ਸੁੱਖਾ, ਚਿੱਟਾ, ਦਾਰੂ...| SUKH JOHAL EXPOSED HIS DRUG LIFE |

Поделиться
HTML-код
  • Опубликовано: 24 янв 2025

Комментарии • 1,7 тыс.

  • @JoshTalksPunjabi
    @JoshTalksPunjabi  2 года назад +127

    Sukh Johal ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

    • @himmatworld7123
      @himmatworld7123 2 года назад +2

      Vdiya kita beere te apde naal naal Tu hora nu v motivate kita

    • @himmatworld7123
      @himmatworld7123 2 года назад +1

      Good job

    • @ekamsingh3158
      @ekamsingh3158 2 года назад +2

      Ber ji mere brathar da be e he hall a rab kare o be sidar je ta sadi famli be sokhi jindgi kat ske

    • @amarjitrana3364
      @amarjitrana3364 Год назад

      😮

    • @garmalsingh4181
      @garmalsingh4181 Год назад

      Samj ne aunde koe v nacha Karn wala na cha sadke sahn baje keo karda hae

  • @satnamtelecom
    @satnamtelecom 3 года назад +519

    ਬੜੇ ਲੋਕ ਸੁਧਰ ਜਾਣਗੇ ਤੁਹਾਡੀ ਇੰਟਰਵਿਊ ਵੇਖ ਕੇ ਵੀਰ,,,,ਰਾਤੇ ਰਾਤ ਕੋਈ ਨੀ ਸਟਾਰ ਬਣਿਆ ਮੁੱਦਤਾਂ ਲੱਗ ਜਾਂਦੀਆਂ ਨੇ ਨਾਮ ਕਮਾਉਣ ਚ ,,ਸਲਾਮ ਆ ਵੀਰ , ਤੁਹਾਡੀ ਮਿਹਨਤ ,ਤੁਹਾਡੇ ਜੋਸ਼ ਨੂੰ , ਤੁਹਾਡੇ ਸੌਂਕ ਨੂੰ , ਤੁਹਾਡੇ ਰੁਤਬੇ ਨੂੰ , ਤੁਹਾਡੇ ਜਜ਼ਬੇ ਨੂੰ , 🙏🙏

  • @baljinder__samra__
    @baljinder__samra__ 3 года назад +76

    Kya baat ay yr swaad aa gya , ਭਾਵੇਂ ਦਸ ਸਾਲ ਲੱਗ ਜਾਣ , ਕੋਈ ਦਿਨ ਮਿਹਨਤ ਕਰਨ ਤੋ ਨੀ ਸੁੱਕਾ ਜਾਣ ਦੇਣਾ 🔥🔥🔥🔥🔥🔥

  • @nishansingh-lr5hv
    @nishansingh-lr5hv 2 года назад +40

    ਸ਼ੁਕਰ ਆ ਵੀਰ, ਤੜਕੇ ਦਾ ਭੁਲਿਆ ਸ਼ਾਮੀ ਘਰੇ ਵਾਪਸੀ ਕਰ ਗਿਆ ਤੂੰ।।।

  • @SherGill214
    @SherGill214 3 года назад +105

    ਵੀਰੋ ਜਿੰਦਗੀ ਚ ਜੋ ਵੀ ਹੋਵੇ ਪਰ ਕਦੇ ਵੀ ਕਿਸੇ ਨਸ਼ੇ ਦਾ ਸਵਾਦ ਵੀ ਨਾ ਦੇਖਿਓ ,,,
    ਜੇਕਰ ਦੁਖੀ ਹੋ ਕੇ ਨਸ਼ਾ ਕਰੋਗੇ ਤਾਂ ਇੱਕ ਹੋਰ ਵੱਡਾ ਦੁੱਖ ਸਰੀਰ ਨੂੰ ਲਾ ਲਓਗੇ

    • @kuluuindersingh8288
      @kuluuindersingh8288 2 года назад

      ਬਾਈ ਜੀ ਵਾਹਿਗੁਰੂ ਭਲਾ ਕਰਨ

    • @JagdeepSingh-gi6tu
      @JagdeepSingh-gi6tu Год назад

      Bott vdiaa gall kahi aa veer ne

    • @sandeepjassal5081
      @sandeepjassal5081 Год назад

      Sehi kiha bhra

    • @bantyrajputgm
      @bantyrajputgm Год назад

      Sade himachal ch bi boht lande h munde boht Rona aanda unanu dekh k kede kmi pe geye a hsna bolna sb pul jande o jad nsa ni milda unanu

    • @Navdeepsingh-fv1zy
      @Navdeepsingh-fv1zy Год назад

      ​@@bantyrajputgm😮

  • @makhansinghjohal1979
    @makhansinghjohal1979 3 года назад +599

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।♥️

  • @sidhumooseala8801
    @sidhumooseala8801 3 года назад +389

    ਸਾਰੇ ਪੰਜਾਬ ਨੂੰ ਥੋਡੇ ਤੇ ਮਾਣ ਆ ਜੌਹਲ ਸਾਬ 👐😍👞

    • @lakhvirsingh9834
      @lakhvirsingh9834 2 года назад

      @@tonyphotography5232 number de do dost apna plz

    • @lakhvirsingh9834
      @lakhvirsingh9834 2 года назад

      @@tonyphotography5232 mere Whatsapp te msg kardo ji plz

  • @ZorawarSekhon
    @ZorawarSekhon 2 года назад +48

    Shukar aa jo jo bacha v nashea toh morra pa gye waheguru harek nu sumatt bakshey te ess korh toh durr rakhey , proud of every kid who left this drugshit behind & achieved their lives back !

