ਕਹੇ ਬੋਲ ਪੁਗਾ ਗਿਆ ਬੱਬੂ ਮਾਨ । ਬੈਠਾ ਅੰਦੋਲਨ ਦੇ ਆਖਰੀ ਦਿਨ ਸਿੰਘੂ ਬਾਰਡਰ ਤੇ । ਰਾਜਨੀਤਕ ਝਾਜਰਾ ਪਾ ਕੇ ਘਰਾ ਚ ਸੁੱਤੇ

Поделиться
HTML-код
  • Опубликовано: 6 сен 2024
  • #Babbumann #GurpreetKotli #Live #Interview #LatestInterviewwithBabbuMann #Gurpreetkotlilive #Mangibaggapind #Kabbadi
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9530688807#babbumann #gurpreetkotli #farmersprotest

Комментарии • 349

  • @jagjitsingh6950
    @jagjitsingh6950 2 года назад +55

    ਇਸ ਨੂੰ ਕਹਿੰਦੇ ਨੇ ਸੱਚੇ ਦਿਲੋਂ ਹੈਲਪ ਕਰਨੀ ।ਮਾਨ ਬਾਈ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਡੀਆਂ ਮਾਵਾਂ ਭੈਣਾਂ ਨੂੰ ਵੀ ਸਲਾਮ।

  • @varindersingh6181
    @varindersingh6181 2 года назад +35

    ਸਲਾਮ ਆ ਇਹਨਾਂ ਮਾਵਾਂ ਨੂੰ ਇਹਨਾਂ ਦੀ
    ਬਦੌਲਤ ਅੱਜ ਕਿਸਾਨੀ ਅੰਦੋਲਨ ਅਸੀ ਜਿੱਤ ਗਏ

  • @happykumar5597
    @happykumar5597 2 года назад +41

    ਮੈਂ ਦੇਖਿਆ 10mint ਦੀ ਇੰਟਰਵਿਓਂ ਆ ਬਾਈ ਕਿਵੇਂ ਇਕ ਪਰਵਾਰ ਵਾਂਗ ਬੈਠਾ ਇਨਾ ਚ ਲਵ ਯੂ ਮਾਨ ਸਾਬ 👑👑👑👑👑

  • @SanjeevKumar-tg7ns
    @SanjeevKumar-tg7ns 2 года назад +61

    ਵਾਹ ਓਹ ਬੇਈਮਾਨਾਂ ਏ ਤੂੰ ਕੀ ਕਰਮ ਕਮਾਏ,,,
    ਲੋਕ ਤਾਂ ਪੈਸਾ ਕਮਾਂਦੇ ਨੇ,,
    ਪਰ ਤੂੰ ਤਾਂ ਆਸ਼ਿਕ ਫੈਨ ਕਮਾਏ।।।।
    ( ਬਹੁਤ ਆਏ ਬਹੁਤੀਆ ਨੇ ਆਨਾ,,
    ਪਰ ਸੌਖਾ ਨਹੀਂ ਸੱਜਣਾ ਬੱਬੂ ਮਾਨ ਸਾਹਿਬ ਜਿਹਾ ਰੁਤਬਾ ਪਾਣਾ)
    ਪਰਮਾਤਮਾ ਸਬ ਦਿਆ ਲੰਬੀਆਂ ਉਮਰਾਂ ਕਰੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।।।
    ਕੱਟੜ ਫੈਨ ਮਾਨ ਸਾਹਿਬ ਜੀ ਦਾ।।।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾🌾🌾🌾💪💪💪💪💪💪💪💐💐💐

    • @HoneyLk-singr
      @HoneyLk-singr Год назад

      Jene kus karna hunda o ta kar hi jande umar de saab naal duna rutba 👆👎

    • @SanjeevKumar-tg7ns
      @SanjeevKumar-tg7ns Год назад

      @@HoneyLk-singr ਕੀ ਕਰ ਗਿਆ ,,,ਇੰਦਰਾ ਗਾਂਧੀ ਦਾ ਮੁੰਡਾ ਬਣ ਕੇ ਗਿਆ ,,,

  • @gunstatus5254
    @gunstatus5254 2 года назад +73

    हरियाणा पंजाब भाईचारा जिंदाबाद किसान मजदूर एकता जिंदाबाद

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @satpalgujjarpb3847
    @satpalgujjarpb3847 2 года назад +46

