Размер видео: 1280 X 720853 X 480640 X 360
Показать панель управления
Автовоспроизведение
Автоповтор
ਪ੍ਰਮਾਤਮਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਮੱਤ ਬਖਸ਼ੇ ਜੀਓ
ਵਹਿਗੁਰੂ ਪੰਜਾਬ ਦੀ ਨੌਜਵਾਨੀ ਨੂੰ ਸੁਮੱਤ ਬਖਸ਼ੇ
Sahi gall veer jee, WaheGuru kirpa aap karange
Hnji
Last answer sira ਲੱਖੇ vr da 👌🏻 ਕੁਦਰਤ
Lakha veer good
ਫਿਲਮ ਨਾਲੋ ਤੇ ਚੰਗੀਆਂ ਗੱਲਾਂ ਲੱਖੇ ਬਾਈ ਨੇ ਗੱਲਾਂ ਗੱਲਾਂ ਚ ਕਿੰਨਾ ਕੁਝ ਸਮਝਾ ਗਿਆ ਏ ਨੋਜਵਾਨ ਪੀੜੀ ਨੂੰ ਕੇ ਇਹ ਲਾਈਨ ਮਾੜੀ ਏ.
Right veer g.
Par eho jehia galan kuj kuj bndy samjdy ny bus
@@ramanchahal1516 right veer g.
🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ🙏
Bhut vdya ਸੁਝਾਵ ਦਿੱਤੇ ਬਾਈ ਨੇ ਅਪਣੇ ਪੰਜਾਬ ਦੇ ਨੋਜਵਾਨਾਂ ਨੂੰ ਦਿਲੋਂ ਧੰਨਵਾਦੀ ਹਾਂ ਬਾਈ ਦੇ ❤️❤️❤️❤️
ਲੱਖਾ ਸੱਚ ਵਿੱਚ ਬਹੁਤ ਸੂਝਵਾਨ ਇਨਸਾਨ ਹੈ।
Very nice
ਵਧੀਆ ਸਵਾਲ ਤੇ ਵਧੀਆ ਜਵਾਬ
ਬਹੁਤ ਵਧੀਆ ਗੱਲਾਂ ਕੀਤੀਆਂ 22 ਨੇ
ਲੱਖੇ ਵੀਰ ਹੁਣ ਸੱਚ ਦੇ ਰਾਹ ਤੇ ਚੱਲੀ
Sukha kahlon di film ਜਰੂਰ ਆਨੀ ਚਾਹੀਦੀ ਹੈ
Miss u shera khuban veer
ਇੰਡੀਆ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ
ਬਹੁਤ ਵਧੀਆ ਗੱਲਾਂ ਕੀਤੀਆਂ ਲੱਖਾ ਸਿਧਾਣਾ ਵੀਰ ਨੇ
Sukha zindabad
ਪੰਜਾਬ ਨੂੰ ਨਿਆਂ ਸਿਰਫ ਖਾਲਸਾ ਦੇ ਸਕਦਾ ਲੰਡੀ ਬੁੱਚੀ ਸਰਕਾਰਾਂ ਦਾ ਵੱਸ ਨਇ।।
ਬਰਗਾੜੀ ਨਿਆਂ ਖਾਲਸਾ ਜੀ ??
@@watandipsingh9333 ਬਰਗਾੜੀ ਟਾਈਮ ਖਾਲਸਾ ਰਾਜ ਸੀ ?
100% perfect Mr.Sidana in dis particular topic
ਜੇ ਲੋਕਾਂ ਨੂੰ ਨਿਆਂ ਟਾਈਮ ਸਿਰ ਤੇ ਮਿਲਜੇ ਤਾਂ ਕਿਸੇ ਦਾ ਜੀਅ ਨਹੀ ਕਰਦਾ ਗੈਂਗਸਟਾਰ ਬਣਜੇ
hiiii
ਸੁੱਖੇ ਨੂੰ ਕੀ ਤਕਲੀਫ ਸੀ ਜਿਹੜਾ ਉਸ ਨੂੰ ਨਆ ਚਿਹਦਾ
ਵੀਰ ਪੰਜਾਬੀ ਤਾਂ ਸਹੀ ਤਰੀਕੇ ਨਾਲ ਲਿਖ ਲਿਆ ਕਰੋ ਫਿਰ ਕਿਸੇ ਸਵਾਲ ਵੀ ਪੁਛ ਲਿਆ ਕਰੋ
@@gursharansandhu3622 ਕੀ ਸਵਾਲ ਸਮਝ ਨਹੀਂ ਆਇਆ ਤੁਸੀਂ ਤੇ "ਪੁੱਛ "ਸਹੀ ਲਿਖਿਆ
@@yaartandeto Sahi gl e
lakhe veer rab tuhadi lambi Umar Kare
ਹੀਰੋ ਤਾ ਬਾਈ ਲੱਖਾਂ ਸਿਧਾਨਾ, ਜੇਹੜੇ ਤੋਂ ਲੋਕ ਸਿੱਖ ਸਕਦੇ ਕੁੱਝ ,
Shhi a bai
I love sukha kahlon
I love sant jarnail singh bindrawale
@@jasgrewal8914 sukha only
@@jasgrewal8914 ❤️❤️
@@jasgrewal8914 ♠️♠️
I love sant Jarnail Singh bhindrawala only ,,,
Respect for lakha who fight for Punjab
1000000 likes....bot wadia sir...bot shi guide kr rhe ho tusi youth nu.....keep it up.
