Jeet Golewalia in Heere Punjab De with Happy Randev || ਜੀਤ ਗੋਲੇਵਾਲੀਆ॥ਹੀਰੇ ਪੰਜਾਬ ਦੇ॥

Поделиться
HTML-код
  • Опубликовано: 10 сен 2024
  • Jeet Golewalia in Heere Punjab De with Happy Randev || ਜੀਤ ਗੋਲੇਵਾਲੀਆ॥ਹੀਰੇ ਪੰਜਾਬ ਦੇ॥
    #JeetGolewalia
    #HeerePunjabDe

Комментарии • 51

  • @sidhuanoop
    @sidhuanoop 3 года назад +3

    ਵਧੀਆ ਮੁਲਾਕਾਤ । ਬਹੁਤ ਵਧੀਆ ਗੀਤਕਾਰ ਨੇ ਗੋਲੇਵਾਲੀਆ ਸਾਹਿਬ ।

  • @nurmitke9324
    @nurmitke9324 2 года назад +2

    ਜੀਤ ਗੋਲੇਵਾਲਾ ਐਵੇਂ ਪੰਗਾਂ ਲੈਕੇ ਬਹਿਗਿਆ ਉਹਦੇ ਕੰਬਲ਼ ਭੁਲੇਖੇ ਪੱਲੇ ਰਿਸ ਪੈਗਿਆ ਪਹਿਲੀ ਦੋਗਾਣਾ ਕੈਸਟ ਵਿਚ ਮੇਜ਼ਰ ਰਾਜਸਥਾਨੀ ਅਤੇ ਰਾਜਪ੍ਰੀਤ ਰਾਜੀ ਨੇ ਗਾਇਆ ਸੀ

  • @sidhuanoop
    @sidhuanoop 3 года назад +2

    ਹੋਜੂ ਘਰ ਸੁੰਨਾ ਕਾਹਨੂੰ ਲੋਹੜਾ ਮਾਰਦੀ, ਖੁੱਲ੍ਹ ਗੲੀ ਨੀ ਅੱਖ ਤੇਰੇ ਸਰਦਾਰ ਦੀ
    ਚੱਲ ਖਾਂ ਤੂੰ ਅੱਜ ਹੀ ਬਾਜ਼ਾਰ ਚੱਲੀਏ, ਨੀ ਜਿਹੜਾ ਕੁੱਝ ਮਰਜ਼ੀ ਖਰੀਦ ਬੱਲੀਏ,
    ਜੀਤ ਗੋਲੇਵਾਲੀਆ ਨਾਂ ਚੀਸ ਵੱਟਦਾ, ਜੱਟੀ ਨਾਲ ਡਾਹਢਾ ਆ ਪਿਆਰ ਜੱਟ ਦਾ । ਕਰਨੈਲ ਗਿੱਲ ਜੀ ਅਤੇ ਰਾਖੀ ਹੁੰਦਲ ਹੋਰਾਂ ਗਾਇਆ ਸੀ। ਸਲੂਟ ਬਾਈ ਜੀ ਨੂੰ

  • @jaggakotli4799
    @jaggakotli4799 3 года назад +2

    ਹੀਰੇ ਪੰਜਾਬ ਦੇ ਪਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਹੈ

  • @harmeshsingh2017
    @harmeshsingh2017 13 дней назад

    Very nice 👍

  • @ManjinderSingh-wj6kj
    @ManjinderSingh-wj6kj 3 года назад +2

    ਨਾ ਕਰੀਉ ਅੱਖੀਆਂ ਚਾਰ ਅੱਖੀਆਂ ਦੇ ਵਣਜ ਬੁਰੇ।। ਬਿੰਦਰੱਖੀਆ ਸਾਹਬ ਨੇ ਗਾਇਆ ਸੀ ਬਹੁਤ ਸੋਹਣਾ ਗੀਤ ਸੀ

