Это видео недоступно.
Сожалеем об этом.

Chip ਲਵਾਈ ਵੀ Fail ਕਰਤੀ, ਘਰਵਾਲੀ ਭੱਜ ਜਾਂਦੀ.. Most Dangerous Story😮| Harnek | Josh Talks Punjabi

Поделиться
HTML-код
  • Опубликовано: 24 окт 2023
  • ਜੇਕਰ ਬੰਦੇ ਚ ਕੁਝ ਕਰਨ ਦੀ ਚਾਹਤ ਹੋਵੇ ਤੇ ਕਰ ਹੀ ਜਾਂਦਾ ਏ।
    ਕੁਝ ਅਜਿਹਾ ਹੀ ਹੋਇਆ ਸਾਡੇ ਅੱਜ ਦੇ Speaker ਹਰਨੇਕ ਸਿੰਘ ਦੇ ਨਾਲ ਹਰਨੇਕ ਕਿਸੇ ਮਾੜੀ ਸੰਗਤ ਕਰਕੇ ਨੌਵੀਂ ਚ ਹੀ ਨਸ਼ੇ ਕਰਨ ਲੱਗ ਪਏ ਸਨ ਉਨ੍ਹਾਂ ਦਾ ਵਿਆਹ ਵੀ ਨਸ਼ੇ ਦੀ using ਦੇ ਦੌਰਾਨ ਹੀ ਹੋਇਆ ਉਨ੍ਹਾਂ ਆਪਣੀ ਜਿੰਦਗੀ ਦੇ 3 ਸਾਲ ਨਸ਼ਾ ਮੁਕਤੀ ਸੈਂਟਰ ਚ ਹੀ ਕੱਢ ਦਿੱਤੇ। ਪਰ ਇੱਕ ਦਿਨ ਉਨ੍ਹਾਂ ਨੂੰ ਅਜੇਹੀ ਸੱਤ ਵੱਜੀ ਕੇ ਉਨ੍ਹਾਂ ਬਿਲਕੁਲ ਹੀ ਨਸ਼ੇ ਤੋਂ ਆਪਣਾ ਮੁਖ ਮੋੜ ਲਿਆ।
    ਆਓ ਸੁਣੀਏ ਪੂਰੀ ਕਹਾਣੀ।
    Today's Speaker is Harnek Singh. Harnek started doing drugs in the ninth grade due to their association with some Company. He was addicted to drugs in his teenage and also got married while using drugs. He spent 3 years of his life in the Drug Rehab Center. But one day, something happened with him so after that incident, he turned his face away from drugs.
    Let's hear the full story.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: joshtalkspu...
    Important Keywords :
    josh talks,josh talks punjabi,josh talk police interview,govt. job punjab police,punjab police story,punjab police success story,sarkari job punjab police,police bharti punjab,ias interview,ips,upscexam,josh talks jashan bhullar inspector,pcs punjab,josh talks harneek singh,harnek singh,harneek singh,josh talks harnek,josh talks harnek singh,josh talks punjabi drugs,josh talks punjabi brown kudi,josh talks punjabi upsc,white punjab,white punjabi movie
    #JoshTalksPunjabi #motivationalvideo #Harneeksingh #recoveryjourney #recoverystory

Комментарии • 219

  • @HARJEETSINGH-yv1np
    @HARJEETSINGH-yv1np 2 месяца назад +11

    ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ, ਦੇਰ ਆਏ ਦਰੁਸਤ ਆਏ, ਧਿਆਨ ਰੱਖਿਓ ਆਪਣਾ ❤❤❤❤ ਵੀਰ

  • @kanchanrani3186
    @kanchanrani3186 2 месяца назад +8

    Peer baba g thunu khuch rakhe hmesha nd thudi lambi umra kre 🙏🙏

  • @LRAssociation
    @LRAssociation Месяц назад +7

    ਵਾਹਿਗੁਰੂ ਜੀ ਹੋਰ ਵੀਡੀਓ ਲਈ ਫੋਲੋ ਕਰਲਾਓ ਆਪਣੇ ਛੋਟੇ ਭਰਾ ਨੂੰ RUclips ਤੇ

  • @gurdeepmaanPB10punjab
    @gurdeepmaanPB10punjab 2 месяца назад +22

    ਮੈਨੂੰ ਤਾਂ ਬਾਈ ਐ ਲੱਗਦਾ ਜਿਵੇਂ ਬਾਈ ਨੇ ਕਮੈਂਟ ਕੀਤੀ ਹ ਕਹਿੰਦੇ ਨਸ਼ਾ ਤਾਂ ਹੁਣ ਵੀ ਕੀਤਾ ਸਿੱਟ ਖੜਾ ਬਾਈ ਮਨ ਨਾ ਮਨ ਚਿੱਟਾ ਤੇਰਾ ਹੁਣ ਬੀਬੀਤਾ ਹੋਇਆ ਜਾਂ ਤੇਰਾ ਸ਼ੀਸ਼ੀ ਪੀਤੀ ਹੋਣੀ ਆ ਜਾਂ ਫਿਰ ਗੋਲ ਟੱਪਾ ਖਾਦਾ ਨਾ ਸਨੇਚਰ ਵਗੈਰਾ ਜੋ ਵੀ ਆਉਂਦਾ ਹਨਾ ਪਰ ਬਾਈ ਤੇਰੇ ਵਾਸਤੇ ਮਾੜੀ ਆ ਦੇਖ ਮਾੜੀ ਆ ਤੇਰੇ ਵਾਸਤੇ ਬਹੁਤੀ ਮਾੜੀ ਹ ਜ਼ਿੰਦਗੀ ਬਚਾ ਲੋਕਾਂ ਨੇ ਤਾਂ ਕੁਝ ਕਹਿਣਾ ਹੀ ਹੁੰਦਾ ਕਰਲਾ ਇਹ ਕਰ ਲਓ ਤਾਂ ਇਹ ਆਓ ਤਾਂ ਇਹ ਆ ਪਿੰਡ ਚ ਬਣਾਓ ਬਾਈ ਆਪਦੀ ਇੱਜਤ ਬਣਾ ਪਿੰਡ ਚ ਦੋ ਚਾਰ ਮਹੀਨੇ ਵਧੀਆ ਪਿੰਡ ਚ ਵਰਤ ਸਾਰਿਆਂ ਨਾਲ ਐ ਹੌਲੀ ਹੌਲੀ ਤੇ ਠੀਕ ਹ ਨਾ ਤਾਂ ਕਰਕੇ ਲੋਕ ਤਾਂ ਬਹੁਤ ਕੁਝ ਕਹਿਣਗੇ ਤੇ ਬਾਕੀ ਆਪਦਾ ਸੈਟ ਥੋੜਾ ਜਿਹਾ ਧਿਆਨ ਰੱਖਿਆ ਕਰ ਚਿੱਟੇ ਚਿੱਟੇ ਤਾਂ ਬਚ ਕੇ ਰਹਿ ਤੇ ਗੱਲਾਂ ਵਧੀਆਂ ਨਹੀਂ ਹੁੰਦੀਆਂ ਮੇਰਾ ਵੀਰ

