Комментарии •

  • @cinepunjabi
    @cinepunjabi 3 года назад +221

    VIDEO : ruclips.net/video/7fWGOse1Y4k/видео.html
    ਦੋ ਮਹੀਨੇ ਕੋਰੋਨਾ ਨਾਲ ਬਿਮਾਰ ਰਹਿਣ ਤੋਂ ਬਾਅਦ ਯੋਗਰਾਜ ਸਿੰਘ ਅੱਜ ਫੇਰ ਸ਼ੇਰ ਵਾਂਗੂੰ ਗਰਜਿਆ
    ਕਹਿੰਦਾ ਜੱਟ ਤੱਤਾ ਬੋਲਦਾ ਤੇ ਬੋਲੂਗਾ
    ਅੱਜ ਤੋਂ ਬਾਅਦ ਬਾਲੀਵੁੱਡ ਵਾਲਿਆਂ ਨੂੰ ਪੈਰ ਨਹੀਂ ਧਰਨ ਦਿੰਦਾ ਜੱਟ

    • @MandeepKaur-on7py
      @MandeepKaur-on7py 3 года назад +3

      ਅਅਖਖਖਖਖਅਖਖਖਖਖਖਖਖਅਅਖਖਖਅਅਅਅਅਅਅਅਅਅਅਅਅਅਖਠਖਖਡਅਅਅਅਡਅਠਅਅਅਠਖਅਅਖਖਖਡਅਖਖਅਅਖਖਖਖਖਖਅਠਅਅਅਅਅਅਅਅਅਅਡਗਅਠਗਡਅਖਅਅਅਅਗਖਠਖਖਅਅਅਅਅਠਖਅਅਅਅਠਅਅਅ ਡ

    • @khannttjatt9177
      @khannttjatt9177 3 года назад

      @@MandeepKaur-on7py Ki hoia tuhanu

    • @kamalpreetsingh5389
      @kamalpreetsingh5389 3 года назад +1

      Ehnu kehde aa ankh jatt di

    • @narvailsingh6929
      @narvailsingh6929 3 года назад

      B

    • @jagdeepsingh098
      @jagdeepsingh098 3 года назад

      _8 hh55/55

  • @PargatSingh-sg9us
    @PargatSingh-sg9us 3 года назад +274

    ਮਾਨ 22 ਤੁਹਾਡੀ ਸਪੀਚ ਨੇ ਇਸ ਅੰਦੋਲਨ ਨੂੰ ਇੱਕ ਵੱਖਰੀ ਤਰ੍ਹਾਂ ਦੀ ਸੇਧ ਦਿੱਤੀ ਹੈ,,, ਲਗੇ ਰਹੋ 22 ਜੀ 🙏🙏 ਆਪਣੀ ਜਿੱਤ ਪੱਕੀ ਆ,,

  • @Randhawa548
    @Randhawa548 3 года назад +172

    ਬੱਬੂ ਬਾੲੀ ਅੈਸਾ ੲਿਨਸਾਨ ਜਿਹਨੂੰ ੲਿਕ ਵਾਰ ਮਿਲ ਲਵੇ ਦਿੱਲ ਜਿੱਤ ਲੈਦਾ ਬੜਾ ਹੀਰਾ ਬੰਦਾ ਅੈ ਖਰਾ ਅਾ

  • @BHANGUVIDEOSUK
    @BHANGUVIDEOSUK 3 года назад +210

    ਜੋ ਪਾ ਗਏ ਸ਼ਹੀਦੀਆਂ,
    ਉਹਨਾਂ ਨੂੰ ਨਾ ਕਦੇ ਭੁੱਲਿਓ,
    ਬਣਕੇ ਪੁੱਤ ਸਕੇ 'ਕੇਸਰ'
    ਉਹਨਾਂ ਦੇ ਮਾਪਿਆਂ ਨੂੰ ਪੱਖੇ ਝੱਲਿਓ,
    ਜੋ ਨੇ ਜੇਲਾਂ ਅੰਦਰ ਉਹਨਾਂ ਲਈ,
    ਕਰੋ ਅਵਾਜ਼ਾਂ ਉੱਚੀਆਂ,
    ਸਦਾ ਚੜ੍ਹਦੀ ਕਲਾ ਰਹੂ
    ਨੀਤਾਂ ਰੱਖਿਓ ਸੁੱਚੀਆਂ.