ਲਖੇ ਵੀਰ ਪੰਜਾਬ ਨੂੰ ਇਕ ਬਾਲ ਠਾਕਰੇ ਦੀ ਸ਼ਖਤ ਜ਼ਰੂਰਤ ਜਿਹੜਾ ਮੈਨੂੰ ਤੇਰੇ ਵਿੱਚੋਂ ਦਿਖਾਈ ਦਿੰਦਾ ਇਹ ਫ਼ਿਲਮ ਸਿਰਫ ਨੋਜਵਾਨਾ ਨੂੰ ਗੁੰਮਰਾਹ ਕਰਨ ਲਈ ਬਣਾਈ ਜਾ ਰਹੀ ਤਾਕਿ ਨੋਜਵਾਨਾ ਨੂੰ ਗੈਗਸਟਰ ਵਿੱਚੋਂ ਹੀਰੋ ਨਜ਼ਰ ਆਵੇ
ਲੱਖਾਂ ਵੀਰ ਜਿੰਦਾਬਾਦ
Ryt sir bilkul sahi sir
ਮੈ 21 ਸਾਲ ਦਾ ਪੰਜਾਬੀ ਨੋਜਵਾਂਨ ਆ ।। ਮੇਰੀ ਸੋਚ ਨਾਲ ਰੀਅਲ ਹੀਰੋ ਗਰੀਬੀ ਚ ਫਸੀਆ ਮੁਸੀਬਤਾ ਨਾਲ ਲੜਦਾ ਟਾਈਮ ਪਾਸ ਕਰਨ ਵਾਲਾ ਆ
Good man
Right brother
@@gurpreetsingh5193 thnku
@@agricultureknowledge819 thanku
@@amanbatth3269 thanku
Lakha sidhana zindabad
ਲੱਖਾ ਸਿਧਾਣਾ ਤੇ ਫਿਲਮ ਬਣਾਉਣੀ ਚਾਹੀਦੀ ਹੈ
Sahi gll kahi lakhe bai bahut samajdari naal jawab deya bai movie aawe but changa masg leke aawe
Lakha sindhana Great personality great men From pakistan punjab
Love u shuka veer bhot nic movie hai mein dekhi hai
so excited movie lee
Guri Randhawa tu dekhu lgda pehla show
Good job siviya g 👌tuhadi kotli pind di coverage v vadhiya c 👍👍
Same here ❤❤❤❤ miss you bhai 😎
ਲੱਖੇ ਬਾਈ ਐਨਾ ਸੱਚ ਨੀ ਕੋਈ ਬੋਲ ਸਕਦਾ ਜਿੰਨਾ ਤੂੰ ਬੋਲਦੈਂ। ਜਿਉਂਦਾ ਰਹਿ ਯਾਰਾ।
ਲੱਖੇ ਵੀਰ ਲਵ ਯੂ ਸਾਡੀ ਉਮਰ ਵੀ ਤੈਨੂੰ ਲਗਜੇ
Bhut vadia vichar waheguru mehar kare sab te 👌👌
Love you Sukhe. Veer
report bhutt vdiaa veer hmesha vhut vdia mudde te khabar leounda veer
ਵੀਰ ਤੂੰ ੲਿਹਨਾਂ ਵਧੀਅਾਂ ਪੱਤਰਕਾਰ ਬਣ ਗਿਅਾ ੲਿਹ ਕਿਸ ਕਰਕੇ ਬਣ ਗਿਅਾ ? ਤੂੰ ਨਾ ਗੈਗਸਾਟਰ ਬਣ ਗਿਅਾ ਤੂੰ ਨਾ ਨਸ਼ੇੜੀ ਬਣ ਗਿਅਾ ਜੋ ਬੰਦਾ ਕਰਦਾ ਅਪਣੇ ਦਿਮਾਗ ਨਾਲ ਕਰਦਾ ਹੁਣ ਅਸੀ ਵੀ ਕਾਲਜਾਂ ਵਿੱਚ ਪੜੇ ਅਾ, ਵੀਰੇ ੲਿਹੋ ਜਿਹਾ ਮੁੰਡੇ ਵੀ ਦੇਖੇ ਅਾ ਜਿਹੜੇ ਹਰ ਤਰ੍ਹਾ ਦਾ ਨਸ਼ਾ ਕਰਦੇ ਅਾ ਅਤੇ ੲਿਹੋ ਜਿਹਾ ਵੀ ਦੇਖੇ ਅਾ ਜਿਹਨਾਂ ਨੇ ਕਦੇਂ ਬੀਅਰ ਨੂੰ ਹੱਥ ਨਹੀ ਲੲਿਅਾਂ ਸਮਾਜ ਜਾਂ ਸਿਸਟਮ ਤਾ ਦੋਨਾਂ ਲੲੀ ੲਿੱਕ ਹੀ ਹੈ, ਜੋ ਵੀ ਬੰਦਾ ਗਲਤ ਜਾਂ ਚੰਗਾ ਕੰਮ ਕਰਦਾ ੳੁਸ ਲੲੀ ਸਿਰਫ ੳੁਹੀ ਜਿੰਮੇਵਾਰ ਹੁੰਦਾ ਹੋਰ ਕੋੲੀ ਨਹੀ.....
ਸਹੀ ਗੱਲ ਆ ਵੀਰ ਤੇਰੀ
Right sir 🙏
Good video 👍👍👍👍👍
Lakha sidhana ji nice message
Good interview
ਲਖਵੀਰ ਸਿੰਘ ਲੱਖਾ ਭਾਜੀ ਜ਼ਿੰਦਾਬਾਦ।🙏🏼🙏🏼🙏🏼👳🏽♀️🇮🇳😭😢
#ਗੁੰਡਾਗ਼ਰਦੀਗੁੰਡਾਗ਼ਰਦੀ ਫ਼ੁਕਰਪੁਣੇਂ, ਧੌਂਸ ਜਮਾੳੁਣ ਦੀ ਕੋਸ਼ਿਸ਼ 'ਤੋਂ ਜ਼ਨਮ ਲੈਂਦੀ ਹੈ.....ਬਹੁਤ ਲੋਕ ਦੂਸਰਿਅਾਂ ਨੂੰ ਦਬਾ ਕੇ ਰੱਖਣ ਦੀ ਸੋਚ ਰੱਖਦੇ ਨੇਂ...ਓਹਨਾਂ ਨੂੰ ਲੱਗਦਾ ਹੁੰਦਾ ਕਿ ਇਸ ਤਰਾਂ ਓਹਨਾਂ ਕੋਲੋਂ ਦੁਨੀਅਾਂ ਡਰੇਗੀ....ਪਰ ਮੂਰਖ਼ਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਰ ਕੋੲੀ ਡਰਦਾ ਨਹੀਂ ਹੁੰਦਾ...ਕੋੲੀ ਅੈਸਾ ਵੀ ਟੱਕਰ ਹੀ ਜਾਂਦਾ ਜਿਹੜਾ ਠੋਕ ਦਿੰਦਾ....ਬਹੁਤੇ ਗੁੰਡਿਅਾਂ ਦਾ ਹਸ਼ਰ ਗਲੀ ਦੇ ਕੁੱਤੇ ਵਾਲਾ ਹੁੰਦਾ.....ਬੜੀ ਗੰਦੀ ਮੌਤ ਨਸੀਬ ਹੁੰਦੀ ੲੇ ਇਹਨਾਂ ਨੂੰ....ਅੰਤਿਮ ਵੇਲੇ "ਤਾਕਤਵਰ ” ਹੋਣ ਦਾ ਭਰਮ ਟੁੱਟ ਜਾਂਦਾ....ਹੋਛੀ ਮਾਨਸਿਕਤਾ ਵਾਲਾ ਇਨਸਾਨ ਗੁੰਡਾ ਬਣਦਾ 'ਤੇ ੳੁੱਚੇ ਮਾਨਸਿਕ ਪੱਧਰ ਵਾਲਾ ਯੋਧਾ ਬਣਦਾ ...ਸਾਡੇ ਸਮਾਜ 'ਚ ਗਿਰਾਵਟ ਦੀ ਨਿਸ਼ਾਨੀਂ ਹੈ ਲੋਕਾਂ ਦਾ ਗੁੰਡਿਅਾਂ ਵੱਲ ਝੁਕਾਅ ਅਤੇ ਯੋਧਿਅਾਂ ਨਾਲੋਂ ਦੂਰੀ....ਗੁੰਡਾ ਖ਼ੁਦ ਦੇ ਹਿੱਤਾਂ ਲੲੀ ਲੜਦਾ...ਕਮਜ਼ੋਰ ੳੁੱਤੇ ਜ਼ੁਲਮ ਕਰਦਾ....ਯੋਧਾ ਸਮਾਜਿਕ ਸੁਧਾਰ ਲੲੀ ਲੜਦਾ....ਇਹ ਅੰਤਰ ਹੈ ਯੋਧੇ ਅਤੇ ਗੁੰਡੇ ਵਿੱਚ...ਸ਼ਾੲਿਦ ਕਦੇ ਪੰਜਾਬੀਅਾਂ ਦੀ ਮੋਟੀ ਖੋਪੜੀ 'ਚ ਕੋੲੀ ਅਕਲ ਦੀ ਗੱਲ ਘੁਸ ਪਾਵੇ....ਤਾਂ ਸੁੱਖੇ, ਵਿੱਕੀ ਵਰਗੇ ਜੰਮਣ 'ਤੋਂ ਹਟ ਜਾਣਗੇ ...ਬਲਕਿ ਸਰਾਭੇ, ਭਗਤ ਸਿੰਘ ਵਰਗੇ ਜੰਮਣ ਲੱਗ ਪੈਣਗੇ....ਸ਼ਾੲਿਦ.........
