@@hardeephardeepsingh2678 veer tu kon kitho te kiwe aa gya Apnaa jaat paat da bag 🛍️ chuk ke 😁😁 Ik gl yaad rkho ki har pagg bnan wala koi Sikh ni hunda 🙏🙏
@@inderjitvirk7471 bas bas hor thle na deg bai 🙏 ...ek ta rabb vi pta ni kyu hire varge bande aapne nal le janda te tere varge bande ethe hi shad janda ..
Jo comments shidu de hun hak vich ker rhe a te jad o congress wlo mla le khrra se odo kehnde se ke tu shidu gaddar a. Ehna kehnn walea de genti v bohut se .
Bai g eh sala vi sidhu bare mada bolda c......hun ehdi union kithe gyi .....jihne sarkar nu question put krne c........eh vi kutta aa.........sirf bhonka aunda ehna nu......
Veer ji sarkara de kam ne .menu ij lagda . india aur pakistan m to ver puana rajniti . moosewala ko mar bi rajniti n .nahi ta daso ik am nu fikar .kama to Bel nahi.love all
@@ramanrattu4263 naa vire baps dobara Punjab ch jnm na lai sathoo vaar vaar tera ktl dekhiya ni jaanaa eh lok dogle aw tenu krda dekh trkii fer ehna toh jriya ni jaana naa i vire asi hunn roo lage chlo Tim naal smbhal b lwage khud nu j bodara sidhu veer da ktl hoyea ta is baar wangu jeen b ni deuga or j aw jaye veere is vaar ki trah tarakki na krii😥🙏
Well said Ranjit Bawa. This world, media stressed Sidhu so much by criticizing him and did not pay any attention to his songs such as Dear mama and satisfy. If you listen to his interviews you will find out that Sidhu was the most decent young guy who was full of compassion and a man with Golden heart.
Sidhu earned everything bcoz of his hard work and nobody had right to take his life. People were jealous that's why they took his life. Sidhu you will be missed each day and evey day
Sahi keha tuc bawa veer ji ustad sidhu ji nu gauna har kise de bas di gal ni oh ik edda da heera c jisne poore world ch Punjab da naam roshan kitta ajj sidhu moosewale nu yaad karke gore v ronde ne 😢😢ik edda da singer Punjab da jisne 5 saala ch industry hila k rakh diti c jehdi kalam ch te hik ch hak sach da murka bolda c oh yodha aakhri gaana v apne aap te e ga geya jive ohnu pta c v mere naal edda hona moosewala jeonda e amar ho geya shabad haini sidhu moosewale di tareef ch mere kol hor 😭😭😭😭😭😭😭singer pehla v boht gaye ne dunia to per moosewalea tera marna boht punjabian da marna ho geya tere gam ch ik 20 saal de nojwan ne atam hateya kar layi os to jhal ni hoyea tera vichhora y nahi reesa teria hamesha jeonda rahenga dila vich apne geeta raahi 🙏🙏