  • @sidhumosewala540
    @sidhumosewala540 2 года назад +16

    ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਵੀਰੇ ਤੁਸੀ ਹਮੇਸ਼ਾ ਖੁਸ਼ ਰਵੋ ਵੀਰੇ

  • @LuckyBarnala10151
    @LuckyBarnala10151 3 года назад +42

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਤੁਹਾਡੀ ਜ਼ਿੰਦਗੀ ਦੀ ਕਹਾਣੀ ਤੋਂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ...

  • @SherGill214
    @SherGill214 3 года назад +5

    ਮੈ 7 ਸਾਲਾਂ ਬਾਅਦ ਇਸ ਦਲਦਲ ਚੋ ਬਾਹਰ ਨਿਕਲਿਆ ਵੀਰੇ ਓਸ ਵਾਹਿਗੁਰੂ ਤੋਂ ਬਿਨਾ ਦੁਨੀਆ ਦੀ ਕੋਈ ਤਾਕਤ ਨਸ਼ਾ ਨੀ ਛੁਡਾ ਸਕਦੀ , ਨਸ਼ੇ ਦੇ ਕੀੜੇ ਦਿਮਾਗ ਚੋਂ ਕਿਵੇਂ ਮਰਦੇ ਨੇ ਇਹਦੀ ਕੋਈ medicine ਨੀ ਬਣੀ ਇਹ ਤਾਂ ਜੇਕਰ ਓਹਦੀ ਮੇਹਰ ਹੋਵੇ ਤਾਂ ਆਪਣੇ ਆਪ ਹੀ ਬੰਦੇ ਦੀ ਸੋਚ ਬਦਲਣ ਲਗਦੀ ਏ ਤੇ ਮਨ ਨਸ਼ੇ ਵੱਲ ਭੱਜਣੋ ਰੁਕ ਜਾਂਦਾ ਏ

  • @sunilajju7003
    @sunilajju7003 3 года назад +9

    ਉਨ੍ਹਾਂ ਦੀ ਰਿਪੋਰਟ ਕਰਦੇ ਤੈਨੂੰ ਤਾਂ ਥਾਂ ਤੇ ਬੰਦੇ ਵੀ ਪਤਾ🙏🙏
    ਵੀਰ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਰਹੇ ਨੇ।

  • @LakhwinderSingh-wt4gx
    @LakhwinderSingh-wt4gx Год назад +4

    ਸਹੀ ਕਿਹਾ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ ਅਤੇ ਤੇਰੇ ਤੋਂ ਆਉਣ ਵਾਲੀ ਪੀੜ੍ਹੀ ਸਿੱਖਿਆ ਲਵੇਂ

  • @jassaimmortal..6772
    @jassaimmortal..6772 Год назад +6

    ਮੇ ਵੀ ਜੀਭ ਵਾਲੀ ਗੋਲੀ ਖਾਨਾ
    ਕੋਈ ਦਸ ਸਕਦਾ ਕਿਵੇ ਮਗਰੋ ਲਾਵਾ ਏਸ ਨੁ
    ਏਹ ਤਾ ਨਸ਼ਾ ਛਂਡਨ ਵਾਸਤੇ ਲੀ ਸੀ ਪਰ ਏਹ ਤਾ ਆਪ ਬੁਹਤ ਤਕਡਾ ਨਸ਼ਾ ।। ਮੇ ਏਸ ਤੌ ਬੁਹਤ ਪ੍ਰੇਸ਼ਾਨ ਆ ਕੋਈ ਮਦਦ ਕਰ ਸਕਦਾ ।
    ਸੁਖ ਜੌਹਲ ਬੁਹਤ ਚੰਗਾ ਇਨਸਾਨ ਆ ਪਰ ਏਸ ਨਾਲ ਲੋਕ ਮਾੜੀ ਕਰਦੇ ਆ ਜਿਵੇ ਪਰਮੀਸ਼ ਵਰਮਾ ਨੇ ਕੀਤੀ ਤੇ ਓਹ ਲੋਕ ਜਿਨਾ ਨੇ ਪਗ ਲਵਾ ਤੀ ਸਿ ਬਾਈ ਦੀ ਪਰ ਰੱਬ ਨਾਲ ਆ ਸੁਖ ਜੌਹਲ ਦੇ ਤੇ ਸਾਡੀਆ ਦੁਆਵਾ ਸਦਾ ਨਾਲ ਰੇਹਣ ਗਿਅਾ ।।

    • @AllMoviestories-o6q
      @AllMoviestories-o6q 7 месяцев назад +1

      Hun khande o goli ke Chad diti agar kha rahy o tan mg karna mai v khadi 3 year hun Chad diti 10 year ho gye koi problem nahi

    • @jassaimmortal..6772
      @jassaimmortal..6772 7 месяцев назад +1

      @@AllMoviestories-o6q ਸ਼ੱਡ ਤੀ ਬਾਈ ਇਹ ਤਾ ਨਿਰੀ ਮੋਤ ਆ ਬਚੋ ਏਸ ਗੋਲ਼ੀ ਤੋ ।

    • @AllMoviestories-o6q
      @AllMoviestories-o6q 7 месяцев назад +1

      @@jassaimmortal..6772 bahut vadiya kita viry

    • @sonusony8105
      @sonusony8105 5 месяцев назад +1

      1goly de 4hese kar la veere fer goly da cheta bhulan lag jana

  • @balvindergill9747
    @balvindergill9747 3 года назад +14

    ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ 👍🙏

  • @hemant88h
    @hemant88h 3 года назад +72

    Sukh veer babe ne tainu vadhiya raste paa ditta , oss rabb da shukrana kar , Show Off ni , hard work aa .....Love you aw 22

  • @sandeepjassi6562
    @sandeepjassi6562 3 года назад +39

    ਬਾਈ 🙏 ਤੇਰੀਆਂ ਕੁਝ ਕੁ ਗੱਲਾਂ ਦਿਲ ਤੇ ਲਾਗੀਆ
    ਅੱਖਾਂ ਚ ਪਾਣੀ ਆ ਗਿਆ ਦਿਲੋਂ ਪਿਆਰ ਆ ਬਾਈ
    ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾਂ ਖ਼ੁਸ਼ ਰੱਖੇ 🤗
    Good bless you sukh veer ❤️

  • @parassuri8896
    @parassuri8896 3 года назад +561

    JIGRA chahida Apni story dassan lyi.. Proud of you veer... Bot lok sudhar jaange tuhade eh interview dekhke..

