Babbu Maan Interview : ਭੀੜ 'ਚ ਹੁੰਦੇ ਦੁਰਵਿਵਹਾਰ 'ਤੇ ਦੇਖੋ ਕੀ ਬੋਲੇ ਬੱਬੂ ਮਾਨ
HTML-код
- Опубликовано: 15 окт 2024
- Babbu Maan Interview : ਭੀੜ 'ਚ ਹੁੰਦੇ ਦੁਰਵਿਵਹਾਰ 'ਤੇ ਦੇਖੋ ਕੀ ਬੋਲੇ ਬੱਬੂ ਮਾਨ
#BabbuMaan #Interview #PunjabiSinger #HayesDeodorant #SmileFoundation
Watch Exclusive Interview With Babbu Maan Only On Bollywood Tadka Punjabi.
Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Subscribe To Our RUclips Channel : / bollywoodtadkapunjabi
For News Articles Visit Our Website :
punjabi.bollyw...
Like our Facebook Page :
/ punjabkesaripunjabitadka
Follow Us On Instagram :
/ bollywood_tadka_punjabi
ਮਾਨ ਦਾ ਕੀ ਏ ਨੰਗ ਮਲੰਗ ਏ ਚੱਕਮਾ ਏਦਾਂ ਡੇਰਾ ।ਪਾਗਲ ਲੋਕੀ ਕਿਥੈ ਜਾਨਣ ਏਹਦੀ ਸੋਚ ਦਾ ਘੈਰਾ।love u maan sab
ਆਮ ਬੰਦਾ ਜਾਏਗਾ ਤਾਂ ਜਾਂਵਾਗੇ ਨਾਲ..
ਵਾਹ ਕਿਆ ਬਾਤ ਐ ਬੱਬੂ ਮਾਨ ਦੀ
Gagan chahal ji hello.....
ਬਹੁਤ ਵਧੀਆ ਗੱਲ ਕੀਤੀ ਏ ਮਾਨ ਸਾਬ
gllaa e ne sab diya..... kdo dekhya aam admiya ch ja free ch show laye although m his fan pr eh v syasti gllaaa always
kehra singer ena paise kaman to baad vi pind rehnda veer..je tu ohda fan tainu pta hunda thoda bhut vi oda lifestyle
@@lovedeepsingh4551 jede naal musicians show ch vjaaunde ne,,oh bhukhe mrr jange j singer free ch gaaun lgg gyea,,free aale kmm ch brkt Ni hundi,,,ik singer ghto ght 100 bnde lyi rojgaar Da saadn bnnda,,islyi free Ali gl bhai teri logical Ni hegi,,paise kmaa k babbu Maan jrurat mndha di help krda,,eh v chnga kmm hi aa,tu v apni kmai cho krke dekh ewe,,,Rees kro vdiya kmm di
ਇੰਟਰਵਿਊ ਵੀ ਸੁਣਕੇ ਸਵਾਦ ਆਉਂਦਾ ਬਾਈ ਦਾ ,,,,, ਕੰਮ ਦੀਆ ਗੱਲਾਂ ਨਾਲ ਨਾਲ
ਕਿੰਨੀ ਵਧੀਆ ਸੋਚ ਦੇ ਮਾਲਕ ਨੇ ਮਾਨ ਸਾਹਿਬ ਇੱਕ ਪ੍ਰਸਨ ਦੇ ਕਿੰਨੇ ਕਿੰਨੇ ਉੱਤਰ ਦਿੰਦੇ ਨੇ ਇੰਟਰਵਿਊ ਸੁਣਨ ਨਾਲ ਵੀ ਬਹੁਤ ਗੱਲਾ ਦੀ ਨੋਲਜ ਮਿੱਲਦੀ ਹੈ
Fantastic approach maan sab
s
a
a
ਆਮ ਲੋਕਾਂ ਨਾਲ ਜਾਮਾ ਗੇ 👌👌👌👌
ਤਾਲੀਮ ਬੜੀ ਟੇਡੀ ਖੰਟ ਆਲੇ ਮਾਨ ਦੀ ❤️
ਖੇਤੀ ਵਰਗਾ ਧੰਦਾ ਨੀ ਤੇ ਬੱਬੂ ਮਾਨ ਵਰਗਾ ਬੰਦਾ ਨੀ
ਮਨ ਨੀਵਾ ਮੱਤ ਉੱਚੀ 🙏
ਬਾਬਾ ਮੇਹਰ ਕਰੇ ਸਭ ਤੇ 🙏love u maan saab
ਨਫਰਤ ਹਿੰਸਾ ਜਾਤ ਪਾਤ ਨੂੰ ਪੈਰਾ ਹੇਠਾਂ ਰੋਲ ਦਿਓ ਮੈਂ ਬੋਲਦਾ ਅੱਲਾ ਹੂ ਤੇ ਤੁਸੀ ਵਾਹਿਗੁਰੂ ਬੋਲ ਦਿਓ🙏
Wah ji wah babu maan paaji tusi sachi ek vadiya insaan ho
Paaji aam bande waali gal ne dil jeet Liya veere
ਉੱਚੀ ਸੋਚ ਦਾ ਮਾਲਕ ਆ ਮਾਨ, ਯਾਰ ਲੰਡੀ ਬੁੱਚੀ ਨਾਲ ਨਾ ਜੋੜਿਆ ਕਰੋ। 🙏💕
ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ
Babbu Maan is the greatest personality in our Punjabi industry. He is really talented and versatile. The way of thinking his is beyond the reach of any common man or media. He is down to earth person and love the way that he helps our Farmers. I really appreciate whatever you are doing for our community. One Hope One Chance. We love you Babbu bai
bai sartaj v aa great personality
Behn ne bhut Sohni interview kiti astaad di 👏
ਬੱਬੂ ਮਾਨ ਵਰਗਾ ਕੋਈ ਬੰਦਾ ਨਹੀਂ ਬੱਬੂ ਮਾਨ love you
_ਬਹੁਤ ਸੁਲਝੇ ਹੋਏ ਇਨਸਾਨ ਨੇ_ *ਉਸਤਾਦ ਜੀ* 🙏🏻🙏🏻🙏🏻
Maan Saab Zindabaad ✌️
Sach sun na ta Babbu Maan dia gla suno ❤️❤️🙏
ਹਰ ਸਵਾਲ ਦੇ ਮਿੱਤਰਾ ਮੇਰੇ ਕੋਲ ੲ ਦੋ ਦੋ ਉੱਤਰ 😍
21 ਵੀ ਸਦੀ ਦਾ ਮਹਾਨ ਲੇਖਕ
ਕਿਹੜੀ ਕਿਤਾਬ ਆਈ ਵੀਰੇ
Right Bro
Thodi bhen di eda wadda ahuda
Love all panjabi from Pakistan
Eida ee gal krea kar yarra har ik patarkar nal...
Har ik nu respect deya kr..
Tanu lok follow krde aa. Jida ta tera nature hou loka nal galbaat oda ee tade followers da banu tanu dekh k...
Very nice interview..
Good galbaat.
👌👍👏
ਜਿੜੇ ਭੋਕਦੇ ਸੀ
ਕਰੋ ਗੱਲ ਹੁਣ ਪਿਓ ਨਾਲ
ਠੰਡ ਪਾਉਣ ਵਾਲੀਆਂ ਗੱਲਾ 👌👌
Talwinder Sandhu vir tadi gak thik a
Babbu maan Saab zindabad 👍 👍😍 😍
Your thinking 20 year advanced maan saab❤❤
SSA Babbu maan ji ... Love, Best Wishes & Huge Respect from Lahore Sir ji!! .. you're such a beautiful person with a great heart and tuhadi soch nu salaam aa Sir ji
ਜਦੋ ਕ਼ਾਨੂਨ ਦਾ ਡੰਡਾ ਇਨਸਾਨ ਨੂੰ ਮਨੁੱਖੀ ਅਧਿਕਾਰ ਦਿੰਦਾ ਤੁਸੀਂ ਨਹੀਂ ਰੋਕ ਸਕਦੇ ਓਹਨਾ ਨੂੰ...🙏
ਸਭਿਆਚਾਰ ਆਲੇ ਠੋਕ ਤੇ ਬਾਈ ਨੇ 😂😂lvu maan saab
ਰਿਪੋਟਰ ਦੇ ਸਵਾਲਾਂ ਦੀ ਔਕਾਤ ਨਹੀਂ ਏਨੀ,,,,,5% ਦੇ ਸਵਾਲ ਨੇ ਬੰਦਾ ਮੂਹਰੇ 101% ਆਲਾ ਬੈਠਾ
Everyone appreciates this human being because of the truth
Ustaad ji zindabad 😘❤️
Europe 🌍 and Asia 🌏 di gal sahi ho rahi hai maan saab ne almost 5-6 saal pehle hi das Dita ❤ great maan saab ❤
ਸੋਚ ਨੂੰ ਸਲਾਮ
ਮਾਨ ਸਾਬ ਤੇਰੀ ਸੋਚ ਨੂੰ ਸਲਾਮ........ 🙏
ਮਾਨ ਸਾਹਿਬ ਤੁਹਾਡੀ ਸੋਚ ਦੇ ਹਿਸਾਬ ਨਾਲ ਤੁਹਾਡੀ ਉਮਰ ਸੈਂਕੜੇ ਸਾਲਾਂ ਦੀ ਲੱਗਦੀ ਹੈ ਜਿਉੰਦੇ ਰਹੋ ਮਾਨ ਸਾਹਿਬ
💕🙏🏻 buhot vadia gallan ne
4:08 wali galbaat ਇੰਟਰਵਿਊ ਵਾਲੀ ਦੇ ਉੱਪਰ ਦੀ ਲੰਘ ਗਈ 😂😂
Veer aa punjabi vich comment kive likhde o dasi veer jaroor
ਵੀਰੇ ਕੀਬੋਰਡ ਦੀ ਸੈਟਿੰਗ ਚ ਜਾ ਕੇ ਲੈਂਗੁਏਜ ਐਡ ਕਰਨੀ ਪੈਂਦੀ ।
@@ssahni1557 veer tusi play store ch ja ke gurmukhi keypad search karo...