bht wdia keha Ranjeet Bawa veer ne. Sidhu veer di Maa aur peyo kol jake Dukh wandona chahida. Baki bht Mada hoyea Legend banda c Sidhu Moose wla. Ranjeet Bawa veer bht wdia galan krda aur esde Song b bht sohne ne. waheguru Ji mehar Rakhan mere Punjab te 🙏
soch nu salam krdo par kalm nu nhi jehdi kalm nal likh k ehna nu writer hit krde ne par bad ch eh ohnu pehchande v nhi jida veer suraj jhander or charn Likhari ji kine gane ihne ohna i wmk ikk hi hai jinnu sira kehnde oh sidhu mooswala 22 gaye par kise v jagha usda naam nhi lainda
O bhai tumne mere dil ki baat kar di jisene bhi uske marne ke baad uske stage pe gaane ga raha usko sharam aani chahiye kyuki wo log hi sidhoo ko ulta sidha bolte the ab uske baad gaana ga rahe besharam....tussi sahi gall kitti veera 😭😭😭😭😭🥺🥺🥺🙏🙏
ਜਿਹੜੇ ਕਹਿੰਦੇ ਬਾਵਾ ਪੰਜਾਬੀ ਬੋਲੀ ਦਾ ਮਾਣ ਏ ਉਹ ਲਾਇਕ ਜ਼ਰੂਰ ਕਰੋ
ਬਾਕੀ ਸਿੱਧੂ 22 ਹਮੇਸਾਂ ਦਿਲਾਂ ਚ ਵੱਸਦਾ ਰਹੂ❤️❤️
ਇੱਕ ਚੰਗੀ ਸੋਚ ਵਾਲਾ ਕਲਾਕਾਰ..👍
ਰਣਜੀਤ ਬਾਵਾ ਜੀ ਤੁਸੀਂ.; ਦਿਲੋਂ Respect ❤️🙏
ruclips.net/video/kBWbjsLoORw/видео.html
Right
Bai. Sai. Gal. 🙏🙏🙏🙏🙏
👍👍
Ryt👌👍❤
ਸੱਚ ਬੋਲਦਾ ਬਾਵਾ ਵੀਰ🌹
ਇੱਥੇ ਮਰਨ ਤੋ ਬਾਅਦ ਸਾਰੇ ਜੀ ਜੀ ਕਰਦੇ ਨੇ
ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਵੀਰੋ
ਸਿੱਧੂ ਚੰਗਾ ਮੁੰਡਾ ਸੀ ਸਾਰਾ ਪੰਜਾਬ ਰੋ ਰਿਹਾ ਸਿੱਧੂ ਨੂੰ ਯਾਦ ਕਰਕੇ ਸਿੱਧੂ ਵਰਗਾ ਕੋਈ ਹੋਰ ਗੀਤਕਾਰ ਪੈਦਾ ਨਹੀਂ ਹੋਣਾ ਹੋਰ ਪੰਜਾਬ ਵਿੱਚ ਵੀਰੋ🌹🌹
PUNJAB K siwa to sab happy honge is loss per.
Improve your small mentality.
An artist is not limited to a state.
Mussewala ਜਿਉਂਦਾ ਹੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜ਼ਾ ਮਿੱਠੀਏ 🔥🙏🙏
tu fer ni sudriya sun k v
@Okay Bye tata kuch ko like lai odi line likh ti
Te sunya ni bawe ne ki keha 😁😁
ruclips.net/video/s06VKx1EDmc/видео.html👍👍👍👍👍👍👍👍💕💕💕💕💕💕💕💕🙏🙏🙏🙏
@@vikram_6543 kuch moot peeni baat Hle v sd rhi a sikhaan ton hor sadaange gober khan waleyan nu 😂💪
@@hardeephardeepsingh2678 veer tu kon kitho te kiwe aa gya
Apnaa jaat paat da bag 🛍️ chuk ke 😁😁
Ik gl yaad rkho ki har pagg bnan wala koi Sikh ni hunda 🙏🙏
ਬੋਹਤ ਹੀ ਖਰੀਆਂ ਗੱਲਾ ਕਹੀਆਂ ਬਾਵੇ ਵੀਰ
ਬਾਪੂ ਦੇ ਕੁਬ ਪੈ ਗਿਆ ਸੱਚੀ
ਮਾਂ ਦੀ ਹਾਲਤ ਵੀ ਦੇਖੀ ਨਹੀਂ ਜਾਦੀ😭😭
@@inderjitvirk7471 o Gangster nhi c bahut vdia insaan c
@@inderjitvirk7471 bas bas hor thle na deg bai 🙏 ...ek ta rabb vi pta ni kyu hire varge bande aapne nal le janda te tere varge bande ethe hi shad janda ..
