ਬੱਸ 10 ਸੈਕਿੰਡ ਤੱਕ ਪੁਲ ਤੇ ਲਟਕਦੀ ਰਹੀ | ਬੇਸਬਾਲਾਂ ਨਾਲ ਸ਼ੀਸ਼ੇ ਭੰਨ ਕੇ ਲੋਕ ਬਾਹਰ ਕੱਢੇ

Поделиться
HTML-код
  • Опубликовано: 15 янв 2025

Комментарии • 43

  • @bahadursingh9718
    @bahadursingh9718 18 дней назад +35

    ਜੋਂ ਬੱਸ ਹਾਦਸਾ ਹੋਇਆ ਹੈ ਉਹ ਬਹੁਤ ਹੀ ਬੁਰਾ ਹੋਇਆ। ਜਿਵੇਂ ਇੱਕ ਬਾਈਂ ਨੇਂ ਦੱਸਿਆ ਹੈ ਕਿ ਇੱਕ ਬੰਦਾ ਪੌੜੀ ਲੈਕੇਂ ਜਾ ਰਿਹਾ ਸੀ। ਉਸ ਪੌੜੀਂ ਨੇਂ ਬਹੁਤ ਜਾਨਾਂ ਬਚਾ ਦਿੱਤੀਆਂ ਹਨ। ਜਿੰਨ੍ਹਾਂ ਵੀਰਾਂ ਨੇ ਬੱਸ ਵਿੱਚੋਂ ਸਵਾਰੀਆਂ ਨੂੰ ਕੱਢੀਆਂ ਉੰਨ੍ਹਾ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ ਜਿੰਨ੍ਹਾਂ ਵੀਰਾਂ ਨੇ ਆਪਣੀ ਜਿੰਦਗੀ ਦਾਅ ਤੇ ਲਾਕੇ ਖ਼ਤਰੇ ਦੇ ਵਿੱਚੋਂ ਸਵਾਰੀਆਂ ਨੂੰ ਕੱਢੀਆਂ।

  • @dildeepsinghpb0367
    @dildeepsinghpb0367 17 дней назад +4

    ਜਿਹੜੇ ਵੀਰਾਂ ਨੇ ਮਦਦ ਕਰੀ ਆ ਸਵਾਰੀਆਂ ਕੱਢੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ

  • @MustaqKhan-q6l
    @MustaqKhan-q6l 18 дней назад +17

    ਸੀ ਐਮ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਇਸ ਪੁੱਲ ਦਾ ਬਹੁਤ ਜ਼ਿਕਰ ਕਰ ਰਹੇ ਸਨ ਸ਼ਾਇਦ ਸੀਐਮ ਬਣਨ ਤੋਂ ਬਾਅਦ ਭੁੱਲ ਗਏ ਇਸ ਪੁੱਲ ਨੂੰ

    • @JaswinderKaur-qe1tl
      @JaswinderKaur-qe1tl 18 дней назад +2

      ਕੁਰਸੀ ਮਿਲਣ ਤੋਂ ਬਾਅਦ ਇਨਾਂ ਨੂੰ ਸਭ ਕੁਝ ਭੁੱਲ ਜਾਂਦਾ

  • @UttamSingh-j2p
    @UttamSingh-j2p 18 дней назад +9

    Veer ji oh nu podi Wale veer nu waheguru ji ne bhejiyea

  • @dildeepsinghpb0367
    @dildeepsinghpb0367 17 дней назад +4

    ਅਸੀਂ ਇਹ ਬੱਸ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਆ ਡਰਾਈਵਰ ਬਹੁਤ ਸੀਨੀਅਰ ਸੀ

  • @HarjinderSingh-n6j
    @HarjinderSingh-n6j 18 дней назад +6

    ਇਹ ਤਾਂ ਐਕਸੀਡੈਂਟ ਹੋ ਗਿਆ ਤਾਂ ਮੌਤਾਂ ਹੋ ਗਈਆਂ ਬਹੁਤ ਮੰਦਭਾਗੀ ਘਟਨਾ ਹੈ ਜੀ , ਪਰ ਨਸ਼ੇ ਨਾਲ ਵੀ ਬਹੁਤ ਮੌਤਾਂ ਹੋ ਰਹੀਆਂ ਹਨ ਉਹ ਵੀ ਸਰਕਾਰ ਦੇਖੀ ਜਾ ਰਹੀ ਹੈ?