    • @likechannelnew7192
      @likechannelnew7192 3 года назад +8

      ruclips.net/video/aljdsgRUrLc/видео.html
      ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ..

    • @deepsxdhu
      @deepsxdhu 3 года назад +1

      Z3

    • @bawasaab3041
      @bawasaab3041 2 года назад +2

      Shd ta veer tuhade vrge veera nu

    • @shivrandwa948
      @shivrandwa948 2 года назад +2

      Te nasha shadn lai v jigra chahida sabh toh pehla

  • @Pavitar_pappi72864
    @Pavitar_pappi72864 2 года назад +6

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ

  • @parmindersingh2245
    @parmindersingh2245 3 года назад +93

    Y ne dill too glla kitia bhout vadia lagiya.God bless you brother.

  • @ravinderkaur9023
    @ravinderkaur9023 Год назад +10

    God bless you putter ji,,Proud of you my son

  • @jasbirsandhu4279
    @jasbirsandhu4279 3 года назад +53

    thnku to josh talk ..
    m ehna dia video bhut dekhia c moj te te bhut dil krda c ehna bare janan da thnku k tuc ehna di life nal introduce kraea🙏

  • @parmindersingh9656
    @parmindersingh9656 3 года назад +3

    ਹਰ ਇਕ ਨੌਜਵਾਨਾਂ ਨੂੰ ਸੁਖ ਜੋਹਲ ਵਰਗੇ ਵੀਰਾ ਵੱਲ ਦੇਖ ਕੇ ਬੱਦਲ ਜਾਣਾ ਚਾਹੀਦਾ

  • @jass-1322-n9j
    @jass-1322-n9j 3 года назад +110

    josh waleya di wajha nall loka nu kafi motivation mildi aa

  • @amanpreetkaur5278
    @amanpreetkaur5278 Год назад +1

    Galti insaan ton hi hundi par j insaan ohna galtian nu sudhaar lawe tan sab vdia ho jnda hai very good sir gbu

  • @deepdream8410
    @deepdream8410 3 года назад +88

    Waheguru prmatma har kise nu nashe to dur rakhe kyon ki jo insan nasha karda oho ta dukhi hunda hi h par usde family sab to jyada suffer kardi h bcz m es chij to gujar rahi han my husband also drug addicted person chitta now he is in centre

    • @punjab202
      @punjab202 3 года назад +3

      Mai b pehla nashe krda c mere bhra ne shda ta par mushkil bohat c shddna

    • @devindersingh9332
      @devindersingh9332 3 года назад +1

      Ilaaj ho jaanda bas care bahut karni paindi sister. Ohnu positive banao,bas khed saari mann takda karn di hundi.Jekar gharwale caring hon ta banda 6 maheene ch normal ho janda.

    • @Raj.Sandhu
      @Raj.Sandhu 3 года назад +1

      Kehre centre wich nai ji ...?

    • @Farminglifestyle500
      @Farminglifestyle500 2 года назад +1

      ਨਸ਼ਾ ਦਵਾਈਆਂ ਨਾਲ ਨਹੀਂ ਮਨ ਮਾਰਨ ਨਾਲ ਛੱਡਿਆ ਜਾਂ ਸਕਦਾ ਸੀ 🙏🙏🙏

  • @PROUD-PENDU
    @PROUD-PENDU Год назад

    ਸੁੱਖ ਵੀਰੇ ਬਹੁਤ ਹੀ motivated ਕਰਨ ਵਾਲੀ ਸਟੋਰੀ ਹੈ ਆਪ ਦੀ life ਦੀ. ਪਰ ਮੇਰੇ ਵੀਰ ਭਰਾ ਕੋਈ ਮੈਨੂੰ ਇਹ ਜਵਾਬ ਦਿਓ ਕਿ ਅਗਰ ਕੋਈ ਨਸ਼ੇ ਵਿੱਚੋ ਬਾਹਰ ਨਿਕਲ ਕੇ ਆਮ ਜ਼ਿੰਦਗੀ ਜੀਣ ਦੀ ਹੱਦੋਂ ਵੱਧ ਕੋਸ਼ਿਸ਼ ਕਰਦਾ ਪਿਆ ਤੇ ਨਸ਼ੇ ਵਿੱਚੋ ਦਿਨ ਪ੍ਰਤੀ ਦਿਨ ਬਾਹਰ ਵੀ ਹੋ ਰਿਹਾ ਹੋਵੇ ਤਾਂ ਕੁਝ ਚੰਦ ਲੋਕ ਕਿਉ ਲੱਤਾ ਖਿੱਚਦੇ ਹਨ ਕਿ ਅਗਲਾ ਠੀਕ ਨਾ ਹੋਵੇ

  • @Aftermath97794
    @Aftermath97794 3 года назад +29

    ਬਹੁਤ ਵਧੀਆ ਵੀਰ ਵਾਹਿਗੁਰੂ ਹੋਰ ਮਿਹਰ ਕਰੇ

  • @satinderpalsingh728
    @satinderpalsingh728 2 года назад +9

    Waheguru ji di kirpa te parents diya ardaas sadka tuhanu eh mukaam miliya veere hamesha khush raho te dujiya layi insipration bne raheo

  • @rajjo3423
    @rajjo3423 3 года назад +10

    Bahut vdiya kita vire tuci nhi ta nshe Karn bnda sab to door ho jnda, god bless u you vire khus raho life ch.

