Bhinder Dabbwali in Heere Punjab De with Happy Randev ॥ਭਿੰਦਰ ਡੱਬਵਾਲੀ॥ਹੀਰੇ ਪੰਜਾਬ ਦੇ॥

Поделиться
HTML-код
  • Опубликовано: 28 янв 2020
  • bhinder dabbwali intervew
    bhinder dabbwali songs
    #bhinderdabbwali
    #majorrajasthani
    #dharampreet
  • РазвлеченияРазвлечения

Комментарии • 187

  • @hardeephans3597
    @hardeephans3597 2 года назад +1

    Miss you darmpreet

  • @ramanraman2072
    @ramanraman2072 3 года назад +1

    Bhai.bhinder.dabhwaliji.veery.good.riter.iam.bs.raj

  • @lovishs165
    @lovishs165 2 года назад +1

    Gud job bai bai happy ji 👍

  • @mkrajputmkrajput7467
    @mkrajputmkrajput7467 Год назад

    Super duper song binder lyrics ji

  • @VipinGupta-ig3ze
    @VipinGupta-ig3ze Год назад

    Bhinder Dabwali Hitt Geetkaar

  • @karanbaraich2300
    @karanbaraich2300 2 года назад +1

    Good

  • @gurpreetmaansukhpura716
    @gurpreetmaansukhpura716 Год назад

    ਬਹੁਤ ਵਧੀਆ ਜੀ 👌👌

  • @jagroopsingh8318
    @jagroopsingh8318 2 года назад +1

    ਜ੭

  • @DEON765
    @DEON765 2 года назад +1

    chmkla warga ne koi hoya ne koi hona y ji Darmpeet sad song gonda c chmkla sada bahar aa

  • @81183-brar
    @81183-brar 4 года назад +15

    ਮਿਸ ਯੂ ਧਰਮਪ੍ਰੀਤ ਵੀਰੇ

  • @mskatwal8465
    @mskatwal8465 4 года назад +4

    ਡੱਬਵਾਲੀ ਭਿੰਦਰ ਦੇ ਤੂੰ ਸੁੱਤੇ ਭਾਗ ਜਗਾ ਦੇ ਟੁੱਟੇ ਦਿਲ ਨੀ ਜੁੜਦੇ ਧਰਮ ਪ੍ਰੀਤ ਜੀ ਨੇ ਬਹੁਤ ਸਾਰੇ ਗੀਤ ਗਾਏ ਮੇਜਰ ਰਾਜਸਥਾਨੀ ਜੀ

  • @ManjinderSingh-wj6kj
    @ManjinderSingh-wj6kj 4 года назад +16

    ਮੇਰੇ ਗੀਤ ਸੁਣ ਦੋਰ ਵਿੱਚ ਪੰਜ ਗਾਇਕਾਂ ਨੂੰ ਸ਼ਰਾਬ ਲੇ ਬੇਠੀ ਮੇਜਰ ਨੂੰ ਬਿੰਦਰੱਖੀਆ ਨੂੰ ਰਾਜ ਬਰਾੜ ਨੂੰ ਧਰਮਪ੍ਰੀਤ ਨੂੰ ਜਸ਼ਨ ਦੀਪ

    • @majorgill2840
      @majorgill2840 4 года назад

      Manjinder Singh ji bilkul shi kiha Tusi.....Nachhatter Chhatta nu v Sharaab ne hi Maria......Me Dharampreet da Geetkaar GILL JHORRAN WALA