  • @smartphonedoctor1242
    @smartphonedoctor1242 18 дней назад +8

    Jina brawa ne swariya no bhar kadya waheguru ji ohna te kirpa rakhe

  • @surjitjargar1726
    @surjitjargar1726 18 дней назад +7

    ਪ੍ਰਾਈਵੇਟ ਬੱਸ ਵਾਲੇ ਬਹੁਤ ਤੇਜ ਬੱਸ ਚਲਾਉਦੇ ਹਨ ਸਵਾਰੀਆਂ ਚੁੱਕਣ ਦੇ ਮਾਰੇ ਬੱਸ ਦੇ ਬਾਈਫਰ ਨੀ ਚਲਦੇ ਸੀ ਬੱਸਾਂ ਦੀ ਰਿਪੇਅਰ ਦਾ ਬਿਲਕੁੱਲ ਧਿਆਨ ਨੀ ਰਖਦੇ

  • @Brar_villager
    @Brar_villager 18 дней назад +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ।
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ 🙏🙏 ।

  • @harpreetsinghdeol9726
    @harpreetsinghdeol9726 18 дней назад +3

    Waheguru ji 🙏

  • @BholaSingh-xi7ex
    @BholaSingh-xi7ex 18 дней назад +2

    ਪ੍ਰਧਾਨ ਮੰਤਰੀ ਜੀ ਨੇ ਜਿਹੜਾ ਮੁਆਵਜੇ ਦਾ ਐਲਾਨ ਕਰਨਾ ਸੀ ਕਰਤਾ ਆਉ ਵੀ ਜਰੂਰ ਲੇਕਿਨ ਲੋਕਾਂ ਨੂੰ ਮਿਲਣਾ ਨਹੀਂ ਕਿਉਂ ਨਹੀਂ ਮਿਲਣਾ ਅੱਗੇ ਭਰਿਸ਼ਟ ਅਫਸਰ ਬੈਠੇ ਹੈ ਉਹਹੀ ਖਾ ਜਾਂਦੇ ਆ

  • @UttamSingh-j2p
    @UttamSingh-j2p 18 дней назад +2

    Podi Wale veer di v interview ly lyo

  • @sandeepmohal9030
    @sandeepmohal9030 18 дней назад +1

    ਬਾਈ ਜੀ ਮਾਤਾ ਨੇ ਦਸਿਆ ਕਿ ਬੱਸ ਦੇ ਪਾਣੀ ਸਾਫ਼ ਕਰਨ ਲਈ ਵਿਪਰ ਨੀ ਸੀ ਜਿਸ ਕਰਕੇ ਹਾਦਸਾ ਵਾਪਰਿਆ
    ਡਰਾਈਵਰ ਦੀ ਗਲਤੀ ਆ ਓਹਨੇ ਮੀਂਹ ਚ ਬੱਸ ਤੋਰਨੀ ਨੀ ਸੀ 😢😢

  • @PargatSingh-iu2du
    @PargatSingh-iu2du 18 дней назад +1

    Waheguru Waheguru Waheguru mehar karo

  • @majorverygoodbhatti4101
    @majorverygoodbhatti4101 18 дней назад +1

    Veer di gall bilkul sahi aa..bhagwant man besarm banda aa gappi cm

  • @AASMANADEEMFAROOQI
    @AASMANADEEMFAROOQI 18 дней назад +4

    Bus driver ji bus bohat teh chalaunda hai har koi

  • @GogiRori
    @GogiRori 18 дней назад

    Waheguru ji

  • @charankaur3345
    @charankaur3345 18 дней назад +2

    But ik passenger ne dasiya k koi v 1/2 hour Tak help lai nai aia oh khud sheeshe tod k uaper ae bus de, othe Lok video bna rhe c koi v jldynaal podry nai li aia fer mangvai v pind ch

