Sidhu Moose Wala ਦੀ ਐਂਟਰੀ ਤੇ ਆ ਕੁੜੀ ਸੱਚਿਆ ਗੱਲਾਂ ਕਰ ਗਈ

Поделиться
HTML-код
  • Опубликовано: 3 янв 2025

Комментарии • 1,2 тыс.

  • @rohitsethi7239
    @rohitsethi7239 2 года назад +311

    ਅਜੇ ਵੀ ਜਿਉਂਦਾ ਸਿੱਧੂ ਵੀਰ ਸਾਡੇ ਦਿਲਾਂ ਚ
    ਆਹ ਐਂਟਰੀ ਦੇਖ ਕੇ ਲੱਗਦਾ ਬਾਈ ਇਥੇ ਹੀ ਆ

  • @karamjit8462
    @karamjit8462 Год назад +36

    ਟੋਹਰ ਪੂਰੀ ਆ 22 ਦੀ ਪਹਿਰਾਵਾ ਕਿਨਾ ਸਾਦਾ ਰੋਹਬ ਆ ਸਿੱਧੂ ਵੀਰੇ ਦਾ ❤❤😢😢 ਘਾਟ ਨੀ ਪੁਰੀ ਹੋਣੀ 22 ਦੀ😢

  • @simranjitsingh605
    @simranjitsingh605 2 года назад +156

    ਬਾਈ ਦੀ ਐਂਟਰੀ ਦੇਖ ਕੇ ਏਵੇਂ ਲਗਿਆ ਜਿਮੇ ਬਾਈ ਏਥੇ ਹੀ ਆ 😢
    ਪਰ ਜਦੋਂ ਸੱਚ ਪੱਤਾ ਲਗਦਾ ਤਾਂ ਕਾਲਜਾ ਬਾਹਰ ਨੂੰ ਆਉਂਦਾ ਬਾਈ 😢😢

    • @HarpalSingh-jw2gh
      @HarpalSingh-jw2gh 2 года назад +3

      Bai nu jdo hassda dekhida ,apne aap e Rona aaun lg jnda,pta ni kinni k war mn dekh lna show eh wla,miss u bai, jithe v aan bss hmesha khush rhi,u r always in our 💖💓

    • @manjeetbabbu
      @manjeetbabbu 5 месяцев назад

      😅😅

  • @amarjitsingh2775
    @amarjitsingh2775 Год назад +74

    ਜਿਵੇ ਜਗਲ ਦਾ ਰਾਜਾ ਸੇਰ ਹੁੰਦਾ, ਉਵੇਂ ਹੀ ਪੰਜਾਬੀ ਇੰਡੰਸਟਰੀ ਦੇ ਸੇਰ ਸੀ ਤੇ ਰਹਿਗਾ ❤❤❤❤

  • @sidhusaab588
    @sidhusaab588 2 года назад +39

    ਕੋਈ ਨਹੀਂ ਬਣ ਸਕਦਾ ਵਾਹ ਵਾਹ ਕਰਾ ਗਿਆ ਭੋਲਾ ਜਿਹਾ ਤੁਰਨਾਂ ਬੜਾ ਸੋਹਣਾ ਪੁੱਤ ਸਿੱਧੂ ਮਿਸ ਯੂ

  • @naibsingh2949
    @naibsingh2949 2 года назад +72

    ਸਿੱਧੂ ਵੀਰ ਗਾਉਂਦਾ ਹੀ ਬਹੁਤ ਵਦੀਆ ਸੀ ਹਰ ਇਕ ਦੀ ਦਿਲ ਦੀ ਧੜਕਣ ਵਿੱਚ ਹੈ miss you jhoteya

  • @Sonu-eb8qf
    @Sonu-eb8qf 2 года назад +348

    ਿਸੱਧੂ ਦਾ ਰੋਬ ਬਹੁਤ ਸਟੇਜ ਤੇ ਕੋਈ ਨਹੀਂ ਹੋਰ ਿੲਸ ਜੱਟ ਵਰਗਾ ਗੋਣ ਤੋਂ ਵੱਧ ਸਹੋਣਾ ਸੀ🙏🏻

  • @jashanpreet4259
    @jashanpreet4259 Год назад +34

    ਅਜਿਹੇ ਅਨਮੋਲ ਹੀਰੇ ਧਰਤੀ ਤੇ ਕਦੇ ਕਦਾਈਂ ਆਓਂਦੇ ਹੁੰਦੇ ਨੇ , ਪਰ ਹਮੇਸ਼ਾ ਲਈ ਦੁਨੀਆਂ ਅਤੇ ਦਿਲਾਂ ਤੇ ਆਪਣੀ ਛਾਪ ਛੱਡ ਜਾਂਦੇ ਨੇ। 😢😢
    Miss uh a lao legend

    • @meesharahi8381
      @meesharahi8381 Год назад

      Sooooo True. He will be truly missed forever but alive in our hearts with so much love!!

