Punjab ch leeran di value hai , Sidhu vrge 💎 bande nu Punjab nahi rehna chahyda si , he was a brilliant singer 🎤and lyricist,💫👑🎵🌟thinking level too high, vaste vision, bahut dukh hunda hai 29/5 kde ni bhulni , everyone wants justice 🕯🕯🕯🕯🕯🙏🙏🙏🙏🙏🙏
@@alphamale3692 jehda kde kise kudi wara glt ni bolea shi nu shi khnda glt nu glt oh mahan hi hunda bki rb ta kise na be ni dekhya loka ch hi rb aa jo chnga aa soch da malak oh mahan hi aa
Zindagi ch pehli vaar dil cho awaaz aayi...ke jo sidhu naal hoya oh thik nahi hoya...😔pehli vari kise Shaksiyat di maut te akhiyan ch pani aaya...te Duniya di Reality pta lag gyi...😭
Koi na veer ehi pyar aa sidhu putt vaste ohde fans da. Enha ne he saade putt nu sadia taq jeunda rakhna hai. Ehi ohde layi justice di lehar chaldi rakhna ge. Legend never die. Love u putt sidhu moosewale. Mere chotte putt tusi Amar ho gaye
kuch kagzaan de Shilladaan pishey Wairri apne walon maar k chaley gye par Oh Saadey Sohnay Veer Shubhdeep Singh Sidhu Mooseywaley nu Hamesha lyi Amar kar gye.Kaash os manhoos din 29/5/2022 naa hi Charhda te j Charhda tan Mola menu chak lenda par Saadi Jindjaan Sidhu Mooseywaley Veer nu es Jahaan ton Rukhsat naa karda,aje bahut sewa karni c Punjab,Punjabiyat te saadi Daler Maa Charan kaur te Rabbroopi Baapu Balkour Singh ji di 🙏🙏 O mere Malkaa ! kaun c eh Shubhdeep Singh Sidhu Mooseywala ? Jadon da saathon khusseya,enj Lagda Jeeway Shareer da koi Aangg ee khuss gya hunda.Zindagi wich jadon v mokaa milya Hindustan aan da tan main apni Ammi Abbu nu zaroor mil k aawanga te gall naal laa k ohna da te apna dil holaa karney di koshish karanga.Aaj pooray 105 din ho gye Veer nu saathon wishdeyaan 😭😭😪😢😭😭
ਲੋਕਾਂ ਨੂੰ ਵੀ ਸ਼ਰਮ ਚਾਹੀਦੀ ਹੈ ਸਿੱਧੂ ਦੇ ਮਾਤਾ ਪਿਤਾ ਦੀ ਬੇਨਤੀ ਸੁੱਣਨੀ ਚਾਹੀਦੀ ਹੈ
ਸਹੀ ਗੱਲ ਹੈ ਅਸੀ ਸਾਰੇ ਸਿੰਧੂ ਪੁੱਤ ਨੂੰ ਬਹੁਤ ਪਿਆਰ ਕਰਦੇ ਹਾ ਪਰ ਸਿੰਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਥੌੜਾ ਟਾੲੀਮ ਅਰਾਮ ਕਰਨ ਨੂੰ ਵੀ ਚਾਹੀਦਾ ਅਾਖਿਰ ਉਹਨਾ ਦੀ ਸਿਹਤ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ
ਸਹੀ ਗੱਲ ਬਾਈ ਜੀ
I😢😢😢😢😢😢😢
Punjab ch leeran di value hai , Sidhu vrge 💎 bande nu Punjab nahi rehna chahyda si , he was a brilliant singer 🎤and lyricist,💫👑🎵🌟thinking level too high, vaste vision, bahut dukh hunda hai 29/5 kde ni bhulni , everyone wants justice 🕯🕯🕯🕯🕯🙏🙏🙏🙏🙏🙏
Dear jina ne marvaya oh Canada to hi a baki ohnu gang ne marea Ede ch Punjab kithu aya
Sahi keha g💯💔
bundpange na lenda fir
Right 👍
ਇਹ ਹੀ ਲੋਕ ਇਨਸਾਫ਼ ਲਈ ਸਾਥ ਦੇਣ ਤਾਂ ਕੁਝ ਬਣੇ ਸਾਰੇ ਅੱਗੇ ਆਓ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😭😭
ਸਿੱਧੂ ਤਾ ਅਮਰ ਹੋ ਗਿਆ ਰਹਿੰਦੀ ਦੁਨੀਆ ਤੇ ਨਾਮ ਰਹੋਗਾ
Tere naam toh injh lagda Tu sikha de ghare janam leya
Pr tenu enna bhi nhi ptaa amar kisnu keha janda??
