nahi milnaa justice , earlier i don;t want to go abroad but since this happened i will be shifting to abroad and never ever return to so called "CHUTIYO KA DESH".
Bai duniya te roj e lakha lok aunde lakha lok jande aa Koi kise nu yaad ni krda Pr sidhu bai amar ho gya eh silsla sadiyan tak chlu loka da mela lagya rahu moose pind ch Rest In Power Big Moose
Veere tusi great good Sidhu Moose wale Bai ji , Anmol Ratan Heera put Babber sher put see Sidhu Moose wale Bai ji ,sadha amar rehnge Suraj ban ke chamkde rahege Sidhu bai ji Babber sher put...
Please check krke gift leo. Aa message sidhu de parents nu dwo. Koi nuksaan vi krr skda. Sidhu vi bohot bhola panchi si, parents are very innocent ji 💔💔💔
ਦਿਲ ਨੂੰ ਹੌਲ ਪੈਂਦੇ ਆ ਮਾਂ ਬਾਪ ਵੱਲ ਦੇਖਕੇ ਧੰਨ ਜਿਗਰਾ ਬਾਪੂ ਬੇਬੇ ਪਰਮਾਤਮਾ ਇਹਨਾਂ ਨੂੰ ਹੌਸਲਾਂ ਤੇ ਤੰਦਰੁਸਤੀ ਬਖਸ਼ੇ।🙏🙏💔💔😭😭
ਯਾਰ ਹਾਲੇ ਵੀ ਦਿਲ ਰੌਂਦਾ ਦੇਖ ਕੇ ਜਿਹੜੀਆਂ ਲੀਰਾ ਰੌਲਾ ਪੌਂਦੀਆਂ ਉਹਨਾਂ ਨੂੰ ਦੱਸ ਦੇਈਏ ਹਾਲੇ ਮੁਕਿਆ ਨਹੀਂ ਲੇਜੇਂਡ ਮਰਦੇ ਨਹੀਂ #justicesidhumoosewala 🙏🙏
💯😢😢
Ghat dono pase nhi dono side dai ik dujje no mada kehde gala kadde
ਨਾ ਭਰਾਵੋੋ ਰਵਾਿੲਆ ਨਾ ਕਰੋ ਮਾਂ ਿਪਉ ਨੂੰ ਅਸੀਂ ਤਾ ਘਰ ਬੈਠੇ ਦੇਖ ਰੋਣ ਲੱਗ ਪੈਂਦੇ ਆ ਉਹਨਾਂ ਨਾਲ ਿਰਹ ਕੇ ਿਹੱਮਤ ਦਿਆਂ ਕਰੋ ਜੋ ਰੋਣ ਨਾ 🙏🏻🙏🏻
Right
Bahut dukh hunda hai ena nu ronde dekh k love u bebe bapu
ਸਹੀ ਕਿਹਾ ਤੁਸੀ
Shi keha mera ronn nikl jnda bs koi connection v ni c pr pta ni ki gl a v control ni hunda