  • @siratkoursandhu1465
    @siratkoursandhu1465 2 года назад +196

    ਸਿੱਧੂ ਵੀਰ ਜੀ ਦਾ ਹੋਹਬ ਤੇ ਰੁਤਬਾ🙏ਇਹ ਗਾਣਾ ਵੀਰ ਆਪਣੇ ਉੱਤੇ ਹੀ ਲਿਖਿਆ ਸੀ..
    ਇੱਕ ਇੱਕ ਬੋਲ ਵੀਰ ਜੀ ਨੇ ਆਪਣੇ ਰਿਸ਼ਤੇ ਉੱਤੇ ਲਿਖਿਆ....ਵੀਰ ਜੀ ਦੀ ਕਲਮ ਨੂੰ ਸਿਰ ਝੁਕਦਾ🙏🙏👍👍👍ਸਿੱਧੂ ਵੀਰ ਜੀ ਦਾ ਵਿਆਹ ਜੇ ਹੁੰਦਾ ਤਾਂ ਇਹ ਵਿਆਹ ਪੁਰਾਣੇ ਰਿਵਾਜਾ ਅਨੁਸਾਰ 15 ਦਿਨਾਂ ਦਾ ਵਿਆਹ ਹੋਣਾ ਸੀ...ਇਸ ਵਿਆਹ ਨੇ ਵੀ ਇਤਿਸਾਸ ਹੀ ਬਣਾਉਣਾ ਸੀ....ਜਿਵੇਂ ਵੀਰ ਜੀ ਨੇ ਹੁਣ ਤੱਕ ਰਿਕਾਰਡ ਬਣਾਏ ਨੇ....ਸਿੱਧੂ ਮੂਸੇਵਾਲ ਵੀਰ ਜੀ ਦੀ ਹਵੇਲੀ ਨੇ ਜਿਵੇਂ ਰਿਕਾਰਡ ਬਣਾਇਆ...ਹੁਣ ਪਤਾ ਨਹੀਂ ਕਿੰਨੇ ਕੁ ਲੋਕ ਹਵੇਲੀਆਂ ਬਣਾ ਰਹੇ ਨੇ ਮਾਡਰਨ ਕੋਠੀਆਂ ਦੀ ਬਜਾਏ🙏🙏

  • @charanjitaujla2798
    @charanjitaujla2798 2 года назад +97

    sidhu ਕਿਉਂ ਚੱਲੇ ਗਿਆ ਐਨੀ ਛੇਤੀ ਬੱਚਿਆਂ। ਬੀਬੀ ਬਾਪੂ ਜੀ ਦੀ ਹਾਲਤ ਦੇਖੀ ਨਹੀਂ ਜਾਂਦੀ ਵਾਹਿਗੁਰੂ ਜੀ। 😭😭

  • @malkitsingh2605
    @malkitsingh2605 2 года назад +71

    Real voice sady sidhu veer di ਅੱਗ ਲਾਈ ਜਾਂਦੀ a miss u veere

  • @gopidhunda9513
    @gopidhunda9513 2 года назад +43

    Love you bro ਮੇਰੇ ਵੱਸ ਹੁੰਦਾ ਤਾ ਮੈਂ ਤੇਰੀ ਥਾਂ ਤੇ ਮਰ ਜਾਂਦਾ ਬਾਈ ਸਾਰੀ ਦੁਨੀਆਂ ਨੂੰ ਰਵਾ ਕੇ ਚਲੇਗਿਆ ਤੂੰ love you ਜੱਟਾ

  • @Noor_sarai4321
    @Noor_sarai4321 2 года назад +179

    ਸੋਹਣਾ ਪੁੱਤ ਮਾਂ ਦਾ ਖੋਹ ਲਿਆ 🥺🥺🥺

    • @kamaljeetkaurlotus6309
      @kamaljeetkaurlotus6309 2 года назад +2

      ਹਰ ਕੋਈ ਲਿਖਦਾ ,"ਮਾਂ ਦਾ ਪੁੱਤ "ਉਸ ਦੇ ਪਾਪਾਜੀ ਦਾ ਉਹ ਕੁੱਝ ਨਹੀਂ ਸੀ ਲੱਗਦਾ। ਪੁੱਛ ਕੇ ਵੇਖੋ ਪਿੳ ਦਾ ਕੀ ਹਾਲ ਹੈ। ਜਿੰਦਾ ਰਹਿਣਾ ਮਜ਼ਬੂਰੀ ਹੈ ਉਸ ਨੂੰ ਇਨਸਾਫ਼ ਦਿਵਾਉਣ ਲਈ ਨਹੀਂ ਤੇ ਆਪਣੇ ਸਰਵਨ ਪੁੱਤ ਦੇ ਨਾਲ ਹੀ ਚਲੇ ਜਾਂਦੇ।

    • @balwindersainisaini6836
      @balwindersainisaini6836 2 года назад

      Papiya ne 😭😭😭😭😭😭😭😭😭😭😭😭😭

    • @LuckyarniwalaLucky
      @LuckyarniwalaLucky 4 месяца назад

      Koi gal ni

  • @sukhwantkaur8330
    @sukhwantkaur8330 2 года назад +308

    ਐਨਾ ਹੱਸਦਾ ਮੁਸਕਰਾਉਂਦਾ ਚਿਹਰਾ,ਸੋਹਣੇ ਹਾਵ ਭਾਵ,ਆਪ ਮੁਹਾਰੇ ਨਿਕਲੇ ਗੀਤਾ ਦੀਆਂ ਲਾਈਨਾਂ,ਤੁਰਨ ਦਾ ਸਟਾਈਲ ਤੇ ਚੜ੍ਹਦੀ ਜਵਾਨੀ ਵੇਖਣ ਵਾਲਿਆਂ ਨੂੰ ਸਾਰੀ ਜਿੰਦਗੀ ਨਹੀਂ ਭੁੱਲ ਸਕਦੀ ਤਾਂ ਸਿੱਧੂ ਦੇ ਮਾਤਾ ਜੀ ਕਿਵੇਂ ਸਬਰ ਕਰ ਲੈਣ। ਵਾਹਿਗੁਰੂ ਉਨ੍ਹਾਂ ਨੂੰ ਵਿਛੋੜਾ ਸਹਿਣ ਦੀ ਤਾਕਤ ਬਖਸ਼ਣ।🙏🙏🙏🙏🙏

    • @gurdaspurwale98
      @gurdaspurwale98 2 года назад +11

      Bilkul sahi gal aa ji👍👍👍

    • @gurdaspurwale98
      @gurdaspurwale98 2 года назад +6

      very good comment 👌👌

    • @farmer4456
      @farmer4456 2 года назад +12

      ਰੱਬਾ ਤੂੰ ਮਾੜਾ ਤਾਂ ਕਰਤਾ ਸਾਰੇ ਪੰਜਾਬ ਲਈ ਪਰ ਰੱਬ ਜੀ ਜੇ ਤੂੰ ਹੈਗਾ ਤਾਂ ਸਾਡੇ ਵੀਰ ਨੂੰ ਇਨਸਾਫ ਦਵਾਦੋ ਰੱਬ ਜੀ💔💔💔💔

