ਕੀ ਜਾਦੂ ਟੂਣਾ ਸੱਚਮੁੱਚ ਅਸਰ ਕਰਦਾ ਹੈ, ਕਿਉਂ ਪੂਜਦੇ ਹਾਂ ਪਿੱਪਲ, ਜੰਡ ਅਤੇ ਕਿਵੇਂ ਬਣੇ ਸਾਡੇ ਰੀਤੀ ਰਿਵਾਜ

Поделиться
HTML-код
  • Опубликовано: 25 окт 2024

Комментарии • 94

  • @anmolbrar3391
    @anmolbrar3391 2 года назад +8

    ਬਾਈ ਜੀ।
    ਇਹ ਬੋਹੜ ਅਤੇ ਪਿੱਪਲ ਤਾਂ ਖਾਸ ਕਰਕੇ ਆਪਣੇ ਆਪ ਦਿਨ ਰਾਤ ਚੌਵੀ ਘੰਟੇ ਹੀ ਜਿਆਦਾ ਵੱਡੇ ਪੱਧਰ ਤੇ ਆਕਸੀਜਨ ਹੀ ਦਿੰਦੇ ਹਨ। ਫਿਰ ਵੀ ਹੁਣ ਤੱਕ ਵੀ ਕੁੱਝ ਪੰਡਿਤਾਂ ਦੇ ਪਿਛੇ ਲਗ ਕੇ ਆਪਣੇ ਵੀ ਕੁੱਝ ਕੁ ਹਿੱਸਾ ਤਾਂ ਲੋਕ ਇਹਨਾਂ ਨੂੰ ਵੀ ਘਰਾਂ ਵਿੱਚ ਉਗਣਾ ਹੀ ਮਾੜਾ ਮੰਨਦੇ ਹਨ। ਧੰਨਵਾਦ ਜੀਉ।

    • @arworld4199
      @arworld4199 10 месяцев назад

      Bai pipal kandha padd dinda hai, tanhi nhi lagaunde , prr lokan ne ehnu andh vishvash bna leya

  • @paramjeetkaur7891
    @paramjeetkaur7891 10 месяцев назад +1

    ਸਹੀ ਗੱਲ ਪੰਡਤਾ ਨੇ ਸਮਾਜ ਵਿੱਚ ਬਹੁਤ ਗੰਦ ਪਇਆ ਹੋਇਆਂ ਹੈ ਸਾਰੇ ਲੋਕ ਇਹਨਾਂ ਦਾ ਬਾਈਕਾਟ ਕਰ ਦੇਣ ਤਾਂ ਸਾਰੇ ਲੋਕ ਸੁੱਖੀ ਹੋ ਜਾਣ. ਲੋਕਾਂ ਨੂੰ ਸਮਝਣ ਦੀ ਲੋੜ ਹੈ