    • @Deepsaab33
      @Deepsaab33 Месяц назад

      ਸਮਾਨ ਛੱਡ ਕੇ ਘਰਦੇ ਫੀਮ ਲੈਅ ਦਿੰਦੇ ਆ ਅਮਲੀ ਬੰਦੇ ਨੂੰ ਆਦਤ ਹੁੰਦੀ ਆ ਕੋਈ ਨਾ ਕੋਈ ਨਸ਼ਾ ਭਾਲਦਾ ਆ ,ਅਫੀਮ ਖਾਂਦਾ ਵੀ ਰਵੇ ਬੰਦਾ ਕੋਈ ਚੱਕਰ ਨਹੀਂ , ਰਿਸ਼ਤੇਦਾਰਾਂ ਨਾਲ ਵਦੀਆ ਮਿਲਦਾ ਚਿੱਟੇ ਵਾਂਗੂ ਝੋਕਾ ਨਹੀਂ ਲਗਦੀਆਂ , ਮੇਰਾ ਵੀ ਇਹੀ ਹਾਲ ਸੀ, ਮੇਰੇ ਘਰਦਈਆ ਨੇ ਕੋਈ ਸ਼ਹਿਰ ਨਹੀਂ ਛੱਡਿਆ ਜਿਥੋਂ ਮੇਰਾ ਇਲਾਜ ਨਾ ਕਰਾਇਆ ਹੋਵੇ , delhi aims ਤਕ ਮੇਰਾ ਇਲਾਜ ਕਰਵਾਇਆ , ਪਰ ਮੈ ਹੁਣ ਅਫੀਮ ਖਾਂਦਾ , ਕੰਮ ਠੀਕ ਆ ਮੇਰੇ ਘਰਦੇ ਖੁਸ਼ ਆ ਬਸ , ਮੇਰਾ ਪਾਪਾ dsp retried ਨੇ ਪੰਜਾਬ ਪੁਲਸ ਵਿੱਚੋ , ਬਹੁਤ ਜ਼ਿਆਦਾ ਪਰਮਾਤਮਾ ਨੇ ਦਿੱਤਾ ਆ , ਜੈ ਮੈਨੂੰ ਕੁਛ ਹੋ ਜਾਂਦਾ ਸਾਰਾ ਕੁਛ ਰਿਸ਼ਤੇਦਾਰਾਂ ਨੇ ਸਾਂਭ ਲੈਣਾ ਸੀ , ਜਿਨ੍ਹਾਂ ਨੇ ਮੈਨੂੰ ਖੁੱਲ੍ਹੇ ਪੈਸੇ ਦੇਕੇ ਵਿਗਾੜਿਆ ਸੀ, ਉਹ ਸਾਰੇ ਜੇਲ ਚ ਨੇ ਹੁਣ

  • @PawankumarShah-fr8ou
    @PawankumarShah-fr8ou Месяц назад +24

    ਬਾਈਁ ਹਾਲੇ ਵੀ ਤੇਰੇ ਵਿੱਚ ਰਹਿੰਦ ਖੂੰਦ ਹੇਗੀ ਆ, ਮੰਨੋ ਚਾਹੇ ਨਾ, ਹਾਲੇ ਵੀ ਤੇਰੇ ਵਿੱਚ ਥੋੜਾ ਬੋਹਤ ਨਸ਼ਾ ਹੈ, 🤫👍

    • @Deepsaab33
      @Deepsaab33 Месяц назад +1

      ਇਹਨਾ ਕ ਜਾਇਜ ਆ , ਅਫੀਮ ਤਕ

    • @15vanshpreetnrysunflower39
      @15vanshpreetnrysunflower39 Месяц назад +1

      Ahahahahaha

    • @Bai013
      @Bai013 Месяц назад +3

      Y ਆ ਹੀ ਗੱਲ ਕਰਕੇ ਬੰਦਾ thik ਨੀ ਹੁੰਦਾ ਜੋ ਕਰਦਾ ਹੁੰਦਾ ਓਨੂੰ ਪਤਾ ਹੁੰਦਾ ਥੋਨੂੰ ਗੱਲਾਂ ਆਉਂਦੀ ਆ ਜੇ ਅਗਲਾ ਠੀਕ ਆ tuc com krde o ਨਾਂ ਦੇਖੋ ਵੀਡੀਓ ਹੌਸਲਾ ਦੇਈਦਾ ਬਾਈ ਆ ਕੀ ਤੂੰ ਹਲੇ b ਕਰਦਾ ਵਾ ਆ ਕੀ ਬਾਈ ਅਗਲਾ ਚਿੱਟਾ ਪਿਦਾ ਚ ਓ ਵੀ ਆਪਣਾ ਥੋਨੂੰ ਪਤਾ ਬਾਈ ਚਿੱਟਾ ਘਰ ਖਾ ਜਾਂਦਾ ਨਾਮ ਈ ਛੋਟਾ ਜਾਂ ਘਰ ਜਮੀਨ ਜਮੀਰ ਹੋਰ ਬੀ ਬਹੁਤ ਕੁਜ 💯🙏