  • @SandeepSingh-yx5dc
    @SandeepSingh-yx5dc 3 года назад +2

    ਸਹੀ ਗੱਲ ਹੈ ਵੀਰ ਦੀ ਮਾੜੀ ਦੁਨੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ

  • @allupdate4707
    @allupdate4707 3 года назад +45

    Good bai salute aa tenu tere family nu waheguru ji sab te mehar rakhe 🙏🙏🙏

  • @astaadsidhumoosewala3142
    @astaadsidhumoosewala3142 3 года назад +16

    God bless u vr.. schi teri eh video dekh ke eda lgea jida jindgi bre pta lgea kuj new bhut motivation kita vr..

    • @RaviSingh-tn3vh
      @RaviSingh-tn3vh 3 года назад

      My bro Vi vir g plz on Vi dadera da bro g 😭😭😭😭

  • @musclehutbodybuilding2583
    @musclehutbodybuilding2583 2 года назад +3

    Lok eh gal bohat asani nal keh dande koi yar dost kisi nu nashe te nahi landa, lok apne app lagde ne, per reality eh hai ke esdi starting yara dosta ton hi hundi hai

  • @ManjeetKaur-wc2lx
    @ManjeetKaur-wc2lx Год назад +11

    Waheguru ji beera nu Khush Rakho

  • @manuvibes9559
    @manuvibes9559 3 года назад +17

    brother bhut innocent aa ...glt time c jdo madi sangat ch pai gya ..pr waheguru ji ne kirpa ne sb shi krta ..prmatma lmbi umr kre vere di

  • @Bollywood_vibe_99
    @Bollywood_vibe_99 3 года назад +137

    ਮੇਰਾ ਬਾਪੂ ਵੀ ਨਸ਼ਾ ਕਰਦਾ, ਪਰ ਨਸ਼ਾ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ 🙏🙏🙏🙏

    • @Farminglifestyle500
      @Farminglifestyle500 2 года назад +1

      Same bro 😭😭😭

    • @Farminglifestyle500
      @Farminglifestyle500 2 года назад +1

      @@harmansohi3469 mare ta 27

    • @SunnySingh-hf3vi
      @SunnySingh-hf3vi 2 года назад +1

      Dukh aali gal aa but tuhanu dona nu salute aa jo nasha nai krde ,even father krda hi but plz tc of ur father.he is not in sense cz of these drugs but ur father

    • @Bollywood_vibe_99
      @Bollywood_vibe_99 2 года назад

      @@SunnySingh-hf3vi bai g mera ek chanle aa @anu shayar

    • @Bollywood_vibe_99
      @Bollywood_vibe_99 2 года назад

      @@Farminglifestyle500 ...

  • @gurighagga4341
    @gurighagga4341 3 года назад +14

    Bhot sahi keha bhraaa mai v khud chitta peenda reha 2 saal lgaatar but self-control hona chahida sabh kuj chad sakda bnda jida dimag leke jawage odar hi jauga

  • @akshaykapoorvlog
    @akshaykapoorvlog Год назад +2

    Love you veer me 3 saal se Nasha. Kar raha tha aur Aaj mene aapki video dekh kar soch leya ha me ab body banuga 💪🥹🥹🥹mere jindgi badal gye veer ji ki video dekh kar waheguru ji waheguru ji ❤🙏🙏never give up

  • @manisurtia9727
    @manisurtia9727 3 года назад +11

    ਸੁੱਖ ਵੀਰਾ ਘੈਟ ਭਰਾ ,ਬਹੁਤ ਕੁਜ ਸਿੱਖਣ ਨੂੰ ਮਿਲਦਾ ਬਾਈ ਦੀ ਜਿੰਦਗੀ ਤੋ, game changer bai

  • @singhsubeg7616
    @singhsubeg7616 Год назад +7

    So Proud Of You Sukh Johal Veer ji

  • @jassbhatti8072
    @jassbhatti8072 3 года назад +3

    Sahi a veer thudi es video dekh k bahut log sahi raste aa jaange onna ander himat ayegi baki waheguru thunu hamesha khush rakhe

  • @singh.prdmnvr
    @singh.prdmnvr 3 года назад +27

    Sukh Johal bhra waheguru tuhanu chardikla vich rakhe 👍🙏💪

  • @sachinbrar8568
    @sachinbrar8568 3 года назад +39

    Luv uh veere.....great motivatonal ❤❤

  • @gurmailsingh5494
    @gurmailsingh5494 2 года назад

    ਦਸ ਮਿੰਟ ਤੋ ਬਾਅਦ ਵਾਲੀ ਗੱਲ ਨੇ ਅੱਖਾਂ ਚ ਪਾਣੀ ਲਿਆ ਤਾਂ ਵੀਰੇ,,,,,ਚੜਦੀਕਲਾ ਚ ਰਹਿ

  • @amritmall6513
    @amritmall6513 3 года назад +11

    Bro bout vdiaa gl ah tuc gyan bndd rhe hooo love uu bro rabb sariya nu akllll dveee

  • @SandeepNagpal
    @SandeepNagpal 2 года назад +4

    Ryt Nice Msg Veer ji 🙏
    Rab Ne Insan nu Bahot Power Diti aa Insan Chahe ta Sab Ho Saqda