    • @AjayKumar-xr9uf
      @AjayKumar-xr9uf 2 года назад +2

      Oòòòooooooooooooooooooòooooòoòooòoooooooooooooooòooòooooooooooooooooooooòooooooooooooooooooooòoooòooooooooooooooooooooooòooooooooooooooooooooooooooooooooooooooooòoooooooooooooooooooooooooooooooòoooooooooooòooooooooooooooooooòoooooooooooooooooooooooooooòoooooooòooòòooooooòoooòoooooòoooooooòoooooooooòoooooooooooòooooooooooooooooooòoòooooooooooooòooooooooooooooòoòoooòooòoòoooòòoòoooooòooooooòooooooooooooòooooòooooooòoooo

    • @RajinderKaur-zk2ei
      @RajinderKaur-zk2ei 2 года назад +3

      ਆਪ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ। ਸਿਧੂ ਵਰਗਾ ਹੋਣਹਾਰ ਅਤੇ ਸੋਹਣਾ ਗੱਭਰੂ ਨਹੀਂ ਮਿਲ ਸਕਦਾ

  • @jagjitsinghsomal754
    @jagjitsinghsomal754 2 года назад +223

    ਕਿੱਡਾ ਜਵਾਨ ਸੀ, ਐਵੇਂ ਮਿੱਟੀ ਦੀ ਢੇਰੀ ਕਰ ਦਿੱਤਾ। ਵਾਹਿਗੁਰੂ ਤੇਰੀਆਂ ਤੂੰ ਹੀ ਜਾਣੇਂ।

    • @nishaverma8653
      @nishaverma8653 2 года назад +14

      Vichara ni babbar sher c jatt da putt darya ni bilkul v

    • @kuljeetsingh6876
      @kuljeetsingh6876 2 года назад

      Bas veer Meri waheguru ji kol ok hi ardas aa mere Ghar di gribi khatm kar d Mai sidhu Bai d Katla nu kutte di maut dava 😭😭😭😭

    • @kamaljeetkaurlotus6309
      @kamaljeetkaurlotus6309 2 года назад +1

      vichara shb usde lyi, don't know ,people use kyon krde hn. Shyad loki vichara shb di vrton kithe krni h jande hi nahi ,jithe mrzi thhok dinde.

    • @malkeetkaur9876
      @malkeetkaur9876 2 года назад +1

      @@kuljeetsingh6876 😭😭😭😭😭😭😭🥺🥺🥺🙏🙏🙏🙏🙏

    • @malkeetkaur9876
      @malkeetkaur9876 2 года назад +1

      @@kuljeetsingh6876 vire sidhu vire nu nyi bhuliyaa ja rehha ptta nyi kyu rabba sada sidhu vapis krdo please 🙏🙏🙏🙏🙏 vaheguru g

  • @jagdeepsingh5221
    @jagdeepsingh5221 Год назад +11

    ਜਦੋਂ ਸਟੇਜ ਤੇ ਅਉਦਾ ਇੰਝ ਲਗਦਾ ਲਗਦਾ ਸਾਡੇ ਵਿੱਚ ਹੈ ਵਹਿਗੂਰੁ ਜੀ ਤੁਸੀਂ ਮਿਹਰ ਰਖੋ

  • @KamalJeet-id3wx
    @KamalJeet-id3wx 2 года назад +81

    ਸਿੱਧੂ ਪੁੱਤ ਭੁਲਦਾ ਨੀ😥😥😥😭😭

  • @ravisandhu5912
    @ravisandhu5912 2 года назад +2

    ਸਿੱਧੂ ਪੁੱਤਰ ਤੇਰਾ ਗੀਤ ਬਹੁਤ ਵਧੀਆ ਲੱਗਦਾ ਪੁੱਤਰ ਦਿੱਲ ਦੀ ਦਿਲੋਂ ਵਿੱਚ ਰਗੀਆ ਪਰਮਾਤਮਾ ਇਸ ਤਰ੍ਹਾਂ ਦੇ ਲੇਖ ਨਾਲਿਖੀ ਮਾਪੇ ਦਾ ਜਿੰਨਾ ਕੋ ਜਿੰਨਾ ਨਹੀਂ

  • @suchasingh175
    @suchasingh175 Год назад +27

    ਮੈ ਆਪਣੀ ਸਾਰੀ ਜਿੰਦਗੀ ਵਿਚ ਇਸ ਤਰਾਂ ਦਾ ਸਿੰਗਰ ਨੀ ਵੇਖਿਆ love you ਬਾਈ

  • @SurjitKaur-qz3fl
    @SurjitKaur-qz3fl 2 года назад +25

    ਸਿੱਧੂ ਬਾਈ ਅਸੀਂ ਤੇਰਾ ਵਿਛੋੜਾ ਨਹੀਂ ਝੱਲ ਰਹੇ ਤੇਰੇ ਮਾਤਾ ਪਿਤਾ ਕਿਵੇਂ ਝੱਲਣਗੇ ਬਾਈ ਵਹਿਗੁਰੂ ਉਨ੍ਹਾਂ ਨੂੰ ਵਿਛੋੜਾ ਝੱਲਣਾ ਦਾ ਬਲ ਬਖਸ਼ਣ ਵਹਿਗੁਰੂ ਜੀ 🙏🙏🙏🙏🙏

  • @sukhpreetkaur9989
    @sukhpreetkaur9989 2 года назад +311

    ਕਿਸੇ ਸਿੰਗਰ ਦਾ ਰੋਹਬ ਸਿੱਧੂ ਵੀਰ ਵਰਗਾ ਨਹੀਂ ਹੋ ਸਕਦਾ ਸਿੱਧੂ ta ਸਿੱਧੂ ਹੀ c ਮਿਸ ਯੂ veere 😭😭😭💔💔