    • @pamajawadha5325
      @pamajawadha5325 Месяц назад

      Right veer

    • @Dhalieal
      @Dhalieal Месяц назад

      100% ਬਿਲਕੁਲ ਸਹੀ

  • @preetpalsingh-hk2ty
    @preetpalsingh-hk2ty 25 дней назад +2

    ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 9000ਵਿੱਚ,,,3000ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,9501919967ਮੇਰਾ ਨੰਬਰ ਆ ,

  • @sukhpreet7750
    @sukhpreet7750 9 месяцев назад +9

    Very good and nice

  • @user-xp2hh8wz2n
    @user-xp2hh8wz2n Месяц назад +4

    ਪਹਿਲਾਂ ਪੰਜਾਬ ਵਿੱਚ ਸੈਟਰ ਹੈ ਨਹੀਂ ਸੀ ਰਾਜਸਥਾਨ ਵਿੱਚ ਸੀ

  • @RajinderSingh-dt4xz
    @RajinderSingh-dt4xz 2 месяца назад +15

    ਬਹੁਤ ਵਧੀਆ ਭਾਜੀ. ਵਾਹਿਗੁਰੂ ਭਲੀ ਕਰੇਗਾ

  • @harbhjansingh3653
    @harbhjansingh3653 2 месяца назад +6

    Good luck ji

  • @ohigill
    @ohigill 2 месяца назад +12

    menu 4 kile ne, ajj tak anda meet ni khada,nasha door di gal, te ma viah karona c apni gf nal, ona de ghardea ne 10 kile de lalach ch aa k viah kite hor karta, munda esa koi nasha ni c jeda karda na hove, 6month che talaak ho ge, jado munda dekheya c ta kudi v mere to paasa watt gayi c, menu dasea tak ni, sab link tod laye, hun pachta rahe ne ode gharde te oh, aglea ne faisley ch v ni kujh khas ni ditta, ajj kal down to earth bande dekho na k kale sheeshe aalia gadia te bade karobari zameena aale

  • @jitiraike_
    @jitiraike_ Месяц назад +4

    😢 bhut dukh hunda yaar story sun ke😢

  • @lotuskaur4919
    @lotuskaur4919 Месяц назад +2

    mnu tn lgda bai tu hun b set aa🤣

  • @sahilsain3691
    @sahilsain3691 13 дней назад

    Waheguru ji tuhanu hemasha khuss rakhn 🤲🏼 himmat deen ❤

  • @jaspalsinghchahal
    @jaspalsinghchahal 2 месяца назад +17

    Bai diyan akhaan dekh k lagda bai hun vi set aa

    • @user-zt5ub7zj1v
      @user-zt5ub7zj1v 2 месяца назад +1

      Set aa pura

    • @gursagarsingh1328
      @gursagarsingh1328 2 месяца назад +1

      chaal to hi pta lgda jiwe aanke nirmta na mtha tekeya aaa

    • @atindergill6407
      @atindergill6407 2 месяца назад +1

      Lgya tan bai hun v a

    • @rajinderbrar113
      @rajinderbrar113 2 месяца назад +1

      Veere glln srf hor kuch ni rajya tn hai bai tai ahkhan ni khuldiya 5,000 dita aho pta teri zindgi da

    • @musclehutbodybuilding2583
      @musclehutbodybuilding2583 2 месяца назад

      Main 2 bandiya nu jaanda oh chita pinde si, hun oh shad gaye ,eh 5 to 6 saal chitta pinde te inha de bolan da tarika vi change ho janda, jado chitta shad dande bolan da tarika ove hi rehnda. Bolan de tarike ton judge nahi kar sakde eh hun vi set aa ke nahi

  • @Gking678
    @Gking678 Месяц назад +2

    Gaddi hun line aa teri

  • @karanvirk5574
    @karanvirk5574 9 месяцев назад +16

    pra gussa na kri lgda hun be jive kita tere boli tu ja face tu lgda

  • @dilsaini5406
    @dilsaini5406 2 месяца назад +2

    Awaj bhot vadia c banda de

  • @karanbirsingh9366
    @karanbirsingh9366 3 дня назад

    veer jdo koi v ehda di interview dinda interview ch eh na keha kro jdo me first time laeya odo bht vdiya lga yamraj nu mil gya ehda da apa sab to sunde ha jeda v veere nashe shad da bht vdiya gl a jo v eh gal sunda bht vdiya lga first time nasha krke sunan wale nu lgda pta ni kii a ek waar krna awe bht sochde ne

  • @drsukhjeetsingh1283
    @drsukhjeetsingh1283 2 месяца назад +1

    All the best veer .. proud of you

  • @SukhwinderSingh-wv1rx
    @SukhwinderSingh-wv1rx 8 месяцев назад +17

    ਗੱਡੀ ਤਾਂ ਹੁਣ ਵੀ ਗੂੰਗੀ ਲੱਗਦੀ ਆ ਜਿਦਾ ਗੱਲ ਉੱਤਰ ਦੀ ਆ ((ਅੱਖਾਂ ))