  • @karmsinghsingh6315
    @karmsinghsingh6315 3 года назад +5

    ਸ਼ੁਕਰ ਗੁਰੂ ਦਾ ਸਾਡੇ ਪਿੰਡ ਦਾ ਚੋਬਰ ਮੇਹਰ ਹੋਗੀ

  • @sukhevsingh8299
    @sukhevsingh8299 2 года назад +2

    Verr ji rab tenu baut baut jyada traki deve salute ah vere tenu

  • @__gu4i__
    @__gu4i__ 3 года назад +73

    Sukh Johal 🔥🔥🔥🔥

  • @babbumaanfanclub2
    @babbumaanfanclub2 Год назад +1

    Nasha ki hai...jisne kde nasha nhi kita
    Jado ik war lga gya phir morh k yaad. Aunda yrr maza bht aya c laa k.
    ...mazee maze de sawaad ch hi band fas da...phir khoon ch rach janda phir shadd nhi hunda

  • @situationalenglish5244
    @situationalenglish5244 Год назад +8

    ਕਾਸ ਮੇਰੇ hubby ਵੀ ਛੱਡ ਦਿੰਦੇ ਤਾਂ ਸਾਡਾ ਤਲਾਕ ਨਾ ਹੁੰਦਾ ਬੇਸਕ ਅੱਜ ਸਾਡਾ ਤਲਾਕ ਹੋ ਗਿਆ ਮੇਰੀ ਸੁਰਤ ਅੱਜ ਵੀ ਉਨਾਂ ਵਿਚ ਪਈ ਏ😢 ਇਹ ਨੱਸੇ ਕਰਕੇ ਉਨਾਂ ਮੈਨੂੰ ਤਲਾਕ ਦਿੱਤਾ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਹੈ 😢

    • @tanveer3052
      @tanveer3052 Год назад

      Hii

    • @Chanderjitsinghx0
      @Chanderjitsinghx0 9 месяцев назад

      ਹੋਂਸਲਾ ਰੱਖੋ ਜੀ😢

    • @vkzone8812
      @vkzone8812 5 месяцев назад +1

      tusi hun v understanding nal kathe ho skde ho ek vari apne aap nu ek last chance deo

  • @gurpartapsinghrai3292
    @gurpartapsinghrai3292 3 года назад +12

    ਹਿੰਮਤ ਚਾਹੀਦੀ ਜੀ ਇਸ ਕੰਮ ਚ...ਦਾਤ ਦੇਣੀ ਪੈਣੀ 🙏🙏

  • @worldworld6992
    @worldworld6992 3 года назад +22

    ਦੇਰ ਆਏ ਦਰੁਸਤ ਆਏ

  • @SumitKumar-mp3bq
    @SumitKumar-mp3bq 2 года назад +16

    relates a lot to me..keep up the good work bro, keep inspiring

  • @jatjndersinghjatindersingh5991
    @jatjndersinghjatindersingh5991 3 года назад +5

    ਹਾ ਵੀਰੇ ਮੇਰੇ ਵੀ ਸੇਮ ਤੇਰੇ ਵਾਲੇ ਹਾਲਤ ਪਰ ਅੱਜ ਮੈਂ ਸਬ ਨਸ਼ੇ ਛੱਡ ਦਿੱਤੇ ਵੀਰੋਂ ਨਸ਼ੇ ਦਿਮਾਗ ਵਿੱਚ ਨੇ ਅਸੀਂ ਉਨ੍ਹਾਂ ਦੇ ਬਾਰੇ ਸੋਚਾ ਗੇ ਸਾਨੂੰ ਉੁਦੋਂ ਹੀ ਟੋਟੇ ਵੱਜਦੀ ਅਾ ਵਾਹਿਗੁਰੂ ਸਬਾਤ ਦਾ ਭੱਲਾ ਕਰੇ🙏🙏🙏🙏🙏🙏

  • @SwarandeepKour
    @SwarandeepKour Год назад +2

    Salut aa veer ji thodi Life nu
    God bless you ji
    Rab thode vangu sab nu samat bakhshe 💫💫😊 wahaguru ji ,,

  • @prabhfashionsmoga5131
    @prabhfashionsmoga5131 2 года назад +361

    ਭਰਾ ਸ਼ੁਕਰ ਆ ਤੂੰ ਜਿਆਦਾ ਨਹੀਂ ਕੀਤਾ। ਮੈਂ ਤਾਂ 2007 ਵਿਚ ਸ਼ੀਸ਼ੀਆਂ ਪੀਣ ਲੱਗ ਗਿਆ ਸੀ। 2007 ਤੋ ਲੈਕੇ 2017 ਤੱਕ ਫੁੱਲ ਨਸ਼ੇ ਕੀਤੇ ਆ। ਪਰ ਬਾਬੇ ਦੀ ਕਿਰਪਾ ਨਾਲ 2017 ਤੋਂ ਬਾਅਦ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ

    • @bajinderkaur5075
      @bajinderkaur5075 2 года назад +11

      Proud of u veer
      Waheguru g mehar bani rahkan g

    • @rajnijaswal7239
      @rajnijaswal7239 2 года назад +6

      Bhut vadia ji

    • @samarjitsinghpb06
      @samarjitsinghpb06 Год назад +3

      ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਵੀਰੇ ਨਵੀਂ ਜ਼ਿੰਦਗੀ ਵਿੱਚ ਤੁਸੀ ਖੂਬ ਤਰੱਕੀ ਕਰੋ ਜੋ ਵੀਰ ਨਸ਼ੇ ਕਰਦੇ ਹਨ ਉਨ੍ਹਾਂ ਦੀ ਨਸ਼ੇ ਛੱਡਣ ਲਈ ਜ਼ਿਆਦਾ ਤੋਂ ਜ਼ਿਆਦਾ ਮੱਦਦ ਕਰੋ ਤਾਂ ਕਿ ਉਹ ਵੀ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ 👍👍👍