  • @p.s.dandiwal
    @p.s.dandiwal 3 года назад +3

    Chiti daadi aa breakan tan ha mithia... Major rajasthani❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaggakotli4799
    @jaggakotli4799 3 года назад +2

    ਬਹੁਤ ਵਧੀਆ ਬਾਈ ਹੈਪੀ ਰੰਦੈਵ ਜੀ

  • @JashanBalran
    @JashanBalran 6 дней назад

    ਗੋਲੇਵਾਲੀਏ ਬਾਪੂ ਜੀ ਦਾ ਗੀਤ ਆਪਾਂ ਵੀ ਰਿਕਾਰਡ ਕਰਵਾ ਰਹੇ ਆ

  • @saajansinghaz8724
    @saajansinghaz8724 Год назад

    Nice sir g

  • @jshinda7708
    @jshinda7708 3 года назад +1

    ਇਕ।ਵਾਰੀ ਲੰਘਿਆ ਵੇਲਾ ਗੀਤ ਕੁਲਦੀਪ ਮਾਣਕ ਗੀਤਕਾਰ ਜੀਤ ਗੋਲੇਵਾਲੀਆ

  • @desipenduteam6180
    @desipenduteam6180 2 года назад +1

    Good

  • @krishangopal2279
    @krishangopal2279 3 года назад +1

    Bahut badhiya golewala ji

  • @jagmeetteona6186
    @jagmeetteona6186 3 года назад

    ਬਹੁਤ ਵਧੀਆ ਗੀਤ ਕਾਰ ਜੀਤ ਗੋਲੇਵਾਲੀਆ

  • @sharanjitsinghgill7181
    @sharanjitsinghgill7181 3 года назад +1

    Very nice God bliss you 22 g

  • @harchandbrar8568
    @harchandbrar8568 3 года назад +1

    ਜੀਤ ਤਾਂ ਸਿਰਫ਼ ਨਾਮ ਬਣਾਉਣ ਵਿੱਚ ਸੀ ਰੱਜੀਆਂ ਬੰਦਾ 🙏🙏🙏

  • @kalamannkalamann2328
    @kalamannkalamann2328 3 года назад +1

    ਇੱਕ ਚੱਜ ਦਾ ਵਿਚਾਰ ਤੇ ਰੰਵੇਦ ਦਾ ਪ੍ਰੋਗਰਾਮ ਸਿਰਾਂ ਹੁੰਦਾ

  • @harchandbrar8568
    @harchandbrar8568 3 года назад +3

    ਜਦੋਂ ਮੇਜਰ ਦਾ ਨਾਮ ਆਉਂਦਾ ਹੈਪੀ ਦੇ ਮੂੰਹ ਤੇ ਇੱਕ ਵੱਖਰੀ ਜਿਹੀ ਰੋਣਕ ਆ ਜਾਦੀ ਆ ਇੱਥੋ ਪਤਾ ਲੱਗਦਾ ਕਿ ਰੂੰ ਆ ਵਾਲਾ ਪਿਆਰ ਆ 🙏🙏👍👍

  • @kalahassanpuri9423
    @kalahassanpuri9423 3 года назад

    ਬਹੁਤ ਹੀ ਵਧੀਆ ਬਾਈ ਜਗਜੀਤ ਗੋਲੇਵਾਲੀਆ ਜੀ,,

  • @goldtouchmusic8877
    @goldtouchmusic8877 3 года назад

    ਹੈਪੀ ਜੀ ,ਮੇਰਾ ਰੁੱਸੇ ਨਾ ਕਲਗੀਆਂ ਵਾਲਾ,ਗੀਤ ਸੁਰਜੀਤ ਸਿੰਘ ਜੀਤ ਦੁਆਰ ਲਿਖਿਆ ਹੈ ਜੀ ਬਹੁਤ ਹੀ ਘਟੀਆ ਗੱਲ ਹੈ ਕਿਸੇ ਦੇ ਗੀਤ ਨੂੰ ਆਪਣਾ ਗੀਤ ਕਹਿਣਾ,,,ਇਸ ਵੀਡਿਉ ਨੂੰ ਆਡਿਟ ਕਰਕੇ ਠੀਕ ਕਰੋ,,,,ਸਰਬਜੀਤ ਸਿੰਘ ਵਿਰਦੀ