Veere kade gurbani padh te usde arth sunn ptaa lguu tenu bhi
Te sidhu moosewala koi panthak ja sikh nhi c eh cheez bhi gurbani toh ptaa lgdia
@@alphamale3692 jehda kde kise kudi wara glt ni bolea shi nu shi khnda glt nu glt oh mahan hi hunda bki rb ta kise na be ni dekhya loka ch hi rb aa jo chnga aa soch da malak oh mahan hi aa
Jo chngi soch da mlk a oh mahan hi a
@@travelyatri2298 veer change ta fher sare mada kon kehda apne app nu
ਸਿੱਧੂ ਸਾਹਿਬ ਦੀ ਹਵੇਲੀ ਕੋਲ ਬਹੁਤ ਵੱਡਾ ਮੇਲਾ ਲੱਗਿਆ ਕਰੇਗਾ l
@pb ki matlab tera hs
Hnji veer
@pb 😂😂😂😂
@pb ਚੌਂਕੀ ਆਪ ਭਰਿਆ ਕਰੋਗੇ?
ਮਾਤਾ ਪਿਤਾ ਦੀ ਮਜਬੂਰੀ ਐ ਲੋਕ ਤੰਗ ਨਾ ਕਰਨ
ਹੁਣ ਤਾਂ ਆਪਣੇ ਪਿਓ ਦਾ ਲੋਹਾ ਮੰਨਿਆ ਕਿ ਨਹੀਂ....🔥
ਸਿੱਧੂ ਬਾਈ ਦੀਆਂ ਤਾਂ ਲੋਕ 1000-1000 ਰੁਪਏ ਚ ਤਸਵੀਰਾਂ ਖਰੀਦ ਕੇ ਘਰ ਚ ਲਾਈ ਬੈਠੇ ਨੇ...💪🙏
ਲੀਰਾਂ ਨੂੰ ਤਾਂ ਕਿਸੇ ਮੁਫ਼ਤ ਚ ਨਹੀਂ ਲੈਣਾ.....👎
Justice for Sidhu Moosewala Bai💔😭💔😭😭
Yar kya pure banda tha jis k liye pori world roi he, salute to Sidhu Moosewala, will live in hearts always💚🇵🇰
Justice for sidhu mussewala
ਭਾਂਵੇਂ ਵਰਤ ਕੇ ਤੁਰਗੇ ਲੋਕ ਸਾਨੂੰ, ਅਸੀਂ ਹਰ ਇੱਕ ਅੱਗੇ ਭੇਤ ਖੋਲ ਦਿੰਦੇ
ਬਹੁਤੀ ਬਣਦੀ ਨਹੀਂ ਸਾਡੀ ਕਿਸੇ ਨਾਲ, ਗੱਲ ਸੱਚੀ ਮੂੰਹ ਤੇ ਬੋਲ ਦਿੰਦੇ
