦਾ ਹੈ ਜੀ🙏🙏
Ripan and Khushi you are great. May Waheguru bless you
ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਜੀ ਬਹੁਤ ਖੂਬ
ਲਵ ਯੂ 22 ਗੁਡ ਵਰਕ ♥️💙💙💜💖💖💞💞💞💖💖💞💞💞💞💞💞💝💝💝💝💝💝💝💝💝💝
ਫਾਜ਼ਿਲਕਾ ਦਾ ਪੁਰਾਣਾ ਨਾਮ ਬੰਗਲਾ ਸ਼ਹਿਰ ਸੀ, ਬਜ਼ੁਰਗ ਹੁਣ ਵੀ ਇਸ ਨਾਮ ਨਾਲ ਬਲਾਉਂਦੇ। ਘੰਟਾ ਘਰ ਵੀ ਅੰਗਰੇਜ਼ਾ ਸਮੇਂ ਦਾ ਹੈ ।
ਛੋਟੇ ਵੀਰ ਇਹ 1990 ਦੇ ਆਸੇ ਪਾਸੇ ਤੱਕ ਤਾਂ ਇਹ ਇੰਜਣ ਮੋੜਨ ਵਾਲਾ ਯੰਤਰ ਚਲਦਾ ਹੁੰਦਾ ਸੀ। 1947 ਤਾਂ ਬਹੁਤ ਪੁਰਾਣੀ ਗੱਲ ਹੈ। ਬਸ ਸੰਭਾਲ਼ ਦੀ ਘਾਟ ਕਾਰਨ ਇਹ ਹਾਲ ਹੋ ਗਿਆ। ਇਹੀ ਖਾਸੀਅਤ ਹੈ ਪੰਜਾਬ ਦੀ ਕਿ ਪੁਰਾਣੀ ਚੀਜ਼ ਸੰਭਾਲਣੀ ਨਹੀਂ।
ਰਿਪਲ ਵੀਰ ਮੁਕਤਸਰ ਦੀ ਜੁੱਤੀ ਨਾਲੋਂ ਮਲੋਟ ਸ਼ਹਿਰ ਦੀ ਜੁੱਤੀ ਚੰਗੀ ਹੈ ਪਰ ਫਾਜ਼ਿਲਕਾ ਦੀ ਜੁੱਤੀ ਤਾਂ ਸਿਰਾ ਹੁੰਦੀ ਹੈ। ਫਾਜ਼ਿਲਕਾ ਦੀ ਜੁੱਤੀ ਤਿੱਲੇ ਅਤੇ ਡੋਰ ਪੱਖੋਂ ਸਿਰਾ ਹੁੰਦੀ ਹੈ।
Bhut vadiya lagda veere tuhadi video dehk ke gbu bro❤❤💕💕
Veer Grawal the very very thanks❤🌹🙏🙏🙏🎉🎉
Congratulations to veer ji
Congrats to both of you ! God bless u!
Very nice bai god bless you wel come to Fazilka punjab
Wah bai wah kye jutien ne yaar fazilka to 💔💔💔💔💔👌👌👌👌
Bhot pyar milya thonj fazilka da bhot vadiya lok aa etho de
ਪਾਕਪਟਨਿਆ ਦੀ ਦੁਕਾਨ
ਜੋ ਪਾਕਿਸਤਾਨ ਤੋਂ ਆਏ ਹਨ
ਇਹ ਸ਼ਹਿਰ ਬਾਬਾ ਫ਼ਰੀਦ ਜੀ ਦੀ ਜਨਮ ਭੂਮੀ ਹੈ
ਸਤਿ ਸ੍ਰੀ ਆਕਾਲ ਜੀ
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ😘😍
22 ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਵੀ ਆਉ🙏
ਮੈਂ ਤੁਹਾਡੇ ਜਲਾਲਾਬਾਦ ਦੇ ਵਲੋਗ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹਾਂ
ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਫਾਜ਼ਿਲਕਾ ਦਾ ਇਤਿਹਾਸਕ ਸ਼ਹਿਰ ਹੈ
🙏😊❣️
I love Fazilka 😍😍
Wa g wa cake ki congrates logoon ka pyar nice tha 🇵🇰🇺🇸
Bohat aala g Ripha SAB..
