ਬੱਬੂ ਮਾਨ ਨੇ ਕਦੋ ਝੱਲੀ ਪੁਲਿਸ ਦੀ ਕੁੱਟ । ਪੱਤਰਕਾਰਾ ਨਾਲ ਮਾਨ ਦਾ ਕਿਓ ਪੈ ਜਾਂਦਾ ਰੌਲਾ ।ਤੁਸੀ ਤਾ ਕਹਿੰਦੇ ਸੀ ਵਿਕ ਗਏ

Поделиться
HTML-код
  • Опубликовано: 15 окт 2024

Комментарии • 408

  • @bathindapb0325
    @bathindapb0325 2 года назад +45

    ਬੱਬੂ ਮਾਨ ਬਹੁਤ ਵਧੀਆ ਬੰਦਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @lovesanipuria257
    @lovesanipuria257 2 года назад +47

    🎤ਗਾਉਂਣ ਵਾਲੇ ਤਾਂ ਉਦਾ ਸਾਰੇ ਚੰਗੇ ਨੇ
    ਪਰ ਖੁੰਢ ਪੁਰਾਣਾਂ ਬੈਠਾ ਬੱਬੂਮਾਨ ਕੁੜੇ❤️

  • @amarjitpandherpandher4803
    @amarjitpandherpandher4803 2 года назад +3

    ਸਾਰਾ ਪੰਜਾਬ ਬੱਬੂ ਮਾਨ ਬਾਈ ਨੂੰ ਪਿਆਰ ਕਰਦਾ, ਬੱਬੂ ਵਰਗਾ ਇਨਸਾਨ ਘਰ ਘਰ ਥੋੜੀ ਜੰਮਦਾ । ਬੱਬੂ ਬਾਈ ਪੰਜਾਬ ਦੀ ਜਵਾਨੀ ਨੂੰ ਬਹੁਤ ਤਰੱਕੀਆਂ ਤੇ ਲੈ ਕੇ ਜਾਵੇਗਾ ।

  • @Punjabi440
    @Punjabi440 2 года назад +45

    ਬੱਬੂ ਮਾਨ ਬਾਈ ਜੀ ਦੀ ਡੂੰਘੀ ਗੱਲ ਨੂੰ ਸਲਮ

  • @doctorkissanagroenterprise4523
    @doctorkissanagroenterprise4523 2 года назад +46

    ਗੁਰਪ੍ਰੀਤ ਕੋਟਲੀ ਵੀਰ ਬਹੁਤ ਵਧੀਆ ਇੰਟਰਵਿਊ ਮਾਨ ਦੇ ਵਿਚਾਰ ਸਿਰ ਮੱਥੇ

  • @pb0299
    @pb0299 2 года назад +20

    ਮਾਨ ਸਾਬ ਦੀ ਗੱਲ ਸਿਰਫ ਓਹਨਾ ਨੂੰ ਸਮਜ ਲਗਣੀ ...ਜੋ ਦਿਲੋ ਪਿਆਰ ਕਰਦੇ ਓਹਨਾ ਨੂੰ...ਬਾਕੀ ਤਾਂ ਪੁੱਠਾ ਬੋਲ ਕੇ ਔਕਾਤ ਵਖਾ ਦੇਣਗੇ....ਸੋਚ ਸੋਚ ਦਾ ਫਰਕ ਐ...👍