@@ssahni1557 ਨਵੇਂ ਫੋਨ ਚ keyboard setting ਦੇਖੋ
@@ssahni1557 Google indic keyboard download kro play store to
Legend
Saaddeaala jawaaab ta naal d naal dinda 🔥🔥🔥🔥🔥❤️❤️❤️❤️✌🏽✌🏽✌🏽✌🏽
Ustaad ji
Babbu mann shahzada, growing up had lots of fun with friends on his songs. Would love to hear him live in punjab Pakistan where thousands of his fans will adore him. God bless you and live long
Aam bande naal judeya hoya mahaan soch da malak...
Ustaad Babbu Maan 👌👌💪💪🙏🙏🙏
Ustaad di gall Da koi jawab Ni, love you Maan Saab
Love u 😍
Bhot wadiya y manu bhot vadya lagiya todi gala y maan sab tusi gala hi bhot wadiya karde ho y bhot samjdar ho y tusi loka te baki singera nu tare to sikana chida y kuj love you y rab da hi roop y tusi K S Baru sassa Gujran (Patiala 9988979000)
ਬਹੁਤ ਵਧੀਆ ਸੋਚ ਮਾਨ ਸਾਬ ਜੀ
Maan sab nu ਸਵਾਲਾਂ ਵਾਲਾ ਬੰਦਾ ਕੋਈ nai bega ਅਜੇ ਤੱਕ ਨਾ ਕਰ he sakda ਵਾ ਇਕ gl ਦੇ 5.5 ਜਵਾਬ deda ਜੱਟ ਬੋਲ nai dar de ਪੱਤਰ ਕਾਰ
La jwab satsang. Maan saab. Love u
Humanity Lover Ustaad Babbu Maan Saab
Ustaad ji love you👌🏼👌🏼♥️♥️😍😍
Dil kosh ਹੋ geya ਜੀ sun kea
Love you babbu man ji
Love you maan sab ji
Slammed it Babbu bhai. 👍👍👌👌
Babbu maan zindawaad legend
Babu Mann Good
Babbu maan the great .... Zindabad zindabad babbu maan zindabad
Nice Interview Babbu bhaji, sada samaj blame blame ch sab to agge h,
1. Put apna kise karm da ni hunda te blame loka de dhia puta te la dende e.
2. Duje da km vadia chalda dekh k os bande bare negative gallan kari jania, jad k bande nu motivate hona chaida.
3. Paid subscription le k "Game of thrones" dekhnge, te singer ne j hathyar wala song gaya fer kehnge sabhyachar khrab hunda.
4. Aap lok sare luk luk k adult muvies dekhde e, te singers te filmstars nu kanjar dasde e.
5. Etho punjab ton canada nu aunde e te punjabia nu e jarde ni.
6. Babe Nanak di gal ik ni follow krni, babe de name di aad ch gundagardi jini marji karalo.
Bhut hi super man veer dian gllann👍💕
Love u Maan saaab
Ustad ji enddd..😘😘😘😘
ਸੋਚ ਦਾ ਸਮੁੰਦਰ ਇਕ ਆਮ ਜਿਹਾ ਇਨਸਾਨ ਬੱਬੂ ਮਾਨ
ਜ਼ਿੰਦ JAAN ਮਾਨ ਸਾਬ ❤️❤️❤️
ਲਵ ਯੂ ਉਸਤਾਦ ਜੀ ਇਹਨਾਂ ਗੱਲਾਂ ਤੋਂ ਫੈਨ ਆ ਤੁਹਾਡੇ 😍😍😍😘😘😘😘😘😘😘
Only babbu Maan Saab atttt
Maan da Ki ae naag malaag a
Chkwaa ehda dera 🤗❤
Pgal Loki kithy jannan ehdi soch da gheraa ❤🔥✍🏾
Babbu maan Ji ryt gallan 👌👌
ustaad g🙏🙏🙏🙏
Bai diyan gallan dil te Wajjadian sidda thah karke
ਲਵ ਯੂ ਉਸਤਾਦ ਜੀ ਅੱਤ ਦੀਆਂ ਗੱਲਾਂ ਮਾਨ ਸਾਬ ਦੀਆਂ🙏
Wahh ji mere chotty man veer eh gllan sunna bhut vdiya lgdian bilkul sch gllan.