    • @ManpreetSingh-xm4vv
      @ManpreetSingh-xm4vv Год назад +1

      ਬਹੁਤ ਵਧੀਆ ਬਾਈ ਤਰੱਕੀਆਂ ਮਾਣੇ

    • @amanuppal8661
      @amanuppal8661 Год назад

      @@samarjitsinghpb06 ##! ''

  • @charanjitmoom5658
    @charanjitmoom5658 3 года назад +17

    ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਵੀਰ ਨੂੰ 🙏🙏

  • @uttambirsingh8006
    @uttambirsingh8006 3 года назад +40

    ਵਾਹਿਗੁਰੂ 🙏🏻

    • @Amritsukh923
      @Amritsukh923 3 года назад +1

      Best of luck veeere waheguru Ji sare Punjab nu nasha mukt krde🙏🙏🙏🙏😥

  • @Punjabientertainment0786
    @Punjabientertainment0786 3 года назад +55

    Bai ji di gallan sun bhott Sukoon mil gya dil nu motivation speech cc bai ji di love u bai rabb hor traki dava thonu jida da kam kr rahe oo tusi ... Malak di kirpa hova thonda ta family ta vv ...❤️❤️❤️❤️ Love ver mera nu .....dil bhr gya

    • @gurkirtsidhu2325
      @gurkirtsidhu2325 3 года назад

      alam kro t nasha shado evr diaa glaa nall kujh ni banda..😂😂

  • @kaurdhaliwal956
    @kaurdhaliwal956 3 года назад +69

    God fulfill your all desires ji......god bless you 🙏🙏 plz become more strong and keep away from every time of drug addition 🙏

  • @pjdeveyaa
    @pjdeveyaa Год назад +1

    Suhk johal bai shukra aa rab da tu shi
    Kmm lg geyaa

  • @klair5715
    @klair5715 3 года назад +138

    Guru Ravidas ji da shukar aa main kade zindgi ch kade kise v Nasha da use ni kita 🙏🙏🙏🙏

    • @LovepreetSingh-hr9tx
      @LovepreetSingh-hr9tx 2 года назад +4

      Shabashe veer ji Sanu tohade te bda man a, ❣️Sara punjab thode nal a bhra khichdo kam nu 💯

    • @klair5715
      @klair5715 2 года назад +1

      @@LovepreetSingh-hr9tx dhanvad veer ji 🤝🤝🤝

    • @pamajawadha5325
      @pamajawadha5325 2 года назад +2

      Good bhi

    • @kabelsingh713
      @kabelsingh713 2 года назад +1

      WAHEGURU JI SARBAT DA BHALA KAREO WAHEGURU JI

  • @jkaur2053
    @jkaur2053 Год назад

    ਬਹੁਤ ਵਧੀਆ ਲੱਗਾ ਵੀਰੇ ਵੀਡੀਓ ਦੇਖ ਕੇ। ਮੈਨੂੰ ਲੱਗਦਾ ਸਭ ਤੋਂ ਪਹਿਲਾਂ ਪਰਮਾਤਮਾ ਤੁਹਾਡੀ ਮਦਦ ਕਰਦਾ ਨੰਬਰ ਦੋ ਤੇ ਤੁਹਾਡਾ ਮਨ ਆ ਵੀਰੇ ਨੰਬਰ ਤਿੰਨ ਤੇ ਤੁਹਾਡਾ ਪਰਵਾਰ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਦੁਨੀਆ ਦੀ ਕੋਈ ਸੈਅ ਨਹੀਂ ਰੋਕ ਸਕਦੀ ਤਹਾਨੂੰ ਕੁਸ ਵੀ ਕਰਨ ਤੋਂ। ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਪਰਿਵਾਰ ਚ ਖੁਸ਼ੀਆਂ ਖੇੜੇ ਮਨੋ ਵੀਰੇ ❤

  • @bhagwantsingh342
    @bhagwantsingh342 3 года назад +5

    Bahut vdhia gallan keetian sukh bai ne god bless you

  • @GulabSingh-kw6ss
    @GulabSingh-kw6ss Год назад +3

    Very nice bro ji,
    God bless you

  • @AmanSingh-fj3jy
    @AmanSingh-fj3jy 3 года назад

    Veer bahut vadia lagea tuhadi Gul sun k main tan kenda ki tusi har gul day nal nal bina kinay politics vich aya ton lokan nu jagrut kro govt baray police baray bahut vadia hou ji nal hi aj apan former protest jit lea aj v bahut ladayian pending nay punjab vich truck union lai teachers lai nashyan lai ji oh sub jit k jashan manauna jayaj a hana bai apanay aap Tay v ji jailan vich hunday sarkaran valon tashayd ton v lokan nu bachauna ji Sikh Hindu Muslim krishchan budh insaniat ekta dindabab

  • @No_Name9046
    @No_Name9046 2 года назад +14

    I really proud of you brother💯🔥❤🙏🏻👌🏻

  • @ajitsinghajitsingh318
    @ajitsinghajitsingh318 Год назад +2

    ਵਹਿਗੁਰੂ

  • @Sunnysarai3
    @Sunnysarai3 3 года назад +25

    God bless u always then u blessed in life

  • @binderjohal2429
    @binderjohal2429 2 года назад +1

    Bahot.badia
    Johal.sab.salam.tera.Jajba.nu.wahaguru.meharkara.lambi.Jindgie.baksha.terawal.deaka.koi.hor.v.sudar.Jawia

  • @officialmonty5767
    @officialmonty5767 3 года назад +19

    god bless you sukh paji..