  • @jaswindersinghdhab9085
    @jaswindersinghdhab9085 3 года назад +22

    ਬਹੁਤ ਵਧੀਆ ਗੱਲਾਂ ਸਮਝਣ ਦੀ ਲੋੜ ਹੈ ਅੱਜ ਲੋਕਾਂ ਨੂੰ

  • @dhanveersingh5428
    @dhanveersingh5428 2 года назад +6

    ਬਹੁਤ ਸਾਰੀਆਂ ਗੱਲਾਂ ਠੀਕ ਹਨ। ਗਿਆਨ ਲਈ

  • @jaswindersinghdhab9085
    @jaswindersinghdhab9085 3 года назад +10

    ਗੁੱਡ ਜੀ

  • @Sukhjindergrover
    @Sukhjindergrover 3 года назад +17

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਬਾਈ ਜੀ 👍

    • @jontyrhodes4155
      @jontyrhodes4155 Год назад

      भाई जी जानकारी सारी ही बढ़िया होती है

  • @TSTV-xm3dy
    @TSTV-xm3dy 3 года назад +11

    ਵਧੀਆ ਵਿਸੇ ਤੇ ਗੱਲ ਬਾਤ ਮਨਜਿੰਦਰ ਬਾੲੀ।

  • @rakeshsingla2863
    @rakeshsingla2863 10 месяцев назад +1

    ਬਹੁਤ ਹੀ ਵਧਿਆ ਜਨਕਾਰੀ ਦਿਤੀ gi

  • @majhewalleshorts628
    @majhewalleshorts628 Год назад +1

    ਬਹੁਤ ਹੀ ਵਧੀਆ ਸਮਝਾਇਆਆਪ ਜੀ ਦਾ ਧੰਨਵਾਦ ਜੀ

  • @satwindersingh3098
    @satwindersingh3098 Год назад +1

    ਬਹੁਤ ਵਧੀਆ ਜਾਣਕਾਰੀ

  • @apnabutiquenabha9333
    @apnabutiquenabha9333 3 года назад +5

    ਕੈਮਰਾ ਠੀਕ ਰਖੋ

  • @dhanveersingh5428
    @dhanveersingh5428 2 года назад +5

    ਵੀਰ ਤਰਕਸ਼ੀਲ ਮੇਲਾ ਕਿੰਨੇ ਵਿਚ ਹੋ ਸਕਦਾ ਹੈ

  • @gauravsahota6564
    @gauravsahota6564 9 месяцев назад

    Surjit dauder ji🙏🙏

  • @harnamsingh5998
    @harnamsingh5998 2 года назад +6

    ਵੀਰ ਜੀ ਮੂਰਖਾਂ ਨੂੰ ਸਮਝਾਉਣ ਨੂੰ ਹਾਲੇ ਬਹੁਤ ਟਾਈਮ ਲੱਗਣਾਂ

  • @varindersingh9938
    @varindersingh9938 2 года назад +5

    Great ji

  • @sadhusinghbhullar7339
    @sadhusinghbhullar7339 Год назад

    ਇਹ ਜੋਂ ਸੋਸਾਇਟੀ ਹੈ ਸੰਸਥਾ ਹੈ ਇਸ ਨਾਲ ਜੁੜੇ ਹੋਏ ਲੋਕ ਇਹਦੇ ਮੈਂਬਰ ਸਰਗਰਮ ਮੈਂਬਰ ਸਰਗਰਮ ਕਾਰਕੁੰਨ ਜੋਂ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ ਮਨੁੱਖਤਾ ਅੰਦਰ ਆਈਆਂ ਬੁਰਾਈਆਂ ਵਹਿਮ ਭਰਮ ਜਿਸ ਤੋਂ ਲੋਕ ਪੀੜਤ ਹਨ ਉਨ੍ਹਾਂ ਦੀ ਭਲਾਈ ਕਰਨਾ ਉਹਨਾਂ ਨੂੰ ਆਮ ਜ਼ਿੰਦਗੀ ਸੌਖੀ ਬਣਾਉਣ ਲਈ ਉਪਰਾਲੇ ਕਰਨੇ ਉਨ੍ਹਾਂ ਲੋਕਾਂ ਦੇ ਵੱਸ ਵਿੱਚ ਹੈ ਜਿਨ੍ਹਾਂ ਅੰਦਰ ਮਨੁੱਖਤਾ ਦੀ ਭਲੇ ਦੀ ਭਾਵਨਾ ਹੁੰਦੀ ਹੈ ਉਹ ਲੋਕ ਇਕ ਤੇਜ਼ ਦਿਮਾਗ ਚੰਗੀ ਬੁੱਧੀ ਅਕਲ ਹੁੰਦੀ ਹੈ ਤੇਜ਼ ਬੁੱਧੀ ਦੇ ਮਾਲਕ ਜਿਹੜੇ ਲਾਈ ਲੱਗ ਦਿਮਾਗ ਵਾਲੇ ਹੁੰਦੇ ਹਨ ਇਕ ਚੰਗਾ ਦਿਮਾਗ ਚੰਗੀ ਬੁੱਧੀ ਵਾਲੇ ਹੀ ਮਨੁੱਖਤਾ ਦਾ ਭਲਾ ਸੋਚਦੇ ਹੀ ਰਹਿੰਦੇ ਹਨ ਬਗੈਰ ਕਿਸੇ ਲਾਲਚ ਦੇ ਕਿਉਂਕਿ ਉਨ੍ਹਾਂ ਦਾ ਤੇਜ਼ ਦਿਮਾਗ ਲੁੱਟ ਖਸੁੱਟ ਨਹੀਂ ਸੋਚਦੇ ਕਿਉਂਕਿ ਸੋਹਣਾ ਦਿਮਾਗ ਇਨ੍ਹਾਂ ਲਾਲਚਾਂ ਤੋਂ ਦੂਰ ਰਹਿੰਦੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @monikagoyal4767
    @monikagoyal4767 3 года назад +5

