Crazy reaction bike ride | Fancy helmet
HTML-код
- Опубликовано: 5 сен 2024
- Don't forget to follow me for latest update .
link to personal instagram account :
/ saarkour
#punjabiridergirl #ludhiana #punjabi #ridergirl #discovering #bmw310gs #310gs #bmwmotorradindia #makelifearide #crazy #helmet
Your vlogs are getting recommended. congratulations 🎉
Bs itna sa khwaab hai
Someone once told you can’t be as successful as that other only female rider is and you can’t ride much …
So my trying to break a stereotypical soch
Oye hoye... ਮਜ਼ਾ ਆਂ ਗਿਆ....😊
Seriously 🥹🥹🥹🥹🥹🥹 r u telling the truth
@@saarkour yes😍
@MksMotoRider thank you trillion tons fer ta
It means a lot for me 😊😊☺️😊😊
Good job dear….🙌🙌🙌🙌
⭐️⭐️⭐️⭐️⭐️⭐️⭐️⭐️⭐️
👌👌👌👌
Thank you ji please aggay vlog share kr dena
ਬਹੁਤ ਵੱਧੀਆ ਲੱਗਿਆ ਦੇਖ ਕਿ ਪੰਜਾਬੀ ਕੁੜੀ ਵੀ ਬਾਇਕ ਰਾਇਡ ਕਰ ਰਹੀ ਹੈ ਨਾਲੇ ਬਲੋਗ ਬਣਾ ਰਹੀ ਹੈ
ਵੀਰ ਬਹੁਤ ਬਹੁਤ ਸ਼ੁਕਰਾਨੇ , ਮੈਂਨੂੰ ਬਹੁਤ ਸਪੋਰਟ ਦੀ ਜ਼ਰੂਰਤ ਹੈ ਇੱਕ ਵਾਰੀ ਤੇ ਨਾਮ ਕੱਢ ਦੇਣਾ ਹੈ ਕਿ ਪੰਜਾਬ ਤੌ ਵੀ ਕੋਈ ਮੋਟਰਸਾਇਕਲਿਸਟ ਹੈ
ਲੁਧਿਆਣਾ ਸ਼ਹਿਰ
ਹਾਂ ਜੀ ਬੜਾ ਰੌਲਾ ਐਥੇ
ਫੈਨਸੀ ਹੈਲਮੇਟ 😂😂
ਵੈਰੀ ਨਾਇਸ 😂😂
ਹਾਹਾ ਹਾਂਜੀ
ਹਿੰਦੀ ਕੇ ਤੋਂ ਆਪ ਨੇ ਵਾਟ ਕਾਢ ਦੀਏ 😅😅
ਹਾਂ ਜੀ ਖਿਚੜੀ ਬਣਾ ਦੀ ਹੈ ਹਮਨੇ ਤੋ
ਅੱਜ ਦੀ ਰਾਇਡ ਪੰਜਾਬ ਵਿੱਚ
ਹਾਂ ਜੀ ਸੋਹਣੀ ਸੀ
ਜੇ ਲੁਧਿਆਣੇ ਆਉਣਾ ਤਾਂ ਬੱਚਕੇ ਇੱਥੇ ਰਾਹਾਂ ਚ ਭਟਕਦੀਆਂ ਰੂਹਾਂ ਬਹੁਤ ਫਿਰਦੀਆਂ ਨੇ
😂😂😂😂😂ਸੱਚੀ ਗੱਲ ਆ ਬਈ
ਪ੍ਰਦੂਸ਼ਣ ਚੈਕ ਸੈਂਟਰ
ਹਾਂ ਜੀ ਹਾਂ
Luv u my motto ❤❤❤❤❤❤
Bht bht Shukriya pyar lai
ਕੈਰੀ ਔਨ
ਬੈਸਟ ਆਫ ਲੱਕ ਕੁੜੀਏ
ਬਹੁਤ ਬਹੁਤ ਧੰਨਵਾਦ ਜੀ
@@saarkour 👍
Vaheguru Tuhade Followers waadu saare krden 🫶🫶🫶
Shukriya ji bs vlog poora dekh leya kro ☺️☺️
@@saarkour pura hi dekhde aa jii 😀😀
app aur ye video bohat beautiful hai. ye jo bike pe device hai esko kya kehte hai mam.
Insta 360 kehnde aa ji
Thank you for watching the vlog ji share kr dea kro
Panjab ton vlogger Waise e ni utth paa rahe
Panjab sath e ni de reha 😞
@@saarkourPunjab Alia nu eho ja kuch pasand ne na ta krke oho puthe km psnd krde a bhen koi ne rabb ape sath dau APA v jawa ge agge😊
Leh kddu ja re ho phr
jado tusi funds bhej deo ge
rabb rakha ji rabb rakha ... waheguru sab nu trakkia bakshe
ਕਿਸੇ ਲੌਂਗ ਰਾਇਡ ਤੇ ਜਾਓ ਸਰ ਕੌਰ
ਪਹਾੜ ਵਿਖਾਓ
ਰੱਬ ਮਿਹਰਬਾਨ ਹੋਵੇ ਤਾਂ ਜਾਈਏ ਜੀ