    ❤️ ਬਹੁਤ ਹੀ ਵਧੀਆ ਗੱਲ ਬਾਤ ਕਰਨ ਰਹੇ ਹਨ ❤️🙏🏿🙏🏿

  • @Punjabi440
    @Punjabi440 2 года назад +23

    ਬੱਬੂ ਮਾਨ ਬਾਈ ਜੀ ਨੂੰ ਆਪਣੇ ਪੰਜਾਬ ਦੇ ਬਹੁਤ ਸਾਰੇ ਲੋਕ ਪਿਆਰ ਕਰਦੇ ਆ ਜੀ

  • @robbadeol84
    @robbadeol84 2 года назад +58

    Gurpreet kotla 22 tusi b boht jogdaan paye a babbu maan ta he hi ghant banda eda betha 22 jida apne ghar betha hobe humble Aa always BM ♥💖❤💕✨💗

  • @actionstv7141
    @actionstv7141 2 года назад +40

    Love u ਉਸਤਾਦ ਜੀ 😘😘

  • @sarabjotsinghshanedastaar
    @sarabjotsinghshanedastaar 2 года назад +28

    ਬਹੁਤ ਵਧਾਈਆਂ ਜੀ ਸਾਰਿਆਂ ਨੂੰ।

  • @kuljeetsinghbhattisingh2699
    @kuljeetsinghbhattisingh2699 2 года назад +8

    ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਬੱਬੂ ਮਾਨ ਦਾ ਕਿਸਾਨਾਂ ਅਤੇ ਕਿਸਾਨੀ ਨਾਲ ਪਿਆਰ ਏਕਤਾ ਜਿੰਦਾ ਬਾਦ।

  • @luckyKUMAR-iy7nm
    @luckyKUMAR-iy7nm 2 года назад +17

    Duniya Kru nbedaa mittra kamm kmaayiaan da.....
    Love BABBU MAAN.

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @dhimansaab4870
    @dhimansaab4870 2 года назад +37

    ਸਾਰੀ ਵੀਡਿਓ ਦੇਖੀ😍 ਦਿਲ ਖੁਸ਼😍

  • @mnn487
    @mnn487 2 года назад +39

    Respect to all you brothers and our legend Mothers 💓

  • @kamaldhiman7132
    @kamaldhiman7132 2 года назад +10

    Bnda ena ghaint aa jo gaunda ohi sch hunda te kde fukrpuna ni krda y .. 👌🏻👌🏻

  • @SurjeetSingh-vd4ew
    @SurjeetSingh-vd4ew 2 года назад +6

    ਮਾਤਾ ਭਾਗੋ ਤੇ ਮਾਤਾ ਗੁੱਜਰ ਕੌਰ ਜੀ ਦੀਆ ਵਾਰਸਾਂ ।

  • @jagdeepsingh5666
    @jagdeepsingh5666 2 года назад +14

    ਵਧੀਆ ਇੰਟਰਵਿਊ

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @kanavvashishtarshvashishtv2213
    @kanavvashishtarshvashishtv2213 2 года назад +8

    Ajj guru de Sikh 👪 ajj jivit Kai hajar char sahbjade de yaad aa gyi

  • @sharpminder6388
    @sharpminder6388 2 года назад +2

    ਬੱਬੂ ਮਾਨ ਦਾ ਮੈਂ ਕੱਟੜ ਹੇਟਰ ਸੀ ਬੜਾ ਪਰ ਅੱਜ ਦੇ ਦਿਨ ਮੈਂ ਬਾਈ ਨੂੰ ਹੱਦ ਤੋਂ ਵੱਧ ਪਿਆਰ ਕਰਦਾ ਹਾਂ, ਬਾਈ ਵਰਗੇ ਨੂੰ ਪ੍ਧਾਨ ਮੰਤਰੀ ਬਣਾ ਕੇ ਦੇਖੋ, ਪੰਜਾਬ ਪੁਰੀ ਦੁਨੀਆਂ ਵਿੱਚ ਇੱਕ ਨੰਬਰ ਤੇ ਹੋਜੂ ੫ ਸਾਲਾਂ ਵਿੱਚ ਮੈ ਲਿਖ ਕੇ ਦੇਣ ਨੂੰ ਤਿਆਰ ਹਾਂ