  • @singarnathjandjandwala9837
    @singarnathjandjandwala9837 3 года назад +3

    ਬਹੁਤ ਵਧੀਆ ਜੀ

  • @karanbraich6667
    @karanbraich6667 3 года назад +2

    Mera fevrit gitkar Bhindar Dabwali

  • @jagseersidhu6226
    @jagseersidhu6226 3 года назад +6

    ਸਲੂਟ ਐ ਬਾਈ ਭਿੰਦਰ ਸਿੰਘ ਨੂੰ ਮੈਂ ਤੁਹਾਡਾ ਫ਼ੈਨ ਜਗਸੀਰ ਸਿੰਘ ਪਿੰਡ ਭੀਟੀਵਾਲਾ ਪੰਜਾਬ

  • @JaspalSingh-gk8wy
    @JaspalSingh-gk8wy 4 года назад +14

    ਇਕ ਗੱਲ ਤੇ ਪਕੀ ਹੈ ਭਿੰਦਰ ਵਾਈ ਦੀ ਇੰਟਰਵਿਊ ਲੈਣ ਵਾਲਾ ਵੀਰ ਚਮਕੀਲਾ ਜੀ ਦਾ ਞਹੂਤ ਵੱਡਾ ਫੈਨ ਹੈ ( ਪ੍ਰਮਾਤਮਾ ਤਰੱਕੀ ਬਖਸ਼ੇ ਸਾਰੇਅ ਨੂ )

  • @bikkarsingh6014
    @bikkarsingh6014 4 года назад +12

    ਬਾਈ ਹੈਪੀ ਜੀ ਲਾਭ ਹੀਰੇ ਨਾਲ ਵੀ ਮੁਲਾਕਾਤ ਕਰਵਾਈ ਜਾਵੇ ਬਹੁਤ ਬਹੁਤ ਧੰਨਵਾਦ ਹੋਵੇ ਗਾ

  • @chamkaursinghthandewala828
    @chamkaursinghthandewala828 3 года назад +5

    ਮਿਸ ਯੂ ਬਾਈ ਮੇਜਰ ਰਾਜਸਥਾਨੀ ਜੀ.....
    ਅੱਜ ਵੀ ਓਦਾਂ ਹੀ ਚੱਲਦਾ ਹੈ ਬਾਈ ਮੇਜਰ

  • @karanbraich6667
    @karanbraich6667 3 года назад +3

    Miss you bai Dharampreet te Jasandeep

  • @buntywarriach8276
    @buntywarriach8276 3 года назад +3

    Miss you dharmpreet ji💔😭😭😭😭😭😭💔💔💔💔😭😭😭

  • @kalahassanpuri9423
    @kalahassanpuri9423 4 года назад +2

    ਬਹੂਤ ਹੀ ਵਧੀਆ ਹੈਪੀ ਰੰਦੇਵ ਜੀ,

  • @goldyathwal9341
    @goldyathwal9341 Год назад +1

    ਸਾਡੇ ਪੰਜਾਬੀਅਤ ਦੀ ਸ਼ਾਨ ਸ੍ਰ ਭਿੰਦਰ ਡੱਬਵਾਲੀ ਜੀ ਸਤਿ ਸ੍ਰੀ ਆਕਾਲ ਵੀਰ ਜੀ

  • @ksmahlaproduction5003
    @ksmahlaproduction5003 3 года назад +3

    Bahut vadia laga Binder ji te Happy ji

  • @user-mo8uo5jy1q
    @user-mo8uo5jy1q 4 года назад +14

    ਸਹੁਰੇ ਪਿੰਡੋਂ ਪੇਕਿਆਂ ਨੂੰ ਤੂੰ ਜਦ ਵੀ ਮੁੜਕੇ ਅਉਣਾਂ ,
    ਡਬਵਾਲੀ ਵਿਚ ਭਿੰਦਰ ਤੈਨੂੰ ਭਾਲਿਆ ਨਹੀ ਥਿਆਉਣਾਂ..
    ਜਿਉਂਦੇ ਰਹੋ ਵੀਰ ਜੀ ,ਮਹਾਨ ਰੂਹ ਦੇ ਦਰਸਣ ਕਰਵਾਏ

