ਜਾਣੋ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ਦੀ ਅਸਲ ਸੱਚਾਈ

Поделиться
HTML-код
  • Опубликовано: 19 окт 2024
  • ਜਾਣੋ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ਦੀ ਅਸਲ ਸੱਚਾਈ
    #DailyPostPunjabi #SukhaKahlon
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 1,2 тыс.

  • @brownboy1993
    @brownboy1993 4 года назад +231

    ਬਦਮਾਸ਼ੀ ਚਾਰ ਦਿਨਾਂ ਦੀ,
    ਉਮਰਾਂ ਦਾ ਰੋਣਾ ਆ,,
    ਕਿਸੇ ਨੌਜਵਾਨ ਨੂੰ ਇਹ ਗੈਂਗਸਟਰ ਲਾਈਫ ਨਹੀਂ ਅਪਣਾਉਣੀ ਚਾਹੀਦੀ ਇਸ ਲਾਈਫ ਦਾ ਅੰਤ ਮੌਤ ਈ ਆ,, wmk 🙏🙏🙏

  • @RajKumar-yf8zc
    @RajKumar-yf8zc 4 года назад +1574

    ਸਰਕਾਰਾਂ ਹੀ ਬਣਾਉਦੀਆ ਨੇ ਸਰਕਾਰਾਂ ਹੀ ਮਰਵਾਉਦੀਆ ਨੇ ਗੈਂਗਸਟਰ

    • @rajivkumar1865
      @rajivkumar1865 4 года назад +17

      aa gl nhi aa veer. mere naal reha koi sarkar nai nhi bnaya se

    • @harrya1994
      @harrya1994 4 года назад +4

      rajiv kumar tere nl kon rehia

    • @UnknownUser-zy3rx
      @UnknownUser-zy3rx 4 года назад +13

      O bss kr yrr,,,,lagda sarkar da,,,,,,,, bnda khud krda apnay aap,koi hath fadd k nhi krwanda,,,,mere naal day dost sab type day nashe krde,or mai ohna naal he rehnda,mai ta nhi kita aaj tkk koi nasha,,,,,so islyi kici hor nu dosh nhi dena chahida,,,,jo bhi krda bnda khud krda hunda. Eh sbb dramay aa ki oon najayaz kita oos naal,ta oh galt raah pai gya. "Akh day badalay Akh" eda d soch rkhn lagay ta sara smaaj andhaa ho jana🙏🙏

    • @newscovering
      @newscovering 4 года назад +3

      Aa koi gal ni bni aap bn da aa Sala loka nu thang krna nu aapa ta bna ni sali apani mathbudi aa

    • @lalliguru
      @lalliguru 4 года назад +9

      Koi Sarkar ni banaodi Banda kuhd bnda..

  • @_kaur003_
    @_kaur003_ 3 года назад +80

    Sukhe veere de fan hit like❤👍

  • @lalitkashyap3186
    @lalitkashyap3186 4 года назад +344

    Sukha is the great Banda like kro Sukha de fene😎

  • @mehakpreetkaursaini280
    @mehakpreetkaursaini280 4 года назад +62

    Huge fan of sukha kahlon,, dila ch jeonde ne sher sdda!!