ਫਿਲਮ ਆਣੀ ਚਾਹੀਦੀ ਹੈ
@@kalasingh4248 ਕਿਉ ਓਹ ਕੋਈ ਦੇਸ਼ ਭਗਤ ਸੀ ਰੋਜ ਗਰਕ ਗਿਆ ਫਲਾਣੇ ਦੀ ਧੀ ਗੋਲੀ ਕਦੇ ਲੁੱਟ ਖੋਹਾਂ ਤਾਕਿ ਡਰੱਗ ਸਮਗਲਿੰਗ ਦੇ ਮਾਮਲੇ ਇਹੋ ਜਿਹੇ ਰਾਜਨੀਤੀ ਲੋਕਾਂ ਦੀ ਚਾਲ ਏ ਸਿਸਟਮ ਚ ਦਰਿੰਦਗੀ ਦੀਆਂ ਹੱਦਾਂ ਪਾਰ ਜਾਨਵਰ ਕਿਸਮਾਂ ਦੇ ਅਫਸਰਾਂ ਨੇ ਖੁਦ ਕੰਨੂਨ ਦੇ ਚੋਰ ਚਿੱਟਾ ਬੱਚੋ ਜਿਨ੍ਹਾਂ ਬਚਿਆਂ ਜਿਵੇਂ ਮਹੌਲ ਖਰਾਬ ਹੁੰਦਾ
ਬਿਲਕੁਲ ਸਹੀ ਗੱਲ ਐ ਵੀਰ
@@sukhrajdhillondhillon3440 ਸ਼ੁਕਰੀਆ ਵੀਰ ਜੀ
ਤੁਹਾਡੀ ਵਾਲੀ ਬਿਲਕੁਲ ਮੇਰੀ ਰਾਏ ਵੀਰ ਜੀ ਜਵਾ ਸਹੀ ਕਿਹਾ ਤੁਸੀਂ
Rabb da radio sardar mohamad ashke oda ada sab ghaint filma
Ryt
Right shahzady
Bilkul sahi gal a lakha veer
ਸਹੀ ਕਿਹਾ ਵੀਰ
ਲੱਖੇ ਵੀਰ ਨੇ ਬਹੁਤ ਵਧੀਆ ਗੱਲਾ ਕੀਤੀਆਂ ਨੇ
ਫਿਲਮ ਨਾਲੋ ਤੇ ਚੰਗੀਆਂ ਗੱਲਾਂ ਲੱਖੇ ਬਾਈ ਨੇ ਗੱਲਾਂ
Bhai mana app ka bahut interview suna hai, u r great, sab kuch sach dasdao,
ਬਹੁਤ ਸਹੀ ਗੱਲ ਕੀਤੀ ਲੱਖੇ ਬਾਈ ਨੇ
ਬਿਲਕੁਲ ਸੱਚ ਬੋਲਿਆ ਲੱਖੇ ਵੀਰ।
God Bless You And Your Family Lakha Bro..
ਲੱਖੇ ਵੀਰ ਫੱਟੇ ਚੱਕ ਦੇ ਅਸੀਂ ਤੇਰੇ ਨਾਲ ਆ 🙏🙏🙏🙏
Lakha bai is a great person
Sirrraaa banda...sachiya gallan kahiya
Good interview and very good thought process both of you brother....punjab needs good direction right now. tuhade warge veer vadiya examples ne.