  • @lovepreetsinghgrewal2770
    @lovepreetsinghgrewal2770 4 года назад +3

    Miss you dharampreet

  • @GurpreetSingh-np3my
    @GurpreetSingh-np3my 4 года назад +5

    My favourites singer major rajasthani ji

  • @rupinderbassi5162
    @rupinderbassi5162 3 года назад +4

    Dharmpreet good singer

  • @ramamaan1884
    @ramamaan1884 3 года назад +2

    great writer s

  • @HardeepSingh-en7vw
    @HardeepSingh-en7vw 4 года назад +3

    ਬਾਈ ਵਧੀਆ ਬੰਦਾ

  • @d.sd.s5913
    @d.sd.s5913 3 года назад +3

    ਭਿੰਦਰ ਡੱਬਵਾਲੀ ਜ਼ਿੰਦਾਬਾਦ ❤️❤️❤️

  • @dharampreetdharma7595
    @dharampreetdharma7595 4 года назад +3

    Miss u Dharampreet

  • @gurmailgurmail4216
    @gurmailgurmail4216 4 года назад +3

    Att song

  • @satwantbilling4521
    @satwantbilling4521 4 года назад +30

    ਮੇਜਰ ਜੇ ਅੱਜ ਹੁੰਦਾ ਤਾਂ ਪੈਰ ਕਿਸੇ ਸਿੰਗਰ ਦੇ ਅਜੇ ਵੀ ਨਹੀ ਸੀ ਲੱਗਣ ਦਿੰਦਾ

  • @karanbraich6667
    @karanbraich6667 3 года назад +2

    Bhindar Dabwali te Waheguru ji mehar kare

  • @GurpreetSingh-np3my
    @GurpreetSingh-np3my 4 года назад +4

    Miss you bai major rajasthani ji

  • @ranjitsingh6908
    @ranjitsingh6908 3 года назад +1

    So nice gallbat

  • @majorgill2840
    @majorgill2840 4 года назад +2

    Bahut Vadhia Bai Bhinder Di Interview......Mera Likhia Song Choga Mukk Gia.....jo DHARAMPREET Ji ne Recored Kita....Oh V Song Bai Bhinder ji ne hi Salicat kita te Recored v kita.....Bai Da Bahut-Babut Dhanvaad Bai ji Da....Me GILL JHORRAN WALA

  • @avinashmusafir2936
    @avinashmusafir2936 4 года назад +2

    Bahut hi tazarbe kaar writer

  • @rubbisinghsamra2239
    @rubbisinghsamra2239 3 года назад +5

    ਫਿਲਮਾਂ ਚ ਇੱਕ ਅੱਧਾ ssp ਦਾ ਰੋਲ ਵੀ ਕਰੋ - ਖਾਕੀ ਪੱਗ ਬੰਨ ਕੇ
    ਪੂਰਾ ਰੋਹਬ ਆ ਜੀ ਡੱਬਵਾਲੀ ਸਾਬ ਦਾ
    ਆਮ ਹੀ ਖਾਕੀ ਪੱਗ ਬੰਨ ਹੱਥ ਚ ਰੂਲ ਫੜ ਜੇ ਕਿਤੇ ਖੜ ਜਾਣ ਤਾਂ ਗੈਰ ਸਮਾਜਿਕ ਲੋਕ ਡਰ ਡਰ ਲੰਘਣ

  • @jagtarchahal2541
    @jagtarchahal2541 4 года назад +9

    ਬਾਈ ਜੀ ਜਸਵਿੰਦਰ ਬਰਾੜ ਨੇ ਤਾਂ ਥੋਨੂੰ ਬਹੁਤ ਗਾਇਐ ਪਰ ਚੱਜ ਨਾਲ ਉਹਦੀ ਗੱਲ ਨੀ ਕਰ ਰਹੇ

  • @gurpreetsinghlidhar2521
    @gurpreetsinghlidhar2521 3 года назад +1

    Y

  • @harpalwsingh3335
    @harpalwsingh3335 4 года назад +5

    Mess.u.Dharmpreet

  • @butasinghmohal6642
    @butasinghmohal6642 4 года назад +2

    miss d preet

  • @ajayrandev1986
    @ajayrandev1986 3 года назад +1

    Bahut vadhia interview

  • @HAPPYBRARfrance
    @HAPPYBRARfrance 4 года назад +2

    Thx brother Raju bhut vadia c likhda mere pind Da c Heera bhut nice likhda c tusi yaad kita os nu thx lot