  • @singhgagan2955
    @singhgagan2955 4 года назад +1017

    ਫਿਲਮ ਰਲੀਜ਼ ਹੋਣੀ ਚਾਹੀਦੀ ਆ ਸਾਡੀ ਨੋਜਵਾਨ ਪੀੜੀ ਨੂੰ ਪਤਾ ਲੱਗ ਇਸ ਲਾਈਨ ਦਾ ਅੰਤ ਕਿ ਹੈ

  • @SandeepSingh-zz4jo
    @SandeepSingh-zz4jo 3 года назад +15

    Rajsthan to sukhe bhai da kon kon fen aa like kro 💪🏻💪🏻

  • @proboy1m655
    @proboy1m655 6 месяцев назад +3

    Sukha kahlon ❤❤❤

  • @tariveer4605
    @tariveer4605 4 года назад +36

    ਵਾਹਿਗੁਰੂ ਜੀ....ਸੁੱਖਾ ਕਹਲਵਾ ਗੁੱਡ ਇਨਸਾਨ ਸੀ

  • @SahilKhan-im2xe
    @SahilKhan-im2xe 4 года назад +502

    Sukha bhai kihna de dil ch jiunda hai

  • @Bikram77
    @Bikram77 4 года назад +305

    ਬੁਝ ਗਏ ਦੀਵਿਆਂ ਬਾਰੇ ਕੀ ਹਵਾਵਾਂ ਜਾਣਦੀਆਂ...
    ਪੁੱਤ ਦੀ ਜਾਨ ਦੀ ਕੀਮਤ ਤਾ ਬਸ ਮਾਵਾਂ ਜਾਣਦੀਆਂ...

    • @reetreet8752
      @reetreet8752 4 года назад +5

      Bilkul ryt veere 💯

    • @pawandeepkaur881
      @pawandeepkaur881 4 года назад +5

      Sahi gal aa veer ji ❤❤

    • @varinderpalsingh9104
      @varinderpalsingh9104 4 года назад +2

      Bilkul shi keha tuhi

    • @dhlnedhoni8139
      @dhlnedhoni8139 4 года назад +2

      Sahi gal veer ji bas maavan hi Jan diyan puttan de dukh jina nu umaran da rog lag janda andro hi andr oh roj mardiyan par mot na aundi jina de putt duniya to chale jande

  • @parvezmansoori9538
    @parvezmansoori9538 4 года назад +33

    Marae dil c jinda hae miss you sukkha beraae 😭😭

  • @balbirsaharan2284
    @balbirsaharan2284 4 года назад +5

    ਜਨਮ ਤੋਂ ਕੋਈ ਬਦਮਾਸ਼ ਯਾ ਗੈਂਗਂਸਟਰ ਨਹੀਂ ਜਮਦਾ ਕਿਸੇ ਨੂੰ ਲੀਡਰ ਯਾ ਰਾਜਨੇਤਾਵਾਂ ਸਰਕਾਰਾਂ ਦੇ ਹੱਥ ਹੁੰਦਾ ਹੈ ਯਾ ਫਿਰ ਕੋਈ ਮਜਬੂਰੀ ਹੁੰਦੀ ਹੈ 🙏🏻🙏🏻🙏🏻🙏🏻 ਊਨਾ ਨੂੰ ਸੁਧਰਣ ਦਾ ਮੌਕਾ ਦਿੱਤਾ ਜਾਵੇ

  • @KaramjeetSingh-jg9zx
    @KaramjeetSingh-jg9zx 7 месяцев назад +1

    bahut Achcha bola

  • @iqramehmood4439
    @iqramehmood4439 4 года назад +53

    I Miss you 😭 Veer, from Pakistan

  • @bhangusaab1444
    @bhangusaab1444 4 года назад +12

    ਬਾਬਾ siraa ਕਰਾ ਗਿਆ end ਤੇ

  • @sakhshigera8541
    @sakhshigera8541 4 года назад +36

    ਜੇ ਪੁਲਿਸ ਨਾਲ ਨਹੀਂ ਮਿਲੀ ਸੀ ਫੇਰ ਕਿਸੇ ਪੁਲਿਸ ਵਾਲੇ ਨੂੰ ਕੁੱਝ ਕਿਉ ਨਹੀ ਕਿਹਾ ੳਨਾਂ ਨੇ

  • @ameriksingh7802
    @ameriksingh7802 4 года назад +628

    ਇੱਕ ਗੱਲ ਦੱਸੋ ਜੇ ਸੁੱਖੇ ਦਾ ਕਤਲ ਨਾ ਹੁੰਦਾ ਜੇ ਓਹਨੰੂ ਉਸਦੇ ਜੁਲਮਾ ਦੀ ਸਹੀ ਸਜਾ ਸਰਕਾਰ ਿਦੰਦੀ ਤਾ ਫਿਲਮ ਬਣਾਉਣ ਦੀ ਨੌਬਤ ਈ ਨਈ ਆਉਣੀ ਸੀ । ਸਾਰੀ ਗਲਤੀ ਸਰਕਾਰ ਦੀ ਈ ਹੈ ।