🙏🙏🙏
Kaas koi ਮਾਪਿਆਂ da ਸਰਵਣ ਪੁੱਤ ਮੋੜ ਕੇ ਲਿਆ ਦੇਵੇ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 ਬੀ ਮਾਪਿਆਂ ਨੇ ਮੂੰਹ ਮੰਗੀਆਂ ਮੁਰਾਦਾਂ ਪੁਰੀਆ ਕਰ ਦੇਣਗੇ💯🙏🏻
Sahi gl 😭😭
O auga🥺
@@abhijohal6342 e
Shubh kole 😢😢💔💔🥀
Amar Sidhu Moose wala 🙏🏻😢💔🥀❤️
ਮਾਤਾ ਪਿਤਾ ਲਈ ਬਸ ਰੋਣਾ ਰਹਿ ਗਿਆ।ਇੱਕ ਇੱਕ ਪਲ ਕਿਵੇਂ ਕੱਟਦੇ ਹੋਣੇ । ਬਹੁਤ ਦੁੱਖ ਹੁੰਦਾ ਜਦੋਂ ਉਹਨਾਂ ਨੂੰ ਰੋਂਦੇ ਦੇਖਦੇ ਹਾਂ।
Right
ਲੋਕਾਂ ਨੇ ਮਜਾਕ ਹੀ ਬਣਾ ਲਿਆ,,,, ਤਾਹੀ ਸਾਲੇ ਬੈਕਵਰਡ ਕਹੋੰਦੇ ਇਹ ਲੋਕ,,, ਇਹਨਾਂ ਦੇ ਦਿਮਾਗ ਪਤਾ ਨੀ ਕਿਦਾ ਦੇ ਨੇ,,, ਇਕ ਵੱਡੀ ਸ਼ਸ਼ੀਅਤ ਨੀ ਸੰਭਾਲੀ ਗਈ ਇਹਨਾਂ ਲੋਕਾਂ ਤੋਂ,,, ਹੁਣ ਓਹਨਾ ਨੂੰ ਦੁੱਖੀ ਕਰਨ ਹੀ ਜਾਂਦੇ ਨੇ,, ਆਪਣੇ ਆਪ ਨੂੰ ਫੇਮ ਕਰਨ ਲਈ
L
😅p😅
😅
ਮਾਂ ਬਾਪ ਨੂੰ ਤਾਂ ਅੱਜ ਵੀ ਸਿੱਧੂ ਵੀਰ ਸਾਡੇ ਕੋਲ ਹੈ ਤਾਂ ਹੀ ਤਾਂ ਉਹਨਾਂ ਨੇ ਆਖਿਆ ਗਿਫਟ ਸੁਭ ਦੇ ਕੋਲ ਭੇਜ ਦੇਵੋ ਖੇਤ ਵਿਚ ਵਾਹਿਗੁਰੂ ਜੀ ਸੁਭ ਨੂੰ ਜਲਦੀ ਵਾਪਸ ਮੋੜ ਦਿਓ ਜੀ
ਰੱਬਾ ਤੂੰ ਤਾਂ ਸਭ ਦੀ ਸੁਣਦਾਹੈ ਤਾਂ ਸੁਣ ਸਾਰੇ ਵੀਰਾਂ ਦੀ ਅਰਦਾਸ ਸਿੱਧੂ ਵੀਰ ਜੀ ਨੂੰ ਵਾਪਸ ਭੇਜ ਦੇ
We want justice for sidhu Moosewala a great singer and KING of the punjabi music 🎶🎶 industry 🙏🙏🙏🙏💎🙏💎💎
sharabi joker bhagwanta kee insaaf dilwau tuhanu
@@bintykala686 u r right bhai .
katthe hovo khalsa ji aakhe kaum vasta pake
@@bintykala686 aho badal diwau insaaf fer 😂
ਮਾਂ ਬਾਪ ਲਈ ਕੋਈ ਸ਼ਬਦ ਈ ਨਹੀਂ ,,,,, ਦਿਲੋਂ ਪਿਆਰ ਹੀ ਆ,,,,,
ਸਦਾ ਦਿਲਾਂ ਵਿੱਚ ਜਿਉਂਦਾ ਰਹੇਗਾ
ਮਾਂ ਨੇ ਹਜੇ ਵੀ ਕਿਹਾ ਸ਼ੁੱਭ ਕੋਲੇ ਸਮਾਧ ਹਜੇ ਵੀ ਨਹੀ ਕਿਹਾ😢💔 ਸਾਡਾ ਤਾ ਜਿਊਂਦਾ ਅੱਜ ਵੀ🥺
Sade lyi ta hamesha hi jeoda rahoga...dil ch rakhage sidhu bai nu ... legend Sidhu moosewala