    super job thanks for this awareness

  • @darshansingh5265
    @darshansingh5265 2 года назад +3

    ਵੀਰ ਦੋਧਰ ਜੀ ਮੈ ਸਾਈਕਲ ਚਲਾ ਕੇ ਦਿਖਾ ਸਕਦਾ

  • @lakhwindermaan6851
    @lakhwindermaan6851 Год назад +2

    ਸਰਵਾਲ੍ਹਾ ਕਵਰਿੰਗ ਉਮੀਦਵਾਰ ਹੁੰਦਾ ਸੀ

  • @goraayali8223
    @goraayali8223 11 месяцев назад +1

    Very very good information sir ji

  • @tonysidhu1288
    @tonysidhu1288 3 года назад +7

    Good work veer

  • @stayhere5372
    @stayhere5372 3 года назад +4

    Fariend Thanku
    Atti sunder jankarey
    Jat pat kast da back Rond ke hi
    Jankarey Daniel ji

    • @dhainchand1643
      @dhainchand1643 2 года назад

      ਵੀਰ ਜੀ , ਵੈਸੇ ਤਾਂ ਜਾਤ ਪਾਤ ਸਿਸਟਮ ਨੂੰ ਸਮਝਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ‌
      ਪਰ ਜੇ ਤੁਸੀਂ ਸਮਝਣਾਂ ਹੀ ਚਾਹੁੰਦੇ
      ਹੋ ਤਾਂ ਪ੍ਰੋਫ਼ੈਸਰ ਗੁਰਨਾਮ ਸਿੰਘ ਮੁਕਤਸਰ ਦੀ ਲਿਖੀ ਕਿਤਾਬ
      *ਭਾਰਤੀ ਲੋਕ ਨੀਚ ਕਿਵੇਂ ਬਣੇ*
      ਪੜ੍ਹ ਸਕਦੇ ਹੋ ।

  • @sarwansambi5513
    @sarwansambi5513 2 года назад +7

    Y ji sade pind ao panj shay babe te mata ne una nu v samjhao 🙏

  • @Rvzone-qb2bt
    @Rvzone-qb2bt 9 месяцев назад

    aisi jagruk vedios ko promotion nhi milta youtube te lekin jhute drame krne walo ko bhut highlights mildi e
    apnne desh ki jnta nu jaagruk kro aisi vedios ko promote kro

  • @Itsrashpal
    @Itsrashpal Год назад +1

    Bahut vdia laga gallabatta sun k🤗

  • @jaswindersinghdhab9085
    @jaswindersinghdhab9085 3 года назад +19

    ਮੈਨੂੰ ਕਿਤੇ ਕਿਤੇ ਰੇਸ਼ਾ ਜ਼ੁਕਾਮ ਹੋ ਜਾਂਦਾ ਇਸ ਵਾਰ ਜਦੋਂ ਪੂਰਨਮਾਸ਼ੀ ਤੋਂ ਬਾਅਦ ਅਸੀਂ ਗੋਲਕ ਗਿਣਤੀ ਕਰਨ ਲੱਗੇ ਤਾਂ ਮੈਨੂੰ ਛਿੱਕਾਂ ਜ਼ੁਕਾਮ ਲੱਗ ਗਿਆ। ਸਾਰੇ ਡਰ ਗਏ ਕਹਿੰਦੇ ਬਾਬਾ ਸਾਨੂੰ ਕਰੋਨਾ ਨਾ ਕਰ ਦੇਈ ਕਿਤੇ ਤੂੰ ਆਰਾਮ ਕਰ le ਆਪਾਂ ਪਾਸੇ ਜਾਕੇ ਪੈ ਗਏ।

  • @DadaDada-yp2bs
    @DadaDada-yp2bs 2 года назад +2

    Very nice sir

  • @a.r.oswalhosieryfactory4789
    @a.r.oswalhosieryfactory4789 3 года назад +4

    EARTH STABLE SUN MOVES ROUND THE SUN

  • @tarsemsinghrana9716
    @tarsemsinghrana9716 2 года назад +2

    Thanks

  • @onkarnath8416
    @onkarnath8416 2 года назад +2

    Good. Views bhai g

  • @sukhvirsingh3465
    @sukhvirsingh3465 2 года назад

    Thanks for good things

  • @ashishsachdeva4377
    @ashishsachdeva4377 2 года назад +1

    So much enlightenment...