ਬਹੁਤ ਵਧੀਆ ਉਪਰਾਲਾ
ਅੱਗੇ ਰੁਪਿੰਦਰ ਗਾਂਧੀ ਵਾਲੀ ਫਿਲਮ ਤੋਂ ਬਾਅਦ ਜਵਾਨੀ ਕਿੰਨੀ ਕੂ ਗਲਤ ਰਾਹ ਤੇ ਪੈ ਗਈ ਗਾਂਧੀ ਫਿਲਮ ਦੇਖਣ ਤੋ ਬਾਅਦ ਬਹੁਤ ਲੋਕਾਂ ਨੂੰ ਸੇਧ ਮਿਲੀ ਆ ਇਸ ਕਰਕੇ ਸ਼ੂਟਰ ਮੂਵੀ ਵੀ ਰੁਪਿੰਦਰ ਗਾਂਧੀ ਦੀ ਮੂਵੀ ਵਾਂਗ ਬਣੀ ਆ ਤਾਂ ਜਰੂਰ ਚੱਲਣੀ ਚਾਹੀਦੀ ਹੈ
Miss u mari jaan davinder bhambiha 😘😘
Lakha veer bahut vdia g
Jma sahi glbaat g👍lakha veer (endless bai g)❤
Right aa 22 ji
Lakhe veere love you bohtttttttttttt saraaaaaaaaaaaa
ਕਿਤਾਬ 👌👌👌
I miss sukha kahlon
Sukha kahlon zindabad
Sukha ka fan like kro
Badmashi char dina di umara lhi roohn yaaro 💯💯Film enjoy kro but kise nu follow na kro 👍✌️Dhanwaad 🙏🙏
Yup
Right ver
ਲੱਖਾ ਸਿਧਾਣਾ ਦੇ ਵਿਚਾਰ ਬਹੁਤ ਵਧੀਆ ਨੇ।
Lakhe veer love u
Lakha sidhana Bhai gajab sahi baat karte
ਸਿਰਾ ਬੰਦਾ ਬਾਈ ਲੱਖਾ
ਰੱਬ ਬਚਾਵੇ ਪੰਜਾਬ ਦੀ ਨੌਜਵਾਨੀ ਨੂੰ ਕੁਤੇ ਕੰਜਰਾ ਲੀਡਰਾ ਦੀ ਭੈੜੀ ਨੀਅਤ ਤੋ
Very good job veerji
Bahut vadyia gall kahi aa lakha sidhna veer di
Real Hero tan lakha bai aw..mtlb eh koi film nhi apni hadbeti dss reha....👉 kise nu bharkoun di bjaye shi slah de reha👍God bless you bai🙏
Love you bro
This is true bro great man lakha 22
Love sukha kahlon
Bhout vdiaa vichar lakha bai da
Nice veerji
Lakha veer gbu
ਸਹੀ ਗੱਲਾਂ ਕਰਦੇ ਨੇ ਲੱਖਾਂ ਵੀਰ ਜੀ ਫਿਲਮ ਦੇ ਵਿਚ ਮੋਤ ਤੋਂ ਬਾਅਦ ਮਾਵਾਂ ਦਾ ਹਾਲ ਵੀ ਦਸਣਾ ਚਾਹੀਦਾ
Very good veer g
ਗੈਂਗਸਟਰ ਕੋਈ ਸਰਕਾਰ ਨਹੀਂ ਬਣਾਉਦੀ ' ' ਗੈਂਗਸਟਰ ' ਪੈਦਾ ਹੁੰਦੇ ਨੇ ਹਾਲਾਤਾਂ ਦੀ ਕੁੱਖ ਚੋਂ ਉਹਨਾਂ ਨੂੰ ਹੌਂਸਲਾ ਦਿੰਦੇ ਨੇ " ਲੋਕਾਂ ਓਹੀ ਹੋਂਸਲਾ ਵਰਤਦੇ ਨੇ ਕੁੱਝ ਲੀਡਰ ਲੀਡਰ ਬਣਦੇ ਨੇ ਵੋਟਾਂ ਨਾਲ ਉਹ ਵੋਟਾਂ ਪਾਉਂਦੇ ਨੇ " ਲੋਕ " . . . . . . ਕੀ ਆਪ ਜੀ ਨੂੰ ਪਤਾ ਜਦੋਂ ਚਾਰ ਮੁੰਡੇ ਇੱਕ ਮੁੰਡੇ ਨੂੰ ਆਪ ਜੀ ਦੀਆ ਅੱਖਾਂ ਸਾਮਣੇ ਕੁੱਟ ਮਾਰ ਰਹੇ ਹੁੰਦੇ ਨੇ ਉਸ ਵੇਲੇ ਆਪ ਜੀ ਦੀ ਚੁੱਪ ਇੱਕ ਗੈਂਗਸਟਰ ਨੂੰ ਜਨਮ ਦੇ ਰਹੀ ਹੁੰਦੀ ਹੈ . ਕੀ ਆਪ ਜੀ ਨੂੰ ਪਤਾ ਜਦੋਂ ਤੁਸੀ ਬਿਨਾ ਕਿਸੇ ਜਾਂਚ ਦੇ ਕਿਸੇ ਲੀਡਰ ਲਈ ਵੋਟਾਂ ਦੀ ਅਪੀਲ ਕਰਦੇ ਹੋ ਰੈਲੀਆਂ ਕਰਦੇ ਹੋ ਉਸ ਵੇਲੇ ਇੱਕ ਸਰਕਾਰ ਬਣ ਰਹੀ ਹੁੰਦੀ ਹੈ . ਓਹੀ ਚਾਰ ਮੁੰਡਿਆਂ ਤੇ ਜਦੋਂ ਕੋਈ ਕੁੱਟ ਮਾਰ ਦਾ ਕੇਸ਼ ਬਣਦਾ ਹੈ ਤਾਂ ਆਪ ਜੀ ਦੀਆ ਵੋਟਾਂ ਨਾਲ ਬਣਿਆ ਲੀਡਰ ਹੀ ਉਨ੍ਹਾਂ ਦੀ ਸਪੋਟ ਕਰਦਾ ਹੈ ਉਸ ਨਾਲ ਸ਼ੁਰੂ ਹੁੰਦਾ ਹੈ ਨਸ਼ੇ ਦਾ ਕਾਲਾ ਕਾਰੋਵਾਰ ਜਿਸ ਦੀ ਭੇਟ ਪਤਾ ਨੀ ਕਿੰਨੇ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਵੀਰ ਚੜਦੇ ਨੇ , ਇਸ ਦੇ ਜੁੰਮੇਵਾਰ ਗੈਂਗਸਟਰ ਨਹੀਂ ਲੀਡਰ ਨਹੀਂ ਅਸੀਂ ਖੁਦ ਹਾਂ ਸਾਡੀ ਮਾੜੀ ਸੋਚ ਹੈ . . . . . .
Loka dee vee koi hal nhi bas bhed chal a kde sukhe wal ho jande kde khilaf pehla keknde film nhi chalni chahidi fer jdo us de mama da einarvio dekhea fer kehnde lagni chajidee a hun fer mukar gea bura hal a Panjab da
Veer sahi gal halat bana de a
Lakha sidhana veer ji god blues you .
Love you bro Lakha 22
Thankx veer g
Sahi gal a lakha veer 👉🙏❤
Lakha best g
ਜਿਉ
ਸਹੀ ਕਿਹਾ ਲੱਖੇ ਵੀਰੇ
love u lakha sidhana veer glove from pakistan
God bless u lakhe virr.. Bhut kamm krda bai punjab lyi ehna nu appreciate krna chiyda apn nu..