  • @rajinderbhullar133
    @rajinderbhullar133 2 года назад +2

    Very good y....i wish saade punjab di generation sotho inspire howe👌waheguru sonu lambiya umara bakshan😊and hor v jyada toh jyada tarakiya bakshan

  • @Ajnabbiie
    @Ajnabbiie 3 года назад +11

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਬਾਈ ਜੀ ਤੁਹਾਨੂੰ|| ❤️✨

  • @sonyvalu6137
    @sonyvalu6137 Год назад

    ਬਹੁਤ ਹੀ ਵਧੀਆ ਵੀਰ, ਜਿਹੜਾ, ਨਸੇ, ਕਰਕੇ, ਛੱਡ ਦਿੱਤਾ ਹੈ

  • @bandeepsinghbal3402
    @bandeepsinghbal3402 3 года назад +6

    Bahut vadia sukh veere rab chardi kala vich rakhe💯💯💯👌👌👌✌✌

  • @HarpreetKaur-ez9xr
    @HarpreetKaur-ez9xr 3 года назад +12

    ਮੇਰਾ ਭਰਾ ਵੀ ਠੀਕ ਹੋਜੇ ਰੱਬਾ😭😭😭 ਓਹਨੂੰ ਵੀ ਕੱਢ ਦੇ ਨਸ਼ੇ ਚੋ ਬਾਹਰ😭😭😭

    • @varidersandhu6790
      @varidersandhu6790 2 года назад +2

      Koi nhi bhen meriye waheguru di kirpa nl o v thik hoju bss tuc ohna nu aida diya video dekhaeya kro bss oh apne aap sbh kujh chad dau te apni ik vdiya life enjoy kruga sister . Jiwe ki m hun kr reha injoy 👍🏻👍🏻🙏🙏

    • @kabelsingh713
      @kabelsingh713 2 года назад

      WAHEGURU JI SARBAT DA BHALA KAREO WAHEGURU JI

    • @gurpreetsinghgurpreetsingh2923
      @gurpreetsinghgurpreetsingh2923 Год назад

      ਵਾਹਿਗੁਰੂ ਮੇਹਰ ਕਰੂ 🙏🙏🙏

  • @SagarSk373
    @SagarSk373 3 года назад +9

    waaah waah bhaji bht vdia ...👌👌👌👍

  • @rajindersingh8014
    @rajindersingh8014 2 года назад +24

    Subscribed. So inspiring to hear sukh. The day you say enough is enough, things start shaping up.. provided you don’t give up. Thank you.

  • @devindersingh9332
    @devindersingh9332 3 года назад +44

    Lagg te bai dina ch jaanda koi vi nasha. Par chaddea 4-5 saal ghat toh ghat lai janda Zindagi de. Mai bai feem khaani shuru kiti si 2017 ch. 2019 ch sochya ki chhadni hun. 2021 ch ja ke magro lathi. Saal ho jana hun January 2022 ch. Chitta te bai fer feem da vi peo aa. Mukkdi gall eh ki mann bahut takda hona chahida koi vi nasha chhadan laee. Dooja gharde vi saath den chhadan vich. Ghardea toh luka ke ni chhad skda banda. Chaddan toh baad vi ghato ghat 6 maheene lagg jande sareer kuj normal hundia. Par eh aa ki iss kaidkhaane cho ajaadi mil jaandi. Zindagi vadia laggdi, gharde vi changge laggde. Feem nu aapa shahi nasha keh ke lagg te painde khaan, par swaad ohi 6 ku maheene ee aunda,baad ch majboori ban jaanda koi vi nasha bande di. Es krke veero nasha koi vi aa maada aa. Tauba karo. Jehre veer mere lagge aa aavda mann takda karo te ilaaj vall nu turo.

    • @gurxchatha
      @gurxchatha 3 года назад +3

      Shi a bai gl jma .......mnn tkdaa krna. Penda 💯

    • @vikramvirk9197
      @vikramvirk9197 3 года назад +3

      Bai main 5 saal khadi a bus man uth gya te ik maheena ho gya shadi nu bai bahut aukha hoya par dil ni kita khaan nu dubara

    • @mandeepchawlacanada5728
      @mandeepchawlacanada5728 3 года назад +1

      ਫ਼ੀਮ ਖਾਣ ਦਾ ਨਜ਼ਾਰਾ ਹੀ ਬਹੁਤ ਆਉਂਦਾ ਵਾਈ ਸਾਡੇ ਇੰਦਰ ਮਹਿੰਗੀ ਬਹੁਤ ਹੈ

    • @devindersingh9332
      @devindersingh9332 3 года назад +1

      @@vikramvirk9197 Koi ni veer bas 15 ku din hor aukhe aa. Fer sareer te thik ho janda. Fer bas gall reh jandi mann di. Mann nu takda hunde time laggda.Par dil ni chhadna. Banda ikkdam normal ho janda 6 maheenea ch feem wala

    • @devindersingh9332
      @devindersingh9332 3 года назад +3

      @@mandeepchawlacanada5728 Nazaara veere kade maheene baad ik adhi vaari khaan da hi hunda. Jado lagg jandi sareer nu fer bai koi nazaara nahi. Fer te eh hisaab ho janda ki svere tel paao gaddi ch te dupeher tak khali hoia hunda. Dupehre fer pao tel..shaam nu 7 ku vje fer.