  • @gurjeetsidhu2574
    @gurjeetsidhu2574 4 года назад +3

    bhinder bai ji bahut hi acche insaan aa sade alika de near aa Dabwali mandi bai ji di vdiya soch aa jo didar sandhu ji da satkar krde ne

  • @gurwinderagricultureworkst4640
    @gurwinderagricultureworkst4640 4 года назад +18

    ਸਾਡੇ ਬਠਿੰਡੇ ਦੀ ਸ਼ਾਨ ਆ ਜੀ ਬਾਕੀ ਇਨਾਂ ਨੂੰ ਕੋਹਨ ਨੀ ਜਾਣਦਾ

  • @karanbraich6667
    @karanbraich6667 3 года назад +3

    Heppy bai ji Dharampreet bai di femily nu vi milawo

  • @indrajsolanki9518
    @indrajsolanki9518 3 года назад +1

    मेजर मेजर सी ।महान गायक। डबवाली महान गीतकार हन

  • @RajSingh-nn3vl
    @RajSingh-nn3vl 3 года назад

    Master piece song ne

  • @sewakdeon4134
    @sewakdeon4134 3 года назад +4

    ਲਾਭ ਹੀਰਾ ਜੀ ਦੀ ਇੰਟਰਵਿਊ ਕਰੋ ਬਾਈ ਜੀ

  • @royalrana8431
    @royalrana8431 Год назад

    A gt

  • @sandee658
    @sandee658 4 года назад +1

    Dabvali vich bhinder tainu bhalea nhi theaona,, sirra sad song

  • @KuldeepSingh-hf7si
    @KuldeepSingh-hf7si 3 года назад +1

    Very.good.majer.ji

  • @jagmeetmaan9068
    @jagmeetmaan9068 3 года назад +4

    ਬੰਗੇ ਕਾਵਾਂ ਵੇਲੇ ਦਾ ਹੈ ਕਹਿੰਦਾ ਮੇਰੀ ਉਮਰ ਨੀ ਐਨੀ

  • @yadvindermann4334
    @yadvindermann4334 4 года назад +13

    ਗੀਤਕਾਰ ਹਰਜਾਗ ਟਿਵਾਣੇ ਨਾਲ ਮੁਲਕਾਤ ਕਰਾਉ ਜਿਸ ਦੇ ਗੀਤ ਦਿਦਾਰ ਸੰਧੂ ਨੇ ਗਾਏ ਹਨ

  • @vikassoni8008
    @vikassoni8008 2 года назад

    Phaji davinder Kohinoor nal v gal baat karo

  • @omparkash7860
    @omparkash7860 4 года назад +3

    Happy bai amarjit manuke nal vi milao mera village mukand pur distic nawanshar

  • @p.s.dandiwal
    @p.s.dandiwal 4 года назад +7

    Ma dasu ja ke bhinder nu es gal te geet likh waunga.. Tanu jindgi bhar tadfaunga...
    Tanu kudyan same ki milia
    Ni mera later padke... ❤❤❤❤🧡

  • @simransingh8391
    @simransingh8391 4 года назад +2

    Old is gold

  • @kulwindersinghkhattra313
    @kulwindersinghkhattra313 3 года назад +2

    🙏🙏 ਵੀਰ ਹੈਪੀ ਜੀੀ ਇੰਟਰਵਿਊ ਬਹੁਤ ਵਧੀਆ ਵੀਰ ਇਹਨਾਂ ਦਾ ਤੇ ਅਪਣਾ ਫੋਨ ਨੰ :ਸੈਂਡ ਕਰਿਓ ਜਰੂਰ ❤❤

  • @KuldeepSharma-wp5kv
    @KuldeepSharma-wp5kv 4 года назад +3

    Happy ji bhut vdiya interview kiti or eh vdiya Kita Raju Patto wale da jikar karke har ek insan nu purane lyrics Di pechan honi chai Di aa