😭😭😭
Sahi gall aaa ❤
Dil Ni Lag Rea Bai Bina 💔💔
Raaba Ehnu Ek Bura Supna Bna K Bhula De, Te Sanu Sada ਮੂਸੇਵਾਲਾ Vapis Krde 🙏🏻🙏🏻🙏🏻🙏🏻😓😓😓😭
Hanji ma ne keha ki shub kol rakh aao
ਆਪਣੇ ਸਰਵਣ ਵਰਗੇ ਪੁੱਤਰ ਦੇ ਤੁਰ ਜਾਣ ਨਾਲ ਮਾਂ ਬਾਪ ਦਾ ਬਹੁਤ ਬੁਰਾ ਹਾਲ ਹੈ। ਕੋਈ ਵੀ ਆਪਣੇ ਪੁੱਤਰ ਨੂੰ ਆਸਾਨੀ ਨਾਲ ਨਹੀਂ ਭੁਲ ਸਕਦਾ। ਵਾਹਿਗੁਰੂ ਜੀ, ਉਹਨਾਂ ਦੇ ਅੰਗ ਸੰਗ ਰਹਿ ਕੇ ਸਹਾਈ ਹੋਣ।
ਮਾਂ ਬਾਪ ਦਾ ਦੁੱਖ ਦੇਖ਼ ਨੀਂ ਹੁੰਦਾ ਵਾਹਿਗੁਰੂ ਜੀ ਕਦੋਂ ਇੰਨਸਾਫ ਮਿਲੂਗਾ ਮਾਪਿਆਂ ਨੂੰ 🙏🙏
Subh kole keha mata ji ne dil hi jhinjod k rakh ditta
Please demand justice for sidhu moosewala veer 😭😭😭😭🙏🙏🙏🙏
nahi milnaa justice , earlier i don;t want to go abroad but since this happened i will be shifting to abroad and never ever return to so called "CHUTIYO KA DESH".
ਇੱਕ ਸਿੱਧੂ ਵੀਰ ਜੀ ਦੀ ਕਮੀ ਏ ਬਾਕੀ ਸਭ ਠੀਕ ਏ।😭😭😭😭😭😭😭😭😭🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Sidhu moose wala saraya de ਦਿਲਾਂ ਵਿੱਚ ਵਸਦਾ ਜੱਟ ਨਹੀਂ ਮਿਲਣਾ ਰੱਬਾ vere sidhu nu pulna ਬੜਾ ਮੁਸ਼ਕਿਲ ਹੈ
sidhu forever live in our hearts❤
ਹੇ ਵਾਹਿਗੁਰੂ ਜੀ ਦੋ ਦੋ ਸਿੱਧੂ ਮੋੜ love you all member USA🙏🙏✌️✌️❤️❤️
ਸਲੂਟ ਹੈ ਵੀਰਾ ਨੂੰ ਵਾਹਿਗੁਰੂ ਪਰਿਵਾਰ ਨੂੰ ਵੀਰਾ ਤੇਮੇਹਰ ਭਰੀਆ ਹੱਥ ਰੱਖਿਓ ਜੀ
Waheguru ji 🙏
😭😭😭😭😭😭
#justiceforsidhumoosewala🙏
Miss u Sidhu Moosewalla Bhai 😭
ਵਾਹਿਗੁਰੂ ਜੀ ਬਾਈ ਜੀ ਦੇ ਮਾਂ ਅਤੇ ਪਿਤਾ ਨੂੰ ਹਿੰਮਤ ਬਖਸੀ
Wah oye Sidhu tere te tere chahuan walyan de. Kise kise nu he inna pyar milda jindgi ch.