Bahut Bdia Ji Veer Ji Lakha Ji
ਲੱਖੇ ਵੀਰ ਮੈ ਤੇਰਾ ਫੈਨ ਹਾ ਤੈਨੂੰ ਮਿਲਣਾ ਚਾਹੁੰਦਾ ਵੀਰ ਵੈਸੇ ਤਾਂ ਵੀਰ ਤੁਸੀਂ ਸਾਡੇ ਰਿਸ਼ਤੇਦਾਰ ਹੌ
ਸਾਡਾ ਇਤਿਹਾਸ ਬਹੁਤ ਲੁਕਾਇਆ ਜਾ ਰਿਹਾ ਖ਼ਤਮ ਕੀਤਾ ਜਾ ਰਿਹਾ ਅੱਜ ਉਸਨੂੰ ਲੋਕਾਂ ਸਾਮ੍ਹਣੇ ਲੈਕੇ ਆਉਣ ਦੀ ਲੋੜ ਆ
ਪ੍ਰਮਾਤਮਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਮੱਤ ਬਖਸ਼ੇ ਜੀਓ
ਵਹਿਗੁਰੂ ਪੰਜਾਬ ਦੀ ਨੌਜਵਾਨੀ ਨੂੰ ਸੁਮੱਤ ਬਖਸ਼ੇ
Sahi gall veer jee, WaheGuru kirpa aap karange
Hnji
Last answer sira ਲੱਖੇ vr da 👌🏻 ਕੁਦਰਤ
Lakha veer good
ਫਿਲਮ ਨਾਲੋ ਤੇ ਚੰਗੀਆਂ ਗੱਲਾਂ ਲੱਖੇ ਬਾਈ ਨੇ ਗੱਲਾਂ ਗੱਲਾਂ ਚ ਕਿੰਨਾ ਕੁਝ ਸਮਝਾ ਗਿਆ ਏ ਨੋਜਵਾਨ ਪੀੜੀ ਨੂੰ ਕੇ ਇਹ ਲਾਈਨ ਮਾੜੀ ਏ.
Right veer g.
Par eho jehia galan kuj kuj bndy samjdy ny bus
@@ramanchahal1516 right veer g.
🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ🙏
Bhut vdya ਸੁਝਾਵ ਦਿੱਤੇ ਬਾਈ ਨੇ ਅਪਣੇ ਪੰਜਾਬ ਦੇ ਨੋਜਵਾਨਾਂ ਨੂੰ ਦਿਲੋਂ ਧੰਨਵਾਦੀ ਹਾਂ ਬਾਈ ਦੇ ❤️❤️❤️❤️
ਲੱਖਾ ਸੱਚ ਵਿੱਚ ਬਹੁਤ ਸੂਝਵਾਨ ਇਨਸਾਨ ਹੈ।
Very nice
ਵਧੀਆ ਸਵਾਲ ਤੇ ਵਧੀਆ ਜਵਾਬ
ਬਹੁਤ ਵਧੀਆ ਗੱਲਾਂ ਕੀਤੀਆਂ 22 ਨੇ
ਲੱਖੇ ਵੀਰ ਹੁਣ ਸੱਚ ਦੇ ਰਾਹ ਤੇ ਚੱਲੀ
Sukha kahlon di film ਜਰੂਰ ਆਨੀ ਚਾਹੀਦੀ ਹੈ
Miss u shera khuban veer
ਇੰਡੀਆ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ
ਬਹੁਤ ਵਧੀਆ ਗੱਲਾਂ ਕੀਤੀਆਂ ਲੱਖਾ ਸਿਧਾਣਾ ਵੀਰ ਨੇ
Sukha zindabad
ਪੰਜਾਬ ਨੂੰ ਨਿਆਂ ਸਿਰਫ ਖਾਲਸਾ ਦੇ ਸਕਦਾ ਲੰਡੀ ਬੁੱਚੀ ਸਰਕਾਰਾਂ ਦਾ ਵੱਸ ਨਇ।।
ਬਰਗਾੜੀ ਨਿਆਂ ਖਾਲਸਾ ਜੀ ??
@@watandipsingh9333 ਬਰਗਾੜੀ ਟਾਈਮ ਖਾਲਸਾ ਰਾਜ ਸੀ ?
100% perfect Mr.Sidana in dis particular topic
ਜੇ ਲੋਕਾਂ ਨੂੰ ਨਿਆਂ ਟਾਈਮ ਸਿਰ ਤੇ ਮਿਲਜੇ ਤਾਂ ਕਿਸੇ ਦਾ ਜੀਅ ਨਹੀ ਕਰਦਾ ਗੈਂਗਸਟਾਰ ਬਣਜੇ
hiiii
ਸੁੱਖੇ ਨੂੰ ਕੀ ਤਕਲੀਫ ਸੀ ਜਿਹੜਾ ਉਸ ਨੂੰ ਨਆ ਚਿਹਦਾ
ਵੀਰ ਪੰਜਾਬੀ ਤਾਂ ਸਹੀ ਤਰੀਕੇ ਨਾਲ ਲਿਖ ਲਿਆ ਕਰੋ ਫਿਰ ਕਿਸੇ ਸਵਾਲ ਵੀ ਪੁਛ ਲਿਆ ਕਰੋ
@@gursharansandhu3622 ਕੀ ਸਵਾਲ ਸਮਝ ਨਹੀਂ ਆਇਆ ਤੁਸੀਂ ਤੇ "ਪੁੱਛ "ਸਹੀ ਲਿਖਿਆ
@@yaartandeto Sahi gl e
lakhe veer rab tuhadi lambi Umar Kare
ਹੀਰੋ ਤਾ ਬਾਈ ਲੱਖਾਂ ਸਿਧਾਨਾ, ਜੇਹੜੇ ਤੋਂ ਲੋਕ ਸਿੱਖ ਸਕਦੇ ਕੁੱਝ ,
Shhi a bai
I love sukha kahlon
I love sant jarnail singh bindrawale
@@jasgrewal8914 sukha only
@@jasgrewal8914 ❤️❤️
@@jasgrewal8914 ♠️♠️
I love sant Jarnail Singh bhindrawala only ,,,
Respect for lakha who fight for Punjab
1000000 likes....bot wadia sir...bot shi guide kr rhe ho tusi youth nu.....keep it up.