  • @sandhusahab5170
    @sandhusahab5170 3 года назад +119

    पुनिया पत्रकार जिंदाबाद है और रहे गा मान साहब आपका भी धन्यवाद भाई आप के ऊपर भी जाटो को बहुत गर्व है

  • @Ranveer_sangha03
    @Ranveer_sangha03 3 года назад +164

    Mandeep Punia sab toh vadiya reporter hai is andolan ch and after Ravish Kumar ji Mandeep Punia veer da naam lena banda hun te

    • @amarsangha338
      @amarsangha338 3 года назад +3

      Hor 22 sangha🙏

    • @sonusaharan8643
      @sonusaharan8643 3 года назад +5

      Sandeep choudhary b hega✌

    • @avgopal4u
      @avgopal4u 3 года назад

      Mandeep Punia jhoot beleya...
      Delhi Police said that the accused tried to mislead them during the investigation. They said that the accused was instigating the protesters with his slogans and shouting.
      The police sought dismissal of bail application of Punia as he may indulge in instigating the protestors and create nuisance at the protest site with his group of different people. They claimed that he neither cooperated nor disclosed any name of his associates during the investigation. (ANI)

    • @Rana_Sahab1
      @Rana_Sahab1 3 года назад +1

      Right 👍

    • @avgopal4u
      @avgopal4u 3 года назад

      @geri Mandeep Punia lied about BJP workers throwing Petrol Bomb which no one has any evidence to be brought up...
      And... Lack of evidence doesn't proove the innocence of this guy... The Greta and George Soros conspiracy had already came up.... What you expect to???
      India Burning???🔥🔥🔥

  • @easycookvlogswithpunia
    @easycookvlogswithpunia 3 года назад +234

    ਬਹੁਤ ਵਧੀਆ ਸੱਚ ਦਾ ਸਾਥ ਦਿੱਤਾ ਮਨਦੀਪ ਪੂਨੀਆਂ 👍ਕਿਸਾਨ ਏਕਤਾ ਜ਼ਿੰਦਾਬਾਦ

    • @gurlabhsra1998
      @gurlabhsra1998 3 года назад +2

      ਸਲੂਟ ਆ ਵੀਰ ਨੂੰ

  • @ਸੁਖਵਿੰਦਰਕੌਰਮੋਗਾ

    ਏਕੇ ਵਿਚ ਬਰਕਤ ਹੁੰਦੀ ਹੈ। 🌹💐🙏💐🌹

  • @generalknowledge605
    @generalknowledge605 3 года назад +76

    Saade artist veeran da bahut vadda yogdan aa ji saade kisaan protest vich, taan hi andolan ena vadda ho chukkiya . so proud of all singers and acters.
    Asi jitaan ge zaroor zari jung rakhiyo.
    All indian kisan majdoor ektaa zindabad...💪💪💪💪💪💪

    • @rajveerbawa351
      @rajveerbawa351 3 года назад +1

      Actiong wadiya karda baabbu

    • @rajveerbawa351
      @rajveerbawa351 3 года назад

      Hahahaha

    • @Nishansingh-ri4jo
      @Nishansingh-ri4jo 3 года назад +4

      @@rajveerbawa351 j koi singer aa jave tn oh acting krda j koi naa ave frr oh kissan virodhy iss hisaab nll tn sunny deol v thikk aa, rihana te greta v kheti nai krdiya but frr v ohna ne tweet kita ohna ne v sympathy len lyi tweet kita hovega.

    • @mannusandhu3637
      @mannusandhu3637 3 года назад +2

      @@Nishansingh-ri4jo kisan Mazdoor Ekta Zindabad 👍👍👍👍

    • @nishansingh4962
      @nishansingh4962 3 года назад

      @@Nishansingh-ri4jo 👍👍👍

  • @ranjitnoor8789
    @ranjitnoor8789 3 года назад +35

    ਦਿਲ ਖੁਸ਼ ਕਰਤਾ ਬਾਈ ਪਰਮਾਤਮਾ ਲੰਬੀ ਉਮਰ ਬਕਸੇ ਤੁਹਾਨੂੰ

  • @jaspreetsondh1260
    @jaspreetsondh1260 3 года назад +143

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🌹✊

  • @karamjitkaur2459
    @karamjitkaur2459 3 года назад +169

    ਸਭ ਇਕੱਠੇ ਰਹੋ ਜੀ

  • @MandeepSingh-tm6yz
    @MandeepSingh-tm6yz 3 года назад +86

    Apa fan tohadi soch de ...love you maan saab

  • @jagdeepsingh5666
    @jagdeepsingh5666 3 года назад +9

    ਮੇਹਰ ਕਰੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਸਭ ਸੰਘਰਸ਼ੀਲ ਕਿਸਾਨ ਵੀਰਾਂ ਨੂੰ ਵੱਡਿਆਂ ਨੂੰ 🙏

