Funny Hindi Vlog | McLeod Ganj | Sunset point
HTML-код
- Опубликовано: 5 сен 2024
- Don't forget to follow me for latest update .
link to personal instagram account :
/ saarkour
#dharmshala #meclodganj #naddi #sunsetpoint #roadtrip #himachal #himachalpradesh #punjabi
ਮੈਨੂੰ ਲੱਗਦਾ ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ ਦਾ ਅੱਜ ਕੱਲ੍ਹ ਬਾਹਲਾ ਹੀ ਮਾੜਾ ਹਾਲ ਹੋਇਆ ਪਿਆ
ਹਾਜੀ ਇਹ ਤਾਂ ਹੈ
ਆਜ ਕਾ ਬਲੌਗ ਹਿੰਦੀ ਮੈਂ ਹੋਏ ਗਾ 😂😂😂
ਤੇਰੀਆਂ ਗੱਲਾਂ ਬਾਤਾਂ ਕੀ ਕਹਿਣੇ
ਜਿਉਂਦੀ ਵੱਸਦੀ ਰਹਿ ਕੁੜੀਏ
ਸ਼ੁਕਰਾਨੇ ਵੀਰ ਜੀ ਬਹੁਤ ਬਹੁਤ
@@saarkour 👍👍
Ur the best mam❤keep it up
Thank you ji thank you means a lot for me
End vlog
Haha thank you
Kainttt ❤❤
Thank you
😎😎
🥹🥹🥹🥹🥹🥹
ਮੈਕਲੋਡਗੰਜ
ਸਨ ਸੈੱਟ ਪੁਆਇੰਟ
ਹਾਂ ਜੀ
❤
😍😍
Hum aapse bhut jada pyar krte hai ❤❤❤❤❤❤❤
Or hun Apka shukrana krte hai
@@saarkour bas aap bhi humse pyar kriye sukriya kehne ki jaroorat hi nhi padegi ji 😊😊
ਨੱਡੀ
ਹਿਮਾਚਲ ਪ੍ਰਦੇਸ਼
ਲੱਗਦਾ ਤੁਸੀਂ ਗਏ ਓ ਇੱਥੇ
You are too good. Really enjoyed watching your vlog.😄
Thanks 🤩 🙏
It means a lot for me
ਬਾਬਾ ਜਾਅਲੀ ਸੀ
ਸਕੀਮ ਲਾ ਗਿਆ 😅
ਹਾਂ ਜੀ ਫੇਕ ਬਾਬਾ
ਸਾਨੂੰ ਤੂੰ ਫੇਰ ਵੀ ਪਿਆਰੀ ਲੱਗਦੀ ਕੁੜੇ ਮੈਂ ramanbhullar121ਆ
ਬਹੁਤ ਬਹੁਤ ਸ਼ੁਕਰੀਆ ਜੀ ਐਨਾ ਪਿਆਰ ਦੇਣ ਲਈ
ਖ਼ਤਰਨਾਕ ਬਲੌਗਿੰਗ 😮
ਹੇਹੇ ਸ਼ੁਕਰਾਨ ਮਿਹਰਬਾਨ
@@saarkour 👍👍
ਅੱਧੀ ਹਿੰਦੀ ਅੱਧੀ ਪੰਜਾਬੀ ਭਾਸ਼ਾ
🤣😂 ਭੁੱਲ ਜਾਂਦੀ ਆ ਬੋਲਦੀ ਬੋਲਦੀ ਕੁੜੀ
ਬਾਕੀ ਸਾਹਾਂ ਵਿੱਚ ਤਾਂ ਪੰਜਾਬੀ ਮਾਂ ਬੋਲੀ ਵਸੀ ਹੋਈ ਹੈ
ਹਾਜੀ ਇਹੋ ਹੈ ਸਮਝਣ ਵਾਲਾ ਹੀ ਸਮਝੇਗਾ
@@saarkour 👍👍
Aj blog 5 language vich hogye 😂
Hahahah dasso kehri kehri
@@saarkour Hindi Punjabi English Himachali teh french 👿
ਧਰਮਸ਼ਾਲਾ
ਹਿਮਾਚਲ ਪ੍ਰਦੇਸ਼
ਜਗਾ ਬਹੁਤ ਸੋਹਣਾ ਹੈ
Punjabia lyi hindi bhuut aukhi ah 😅😅
Tusi dekh v leya 🧐🧐🧐 mera ta hun mukkea mai v dekhdi c 😝😝😝
@@saarkourhnji main dekhlea maad mast ho ap v 😅😅😅ki a ada mtlb haha
Khich k rakho kam❤
Shukriya ji
ਬੜਾ ਪਪੀ ਵੱਢ ਵੀ ਲੈਂਦਾ ਹੁੰਦਾ ਕੁੜੀਏ
ਧਿਆਨ ਨਾਲ
ਵੀਰ ਜੀ ਮੈਂਨੂੰ ਕੁਤਿੱਆ ਦੀ ਚੰਗੀ ਵਾਕਫੀਅਤ ਹੈ
@@saarkour ਹਾਂ ਇਹ ਵੀ ਸਹੀ ਹੈ
Aap to hindi k cheeb kaad rhe hai 😄😄
🤣🤣🤣🤣🤣🤣🤣🤣 aggay aggay or kadday gay