ਲਖੇ ਵੀਰ ਪੰਜਾਬ ਨੂੰ ਇਕ ਬਾਲ ਠਾਕਰੇ ਦੀ ਸ਼ਖਤ ਜ਼ਰੂਰਤ ਜਿਹੜਾ ਮੈਨੂੰ ਤੇਰੇ ਵਿੱਚੋਂ ਦਿਖਾਈ ਦਿੰਦਾ ਇਹ ਫ਼ਿਲਮ ਸਿਰਫ ਨੋਜਵਾਨਾ ਨੂੰ ਗੁੰਮਰਾਹ ਕਰਨ ਲਈ ਬਣਾਈ ਜਾ ਰਹੀ ਤਾਕਿ ਨੋਜਵਾਨਾ ਨੂੰ ਗੈਗਸਟਰ ਵਿੱਚੋਂ ਹੀਰੋ ਨਜ਼ਰ ਆਵੇ
ਲੱਖਾਂ ਵੀਰ ਜਿੰਦਾਬਾਦ
Ryt sir bilkul sahi sir
ਮੈ 21 ਸਾਲ ਦਾ ਪੰਜਾਬੀ ਨੋਜਵਾਂਨ ਆ ।। ਮੇਰੀ ਸੋਚ ਨਾਲ ਰੀਅਲ ਹੀਰੋ ਗਰੀਬੀ ਚ ਫਸੀਆ ਮੁਸੀਬਤਾ ਨਾਲ ਲੜਦਾ ਟਾਈਮ ਪਾਸ ਕਰਨ ਵਾਲਾ ਆ
Good man
Right brother
@@gurpreetsingh5193 thnku
@@agricultureknowledge819 thanku
@@amanbatth3269 thanku
Lakha sidhana zindabad
ਲੱਖਾ ਸਿਧਾਣਾ ਤੇ ਫਿਲਮ ਬਣਾਉਣੀ ਚਾਹੀਦੀ ਹੈ
Sahi gll kahi lakhe bai bahut samajdari naal jawab deya bai movie aawe but changa masg leke aawe
Lakha sindhana
Great personality great men
From pakistan punjab
Love u shuka veer bhot nic movie hai mein dekhi hai
so excited movie lee
Guri Randhawa tu dekhu lgda pehla show
Good job siviya g 👌tuhadi kotli pind di coverage v vadhiya c 👍👍
Same here ❤❤❤❤ miss you bhai 😎
ਲੱਖੇ ਬਾਈ ਐਨਾ ਸੱਚ ਨੀ ਕੋਈ ਬੋਲ ਸਕਦਾ ਜਿੰਨਾ ਤੂੰ ਬੋਲਦੈਂ। ਜਿਉਂਦਾ ਰਹਿ ਯਾਰਾ।
ਲੱਖੇ ਵੀਰ ਲਵ ਯੂ ਸਾਡੀ ਉਮਰ ਵੀ ਤੈਨੂੰ ਲਗਜੇ
Bhut vadia vichar waheguru mehar kare sab te 👌👌
Love you Sukhe. Veer
report bhutt vdiaa veer hmesha vhut vdia mudde te khabar leounda veer
ਵੀਰ ਤੂੰ ੲਿਹਨਾਂ ਵਧੀਅਾਂ ਪੱਤਰਕਾਰ ਬਣ ਗਿਅਾ ੲਿਹ ਕਿਸ ਕਰਕੇ ਬਣ ਗਿਅਾ ? ਤੂੰ ਨਾ ਗੈਗਸਾਟਰ ਬਣ ਗਿਅਾ ਤੂੰ ਨਾ ਨਸ਼ੇੜੀ ਬਣ ਗਿਅਾ ਜੋ ਬੰਦਾ ਕਰਦਾ ਅਪਣੇ ਦਿਮਾਗ ਨਾਲ ਕਰਦਾ ਹੁਣ ਅਸੀ ਵੀ ਕਾਲਜਾਂ ਵਿੱਚ ਪੜੇ ਅਾ, ਵੀਰੇ ੲਿਹੋ ਜਿਹਾ ਮੁੰਡੇ ਵੀ ਦੇਖੇ ਅਾ ਜਿਹੜੇ ਹਰ ਤਰ੍ਹਾ ਦਾ ਨਸ਼ਾ ਕਰਦੇ ਅਾ ਅਤੇ ੲਿਹੋ ਜਿਹਾ ਵੀ ਦੇਖੇ ਅਾ ਜਿਹਨਾਂ ਨੇ ਕਦੇਂ ਬੀਅਰ ਨੂੰ ਹੱਥ ਨਹੀ ਲੲਿਅਾਂ ਸਮਾਜ ਜਾਂ ਸਿਸਟਮ ਤਾ ਦੋਨਾਂ ਲੲੀ ੲਿੱਕ ਹੀ ਹੈ, ਜੋ ਵੀ ਬੰਦਾ ਗਲਤ ਜਾਂ ਚੰਗਾ ਕੰਮ ਕਰਦਾ ੳੁਸ ਲੲੀ ਸਿਰਫ ੳੁਹੀ ਜਿੰਮੇਵਾਰ ਹੁੰਦਾ ਹੋਰ ਕੋੲੀ ਨਹੀ.....
ਸਹੀ ਗੱਲ ਆ ਵੀਰ ਤੇਰੀ
Right sir 🙏
Good video 👍👍👍👍👍
Lakha sidhana ji nice message
Good interview
ਲਖਵੀਰ ਸਿੰਘ ਲੱਖਾ ਭਾਜੀ ਜ਼ਿੰਦਾਬਾਦ।
🙏🏼🙏🏼🙏🏼👳🏽♀️🇮🇳😭😢
#ਗੁੰਡਾਗ਼ਰਦੀ
ਗੁੰਡਾਗ਼ਰਦੀ ਫ਼ੁਕਰਪੁਣੇਂ, ਧੌਂਸ ਜਮਾੳੁਣ ਦੀ ਕੋਸ਼ਿਸ਼ 'ਤੋਂ ਜ਼ਨਮ ਲੈਂਦੀ ਹੈ.....
ਬਹੁਤ ਲੋਕ ਦੂਸਰਿਅਾਂ ਨੂੰ ਦਬਾ ਕੇ ਰੱਖਣ ਦੀ ਸੋਚ ਰੱਖਦੇ ਨੇਂ...ਓਹਨਾਂ ਨੂੰ ਲੱਗਦਾ ਹੁੰਦਾ ਕਿ ਇਸ ਤਰਾਂ ਓਹਨਾਂ ਕੋਲੋਂ ਦੁਨੀਅਾਂ ਡਰੇਗੀ....
ਪਰ ਮੂਰਖ਼ਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਰ ਕੋੲੀ ਡਰਦਾ ਨਹੀਂ ਹੁੰਦਾ...ਕੋੲੀ ਅੈਸਾ ਵੀ ਟੱਕਰ ਹੀ ਜਾਂਦਾ ਜਿਹੜਾ ਠੋਕ ਦਿੰਦਾ....
ਬਹੁਤੇ ਗੁੰਡਿਅਾਂ ਦਾ ਹਸ਼ਰ ਗਲੀ ਦੇ ਕੁੱਤੇ ਵਾਲਾ ਹੁੰਦਾ.....ਬੜੀ ਗੰਦੀ ਮੌਤ ਨਸੀਬ ਹੁੰਦੀ ੲੇ ਇਹਨਾਂ ਨੂੰ....ਅੰਤਿਮ ਵੇਲੇ "ਤਾਕਤਵਰ ” ਹੋਣ ਦਾ ਭਰਮ ਟੁੱਟ ਜਾਂਦਾ....
ਹੋਛੀ ਮਾਨਸਿਕਤਾ ਵਾਲਾ ਇਨਸਾਨ ਗੁੰਡਾ ਬਣਦਾ 'ਤੇ ੳੁੱਚੇ ਮਾਨਸਿਕ ਪੱਧਰ ਵਾਲਾ ਯੋਧਾ ਬਣਦਾ ...