  • @kaursloveforkudrat8135
    @kaursloveforkudrat8135 3 года назад +148

    Mandeep punia ji great pattarkaar 👍👍🌹🌹🌹🥰

  • @PuranSingh-ym4km
    @PuranSingh-ym4km 3 года назад +166

    ਮਨਦੀਪ ਪੂਨੀਆਂ ਮਿੰਡੀਆ ਕਾ ਹੀਰੋ ਹੈ ਪੱਤਰਕਾਰ ਸੱਚਾ ਹੈ

  • @KarnailSingh-my6nj
    @KarnailSingh-my6nj 3 года назад +107

    Babbu maan # 💖 sachiiiii bohatttt ghnnnnttt ਇਨਸਾਨ ਹੈ

  • @h.s.dhaliwal1826
    @h.s.dhaliwal1826 3 года назад +73

    ਪੂਨੀਆ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @laddidhaliwal1312
    @laddidhaliwal1312 3 года назад +53

    ਬਹੁਤ ਵਧੀਆ ਮਾਨ ਸਾਹਿਬ 🙏🙏🙏

  • @swarankaur7491
    @swarankaur7491 3 года назад +17

    Wahh mere man puttar.waheguru tere ty mehr rkhy.kisan mazdur Ekta zindabad😇🙏

  • @manseertsandhu6527
    @manseertsandhu6527 3 года назад +31

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ

  • @prabhjotbhullar2671
    @prabhjotbhullar2671 3 года назад +41

    ਜਿਹੜੇ ਆਪਣੇ ਨੋਜ਼ਵਾਨ ਜੈਲਾ ਵਿਚ ਨੇ ਉਨ੍ਹਾਂ ਦਾ ਵੀ ਸਾਥ ਦਿਉ ਤਕੜੇ ਹੋਵੋ

  • @SandeepKaur-bq2rd
    @SandeepKaur-bq2rd 3 года назад +53

    mandeep puniya brother babu mann brother so proud🙏🙏🙏

  • @karanaujla2717
    @karanaujla2717 3 года назад +123

    proud to be babbu 22

  • @baljitkaur4175
    @baljitkaur4175 3 года назад +41

    Maan Saab zinda baad 🙏🏻 Deep Singh Sidhu Sandhu Zinda baad 🙏🏻 Takati ji Zinda baad ho 👍🏻🙏🏻 Wehaguru mehar karan sab tai 🙏🏻 kishan majjdorr eikta Zinda baad 🙏🏻

  • @MandeepSingh-wd7nl
    @MandeepSingh-wd7nl 3 года назад +30

    God bless you with family veer g mandeep Singh

  • @allnewsworld6161
    @allnewsworld6161 3 года назад +34

    Nodeep kaur Punjab di dhee nu v release karva do uss mudhe nu v chuko

    • @gurindrsingh7603
      @gurindrsingh7603 3 года назад

      os muddhe nu kise ne ni chknnnaaa.......kyo ki ____________

  • @gurjantsinghchahal1961
    @gurjantsinghchahal1961 3 года назад +51

    ਵੀਰ ਦੀਪ ਨਾਲ ਧੱਕਾ ਹੋਇਆ ਵੀਰੋ ਜਾਗੋ

  • @babasidhu1255
    @babasidhu1255 3 года назад +29

    Mandeep g salute.. Thanks.

  • @charanjitbains2233
    @charanjitbains2233 3 года назад +11

    ਬੱਬੂ ਮਾਨ ਇੱਕ ਬੇਨਤੀ ਆ ਤੁਸੀ ਸਾਰੇ ਸਿੰਗਰ ਮਿੱਲ ਕਿ ਕਿਸਾਨ ਯੁਨਿਅਨ ਦੇ ਨਾਲ ਮੀਟਿੰਗ ਕਰੋ। ਬੰਦੇ ਬਹੁਤ ਗਰਿਫਤਾਰ ਹੁੰਦੇ ਸਾਨੁੰ ਬਹੁਤ ਫਿਕਰ ਹੁੰਦਾ ਸਾਰੇ ਖਿਆਲ ਰੱਖੋ ਜੈ ਜਵਾਨ ਜੈ ਕਿਸਾਨ ਜਿੰਦਾਵਾਦ

  • @sukhvindersingh2167
    @sukhvindersingh2167 3 года назад +1

    ਬਿਲਕੁਲ ਸਹੀ ਕਿਹਾ ਤੁਸੀਂ ਬੱਬੂਮਾਨ ਜੀ ਇਸ ਵੇਲੇ ਨਿਸ਼ਾਨਾ ਇਕੋ ਗੱਲ ਤੇ ਰੱਖੋ ਕਿ ਕਾਲੇ ਕਾਨੂੰਨ ਰੱਦ ਕਰਵਾਉਣੇ ਹਨ। ਕੋਈ ਵਖਰੇਵੇਂ ਨਾ ਰੱਖਿਓ ਤੇ ਇਕ ਦੂਜੀ ਜਥੇਬੰਦੀਆਂ ਤੇ ਵੀ ਦੋਸ਼ ਦੇਣੇ ਬੰਦ ਰੱਖਿਓ ਜਦ ਤੱਕ ਮੋਰਚਾ ਫ਼ਤਿਹ ਨਹੀਂ ਹੁੰਦਾ। ਸਰਕਾਰ ਨੂੰ ਆਪਣੀ ਕੋਈ ਵੀ ਕਮਜ਼ੋਰੀ ਨਾ ਦੱਸੋ।

  • @bskang5936
    @bskang5936 3 года назад +49

    Mandeep punia 🙏🙏🙏🙏

  • @MyVishus
    @MyVishus 3 года назад +4

    ਦੁਨੀਆਂ ਲੱਖ ਜੰਮਣੀ ਕਿਸੇ ਨੇ ਬੱਬੂ ਮਾਨ ਬਾਈ ਨੀ ਬਣ ਜਾਣਾ ਕਿਸੇ ਦੇਸ਼ ਨੇ ਪੰਜਾਬੀ ਮਾਂ ਬੋਲੀ ਵਰਗੀ ਸ਼ਾਨ ਨੀ ਬਣ ਜਾਣਾ
    ਬਿਜ਼ਨਸ ਤਾਂ ਹਰ ਕੋਈ ਕਰਦਾ ਪਰ ਹਰ ਕਿਸੇ ਨੇ ਕਿਸਾਨ ਨੀ ਬਣ ਜਾਣਾ 🙏🏻🙏🏻
    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 🙏🏼🌾
    🙏🏻
    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @harjeetkaur1511
    @harjeetkaur1511 3 года назад +8

    God bless u Mandeep punia beta ji..aap hamesha khush raho nd chardi kala vich raho..jeete raho Bhagaan apki har wish puri kre

  • @gurvindershira3625
    @gurvindershira3625 3 года назад +38

    Great Maan

  • @MandeepSingh-qk7ju
    @MandeepSingh-qk7ju 3 года назад +61

    Kisan majdur ekta zindabad🙏✊

  • @RAVINDERsingh-uq1yu
    @RAVINDERsingh-uq1yu 3 года назад +60

    Pround of maan saab

  • @reetnirmaan
    @reetnirmaan 3 года назад +18

    Mandeep punia is so humble and polite ..god bless these people 🙏🏻

  • @saranjeetkohli8591
    @saranjeetkohli8591 2 года назад +1

    Nice to know Mandeep punia Ji, I am happy you are released, Thankyou for your sacrifice and journalism. Wahaguruji ka Khalsa wahaguruji ki fatha.