ਅਜੇ ਮੇਹਨਤ ਦਾ ਦੌਰ ਚੱਲ ਰਿਹਾ, ਗੁੱਡੀ ਇੱਕ ਦਿਨ ਅੰਬਰਾ ਤੇ ਚੜੂਗੀ
ਸਾਡੀ ਵੱਧਦੀ ਦੇਖ ਤੱਰਕੀ ਬਾਬਾ, ਮਿਰਚ ਤਾਂ ਕੲੀਆਂ ਦੇ ਲੜੂਗੀ 💯
Justice for sidhu.god bless his family
Justice for sidhu moose wala
Shukar h k India wapis a gay hn Bapu g or mata g
Love from Pakistan 😘🇵🇰😍
Zindagi ch pehli vaar dil cho awaaz aayi...ke jo sidhu naal hoya oh thik nahi hoya...😔pehli vari kise Shaksiyat di maut te akhiyan ch pani aaya...te Duniya di Reality pta lag gyi...😭
ਮਹਾਨ ਇਨਸਾਨ ਸੀ ਸਿੱਧੂ ਮੂਸੇ ਵਾਲੇ ਸ਼ਾਨ ਸੀ ਪੰਜਾਬ ਦਾ ਜਿਸ ਨੇ ਪੰਜਾਬ ਦਾ ਨਾ ਆਲਬਲਡ ਚ ਰੌਸ਼ਨ ਕੀਤਾ
Koi na veer ehi pyar aa sidhu putt vaste ohde fans da. Enha ne he saade putt nu sadia taq jeunda rakhna hai. Ehi ohde layi justice di lehar chaldi rakhna ge. Legend never die. Love u putt sidhu moosewale. Mere chotte putt tusi Amar ho gaye
Justice for Sidhu moose wala 🙏🙏
ਸਕਿਉਰਟੀ ਮੱਦੇਨਜ਼ਰ ਮਾਤਾ ਪਿਤਾ ਜੀ ਜਾਨ ਦਾ ਖਾਸ ਧਿਆਨ ਰੱਖਣਾ ਚਾਹੀਦਾ
ਇਹ ਸਭ ਲੋਕ ਦਿਖਾਵਾ ਕਿਸੇ ਨੂੰ ਕੋਈ ਦੁੱਖ ਨਹੀਂ ਬੱਸ ਸਿਰਫ ਲੋਕ ਦਿਖਾਵਾ ਕਰਨ ਜਾਂਦੇ ਹਨ ਸਾਰੇ !