@@inderjitvirk7471 rabb tenu sheti chakle ute bas 🙏, tere varga bhoj ni rehna chahida ess duniya te 🙏
@@inderjitvirk7471 rabba ess bhoj nu chaklo sheti 🙏, je nhi chak sakde ta ehnu oho ja dukh do jehra sidhu de privaar nu mileya, ta ehnu pta chluga 🙏🙏
Pajji ohna da jeen da Sahara chala Gia 😭😭😭😭
ਰਣਜੀਤ ਵੀਰ ਤੁਸੀ ਤੇ ਸਿੱਧੂ ਵੀਰ ਹਮੇਸ਼ਾ ਸੱਚ ਲਈ ਖੜੇ ਹੁੰਦੇ ਆ ਤੁਹਾਡੀ ਰੀਸ ਨੀ ਬਾਈ 🙏🏻🙏🏻🙏🏻🙏🏻🙏🏻ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 😭😭😭😭ਸਿੱਧੂ ਵੀਰ ਸਾਡੇ ਚ ਹਮੇਸ਼ਾ ਜਿੰਦਾ ਰਹਿਣਾ 😭😭😭😭🙏🏻🙏🏻🙏🏻🙏🏻
ਜਿਉਂਦਿਆ ਨੂੰ ਡਾਂਗਾ!
ਮਰਿਆ ਨੂੰ ਬਾਂਗਾ😭😭
ਸਹੀ ਕਿਹਾ ਵੀਰ ਜੀ 😭😭😭😭
ਜੁੱਗ ਜੁੱਗ ਜੀਅ ਬਾਵੇ ਵੀਰ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਤੁਸੀਂ ਧੰਨਵਾਦ🙏🙏 Miss u sidhu veer 💔💔😭😭
ruclips.net/video/kBWbjsLoORw/видео.html
👌🏻👌🏻
ਇੱਥੋਂ ਪਤਾ ਲੱਗਦਾ ਗੁਰੂਆਂ ਦੀ ਧਰਤੀ ਦਾ ਮਾਝਾ ਏਰੀਆ ਅੱਜ ਵੀ ਦਲੇਰ ਵਾ ਰਣਜੀਤ ਬਾਵਾ ਬਹੁਤ ਵਧੀਆਂ ਸੱਚ ਨੂੰ ਸੱਚ ਕਿਹਾ God bless you ✌️
ਬਾਵੇ ਵੀਰ ਦੀ ਕੋਈ ਰੀਸ ਨਹੀਂ ਵਹਿਗੁਰੂ ਜੀ ਚੜਦੀਕਲਾ ਬਖਸ਼ਣ ਤੇ ਸਿੱਧੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏
👌🏻
ਬਹੁਤ ਵਧੀਆ ਗੱਲ ਕੀਤੀ ਬਾਈ ਨੇ ਕਈਆਂ ਨੂੰ ਕੋੜਾ ਲੱਗਣਾ ਪਰ ਗੱਲ ਸੱਚੀ ਕਰ ਗਿਆ ।
ਸਿੱਧੂ ਮੂਸੇ ਵਾਲਾ ਹਮੇਸ਼ਾ ਹੀ ਦਿਲਾਂ ਵਿਚ ਰਹੂੰਗਾ। ਦਿਲ ਤੋਂ ਸਲਾਮ ਆ ਬਾਵਾ ਬਾਈ ਨੂੰ।
ਬਹੁਤ ਵਧੀਆ ਗੱਲ ਇਹ ਹੈ ਬਾਵਾ ਜੀ ਨੇ
Master sallem bre keha bawa ji ne
Jo comments shidu de hun hak vich ker rhe a te jad o congress wlo mla le khrra se odo kehnde se ke tu shidu gaddar a. Ehna kehnn walea de genti v bohut se .