  • @kabalsinghbhojiankabalsing2470
    @kabalsinghbhojiankabalsing2470 2 года назад +14

    ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ ❤️❤️❤️❤️❤️

  • @luckyKUMAR-iy7nm
    @luckyKUMAR-iy7nm 2 года назад +16

    Love BABBU MAAN G....
    Kisaan Majdoor ekta zindabaad....

  • @amritsidhu5457
    @amritsidhu5457 2 года назад +5

    Aiven ni loki ustad kende betha sade aaaliya cha love u babe😘😘😘😘😘

  • @AMRIKSINGH-rt2dj
    @AMRIKSINGH-rt2dj 2 года назад +7

    ਜੈ ਜਵਾਨ ਜੈ ਕਿਸਾਨ

  • @tayawow5594
    @tayawow5594 2 года назад +11

    Love uuuuu aaaa meriyan mavan nu

  • @balwinderbrar3739
    @balwinderbrar3739 2 года назад +13

    ਮਾਨ ਸਾਬ ਨੇ ਪਹਿਲਾਂ ਦੱਸਤਾ ਸੀ 🎉🎉🎉❤️❤️

  • @baljithsingh7676
    @baljithsingh7676 2 года назад +13

    ਵਾਹਿਗੁਰੂ ਮਹੇਰ ਕਰੇ ਮਾਨ ਸਾਬ ਤੇ

  • @ARSHDEEPSINGH-ec1nq
    @ARSHDEEPSINGH-ec1nq 2 года назад +9

    ❤❤ਬੱਬੂ ਬਾਈ❤❤

  • @preetraman6346
    @preetraman6346 2 года назад +7

    babbu maan saab di simplicity he sab to waddi khasiyat hai...hat's of to him...💕💕💕💕babbu maan...wahey guru nanak mehar rakhe...

  • @devball9179
    @devball9179 2 года назад +2

    ਬਹੁਤ ਵਧੀਆ ਗੱਲ ਵਾਤ

  • @maansaabji4497
    @maansaabji4497 2 года назад +17

    Ustad ji jinda bad love you

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @RanjitSingh-bb1bu
    @RanjitSingh-bb1bu 2 года назад +1

    ਇਹ ਸਭ ਸਿੰਘੁ ਬਾਰਡਰ ਤੇ ਹੀ ਕਿਸਾਨ ਸਨ, ਪਿੰਡ ਆ ਕੇ ਸਭ ਕਾਂਗਰਸ, ਅਕਾਲੀ ,AAP ਵਾਲੇ ਹੀ ਬਣ ਜਾਂਦੇ । ਜੇ ਗੱਲ ਗ਼ਲਤ ਹੈ ਤਾਂ ਕਿਸਾਨ ਇਲੈਕਸ਼ਨ ਲੜ ਕੇ ਦੇਖ ਲੈਣ, 100 ਵੋਟਾਂ ਨਹੀਂ ਪੈਣਗੀਆਂ, ਇਹ ਗੱਲ ਰਾਜੇਵਾਲ ਸਾਹਿਬ ਨੂੰ ਵੀ ਪਤਾ ਆ । ਸੱਚ ਤੇ ਕੱਚ ਚੁੱਭੇਗਾ ਜਰੂਰ ।

  • @amarjitkaur3956
    @amarjitkaur3956 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-mk6fl
    @JaswinderSingh-mk6fl 2 года назад +4