  • @parmindersingh7490
    @parmindersingh7490 2 года назад

    dabwali sahib i m grateful to your dedication toward chamkila sahib

  • @HardeepSingh-en7vw
    @HardeepSingh-en7vw 4 года назад +3

    ਗੱਲ ਬਾਤ ਤੋ ਪਤਾ ਲਗਦੇ

  • @musafirkartarpuri8235
    @musafirkartarpuri8235 3 года назад +1

    ਭਲੇ ਪਿੰਡ ਵਾਲੇ ਪਾਲ ਦੀ ਇੰਟਰਵਿਊ ਕਰੋ ਜੀ

  • @jeetvirk07
    @jeetvirk07 Год назад +1

    English ganeya vich sidhu moose wala lay ke aya sahi tarike nal

  • @p.s.dandiwal
    @p.s.dandiwal 4 года назад +29

    Aa gal sun ke swaad aa gia
    Major ne kise singer de
    Par ni lagan dite... Wah majora wah.... 👌👌👌

    • @shansandhu9460
      @shansandhu9460 4 года назад +1

      💞💞💞💞💐💐💐🙏🙏🙏

  • @sukhjindersinghdhaliwal9017
    @sukhjindersinghdhaliwal9017 4 года назад +4

    ਦੀਦਾਰ ਸੂੰਧ ਜੀ ਵਰਗੇ ਮਹਾਨ ਗੀਤਕਾਰ ਤੇ ਗਾਇਕ ਨਹੀਂ ਜੰਮਣਾ ਮੈਂ ਭਿੰਦਰ ਜੀ ਤਹਾਨੂੰ ਵੱਡਭਾਗਾ ਸਮਝਦਾ ਤਹਾਡੇ ਗਾਣੇ ਦੀਦਾਰ ਸੂੰਧ ਜੀ ਨੇ ਗਾਏ ਤੇ ਅਮਰ ਹੋ ਗਏ ਮੈਂ ਦੀਦਾਰ ਸੂੰਧ ਜੀ ਨੂੰ ਹੀ ਸੁਣ ਦਾ ਹਾਂ ਹੋਰ ਕੋਈ ਨਹੀਂ

  • @JagseerSingh-mj6jn
    @JagseerSingh-mj6jn 3 года назад +2

    Bhinder Dabwali Bachan Bedil Shamsher Sandhu ikko time de great Lyrics

  • @jagtarchahal2541
    @jagtarchahal2541 4 года назад +4

    ਬਾਈ ਜੀ ਜੇ ਵਾਲੇ ਪੁਰਾਣੇ ਨੀ ਤਾਂ 60 ਸਾਲ ਦੇ ਤਾਂ ਹੈਗੇ ਔ

  • @manjeetkaurbhullar1521
    @manjeetkaurbhullar1521 4 года назад +5

    ਕਾਬਲ ਰਾਜਸਥਾਨੀਦੀ ਇੰਟਰਵਿਊ ਕਰੋ ਵੀਰ ਜੀ ਹੈ ਪੀ ਞੀਰ ਆਪ ਦੀ ਅਞਾਜ ਬਹੁਤ ਸੋਨੀ ਆ ਆਪ ਵੀ ਗਾਇਆ ਕਰੋ

  • @harpreetsinghsra7253
    @harpreetsinghsra7253 4 года назад

    Sat shri akal happy Bai ji

  • @BabuBabu-zn6pz
    @BabuBabu-zn6pz 4 года назад +2

    Dabwali di sannn haryana

  • @sunitakaur6585
    @sunitakaur6585 4 года назад +11

    dil wich wasa jihdi naini tasveer hai
    bhinder di bas yaaro ohi taqdeer hai
    so nice hapyy randev ji & all team

  • @Singh-sv3ng
    @Singh-sv3ng 4 года назад +4

    ਬਹੁਤ ਬਹੁਤ ਧਨਵਾਦ ਧਨਵਾਦ

  • @parminder2291
    @parminder2291 Год назад

    Bai je aaj kal har koi tention ch aa.jaldi tonjaldi medicine deo.