  • @ManjeetSingh-xu8wq
    @ManjeetSingh-xu8wq 3 года назад +1

    Thanks brother ਕੁਝ ਸਿੱਖਣ ਨੂੰ ਮਿਲਿਆ

  • @anmolsahoresharma9029
    @anmolsahoresharma9029 3 года назад +10

    Well....done Bai g tohade kolo kuj sikhna chaiye da...khas oh jehre Mawa deye put ena Kama te lge hoye... ✅

  • @cheenusandhu8181
    @cheenusandhu8181 Год назад

    Bahut Vdia kita veer Tuc sode Bahut vadde fan a veer

  • @abhijot4625
    @abhijot4625 3 года назад +8

    Waheguru thunu hamasa chardi kala vich rakha bro

  • @shubhpreetghuman1344
    @shubhpreetghuman1344 Год назад

    Bhut wadiya duniya nu tade story soon ne chide ae kyoki jo nsa krda ae oo v saad de

  • @Dugaal390
    @Dugaal390 3 года назад +160

    Best inspiration for youth 🤗💖💖💖

  • @Truelife-zd2my
    @Truelife-zd2my 2 года назад

    Nice .. Jo tusi sochea vdia sochea eho jihi soch rub SB de bachea nu deve. Te hrik privar Khush rwe.🙏

  • @HarjinderSingh-pt2ln
    @HarjinderSingh-pt2ln 3 года назад +5

    Wahaguru mehr kare tera te bhrra bhut vadia lagi teri interview 👌👌👌👌👌👌👌👌👌👌👌

  • @punjabrox2734
    @punjabrox2734 2 года назад +2

    Mai v y bhut kuj kita 2009 to 2018 tak, kuj ni chdea, chita bhut laya aj 3 saal hoge jma ok a kam, sab kuj chdea janda bs fmly pyar nal help kre, ghrdea diya gold ring pta ni ki kuj vechea, police ne chkea bhut war, Dolewala to Border tak bhut jga dhake khade,fr vechna v penda nhi pese ni pure hunde,New munde Fukri ch Akha lal ja njare len krke na kreo jehda frnd kihnda lon nu udan e khihda chd do, jma jindgi khrab a Ronda bnda mudke,mainu last war police ne chkea Chita v ni laya c Green Ultia lgia ghre leke aye mom sari raat vichari Age piche DR. Nu bulaea Dr ap kihnda chita dedo mrju nhi,meri mom ne munde nu bula k 2000 dita k chita de dardi ne k mar na jawe kla put a,nal Roi v, Udan last din c ,Bhrawo jindgi te jwani ik war e mildi,
    Liver Di OT PT Jma vad jandi,

  • @budhsingh4483
    @budhsingh4483 3 года назад +5

    Y tanu dakh k bhout loak motivation hoye ne

  • @officialmovietrailer3572
    @officialmovietrailer3572 3 года назад +37

    New life congratulations 🥰🙏🏻

  • @amritvela6315
    @amritvela6315 2 года назад +4

    Salute your spirit, keep work on your mental health

  • @sidhumanpreetmanpreet6240
    @sidhumanpreetmanpreet6240 3 года назад

    Wahegurruu ji...sb nu samatt bksho...es veer tra...

  • @keydeep768
    @keydeep768 3 года назад +19

    God bless you bro proud of you bro❤

    • @baldevbhullar2394
      @baldevbhullar2394 Год назад

      ਵਾਹਿਗੁਰੂ ਅੱਜ ਦੀ ਤਰੀਕ ਚ ਕੋਹਿਨੂਰ ਹੀਰਾ ਬਣ ਗਿਆ ਸੁਖ ਜੌਹਲ ਨਸ਼ਾ ਕੋਈ ਵੀ ਹੋਵੇ ਬੜਾ ਪਾਪ ਏ

  • @m.m.4creator
    @m.m.4creator 3 года назад

    Bahut vadhiya kitta bhaji tussi nasha shad ke kuch ni rakheya ehna chija ch mai vi lag gya si ehi kam karan par apa kade aine vadde nashe ni kitte shukar aa Parmatma da jihne pehla hi hath fadke changa raasta dakha ditta jehde vi mere veer eh kaam karde aa ja koi tuhanu kehnda eh kaam karan nu eho je bande kolo door ravo aapne ghardeya baare socho.....Waheguru Ji

  • @jesusisking8935
    @jesusisking8935 3 года назад +6

    ਮੈ ਵੀ 5 ਸਾਲ ਲਾਇਆ ਚਿੱਟਾ ਪਰ ਅੱਜ ਕਿਰਪਾ ਓਸ ਪ੍ਰਮਾਤਮਾ ਦੀ ਕੋਈ ਨਸ਼ਾ ਨਹੀ ਤੇ ਅੱਜ ਮੈਂ ਖ਼ੁਸ਼ ਹਾਂ ਆਪਣੀ ਫੈਮਲੀ ਨਾਲ👨‍👩‍👦‍👦🙏🙏🏼🙏

    • @bheemrai5877
      @bheemrai5877 3 года назад +1

      God bless you

    • @bheemrai5877
      @bheemrai5877 3 года назад

      Parmeshwer ney sab thik kr dena bro god bless you

  • @jashansidhu6511
    @jashansidhu6511 3 года назад

    ਬਾਈ ਜੀ ਗੱਲਾਂ ਵਿੱਚ ਤੇ ਤੇਰੀ ਆਮ ਜਿੰਦਗੀ ਬਹੁਤ ਫਰਕ ਲੱਗ ਰਿਹਾ ਹੈ

  • @bawanderop4268
    @bawanderop4268 2 года назад +23

    Real Motivation 🔥❤

  • @GurpalSingh-c7r
    @GurpalSingh-c7r Год назад

    JOSH Talks ❤ to Piyar Thode Sare Teem Nu God bless you Sir kafe Videos Dak ka Manu Be Lgda App nu Manu Thora Time Dana Chida sir..