    • @kishanibande3904
      @kishanibande3904 2 года назад

      ਦੂਜਿਆਂ ਦੇ ਓਪਰੇ ਦੀ ਟੱਪ ਜਾਦੀਆਂ ਨੇ ਗੰਦਾ ਬੋਲ
      ਓਦੀ ਓਕਾਤ ਪਤਾ ਦੱਸ ਜਾਦਾ

  • @balwinderbrar3739
    @balwinderbrar3739 2 года назад +43

    ਪੂਰਾ ਪੱਤਰਕਾਰ ਬਣ ਗਿਆ ਗੁਰਪ੍ਰੀਤ ਕੋਟਲੀ ਬਾਈ ਬੱਬੂ ਮਾਨ ਕਿਹਾ ❤️❤️❤️🎉🎉🎉🙏🙏👍

  • @ਪੇਂਡੂਪੱਤਰਕਾਰ-ਡ1ਧ

    #ਲੀਜੈਂਡ #ਬੱਬੂ ਮਾਨ ਸਾਬ ਮਹਾਨ ਲੇਖਕ ਗਾਈਕ ਸੰਗੀਤਕਾਰ।
    #ਫਿਲਾਸਫਰ ਤੇ ਤੱਥਾ ਤਰਕਾ ਦਲੀਲਾ ਵਾਲਾ ਸੁਲਝੀਆ ਹੋਈਆ ਇਨਸਾਨ #ਬੱਬੂ ਮਾਨ ਪੰਜਾਬ ਪੰਜਾਬੀਅਤ ਦਾ ਫਿਕਰ ਮੰਦ

  • @palwindersingh3185
    @palwindersingh3185 2 года назад +44

    ਕਿਸਾਨ ਮਜ਼ਦੂਰ ਏਕਤਾਜਥੇਬੰਦੀਆਂ ਜਿਦਾਂਬਾਦ 👌👌

  • @sukhjeetchahal9236
    @sukhjeetchahal9236 2 года назад +25

    ਹੀਰਾ ਬੰਦਾ ਮਾਨ

  • @pardeepsandhi182
    @pardeepsandhi182 2 года назад +68

    ਬੱਬੂ ਮਾਨ ❤️❤️

  • @anmoldeep3361
    @anmoldeep3361 2 года назад +24

    ਮੀਡੀਆ ਵਿਕਾਉ ਹੋ ਗਿਆ ਮਾਨ ਸਾਬ ਕੋਈ ਕੋਈ ਸੱਚਾਈ ਤੇ ਖੜ੍ਹਾ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @punjabigaming6395
    @punjabigaming6395 2 года назад +8

    ਬੱਬੂ ਮਾਨ ਚੰਗਾ ਬੰਦਾ ਹੈ ❤️❤️💪🇮🇳🇮🇳🇮🇳

  • @Old_house13
    @Old_house13 2 года назад +3

    ਹਰ ਗੱਲ ਦਾ ਜਵਾਬ ਆ ਮਾਨ ਸਾਬ ਕੋਲ

  • @Inderjeet-u5t
    @Inderjeet-u5t 2 года назад +36

    ਮਾਨ ਸਾਬ ਯਾਰ ਦੇ ਯਾਰ 💯🔥🔥🔥🤟🤟

  • @varindersinghdhaliwal4305
    @varindersinghdhaliwal4305 2 года назад +1

    ਬਹੁਤ ਵਧੀਆ ਚੰਗੇ ਵਿਚਾਰ ਨੇ ਬੱਬੂ ਮਾਨ ਜੀ ਦੇ

  • @luckyKUMAR-iy7nm
    @luckyKUMAR-iy7nm 2 года назад +5

    Soch nu slaam Love BABBU MAAN...

  • @prabhdeepkaurgrewal3737
    @prabhdeepkaurgrewal3737 2 года назад +15

    Bohot vadiya lgda Babbu veer nu sun k knowledge mildi aa

  • @balvirbawa2452
    @balvirbawa2452 2 года назад

    ਉਸਤਾਦ ਨੇ ਪੱਤਰਕਾਰ ਹੀ ਫਸਾ ਲਿਆ ਐਵੇਂ ਥੋੜੇ ਲੋਕੀ ਉਸਤਾਦ ਆਖਦੇ ਨੇ
    ਦੁਨੀਆਂ ਨਾਲੋਂ ਵੱਖਰੇ ਹੀ ਕੰਮ ਖੰਟ ਵਾਲੇ ਮਾਨ ਦੇ ਨੇ

  • @vellysarpanch9129
    @vellysarpanch9129 2 года назад +6

    ਲਬ ਜੂ ਅਸਤਾਦ ਜੀ ❤️

  • @pindawale7623
    @pindawale7623 2 года назад +13

    Punjab da maan babbu maan 💓

  • @amritaulakh6562
    @amritaulakh6562 2 года назад +21

    ਆਮ ਆਦਮੀ ਆਉਣੀ ਅਸਤਾਦ ਜੀ ਪੱਕਾ

  • @inderjeetsinghjeet1797
    @inderjeetsinghjeet1797 2 года назад +12

    Ostad ji ochhi soch de malk ne waheguru ji mhir karn 👍👍👍🙏🙏🙏✍✍✍👏👏

  • @sukhjeetchahal9236
    @sukhjeetchahal9236 2 года назад +7

    ਪੰਜਾਬ ਪੰਜਾਬੀਅਤ ਜਿੰਦਾਬਾਦ

  • @parnamsingh1716
    @parnamsingh1716 2 года назад +41

    Good BAbbu Bai not creating controversy as other singers.... Respect...