    • @gurdevsharma8390
      @gurdevsharma8390 4 года назад +3

      ਸਹੀ ਕਿਆ ਵੀਰ ਜੀ

    • @bigheadlines2063
      @bigheadlines2063 4 года назад +2

      Veer film di story Galt aa sach ni dsya vi ohh kida gandster bnya

    • @balwinderdogra6966
      @balwinderdogra6966 4 года назад

      Sehi yr

    • @dj-ey8be
      @dj-ey8be 4 года назад +2

      J bhai Sari story sahi dass ti fir sareya de chithe khul jane jehre jiunde aa .

    • @sandhuboy5660
      @sandhuboy5660 4 года назад +1

      ਸਹੀ ਕਿਆ ਤੁਸੀ ਵੀਰ ।।।।ਸੁੱਖਾ ਯਾਰ ਮਾਰ ਨਾ ਕਰਦਾ।ਉਹ ਨਾ ਮਾਰਦੇ।।

  • @kinglabana40
    @kinglabana40 4 года назад +60

    Sukha kahlon da fan... lOve you sukha bro... Miss You ❤❤

  • @mangasandhu2807
    @mangasandhu2807 4 года назад +28

    ਬਹੁਤ ਵਧੀਆ ਬੰਦੇ ਸੀ ਸੁੱਖਾਂ ਤੇ ਗਾਧੀ

  • @rajivKumar-jv7oy
    @rajivKumar-jv7oy 4 года назад +4

    Bhai aap to real bhai ho sukhe ke very nice bro god bless sukha bhai

  • @punjabijattofficial1256
    @punjabijattofficial1256 4 года назад +65

    ✌✌Sahi gll aa: ਸਰਕਾਰਾਂ ਹੀ ਬਣਾਉਦੀਆ ਨੇ ਸਰਕਾਰਾਂ ਹੀ ਮਰਵਾਉਦੀਆ ਨੇ ਗੈਂਗਸਟਰ- But ਫਿਲਮ release ਹੋਣੀ ਚਾਹੀਦੀ ਆ ਤਾ ਹੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਇਹ ਲਾਇਨ ਕਿਦਾ ਦੀ ਆ ਇਹ ਲਾਇਨ ਦਾ ਅੰਤ ਕਿਦਾ ਦਾ Kyu Veero ਸਹੀ ਗੱਲ ਹੈ? Yes/NO--💯

  • @simrankaur749
    @simrankaur749 3 года назад +21

    Mera sukha veer ji vrga naa koi hoya hai aur naa hi koi hona hai 👍🏻🙏🏻 he's the best person in the world 👍🏻miss you 🙏🏻

  • @bathinda9323
    @bathinda9323 4 года назад +330

    ਸਹੀ ਗੱਲ ਆ ਬਾਬੇ ਦੀ

  • @ManmeetSandhu-Music
    @ManmeetSandhu-Music 4 года назад +36

    ਸਹੀ ਗੱਲ ਆ ਬਾਈ ਦੀ 😔

  • @sarishtisood924
    @sarishtisood924 4 года назад +24

    Movie dekh kr to rona a gya vo sirf freindship nibhata rha or baki uski is innocent ka faayda utha gye muje lgta hai ki shayad jealousy bhi krte honge