Bilkul shi kiha tusi
👌🏻
ਬਾਵੇ ਵੀਰੇ ਨੇ ਬਹੁਤ ਚੰਗੀਆਂ ਗੱਲਾਂ ਸਮਝਾਈਆਂ ਤੇ ਹਮੇਸ਼ਾ ਦੀ ਤਰ੍ਹਾਂ ਆਪਣੀ ਗਾਇਕੀ ਨਾਲ ਸੱਚ ਬੋਲਿਆ..ਸਾਨੂੰ ਇਨ੍ਹਾਂ ਗੱਲਾਂ ਤੇ ਅਮਲ ਕਰਨ ਦੀ ਬਹੁਤ ਲੋੜ ਆ..ਅਸੀ ਮੂਰਖ ਨਹੀਂ ਸਮਝਦੇ..ਜਿਨ੍ਹਾਂ ਦਾ ਪੁੱਤ ਗਿਆ ਘਰ ਉਨ੍ਹਾਂ ਦਾ ਖਾਲੀ ਹੋਇਆ..ਅਰਦਾਸ ਕਰਿਆ ਕਰੋ ਸਭਨਾਂ ਲਈ ਹੱਥ ਜੋੜ ਕੇ ਇਹ ਜਮਾਨਾ ਇਹੋ ਜਿਹਾ ਆ ਗਿਆ ਇਥੇ ਕੁੱਛ ਨਹੀਂ ਪਤਾ ਲੱਗਦਾ ਕਦੋਂ ਕੀ ਹੋ ਜਾਣਾ.. ਵਾਹਿਗੁਰੂ ਜੀ ਭਲੀ ਕਰਨ🙏
ਦਿੱਲ ਦਾ ਨੀ ਮਾੜਾ....
ਤੇਰਾ ਸਿੱਧੂ ਮੂਸੇ ਆਲਾ...
ਜਾਨ ਵੀ ਕਡ ਲਵੋ, ਸੀਨੇ ਤੋਂ ਦਿੱਲ ਕਡ ਲੋ, ਪਰ ਸਿੱਧੂ ਮੂਸੇ ਵਾਲੇ ਦੀ ਯਾਦ .....। ਨਾ ਬਾਈ ਨਾ ।
Sidhu ♥️ C Sada t rahoga
😭😭😭😭
Sidhu veer Sade Jaan se
Sidhu veer Sade Jaan se
Be courage,Veer
Bura hall ai sabh da
ਰਣਜੀਤ ਬਾਵਾ ਪੰਜਾਬ ਦਾ ਹੀਰਾ ਗਾਇਕ ਬੁਲੰਦ ਆਵਾਜ਼। ਦੇ ਨਾਲ ਗੀਤਾਂ ਚ ਹਮੇਸ਼ਾਂ ਸੱਚਾਈ ਪੇਸ਼ ਕਰਦਾ ਹੈ
👍👍
👍👍
👍👍👍
Bawa saab bhot vadia galla kariya tusi
Shai gall h 22
ਬਹੁਤ ਵਧਿਆ ਗੱਲਾਂ ਕਰਦੇ ਹੋ ਰਣਜੀਤ ਬਾਵਾ ਜੀ ਪਰ ਕੋਈ ਸਮਝਦਾ ਨਹੀ ਇਨ੍ਹਾਂ ਗੱਲਾਂ ਨੂੰ ਮਾਤਾ ਪਿਤਾ ਹੀ ਜਾਣਦੇ ਹਨ, ਉਹ ਕਿਸ ਵਕਤ ਵਿੱਚੋਂ ਲੰਘ ਰਿਹੇ ਹਨ ਵਾਹਿਗੁਰੂ ਜੀ ਉਨ੍ਹਾਂ ਨੂੰ ਭਾਣਾ ਮੰਨਣਾ ਦਾ ਵੱਲ ਵੱਖਸ਼ਣ
ਬਿਲਕੁਲ ਸੱਚ ਬਿਆਨ ਕੀਤਾ ਬਾਵੇ ਵੀਰ ਨੇ, ਜਿਨ੍ਹਾਂ ਦਾ ਜਵਾਨ ਪੁੱਤ ਤੁਰ ਗਿਆ ਦੁਨੀਆਂ ਤੋਂ ਉਹਨਾਂ ਵੱਲ ਵੇਖਿਆ ਨਹੀਂ ਜਾਂਦਾ, ਵਾਹਿਗੁਰੂ ਜੀ ਭਲੀ ਕਰਨ ਭਾਣਾ ਮੰਨਣ ਦਾ ਬਲ ਬਖਸ਼ਣ 🙏🙏
ruclips.net/video/kBWbjsLoORw/видео.html
Pop. P p the pb
Ch
Jwan put kise da na maa piyo to door howe sachi wekhya ni janda maa piyo wal 😥😥
@@satpalkaushal3204 ..