ਕਿਉਕਿ ਦੋ ਕੁ ਹਫ਼ਤੇ ਸਿੱਧੂ ਦੇ ਬਾਪ ਨੇ ਕਿਹਾ ਵੀ ਸੀ ਕਿਸੇ ਨੂੰ ਕੇ ਬਹੁਤ ਲੋਕ ਕੋਲ ਆਕੇ ਬਹਿ ਜਾਂਦੇ ਹਨ ਕਿੰਨਾ ਕਿੰਨਾ ਚਿਰ ਬੋਲਦੇ ਦੱਸਦੇ ਕੁਝ ਨਹੀਂ ਜੋ ਕੁਝ ਉਹੀ ਪੁੱਛਦੇ ਹਨ ਕੇ ਕਿੱਥੋਂ ਆਏ ਜਾਂ ਕੋਈ ਹੋਰ ਗੱਲ-ਬਾਤ ਫਿਰ ਜਦੋਂ ਜਾਣ ਲੱਗਦੇ ਹਨ ਤਾਂ ਕਦੇ ਇੱਧਰ ਉਧਰ ਝਾਂਕਦੇ ਕਈ ਤਾਂ ਆਪ ਹੀ ਕਹਿ ਦਿੰਦੇ ਕੇ ਤੁਹਾਡੇ ਦੋਵਾਂ ਨਾਲ ਫੋਟੋ ਕਰਾਉਣੀ ਹੈ ਅਤੇ ਕਈਆਂ ਨੂੰ ਉਹ ਤਾੜ ਲੈੰਦੇ ਹਨ ਕੇ ਇਹ ਸਿਰਫ ਕੀ ਕਰਨ ਆਏ ਹਨ ਤੇ ਉੱਨਾਂ ਨੂੰ ਉਹ ਖੁਦ ਹੀ ਕਹਿ ਦਿੰਦੇ ਹਨ ਕੇ ਫੋਟੋ ਕਰਾਉਣੀ ਹੈ ਤਾਂ ਕਰਵਾ ਲਵੋ ਬੱਸ ਫਿਰ ਕੀ ਜਦੋਂ ਫੋਟੋ ਹੋ ਜਾਂਦੀ ਤੇ ਉਹ ਸਾਰੇ ਲੋਕ ਗੇਟ ਤੋਂ ਬਾਹਰ । ਇਹੀ ਕੰਮ ਬਾਹਰ ਚੱਲਦਾ ਹੈ ਲੋਕੀ ਤਾਂ ਬੇਸ਼ਰਮਾਂ ਵਾਂਗ ਇਸ ਤਰਾਂ ਘਰਦੇ ਬਾਹਰ ਸੜਕ ਤੇ ਖੜੇ ਦੰਦੀਆਂ ਕੱਢਦੇ ਹੱਸਦੇ ਦਿਖਾਈ ਦਿੰਦੇ ਹਨ ਜਿਵੇਂ ਸੱਚੀ ਬੱਸ ਮੇਲਾ ਦੇਖਣ ਆਏ ਹੋਣ ਕੋਈ ਬਾਹਰ ਖੜਾ ਫ਼ੋਨ ਤੇ ਗੱਲਾਂ ਕਰਦਾ ਕੋਈ ਮੁੱਛਾਂ ਨੂੰ ਵੱਟ ਦੇਣ ਡਿਆ ਬਹੁਤੇ ਤਾਂ ਢਾਣੀਆਂ ਬਣਾਕੇ ਇਸ ਤਰਾਂ ਖੜੇ ਹੱਸਦੇ ਮਖੌਲਾਂ ਕਰਦੇ ਜਿਵੇਂ ਕਬੱਡੀਆਂ ਤਾਂ ਕੀ ਮੇਲੇ ਵਿੱਚ ਆਸ਼ਕੀ ਕਰਨ ਆਏ ਹੁੰਦੇ ਹਨ ।ਵੱਖ ਵੱਖ ਵੀਡੀਓ ਦੇਖੋ ਤਾਂ ਬਹੁਤ ਵਾਰ ਕੁੜੀਆਂ ,ਮੁਟਿਆਰਾਂ ਵੀ ਇਹੋ ਕੁਝ ਕਰਦੀਆਂ ਨਜ਼ਰ ਆਉਂਦੀਆਂ ਹਨ । ਇਹ ਸਭ ਲੋਕ ਬਿਲਕੁਲ ਵਿਹਲੇ ਹਨ ਕੋਈ ਵੀ ਕੰਮ ਨਹੀਂ ਇੰਨਾਂ ਲੋਕਾਂ ਨੂੰ ਅਜੇ ਤੇਲ ,ਡੀਜ਼ਲ ,ਪੈਟਰੋਲ ਅਤੇ ਬੱਸਾਂ ਦੇ ਕਿਰਾਏ ਕਿੰਨੇ ਮਹਿੰਗੇ ਹਨ ? ਜਿਹੜੇ ਲੋਕ ਰੋਜ ਕੰਮਾਂ ਤੇ ਜਾਂਦੇ ਉਹ ਵਿਚਾਰੇ ਤਾਂ ਰੋਂਦੇ ਮਹਿੰਗਾਈ ਨੂੰ ਤਾਂ ਇਨ੍ਹਾਂ ਵਿਹਲੜਾਂ ਨੂੰ ਕੋਈ ਪ੍ਰਵਾਹ ਨਹੀਂ ।ਹਮਦਰਦੀ ਜਾਂ ਮਦਦ ਇਸ ਤਰਾਂ ਨਹੀਂ ਹੁੰਦੀ ਸਾਰੀ ਦਿਹਾੜੀ ਉੱਥੇ ਜਾਕੇ ਕੈਮਰਿਆਂ ਵੱਲ ਝਾਕੀ ਜਾਂਦੇ ਨੇ ਕੇ ਕਿਹੜਾ ਕੈਮਰਾਮੈਨ ਕਿਸੇ ਵੱਡੇ ਟੀ.