  • @kalahassanpuri9423
    @kalahassanpuri9423 3 года назад +1

    ਇੰਦਰਜੀਤ ਹਸਨਪੁਰੀ ਜੀ ਮੇਰੇ ਤਾਇਆ ਜੀ ਨੇ,

  • @manjitsingh7488
    @manjitsingh7488 3 года назад +1

    Mie dadarsandhude, bhagata nu salam karda

  • @Gurkeertan_singh_mohanpuria
    @Gurkeertan_singh_mohanpuria 3 года назад

    Khoob👌🏽👌🏽👌🏽

  • @s.pgamingx1854
    @s.pgamingx1854 3 года назад +1

    Nice 😍🥰

  • @rupinderramgarh3596
    @rupinderramgarh3596 3 года назад +1

    V.nice

  • @pawansandhu8581
    @pawansandhu8581 3 года назад

    ਗੋਲੇ ਵਾਲੀਆਂ ਨੀ ਐਵੇ ਪੰਗਾ ਲੇ ਕੇ ਬੈ ਗਿਆ ਮੇਜਰ ਨੇ ਗਾਇਆ ਬਹੁਤ ਵਧੀਆ ਹੇਪੀ ਧੰਨਵਾਦ

  • @MohinderSinghJassal
    @MohinderSinghJassal 3 года назад +1

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੀਤ ਗੋਲੇਵਾਲੀਆ ਦਾ ਦਾ ਲਿਖਿਆ ਗੀਤ ਨਹੀ ਹੈ
    ਜੀ । ਗੀਤ ਦਾ ਅਸਲੀ ਗੀਤਕਾਰ ਸੁਰਜੀਤ ਸਿੰਘ ਜੀਤ ਹੈ ।ਬਾਵਾ ਰਿਕਾਰਡਜ ਨੇ ਇਸੇ ਗਲਤ ਬਿਆਨੀ ਕਰਕੇ ਇਸ ਗੀਤਕਾਰ ਦੀ ਮੁਲਾਕਾਤ ਚੈਨਲ ਤੋਂ ਹਟਾ ਦਿੱਤੀ ਹੈ |13:00 ਤੇ ਗੀਤਕਾਰ ਵੱਲੋਂ ਉਕਤ ਲਿਖੇ ਜਾਣ ਦਾ ਦਾਅਵਾ ਗਲਤ ਹੈ |ਉਮੀਦ ਹੈ ਵੀਡੀਉ ਐਡਿਟ ਕਰਕੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਗੇ |

    • @MohinderSinghJassal
      @MohinderSinghJassal 3 года назад

      ਬਾਈ ਜੀ ,ਵੀਡੀਉ ਐਡਿਟ ਕਰ ਦਿਉ |

  • @parmjeetsinghpamma4018
    @parmjeetsinghpamma4018 3 года назад

    Nice veer major

  • @superstargamer9873
    @superstargamer9873 3 года назад

    ਬਹੁਤ ਵਧੀਆ ਹੈਪੀ ਰੰਧਾਵਾ ਜੀ

  • @gurtejsingh4055
    @gurtejsingh4055 3 года назад

    Very nice

  • @kulveerdhammukulveerdhammu2559
    @kulveerdhammukulveerdhammu2559 3 года назад +1