  • @hartejsingh57
    @hartejsingh57 2 года назад +1

    ਬਹੁਤ ਵਧੀਆ ਵਿਚਾਰ ਮਾਨ ਸਾਬ੍ਹ ਦੇ

  • @KAURA_unstoppable
    @KAURA_unstoppable 2 года назад +1

    Babbu Maan Saab ji ਕੱਲੇ ਪੱਤਰ ਕਾਰ ਨੀ ਅਸੀਂ ਵੀ ਆਮ ਲੋਕ ਤੁਹਾਨੂੰ ਪਿਆਰ ਕਰਦੇ ਹਾਂ ਆਪਣਾ ਵੱਡਾ ਭਰਾ ਸੱਮਝ ਕੇ

    • @KAURA_unstoppable
      @KAURA_unstoppable 2 года назад

      ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖਣ

  • @RajpalParihar-jf8vr
    @RajpalParihar-jf8vr 2 года назад +3

    ❤️❤️ ਉਸਤਾਦ ਜੀ ❤️❤️
    ਮਾਨ ਸਾਬ ਜ਼ਿੰਦਾਬਾਦ ❤️❤️❤️

  • @aulakhaulakh8872
    @aulakhaulakh8872 2 года назад +1

    Right babbu maan Veer ji

  • @sidhudeep3194
    @sidhudeep3194 2 года назад +29

    SO proud of my dear brother Babu maan God bless you

  • @mintusingla7666
    @mintusingla7666 2 года назад +3

    Good maan Saab ♥️♥️

  • @liaquatmalik9226
    @liaquatmalik9226 2 года назад +3

    Siraa Babbu Maan ustad ji

  • @SukhwinderSingh-mv7rd
    @SukhwinderSingh-mv7rd 2 года назад +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @lakhwindersinggilllakhwind4836
    @lakhwindersinggilllakhwind4836 2 года назад +2

    ਕਿਸਾਨ ਏਕਤਾ ਜਿੰਦਾਬਾਦ Kisan Ekta jindabad Kisan Ekta jindabad Kisan Ekta jindabad 🙏💪💪

  • @ਗੋਲਡੀਖੱਤਰੀ
    @ਗੋਲਡੀਖੱਤਰੀ 2 года назад +3

    ਮਾਨ ਸਾਬ ❤️

  • @prabhjotkaurkaler6296
    @prabhjotkaurkaler6296 2 года назад +5

    Babbu mann zindabad

  • @ਅਵਤਾਰਸਿੌਘ-ਧ8ਛ
    @ਅਵਤਾਰਸਿੌਘ-ਧ8ਛ 2 года назад +3

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @akashgill9318
    @akashgill9318 2 года назад +2

    Jinda bad ustated babbu Maan ❤️❤️❤️❤️ love you ustated ji 👍👍

  • @lakhwindersinggilllakhwind4836
    @lakhwindersinggilllakhwind4836 2 года назад +3