  • @gurdeepmaanPB10punjab
    @gurdeepmaanPB10punjab 2 месяца назад +3

    ਹੁਣ ਸੱਡਣ ਦਾ ਕੀ ਫਾਇਦਾ ਹੁਣ ਤਾਂ ਸਾਰਾ ਕੁਝ ਬਕਾ ਤਾ ਭੈਣ ਨੇ ਦੇਖ ਤਾਂ ਲੈਂਦਾ ਪਹਿਲਾਂ ਯਾਰ ਬਾਈ ਮੁੱਛਾਂ ਚਾੜ ਹੀ ਐ ਖੜਾ ਜਿਵੇਂ ਘੀਲਾ ਜਿਵੇਂ ਜੰਗ ਜਿੱਤ ਕੇ ਆਇਆ ਹੁੰਦਾ ਬਹੁਤ ਰੁਪਈਆ ਬਣਾ ਕੇ ਲੈ ਕੇ ਆਇਆ ਨਾ ਟੁੱਪੀ ਪਾਈ ਜਨਾ ਖੜਾ ਲੋਕਾਂ ਨੂੰ ਐਵੇਂ ਭੈਣ ਨਾ ਪਹਿਲਾਂ ਲੱਗ ਜਾਂਦੇ ਨੇ ਬਾਅਦ ਚ ਫਿਰ ਦੱਸਣ ਲੱਗ ਜਾਂਦੇ ਨੇ ਪਹਿਲਾਂ ਹੀ ਫਾਹ ਵੜ ਦਿੰਦੇ ਇਹੋ ਜਿਹੇ ਚਿੱਟਿਆਂ ਚ ਕੀ ਲੈਣਾ ਸੀਗਾ ਭੁੱਖੇ ਖਾਂਦਾ ਕੰਮ ਕਰਦਾ 2530 40 ਕਿੱਲੇ ਖੇਤੀ ਕਰਦਾ ਵਧੀਆ ਟੋਰਨਲ ਰਹਿੰਦਾ ਭੈਣਗੜ ਕੇ ਰੱਖਤੀ ਜਮੀਨ ਦੀ ਨਾਲੇ ਪੈਸਿਆਂ ਦੀ ਬਰਾਵਾਦੀ ਕੀਤੀ ਨਾਲੇ ਘਰ ਘਰ ਸਾਰਿਆਂ ਨੂੰ ਕੁੱਟਿਆ ਮਾਰਿਆ ਕੀ ਤੂੰ ਜੰਗ ਜਿੱਤ ਕੇ ਵੱਡਾ ਬਹਾਦਰ ਕੀਲਾ ਬਣ ਕੇ ਆਇਆ ਆਫਿਸਰ ਵੱਡਾ ਆਰਮੀ ਦਾ ਐਵੇ ਭੈਣ ਨੇ ਐਦੇ ਨੇ ਬਾਅਦ ਚ ਫਿਰ

    • @Deepsaab33
      @Deepsaab33 Месяц назад

      ਤੂੰ ਬੜਾ ਲਗਦਾ ਤੇਰੇ ਨਾਲ ਵੀ ਪੇਚਾ ਪਿਆ ਲਗਦਾ ਇਹਦੇ

    • @gurpreetsinghmander7858
      @gurpreetsinghmander7858 16 дней назад

      😂😂😂😂😂😂😂

  • @Dhalieal
    @Dhalieal Месяц назад +1

    ਹੁਣ ਤੇਰੀ ਸਲਾਹ ਕਿਸੇ ਨੂੰ ਪਤਾ ਨਹੀਂ ਤੇਰੀ ਫੁੱਲ ਡੋਜ ਠੋਕੀ ਹੋਈ ਹੈ

  • @BalwinderSingh-ug2mf
    @BalwinderSingh-ug2mf 3 месяца назад +6

    Very good beta God bless you

  • @pardeepsingh-ok5jt
    @pardeepsingh-ok5jt 2 месяца назад +6

    Lgda ta hun vi set aa

  • @gurditsingh1792
    @gurditsingh1792 2 месяца назад +3

    ਸ਼ਾਬਾਸ਼ੇ ਵੀਰੇ ਜਿਉਂਦੇ ਵੱਸਦੇ ਰਹੋ 🙏

  • @nippybindra5020
    @nippybindra5020 Месяц назад +1

    ਵੀਰ ਬੂਰਾ ਨਾ ਮੰਨੀ ,,, ਸੋਫ਼ੀ ਬੰਦੇ ਤਾਂ ਤੈਨੂੰ ਕਹਿਣਗੇ ਵਧੀਆ ਹੋ ਗਿਆ ,,, ਪਰ ਬਾਈ ਸਾਡੇ ਵਰਗੇ ਦਸ ਦੇਣ ਗੇ ਤੈਨੂੰ ਕਿ ਹਜੇ ਵੀ sett ਹੈ ਤੂੰ ਜਿਸ ਟਾਈਮ video 📸 record ਹੋ ਰਹੀ ।

  • @sanjaykhannaofficial3342
    @sanjaykhannaofficial3342 2 месяца назад +1

    Bhot sona veer

  • @Lavi_Meet
    @Lavi_Meet 9 месяцев назад +1

    Sahi gall mapaya toh vdda koi ni es jaag cha

  • @minturoomigill2997
    @minturoomigill2997 Месяц назад +2

    ਹੁਣ ਕਿਹੜਾ ਵੀਰੇ ਤੂੰ ਠੀਕ ਆ ਯਾਰ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਤੇਰੇ ਵਾਸਤੇ ,

  • @randhirsidhu5299
    @randhirsidhu5299 Месяц назад +1

    👍👍👍👍👍👍

  • @GurwiSidhuVlogs
    @GurwiSidhuVlogs Месяц назад

    ਪਤਾ ਨਹੀਂ ਪੰਜਾਬ ਵਿਚ ਚਿੱਟੇ ਤੇ ਰੋਕ ਕਦੋਂ ਲੱਗੂ 🙏 ਘਰਾ ਦੇ ਘਰ ਖਾ ਗਿਆ ਇਹ

  • @harinderkumarpetshop3098
    @harinderkumarpetshop3098 Месяц назад +1

    Set ta tu hun bhi hoyeaa peya 😂

  • @uttamdari9018
    @uttamdari9018 2 месяца назад +1

    3 din tord lagdi a chitte di jihne shadna ohne 3 dina ch shad jana apna mann hona chihida jihne nai shadna ohnu jo marji krlo ❤

