Ludhiana : ਕਲਯੁਗੀ ਮਾਂ ਨੇ ਕੁੱਟ-ਕੁੱਟ ਦੂਹਰੀ ਕੀਤੀ ਮਾਸੂਮ ਬੱਚੀ ਮੌਕੇ ‘ਤੇ ਪਹੁੰਚ ਗਏ ਨਿਹੰਗ ਸਿੰਘ

Поделиться
HTML-код
  • Опубликовано: 30 ноя 2024

Комментарии • 23

  • @gurdevkaur4691
    @gurdevkaur4691 11 месяцев назад +8

    ਪਤਰਕਾਰ ਜੀ ਇਹ ਬੁੱਢਾ ਬਿਲਕੁਲ ਗੱਲਤ ਤੇ ਬੇਵਕੂਫ਼ ਹੈ ਭਾਈ ਜੈ ਤੁਸੀਂ ਯਕੀਨ ਕਰਕੇ ਚਲੇ ਗਏ ਇਸ ਬੁੜੀ ਨੇਂ ਲੜਕੀ ਕੁੱਟ ਕੁੱਟ ਕੇ ਮਾਰ ਦੇਣੀ ਆ

  • @tirathsingh5215
    @tirathsingh5215 10 месяцев назад +1

    ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ, ਚੜਦੀਕਲਾ ਵਿੱਚ ਰਹੋ, ਇਹ ਹੈ ਸਿੰਘ ਦੀ ਨਿਸ਼ਾਨੀ, ਜੋਕਿ ਜ਼ੁਲਮ ਦੇ ਖਿਲਾਫ਼ ਲੜਨ ਲਈ ਤਿਆਰ ਹਨ🙏

  • @gurpreetgill7672
    @gurpreetgill7672 11 месяцев назад +13

    ਕੋਈ ਵੀ ਮਾਂ ਇਸ ਤਰਾਂ ਨਹੀਂ ਕਰ ਸਕਦੀ । ਬਾਬਾ ਜੀ ਮਾਂ ਨੂੰ ਡਿਪ੍ਰੈਸ਼ਨ ਲੱਗਦਾ ਹੈ ਤਾਂ ਹੀ ਐਵੇ ਕਰਦੀ ਹੈ । ਬਾਬਾ ਜੀ ਮਾਂ ਦਾ ਇਲਾਜ ਕਰਵਾਓ। ਭਾਈ ਗੁਰਪ੍ਰੀਤ ਕੋਲ ਭੇਜੋ ਮਾਂ ਨੂੰ ਇਲਾਜ ਲਈ ਜੀ। ਮਨੁੱਖਤਾ ਦੀ ਸੇਵਾ ਵਾਲਿਆ ਨੂੰ ਫੋਨ ਕਰੋ ਜੀ

    • @harjotsingh1067
      @harjotsingh1067 11 месяцев назад

      ha kuj saal mai v eda hi kardi rahi dimagi bimar c mai v

    • @harjotsingh1067
      @harjotsingh1067 11 месяцев назад

      jdo khud di aatma bhit maar sehndi ae te sarir v bimar ho janda meri v dimagi halat vigri c

  • @SamrataChaudhary-to3nt
    @SamrataChaudhary-to3nt 10 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰੀ ਮੇਰੀ ਭੈਣ ਪਿੰਡ ਤਿੱਬੜ ਵਿੱਚ ਵੀ ਆਈ ਹੋਈ ਹੈ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ ਉਸ ਪਿੰਡ ਵਿੱਚ ਸ਼ਰਾਬ ਸ਼ਰੇਆਮ ਘਰ ਘਰ ਵਿੱਚ ਵੇਚੀ ਜਾਂਦੀ ਹੈ ਨਿੰਗਾ ਸੰਘਾ ਦੀ ਫੌਜ ਉਸ ਪਿੰਡ ਵਿੱਚ ਜਾਵੇ ਛਾਪੇ ਮਾਰੀ ਹੋਵੇ ਤੇ ਇਹਨਾਂ ਨੂੰ ਕੜੀ ਸਜ਼ਾ ਦਿੱਤੀ ਜਾਵੇ ਇਹ ਕੰਮ ਤੁਹਾਡੀ ਫੌਜ ਹੀ ਕਰ ਸਕਦੀ ਹੈ ਸਰਕਾਰਾਂ ਨਹੀਂ😢😢😢😢😢

  • @nirmalsingh4807
    @nirmalsingh4807 10 месяцев назад +2

    Waheguru ji

  • @RanjeetSandhu-ne4wr
    @RanjeetSandhu-ne4wr 2 месяца назад +1

    ਮਾਨਸਿਕ ਰੋਗੀ ਆ ਮਾਂ

  • @Gurnoorsidhu451
    @Gurnoorsidhu451 10 месяцев назад

    Waheguru ji waheguru ji

  • @gurpalsingh5634
    @gurpalsingh5634 10 месяцев назад +1

    Nihng. Zindabad

  • @gurpalsingh5634
    @gurpalsingh5634 10 месяцев назад +1

    Good work

  • @parminderkaur419
    @parminderkaur419 10 месяцев назад +2

    😢😢😢😢😢🙏🙏🙏🙏

  • @harjotsingh1067
    @harjotsingh1067 11 месяцев назад +1

    mai v milna chundi ha is jathe nu plz no de do

  • @bhanuchugava662
    @bhanuchugava662 10 месяцев назад

    Panjab pules Nele varde ch

  • @sureshkumar3005
    @sureshkumar3005 10 месяцев назад

    Ladki noo Chad ke na jaio nal le jio

  • @hardeepthind2604
    @hardeepthind2604 2 месяца назад

    Waheguru ji