  • @RajSingh-nn3vl
    @RajSingh-nn3vl 3 года назад

    Legend geetkar

  • @omparkash7860
    @omparkash7860 4 года назад +1

    Happy ji tari jato wale da very singer ne pane geeta vich name liya is bare vi tusi hi dus sakde ho

  • @sodhielectrical696
    @sodhielectrical696 4 года назад +5

    ਇਕ ਅਨਮੋਲ ਹੀਰਾ
    ਭਿੰਦਰ ਡੱਬਵਾਲੀ

  • @jagtarchahal2541
    @jagtarchahal2541 4 года назад +2

    ਸੰਧੂ ਸਾਹਿਬ ਨਾਲ ਤੁਸੀਂ ਕੰਮ ਕੀਤੇ ਬਾਈ ਜੀ ਫਿਰ ਤਾਂ ਥੋਡਾ ਸਫ਼ਰ ਕਾਫ਼ੀ ਲੰਬਾ ਐ

  • @jaggijagseer645
    @jaggijagseer645 Год назад

    Akasdeep ਦਾ ਸਹਿਣਾ ਪਿੰਡ ਹੈ

  • @harpreetsinghsra7253
    @harpreetsinghsra7253 4 года назад +2

    Happy ji raja sidhu rajwinder kaur nal interview jroor kro veer ji

  • @butasinghmohal6642
    @butasinghmohal6642 4 года назад +1

    dharmpreet

  • @satnambal1212
    @satnambal1212 4 года назад +1

    Ok ustad je bhinder,je

  • @singeramritkhosa
    @singeramritkhosa 4 года назад +2

    Dil khush karta ji bhinder.dhabwali bahut vda.geetkar

  • @karanbraich6667
    @karanbraich6667 3 года назад +3

    Dharampreet bai nu ni pul sakde

  • @KuldeepSharma-wp5kv
    @KuldeepSharma-wp5kv 4 года назад +3

    Purane lyrics jikar har interview Ch jurar karbiya kro amarjit manuke bare happy y ji jurar jikar kariyo

  • @yadvindermann4334
    @yadvindermann4334 4 года назад +16

    ਭਿੰਦਰ ਦੀ ਕੈਸਟਾ ਦੀ ਦੁਕਾਨ ਆ ਡਬਵਾਲੀ ਮੰਡੀ ਵਿਚ

  • @sunnyphotogrphybarnala5966
    @sunnyphotogrphybarnala5966 4 года назад +2

    happy veer ji me sode nal kam karna chuna 🙏🙏🙏🙏

  • @user-mo8uo5jy1q
    @user-mo8uo5jy1q 4 года назад +8

    ਤੂੰ ਦੋਸ ਭਿੰਦਰ ਨੂੰ ਦੇਵੇਂਗੀ ,
    ਪਰ ਤੇਰਾ ਸਭ ਗੁਨਾਹ ਹੋਣੈ,
    ਜਿੰਨੇਂ ਟੁਕੜੇ ਹੋਣੇ ਦਿਲ ਦੇ ਨੀ
    ,ਹਰ ਟੁਕੜੇ ਤੇ ਤੇਰਾ ਨਾਂ ਹੋਣੈ