  • @rampassi1577
    @rampassi1577 3 года назад +9

    Pippa and Jand have medicinal values.

    • @jontyrhodes4155
      @jontyrhodes4155 Год назад

      ਪਾਈ ਸੀ ਜਿਹੜਾ ਬੋਹੜ ਦਾ ਦਰਖਤ ਦਾ ਕੋਈ ਵੀ medical ਮੌਜੂਦ ਹੁੰਦੀ ਹੈ

  • @HarmanSingh-ui9vy
    @HarmanSingh-ui9vy 10 месяцев назад

    Good

  • @gurwindersinghdhanjal1916
    @gurwindersinghdhanjal1916 2 года назад +2

    Nice g

  • @bahadursingh9718
    @bahadursingh9718 Год назад

    ਵੀਰ ਜੀ ਜੋਂ ਜਾਦੋ ਹੁੰਦਾ ਹੈ ਓ ਟ੍ਰੈਕ ਹੁੰਦਾ ਹੈ ਜੋਂ ਟੂਨਾ ਹੁੰਦਾ ਹੈ ਉਹ ਚੇਲੇ ਕਰਦੇਂ ਹਨ ਚੇਲੇ ਇਸ ਤਰ੍ਹਾਂ ਠੱਗਦੇ ਹਨ ਆਪਾਂ ਭਾਈਂ ਬੁੱਧੂ ਬਣ ਜਾਂਦੇ ਹਾਂ ਉਂਨਾਂ ਦਾ ਕੰਮ ਹੁੰਦਾ ਹੈ ਮੰਡਲੀ ਵਾਲੇ ਮੰਡਲੀ ਵਾਲੇ ਨੂੰ ਕਹਿ ਦਿੰਦੇ ਹਾਂ ਇਸ ਭਗਤ ਨੂੰ ਪੰਜ ਹਜ਼ਾਰ ਰੁਪੈ ਦੇ ਦੇਵੋਂ ਅੱਗੇ ਕਹਿ ਦਿੰਦੇ ਹਨ ਮੈ ਤਾਂ ਲੈਣਾ ਨਹੀਂ ਹੈ ਅੱਗੇ ਜਾਕੇ ਵੰਡ ਲੈਦੇ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @preetfrompunjab_
    @preetfrompunjab_ 3 года назад +6

    ਬਾਈ ਇਕ ਹੋਰ ਗੱਲ ਦਸਿਓ
    ਮੁੰਡੇ🙍 ਦੇ ਵਿਆਹ ਵੇਹਲੇ
    ਮੁੰਡੇ ਦੀ ਮਾਂ ਉਹਦੇ ਫੇਰੇ ਕਿਉ ਨਹੀਂ ਦੇਖਦੀ

  • @lavirana9854
    @lavirana9854 2 года назад +1

    ਨਾਲੇ ਸਾਰਾ ਕੁਜ ਕਰ ਕੇ ਦਿਖਾ ਦਿਂਦੇ ਨੇ ਲੋਕ ਫੇਰ ਨਹੀਂ' ਸਮਜ ਦੇ

  • @lakhvindersingh9844
    @lakhvindersingh9844 2 года назад +2

    Daudar ji got kiven bne eh vi dassan di kirpa kro ji

    • @LakhwinderSingh-bw6pt
      @LakhwinderSingh-bw6pt 2 года назад

      Veerji pehla jede bhart de mool niwasi lok jida, k apa Sare apne bjurag kbeelya vich rehnde c jeda kbeeele da mukhi hunda c ohde nam to got bnaya jida gill sidhu brar. Gharu shote dhillon maan eh apne brurg de naam c jede gill babe de kbeele di lok c ohna nu gill kya jan lga eda, ee maan babe de kbele de loka nu maan eda baki got bne ese krke apa apne got vich vyah ni krde kioki jida, gill baba sada bjurag aa ohdi aulad gill akhi jn lgi es tra, Sare gilla da bjurag ik hi hai ta apa apne goti nu bhain bhra, smjdea

  • @HardeepSingh-hh5rd
    @HardeepSingh-hh5rd Год назад

    Super ji

  • @baldeepkaddon2903
    @baldeepkaddon2903 Год назад

    Right

  • @Aman2111
    @Aman2111 Год назад +2

    its an energy , taraksheel nu samh nahi aauna

  • @randhirsingh8223
    @randhirsingh8223 10 месяцев назад

    Jdo tk ih astrology wale channel nhi bnd hunde jd tk kise bi l dA effect nhi honha.Sukh sukhanh nal kite mthe tekanh nal menu ta kise da koii km hunda dekhia nhi .inni um.ar hogi. Ulta jihrhe vichare jihrhe mthe jiada tekde ne oh sbh ton vdh dukhi ne.