  • @jasleendeep0596
    @jasleendeep0596 4 года назад +4

    Veer g main film deakh li sachi main fan hoggi shuke veer the

  • @singhsatpal3510
    @singhsatpal3510 4 года назад +109

    ਬਦਮਾਸ਼ੀ ਦਾ ਅੰਤ ਮਾੜਾ, ਨਿਮਰਤਾ ਨਾਲ ਜਿਊਣਾ ਠੀਕ ਰਹਿੰਦਾ, ਕੀ ਲੈ ਜਾਣਾ ਜਗ ਤੋਂ, ਇੱਥੇ ਵਡੇ ਵਡੇ ਆ ਕੇ ਚਲੇ ਗਏ

  • @harpreetkamboj3690
    @harpreetkamboj3690 4 года назад +5

    ਸੁੱਖਾ ਬਾਈ ਪੰਜਾਬੀ ਯਾਰ

  • @jattsaab4050
    @jattsaab4050 4 года назад +3

    ਸੁੱਖਾ ਕਾਹਲਵਾਂ ਚੰਗਾ ਬੰਦਾ ਸੀ ਵੀਰ

  • @onemangaming6196
    @onemangaming6196 4 года назад +4

    Sirraaa banda c sukha pji
    Bahut vadia subaah c pji da

  • @Mr-Traveller5
    @Mr-Traveller5 4 года назад +367

    ਹਾਹਾਹਾਹਾ 20:12 ਹਾਹਾਹਾਹਾ ਬਾਬੇ ਨੇ ਕਰਤੀ ਲਾ ਪਾਅ ਤੇਰੀ ਸਾਲਿਆ ਕਿਵੇਂ ਪੁੱਛਦਾ ਸੀ ਕੀ ਧੋਖਾ ਹੋਇਆ ਅਖੇ ਬਾਬਾ ਕਹਿੰਦਾ ਤੈਨੂੰ ਨੀ ਪਤਾ 😂😂🤣🤣🤣

  • @strugglerBoy
    @strugglerBoy 4 года назад +12

    Love you sukha Veera nu miss you 😭😭😭😭

  • @speechlessfeelings71
    @speechlessfeelings71 4 года назад +57

    ਫੇਰ ਹਾਂਦੇ ਸਭਿਆਚਾਰ ਗੁੱਮ ਹੁੰਦਾ ਜਾਂਦਾ ??
    🤔
    ਗੀਤ ਤੇ ਗਾਣੇ ਗੈੰਗਸਟਰਾ ਆਲੇ
    ਫਿਲਮਾਂ ਗੈੰਗਸਟਰਾਂ ਆਲੀਆਂ
    ਗੱਲਾਂ ਗੈੰਗਸਟਰਾਂ ਦੀਆਂ
    ਤਰੀਫਾਂ ਗੈੰਗਸਟਰਾਂ ਦੀਆਂ ,,,,
    ੳਹ ਬਾਈ ,ੳਹ ਭਰਾਵੋ
    ਆਹ ਕੈਮਰੇ ਦੇ ਆਲੇ ਦੁਆਲੇ
    ਘੁੰਮਦੇ ਜਵਾਕਾਂ ਤੇ ਕਿ ਪ੍ਭਾਅ
    ਪੈ ਰਿਹਾ ਹੋਵੇਗਾ,ਜਰਾ ਇਸਤੇ ਵੀ
    ਨਿਗਾਹ ਮਾਰ ਲੈਂਦੇ ।।
    ਜ਼ਵਾਕ ਤਾਂ ਕਹਿੰਦਾ ਸਾਡੇ ਪਿੰਡ ਦਾ ਸੀ
    ਤੇ ਗਾਂਧੀ ਤੇ ਬਣੀ ਆ ਫਿਲਮ ਤਾਂ ਸੁੱਖੇ ਤੇ ਵੀ ਬਣਨੀ ਚਾਹੀਦੀ ਆ ।।
    ਪਰ ਇਹ ਵੀ ਸੋਚ ਲਵੋ ਪਤੰਦਰੋ ਕੀ ਇਹੀ ਜਵਾਕ ਕੱਲ ਨੂੰ ਇਹ ਨੀ ਸੋਚਣਗੇ ਕੀ ਵੱਡੇ ਹੋਕੇ ਏਦਾਂ ਦਾ ਕੋਈ ਮਾਰਕਾ ਅਸੀ ਵੀ ਮਾਰੀਏ ਕੀ ਸਾਡੇ ਤੇ ਵੀ ਫਿਲਮਾਂ ਬਣਨ ,,ਸਾਡੇ ਪਿੰਡ ਵੀ ਕੋਈ ਚਵਲ ਕੈਮਰਾ ਚੁੱਕ ਸਾਡੇ ਵਾਰੇ ਪੁੱਛਦਾ ਫਿਰੇ ?
    ਰੱਬ ਤੋਂ ਸੁੱਖ ਮੰਗੋ ਭਰਾਵੋ ਕੀ ਪੰਜਾਬ ਦੀ ਆਪਣੀ ਆੳਣ ਪੀੜੀ ਪੋਜ਼ਿਟਿਵ ਚੀਜ਼ਾਂ ਚ ਮਾਰਕਾ ਮਾਰਣ ਦੀ ਸੋਚੇ ਨਾਕਿ ਨੈਗੇਟਿਵ ਚੀਜ਼ ਚ ।।
    ਧੰਨਵਾਦ 🙏।।