  • @kirankaur6465
    @kirankaur6465 3 года назад +8

    Babu maan ji you doing such great job🙏
    Pls keep it up and keep everyone together
    Thank you sooo much 🙏

  • @HardeepSingh-hf4rq
    @HardeepSingh-hf4rq 3 года назад +1

    ਜਿਉਂਦਾ ਰਹਿ ਬਾਈ ਜੀ ਪਰਮਾਤਮਾ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਮਾਨ ਸਾਬ੍ਹ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਰੇ ਬਾਡਰਾਂ ਤੇ ਪੰਜ ਚਾਰ ਮਿੰਟ ਜ਼ਰੂਰ ਬੋਲਿਆ ਕਰੋ। ਕਿਉਂਕਿ ਤੁਹਾਡੇ ਸਮਝਾਉਣ ਨਾਲ ਬਹੁਤ ਜਲਦੀ ਅਸਰ ਹੁੰਦਾ ਹੈ। ਪੱਤਰ ਕਾਰ ਬਾਈ ਜੀ ਨੂੰ ਦਿਲੋਂ ਸਲਾਮ ਹੈ ਜੀ।

  • @notoriousjatt2256
    @notoriousjatt2256 3 года назад +10

    Babbu Maan bro luv from Australia and respect also...you are kind and clean hearted person...stay blessed

  • @bholasandhu9713
    @bholasandhu9713 3 года назад +1

    ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ
    ਵਾਹਿਗੁਰੂ ਜੀ ਸਾਰੇ ਮੋਰਚੇ ਤੇ ਮੇਹਰ ਭਰਿਆ ਹੱਥ ਰੱਖਣਾ

  • @anchaldeshwal4683
    @anchaldeshwal4683 3 года назад +4

    babbu mann mai Muzaffarnagar ton bht vddi fan tuhaadi....plz come here after....kisaan andolan victory

  • @JatinderSingh-um7lm
    @JatinderSingh-um7lm 3 года назад +16

    ਚੰਗੇ ਇਨਸਾਨ,ਚੰਗੀਆਂ ਗਲਾਂ ।
    ਸਬਕਾ ਸਾਥ ਮੋਦੀ ਦਾ ਵਿਨਾਸ਼ ।

  • @RAJVEERSINGH-mf7yy
    @RAJVEERSINGH-mf7yy 3 года назад +22

    Kisan Ekta zindabad 💪🏻💪🏻
    Mandeep Punia zindabad 💪🏻💪🏻

  • @hanumanchalisa40
    @hanumanchalisa40 3 года назад +1

    सभी देशवाशियो से अनुरोध है , तीनो काले कानूनों के खिलाफ आंदोलन में अन्नदाता का साथ दें। ये किसानो की नहीं पुरे देश की लड़ाई है।
    जय जवान जय किसान..❤️🌾🇮🇳🙏🏻......

  • @worldtour7193
    @worldtour7193 3 года назад +8

    Watching from philippens cebu even I cant understand but feel good 🤪🤪

  • @bavneetkaur2930
    @bavneetkaur2930 3 года назад +2

    Mandeep puniya, Ajit anjum, raveesh kumar they all are very genuine.. salute to their work.. 🙏
    Waheguru ji kirpa karn saareya te..
    Kissana nu insaaf mile..
    Waheguru ji ka khalsa, Waheguru ji ki fateh 🙏🙏

  • @arnoldjp4632
    @arnoldjp4632 3 года назад +113

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਬ

  • @sukhvindersingh2167
    @sukhvindersingh2167 3 года назад +1

    ਮਨਦੀਪ ਪੂਨੀਆਂ ਜੀ ਤੁਹਾਨੂੰ ਦਿਲੋ ਸਲੂਟ ਹੈ। ਤੁਸੀਂ ਇਕ ਸੱਚੇ ਪੱਤਰਕਾਰ ਹੋ। ਸਾਰੇ ਹੀ ਸ਼ਲਾਘਾਯੋਗ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @chandadevi235
    @chandadevi235 3 года назад +7

    Tremendous support for the farmers ❤️

  • @gurpreetsinghshimlapuri8470
    @gurpreetsinghshimlapuri8470 3 года назад +2

    ਪਿਆਰੇ ਦੇਸ਼ ਵਾਸੀਓ!
    ਸਾਨੂੰ ਕਿਸਾਨ ਅੰਦੋਲਨ ਦਾ ਵੱਧ ਤੋਂ ਵੱਧ ਦੇਣਾਂ ਚਾਹੀਦਾ ਹੈ, ਕਿਉਂਕਿ ਕਿਸਾਨ ਸਾਡੇ ਪੇਟ ਦੀ ਲੜਾਈ ਲੜ ਰਿਹਾ ਹੈ, ਆਓ ਆਪਾਂ ਸਾਰੇ ਰਲ-ਮਿਲ ਕੇ ਅੰਨਦਾਤੇ ਦਾ ਸਾਥ ਦੇਈਏ!
    🙏🙏🙏🙏🙏🙏🙏🙏🙏🙏🙏🙏🙏
    #Gurpreet_Singh_Shimlapuri