  • @vickybadalgarhia9752
    @vickybadalgarhia9752 2 года назад +5

    ਹੋਰ ਕੋਈ ਨਹੀਂ ਬਣ ਸਕਦਾ ਬਾਈ ਸਿੱਧੂ ਵਰਗਾ one and only 💔aa y

  • @jassijassi9439
    @jassijassi9439 2 года назад +76

    Jatta teri rees koi ni kr sakda.... i really miss you.. Teri boht yaad aundi jatta.... Love you 😘😘😘😘😘

  • @lovepreetkamboj5676
    @lovepreetkamboj5676 2 года назад +21

    ਰੱਬਾ ਬਹੁਤ ਧੱਕਾ ਕਰ ਗਿਆ ਪੁੱਤਰ ਨਾਲ ਬਾਕੀ ਸਭ ਤੋਂ ਯਾਦਾ ਧੱਕਾ ਉਸ ਦੀ ਮਾਂ ਪਿਓ ਨਾਲ ਇਸ ਉਮਰ ਧੱਕਾ ਸਹਿਣਾ ਬਹੁਤ ਅੌਖਾ ਹੁੰਦਾ ਬੂੜਾਪਾ ਰੁਲ ਗਿਆ ਮੇਰੀ ਭੈਣ ਜੀ ਤੇ ਵੀਰ ਜੀ ਦਾ ਬਾਕੀ ਰਹੀ ਗੱਲ ਸਾਡੀ ਸਾਨੂੰ ਨਹੀਂ ਭੁੱਲਦਾ ਪੁੱਤਰ ਉਹਨਾਂ ਨੂੰ ਕਿਵੇਂ ਭੁੱਲ ਸਕਦਾ ਐਡਾਂ ਆਗਿਆ ਕਾਰ ਪੁੱਤ😭😭😭😭😭

  • @ranjeetkaur4919
    @ranjeetkaur4919 2 года назад +40

    World of king sidhu mosewala. Gaana bhut he acha laga muje lagta h sidhu n yhe song apni hone wali wife k lye banya or gya h love you sidhu.

  • @virdavindersingh3187
    @virdavindersingh3187 2 года назад +19

    ਵਾਹਿਗੁਰੂ 22 ਨੂੰ ਸਦਾ ਚੜ੍ਹਦੀ ਕਲਾ weather ਰੱਖੇ

  • @navjotsinghbal8593
    @navjotsinghbal8593 2 года назад +47

    ਓ ਜੱਟ ਸਿਰਾ 😭😭😭😭

  • @fatehdhaliwal6927
    @fatehdhaliwal6927 2 года назад +54

    Yr sidhu moose wala di ik gall sariya nallo vakh kardi C ohnu k kadi v kise v kudi vall akh chak nai C vekhda
    Legend never die😭😭😭😭😭

  • @BalwinderSingh-xv7xs
    @BalwinderSingh-xv7xs 2 года назад +6

    ਕੌਣ ਸੀ ਮੂਸੇ ਆਲਾ ਜੱਟ ਜਿਹੜਾ ਭੁਲਾਇਆ ਭੁੱਲਦਾ ਨਹੀਂ ਕੀ ਰਿਸ਼ਤਾ ਤੇਰਾ ਮੇਰਾ ਕਿਉਂ ਨਹੀਂ ਭੁੱਲਦਾ ਯਰ ਜਿਸ ਨੂੰ ਸਾਰਾ ਜੱਗ ਰੋਇਆ ਐਡੀ ਕੀ ਦੁਸ਼ਮਣੀ ਸੀ ਜੱਟ ਨਾਲ ਜ਼ਿਆਦਾ ਹੱਰਖ ਸੀ ਲੱਤ ਬਾਂਹ ਤੋੜ ਦਿੰਦੇਂ ਕਿਉਂ ਖੋਹ ਲਿਆ ਮਾਂ ਪਿਉ ਦਾ ਇਕੱਲਾ ਸ਼ੇਰ ਪੁੱਤ

  • @RanjitSingh-db3zs
    @RanjitSingh-db3zs Год назад +1

    ਸਿੱਧੂ ਵੀਰ ਦਿਲਾਂ ਵਿਚ ਨਹੀਂ ਮੇਟ ਸਕਦਾ ਸਿੱਧੂ ਵੀਰ ਅੱਜ ਤੱਕ ਰਹਿੰਦਾ ਬਾਕੀ ਕਲਾਕਾਰਾਂ ਨੂੰ ਕੁੱਦੂ ਦੇ ਭਾਅ ਵੇਚਣ ਲਾਅ ਦੇਣਾ ਸੀ

  • @ramandeepsingh4396
    @ramandeepsingh4396 2 года назад +21

    ਸਿੱਧੂ ਮੂਸੇਵਾਲਾ ਵਰਗਾ ਕੋਈ ਨੀ ਬਣਨਾ ਦੁਨੀਆਂ ਤੇ

  • @ramansoni6888
    @ramansoni6888 Год назад

    ਸਿੱਧੂ Moose wala ਜ਼ਿੰਦਾਬਾਦ ❤
    ਫਤੇਹ ਪ੍ਰਵਾਨ ਸਿੱਧੂ ਵੀਰ
    ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏

  • @VeerpalKaur-ul7ml
    @VeerpalKaur-ul7ml 2 года назад +9

    ਸੋਹਣੇ ਬਹੁਤ ਲੱਗਦੇ ਸੀ ਬਾਈ ਜੀ ਤਾਂ ਹੀ ਕਿਸੇ ਦੀ ਨਜ਼ਰ ਲੱਗ ਗਈ 😭😭😭

  • @Ranjeetsidhu-o8s
    @Ranjeetsidhu-o8s 3 месяца назад

    ❤ਬਾਈ ਤੇਰੀ ਤਾਂ ਕੋਈ ਗਲਤੀ ਵੀ ਨਹੀ ਸੀ ਫਿਰ ਤੈਨੂੰ ਕਿਓ ਸਜਾ ਮਿਲੀ ਤਰੱਕੀ ਕਰਨਾ ਵੀ ਪਾਪ ਹੋ ਗਿਆ ਏ ਤੇਰੇ ਵਰਗਾ ਪੁੱਤ ਨਹੀ ਆਉਣਾ ਦੁਨੀਆ ਤੇ ਲੁਲੀ ਬਦਮਾਸ਼ ਤਾਂ ਬਹੁਤ ਨੇ ਉਸ ਦਿਨ ਤੇਰੀ ਜਗਾ ਕੋਈ ਹੋਰ ਹੁੰਦਾ ਤਾਂ ਪੰਜਾਬ ਦੂਖੀ ਨਾ ਹੁੰਦਾ ਬਾਈ❤ ਤੇਰੇ ਫੈਨ ਅੰਦਰੋ ਅੰਦਰ ਰੋਈ ਜਾਂਦੇ ਆ😢😢

  • @GurpreetKaur-yr6gt
    @GurpreetKaur-yr6gt 2 года назад +12

    ਜੱਟ ਦੀ ਅਵਾਜ਼ ਦੇਖ ਦਿਲ ਵਿੱਚ ਵੱਜਦੀ ਇਹ ਸਿੱਧੀ ਇਕ ਵਾਰ ਵਾਪਸ ਆ ਜਾਵੇ kuo ਮਾਰੀਆ ਮੈਨੂੰ ਤੇ ਵਾਲਾ ਗ਼ੁੱਸਾ ਆਉਦਾ

  • @gaggukhosa182
    @gaggukhosa182 2 года назад +23

    ਮਾਂ ਨੂੰ ਪੂੱਛ ਕਿ ਵੈਖੋ ਪੂਤ ਕਿਨਾਂ ਸਹੋਣਾ ਲਗਦਾ 😭😭

  • @JszfSnzgn
    @JszfSnzgn 22 дня назад

    ਵੀਰ ਜੀ ਜੇ ਸਿੱਧੂ ਮੂਸੇ ਵਾਲ਼ਾ ਆਪਾਂ ਨੂੰ ਬਹੁਤ ਪਿਆਰਾ ਲੱਗਦਾ ਸੀ ਨਾ ਕੋਈ ਰਿਸ਼ਤਾ ਨਾ ਕੋਈ ਜਾਣ ਪਹਿਚਾਣ ਪਰ ਹੋ ਸਕਦਾ ਰੱਬ ਨੂੰ ਆਪਣੇ ਤੋਂ ਵੀ ਪਿਆਰਾ ਲੱਗਦਾ ਹੋਵੇ ਜਿਨ੍ਹਾਂ ਨੇ ਆਪਣੇ ਤੋਂ ਖੋਹ ਲਿਆ ਬੱਸ ਹੁਣ ਤਾਂ ਯਾਦਾਂ ਹੀ ਰਹਿ ਗਈਆਂ ਹੋਰ ਕੋਈ ਵੀ ਚਾਰਾ ਨਹੀਂ

  • @nishasingh-cv4pq
    @nishasingh-cv4pq 2 года назад +26

    Dil ro padta hai sidhu ko dekh kr💔💔
    Pls justice for sidhu moose wala pls 😭😭😭🙏🙏🙏🙏🙏

  • @Sandhu.chanal
    @Sandhu.chanal 2 года назад +2

    ਕਦੇ
    ਵੀ
    ਨਹੀਂ
    ਜਾਊ
    ਦਿਲਾਂ
    ਵਿਚ
    ਵਸਦਾ
    ਰਹੂ
    ਮੂਸੇ
    ਪਿੰਡ
    ਆਲਾ
    ਜੱਟ
    ਸੁਭਦੀਪ
    ਸਿੰਘ

  • @jyotikl7011
    @jyotikl7011 2 года назад +15

    Kya baat h twadii singing ❣sidhu the best

  • @PardeepSingh-ft3er
    @PardeepSingh-ft3er Год назад +2

    ਜੱਟ ਜਿੰਨਾ ਚਿਰ ਰਆ ਕਿਸੇ ਨੂੰ ਚੂ ਨੀ ਕਰਨ ਦਿੱਤੀ ਲਵ ਯੂ ਸਿੱਧੂ ਬਾਈ।

  • @satnamkaur8281
    @satnamkaur8281 2 года назад +22

    jini soni jatt di awaz us to vi sona jatt aap miss u jATta tenu sari duniya miss kardi pai a😥

  • @KuldeepSinghhans-x7b
    @KuldeepSinghhans-x7b 7 месяцев назад +1

    ਹੁਣ ਕੋਈ ਵੀ ਗਾਈ ਜਾਵੇ ਪਰ ਸਿੱਧੂ ਮੂਸੇ ਵਾਲਾ ਨਹੀਂ ਬਣ ਸਕਦਾ ❤❤❤❤❤❤

  • @avtar3770
    @avtar3770 2 года назад +36

    Ess show te gye c asi....bhut dil dukhi hunda sidhu bro di awaz sun k ..miss u bro

  • @akshaykumar555
    @akshaykumar555 2 года назад

    ਸਹੀ ਮਾਇਨੇ ਵਿੱਚ ਸਿੱਧੂ ਉਹ singer ਹੈ ਜਿਸਨੇ ਨਾ ਸਿਰਫ ਪੰਜਾਬੀ ਗਾਇਕੀ ਨੂੰ ਉੱਪਰ ਚੁੱਕਿਆ ਸਗੋਂ ਸਰਦਾਰੀ ਤੇ ਪੱਗ ਦੇ ਰੋਅਬ ਨੂੰ ਵੀ ਹੋਰ ਉੱਪਰ ਚੁੱਕਿਆ ਉਹ ਵੀ simple ਰਹਿ ਕੇ.