  • @booratufaandairyfarm
    @booratufaandairyfarm 18 дней назад +2

    Sarpanch di gll shi bhadur munde ya nu sanmant hona cahida

  • @maninderrandhawa8252
    @maninderrandhawa8252 18 дней назад +6

    ਬੱਸ ਡਰਾਈਵਰਾਂ ਤੇ ਬੱਸਾਂ ਵਾਲਿਆਂ ਤੇ ਸਰਕਾਰ ਨਕੇਲ ਨਹੀਂ ਕੱਸ ਰਹੀ ।

    • @Sukhvirkaur-hz9lf
      @Sukhvirkaur-hz9lf 18 дней назад +3

      Driver da ki Kasoor tu othe c, befkoof kon driver kehna ede hove

    • @bikkarmaur925
      @bikkarmaur925 18 дней назад +3

      Veer yr mada soch k boleya kro driver koi ISI da nhi c , o vi kise da peo c kise da putt c , as tra kade vi kise nu nhi boli da hunda veer

    • @sidhubathindewala8300
      @sidhubathindewala8300 18 дней назад +1

      ਬਾਈ ਯਰ ਕਿਹੜੇ ਬੰਦੇ ਨੂੰ ਜਾਨ ਨਿ ਪਿਆਰੀ ਦਸੋ ਡਰਾਇਵਰ ਦਾ ਕੋਈ ਕਸੂਰ ਨਿ ਯਰ ਜੋ ਹੋਇਆ ਬਹੁਤ ਮਾੜਾ ਹੋਇਆ ਸਾਡੇ ਪਿੰਡ ਦੇ 4 5 ਲੋਕਾਂ ਦੀ ਮੌਤ ਹੋਗੀ ਸਾਰੀ ਰਾਤ ਨੀਂਦ ਨਿ ਆਈ ਬੱਸ ਇ ਦਿਸੀ ਗਈ ਆ ਬਾਈ ਅੱਜ ਵੀ ਅੱਖਾਂ ਮੂਹਰੇ ਬੱਸ ਆਈ ਜਾਂਦੀ ਆ ਜਦੋਂ ਅੱਖਾਂ ਮੀਚਦੇ ਆ ਬੱਸ ਵਾਲਾ ਸੀਨ ਅੱਗੇ ਆ ਜਾਂਦਾ ਯਰ ਮਨ ਬਹੁਤ ਉਦਾਸ ਆ ਬਹੁਤ ਜਿਆਦਾ ਮਾੜਾ ਹੋ ਗਿਆ ਰੋਣ ਨਿਕਲਦਾ ਯਾਦ ਕਰਕੇ

  • @smartphonedoctor1242
    @smartphonedoctor1242 18 дней назад

    Waheguru ji 😢😢😢

  • @LotusLotusfrancis-td6ve
    @LotusLotusfrancis-td6ve 17 дней назад

    Je sarkari bus digti tan loka ne bibiya nu jeen joga ni c shadna

  • @GurbajRai-r6g
    @GurbajRai-r6g 18 дней назад +1

    Bahut hi mada hoa hai

  • @manjeetkaur1146
    @manjeetkaur1146 18 дней назад

    🙏🙏😭😭waheguru ji

  • @BaljeetKaur-r8j
    @BaljeetKaur-r8j 18 дней назад

    ਵਾਹਿਗੁਰੂ ਜੀ

  • @sandeepSingh-ym8cu
    @sandeepSingh-ym8cu 18 дней назад

    Jaan tuc ethe pauhche o bahut changa lagga bhra.. Good job. Sarkar ta fudu a sali....

  • @rajuverma-sj5iv
    @rajuverma-sj5iv 18 дней назад +1

    sarkara par chan ne bande mar ne ha panjabi vèr jenda vad

  • @KirandeepkaurDhaliwal-r2g
    @KirandeepkaurDhaliwal-r2g 18 дней назад

    Meri Dost di death hoggi 😢😢😢😢

  • @gurbhejsingh1670
    @gurbhejsingh1670 18 дней назад

    😂

  • @billosingh1985
    @billosingh1985 18 дней назад +3

    ਵਾਹਿਗੁਰੂ ਜੀ

  • @GogiRori
    @GogiRori 18 дней назад

    Waheguru ji

  • @RanjeetsinghRanasandhuRanasand
    @RanjeetsinghRanasandhuRanasand 18 дней назад

    Waheguru ji 👏👏

  • @gurbhajsingh2187
    @gurbhajsingh2187 18 дней назад

    ਵਾਹਿਗੁਰੂ ਜੀ

  • @lavidhaliwalSingh
    @lavidhaliwalSingh 18 дней назад

    WAHEGURU JI 🙏

  • @SimerjeetBrar-l3y
    @SimerjeetBrar-l3y 17 дней назад

    ਵਾਹਿਗੁਰੂ ਜੀ