    Weheguru ji

  • @Sonu-eb8qf
    @Sonu-eb8qf 2 года назад +3

    ਬੀਬੀਆਂ ਦੀਆ ਗੱਲਾਂ ਬਹੁਤ ਵਧੀਆ

  • @jobanaulakh5703
    @jobanaulakh5703 2 года назад +3

    BABBU MAAN SAAB LOVE you Dilo PYAR bhut bhut sara

  • @napindersingh4364
    @napindersingh4364 2 года назад +10

    Mann ta mann aa sireaaaaa 💞💞💞

  • @shivshankar2514
    @shivshankar2514 2 года назад +9

    I respected Babbu Maan Saab 🙏🙏🙏🙏

  • @SUNNYSINGH-wy2my
    @SUNNYSINGH-wy2my 2 года назад +1

    ਜਾਗੋ ਵੀਰੋ ਜਾਗੋ ਪੰਜਾਬ ਅਪਨੇ ਹਥ ਵਿਚ ਪੰਜਾਬ ਬਨੋਨਾ ਜਾ ਗਬੋਨਾ ਬਿਕਨਾ ਨਿ ਦਾਰੂ ਯਾ ਲਾਲਚ ਵਿੱਚ ਪਕੇ ਵੋਟ ਨਿ ਪੋਨੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ErRawinderChhina
    @ErRawinderChhina 2 года назад +11

    Rngla punjab hshda vshda rhe punjab❤❤❤❤❤❤❤❤❤❤❤

  • @dhillonayurvedicpharmacy7475
    @dhillonayurvedicpharmacy7475 2 года назад +4

    Jo kiha ohi kita g eh aa legand ustad Babbu Mann g only g

  • @makhankalas660
    @makhankalas660 2 года назад +4

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @as47punjab96
    @as47punjab96 2 года назад +2

    ਅੱਧੀ ਜਿੱਤ ਅਜ਼ੇ ਪੰਜਾਬ ਬਾਕੀ ਐ 🙏🏻

  • @gurjotaulakh5958
    @gurjotaulakh5958 2 года назад +11

    Love you ustad g

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @harwindersingh-wg6ge
    @harwindersingh-wg6ge 2 года назад +6

    Waheguru lambi aumar bakse veer babbu maan nu

  • @rajveersohal2124
    @rajveersohal2124 2 года назад +1

    ਮੈਂ ਫੈਨ ਤਾਂ Kabaddi ਦੇ players ਦਾ ਹਾਂ ਜਿਵੇਂ ਹਰਜੀਤ ਬਰਾੜ, ਵੈਲੀ, ਗੁਰਦਾਸਪੁਰੀਏ, ਮਾਨੀ, ਤੀਰਥ, ਖਾਨੋਵਾਲੀਆ, ਨਾਣੂੰ, ਕਿੰਦਾ ਬਿਹਾਰੀਪੁਰੀਏ, ਜੱਸਾ ਭੰਡਾਲ, ਦੁੱਲੇ, ਮੰਗੀ ਬੱਗਾ ਪਿੰਡ Kabaddi da King ਤੇ ਹੋਰ ਵੀ ਬਹੁਤ ਖਿਡਾਰੀ! ਪਰ ਬੱਬੂ ਮਾਨਾ ਤੂੰ ਵੀ ਸਿਰਾ ਈ ਕਰਤਾ Love ❤ u, God bless🙏🙏 you all, Rajveer Sohal, from UK 🇬🇧,

    • @lovepreetbandesha3622
      @lovepreetbandesha3622 2 года назад

      Rana vanj. Fiddu.. jeeta mord.... Kaka.,. Bittu duggal ehna da v fan aw bro mai v... Te babbu maan de nam da ta tatto aa mere hth te ❤️❤️kisaan majdor ekta zindabaad ❤️

  • @AmandeepSingh-xh1xx
    @AmandeepSingh-xh1xx 2 года назад +5

    Wahe guru g kirpa karn

  • @rajveersohal2124
    @rajveersohal2124 2 года назад +1

    8:15 ਤੇ ਮੇਰੇ ਨਿੱਕੇ ਵੀਰ Mangi King ਦਾ ਨਾਮ ਲਿਆ! Mangi bagga Pind ਹੁਰਾਂ ਦਾ ਵੀ ਬਹੁਤ ਯੋਗਦਾਨ ਹੈ! Rajveer Sohal, from UK 🇬🇧