    • @Deepsaab33
      @Deepsaab33 Месяц назад

      No chiite banda ik month baad v laa lainda aa , es d aadat te focus Krna painda Dr nu fir kite khaida shutda aa , Nasha shafn nu v paisa bhut lgda je vdia hospital tou ilaj kerwauna hove , din vich 3 var Dr aake habbits dekhda bande dyia , mukdi gal eh aa dr vdia hove staf vdia hove fir 99 % banda bahar aa jnda aa ,ik percnt marij nu v jor launa painda aa , baaaki Dr te shad। Do sara kuch

  • @Nishansinghgill13
    @Nishansinghgill13 Месяц назад

    Saare veer ek gall dasso k camre agge aake sach bolna v Bhut vaddi gall aa tusi aakh rehe o k veer hun v rajjiya j rajiya v houo fir ke aa motivation tain kar riha o loka nu shadan layi

  • @bachanpalsingh6883
    @bachanpalsingh6883 Месяц назад

    शाबाश वीर..🎉🎉🎉❤❤

  • @Karamjeetsunny
    @Karamjeetsunny Месяц назад +1

    Bai teriya akhan dekh menu nsha hon lag gya

  • @surindervirk4601
    @surindervirk4601 6 дней назад

    Set ta hun v aa

  • @preteendhillon
    @preteendhillon Месяц назад

    Drama search operation. They dont need to show to public if they are real serious punjab gov and outsider police officers can stop drugs in punjab within a day. They know which drug company owner or drug mafia is selling drugs in punjab very well. They know everything about mafias like india gov knew about gujrati drug mafia nikhil gupta. Gov , indian police officers in punjab and punjab gov and drug mafias are not seperate from each other but one and the same.

  • @user-sy9ep3yx7e
    @user-sy9ep3yx7e 2 месяца назад

    Bai sahi gall aa me b tike hi londa c...Bina kisi cheej ton shadya me b...bohat todd lagdi aa ..kade thand lagdi kade grmi...bhari thand vich menu garmi pai jandi c ...bohat burri todd lagdi 7 din tan na kujj kha hunda na na hi pii hunda...sperm b bahar aa janda c...Aaj 3.6 saal hoge rabb di kirpa nall shadd ta ba...

  • @VickyGill-r8v
    @VickyGill-r8v 17 дней назад

    Hun v rajjea pea tu tan golian capsule pta ni ki ki daffea hoea

  • @harjapsingh6337
    @harjapsingh6337 9 месяцев назад +13

    Hje vi set a

    • @raghveersingh6895
      @raghveersingh6895 9 месяцев назад

      Sahi gal h yr

    • @9091y
      @9091y 2 месяца назад

      shi gall aa signature nall e pet vadhia

  • @bachitarsinghaulakh2219
    @bachitarsinghaulakh2219 2 месяца назад

    Satnam shiri waheguru Ji waheguru Ji waheguru 😢

  • @Canfuse-life
    @Canfuse-life 2 месяца назад +2

    Yar motivation karda oh dekho loko nukas kadan to bina kuch ni thode kol please samjo good aa veer jo gal sahi dasda aa (jwak gallan karde aa )Waheguru meher karn sare boys and girls te kyunki future eina nal hi aa

    • @user-ok9yu4pi2r
      @user-ok9yu4pi2r 15 дней назад

      ਸਿੱਧਾ ਖੜਾ ਨਹੀਂ ਜਾਂਦਾ, ਇਹ ਟੱਟੂ ਦੀ ਮੋਟੀਵੇਸ਼ਨ ਆ, ਹੁਣ ਕੇਹੜਾ ਸੋਫੀ ਆ। ਅੱਖਾਂ ਤਾਂ ਹੁਣ ਵੀ ਨਹੀਂ ਖੁਲਦੀਆ।

  • @user-xp2hh8wz2n
    @user-xp2hh8wz2n Месяц назад +1

    ਮੈਂ ਵੀ ਛੱਡੀਆ ਨਸਾਂ

  • @Devid_billa
    @Devid_billa 2 месяца назад +8

    ਨਸ਼ੇ ਨਾਲ ਬਖ਼ਤ ਦੀ ਬਰਬਾਦੀ ਨਾ ਕਰੋ

  • @nirmalsingh-ex3hj
    @nirmalsingh-ex3hj 9 месяцев назад +4

    Good bro bai mavi nasha chdna chuna ha par me suntar nhi jana koi eewa da tarika dso jis nal me chad ska

    • @user-xu1lc2kc6h
      @user-xu1lc2kc6h 9 месяцев назад

      Bhot aukha a yr

    • @rohitmehra3412
      @rohitmehra3412 9 месяцев назад

      Shadya janda a veera maina v 9 sal kita a. Regular par hun jwa hi chadta

    • @lgill391
      @lgill391 9 месяцев назад

      Bai apne dil nu puch ke tu shadna chona ....ta mnu inbox krdi

    • @karanvirk5574
      @karanvirk5574 9 месяцев назад +1

      koi aoukha ni pra thodi bhut feem ja pouki kug din kha k admit hoja sarkari hospital ch mai be chadya chitta bhut jada krda c 2015 tu lake hun tak krda riya c hun sahi a baki bai maa pio nu time dvao ghr rhao

    • @achrachahal2977
      @achrachahal2977 2 месяца назад

      22 main 15 sal kita hun 4 sal hogiye sadde nu

  • @Maannbaiman
    @Maannbaiman 16 дней назад

    Mai Mai krda aje vi ; kisa tan ewe suna reha c jime " bahut bhaudri krda hund a c

  • @nippybindra5020
    @nippybindra5020 Месяц назад

    ਵਾਹ ਬਾਈ ਲੋਕਾਂ ਨੂੰ ਸਮਝਾਣ ਆਇਆ ,,, ਪਰ ਆਇਆ ਹੁਣ ਵੀ ਸੈੱਟ ਹੋਕੇ ਹੈਂ ।।।। ਬੂਰਾ ਨਾ ਮੰਨੀ ਪਰ ਦਿਸ ਰਿਹਾ ਸਾਰਾ