  • @rampassi1577
    @rampassi1577 3 года назад +6

    Pipel & jand has medicinal values.so people honor these trees. No jadu toonna.

  • @ramsagar2517
    @ramsagar2517 3 года назад +15

    ਪਿੱਪਲ 24 ਘੰਟੇ ਦਿਨ ਰਾਤ ਆਕਸੀਜਨ ਦਿੰਦਾ ਹੈ ਤਾਂ ਇਸ ਨੂੰ ਬਚਾਉਣ ਲਈ ਵਹਿਮਾਂ ਵਿੱਚ ਪਾਇਆ

    • @jontyrhodes4155
      @jontyrhodes4155 Год назад

      की तुसी रामानंद सागर हो??

    • @amritpalsinghrandhawa6821
      @amritpalsinghrandhawa6821 Год назад

      Dunia da koi v plant 24 oxygen nhi dinda
      Adea plant subha pores khol dea adea raat nu open kardea ahh and then oxygen produce

    • @kamalbains9042
      @kamalbains9042 Год назад

      ਨਹੀਂ ਰਾਤ ਨੂੰ ਪਿੱਪਲ ਕਾਰਬਨਡਾਈ ਹੀ ਛੱਡਦਾਂ, ਦਿਨ ਵੇਲੇ ਹੀ ਆਕਸੀਜਨ ਦਿੰਦਾ ਪਿੱਪਲ ਦੋ ਪ੍ਰਕਿਰਿਆ ਕਰਦਾ ਸਾਹ ਲੲੀ ਆਕਸੀਜਨ ਖੁਰਾਕ ਲਈ ਕਾਰਬਨਡਾਈ ਲੈਂਦਾ,ਰਾਤ ਨੂੰ ਖੁਰਾਕ ਦੀ ਪ੍ਰਕਿਰਿਆ ਕਰਦਾਂ

  • @DilbagSingh-td8cj
    @DilbagSingh-td8cj 2 года назад

    I agree

  • @kuldipsinghswaich7240
    @kuldipsinghswaich7240 10 месяцев назад

    Dara wich tel chon da Rewa

  • @sukhjeetsingh180
    @sukhjeetsingh180 2 года назад +1

    👍

  • @dawinderbajwa7731
    @dawinderbajwa7731 2 года назад +4

    ਲੰਬੜਦਾਰ ਅਤੇ ਜ਼ੈਲਦਾਰ ਵਿੱਚ ਕੀ ਫਰਕ ਹੁੰਦਾ ਹੈ।

    • @GoraSandhu-dv2il
      @GoraSandhu-dv2il 2 года назад +1

      Jiwe ajkl aapa keh dinde haa Halka incharge (zildaar)
      (Lumberdar) Sarpanch nhi hunde c pehla , sarpanch wala km lumberdar krda c , mamla ugrahon da km te loga de masle hall krn da km lumberdar krda c jekr koi msla na suljda ta zaildarr kol masla janda c ,
      Punjabi vich keh lwo v Angreja de pitthoo c zaildar

    • @rampassi1577
      @rampassi1577 Год назад

      Nabardar collects revenue from zameendars and deposits in khazan.But zaildar is called safaidposh appointed by the Britishers to keep an eye over the people.They report to police for any thing against the British and decide any mismanagement.