  • @nrfanclubsangrur794
    @nrfanclubsangrur794 3 года назад +7

    miss you sharp shooter shukha kahlon 😢😢😭😭

  • @jassrandhawa1920
    @jassrandhawa1920 4 года назад +8

    Kise nu bura kehan toh pehla apne aap val dekho har koi insaan galat nhi hunda kush hLaat e eda de ban jande aaa waheguru sab nu khush rakhe...parivar nal reha kro apne

  • @shubhdeep7317
    @shubhdeep7317 4 года назад +43

    ਬਦਮਾਸ਼ੀ ਚਾਰ ਦਿਨਾਂ ਦੀ
    ਉਮਰਾਂ ਲੲੀ ਰੋਣ ਯਾਰੋ
    ਚੁਲਿਆ ਵਿਚ ਘਾਹ ਉਘ
    ਜਾਂਦੇ ਜੇਲਾਂ ਜਦ ਹੋਣ ਯਾਰੋਂ

  • @Singh19477
    @Singh19477 4 года назад +36

    Guru sahib's teaching inspired us be honest and fearless but local people are so scare from system. They're not willing to say his real past he spend in there neighborhood . it is sad and very alarming . waheguru meher kare.

  • @jitegapunjab1555
    @jitegapunjab1555 4 года назад +357

    ਫਿਲਮ release ਹੋਣੀ ਚਾਹੀਦੀ ਆ

  • @kiratkaur3148
    @kiratkaur3148 4 года назад +10

    miss you sukha ♥️♾🙏🏻

  • @akashbal6705
    @akashbal6705 4 года назад +13

    Miss u sukhe veer

  • @ਹੁਸ਼ਿਆਰਪੁਰੀਆਂਯਾਰ

    ਬਾਕੀ ਗੱਲ਼ਾ ਦੀਆ ਗੱਲ਼ਾ ਬਾਪੂ ਐਂਡ ਕਰਵਾ ਗਿਆ🤣🤣🤣

  • @j.sandhusingh759
    @j.sandhusingh759 4 года назад +52

    i.am.Sandhu.Amritsar.sahib...🙏🙏good.bro.sukha.bai👌👌👌

  • @rajatlohriwalgroup181
    @rajatlohriwalgroup181 2 года назад +2

    Yaara da yaar see sukha Kahlon bhai

  • @manjindersingh8655
    @manjindersingh8655 4 года назад +4

    ਇੰਡੀਆ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ

  • @KaramjeetSingh-jg9zx
    @KaramjeetSingh-jg9zx 7 месяцев назад +1

    Nice video 😢😢😢❤❤❤❤

  • @gurtezsingh7711
    @gurtezsingh7711 2 года назад +3

    wahe guru ji ka khalsa wahe guru ji ki fateh parmatma odi atma nu shanti bakhshe satnam wahe guru ji