Miss u sidhu 22 king 💪💪👑👑 love u 🥺🥺
Dil ch khich pendi jad sidhu di gal hundi hun v 🙏💐♥️😔sada veer aje v sade vich aaa
Sidhu bai legend bai sada legend aa aaje mukya nhi❤❤❤❤❤❤
Lenged never die. Justice for sudhu Moose wala
So brave parents no words for their loss n still fighting for justice
Legend never die 🙏🙏 and miss u verra 😭😭😭😭😭😭
ਮਾਂ ਬਾਪ ਦੇ ਜਖਮ ਫਿਰ ਹਰੇ ਹੋ ਗਏ ਨਹੀਂ ਦੇਖੇ ਜਾਂਦੇ ਰੋਦੇ ਜਦੋਂ ਮੈਂ ਇੰਨਾ ਦਿਆਂ ਬਿੜੀਉ ਰੋਦੀਆਂ ਦੀਆਂ ਦੇਖ ਦੀ ਆਂ ਤਾਂ ਪੱਤਾ ਨਹੀਂ ਦਿਨ ਵਿੱਚ ਕਿੰਨੀ ਵਾਰੀ ਮਨ ਭਰ ਔਦਾ ਹੈ ਮੇਤੋ ਤਾਂ ਇੰਨਾ ਦਾ ਦੁੱਖ ਦੇਖੀਆ। ਨਹੀਂ ਜਾਂਦਾ ਪ੍ਰਮਾਤਮਾਂ ਇਨ੍ਹਾਂ ਦਾ ਹੌਸਲਾ ਬਣਾਈ ਰੱਖੇ ਪ੍ਰਮਾਤਮਾਂ ਛੇਤੀਂ ਇਨਸਾਫ ਦੁਆਵੇ ਤਾਂ ਕੀ ਏਹ ਬਚਾਰੇ ਟਿਕ ਕੇ ਬੈਠ ਸਕਣ ਜਿਦਣ ਦਾ ਸਿੱਧੁ ਗੀਆਂ ਹੈ ਗਲੀਆਂ ਰੁਲਦੇ ਫਿਰਦੇ ਹਨ ਸਰਕਾਰ ਦਿਆਂ ਮਿੰਨਤਾਂ ਤਰਲੇ ਕਰਦੇ ਹਨ 😭😭😭😭😭😭😭💔
Yr Mai kdo v koi v ehna di vedos dekhdi aa ta apne aap hi ansu aaa jade aaa
@@ekamsingh3096 right
#Justiceforsidhumoosewala
Legend never die ❤️👑
Punjab da diamond 💎 Puttar Shubhdeep Singh Sidhu. Love you Puttar. Miss you Puttar. #justiceforsidhumoosewala
Bollywood nu pichhe chhadd gaya sidhu aina ta koi Bollywood de stars waste v nhi roya aine chir piccho v ....Sidhu mar ke zinda hai ❤🙏🙏🌹🌹
Allah mary Sidhu moosae wala ky mom Baba Ko Sbr Hemnt or Saht dy koi be Lafz nhe Family ky Liy
Miss you Sidhu moose veer ji 😭😭😭
ਬਹੁਤ ਦੁੱਖ ਹੁੰਦਾ ਜਦੋਂ ਰੋਂਦੇ ਹਨ ਇਹ ਦੁੱਖ ਤੇ ਸਾਰੀ ਉਮਰ ਲਈ ਪੈ ਗਏ ਹਨ ਬਹੁਤ ਵਧੀਆ ਗਿਫਟ ਤਿਆਰ ਕੀਤਾ ਪਰਮਾਤਮਾ ਤਰੱਕੀਆ ਬਖਸੇ
Great dedication of siddhu ji fans 🙏🙏.
Jatt babe chanel da dilo dhanvad bhot vadiya kam karde a sidhu zindabad
Sidhu moosewala jindabad jindabad jindabad
HOST BAI JEE BARR BARR EH GAL NA KEHA KRO IS DUNEIA VICH NHI OH SADE SREIN VICH JINDA HAN MERE SIDDU BAI DE HAMESHA JAI HO 🙏
Justice for sidhu moose wala legend only sidhu baki singer ban
Bai duniya te roj e lakha lok aunde lakha lok jande aa
Koi kise nu yaad ni krda
Pr sidhu bai amar ho gya eh silsla sadiyan tak chlu loka da mela lagya rahu moose pind ch