Love from Kasur Pakistan
Nyc ji bhahut sohni lgi Video
Bai. G. Fazilka nu. Fazilka ghat Bangla (dhor bangla ) v khainde a
Hnji Sadi fazilka he thanks veer🙏🙏
Veere nazara leya ta 🤘🤘
Je sada Fazilka bhut Purna shar hai es da phle name bangla se
Bahut badhiya ji badhai Ho. 1lak flowers
Loka de dilanch jaga banoni eni v sokhi nhi te eni okhi v nhi j man bana laiye apa ehe es couple ne sabat karta ...bht bht bht jada wadiya laga pura Pakistan border vlog ...normal Loki ta soch v nhi skate a eda ja k dekhan nu sab TUC ghr hi sab nu border dikhta ...tha a lot to both of u gbu both 🙏🙏
Vary nic sweet ripan kushi
Thanks veer g fazilka vich on lyi 🥰🥰🥰
Wow very nice video god bless both of you 😊
Very nice Ripon g tuhadi videos bhut vdiaaa g i like khusa
Punjabi travel✈️️✈️️✈️️ couple👫👫👫🥰🥰🥰
Ripan barnala and 🎈🎈🎈 khushi barnala
ਫਾਜ਼ਿਲਕਾ ਦਾ ਪੁਰਾਣਾ ਬੰਗਲਾ ਸ਼ਹਿਰ ਸੀ, 1947 ਤੋਂ ਪਹਿਲਾ ਦਾ ਘੰਟਾ ਘਰ ਵੀ ਹੈ।
ਵੀਰ ਜੀ ਫ਼ਾਜਿਲਕਾ ਸ਼ਹਿਰ ਵਿਚੋਂ ਦੀ ਲੰਘਕੇ ਤਾਂ ਗ ਏਆਂ ਪਰ ਇਧੋਂ ਦੀਆਂ ਜੁੱਤੀਆਂ ਤਾਂ ਬਹੁਤ ਵਧੀਆ ਹਨ
ਬਿਲਕੁਲ ਸਹੀ ਜੀ ਮਾਨਸਾ ਹੀ ਲੱਗਦਾ ਹੈ
Vdiya vlog bai.ji
Congratulations 1lakh followers lai 🥰
wah g wah mukhat khan da swad e wakhra a
M from Fazilka. Tosha is d best. 👍 Veer g j thonu vadiya lagya tan Patiala ch thonu mnga k dyange.
pb 22 fazilka ale te jedi jutti di dukan te tuc gaye c ohh v sade realative ne ❣️❣️
Good ਜੁੱਤੀ। ਬਾਈ ਜੀ
Mixture of different colourful cultures and sweet language accent.
God bless you happy Punjabi Travle couple
Mere husband fazilka de ne pakpatiyan da tosha bhut famous a me bhut khada jrur try kro tuc v God bless punjabi travel couple
Jutti Kasoori pairi na poori Haye rabba ve sanu turna peya.........first time fazilka city drkheya thanks .
ਰੀਪਨ ਬਾਈ ਜੀ ਜੁੱਤੀ ਬੁਹਤ ਵਾਧੀਆ ਤੋਸਾ ਵੀ ਬੁਹਤ
Ssa veere... Bht Sohne vlog hunde Tuhaade.....