  • @aliafzalsayyad3594
    @aliafzalsayyad3594 26 дней назад

    Yar please meri koi help kro me bhi is smack ke nashe ki daldal me fas gaya hu or apna sabkuch barbad ho gaya hai mere liye dua kro or koi upae ho to btae 😭😭

  • @Vadika-vn9wf
    @Vadika-vn9wf 12 дней назад

    Bai ji main vi avdi zindagi bare pod cast krna chaunda ha

  • @sonysidhu9055
    @sonysidhu9055 2 месяца назад +1

    22 same story a apne pr huin apa rab de kirpa nl huin theik a

    • @yfnhmtere1
      @yfnhmtere1 2 месяца назад

      Y tapntadol kive chde jao

    • @AkmjotSingh
      @AkmjotSingh Месяц назад

      Kina time hoya khande veer dasi fir dasda veer ki krna chiyda

  • @speedrecord5529
    @speedrecord5529 Месяц назад

    Bhai me bhang PE li c tey ajj 2 month ho gye par hje tkk kush yadd ni rehnda koi ilaj dso yrr 😢

  • @deepbrar3118
    @deepbrar3118 2 месяца назад

    Well done bro

  • @PunjabicoolSwagshorts5k.7
    @PunjabicoolSwagshorts5k.7 28 дней назад

    😮😮😮😮😮😮nice 👍

  • @Ent__Punjab_5911
    @Ent__Punjab_5911 14 дней назад

    Brother me v 2 month hogge Nasha chedda he ggg .....ek dimag di gal hundi he ......baki waheguru ji humesha khush rakhe ......

  • @lovegill8200
    @lovegill8200 9 месяцев назад +3

    Bai hun v set poora

    • @user-dm7fb3vy9f
      @user-dm7fb3vy9f 9 месяцев назад

      Tu de ka aya a c onnu

    • @lovegill8200
      @lovegill8200 9 месяцев назад

      @@user-dm7fb3vy9f ehna Kam Ch e rhe aa bro

  • @guggusidhu36
    @guggusidhu36 2 месяца назад +1

    Bura ਨਾ ਮਨ ਨਾ ਪਰ
    Josh talk ਵਾਲਿਆਂ nu request aa dope test lea kro fr ਵੀਡੀਓ ਕਰਨ ਦੀ permission ਦੀਆਂ ਕਰੋ eh ਬੰਦਾ ਕਿਹੜੇ ਪਾਸੇ ਤੋਂ sobar ਲੱਗ ਰਿਹਾ ਲੋਕਾਂ ਨੂੰ ਇਨਾਂ ਤਾਂ ਪਤਾ ਲੱਗ ਜਾਂਦਾ ਹੈ ਅਪਣੇ Chennal ਦਾ ਨਾਮ ਖਰਾਬ ਨਾ ਕਰੋ

    • @Deepsaab33
      @Deepsaab33 Месяц назад

      ਤੁਹਾਡੇ ਵਰਗੇ ਲੋਕਾਂ ਕਰਕੇ ਮੁੰਡੇ ਨਸ਼ੇ ਕਰਨੋਂ ਹਟਦੇ ਨਹੀਂ ,4,,,,5,, ਤੇਰੇ ਵਰਗੇ ਹੁੰਦੇ ਆ ਗੱਲਾਂ ਕਰਨ ਨੂੰ , ਉਹ ਭਰਾਵਾ ਕੇ ਕੋਈ ਕੋਸ਼ਿਸ਼ ਕਰਦਾ ਓਹਨੂੰ ਸ਼ਾਬਾਸ਼ ਦੇ ਇ ਆ , ਇਹਨੇ ਚਿੱਟਾ ਨਹੀਂ ਲਾਇਆ ਜਦੋਂ ਤਕ ਬੋਲਦਾ ਰਿਹਾ ,ਇਹ ਮੇਰਾ ਤਜਰਬਾ ਆ ਮੈ ਨਸ਼ੇ ਕਰਦਾ ਰਿਹਾ , ਤੇ ਸੈਂਟਰ ਵੀ ਚਲਾਇਆ ਬਾਅਦ ਵਿਚ , ਬੰਦੇ ਦੀ ਅੱਖ ਦੇਖ ਕੇ ਦਾ ਦਈ ਦਾ ਹੁਣ ਕਿਹੜਾ ਨਸ਼ਾ ਕਰਦਾ , ਇਹ ਬੰਦਾ ਯਾਂ ਤਾਂ ਅਫੀਮ ਖਾਂਦਾ ਯਾਂ ਦਵਾਈ ਖਾਂਦਾ , ਦਵਾਈ ਵਿਚ ਵੀ ਥੋੜਾ ਬਹੁਤਾ ਨਸ਼ਾ ਹੁੰਦਾ ਤਾਂ ਕਿ ਮਰੀਜ਼ ਘਰੇ ਟਿਕਿਆ ਰਹਵੇ , ਜਦੋਂ ਥੋੜਾ ਟਾਈਮ ਹੋ ਜਾਂਦਾ ਫਿਰ ਦਵਾਈ ਘਟਾ ਦਈ ਦਾ ਆ , ਬੰਦੇ ਨੇ ਪੂਰਾ ਨਸ਼ੇ ਚੋ ਨਿਕਲਣ ਲਈ 4 ਤੋਂ 5 ਸਾਲ ਲੱਗਦੇ ਆ , ਮਹੀਨਿਆਂ ਚ ਨਸ਼ਾ ਨਹੀਂ ਛੱਡ ਹੁੰਦਾ , ਇਕ ਸਾਲ ਤਾਂ ਪੂਰੀ ਨਿਗਾਹ ਰੱਖਣੀ ਪੈਂਦੀ ਆ ਮਰੀਜ਼ ਤੇ ,ਇਕ ਸਾਲ ਬਾਅਦ ਮਰੀਜ਼ ਦੀਆ ਆਦਤਾਂ ਬਦਲਣ ਲਾਗ ਪੈਂਦੀਆਂ , ਉਹ ਸੋਚਣ ਲੱਗ ਪੈਂਦਾ ਆ ਫਿਰ ਘਰ ਬਾਰੇ , ਬਹੁਤ ਹੀ ਘੱਟ ਮਰੀਜ਼ ਹੁੰਦੇ ਆ ਜੋਂ ਇਕ ਸਾਲ ਬਾਦ ਵੀ ਚਿੱਟੇ ਦੇ ਟਿੱਕੇ ਲਾਉਣ ਜਾਕੇ , ਮਰੀਜ਼ ਨੂੰ ਇਕ ਸਾਲ ਵਦੀਆ ਵਦੀਆ ਬੰਦਿਆ ਚ। ਬੈਠਾਈ ਦਾ ਤਾਂ ਕਿ ਉਨਹੂ ਚੰਗੇ ਮਾੜੇ ਬੰਦਿਆ ਦਾ ਤਜਰਬਾ ਹੋਵੇ ,ਧੰਨਵਾਦ