    Babbu Maan 👌👌👌

  • @Gargcom-xb8kt
    @Gargcom-xb8kt 2 года назад +3

    Babbu mann ❤️😘

  • @jagdeepsingh5666
    @jagdeepsingh5666 2 года назад +9

    ਵਧੀਆ ਇੰਟਰਵਿਊ ਮਾਨ ਬੇਬਾਕੀ ਨਾਲ ਬਿਆਨ ਕੀਤਾ , ਹਾਲ ,

  • @JagjitSingh-ci5ne
    @JagjitSingh-ci5ne 2 года назад +16

    ਮਾਨ ਸਾਹਬ ਬਹੁਤ ਵਧੀਆ ਜੀ

  • @jaspalsinghjaspalsingh1242
    @jaspalsinghjaspalsingh1242 2 года назад +2

    ਮਾਨ ਜੀ 🙏👍

  • @kishanibande3904
    @kishanibande3904 2 года назад +2

    ਖਰੀਆਂ ਖਰੀਆ ਕਹਿ ਦਿਤੀਆਂ ਮੀਡੀਆ ਵਾਲਿਆਂ ਨੂੰ 👍👍👍

  • @pb77_reels
    @pb77_reels 2 года назад +3

    Maan Saab❤️

  • @__navi555
    @__navi555 2 года назад +3

    UstaaD BabbU maaN forever

  • @ManjeetSingh-eu3ig
    @ManjeetSingh-eu3ig 2 года назад

    Wa ji wa ji maan sab 👌 waheguru ji waheguru aap ji nu hamesha kuch rakhe ji 🙏

  • @vijaykumar21129
    @vijaykumar21129 2 года назад +3

    बब्बू मान अपने आप में एक विचारधारा है ❤️❤️

  • @MohdArman-gl8go
    @MohdArman-gl8go 2 года назад +3

    Very good Maan saab ji

  • @amrinderkaur7680
    @amrinderkaur7680 2 года назад +1

    Babbu bai jindabd

  • @BalrajSingh-ls7xm
    @BalrajSingh-ls7xm 2 года назад +3

    Maan saab salute a zindabaad

  • @goldminesmovie8997
    @goldminesmovie8997 2 года назад +15

    Legend maan saab 😍

  • @Ranjitaulakh50
    @Ranjitaulakh50 2 года назад +1

    Great maan saab

  • @sukhsandhu2955
    @sukhsandhu2955 2 года назад +2

    Babbu maan love you zindabad

  • @jazzsidhu7012
    @jazzsidhu7012 2 года назад +3

    BABBU MAAN ZINDABAD

  • @jagwindersingh3810
    @jagwindersingh3810 2 года назад +2

    Sale hetar v jadon apni jmeer nu vekhde ae oh v Babbu Maan bai lai hugara bhardi nazar aundi ae sileut ae bai Teri soch nu love you maan saab ❤️❤️❤️😘😘

  • @kailashbanjara1474
    @kailashbanjara1474 2 года назад +2

    Love you maan sahab

  • @sukhdeepsingh7933
    @sukhdeepsingh7933 2 года назад

    ਮਾਨ ਸਾਬ ਚਾਕ ਦੋ ਫੱਟੇ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਵਾਹਿਗੁਰੂ ਜੀ ਮੇਹਰ ਕਰੋ ਪਰਮਾਤਮਾ। ਕਰੇ ਖਾਲਸੇ ਦਾ ਰਾਜ ਹੋਵੇ

  • @gurigaming7594
    @gurigaming7594 2 года назад +3

    BABBU MAAN 🤘🤘

  • @aarushsinghv6412
    @aarushsinghv6412 2 года назад +10

    Babbu Maan zindabaad 💪💪

  • @amanjotkaur505
    @amanjotkaur505 2 года назад +5

    ❤😍Maan saab😍❤

  • @GurpreetSingh-ze4xs
    @GurpreetSingh-ze4xs 2 года назад +1

    Love u maan saab g

  • @KalaSingh-qg3sb
    @KalaSingh-qg3sb 2 года назад +1

    Babbu maan👌👌👌👌👌👌👌👌

  • @Rkm23-w6n
    @Rkm23-w6n 2 года назад +1

    Babbu maan👌🏻

  • @rajwindersingh2113
    @rajwindersingh2113 2 года назад +3

    Babbu Maan zindabaad

  • @balkarpawar8378
    @balkarpawar8378 2 года назад +2

    Babbu Maan ji

  • @jazzsidhu7012
    @jazzsidhu7012 2 года назад +3

    love you MAAN SAAB

  • @ajaygillbathinda2132
    @ajaygillbathinda2132 2 года назад +2

    Maan saab zindabad

  • @rajanmaan137
    @rajanmaan137 2 года назад +1

    Babbu maan 💗💖💗💖

  • @navisingh9344
    @navisingh9344 2 года назад

    Ena sulzya hai babbu Mann sabh good 👍 sir thanks ji

  • @abdulmanan3546
    @abdulmanan3546 2 года назад

    Babbu Maaan Is king All of Punjab East and West
    Love Maan Saab from Punjab Pakistan 🇵🇰✌️