You revived my memories of Fazilka but you missed lot of things. For example Hanuman Mandir, Geeta Mandir, Partap Baag, Books Market, Old Court House, Two Small narrow street Markets near Clock Tower, Saraffan Bazzar, Rajasthani Shoe Market at the end of Wool Market. You also missed linguistic dialects (Mahajani, Bhaghari etc.). When I grew up there "Lande" language was used to keep accounting records. Some typical vegetables and fruits of Fazilka like Singharha, Kalali (Lotus Fruit), Khakhari, Falsa (Very tasty sour sweet fruit), Spicy Taraan (Kakdi), Chibbarh. Roshan Lal de Chhole and Rongi Chaat used to be very famous local delight. You missed their unique Vegetable Market where Women farmers (Known locally as Mallans wearing mostly Blue Ghagra) used to sell their produce (Not sure if still there), You definitely picked iconic Pakpattnian Di Hatti and iconic 'Tosha". I lived very close to their original shop. They are not known for just 'Tosha" but very sweet personality also. You picked up a unique dialect accidentally like calling number 'Ten' as 'Dah" (Aloo Dah Rupay Killo). Fazilka's old name is Fajilks Bhangla. Old Fazilka's streets are straight like Chicago with unique street names denoting local surnames like Khungar, Kakkar, Juneja etc. Raja theatre used to be only Cinema house near wool market. I miss my school Principal Sir Kashmiri Lal Juneja. I have not met a dedicated and passionate teacher like Sir Kashmiri Lal Juneja who used to tutor us before school hours without any extra fee or compensation. We did not have good infrastructure in our school back then but he used to reach School before us in winter and turn fire on to keep students warm in winter months. When I grew up in Fazilka, people were so nice, warm and honest. As kids we loved little extra (Jhunga) shopkeepers used to give whenever we go there to purchase yogurt or sweets/Namkeen. Holi and Krishan Janamashtmi used to be very very festive in Fazilka. Kathputli shows of Fazilka were unique. Street games like Akshma, Aapu Shatapu, Ant-pilla, Laatu tricks were very unique of Fazilka besides popular street cricket. Thank you so much for video graph of my beloved city Fazilka Bangla.
Sir tusi fazilka di kaali gajar ate mittha kheera likhna miss kar gay.
Good vlog
So nice you remind me all old memories. Bikaneri rd where I lived jain school was my primary sonatas dharma middle school.1961 ileft old memories are great. But still I visit there.but I missed old time was good.
Lovely Fazilka Bro Hora di Readymade clothes shop hai...
Eh jutti krke nhi par asal wich tuhadi awaz ate smile bahut gaint aa 22. Waheguru ji tahunu dowa nu hamesha khush rakhe. Tuhade vlogs bahut hi vadia lggde ne.Best of luck to both of YOU brother.💐💐❤❤💖💖💖💖
Welcome to Fazilka ❤❤
pakpattni di hatti tosha aj bhi pakpattan pakistan me shop majod he.chughtai sweet
Wah....! Very good.
Mera vi village 5 km te theklander to pehle Modia da pump ❤❤❤❤🙏🙏🙏🙏🙏
Phajji Didi very nice blog tusi sanu Sara India dekhade ho God Bless You
My FAZILKA Beautiful Place ❤❤❤❤❤
dsi mera veer jrur dekh lya majha
Very nice juti kassori pari na puri 🙏🙏👌❤️
Sada sohna Fazilka da tosha
Sada fazilka🎉🎉🎉
ਰੇਲਵੇ ਅਧਿਕਾਰੀਆਂ ਨੂੰ ਦਿਖਾਓ।
You are great person veer miss you fazilka
Ba kmaal aa veer
Bai teri video vekh ke man khush ho janda
Nice vlog veer God bless you 👌👌👍
Wah g wah fazilka waliya to
Sat Sri akal ji 🙏🏻 ma v Fazilka toh he a pta hunda ke tci auna ta jarur milda thonu ❤️ bhut vadia lagya tci Sade city nu explore kita 🙏🏻 ahna maan dita tci Sade shar nu 🙏🏻 bhut bhut dhanbad thoda
ਬਹੁਤ ਵਧੀਆ ਲੱਗੀਆ ਬਲੋਕ ਵੀਰ ਜੀ
Suneya bohot c fajilka aj tuhadi vedio Rahi dekh v liya