  • @ShahidKhan-xu4hq
    @ShahidKhan-xu4hq 2 года назад +2

    Love u ustan ji god bless u

  • @GARCHA-mu9lh
    @GARCHA-mu9lh 2 года назад +5

    Right

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature

  • @Dhilloncalifornia
    @Dhilloncalifornia 2 года назад +4

    Love you ustad ji 🙏 ❤️ ❤️ ❤️ ❤️

  • @shindachahal1829
    @shindachahal1829 2 года назад +4

    Love u maan saab

  • @gurpreetsingh-zg3km
    @gurpreetsingh-zg3km 2 года назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @sidhu3869
    @sidhu3869 2 года назад +6

    Ustad de dil di gal

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @harpreetsingh2480
    @harpreetsingh2480 2 года назад +5

    Mann sahib tuhada koi torh ni waheguru ji mehar karan tuhade warge singer te Kisan hone chahide a jis Kisan morcha ch Jaan pa diti baki love you bai . Ki duniya Teri reesh kar lo . Jo kaha kar ke dekheya bai ne . Bai mere kol koi words jis naal Teri respect kara Kyon Ki words vi chotte rah jande a Teri respect agge . Love you and thank you

  • @mahipreet8524
    @mahipreet8524 2 года назад +12

    Maan Saab❤️

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature=

  • @babbumodhgill8703
    @babbumodhgill8703 2 года назад +4

    Love you baai

  • @kuchansingh5127
    @kuchansingh5127 2 года назад +5

    Waheguru ji

  • @krishnatravels9560
    @krishnatravels9560 2 года назад +3

    Right Babbu maan

  • @vellysarpanch9129
    @vellysarpanch9129 2 года назад +1

    ਗੁਰਪ੍ਰੀਤ ਕੋਟਲੀ ਬੀਰੇ ਨੂੰ ਸਪੋਰਟ ਕਰੋ ਸਾਰੇ ਬੀਰੇ

  • @romanafarming3293
    @romanafarming3293 2 года назад +1

    Salute aa tuhanu maan sab . Es bande de res koi nai kr skda

  • @Punjabiimunde
    @Punjabiimunde 2 года назад +4

    Wah oh manna kihna mann milda tenu jithe v janda

  • @lavi9136
    @lavi9136 2 года назад +1

    ਬਿਲਕੁਲ ਸਹੀ ਕੈਂਹ ਰਹੀਆਂ ਨੇ ਮੇਰੀਆਂ ਮਾਵਾਂ ਨੇ

  • @jassajatt4594
    @jassajatt4594 2 года назад +6

    Maan saab the Great😍😍

  • @nskahlon415
    @nskahlon415 2 года назад +3

    maan saab att ..kisan. mazdoor ekta zindawaad ni rees saade punjab di

  • @HarshKumar-hj5gx
    @HarshKumar-hj5gx Год назад

    Love you ustaad Babbu Maan
    Kissan Majdoor Ekta zindabad

  • @jassisaran396
    @jassisaran396 2 года назад

    Babbu maan veerji thanks

  • @Sunny-tb3ev
    @Sunny-tb3ev 2 года назад +3

    Love u Maan Saab jiii

  • @tirathsingh2352
    @tirathsingh2352 2 года назад

    ਵਾਹਿਗੁਰੂ ਜੀ 🙏🙏
    ਮਾਨ ਸਾਬ 👍🏻👍🏻
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻

  • @RobinSingh-lb8ug
    @RobinSingh-lb8ug 2 года назад +2

    Maan saab really very good man. ....love you Maan saab

  • @rajsingh9801
    @rajsingh9801 2 года назад +8

    He’s very humble person

  • @varunguptagarggupta3318
    @varunguptagarggupta3318 2 года назад +3

    Bai sahi kahe rahi aa bebe saddi

  • @jasbirkaur845
    @jasbirkaur845 2 года назад +4

    Babbu ❤

  • @harmanludhiana9113
    @harmanludhiana9113 2 года назад +36

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ❤❤
    ruclips.net/video/ppQINo9Cvhk/видео.html