  • @Traveler5911
    @Traveler5911 2 года назад +27

    ਵਾਹਿਗੁਰੂ ਜੀ ਕੀ ਫਤਿਹ 22 miss you 😭

  • @angrejsinghbajwa788
    @angrejsinghbajwa788 2 года назад

    ਜਵਾ ਹੀਰਾ ਬੰਦਾ ਸੀ ਸਿੱਧੂ ਮੁਸੇਵਾਲਾ ਮਿਸ ਯੂ ਛੋਟੇ ਵੀਰ 5911

  • @harninderpalsahota6965
    @harninderpalsahota6965 2 года назад +15

    Miss you bai 💔 ..wapis aa ja bai dil nhi lggda tere bina ... 😢😢😢😢

  • @SukhdeepSingh-jc2vy
    @SukhdeepSingh-jc2vy 2 года назад

    ਬਹੁਤ ਘੈਂਟ ਬੰਦਾ ਸੀ ਸਿੱਧੂ ਵਾਈ

  • @knarender2359
    @knarender2359 2 года назад +8

    Rabb Da Banda se sada 22 missyou big brother

  • @Satnamsingh-il5dv
    @Satnamsingh-il5dv 2 года назад +2

    ਹੋਰ ਗਲਾ ਦੀਆਂ ਗਲਾ ਸਿੱਧੂ 22 ਕਦੇ ਵੀ ਸਟੇਜ ਸੋ ਖੱਤਮ ਕਰਨ ਲਗਿਆ ਕਦੇ ਪਿਠ ਨੀ ਦਿਖਾਕੇ ਜਾਦਾ ਹੋਰ ਸਿੱਗਰਾ ਵਾਗ ਬੇ ਪ੍ਵਵਾਹ ਧਕੜ ਜੱਟ ਸੀ 😭😭 ਬਸ ਯਾਦਾ ਰਹਿ ਗਾਈਆ ਸਿੱਧੂਆ ਤੇਰੀਆਂ 😭😭😭😭

  • @ranjitkaur5348
    @ranjitkaur5348 Год назад +6

    ਗੁਣਾਂ ਦੀ ਖਜਾਨੇ ਨੂੰ ਪਾਪੀਆਂ ਨੇ ਮਿੱਟੀ 'ਚ ਰਲਾ ਤਾ। ਪਰ ਪਾਪਾੀਓ ਸਾਡੇ ਦਿਲਾਂ 'ਚੋ ਨਹੀਂ ਮਿਟਾ ਸਕਦੇ।

  • @palwinderkaursandhu4795
    @palwinderkaursandhu4795 2 года назад +2

    ਇਹੋ ਜਿਹੇ ਪੁੱਤ ਕਰਮਾਂ ਨਾਲ ਮਿਲਦੇ ਆ।

  • @kuldeepkaur2373
    @kuldeepkaur2373 2 года назад +32

    Beautiful soul, beautiful personality and heartly ❤️ melted singer

  • @GurpreetSingh-cm3oq
    @GurpreetSingh-cm3oq 2 года назад +2

    ਜੱਟਾ ਤੂੰ ਸਦਾ ਲਈ ਅਮਰ ਹੋ ਗਿਆ। ਸਾਡੇ ਛੇ ਫੁੱਟ ਦਾ ਪਹਾੜ ਵਰਗਾ ਤੂੰ ਅੱਜ ਵੀ ਦਿਸਦਾ ਝੋਟਿਆ। ਤੂੰ ਵਾਕਿਆ ਹੀ 5911 ਬਾਈ.

  • @harmeetaujla4724
    @harmeetaujla4724 2 года назад +7

    ਸੱਚਾ ਨਿਡਰ ਅਤੇ ਗੱਲ ਮੂੰਹ ਉੱਤੇ ਕਹਿਣ ਵਾਲਾ ਇਨਸਾਨ ਸੀ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਨਹੀਉਂ ਲੱਭਣਾ ਨਾ ਜੰਮਣਾ ਪੁੱਤ ਕਿਸੇ ਹੋਰ ਮਾਂ ਨੇ !

  • @jasbirsingh2036
    @jasbirsingh2036 Месяц назад +1

    Agale janm vich vi Kanta pura nahin ho sakta.. Sidhu bhai ji great

  • @sukhwinderkaur3335
    @sukhwinderkaur3335 2 года назад +8

    ਮਿਸ ਯੂ ਸਿੰਘ ਸਾਬ 😭😭😭😭❤️❤️

  • @AmrinderSingh-d7n
    @AmrinderSingh-d7n 3 месяца назад

    ਕਿਸੇ ਸਿੰਗਰ ਦਾ ਰੋਹਬ ਸਿੱਧੂ ਵੀਰ ਵਰਗਾ ਨਹੀ ਹੋ ਸਕਦਾ ਸਿੱਧੂ ta ਸਿੱਧੂ ਹੀ c Miss you bro🦬🚜

  • @kaurji5958
    @kaurji5958 2 года назад +6

    ਕਿੰਨੀ ਸੋਹਣੀ ਐਂਟਰੀ 💯💯💯

  • @__loyalsaji786_
    @__loyalsaji786_ 2 года назад

    Bouth Vadia lgda sii 22 ada tuade song sun k... Miss you

  • @manjitkaursandhu4841
    @manjitkaursandhu4841 2 года назад +196

    Miss you Sidhu legends never die 😭

  • @majorsingh4515
    @majorsingh4515 Год назад +1

    ਜੱਟ ਵਰਗਾ ਕੋਈ ਹੋਰ ਹੈ ਹੀ ਨਹੀਂ ਇਸ
    ਦੁਨੀਆਂ ਤੇ

  • @labhabainsmubarakajisingh6898
    @labhabainsmubarakajisingh6898 2 года назад +10