Rest In Power Big Moose
Sache Patshah Sidhu de parents nu lambi umar teh Sidhu nu justice dilwao please, Har sachaya da sahara sirf tussi🙏🙏🙏🙏🙏 #justiceforsidhumoosewala
"Shubh kole" haye o Rabba!! 💔😢😢😢
ਮਾਤਾ ਪਿਤਾ ਨੂੰ ਦੇਖ ਕੇ ਦਿਲ ਬਹੁਤ ਖ਼ਰਾਬ ਹੁੰਦਾ
Miss you sidhu moose wala p😭😭😭
Sidhu good person c
Down to earth
And very talented c
Mom dad very hard time
ਨਾ ਸਮਦ ਕਹੋ ਨਾ ਯਾਦ ਗਾਰ ਕਹੋ ਉਸ ਜਗ ਦਾ ਇਕ ਨ ਹੋਣਾ ਚਾਹੀਦਾ..... (ਜਿੰਦਾ ਮੂਸੇ ਵਾਲਾ)
ਜੇ ਕੋਈ ਏਹ ਲਿਖੋ ✍️ ਕੇ ਮਾਂ ਬਾਪ ਨੂੰ ਦੇਨ,
ਜਾ ਫੇਰ ਕੋਈ ਝੰਡੇ ਦੇ ਉਪਰ ਲਿਖ ਕੇ ਐਸੇ ਜਗ ਤੇ ਲਗਾਨ ਕਿਓ ਕੇ ਮੂਸੇ ਵਾਲਾ ਅੱਜ ਵੀ ਜਿੰਦਾ
God bless u mere bai tusi bahut sohna gift ditta bai hamesha sadde vichch rahuga
Legends never die 😭😭😭😭
Miss u veerji
ਸ਼ੁੱਭ ਕੋਲੇ 🥺🥺🥺💔💔💔💔
Thanks twada ihni koshish layi. Bhaut sohna gift 🎁 a.
Sidhu Moosewala bro ❤️
Sidhu moosa wala legend 🙏🙏🙏🙏🙏🙏
Veere tusi great good Sidhu Moose wale Bai ji , Anmol Ratan Heera put Babber sher put see Sidhu Moose wale Bai ji ,sadha amar rehnge Suraj ban ke chamkde rahege Sidhu bai ji Babber sher put...
Sidhu mossewala Is a best singer
ਕੀ ਦੱਸਾ ਮੇਰੇ ਹਾਲ ਜੋ ਦਿੱਲ ਦਾ
ਦਿਲ ਨੂੰ ਕਿਤੇ ਸਕੂਨ ਨਹੀ ਮਿਲਦਾ
ਘੁੱਪ ਹਨੇਰੀਆ ਕਾਲੀਆ ਰਾਤਾ
ਰਾਤਾ ਵਿੱਚ ਕਿਉ ਆ ਕੇ ਮਿਲਦਾ
ਕੈਸਾ ਇਹ ਗੁਨਾਹ ਮੈਥੋ-2
ਤੱਕ ਰੱਬ ਵੀ ਰੋਇਆ ਏ
ਇੱਕ ਟੁੱਟੇਆਂ ਤਾਰਾ ਅੰਬਰਾ ਚੋ
ਅਸਮਾਨ ਜਿਹਾ ਖਾਲੀ ਹੋਈਆ ਏ
😢😢😢😢😢😢😢
Gift is so nice,legend never die, miss u bro
Bhai ke parents ke liye bhut muskil time h shubh ke sbhi fann unko spot kre please
Legend never die ❤️🙏
Miss you bro please waheguru ji back bhejdo sidhu veer nu😭😭😭😭
Shubh kole💔💔💔😭😭🙏🏼🙏🏼 haye oye Rabba
Miss you Sidhu moose wala 💔💔😭😭💔💔😭😭💔💔😭💔
Nice 👍 miss you Siddhu veere 🙏
Love you jatta always 💯💯
Love you bebe bapu ji❤️Miss you bai sidhu😥💔
Jatt da maqbala koi nai#sidhumoosewalaforever
Legends Never Die 🙏🙏🙏 Wmk 🙏🙏🙏 Shubhdeep Singh Sidhu ❤❤❤
Waheguru ji ki krta tyc bhut dhaka kita parents nal tyc.. Bhut vdia gift a😭😭😭😭
Sidhu mussewala zindabad ✍️🎤🚜🙏
Sada Sidhu moosewala legend aa.. Dil da nhi mada..
