O ja bharva Mera vi hasa nikal gaya par jo v hoyea galat hoyea par baaki lagda nahi ke choti jahi gal badle katal ho sakda baaki eh jande ja rabb janda veer
Dono shraabi te healthy men ik aurat kiven smbaal skdee khooni hoyia ki maa noo chhd deinde ? Maa te onjh hee ghr ujrda dekh kei mr jaandee kehnda maa dee mrji naal hoyia . Maa dee mansik halt jra socho ki hiveigi ki shraabi maa noo chhd deinda. ?
ਵੀਰ ਜੀ ਤੁਸੀਂ ਸਚਾਈ ਦੱਸ ਰਹੇਂ ਹੋ ਇੱਕ ਪਿਤਾ ਦਾ ਕਤਲ ਇੱਕ ਮਾਂ ਪੁੱਤ ਨੇ ਕਰ ਦਿੱਤਾ। ਕਲਜੁਗ ਆ ਗਿਆ ਹੈ।
ਬਹੁਤ ਗਲਤ ਹੋਇਆ ਜੀ
ਵਾਹਿਗੁਰੂ ਜੀ
ਬਹੁਤ ਵਧੀਆ ਗੱਲਾ ਕੀਤੀਆ ਤਸੀ ਪਹਿਲਾਂ ਉਸ ਨੂੰ ਸਮਝਾਉਣ ਸੀ ਘਰੇ ਉਜੜ ਗਿਆ
ਕਈ ਮਾਵਾਂ ਆਪਣੇ ਬੱਚਿਆਂ ਦੇ ਕੰਨ ਭਰਦੀਆਂ ਤੇਰਾ ਪਿਓ ਕਿਸੇ ਕੰਮ ਦਾ ਇਹ ਕੋਈ ਚੰਜ ਦਾ ਕੰਮ ਨੀ ਕਰਦਾ ਓਹ ਮੁੰਡਾ ਫਿਰ ਆਪਣੇ ਪਿਓ ਦੀ ਇੱਜ਼ਤ ਕਰਦਾ
Waheguru ji🙏
ਬਹੁਤ ਬੁਰਾ ਹਲਾਤਾਂ ਬਣਦੇ ਜਾ ਰਹੇ ਨੇ ਪੰਜਾਬ ਵਾਹਿਗੁਰੂ ਜੀ ਰਹੇਮ ਕਰੋ ਸਾਡੇ ਨੋਜਵਾਨਾਂ ਕਿਧਰ ਜਾ ਰਹੇ ਨੇ ਨਸ਼ਿਆਂ ਨੂੰ ਬੰਦ ਕਰੇ ਸਰਾਕਰ 😂😂😂😱
Waheguru ji 🙏🙏🙏🙏🙏
Oh ho waheguru
Waheguru ji
ਬਹੁਤ ਗਲਤ ਕੀਤਾ ਪੁੱਤ ਨੇ ਪਰ ਪੱਤਰਕਾਰ ਨੂੰ ਖਬਰ ਲਾਉਂਦੇ ਪਿੰਡ ਦਾ ਨਾਮ ਜਰੂਰ ਦੱਸਣਾ ਚਾਹੀਦਾ,ਏਰੀਆ ਵੀ ਦੱਸੋ ਇਹ ਕਦੋਂ ਵਾਪਰਿਆ,ਜਿਸਦਾ ਕਤਲ ਹੋਇਆ ਤੇ ਕਤਲ ਕਰਨ ਵਾਲੇ ਦਾ ਨਾਮ ਤੇ ਉਮਰ ਵੀ ਦੱਸਣੀ ਚਾਹੀਦੀ ਭਤੀਜਾ ਸਹੀ ਕਹਿ ਰਿਹਾ ਕਿ ਸਜਾ ਮਿਲਣੀ ਚਾਹੀਦੀ ਕਿ ਲੋਕ ਸਮਝਣ ਕਿ ਅੱਗੋਂ ਤੋ ਲੋਕ ਅਪਰਾਧ ਨਾ ਕਰਨ ਮੀਡੀਏ ਨੂੰ ਵੀ ਸੋਹਣੇ ਡੰਗ ਨਾਲ ਪੇਸ਼ ਕਰਕੇ ਚੰਗਾ ਮੈਸਿਜ ਛੱਡਣਾ ਚਾਹੀਦਾ
Nathpura pind aa ji
Nathpura ouper likheya ta pea hae
ਚਿੱਟੇ ਨੇ ਚਿੱਟਾ ਲਹੂ ਕਰਤਾ ਬਾਕੀ ਵੀਰ ਜੀ ਈਲੂ ਨਹੀਂ ਉੱਲੂ ਹੁੰਦਾ ਈਲੂ ਦਾ ਮਤਲਬ i love you, ਪਰ ਏਥੇ,love you,ਵਾਲੀ ਕੋਈ ਗੱਲ ਨਹੀਂ ਬਾਕੀ ਵਾਹਿਗੁਰੂ ਜੀ ਜਾਣਦੇ ਹਨ ਕਿਸੇ ਦਾ ਕੋਈ ਕੁਤੇ ਦੇ ਵੀ ਸੋਟੀ ਮਾਰਨ ਨੂੰ ਦਿਲ ਨਹੀਂ ਕਰਦਾ ਕੀ ਪਤਾ ਉਹ ਮਾਂ ਪੁੱਤ ਕਿਨੇ ਦੁਖੀ ਹੋਣਗੇ ਵਾਹਿਗੁਰੂ ਜੀ ਮਾੜਾ ਸਮਾਂ ਤੇ ਕਿਸੇ ਤੇ ਵੀ ਨਾ ਆਵੇ ਸਰਬਤ ਦਾ ਭਲਾ ਹੋਵੇ 🙏