    SIDHU BAI TU LOKA DA DILA TA RAAJ KRDA AJJ V MISS U BAI JI 😭😭😭😭😭😭😭

  • @gillmanpreetsingh1990
    @gillmanpreetsingh1990 Год назад +2

    ਸਿੱਧੂ ਵੀਰ ਤੇਰੇ ਵਰਗਾ ਕੋਈ ਨਈ ਹੋ ਸਕਦਾ❤

  • @gurpreetgogu9678
    @gurpreetgogu9678 2 года назад +15

    Sidhu bai 5911 💪💪💪💪💪💪💪

  • @BabaGurdeepSinghkhlsa
    @BabaGurdeepSinghkhlsa Год назад +1

    ਵੀਰ ਦੀ ਬੁਲਾਈ ਫਤਹਿ ਬਹੁਤ ਵਧੀਆ ਲਗੀ

  • @oppomamtarani2756
    @oppomamtarani2756 2 года назад +19

    Bot jyada rona aaunda 😭😭😭😭 legend never die😭😭😭

  • @amandeepKauR-dg2fk
    @amandeepKauR-dg2fk 2 года назад

    haaye rbba dila ch rhugi hmesha vire di awaaz bhtt big fan mein

  • @harnajamnajam3008
    @harnajamnajam3008 2 года назад +193

    A MOTHER LOST HER SON ,FANS LOST THEIR YOUTH ICON ,THIS PAIN IS UNENDUREABLE ,MISS YOU SIDHU BRO 😭❤️

  • @ajmairsingh8445
    @ajmairsingh8445 2 года назад

    ਞੀਰ ਸਿਧੂ ਬਲਕੌਰ ਸਿੰਘ ਨਾਲੋਂ ਵੱਧ ਪੰਜਾਬ ਦਾ ਪੁਤ ਸੀ ਆਪਣੀ ਜਨਮ ਭੂਮੀ ਯਾਨੀ ਟਿੱਬਿਆਂ ਨੂੰ ਪਿਆਰ
    ਕਰਨ ਵਾਲਾ ਸੀ

  • @balkaransingh8320
    @balkaransingh8320 Год назад +5

    ਜੱਟਾ ਤੂੰ ਤਾਂ ਸਾਰੀ ਉਮਰ ਦਾ ਰੋਣਾ ਦੇ ਗਿਆ ਹੈ ਸਾਨੂੰ।

  • @davinderjeetsohal3582
    @davinderjeetsohal3582 5 месяцев назад

    Ajj v rona aa janda video dekh k,,,kina Sohna sunkha gabru jwan..papia...dhokhe nal kiu mata..o rabba😢😢😢😢

  • @greatsidhumoosewala7842
    @greatsidhumoosewala7842 2 года назад +71

    Justice for Sidhu moose Wala... legend never die love you bro miss u...

  • @ShivraazShergill-ri8xt
    @ShivraazShergill-ri8xt Год назад +1

    Aida di rooh bar bar nahi andi duniya te. Sare singer ik pase te sada veer ikla ik bane.❤❤❤❤❤ love you sidhu jaan

  • @kanwaljitkaur4178
    @kanwaljitkaur4178 2 года назад +490

    ਪੁੱਤ ਥਾਂ ਥਾਂ ਤੇ ਪਰਮਾਤਮਾ ਦੀ ਓਟ ਲੈਂਦਾ ਸੀ ਆ ਭਾਣਾ ਕਿਵੇਂ ਵਰਤ ਗਿਆ। ਨਾ ਭੁੱਲਣ ਵਾਲਾ ਦੁੱਖ

  • @paramjeetkaur7891
    @paramjeetkaur7891 Год назад

    ਪਰਮਾਤਮਾ ਆਪਣੇ ਬੰਦੇ ਇਸ ਦੁਨੀਆ ਵਿੱਚ ਭੇਜ ਦੇ ਦਾ ਹੈ ਜਦੋ ਲੋਕ ਉਸ ਦੇ ਵੈਰੀ ਬਣ ਜਾਦੇ ਹਨ ਪਰੇਮਸ਼ੁਰ ਆਪਣੀ ਸੰਤਾਨ. ਵਾਪਸ ਲੈ ਲੈਦਾ ਹੈ ਇਤਿਹਾਸ ਗਵਾਹ ਹੈ ਜੋ ਪਰਮਾਤਮਾ ਦੇ ਵੱਲੋਂ ਆਂਉਦਾ ਹੈ ਉਹ ਬੜੀ ਜਲਦੀ ਚਲਾ ਜਾਂਦਾ ਹੈ ਫਿਰ ਦੁਨੀਆ ਪਛਤਾਉਣ ਲੱਗ ਜਾਂਦੀ ਹੈ ਜੋ ਪਾਪੀ ਲੋਕ ਹੁੰਦੇ ਹਨ ਉਹਨਾ ਨੂੰ ਮੌਤ ਨਹੀ ਆਉਂਦੀ ਉਹ ਰੱਬ ਕੋਲੋ ਮੋਤ ਮੰਗਣਗੇ ਲੋਕ ਪੱਥਰ ਮਾਰਣਗੇ ਉਹਨਾਂ ਨੂੰ

  • @rdx7014
    @rdx7014 2 года назад +4

    ਆਜਾ ਮੁੜ ਕੇ ਝੋਟੀਆ ਹੈ ਨੀ ਕੋਈ ਹੋਰ ਤੇਰੇ ਵਰਗਾ ✍️🎤

  • @ravisandhu5912
    @ravisandhu5912 2 года назад

    ਸਿੱਧੂ ਪੁੱਤਰ ਮੁੜਕੇ ਆਜਾ ਤੇਰੇ ਵਿਨਾ ਦੁਨੀਆਂ ਸੁਨੀ ਹੋਗੲਈ ਹੈ ਇਜ ਲੱਗਦਾ ਜਵੀ ਮੇਰੇ ਪੁੱਤਰ ਵਾ

  • @amanmehra4688
    @amanmehra4688 2 года назад +3

    Jatt di entery, style, smile ghaint

  • @kirpalsingh6690
    @kirpalsingh6690 2 года назад +1

    Bhai tanu sari duniya rondi aa ki gore ki kale ..
    Kithay chla gya aaja vapis miss u jatta ...