  • @SukhwinderGrewal-gb3ei
    @SukhwinderGrewal-gb3ei Месяц назад

    ਵਧੀਆ ਇਨਸਾਨ ਬੰਬੂ ਮਾਨ ਜੀ

  • @sunnyraina8077
    @sunnyraina8077 2 года назад +1

    ਬੱਬੂ ਮਾਨ ਸਾਬ੍ਹ ❤️❤️❤️❤️❤️❤️😘😘😘😘😘😘😘😘

  • @baldishkaur9953
    @baldishkaur9953 2 года назад +1

    Heera banda babbu maan punjab da

  • @lahkasingh9030
    @lahkasingh9030 2 года назад +1

    Babbu Maan sirrrraaa usted g ❤️❤️❤️

  • @sajidmanj9192
    @sajidmanj9192 2 года назад +1

    Very nice Babu maan bhai g Ahlla pak sahat da veer ko ma Pakistan Punjab Fasilabad Tu

  • @SatnamSingh-vt4pp
    @SatnamSingh-vt4pp 2 года назад +1

    Babbu maan good 👍

  • @cheemabhai4255
    @cheemabhai4255 2 года назад

    ਬੱਬੂ ਬਾਈ ਸਿਰਾ

  • @kamal3708
    @kamal3708 2 года назад

    Babbu 22 di sirre di gal hundi ,bgavti a veer meria jaan a tusi

  • @JaswinderSingh-dt5vt
    @JaswinderSingh-dt5vt 2 года назад

    ਬੱਬੂ ਮਾਨ👍🏼👍🏼

  • @gurlalsinghvirkvirk877
    @gurlalsinghvirkvirk877 2 года назад +1

    Babu mann ek shyana insaan a ek shyana banda jo hamasha such samze k bolda ta he babu mann nu ustad bolda a .. 🌾

  • @Sunny-vk8nw
    @Sunny-vk8nw 2 года назад +1

    Eho ji gallan te moose aala dobara jamm ke v ni kar sakda 😂😂😂 bahut vdia vichar ne mann saab de 🙏

  • @avtarhans9270
    @avtarhans9270 2 года назад +1

    Love you ustaad g

  • @itz_official_sukh
    @itz_official_sukh 2 года назад

    ਬੱਬੂ ਮਾਨ ਲਵ ਯੂ 😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍

  • @jagrajsingh542
    @jagrajsingh542 2 года назад

    Gud person babu Maan nyc

  • @harpalsingh9997
    @harpalsingh9997 2 года назад +1

    Babbu maan zindabaad

  • @gillgill6739
    @gillgill6739 2 года назад +1

    Eh hundi a Soch love u maan saab

  • @balkarjattana8064
    @balkarjattana8064 2 года назад +1

    Babbu Maan zindabad 🙏

  • @jotkhangura8565
    @jotkhangura8565 2 года назад

    Good person 👍👌 Maan shab

  • @meetauppal8286
    @meetauppal8286 2 года назад

    Babbu maan

  • @sukhvinderburasuku6839
    @sukhvinderburasuku6839 2 года назад +1

    Babbu maan sabh zindabad

  • @gurikhanguraz238
    @gurikhanguraz238 2 года назад

    Bohat vadia soch a mann sab di

  • @MalkeetSingh-mn7tf
    @MalkeetSingh-mn7tf 2 года назад +11

    🙏 Waheguru ji 🙏 22 BABBU MAAN SAAB jindabad kisan majdoor akta jindabad 🙏

  • @deepSingh-vt4ml
    @deepSingh-vt4ml 2 года назад

    Maan Saab 👌👌👌👌👌❤️❤️❤️❤️❤️❤️👍👍👍👍

  • @manpreet7788
    @manpreet7788 2 года назад +1

    Babbu Bai Sahi Gall Kar Reha Kisan Majdur Akta Jindabad

  • @amriksinghdhillon4626
    @amriksinghdhillon4626 2 года назад

    V, good ji Maan saab

  • @sonusahota6871
    @sonusahota6871 2 года назад

    Mera Bhagwaan
    Shri Babbu mann ji

  • @AB-eb3nt
    @AB-eb3nt 2 года назад +1

    ਬੇਈਮਾਨ ❤️❤️

  • @jaggiaulakh8218
    @jaggiaulakh8218 2 года назад

    Love you maan bai g

  • @freepoint2755
    @freepoint2755 2 года назад +1

    Kisan majdur ekta zindabad ji