O ja bharva Mera vi hasa nikal gaya par jo v hoyea galat hoyea par baaki lagda nahi ke choti jahi gal badle katal ho sakda baaki eh jande ja rabb janda veer
ਹੁਣ ਮੌਕਾ ਮਿਲ ਗਿਆ ਪੈਲੀ ਸਾਭਣ ਦਾ ਬਾਹਰ ਨਾ ਆਉਣ ਦਿਉ ਠੋਕ ਕੇ ਰਖਣਾ ਹੁਣ
ਜਦੋਂ ਬਾਹਰ ਆਉਣ ਤਾਂ ਆਉਂਦਿਆਂ ਨੂੰ ਹੀ ਮਾਰ ਦੇਣਾ ਚਾਹੀਦਾ ਫੇਰ ਪੈਲੀ ਰਹਿ ਜਾਉਂਗੀ
ਵੀਰ ਜੀ ਕੱਲਯੁਗ ਤਾਂ ਬਹੁਤ ਪਹਿਲਾਂ ਦਾ ਕੱਲਯੁਗ ਗੁਰੂਆਂ ਪੀਰਾਂ ਨੇ ਅਵਤਾਰ ਧਾਰਿਆ ਹੁਣ ਕੱਲਯੁਗ ਪੂਰੇ ਜ਼ੋਬਨ ਤੇ ਇਹ ਮੰਨਦੇ ਕੱਲਯੁਗ ਖ਼ਤਮ ਹੋਣ ਕਿਨਾਰੇ
Waheguru Ji Jai Shre Ram
ਜਾਣੀ ਕੇ ਜਾਣੀ ਕੇ ਮੰਨ ਕੇ ਚੱਲੋ
ਏਹੀ ਸਾਰੀ ਵੀਡਿਓ ਦੇ ਵਿੱਚ ਬੋਲੀ ਜਾਣ ਡਿਆ ਹੋਇਆ ਹੈ
KULYUG WAHEGURU ji WAHEGURU
😢
Jani ka jani ki😅😂
Dono shraabi te healthy men ik aurat kiven smbaal skdee khooni hoyia ki maa noo chhd deinde ? Maa te onjh hee ghr ujrda dekh kei mr jaandee kehnda maa dee mrji naal hoyia . Maa dee mansik halt jra socho ki hiveigi ki shraabi maa noo chhd deinda. ?
ਜਾਣੀ ਕਿ ਜਾਣੀ ਕਿ ਮੰਨ ਕੇ ਚੱਲੋ ਮੰਨ ਕੇ ਚੱਲੋ
ਮੈਂ ਵੀ ਉੱਪਰ ਇਹੀ ਲਿਖਿਆ
@@Davinder-g9kਫੇਰ ਤੂੰ ਕਿਉਂ ਲਿਖਿਆ ਇਸ ਦਾ ਮਤਲਬ ਤੂੰ ਨਕਲੀ ਹੈ ਨਕਲ ਮਾਰਦਾ 😂😂
ਪੱਤਰਕਾਰ ਵੀਰ ਜੀ ਤੁਸੀਂ ਸਿਆਣੇ ਬੀਆਣੇ ਬੰਦੇ ਲੱਗਦੇ ਹੋ ਇੱਕ ਤਾਂ ਅਗਲੇ ਦਾ ਬੰਦਾ ਮਰ ਗਿਆ ਘਰ ਬਰਬਾਦ ਹੋ ਤੁਸੀ ਸਵਾਲ ਹੀ ਬੇਤੁਕੇ ਕਰ ਜਾਨੇ 22g ਨੂੰ ਤੁਹਾਡੀ ਚਾਚੀ ਕੀ ਕਰਦੀ ਸੀ ਤੁਸੀਂ ਕੀ ਕਰਦੇ ਸੀ ਉਹ ਕਹਿੰਦਾ ਸ਼ਰਾਬ ਪੀਤੀ ਸੀ ਤੁਸੀਂ ਬੇਤੁਕੇ ਸਵਲ ਦਵਾਰਾ ਫਿਰ ਮੁੰਡੇ ਨੇ ਕੋਈ ਨਸ਼ਾ ਕੀਤਾ
ਨਾਂ ਪਿੰਡ ਨਾਂ ਕਾਰਨ ਦੱਸਿਆ।ਜਾਣੀ ਕਿ,ਮੰਨ ਕੇ ਚੱਲੋ ਰੱਟੀ ਜਾ ਰਹੇ ਆ
🙏🙏🙏🙏🙏🙏
Man ke chalo eh banda vi shaki lagda
100%
ਬਿਲਕੁਲ ਲਗਦਾ
🙏🙏🙏🙏🙏🙏🙏🙏🙏🙏🙏
Waheguru ji meher karo ess privar te