  • @DhandeepKaur-o9j
    @DhandeepKaur-o9j 27 дней назад +1

    Mainu boht Vdia lgda sukha ❤ sari umr Dilantin ch vsda rhega Sade

  • @kirandeepkaur298
    @kirandeepkaur298 4 года назад +6

    Sukhe bro nu pyar krn wale like krdo

  • @sukhakhalongroup5809
    @sukhakhalongroup5809 4 года назад +6

    Sukha 22 miss you ❤😥😥😥

  • @camkaursingh3760
    @camkaursingh3760 4 года назад +194

    ਸਹੀ ਗੱਲ ਤਾ ਹੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਇਹ ਲਾਇਨ ਕਿਦਾ ਦੀ ਆ ਇਹ ਲਾਇਨ ਦਾ ਅੰਤ ਕਿਦਾ ਦਾ

    • @786yaarjigri8
      @786yaarjigri8 4 года назад +3

      Sahi bro ji

    • @sharma8110
      @sharma8110 4 года назад

      Not right jo v vaastav dekhda o raghu bhai banan di kosish krda

  • @poonamhans5989
    @poonamhans5989 4 года назад +2

    Very nice movie. Yesterday I watched.

  • @luckyxtravel
    @luckyxtravel 4 года назад +83

    20:11 bappu sirra la gaya😂🤣😂🤣😂

  • @Mashu1007
    @Mashu1007 4 года назад +2

    Ma jammu tu ha ma bahut bada fan aa sukha vera da luv u

  • @baljinderpatwal6867
    @baljinderpatwal6867 4 года назад +3

    Sukha kahlon de chehre too hi pata lagda hai ki dil daa saaf bnda c

  • @janvibaloria4395
    @janvibaloria4395 4 года назад +3

    Sukha bhai is great man

  • @saniaarora5617
    @saniaarora5617 4 года назад +49

    ਸਾਰੀ ਗਲਤੀ ਸਰਕਾਰ ਤੇ ਪੰਜਾਬ ਪੁਲਿਸ ਦੀ ਹੈ

  • @pjasabania9715
    @pjasabania9715 4 года назад +1

    End ch sirra krta uncle ne

  • @dilsandhu7123
    @dilsandhu7123 4 года назад +58

    ਚੱਲੋ ਇੱਧਰ ਤਾਂ ਸਰਕਾਰਾਂ ਦਾ ਵੀ ਕਸੂਰ ਹੈ ਪਰ ਕੀ ਜੋ ਕੇਨੈਡਾ ਜਾਂ ਹੋਰ ਮੁਲਕਾਂ ਚ ਆਪਣੇ ਲੋਕ ਲੜਾਈਆਂ ਕਰਦੇ ਆ ਕੀ ਉਹ ਵੀ ਉੱਧਰਲੀਆਂ ਸਰਕਾਰਾਂ ਦਾ ਕਸੂਰ ਆ ??

    • @sunny-qu3mf
      @sunny-qu3mf 4 года назад +1

      ਬਿਲਕੁਲ ਸੱਚ ਕਿਹਾ 👍👍👍👍

    • @ranogill7311
      @ranogill7311 4 года назад +3

      dil sandhu ji iye ta asi India toa he ha , Sada hankar , ameeri , hosha pan, badmashi , nasha je chadd ke aundy ta , Canada ,America sawrag dharti tey hi hai,gand asi payia .