ਵੀ. ਚੈੱਨਲ ਦਾ ਹੈ ਤਾਂ ਬੱਸ ਉਸਦੇ ਆਲੇ ਦੁਆਲੇ ਘੁੰਮੀ ਜਾਣਗੇ ਭੇਡਾਂ ਵਾਂਗ ਕੇ ਸ਼ਾਇਦ ਸਾਨੂੰ ਵੀ ਕੁੱਝ ਪੁੱਛੇਗਾ ਰਿਪੋਟਰ ! ਬਾਕੀ ਰਹਿੰਦੀ ਕਸਰ ਆਹ ਯੂ-ਟੂਬਰ ਕੱਡੀ ਜਾਂਦੇ ਹਨ ਬੱਸ ਗਲਤ -ਮਲਤ ਮੰਨਘੜਤ ਜਿਹੀਆਂ ਗੱਲਾ ਕੋਲ਼ੋਂ ਜੌੜ ੨ ਕੇ ਤਾਂ ਹੈੱਡ ਲਾਈਨਾਂ ਕੁਝ ਕਹਿੰਦੀਆਂ ਹੁੰਦੀਆਂ ਤੇ ਵੀਡੀਓ ਵਿੱਚ ਹੋਰ ਬਕਵਾਸਬਾਜੀ ਕੀਤੀ ਹੁੰਦੀ ਹੈ । ਬਿਲਕੁਲ ਸ਼ਰਮ ਨਹੀਂ ਹੈ ਸਭ ਕਹੀ ਜਾਂਦੇ ਬੱਸ ਦੁੱਖ ਕਰਕੇ ਆਏ ਹਾਂ ਦੱਸੋ? ਸ਼ਰਤ ਨਾਲ ਇਹ ਗੱਲ ਕਰੋ ਕੇ ਸਿਰਫ ਇੱਕ ਮਹੀਨੇ ਜਾਂ ਦੋ ਹਫ਼ਤਿਆਂ ਵਾਸਤੇ ਸਿਧੂ ਦੀ ਕਬਰ , ਅਤੇ ਹਵੇਲੀ ਤੋਂ ਇਕ ਕਿੱਲੋਮੀਟਰ ਸਾਰੇ ਪਾਸਿਆਂ ਤੇ ਸਭ ਕੈਮਰੇ , ਚਾਹੇ ਕਿਸੇ ਤਰਾਂ ਦੇ ਵੀ ਫ਼ੋਨ ਜਾਂ ਪ੍ਰੈੱਸ ਰਿਪੋਟਰ ਜਾਂ ਚੈਨਲਾਂ ਵਾਲੇ ਸਭ ਬੰਦ ਕਰ ਦਿੱਤੇ ਜਾਣ ਬਿਲਕੁਲ ਜ਼ੀਰੋ ੦, ਅਤੇ ਫਿਰ ਦੇਖੋ ਕਿੰਨੇ ਕੁ ਲੋਕ ਜਾਂਦੇ ਹਨ ਹਮਦਰਦੀ ਕਰਨ ਵਾਸਤੇ ਜਾਂ ਆਪਣੇ ਦਿਲ ਦਾ ਦੁੱਖ ਹੌਲਾ ਕਰਨ ਦੋ ਜਾਂ ਤਿੰਨ ਦਿਨਾਂ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋਜਾਵੇਗਾ ਜਦੋਂ ਲੋਕਲ ਜਾਂ ਪਿੰਡ ਵਾਲਿਆਂ ਤੋਂ ਵਗੈਰ ਹੋਰ ਕੋਈ ਦੂਜਾ ਨਾ ਦਿਖਿਆ ਗਰੰਟੀ ਹੈ ਇਸ ਗੱਲ ਦੀ ।ਕਿਸਾਨ ਮੋਰਚੇ ਵਿੱਚ ਵੀ ਇਹੋ ਕੁਝ ਹੁੰਦਾ ਸੀ ਤੇ ਕਰਦੇ ਸਨ। ਹਮਦਰਦੀ ਕਰੋ ਜੇ ਦਿਲੋਂ ਕਰਨੀ ਹੈ ਤਾਂ ਆਪੋ ਆਪਣੇ ਇਲਾਕੇ ਦੇ ਐਮ,ਐਲ,ਏ, ਅਤੇ ਐਮ,ਪੀ, ਦੇ ਦਫ਼ਤਰਾਂ ਮੂਹਰੇ ਧਰਨਾ ਦੇਵੋ ਸ਼ਾਂਤਮਈ ਤਰੀਕੇ ਨਾਲ ਅਤੇ ਨਾਲ ਉੱਨਾਂ ਨੂੰ ਲਿਖਤੀ ਰੂਪ ਵਿੱਚ ਨੋਟਿਸ ਜਾਂ ਮੈਮੋਂਰੰਡਮ ਲਿਖਕੇ ਦੇਵੋ ਅਤੇ ਰੋਜ ਜਾਵੋ ਭਾਂਵੇਂ ਤੇ ਕਨੂਨ ਵਿੱਚ ਤਬਦੀਲੀ ਲਿਆਉਣ ਦੀ ਮੰਗ ਕਰੋ ਗੈਂਗ ਪੁਣੇ ਦੇ ਨੱਥ ਪਾਉਣ ਦੀ ਮੰਗ ਕਰੋ ਫਿਰ ਤਾਂ ਲੋਕ ਮੰਨਣਗੇ ਹਾਂ ਵਾਕਿਆ ਹੀ ਇੰਨਾਂ ਲੋਕਾਂ ਨੂੰ ਦੁੱਖ ਹੈ ਤੇ ਹਮਦਰਦੀ ਵੀ ਤੇ ਸਿੱਧੂ ਦੇ ਜਸਟਿਸ ਵਾਸਤੇ ਲੜਦੇ ਹਨ ਇਸ ਨਾਲ ਉਸਦੇ ਮਾਂ-ਬਾਪ ਨੂੰ ਵੀ ਮਾਣ ਮਹਿਸੂਸ ਹੋਵੇਗਾ ਤੇ ਸਕੂਨ ਵੀ ਮਿਲੇਗਾ। ਇਹ ਨਹੀਂ ਕੇ ਇਕ ਉਹ ਦੁਖੀ ਦਿਨ -ਰਾਤ ਉੱਤੋਂ ਤੁਸੀਂ ਸਵੇਰੇ ਸਾਜਰੇ ਜਾਕੇ ਗੇਟ ਮੂਹਰੇ ਖੜ੍ਹ ਜਾਂਦੇ ,ਬੱਸ ਫਿਰ ਸੈਲਫੀਆਂ ਕੀਤੀਆਂ ,ਵੀਡੀਓ ਬਣਾਈ ,ਪਾਣੀ ਪੀਲਿਆ,ਫਿਰ ਚਾਹ ਪੀ ਕੇ ਚਲੋ ਅਫ਼ਸੋਸ ਹੋਗਿਆ ਤੇ ਵੀਡੀਓ ਨੈੱਟ ਉੱਤੇ ਪਾ ਦਿੱਤੀ ਤੇ ਸਾਰਿਆਂ ਨਾਲ ਦੁੱਖ ਸਾਂਝਾ ਹੋਗਿਆ ! ਕੀ ਹੈ ਇਹ ਕੋਈ ਸ਼ਰਮ -ਹਜ਼ਾ ਨਹੀਂ ? ਇਸਨੂੰ ਵਿਪਾਰ ਕਿਹਾ ਜਾਂਦਾ , ਨਾ,ਕੇ ਦੁੱਖ ਵੰਡਾਉਣਾ !। ਜੈ ਜਵਾਨ-ਜੈ ਕਿਸਾਨ ! ।
कोई rabb da नेक banda si, तभी मेले lag रहे
ਇਸ ਤਰਾਂ ਹੀ ਹੈ ਜੀ I ਕੋਈ ਖਾਸ ਰੂਹ ਸੀ
ਬਹੁਤ ਗਲਤ ਜੇਕਰ ਕੋਈ ਨੁਕਸਾਨ ਹੋ ਗਿਆ ਤਾਂ ਕੋਣ ਜ਼ੁੰਮੇਵਾਰੀ ਹੋਊ …ਹਮਦਰਦੀ ਕਰਦੇ ਓ ਤਾ ਉੱਨਾਂ ਵਿਚਾਰਿਆ ਵਾਰੇ ਵੀ ਸੋਚੋ ਕੀ ਹਾਲ ਉਨ੍ਹਾਂ ਦਾ …
I'm glad to hear this message, deal with these people for injustice to our sidhu moose wala 😢
Asel mai goldy braar or lawrence bishnoi ko pkro indians tumhe ptaa nhi kitna azeem insaan be mot maar dyaa
I m from lahore... Bhai g lawrence ko q itna protocol dete ho
Ye baat glt hai
Sidhu moose wala legend 💪
Siddhu has proved who he was and killer has proved how much sick mentality they possess.