  • @Mangrhasaab
    @Mangrhasaab 13 дней назад

    ਰੱਜਿਆ ਪਿਆ ਹੁਣ ਵੀ

  • @Maannbaiman
    @Maannbaiman 16 дней назад

    Gola sabton mure ' srr chnga c ' !!¡!😮

  • @Sandeep-jl2pk
    @Sandeep-jl2pk Месяц назад +1

    Hun kehra theek aa bhrava

  • @lgill391
    @lgill391 9 месяцев назад +7

    Vr jehde lok keh reh a k m set ..a hje ..m dass dena chona ke mnu thode warge loka nu cartifacte den di lod ..rehi aakhan gahaeriya kyn a bhra 2 din da nendra c
    .
    .....fer light c samne set te light v aakhan ch pae rahi c .....mere ma baap khush a mere nasha shaddn ...krke baki bai jehda smaan wala bnda na ohde kol phone nhi hunda ..aeh thono v pta .....baki j koi hor clearence ...da

    • @hardeepsinghsandhu8321
      @hardeepsinghsandhu8321 2 месяца назад

      Care ਨਾ ਕਰ ਵੀਰ ਤੂ ਕਿਸੇ ਦੀ ਰੱਬ ਰਾਖਾ ਲੋਕਾਂ ਦਾ ਕੰਮ ਹੀ ਬੋਲਣਾ

    • @user-dz1md1um2i
      @user-dz1md1um2i 2 месяца назад +2

      Make more videos please my whole family destroyed coz of drugs n alcohol thanks

    • @rajput-ez1ig
      @rajput-ez1ig 2 месяца назад

      vadiya veer je chad ditta ,je nahi chadya ta chad deu...
      baki kisi negtive gal di parwah ne karni bus positive socho
      baki mere hisab nal je veer nasha karda hunda ta ini gal hi na karda

  • @Sukhman3250
    @Sukhman3250 2 месяца назад

    Gbu bro❤

  • @Paramjit-zk4gv
    @Paramjit-zk4gv 26 дней назад

    ਕੋਈ ਕਿਸੇ ਨੂੰ ਨਹੀ ਲੌਂਦਾ

  • @FreshieDemon
    @FreshieDemon Месяц назад

    Mainu ta tera hun v laggaya lagda veer mai v 10 saal baad chadeya par aa tera wala hall mera tu veer mera hje v rajeya peya😢😢

  • @vickymaan8449
    @vickymaan8449 Месяц назад

    bai eh story ta 3 tokre phone de sale krn wale di aaa lokawaj tv chenal te pyi a

  • @AkmjotSingh
    @AkmjotSingh Месяц назад +1

    Center katteya ehne mere naal gurdaspur lucky aa ehda na faridkot to aa eh krda hun v nasha eh

  • @YunasMasih-sv7hu
    @YunasMasih-sv7hu Месяц назад +1

    Nasha ta isne hun v keeta hoia

  • @Sarpure_wala1010
    @Sarpure_wala1010 5 месяцев назад +3

    Bai tu mann ya na par tu shaddya hale v nai😢😢😢😢😢😢🎉

  • @JagmohanKehal
    @JagmohanKehal 2 месяца назад

    Jdo bnda 5-6 saal Nasha vich rehnda te baad ch shad da fr oda bolan da te chaal b oda hi ho jandi a bai ji… eh b adat ban jandi Baaki adata vang

  • @kirandeepsohikirandeep-sk5kn
    @kirandeepsohikirandeep-sk5kn 2 месяца назад

    Very good Bai mein 9 sal kariya par mein hun 40 keliya de kheti karda Bai

  • @rajveerkaur-lv5ip
    @rajveerkaur-lv5ip Месяц назад +1

    ਸਾਡੇ ਪਿੰਡ ਦਾ ਆ ਝੂਠ ਬੋਲਦਾ ਏਨੇ ਨੀ shdy ਨਸ਼ਾ। ਇਹ ਚੋਰੀ ਕਰਦਾnashe lai

  • @hardeepsinghdeepa8459
    @hardeepsinghdeepa8459 Месяц назад

    Jehda banda garib aa oh ane paisse da nasa kitho kah lao paisse v bhut fark paunda

    • @AkmjotSingh
      @AkmjotSingh Месяц назад

      Oh ta hai veer par ehda de v bht munde naal hunde c mere k ekk rupeya v nhi c gharo milda na de sakde c ohna de ghar de pr jihda eh nasha krn lag jnda oh kito na kito kar he lainda veer hall roj da