    • @hargunsingh140
      @hargunsingh140 4 года назад +1

      Punjabi khoon ch aa puthe pnge krne baki pta ni ki mjbooria hundia ja maa bap kolo ki kmi reh jandi aa

    • @ranogill7311
      @ranogill7311 4 года назад

      Hargun Kaur I think we try to make our kids strong 💪 koi Na dekhla GE , chak de faty, tere baap da na hai , ja fir gany koi han chalklo banduka, deir kard ge so much violence not good fro kids we learnedfrom our family and friends

  • @sattabhullar617
    @sattabhullar617 4 года назад +1

    Bhut vadia bndda c sukkha veer

  • @simrangill4628
    @simrangill4628 4 года назад +3

    love u sukha bayi 😔😔

  • @bohemiasaab5961
    @bohemiasaab5961 4 года назад +3

    I love you buggo so much kihnna saara SUKHA veer I miss you buggo jaan aa meri SUKHA shooter kahlwa

  • @cheemagagan3948
    @cheemagagan3948 4 года назад +11

    bahut dhanwad veer da jina ney sukhe 22 tey movie make kiti

  • @AkashThakur-ou7ni
    @AkashThakur-ou7ni 4 года назад

    Ek number a sukha veer

  • @jkasmsnipajana2080
    @jkasmsnipajana2080 4 года назад +1

    Dekhn vale ode fain dekhi jande a movie nic a bohtttt Sach dseya ode CB

  • @satnamkahlon8441
    @satnamkahlon8441 4 года назад +25

    20:17 te bapu ji vadia kiti reporter nal 🙏🏻

  • @surinderpaldasssurinderpal6323
    @surinderpaldasssurinderpal6323 3 года назад +1

    Fan a kahlwa wale sukhe de

  • @ashwanibaliyan9644
    @ashwanibaliyan9644 4 года назад +3

    Bhai ji sukhe ki ma bapu ka interview lo bhai sukha bhai jindabad🙏🙏🙏🙏🙏🙏❤️❤️❤️❤️❤️❤️💪💪💪💪💪💪

  • @sukhpaldhaliwalsinghsukha2840
    @sukhpaldhaliwalsinghsukha2840 4 года назад +21

    ਸਾਰੇ ਭਾਈ ਅਾ ਮਿਲਕੇ ਰਹੋ ਵੀਰੋ

  • @achintrana2007
    @achintrana2007 4 года назад +36

    Sukha kalwan sahi bnda c

  • @preetsohal3295
    @preetsohal3295 4 года назад +3

    Bapu ji and sarpanch soo good Talking

  • @jaggarai.bhindisanda2559
    @jaggarai.bhindisanda2559 4 года назад +53

    ਪਤਰਕਾਰ ਜੀ ਸੁੱਖੇ ਦੇ ਫਾਦਰ ਮਦਰ ਨਾਲ ਇਟਰਵੀੳ ਦਿਉ ਜੀ

  • @jassharmanpreetkaur4006
    @jassharmanpreetkaur4006 4 года назад

    Bahout lmme smeh to tyari Kar rhe c sukhe di movie te akhir eh possible ho gyi dhanwad darshka da

  • @amandhillondhillon7675
    @amandhillondhillon7675 4 года назад +3

    Sukha yaara da yaar c miss uu yaara

  • @gill721
    @gill721 2 года назад +1

    Sukha veer zindabad

  • @gagandeepsidhusidhu6544
    @gagandeepsidhusidhu6544 4 года назад +3

    i like sukha veer ji

  • @preetsandhu2688
    @preetsandhu2688 4 года назад +1

    ਫ਼ਿਲਮ ਦੇਖੀ ਆ ਬਾਈ ਮੈਂ ਪਰ ਓਹਦੇ ਚ ਕੁੱਜ ਜ਼ਿਆਦਾ ਹੀ ਗੈਂਗਸਟਰ ਦੇਖਾ ਤਾਂ,,,

  • @ajitsinghrajpurohit5
    @ajitsinghrajpurohit5 4 года назад +53

    Who's after shooter movie ???