Bebe bappu Waheguru app ji nu chardikala ch rakhe 🙏
I miss you sidhu veer 😭😭😭😭😭😭😭😭
Kmal aa putt jhoteya taine kinne gajav de klakaran nu samne lai aa ditta, Adbhut! Gajab 🕊🙌🎈
Sidhu ❤. Sade dia ch
ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਅੱਠ ਅਕਤੁਬਰ ਨੂੰ ਮੇਲਾਸੀ ਧੰਨ ਧੰਨ ਬਾਬਾ ਬੱਢਾ ਸਾਹਿਬ ਜੀ ਰੱਬ ਕਿਤੇ ਸਿਧੁ ਨੂੰ ਵਾਪਸ ਕਰ ਦੇਵੇ ਮਾਪਿਆਂ ਦਾ ਦੁਖ ਵੇਖਿਆ ਨਹੀਂ ਜਾਦਾ ਪਾਪੀਆ ਨੂੰ ਕੀ ਮਿਲਿਆ ਸਿਧੂ ਨੂੰ ਮਾਰ ਕੇ
#justiceforsidhumoosewala the king of 👑 industry❤️rest in power jatta💔
I miss you sidhu 22 😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔
Legend never die sidhu bhaji
Justice ⚖️ for sidhu moose wala ji
Sach veere jad b main koi video dekhdi te rona aa janda
I just cannot watch them cry anymore. 😩💔
Miss u Sidhu veere😔😔😔
ਕੀਮਤ ਕਿਸੇ ਦੀ ਪਤਾ ਹੈ ਲੱਗਦੀ,ਜਾਣ ਕਿਸੇ ਦੇ ਮਗਰੋਂ
ਸਿੱਧੂ ਦਾ ਕਤਲ ਕਰਾਉਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ , ਇਹ ਸਿੱਧੂ ਨੂੰ ਲੋਕ ਕਿੰਨਾ ਕੁ ਪਿਆਰ ਸਤਿਕਾਰ ਕਰਦੇ ਨੇ , ਸਿੱਧੂ ਇੱਕ ਪੰਜਾਬ ਦਾ ਨਹੀਂ ਬਲਕਿ ਪੂਰੀ ਦੁਨੀਆਂ ਦਾ ਅਨਮੋਲ ਹੀਰਾ ਸੀ ਵਾਹਿਗੁਰੂ ਜੀ ਸਿੱਧੂ ਬਾਈ ਜੀ ਦੀ ਆਤਮਾ ਨੂੰ ਸ਼ਾਂਤੀ ਬੱਖਸੇ 🌹🌹🙏🙏
Bahut dill dukh da rab g sade veer nu vapas krdo plz 😭😭😭😭😭
Sidhu Bhai came back please god 🙏🤲
ਵਾਹਿਗੁਰੂ ਵਾਹਿਗੁਰੂ 🥺😭😭🙏🙏🙏
ਯਾਰ ਮੰਨਿਆ ਤੁਸੀਂ ਸਭ ਤੋਂ ਵੱਡੇ ਫੈਨ ਜੇ ਪਰ ਰੋਜ ਰੋਜ ਕਿਉਂ ਦੁਖੀ ਕਰਦੇ ਰਹਿੰਦੇ ਜੇ। ਉਹ ਭੁੱਲ ਤਾਂ ਨਹੀਂ ਸਕਦੇ ਪਰ ਉਹਨਾਂ ਦਾ ਧਿਆਨ ਪਾਸੇ ਹਟ ਲੈਣ ਦਿਓ ਕਿਰਪਾ ਕਰਕੇ
Miss you Sidhu 22😭😭😭😭
Justice ⚖️ for Sidhu moose Wala
Please check krke gift leo. Aa message sidhu de parents nu dwo. Koi nuksaan vi krr skda. Sidhu vi bohot bhola panchi si, parents are very innocent ji 💔💔💔
King,lagent
Miss you sidhu bi 😢😢😢
Sada sidhu moose wala Bai 😢😢
Dhan jigra ma bapp da
Miss you Justice for sidhu moose wala 🙏🙏🙏🙏🙏🙏
NEVER LEGEND DIE 💔🕊️😭
Shub kol shabddd dill cheerrdeee aa
jatt Babe television jindabaad 👍