  • @RavinderSingh-sh7fpyyt
    @RavinderSingh-sh7fpyyt 5 месяцев назад

    Veer ma ve bout time to addiction ha 18 year too😂😂😂

  • @onetapkiller9940
    @onetapkiller9940 2 месяца назад

    Set ta pra to hon vi lag rha

  • @Deviltattooz
    @Deviltattooz 2 месяца назад

    sach a janee teriyan gallaaannaaaa jeonda reh bro

  • @tejwindersingh7093
    @tejwindersingh7093 2 месяца назад

    Bai yr set ta tu hun v pura wa

  • @deepisandhu5841
    @deepisandhu5841 2 месяца назад +1

    ਜਿਹੜੇ ਆਖੀ ਜਾਂਦੇ ਆ ਵੀ ਹੁਣ ਵੀ ਸੈਟ ਆ, ਸਾਲਿਓ ਜ਼ਰੂਰੀ ਥੋੜਾ ਹੁਣ ਵੀ ਚਿੱਟਾ ਲਾਇਆ ਹੂ,, ਕੋਈ ਫੀਮ ਜਾਂ ਭੁੱਕੀ ਖਾਦੀ ਹੂ, ਮੈਂ ਵੀ ਦੋ ਮਹੀਨੇ ਰਾਜਸਥਾਨ ਚ ਸੈਂਟਰ ਕੱਟਿਆ ਪਿਛਲੇ ਸਾਲ, ਹੁਣ ਅੱਠ ਮਹੀਨੇ ਹੋ ਗਏ ਚਿੱਟਾ ਛੱਡੇ ਨੂੰ,,ਪਰ ਉਦੋਂ ਦਾ ਕੱਲੀ ਭੁੱਕੀ ਖਾਨਾ ,ਇਹਦਾ ਸਹਾਰਾ ਤਾਂ ਲੈਨਾ ਵੀ ਧਿਆਨ ਨਾ ਜਾਵੇ ਹੋਰ ਪਾਸੇ,,ਜਿਦੇ ਨਾਲ ਬੀਤਦੀ ਆ ਉਹੀ ਜਾਣਦਾ ,,ਲੋਕ ਸਾਲੇ ਬਿਨਾ ਗੱਲੋਂ ਅਪਦੀ ਭੈਣ ਗੜਾਈ ਜਾਣ ਗੇ ਕਮੈਂਟਾ ਚ

    • @vickysingh-vt4te
      @vickysingh-vt4te Месяц назад

      👍👍👍

    • @RamanDeep-p9f
      @RamanDeep-p9f Месяц назад

      Y kive sada me home rha ke ik laa jana day di avrej aa ki medsun lava

  • @virenderthakur2609
    @virenderthakur2609 Месяц назад

    Bhai tu to abhi bhe set ha 😅😅😅

  • @navkarangillvlogs3130
    @navkarangillvlogs3130 24 дня назад

    Coolip lai o aa bhra di

  • @trendingpendu1787
    @trendingpendu1787 Месяц назад

    Kitho da wa bai eh pta kise nu kon aa keda pind h ki address h pta kise nu ta reply deo

    • @AkmjotSingh
      @AkmjotSingh Месяц назад

      Ha veer lucky aa ehda naa gurdaspur center katteya c apa faridkot kole pind aa ehda koi je urgent lod hai ta das deyo correct pind v pta kardu ehde pind da munda apne centre rehnda pakka he 5hoge ohnu nasha chadeya ehnu v ohi lay k aya c

  • @sukhpreet7750
    @sukhpreet7750 9 месяцев назад

    ❤❤❤❤❤😊

  • @inderjeet8300
    @inderjeet8300 День назад

    Lok awaaj te v ehdi interview ayi hoi bc ohde kuz hor Glln dsda ehde ch kujh hor dsda

  • @user-tq8rk2tf5s
    @user-tq8rk2tf5s Месяц назад

    ❤❤

  • @harrybrar8420
    @harrybrar8420 Месяц назад

    Mai v faridkot hi rehna veer

  • @bikramjeetsingh3867
    @bikramjeetsingh3867 2 месяца назад

    Waheguru mehr kre

  • @baljeetsingh7520
    @baljeetsingh7520 9 месяцев назад +4

    Hje ve set A pra tu ta

  • @Nishansinghgill13
    @Nishansinghgill13 Месяц назад

    Veer negative coment karn walyio sharm karo

  • @simdeepkaursingh
    @simdeepkaursingh 2 месяца назад

    bhae sukr ghro ghr deya da ......jehre centre te pejj dinde ne ........thhi nshe to bchho gye ....

  • @JashanSharma-xj7on
    @JashanSharma-xj7on 2 месяца назад

    Bai hun v set lagda

  • @gurmukhkotlilyrics904
    @gurmukhkotlilyrics904 11 дней назад

    Nasha huu vi kita tera jma sad de bro

  • @sukhvindersinghmavi9774
    @sukhvindersinghmavi9774 2 месяца назад

    Bai nu Hosla deyo

  • @Karamjeetsunny
    @Karamjeetsunny Месяц назад

    Pta ni teriya ni khul rayia ya meriyan

  • @Pindervines
    @Pindervines Месяц назад +1

    ਬਾਈ ਕੂਲਲਿਪ ਦਾ ਕੋਈ ਚੱਚਰ ਨੀ ?

  • @Saroaybfitness
    @Saroaybfitness 2 месяца назад

    Ehi bai kitho da

  • @user-pd4zr1cv1g
    @user-pd4zr1cv1g 2 месяца назад

    Jama nirra gapp ae

  • @karanbidla8306
    @karanbidla8306 Месяц назад

    22rjeya ta hlle vi firda pehla chd ta dinda

  • @malkeetkaur8980
    @malkeetkaur8980 9 месяцев назад +5

    Tera ta hun v nsha kita hoya

  • @jinderpoohla
    @jinderpoohla 2 месяца назад

    Y chip 😅 kehdi pa li c tu 😂

  • @DABA_PIND
    @DABA_PIND Месяц назад

    Bai g main vi bhut nshaaa kita hun 8 month hoge clean aa bilkul ..

    • @harpreetaulakh6221
      @harpreetaulakh6221 20 дней назад

      ਚਲੋ ਵਧੀਆ ਕਿਰਪਾ ਈ ਰੱਖੇ ਵਾਹਿਗੁਰੂ