ਸਾਡੇ ਸਮਾਜ 'ਚ ਗਿਰਾਵਟ ਦੀ ਨਿਸ਼ਾਨੀਂ ਹੈ ਲੋਕਾਂ ਦਾ ਗੁੰਡਿਅਾਂ ਵੱਲ ਝੁਕਾਅ ਅਤੇ ਯੋਧਿਅਾਂ ਨਾਲੋਂ ਦੂਰੀ....
ਗੁੰਡਾ ਖ਼ੁਦ ਦੇ ਹਿੱਤਾਂ ਲੲੀ ਲੜਦਾ...ਕਮਜ਼ੋਰ ੳੁੱਤੇ ਜ਼ੁਲਮ ਕਰਦਾ....ਯੋਧਾ ਸਮਾਜਿਕ ਸੁਧਾਰ ਲੲੀ ਲੜਦਾ....ਇਹ ਅੰਤਰ ਹੈ ਯੋਧੇ ਅਤੇ ਗੁੰਡੇ ਵਿੱਚ...
ਸ਼ਾੲਿਦ ਕਦੇ ਪੰਜਾਬੀਅਾਂ ਦੀ ਮੋਟੀ ਖੋਪੜੀ 'ਚ ਕੋੲੀ ਅਕਲ ਦੀ ਗੱਲ ਘੁਸ ਪਾਵੇ....ਤਾਂ ਸੁੱਖੇ, ਵਿੱਕੀ ਵਰਗੇ ਜੰਮਣ 'ਤੋਂ ਹਟ ਜਾਣਗੇ ...ਬਲਕਿ ਸਰਾਭੇ, ਭਗਤ ਸਿੰਘ ਵਰਗੇ ਜੰਮਣ ਲੱਗ ਪੈਣਗੇ....ਸ਼ਾੲਿਦ.........
ਫਿਲਮ ਆਣੀ ਚਾਹੀਦੀ ਹੈ
@@kalasingh4248 ਕਿਉ ਓਹ ਕੋਈ ਦੇਸ਼ ਭਗਤ ਸੀ ਰੋਜ ਗਰਕ ਗਿਆ ਫਲਾਣੇ ਦੀ ਧੀ ਗੋਲੀ ਕਦੇ ਲੁੱਟ ਖੋਹਾਂ ਤਾਕਿ ਡਰੱਗ ਸਮਗਲਿੰਗ ਦੇ ਮਾਮਲੇ ਇਹੋ ਜਿਹੇ ਰਾਜਨੀਤੀ ਲੋਕਾਂ ਦੀ ਚਾਲ ਏ ਸਿਸਟਮ ਚ ਦਰਿੰਦਗੀ ਦੀਆਂ ਹੱਦਾਂ ਪਾਰ ਜਾਨਵਰ ਕਿਸਮਾਂ ਦੇ ਅਫਸਰਾਂ ਨੇ ਖੁਦ ਕੰਨੂਨ ਦੇ ਚੋਰ ਚਿੱਟਾ ਬੱਚੋ ਜਿਨ੍ਹਾਂ ਬਚਿਆਂ ਜਿਵੇਂ ਮਹੌਲ ਖਰਾਬ ਹੁੰਦਾ
ਬਿਲਕੁਲ ਸਹੀ ਗੱਲ ਐ ਵੀਰ
@@sukhrajdhillondhillon3440 ਸ਼ੁਕਰੀਆ ਵੀਰ ਜੀ
ਤੁਹਾਡੀ ਵਾਲੀ ਬਿਲਕੁਲ ਮੇਰੀ ਰਾਏ ਵੀਰ ਜੀ ਜਵਾ ਸਹੀ ਕਿਹਾ ਤੁਸੀਂ
Rabb da radio sardar mohamad ashke oda ada sab ghaint filma
Ryt
Right shahzady
Bilkul sahi gal a lakha veer
ਸਹੀ ਕਿਹਾ ਵੀਰ
ਲੱਖੇ ਵੀਰ ਨੇ ਬਹੁਤ ਵਧੀਆ ਗੱਲਾ ਕੀਤੀਆਂ ਨੇ
ਫਿਲਮ ਨਾਲੋ ਤੇ ਚੰਗੀਆਂ ਗੱਲਾਂ ਲੱਖੇ ਬਾਈ ਨੇ ਗੱਲਾਂ
Bhai mana app ka bahut interview suna hai, u r great, sab kuch sach dasdao,
ਬਹੁਤ ਸਹੀ ਗੱਲ ਕੀਤੀ ਲੱਖੇ ਬਾਈ ਨੇ
ਬਿਲਕੁਲ ਸੱਚ ਬੋਲਿਆ ਲੱਖੇ ਵੀਰ।
God Bless You And Your Family Lakha Bro..
ਲੱਖੇ ਵੀਰ ਫੱਟੇ ਚੱਕ ਦੇ ਅਸੀਂ ਤੇਰੇ ਨਾਲ ਆ 🙏🙏🙏🙏
Lakha bai is a great person
Sirrraaa banda...sachiya gallan kahiya
Good interview and very good thought process both of you brother....punjab needs good direction right now. tuhade warge veer vadiya examples ne.