    ਵਾਹ ਜੀ ਹੈਪੀ ਜੀ ਮੇਰੇ ਗੁਆਂਢ ਆ ਕੇ ਮੁੜ ਜਾਂਦੇ ਓ

  • @jatindersingh-vk5uw
    @jatindersingh-vk5uw 3 года назад

    vari nis

  • @omparkash7860
    @omparkash7860 3 года назад

    Bahut passed gnp mukand pur

  • @JaspreetSingh-bo1ml
    @JaspreetSingh-bo1ml 3 года назад

    Nice

  • @sarpanchsahab2173
    @sarpanchsahab2173 3 года назад

    ਪਰ ਜਿਨਾ ਕੁਲਦੀਪ ਮਾਣਕ ਜੀ ਨੇ ਸਿੱਖ ਧਰਮ ਨੂੰ ਗਾਇਆ ਹੋਰ ਕੋਈ ਤਾ ਦੇਖਿਆ ਨੀ ਇਹਨਾਂ ਚੋਂ ਜੀਹਨੇ ਕੁੱਝ ਕੁ ਹੀ ਅਕਲ ਵਰਤੀ ਹੋਵੇ

  • @jagmeetteona6186
    @jagmeetteona6186 3 года назад

    ਗੀਤ ਕਾਰ ਹੈਪੀ ਬਠਿੰਡੇ ਵਾਲੇ ਨਾਲ ਇੰਟਰਵਿਊ ਕਰੋ ਜੀ ਬੂਟਾ ਸਮਾਧ ਭਾਈ, ਜੈਦਾਕਾ ਡੱਲੇ ਵਾਲਾ ਨਾਲ ਇੰਟਰਵਿਊ ਕਰੋ ਜੀ

  • @KuldeepSharma-wp5kv
    @KuldeepSharma-wp5kv 3 года назад +1

    Happy veer ji Raju Patto wale de parivar na interview Karo ji

  • @taran3211
    @taran3211 3 года назад +1

    Channel and interviewer should do proper homework prior to interview someone and probe accordingly so as to counter misleading information.... This person sounds cunning and not gave any clarity upon song "mera russe na kalgiyan wala "which is famous composition of legendary lyricist Surjit Singh Jeet... Utterly disappointed by this piece of intraction

  • @harchandbrar8568
    @harchandbrar8568 3 года назад +1

    ਲਖਵਿੰਦਰ ਮਾਨ ਨਾਲ ਮੁਲਾਕਾਤ ਕਰਾਉ

  • @kamalpreet3283
    @kamalpreet3283 3 года назад +1

    Harneet neetu interview ji

  • @sarpanchsahab2173
    @sarpanchsahab2173 3 года назад

    ਇੱਕ ਰੇਸ਼ਮੀ ਰੁਮਾਲ ਦੂਜਾ ਛੱਲਾ ਤੂੰ ਮੰਗ ਲਿਆ ਮੂੰਹ ਪਾੜਕੇ ਕੇ ਕੀ ਮਿਲੂ ਗਾ ਜਾਲਮਾਂ ਤੈਨੂੰ ਵੇ ਜਿੰਦਾ ਇਨਸਾਨ ਜਾਲ ਕੇ ਕੁਲਦੀਪ ਮਾਣਕ

  • @balvirsinghgrewal3304
    @balvirsinghgrewal3304 3 года назад

    ਚਿਟੀ ਦਾਹੜੀ ਆ ਬਰੇਕਾਂ ਤਾ ਨੀ ਹੈ ਕੁੜੀਏ .. ਮੇਜਰ ਰਾਜਸਥਾਨੀ

  • @Manjitsingh-tl9cv
    @Manjitsingh-tl9cv 3 года назад

    Golewalia is wrong and gappy geetkar😤😤😤😤😤

  • @kalahassanpuri9423
    @kalahassanpuri9423 3 года назад

    ਬਹੁਤ ਹੀ ਵਧੀਆ ਬਾਈ ਹੈਪੀ ਰੰਦੇਵ ਜੀ

  • @ManpreetKaur-sd9kw
    @ManpreetKaur-sd9kw 3 года назад +1

    Good

  • @KuldeepSharma-wp5kv
    @KuldeepSharma-wp5kv 3 года назад

    Happy veer ji Raju Patto wale de parivar na interview Karo ji