  • @bb-st3tb
    @bb-st3tb 4 года назад +2

    Jai ho shukh kahlon

  • @sukhakahlonattt7930
    @sukhakahlonattt7930 4 года назад +8

    👍 Sukha Kahlon 💪 💪 Attt 🔫 🔫 Bro ji 👆

  • @hanishkumar1736
    @hanishkumar1736 2 года назад +1

    Love u sukha bhai

  • @sansarnayyar4569
    @sansarnayyar4569 4 года назад +27

    21:12 te seyaane bnde to pucho att kra gya Baiiii 😂😂😂😂😂

  • @smartgaming5576
    @smartgaming5576 3 года назад +1

    Sukha bhai you are great love uuu

  • @sukhbirkhadooria5240
    @sukhbirkhadooria5240 4 года назад +25

    Sukha Kahlon veer zindabaad 💪💪💪

  • @manraj9260
    @manraj9260 2 года назад

    Bai..ji..bohat..badiya..suba..si..sukha..bai..jaan..da..me..meleya..ta..ni..par..charche..sune..bohat..badeya..bai..ji..de..❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤👛❤❤❤❤❤

  • @jassbharajjass3025
    @jassbharajjass3025 4 года назад +4

    Sukhaa bhai love uhh....😢

  • @jaspreet...ghuman9141
    @jaspreet...ghuman9141 4 года назад

    ਸਹੀ ਗੱਲ ਹੈ ਉਸਤਾਦ

  • @amayarawat1545
    @amayarawat1545 4 года назад +15

    Love sukha .....♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🐅

  • @juttsabb0076
    @juttsabb0076 2 года назад

    Good bhai jan love you and miss you sukha kahlon

  • @deepsamadh4548
    @deepsamadh4548 4 года назад +24

    ਕੋਈ ਜੰਮਦਾ ਗੈਂਗਸਟਰ ਨਹੀਂ ਬਣਦਾ ਹਲਾਤ ਬਣਾਉਂਦੇ ਨੇ

  • @maansaab1019
    @maansaab1019 4 года назад +1

    Sukha veer zindabad 👍

  • @officialavi001
    @officialavi001 4 года назад +28

    ਬਾਪੂ end ਕਰਵਾ ਗਿਆ ਕਹਿੰਦਾ ਤੇਨੂੰ ਨਈ ਪਤਾ ਸੀ

  • @preetrmn8118
    @preetrmn8118 2 года назад +1

    Ghaint bnda Bai ji ❤️

  • @RavinderKumar-tr1nv
    @RavinderKumar-tr1nv 4 года назад +4

    I like sukha 22 g

  • @gnationfacts4176
    @gnationfacts4176 4 года назад +1

    Shooter NYC movie

  • @brownboy1993
    @brownboy1993 4 года назад +10

    ਜੇਕਰ ਸਾਰੀ ਫਿਲਮ ਦਾ ਕੁੱਲ ਮਿਲਾ ਕੇ ਚੰਗਾ ਪੱਖ ਦੇਖੀਏ ਤਾਂ ਫਿਲਮ ਮਾੜੀ ਨਹੀਂ ਹੈਗੀ ,ਇਹ ਫਿਲਮ ਨੌਜਵਾਨਾਂ ਨੂੰ ਜ਼ਰੂਰ ਕੁਝ ਸੇਧ ਦੇ ਸਕਦੀ ਆ ਮਾੜੇ ਪੱਖ ਨੂੰ ਛੱਡ ਕੇ,,

  • @deepusingh83
    @deepusingh83 4 года назад

    Good sukha veer

  • @raviharmansandhu8698
    @raviharmansandhu8698 4 года назад +40

    Siraa banda c sukha bht daler c

  • @lakhwinderdhillon4657
    @lakhwinderdhillon4657 4 года назад

    Vvvvvvvvvvvvvvvvvvvvvvv nice movie aa shotter bai 👌👌👌👌👌👌👌👌👌👌👌👌👌👌

  • @BenipalJattz
    @BenipalJattz 4 года назад +8

    Sukhe bai de fan like kro apna channel subscribe kro ji