  • @gurjeetsandhu2805
    @gurjeetsandhu2805 3 года назад +29

    Proud of maan saab

  • @paltab9
    @paltab9 3 года назад +4

    Waheguru meher kre Mandeep veer te

  • @rajsidhu4193
    @rajsidhu4193 3 года назад +4

    poniya ji real hero aaj kl bbumaan ko nahi aapko aapke sach ko sunna pasad krte h you are legand puniya ji🙏🏻🙏🏻🙏🏻🙏🏻✊🏻✊🏻

  • @varunthakur1547
    @varunthakur1547 3 года назад +1

    Mujhe bahut khushi hai ki.mera favourit singer kisano k sath hai thanks maan bhai

  • @manrajsingh5346
    @manrajsingh5346 3 года назад +26

    Punnia Sahib ab AAP ko kisi vi introduction ki zarurat Ni sari dunia AAP ko Jaan hai hai...

  • @BaljeetSingh-kp3me
    @BaljeetSingh-kp3me 3 года назад +7

    Waheguru ji

  • @gurfatehsingh970
    @gurfatehsingh970 3 года назад +2

    ਲਵ ਯੂ ਵੀਰੇ ਸੱਚੇ ਪੱਤਰਕਾਰ ਨਹੀਂ ਮਿਲਣੇ 🌸👏🏻❤️

  • @nishantfanofmaansaab2538
    @nishantfanofmaansaab2538 3 года назад +18

    Ustaad ❤

  • @kakajipbx1
    @kakajipbx1 3 года назад +32

    Ustaad Babbu Maan ❤

  • @hanumanchalisa40
    @hanumanchalisa40 3 года назад

    सभी देशवाशियो से अनुरोध है , तीनो काले कानूनों के खिलाफ आंदोलन में अन्नदाता का साथ दें। ये किसानो की नहीं पुरे देश की लड़ाई है।
    जय जवान जय किसान..❤️🌾🇮🇳🙏🏻...

  • @manbirsingh653
    @manbirsingh653 3 года назад +5

    Waheguru ji ka khalsa waheguru ji ki Fateh 🙏🙏🙏🙏🙏

  • @chunnukumar8140
    @chunnukumar8140 3 года назад +8

    तो बहुत बड़े-बड़े किसान आ रहे हैं राकेश टिकट के तो बल्ले बल्ले

  • @mandeeppuniadaily
    @mandeeppuniadaily 3 года назад +6

    शुक्रिया सभी साथियों का ❤️। चाहे सरकार दोबारा जेल भेज दे.. लेकिन मैं ग्राउंड जीरो से रिपोर्ट करना बंद नहीं करूंगा..

  • @jaggidhaliwal3084
    @jaggidhaliwal3084 3 года назад +7

    Deep te Lakha veer Sikh kaum de nayak
    kissan Mazdoor Ekta zindabad

  • @MandeepSingh-wd7nl
    @MandeepSingh-wd7nl 3 года назад +10

    Love you veer g

  • @bhinderdhanoa
    @bhinderdhanoa 3 года назад +2

    Kisan Ekta jindabad. Thank you so much you have done really great work .

  • @jatinsharma8765
    @jatinsharma8765 3 года назад +7

    Proud to be your fan 🔥

  • @ManmeetSandhu-Music
    @ManmeetSandhu-Music 3 года назад +2

    Love you ustaad BM Ji ❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @amybinning6087
    @amybinning6087 3 года назад +4

    Waheguru ji 🙏

  • @parkash132
    @parkash132 3 года назад

    ਮਾਣ ਵੀਰਾ ਜਿੰਦਾ ਬਾਦ ਵੀਰੇ ਪਰਮਾਤਮਾ ਤਹਾਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਪੁਨੀਆ ਜੀ ਵੀ ਜਿੰਦਾਬਾਦ