#JusticeForSidhuMoosewala 🔥
Aah khatya c sidhu ne dekhlo kisi kisi de krma ch aanda eh Pyar waheguru mehr Kare
Justice for sidhu moosewale lvu veera 🙏🙏💔💔😔
Waheguru ji
God please 🙏#Justiceforsidhumoosewala 😭😭#Legendsidhumoosewala, Legend never die, he alive in our ♥️ forever ♾️
Father of industry #sidhumoosewala
Dil da ni Marda TERA SIDHU MOOSE WALA
Miss him Sidhu Bhai love you
Poray India vech nhi pori duniya vech only #sidhumoosewala
Miss you Sidhu moose wala 💔💔💔😭😭💔😭😭💔💔
Good
Hlo
Sare ma bapu nu preshan na kro thik h tuhada sbda boot pyar h Sidhu bache naal odiya yada ta aap sb naal. 😭😭🙏🙏🙏
Justice sidu musawala 🙏🏻🙏🏻🙏🏻🙏🏻
Justice ⚖️ for sidhu moose wala ji
ਬਹੁਤ ਵੱਡੀ ਗਲਤੀ ਕੀਤੀ ਗਈ। ਜੋ ਇਕੱਲਾ ਮਾਪਿਆ ਦਾ ਨੌਜਵਾਨ ਬੱਚਾ ਮਾਰਤਾ ਕੀ ਖੱਟਿਆ ਤੁਸੀ ।
Justice for king 👑 moosewala 💔💔🙏🙏🙏🙏
ਬਿਨਾਂ ਮਤਲਬ ਤੋਂ ਸ਼ਰਮ ਲਾਈ ਲੋਕਾਂ ਨੇ ਦੱਸ ਹੁਣ ਕੀ ਲੋਕ ਚਹੁੰਦੇ ਨੇ ਹਰ ਟਾਇਮ ਤੱਗ ਕਰਨਾ
Justice for Sidhu moose wala💔💔✍🏻✍🏻🙏🏻🙏🏻
Sidhu musse Walla great
Sidhu mose wala zindjaan aa sadee ta
ਓ ਕੇ ਇਹ ਇਤਲਾਹ ਦੇਣ ਵਾਲੇ ਸ਼੍ਰੋਮਣੀ ਭਗਤ ਸਿੰਘ ਨਗਰ ਦੇ ਨਾਲ ਹ
ਮਹਾਨ ਇਨਸਾਨ ਸੀ ਸਿੱਧੂ ਮੂਸੇ ਵਾਲੇ
#justiceforsidhumoosewala
Waheguru ji kirpa karn 🙏🙏
Sidhu bai miss you
Sidhu ki samaad te mele lgan ge uthho hr Murad puri honi h
legend jatt moose wala jhotta rehndi dunia cha naa rahu jatt da
Justice for Sidhu Moosewala
ਪੱਤਰਕਾਰ ਬਾਈ ਤੋ ਸਿਰਫ ਪੇਸ਼ੇ ਕਰਕੇ ਕਰ ਰਿਹਾ ਕੈਮਟ ਕਰਨ ਵਾਲੇ ਬਾਈ ਜੀ ਪੱਤਰਕਾਰ ਤੇ ਵੀ ਕੈਮਟ ਕਰੋ ਇਹ ਸਬ ਪੇਸ਼ੇ ਕਰਕੇ ਕਰਦੇ ਨੇ
Wahèguru ji
Miss you sidhu putra 😭😭😭😭😭😭😭😭😭😭😭😭😭
wahe guru ji
#justice for sidhu moosewala 💔💔💔
#Justice for Sidhu moose Aala 🙏
ਮੇਰੇ ਹਿਸਾਬ ਨਾਲ ਸਿੱਧੂ ਦੇ ਮਾਤਾ ਪਿਤਾ ਨੂੰ Privacy ਰੱਖਣੀ ਚਾਹੀਦੀ ਹੈ ਕਿਸੇ ਨੂੰ ਮਿਲਣਾ ਨਹੀ ਚਾਹੀਦਾ। ਮੂਸੇਵਾਲੇ ਨਾਲ ਵੀ ਏਦਾ ਧੋਖਾ ਹੋਇਆ ਫੈਨ ਬਣ ਕੇ ਕੇਕੜੇ ਨੇ ਰੇਕੀ ਕੀਤੀ
Right.
Karia na raki keeti.
@@sukhrajkaur8148 hnji
Legend never die #sidhumoosewala
kuch kagzaan de Shilladaan pishey Wairri apne walon maar k chaley gye par Oh Saadey Sohnay Veer Shubhdeep Singh Sidhu Mooseywaley nu Hamesha lyi Amar kar gye.Kaash os manhoos din 29/5/2022 naa hi Charhda te j Charhda tan Mola menu chak lenda par Saadi Jindjaan Sidhu Mooseywaley Veer nu es Jahaan ton Rukhsat naa karda,aje bahut sewa karni c Punjab,Punjabiyat te saadi Daler Maa Charan kaur te Rabbroopi Baapu Balkour Singh ji di 🙏🙏
O mere Malkaa ! kaun c eh Shubhdeep Singh Sidhu Mooseywala ?