  • @sgrewal3019
    @sgrewal3019 2 года назад +1

    ਵੀਰ ਜੀ ਬੇਨਤੀ ਹੈ ਮ
    ਜੰਮਦੇ ਬੱਚੇ ਦੇ ਲੱਕ ਤੇ ਤਿੜੱਗੀ ਕਿਉਂ ਬੰਨ‌ਦੇ ਸਨ

    • @Ranjeet-ec8md
      @Ranjeet-ec8md Год назад

      ,ਬੱਚੇ ਦੇ ਵਧਣ ਫੁੱਲਣ ਦਾ ਪਤਾ ਲੱਗਦਾ ਰਹਿੰਦਾ ਐ

  • @VishalArora-i7m
    @VishalArora-i7m Год назад

    Paji divey jagaun wali gali reh gyi

  • @amarjeetsingh3869
    @amarjeetsingh3869 Год назад +1

    ਪਿੱਪਲ ਘਰੇ ਲਾਉਣਾ ਮਾੜਾ ਦੱਸਦੇ ਪੰਡਤ ਪਰ ਪਿੱਪਲ ਤਾਂ 24 ਘੰਟੇ ਔਕਸੀਜਨ ਦਿੰਦਾ ਜਦੋਂ ਕਿ ਇਹ ਬਹੁਤ ਵਧੀਆ ਇਹ ਤਾਂ ਪੰਡਤ ਲੁੱਚੈ ਸੀ

  • @jitsingh402
    @jitsingh402 10 месяцев назад +1

    jina marji samjalo sanu koi fark nahi penda , sade dimag bich samjn bala purja hi nahi lgaya rab ne .

  • @GurdeepSingh-mz9rp
    @GurdeepSingh-mz9rp 2 года назад +2

    Bai ehnu kih jihda delhi munda di death ho gai oh sach ah k joth fir jehda banda sdhana krde oh fir joth sab kush hai ethe Bai jithe kush hai ohte ah entry v nai krde

    • @harvilashdairyfarm3948
      @harvilashdairyfarm3948 2 года назад

      अगर कहीं पर कोई घटना हो रही है तो वहां बुला कर देखें जरुर आएंगे

  • @avijot5002
    @avijot5002 Год назад

    🙈🙈🙈🙈🙈🙈🙈🙈🙈

  • @Rvzone-qb2bt
    @Rvzone-qb2bt 9 месяцев назад

    koi dharm andhvishwas nhi shikhaunda dharm sachai aur insaniyat sikhanda h kisi ka bura krna nhi shikhanda

  • @jagwantsingh8912
    @jagwantsingh8912 10 месяцев назад

    Doudar ji Appna Phone No Bhejo Ji Dhanvad

  • @mjsg8476
    @mjsg8476 Год назад +1

    Ancient men just made this stuff and some babas are making money out of lf it still.

  • @venaysingh5509
    @venaysingh5509 10 месяцев назад

    Sare akalmand ho gaye ta lok harame ban jaan gay sansar vich morkha de jaida load hai na ke budheman lona de jay budh

  • @bhagsinghdhanjal9051
    @bhagsinghdhanjal9051 Год назад

  • @sunildutt5654
    @sunildutt5654 3 года назад +3

    Surjit dodher ji please fone no

  • @MohitKumar-xz1hd
    @MohitKumar-xz1hd 2 года назад +2

    Mujhe log kehte h tere mein bhoot h

  • @RanjitSingh-v3o
    @RanjitSingh-v3o Год назад

    Ek Banda murkh hua

  • @peeradapeer8614
    @peeradapeer8614 2 года назад

    Loka nu a pagal bnai janda Anu ke pta rab ke a

    • @lavirana9854
      @lavirana9854 2 года назад

      Das frr glt ki keha harek gal da matlab dasya
      Baki tusi ta akal toh padel ho tuhade samj toh bhar ne galan
      Tusi betukya galan karnya

    • @peeradapeer8614
      @peeradapeer8614 2 года назад

      Veer Jo v ho riha sb rab he kar riha bnda kuj nai kar sakda sb kuj rab da he hukam a

    • @peeradapeer8614
      @peeradapeer8614 2 года назад

      Veer Rab sb kuj kar kra sakda

    • @lavirana9854
      @lavirana9854 2 года назад +1

      @@peeradapeer8614 bass ahi unlogical galan kar sakde o tusi
      Tuhada kasur ni vir thusi bhole insan ho
      Ehh galan samj toh bahara tuhade

    • @manngurry543
      @manngurry543 Год назад

      ਖ਼ੁਆਰ ਹੋਏ ਸਭ ਮਿਲੇਂਗੇ
      ਬਚੇ ਸ਼ਰਣ ਜੋ ਹੋਏ......

  • @ManjitSingh-bo5nx
    @ManjitSingh-bo5nx 2 года назад

    V good