  • @ramandeepsinghgrewal6649
    @ramandeepsinghgrewal6649 3 года назад +16

    ਜਿਓੁਦਾ ਰਹਿ ਪੁਤ ਬੱਬੂ ਮਾਨ ਪੰਜਾਬ ਦੀ ਸਾਨ

  • @advocatepankajchoudhary6222
    @advocatepankajchoudhary6222 3 года назад +14

    Mera veer🔥

  • @gurbindersingh7269
    @gurbindersingh7269 3 года назад +40

    Kissan majdoor akta jandabad

  • @gurfatehsingh970
    @gurfatehsingh970 3 года назад

    ਵਾਹਿਗੁਰੂ ਕਿਰਪਾ ਕਰਨ

  • @easycookvlogswithpunia
    @easycookvlogswithpunia 3 года назад +4

    ਬਹੁਤ ਵਧੀਆ ਸਲੂਟ ਮਾਨ ਸਾਹਿਬ

  • @sukhmaansaab1963
    @sukhmaansaab1963 3 года назад

    Uchi soch da malak ,, bai ji bhut vadia msg dita sareya nu ,,,, kisan majdur ekta zindabad

  • @msvlogs8849
    @msvlogs8849 3 года назад +16

    Babbu Bhai siraa banda

  • @mr.psingh7919
    @mr.psingh7919 3 года назад +2

    Your the best babbu mann saab par ji tusi great hoi we love u brother love from London bhi

  • @gsdhaliwal4257
    @gsdhaliwal4257 3 года назад +14

    Mandeep puniya 💪💪💪👍👍

  • @ਚਮਕੌਰਸਿੰਘਭੱਟੀਵਾਲਖੁਰਦਸੰਗਰੂਰ

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @arshgill7608
    @arshgill7608 3 года назад +4

    Babbu Maan 🔥
    Rakesh Tikait 🔥
    Mandeep Punia🔥

  • @gagandeep8099
    @gagandeep8099 3 года назад +1

    ਸਾਡੇ ਬਾਈ ਜੀ ਨੇ ਵੀ ਹਮੇਸ਼ਾ ਸੱਚ ਦਾ ਸਾਥ ਦਿੱਤਾ ਸੱਚ ਗਾਇਆ ਸੱਚ ਲਿਖਿਆ ਉਸਤਾਦ ਮਾਨ ਸਾਬ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sharanjitsinghgill7181
    @sharanjitsinghgill7181 3 года назад +19

    Great man sandeep punya God bliss you brother modi sarkar murdawad kisan majdoor ekta zindabaad

  • @लखालखा-भ9छ
    @लखालखा-भ9छ 3 года назад +1

    गुरु नानक निरंकार देव जी सब दा भला करना जी

  • @happyhundal7425
    @happyhundal7425 3 года назад +11

    Maan saab 🙏🙏

  • @kuldipmand8031
    @kuldipmand8031 3 года назад +1

    Very well! Like always,Thank you Babu veer 👍

  • @DareToDream5841
    @DareToDream5841 3 года назад +4

    Our focus should be to repeal black laws against farmers. Be careful from the people who are criticizing kisan leaders. I'm with farmers every voice counts. Salute to kisan leadership! God bless farmers 🙏

  • @butasinghbrarofficial
    @butasinghbrarofficial 3 года назад +7

    Mandeep poonia you live long life veer gg

  • @HappySingh-ly1ui
    @HappySingh-ly1ui 3 года назад +5

    Please stay unite and peacefully. Avoid controversies.

  • @JagtarSingh-ty1bq
    @JagtarSingh-ty1bq 3 года назад +2

    Mann ji🙏🙏🙏 thanks🙏
    Great job💯👍

  • @bhupindersandhu5373
    @bhupindersandhu5373 3 года назад +19

    Kisan ekta zindabaad zindabaad zindabaad zindabaad zindabaad

  • @babbumaanonly5397
    @babbumaanonly5397 3 года назад +24

    Kissan majhdoor ekta zindabad

  • @amanvlog8876
    @amanvlog8876 3 года назад +1

    Mandeep punia you are real patriot. Asli deshbhakt.

  • @deepjudge2581
    @deepjudge2581 3 года назад +6

    ਕਿਸਾਨ ਮਜ਼ਦੂਰ ਤੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ🚩

  • @mehakmahal6764
    @mehakmahal6764 3 года назад +1

    Salute mandeep ji

  • @chiragjaat6040
    @chiragjaat6040 3 года назад +5

    Proud to be his FAN 💪❤💯

  • @mandabeniwal2430
    @mandabeniwal2430 3 года назад

    Love you maan saab ji zindabad baba tuhanu khusi bakse ji
    Kisan majdur ekta jindabad