Jadon da saathon khusseya,enj Lagda Jeeway Shareer da koi Aangg ee khuss gya hunda.Zindagi wich jadon v mokaa milya Hindustan aan da tan main apni Ammi Abbu nu zaroor mil k aawanga te gall naal laa k ohna da te apna dil holaa karney di koshish karanga.Aaj pooray 105 din ho gye Veer nu saathon wishdeyaan 😭😭😪😢😭😭
#Justiceforsidhumoosewala 💔💔🔥🔥
Jistice for sidhu moose wala plz 🙏 🙏 🙏 🙏 🙏 🙏
Buht achi video bnai well don
Justice for sidhu bai
justice for sidhu moose wala
Nice👍👍
Justice For Subhdeep sidhu Moosewala
ਵਾਹਿਗੁਰੂ ਜੀ
Kash auj sant jarnail Singh hunde ta punjab kuj hor hona c 😞🙏🏼
Ki hona si te kive hona si ji
Fir a gaa v nhi skda c eda de song
Sidhu Moose wala 💪❣️💪
#justiceforsidhumoosewala 🙌🏼
Legend sidhu moose wala
98% ਲੋਕ ਤਾਂ ਘਰ ਦੇਖਣ ਅਤੇ ਫੋਟੋਆਂ ਖਿਚੋਣ ਆਉਦੇਂ ਨੇ ਉਹਣਾਂ ਕੋਈ ਦੁਖ ਨੀ ਇਹ ਕੰਮ ਲਡੁ ਚੇਨਲ ਵਾਲੀਆਂ ਨੇ ਵੀ ਫੜੀਆਂ ਹੋਈਆਂ
Nhi bai lok sche hi ne btt ah news chennal Ale fyda le rhi har Mint te video ponde a
Jatt da maqbala dus menu kethy #sidhumoosewala
Tochana da jatt ni shokeen mudh to adia karegi ni mai leju kich ke...... Ooooooo.... 😭😭😭😭😭😭
SATNAM WAHU GURU JI
Miss you bai ji
🙏🏼🙏🏼🙏🏼🙏🏼
Mhhhh ♥️♥️mhhhhh veer
Yr 4 photoa khatar kisa da dhakka naal dar khalona koi bohti Changi gll ni 😔💔
#justiceforsidhumoosewala
🙏🙏🙏🙏🙏🙏🙏
Waheguru ji loka nu as tira. Jad nahi karni chadi mapea bal be dakho veer ji
Right veer 🙏🙏
#justiceforsidhumoosewala🌹🌹
Hi❤❤
Sali pori industry da bap sidhu bai legend never die
Ya dukhoon oor ghamoon ka mayla hay ,aysay maylay khabhi na lugaany
Miss you legend😭😭😭😭
ਲੋਕਾ ਨੂ ਸ਼ਰਮ ਚਾਹੀਦਾ ਲੋਕ ਓਨਾ ਦਚ ਨਹੀ ਮਨਦੇ ਦੂਖ ਦਿਦੇ ਆ ਪਾਗਲ ਲੋਕ
ALL INDIA FAMOUS Hone k Liye Sidhu Bai ko Bekasur mara h.
Hamesa sache bande hi marde ne
Bilkul right ji👍👍
Pr idha hona ni chaida 💔
Waheguru di sotti di awaz nai hundi
Bai tusi sari information na diya Karo Bai de Ghar Di
#JusticeforSidhuMooseWala
Bande ne kuch kr k dikhaya e es krk e veere de maa bapu nu lok miln lyee aaunde aa.
YAAR PYAR TA THEEK AA SIDHU LYI ,PAR LOKA NU CHAIDA K UNCLE AND AUNTY JI NU JYADA TANG NA KARIA KRO ,OH V AKK JANDE NE ROJ ENE LOKA NU MIL K
22 yar maa bapp nu rest kar len deya kro ek bechareya iko ik putt chala gayea am banda ta mange tu ne uthda par e bichere fir v mil lende a
Justice mhhh ♥️
#justiceforsidhumoosewala🙏🏽