  • @swarnsingh7257
    @swarnsingh7257 4 года назад +3

    ਬਹੁਤ ਹੀ ਵਧੀਆ ਗੀਤਕਾਰ ਨੇ ਭਿੰਦਰ ਡੱਬਵਾਲੀ ਜੀ

  • @Pb-br5ju
    @Pb-br5ju 4 года назад +3

    Veer good writer

  • @jogasingh7435
    @jogasingh7435 4 года назад +3

    Waheguru ji mehar Rakhi aa tra de punjjab de heere te

  • @yadvindermann4334
    @yadvindermann4334 4 года назад +13

    ਦੀਦਾਰ ਸੰਧੂੰ ਨੇ ਕਈਆ ਦੇ ਗੀਤ ਗਾਏ ਭਿੰਦਰ ਦੇ ਇਕ ਗੀਤ ਤੋ ਪਹਿਲਾ 'ਗੀਤਕਾਰ'
    ਹਰਜਾਗ ਟਿਵਾਣਾ (ਜੱਟ ਜਿੰਦਲਪੁਰ ਵਾਲਾ )
    ਦੇ ਕਈ ਗੀਤ ਗਾਏ ਆ ਦੀਦਾਰ ਨੇ
    "ਹਾਰੀ ਮੈ ਕਹਿ ਕੇ ਹਾਰੀ ਦੱਸੀ ਵੇ ਕਿਉ ਨਹੀ ਹਟਦਾ"
    "ਪੰਜੇ ਦਿਉਰ ਕੁਆਰੇ ਭਾਬੀ"
    "ਤੂੰ ਕੀ ਸਾਰ ਦਿਲਾ ਦੀ ਜਾਣੇ ਗੱਲ ਸਮਝਾਉਣ ਗੇ ਲੋਕ ਸਿਆਣੇ
    "ਜੱਟ ਜਿੰਦਲਪੁਰ ਵਾਲੇ ਨੂੰ ਦੀਦਾਰ ਵਿਚਾਰਾ ਕੀ ਜਾਣੇ ਭਾਬੀ ਦੇ ਕਾਰੇ ਨੂੰ "
    "ਕਹਿੰਦਾ ਹਰਜਾਗ ਟਿਵਾਣਾ ਮਾਪਿਆ ਨੇ ਤੂੰ ਨਾ ਚੰਡੀ ਰਹਿੰਦੇ ਕਈ ਸੰਧੂ ਵਰਗੇ ਪਿੰਡ ਦੇ ਵਿਚ ਕਰਦੇ ਭੰਡੀ"
    "ਹਰਜਾਗ ਟਿਵਾਣਾ ਰਹੂ ਭਾਲਦਾ ਸੰਧੂ ਜਿਸ ਦਾ ਨਾਂ ਮਾਰ ਉਡਾਰੀ ਉਡ ਚਲੀਏ ਜਿਉ ਜਾਣ ਪਹਾੜੀ ਕਾਂ"
    "ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਦੂਰ"
    ਇਹ ਗੀਤ ਸੁਰਜੀਤ ਸਿੰਘ "ਡਰੋਲੀ" ਵਾਲੇ
    ਦਾ ਲਿਖੇਆ ਹੈ
    ਗਾਮੀ ਸੰਗਤਪੁਰੀਆ ਦੇ ਗੀਤ ਵੀ ਗਾਏ
    ਭਿੰਦਰ ਦਾ ਇਹ ਕਹਿਣਾ ਵੀ ਦੀਦਾਰ ਨੇ ਸਿਰਫ ਮੇਰਾ ਹੀ
    ਗੀਤ ਗਾਇਆ ਹੈ ਗਲਤ ਗੱਲ ਹੈ

  • @parmjitsinghbhangu2172
    @parmjitsinghbhangu2172 4 года назад

    Gurjant. Kohla.majra.i.miss you

  • @harjindersingh3771
    @harjindersingh3771 4 года назад +2

    V good

  • @mskatwal8465
    @mskatwal8465 4 года назад +3

    ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਆਪ ਬਹੁਤ ਹੀ ਖੂਬਸੂਰਤ ਕੰਮ ਕਰ ਰਹੇ ਹੋ ਆਪ ਜੀ ਬਹੁਤ ਸਾਰੇ ਗੀਤਕਾਰ ਅਤੇ ਗਾਇਕ ਕਲਾਕਾਰ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖਣ ਜੀ ਭਿੰਦਰ ਡੱਬਵਾਲੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਲੱਗਿਆ ਹੈ ਆਪ ਨੂੰ ਵੇਖਦੇ ਹਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਖੁਸ਼ ਰਹੋ ਜੀ

  • @ManpreetSingh-ry8yr
    @ManpreetSingh-ry8yr 4 года назад +2

    🙏🙏🙏

  • @rupinderramgarh3596
    @rupinderramgarh3596 4 года назад +3

    Sira v.nice

  • @sunnysingh-bf7kr
    @sunnysingh-bf7kr 4 года назад +3

    Bout hee
    wadhia galbat ji