ਇੱਕ ਸ਼ਰਾਬੀ ਨਹੀਂ ਮਾਣ ਜਿਥੇ ਦੋ ਸ਼ਰਾਬੀ ਹੋਣ ਉਥੇ ੲਇਹੋ ਕੁਝ ਹੋਣਾ
Veer ji jani jani ke ana na barto
@@KuldeepKaur-gh8td ਕੁਲਦੀਪ ਕੌਰ ਜੀ
ਮੈਨੂੰ ਤਾਂ ਇਹ ਵੀ ਕਾਤਲਾਂ ਦੇ ਨਾਲ ਰਲਿਆ ਮਿਲਿਆ ਲੱਗਦਾ ਹੈ ਜੀ
A sala ohdi Pali napni chuna
Bilkul shi
ਮੈਨੂੰ ਵੀ ਇਹੀ ਲਗਦਾ
Yarr kam na karo pio nu nahi marna hun sari Umar jail ch
Eh veer ap vi teek nhi bol rhyaa bar bar break lag rhi aa😂😂
Munde ne. Bahot. Marri gall kiti Bap da ta putt karja nahi de Sakda
MARRA KITTA.GHAR PATIA GYA G.TABBER D BADNAMI V HOU RAHI AA.
Jameen hadapan da tareek eve ni ena bolde
Akhari din dunia de
Whgur ji kirpa karyo
Eh aavdi chachi ni kehda
ਜਣੀ ਕੇ, ਮੰਨ ਕਿ ਚੱਲੋ।
ਲਫਜ 263 ਵਾਰ ਆਇਆ।
ਇਹ ਗਿਣਤੀ ਵਾਸਤੇ ਵੀਡੀਓ ਦੁਵਾਰਾ ਤੋਂ ਵੇਖੀ ਹੈ ਇਸ ਦਾ ਮਤਲਬ ਤੁਸੀਂ ਵੇਲੇ ਹੀ ਹੋ ਕੋਈ ਕੰਮ ਨਹੀਂ ਕਰਦੇ 😂😂😂
Ma nu taan nhi fansi lagni kise nu kise di jamin da ki
Bar bar manke. Chalo
ਵਾਹਿਗੁਰੂ ਜੀ ਇਸ ਸਮੇਂ ਤੇ ਮਹਿਰ ਕਰੋ 🙏🙏🙏🙏🙏🙏🙏😢😢ਪਿਉ ਨਾਲ 🤗ਹੀ ਦੁਨੀਆਦਾਰੀ ਕਾਰਵਾਈ ਹੋਣੀ ਫਾਂਸੀ ਪਤੇ ਹੀ ਮੂਡ ਵੱਡੀ ਜਾਣ ਤਾਂ ਰੁਖ ਨੀਂ ਹੁੰਦੇ
Jmin da lalach ehde bi msn ch aa
Mann k hi chlli jao
Chacha de ena pyar c phir chacha nu vivah nahi karne dane c
ollo ni bolda chacha da monda bolo
ਜਾਣੀ ਕਿ ਜਾਣੀ ਕਿ ਮੰਨ ਕੇ ਚਲੋ
Aulakh Saab man k chalo
ਤੈਨੂੰ ਪਤਾ ਦੁੱਖ ਘੜੀ ਜੇ ਗਲਤ ਗਲ ਬੋਲੀ ਗਈ ਤੂੰ ਬਕਵਾਸ ਕਰਦਾ ਜੇ ਬਿਆਨ ਲੈਣ ਹੈਣ ਤੈਨੂੰ ਪਿਉ ਮੂਹਰੇ ਇਹ ਗਲ ਨੀ ਆਉਣੀ ਜਦੋ ਕੋਈ ਘਟਨਾ ਹੈਈ ਪਤਰਕਾਰ ਗਲ ਪੁਛਦੇ ਤੇਰੇ ਵਰਗੇ ਲੋਕਾਂ ਪਿੱਛੇ ਲੁਕਦਾ ਹੁੰਦਾ
Jameen de laalch lagde ena nu sheerkabaazi ch
Shareeka bazzi lagde ena de jhoot aa
Jhoot shareeka bazzi aa bss
ਬੰਦਾ ਮਰਿਆ ਹੋਇਆ ਤੂੰ ਕਹਿੰਦਾ ਝੂਠ ਹੈ
Waheguru ji
Waheguru ji
Waheguru ji