Babbu maan End Pra 👍 👍👍 👍 Attt ji
ਕਿੰਨੀ ਵਧੀਆ ਗੱਲਾ ਕਰਦੇ ਅਾ ਬਾਈ ਜੀ
Ustaad diya gallan sunnke hor hi duniya ch phunch jayida,, fr jdo ghar bahar nikle lok dekhi de fr es nikammi duniya ch aa jayida😒😬
Tenu kon kenda baahr jaan nu othe betha reya kr
ustaad kive lggea tera
Ap ke hasiyat hamare dil me bohat bare ho gye is bat se...
Atttt 22 👌👍👍👍👍👍💯
ਮਾਨ ਸਾਬ ਨੇ ਗੀਤਾ ਦੇ ਰਾਹੀਂ ਭਾਰਤ ਪਾਕਿਸਤਾਨ ਨੂੰ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ ਤੇ ਜਾਰੀ ਰਹੂਗੀ ਮਾਨ ਦਾ ਵੀ ਮੰਨ ਬਹੁਤ ਤੜਫ਼ਦਾ ਪਾਕਿਸਤਾਨ ਪੰਜਾਬ ਲਈ ਮਾਨ ਨੇ ਗਜਲ ਵੀ ਸਮਰਪਿਤ ਕਰੀ ਪਾਕਿਸਤਾਨ ਵਾਲੇ ਪੰਜਾਬ ਨੂੰ ਜੌ ਵੰਡ ਦੌਰਾਨ ਉਸ ਪਾਸੇ ਰਹਿ ਗਏ ਸੀ ਤੇ Daf bama aword ਜਦੋਂ ਲਿਆ ਓਦੋਂ ਵੀ ਜਿਕਰ ਕੀਤਾ ਸੀ ਕੇ ਸਮਰਪਿਤ ਅਾ ਮੇਰੇ ਫੈਨਾ ਨੂੰ ਪੰਜਾਬ ਨੂੰ ਪੂਰੇ ਇੰਡੀਆ ਨੂੰ ਤੇ ਪਾਕਿਸਤਾਨ ਚ ਸਰਹੱਦ ਤੋਂ ਪਾਰ ਬੈਠੇ ਜੌ ਓਹਨਾ ਨੂ ਮਾਨਾ ਤੇਰੀਆ ਇਹੀ ਗੱਲਾਂ ਵੀ ਦਿਲ ਨੂੰ ਸਕੂਨ ਦਿੰਦੀਆਂ ਦਿਲ ਨੂੰ ਚੈਨ ਮਿਲਦਾ ਲਵ ਯੂ ਵੀਰ
Khant wale nu ta sachi bahut knowledge aa veero gyaan di te gall krn di hor ta ave hwa ch sddi jaan ge
Babbu Maan jindabad
Waheguru ji 👏 👏 👏👏
Dhan dhan sahib shri guru baba babbu mann sahb ji
Maan saab❤️
Sira gal baat 22
Bahut vadia vichaaar babbu veer ji waheguru ji chardikla ch rakhan tandrusti bakhsan 🙏 hamesha khush rakhan ♥️🌹♥️🌹♥️ 🌹
Love uu maan sahib aaa
Nyc Maan Sahib Ji nyc word's.
Jiyo baba Mehar kre#BMF ustad ji
Love u Ustaad jiii
Waheguru g
Soch nu slaam love BABBU MAAN zindabaad g
ਬੱਬੂ ਮਾਨ ਦੀਆਂ ਏਹੀ ਆਮ ਜੇਹੀਆਂ ਗੱਲਾਂ ਦਿਲ ਜਿੱਤ ਲੈਂਦੀਆਂ ਨੇ ਜੀਊਂਦਾ ਰਹਿ ਮਾਨਾ ਰੂਹ ਖੁਸ਼ ਕਰਤੀ ਗਾਇਕੀ ਗੀਤਾਂ ਦੇ ਨਾਲ ਆਮ ਗੱਲਾਂ ਵੀ ਬਾਕਮਾਲ ਨੇ
Love you ustaad g 😘😍❤❤
Ustad siraa
Waheguruji 😍😍😍😍
Love u maan saab💪💪❤❤❤❤❤❤❤❤
motivation interview😍😍😍🙏
love u ustaad g
Bhut vadiyaa intròo kitu kuri neyyyy .
Waheguru
Love you ustaad ji ❤️❤️❤️❤️❤️
Love you Mann sir
Haryana wale fan babbu maan de
Weldon pa g
Babbu maan