  • @ManmeetSandhu-Music
    @ManmeetSandhu-Music 2 года назад +5

    Love you Maan Saab ❤😍

  • @ggn_1
    @ggn_1 2 года назад +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @manakmanak6377
    @manakmanak6377 2 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👌✌🌾🌾🚜🚜🚩🚩🙏🙏🙏

  • @pkpk-tt7rp
    @pkpk-tt7rp 2 года назад +2

    kisaan majdoor ekta jindabad
    salut bajurga te bibiya behna nu
    je maan na hunda ta kisaan nai c hona sare eda he ekta te pyaar bnayi rkhyo

  • @SukhwinderSingh-mv7rd
    @SukhwinderSingh-mv7rd 2 года назад +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @bikarsraa8591
    @bikarsraa8591 2 года назад

    ਇਹ ਵਕ਼ਤ ਮੁੜ ਨਹੀਂ ਆਉਣਾ ਕਿਸਾਨੀ ਅੰਦੋਲਨ ਦੀਆਂ ਯਾਦਾਂ ਸਮੇਟ ਕਰ ਰੱਖ ਲਓ।

  • @balpreetgill8402
    @balpreetgill8402 2 года назад +6

    ਖੰਟ ਆਲਾ ❤️

  • @SukhpreetKaur-fy7oy
    @SukhpreetKaur-fy7oy 2 года назад +1

    Bahut vadia ji 🙏🙏🙏🙏

  • @vcrbczx6454
    @vcrbczx6454 2 года назад +9

    ਜਿਉਦਾ ਰਹਿ ਉ ਮਾਨਾ

  • @arshdhillon1211
    @arshdhillon1211 2 года назад +2

    BabbuMaan 🔥🔥

  • @mannabrar2240
    @mannabrar2240 2 года назад

    love you bai babbu maan jhotta banda 👍🏻👍🏻❤️❤️❤️❤️❤️

  • @jazzsidhu7012
    @jazzsidhu7012 2 года назад +3

    BABBU MAAN ZINDABAD

  • @amanjotkaur505
    @amanjotkaur505 2 года назад +2

    😍Maan saab😍

  • @purepunjabitouch28
    @purepunjabitouch28 2 года назад +5

    LEGEND MAAN SAAB

  • @rajwindersingh2113
    @rajwindersingh2113 2 года назад +3

    Babbu Maan zindabaad

  • @mandeepsingh-xz3be
    @mandeepsingh-xz3be 2 года назад +3

    Only respect for uh kothli bai 🙏🙏

  • @harnimratkaur4377
    @harnimratkaur4377 2 года назад +2

    maan 22 👌🦅🤠👑👆

  • @RajanSingh-yb6rv
    @RajanSingh-yb6rv 2 года назад +1

    Y sirra aa tu bhut kainnt apne bndya vch bethda uthda

  • @AmarjeetKumar-qh3it
    @AmarjeetKumar-qh3it 2 года назад +1

    CM bnana babbu maan saab layi vadi gal nahi dil se duhade dil pyar love you bai ji

  • @jaggugoraya8928
    @jaggugoraya8928 2 года назад

    balle oye jatta babbu maan 👌🏻👌🏻🌾🌾

  • @satinderkaur6950
    @satinderkaur6950 2 года назад

    Bahut vadia galbaat sab di👍🙏❤️

  • @user-sf7ij8pc7x
    @user-sf7ij8pc7x 2 года назад +5

    Good

    • @gunstatus5254
      @gunstatus5254 2 года назад

      ruclips.net/user/shorts0wxmTQJWY8w?feature

  • @pindawale7623
    @pindawale7623 2 года назад +1

    Punjab da maan babbu maan 💓

  • @babbumaansaab5348
    @babbumaansaab5348 2 года назад +2

    Kisaan majdoor EKTA ZINDABAD

  • @punjabisongwriterbazida6269
    @punjabisongwriterbazida6269 2 года назад +4

    Babu maan ta Babu maan a bai akhri din v border te dateya reha

  • @pleasedontlaugh8215
    @pleasedontlaugh8215 2 года назад +5

    👌👌

  • @sanjeevbeimaan2576
    @sanjeevbeimaan2576 2 года назад

    Kisaan Majdoor Ekta Zindabad
    Babbu Maan Bai Love Nd Respect Always