  • @harrysingh9814
    @harrysingh9814 2 года назад +5

    Bnd nhi ho reha Rona come back sidhu😔😔😔😭😭😭😭😭🙏🙏🙏🙏🙏

  • @chorpaboychorpaboy3173
    @chorpaboychorpaboy3173 8 месяцев назад +1

    Miss you sidu darling Tera jarr chopra jallowal wala ra gyea 1jarr❤❤❤❤😢😢😢😢😢😢

  • @deepkhaira3348
    @deepkhaira3348 2 года назад +55

    Legend never die.... Justice for moose wala😭😭

  • @AngrejsinghSandhu-u7h
    @AngrejsinghSandhu-u7h 3 месяца назад

    ਇਹ ਹੇਕ ਹੀ ਰੁਵਾਕੇ ਰੱਖ ਦਿੰਦੀ ,ਯਾਰ ਧੋਖਾ ਕਰਗਿਆ ਮਿੱਤਰਾ,ਬੜੀ ਯਾਦ ਆਉਂਦੀ ਤੇਰੀ ,, ਲੋਕਾਂ ਨੂੰ ਕੁੜੀਆਂ ਦਾ ਪਿਆਰ ਰੋਵੋਂਦਾ ਸਾਨੂੰ ਤੇਰਾ

  • @dostdjtrack2625
    @dostdjtrack2625 2 года назад +45

    Miss you😭 sidhu veer aaja mud k veer # kisse hor da song sunne nu dil v nhi krda

    • @khalnayak_jaat
      @khalnayak_jaat 2 года назад +1

      Shi kh h bhai

    • @ushabhatty685
      @ushabhatty685 2 года назад +1

      So sad ankho se Ashu nhi rukte unke gane sunn k kass vapish aajate dunia se jane wale

  • @angrejsingh1490
    @angrejsingh1490 9 месяцев назад

    ਸਿੱਧੂ ਮੂਸੇਵਾਲਾ ਵਰਗਾ ਕੋਈ ਨੀ ਬਣਨਾ ਦੁਨੀਆਂ ਤੇ ❤❤❤❤

  • @randhirrandhawa6714
    @randhirrandhawa6714 2 года назад +38

    in my heart sidhu moosewala ❤❤❤💪💪💪

  • @ManjinderKumar-v5b
    @ManjinderKumar-v5b Год назад

    ਸੱਚੀ ਜੱਟ ਦੇ ਮੁਕਾਬਲੇ ਦੇ ਬਰਾਬਰ ਦਾ ਨਹੀਂ ਲਵ ਯੂ ਬਾਈ❤❤❤

  • @santnamesingh6166
    @santnamesingh6166 2 года назад +28

    Miss you Sidhu moose Wala 😭😭😭😭😭

  • @SanjeevSharma-jc5be
    @SanjeevSharma-jc5be Год назад

    ਰੁਤਬਾ ਸਿੱਧੂ ਮੂਸੇਵਾਲਾ ਦਾ ਕੋਈ ਹੋਰ ਨਹੀਂ❤❤❤❤❤

  • @rashadkohli7238
    @rashadkohli7238 2 года назад +44

    Miss you Sidhu moose Wala Ustad g 😭😰😰😰💔💔😰💔😰😰😰💔💔💔😰😰😰💔💔💔💔💔💔💔💔💔💔💔💔😰😰😰💔💔💔💔💔😰😰💔💔😰😰💔💔💔😰😰😰😰😰😰😰😰😰😰😰😰😰😰😰😰💔😰💔😰💔😰💔😰💔😰💔😰💔😰💔💔😰😰💔💔😰💔😰😰💔😰😰💔💔😰😰😰💔💔💔💔💔💔😰😰💔💔💔💔 legend die never

  • @manjitsingh1278
    @manjitsingh1278 2 года назад

    ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ ਪਿਆਸੇ ਨੂੰ ਪਾਣੀ ਭੁੱਖੇ ਰੋਟੀ ਨੂੰ ਦਾਣੇ ਪੱਠੇ ਚਾਰਾ ਧੁੱਪ ਛਾਂ ਜਖਮੀ ਬਿਮਾਰ ਨੂੰ ਦਵਾ ਦਾਰੂ ਦਾ ਇੰਤਜ਼ਾਮ ਕਰੋ ਲੋੜਵੰਦ ਨੂੰ ਕਪੜਾ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਧੰਨਵਾਦ ਜੀ

  • @goravbhardwaj9694
    @goravbhardwaj9694 2 года назад +77

    Legend never die 😭💔💔

  • @kulwantsingh-vz1qd
    @kulwantsingh-vz1qd 2 года назад +2

    Legend a sidhu nahi bhulana har bari sidhu Tera Ghar kolo jana wala man bhar aunda AA

  • @baljittoor1822
    @baljittoor1822 2 года назад +22

    My only favorite singer mousewala full energy full motivation all family song alleys in my heart

  • @GurnoorsinghBoparai
    @GurnoorsinghBoparai 25 дней назад

    😢😢missss uhhhh sidhu veer sachiii hye dil ni mnda k tu sad k chlaa gya 😢

  • @lovedeeplove4058
    @lovedeeplove4058 2 года назад +6

    Miss you sidhu 22 aaja wapis kise hor da song sunn nu dil ni krda 😭💔💔

  • @ਸੁਖਦੀਪਸਿੰਘ-ਲ9ਮ

    ਕਿਉ ਚਲਾ ਗਿਆ ਵੀਰ ਸਾਡੇ ਵਿੱਚੋਂ ਰਬਾ ਤੂ ਵੀਰ ਨੂੰ ਵਾਪਸ ਭੇਜ ਬਹੁਤ ਜਰੂਰਤ ਹੈ ਵੀਰ ਦੀ ਵੇ ਸਕ ਮੈਨੂੰ ਲੈ ਜਾ ਇਸ ਦੀ ਥਾ

  • @GurpreetSINGH-mf6sv
    @GurpreetSINGH-mf6sv 2 года назад +51

    One and only❤️❤️
    LENGEND Never DIE😭