ਬਹੁਤ ਵਧੀਆ ਉਪਰਾਲਾ
ਅੱਗੇ ਰੁਪਿੰਦਰ ਗਾਂਧੀ ਵਾਲੀ ਫਿਲਮ ਤੋਂ ਬਾਅਦ ਜਵਾਨੀ ਕਿੰਨੀ ਕੂ ਗਲਤ ਰਾਹ ਤੇ ਪੈ ਗਈ ਗਾਂਧੀ ਫਿਲਮ ਦੇਖਣ ਤੋ ਬਾਅਦ ਬਹੁਤ ਲੋਕਾਂ ਨੂੰ ਸੇਧ ਮਿਲੀ ਆ ਇਸ ਕਰਕੇ ਸ਼ੂਟਰ ਮੂਵੀ ਵੀ ਰੁਪਿੰਦਰ ਗਾਂਧੀ ਦੀ ਮੂਵੀ ਵਾਂਗ ਬਣੀ ਆ ਤਾਂ ਜਰੂਰ ਚੱਲਣੀ ਚਾਹੀਦੀ ਹੈ
Miss u mari jaan davinder bhambiha 😘😘
Lakha veer bahut vdia g
Jma sahi glbaat g👍lakha veer (endless bai g)❤
Right aa 22 ji
Lakhe veere love you bohtttttttttttt saraaaaaaaaaaaa
ਕਿਤਾਬ 👌👌👌
I miss sukha kahlon
Sukha kahlon zindabad
Sukha ka fan like kro
Badmashi char dina di umara lhi roohn yaaro 💯💯
Film enjoy kro but kise nu follow na kro 👍✌️
Dhanwaad 🙏🙏
Yup
Right ver
ਲੱਖਾ ਸਿਧਾਣਾ ਦੇ ਵਿਚਾਰ ਬਹੁਤ ਵਧੀਆ ਨੇ।
Lakhe veer love u
Lakha sidhana Bhai gajab sahi baat karte
ਸਿਰਾ ਬੰਦਾ ਬਾਈ ਲੱਖਾ
ਰੱਬ ਬਚਾਵੇ ਪੰਜਾਬ ਦੀ ਨੌਜਵਾਨੀ ਨੂੰ ਕੁਤੇ ਕੰਜਰਾ ਲੀਡਰਾ ਦੀ ਭੈੜੀ ਨੀਅਤ ਤੋ
Very good job veerji
Bahut vadyia gall kahi aa lakha sidhna veer di
Real Hero tan lakha bai aw..mtlb eh koi film nhi apni hadbeti dss reha....👉 kise nu bharkoun di bjaye shi slah de reha👍God bless you bai🙏
Love you bro
This is true bro great man lakha 22
Love sukha kahlon
Bhout vdiaa vichar lakha bai da
Nice veerji
Lakha veer gbu
ਸਹੀ ਗੱਲਾਂ ਕਰਦੇ ਨੇ ਲੱਖਾਂ ਵੀਰ ਜੀ ਫਿਲਮ ਦੇ ਵਿਚ ਮੋਤ ਤੋਂ ਬਾਅਦ ਮਾਵਾਂ ਦਾ ਹਾਲ ਵੀ ਦਸਣਾ ਚਾਹੀਦਾ
Very good veer g
ਗੈਂਗਸਟਰ ਕੋਈ ਸਰਕਾਰ ਨਹੀਂ ਬਣਾਉਦੀ ' ' ਗੈਂਗਸਟਰ ' ਪੈਦਾ ਹੁੰਦੇ ਨੇ ਹਾਲਾਤਾਂ ਦੀ ਕੁੱਖ ਚੋਂ ਉਹਨਾਂ ਨੂੰ ਹੌਂਸਲਾ ਦਿੰਦੇ ਨੇ " ਲੋਕਾਂ ਓਹੀ ਹੋਂਸਲਾ ਵਰਤਦੇ ਨੇ ਕੁੱਝ ਲੀਡਰ ਲੀਡਰ ਬਣਦੇ ਨੇ ਵੋਟਾਂ ਨਾਲ ਉਹ ਵੋਟਾਂ ਪਾਉਂਦੇ ਨੇ " ਲੋਕ " . . . . . . ਕੀ ਆਪ ਜੀ ਨੂੰ ਪਤਾ ਜਦੋਂ ਚਾਰ ਮੁੰਡੇ ਇੱਕ ਮੁੰਡੇ ਨੂੰ ਆਪ ਜੀ ਦੀਆ ਅੱਖਾਂ ਸਾਮਣੇ ਕੁੱਟ ਮਾਰ ਰਹੇ ਹੁੰਦੇ ਨੇ ਉਸ ਵੇਲੇ ਆਪ ਜੀ ਦੀ ਚੁੱਪ ਇੱਕ ਗੈਂਗਸਟਰ ਨੂੰ ਜਨਮ ਦੇ ਰਹੀ ਹੁੰਦੀ ਹੈ . ਕੀ ਆਪ ਜੀ ਨੂੰ ਪਤਾ ਜਦੋਂ ਤੁਸੀ ਬਿਨਾ ਕਿਸੇ ਜਾਂਚ ਦੇ ਕਿਸੇ ਲੀਡਰ ਲਈ ਵੋਟਾਂ ਦੀ ਅਪੀਲ ਕਰਦੇ ਹੋ ਰੈਲੀਆਂ ਕਰਦੇ ਹੋ ਉਸ ਵੇਲੇ ਇੱਕ ਸਰਕਾਰ ਬਣ ਰਹੀ ਹੁੰਦੀ ਹੈ . ਓਹੀ ਚਾਰ ਮੁੰਡਿਆਂ ਤੇ ਜਦੋਂ ਕੋਈ ਕੁੱਟ ਮਾਰ ਦਾ ਕੇਸ਼ ਬਣਦਾ ਹੈ ਤਾਂ ਆਪ ਜੀ ਦੀਆ ਵੋਟਾਂ ਨਾਲ ਬਣਿਆ ਲੀਡਰ ਹੀ ਉਨ੍ਹਾਂ ਦੀ ਸਪੋਟ ਕਰਦਾ ਹੈ ਉਸ ਨਾਲ ਸ਼ੁਰੂ ਹੁੰਦਾ ਹੈ ਨਸ਼ੇ ਦਾ ਕਾਲਾ ਕਾਰੋਵਾਰ ਜਿਸ ਦੀ ਭੇਟ ਪਤਾ ਨੀ ਕਿੰਨੇ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਵੀਰ ਚੜਦੇ ਨੇ , ਇਸ ਦੇ ਜੁੰਮੇਵਾਰ ਗੈਂਗਸਟਰ ਨਹੀਂ ਲੀਡਰ ਨਹੀਂ ਅਸੀਂ ਖੁਦ ਹਾਂ ਸਾਡੀ ਮਾੜੀ ਸੋਚ ਹੈ . . . . . .
Loka dee vee koi hal nhi bas bhed chal a kde sukhe wal ho jande kde khilaf pehla keknde film nhi chalni chahidi fer jdo us de mama da einarvio dekhea fer kehnde lagni chajidee a hun fer mukar gea bura hal a Panjab da
Veer sahi gal halat bana de a
Lakha sidhana veer ji god blues you .
Love you bro Lakha 22
Thankx veer g
Sahi gal a lakha veer 👉🙏❤
Lakha best g
ਜਿਉ
ਸਹੀ ਕਿਹਾ ਲੱਖੇ ਵੀਰੇ
love u lakha sidhana veer g
love from pakistan
God bless u lakhe virr.. Bhut kamm krda bai punjab lyi ehna nu appreciate krna chiyda apn nu..
Bahut Bdia Ji Veer Ji Lakha Ji
ਲੱਖੇ ਵੀਰ ਮੈ ਤੇਰਾ ਫੈਨ ਹਾ ਤੈਨੂੰ ਮਿਲਣਾ ਚਾਹੁੰਦਾ ਵੀਰ ਵੈਸੇ ਤਾਂ ਵੀਰ ਤੁਸੀਂ ਸਾਡੇ ਰਿਸ਼ਤੇਦਾਰ ਹੌ
ਸਾਡਾ ਇਤਿਹਾਸ ਬਹੁਤ ਲੁਕਾਇਆ ਜਾ ਰਿਹਾ ਖ਼ਤਮ ਕੀਤਾ ਜਾ ਰਿਹਾ
ਅੱਜ ਉਸਨੂੰ ਲੋਕਾਂ ਸਾਮ੍ਹਣੇ ਲੈਕੇ ਆਉਣ ਦੀ ਲੋੜ ਆ