ਚੰਗੀ ਸੋਚ ਤੋ ਪਤਾ ਲੱਗਦਾ ਵੀ ਬਾਵਾ ਕਿੰਨਾ ਸੂਝਵਾਨ ਆ,, respect 🙏
ਇੱਕ ਵਾਰ ਫਿਰ ਦਿਲ ਜਿੱਤ ਲਿਆ ਰਣਜੀਤ ਬਾਵਾ ਜੀ। 🙏🏻
ਵਾਹ ਜੀ ਵਾਹ ਵੀਰ ਬਾਵਾ ਜੀ ਸਿਰਾ ਦੀ ਦੁੱਖ ਭਰੀ ਦਾਸਤਾਨ ਪੇਸ਼ ਕੀਤੀ ਹੈ ਰੱਬ ਆਪ ਜਿਹੇ ੳ ਤੇ ਜੂੜਾ ਕਾਇਮ ਰੱਖ ਕੇ ਇੱਕ ਗਾਇਕ ਹੁੰਦਿਆਂ ਵੀ ਸਿੱਖੀ ਨੂੰ ਵਿਰਸੇ ਨੂੰ ਸੰਭਾਲ ਕੇ ਰੱਖਣ ਵਾਲੇ ਵੀਰ ਕਲਾਕਾਰਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰਹਿਣ ਦੀ ਅਰਦਾਸ ਕਰਦੇ ਹਾਂ ਜੀ ਰੱਬ ਲੰਬੀਆਂ ਉਮਰਾਂ ਦੇ ਕੇ ਵਧੀਆ ਸਮਾਜ ਸਿਰਜਣ ਲਈ ਚੰਗੀ ਸੋਚ ਬਖ਼ਸ਼ੇ ਪਰਮਾਤਮਾ
ਬਾਵਾ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਬਹੁਤ ਹੀ ਦੁੱਖ ਹੋਇਆ ਸਿੱਧੂ ਭਾਈ ਦਾ 😭😭
Sidhu mis you
Bai g eh sala vi sidhu bare mada bolda c......hun ehdi union kithe gyi .....jihne sarkar nu question put krne c........eh vi kutta aa.........sirf bhonka aunda ehna nu......
Waheguru ji sab te mehar rakhan
💯😢🙏
👌🏻
ਜਿੰਨੇ ਪੱਗ ਨੂੰ ਡਰੇਕ ਦਿਆ ਸਟੋਰੀਆ ਤੱਕ ਖੜਿਆ ਓ ਲੇਜੇਂਡ ਸਦਾ ਅਮਰ ਰਹੁ 💔😭
ਅਸੀਂ ਕਦੇ ਨਹੀਂ ਭੁੱਲ ਸਕਦੇ ਜੋ ਘਾਟਾ ਸਾਨੂੰ ਸਿੱਧੂ ਦੇ ਜਾਣ ਦਾ ਪਿਆ😭😭😭😭ਪਰ ਅਸੀਂ ਤੈਨੂੰ ਗੀਤਾਂ ਵਿੱਚ ਜਿਉਂਦਾ ਰੱਖਣਾ ਹਮੇਸ਼ਾ
😭😭😭😭🙏
👌💐💩de da
👌🏻👌🏻
👍👍
Hun te yr jdo v gana sunida bs mann khrab hon lg penda
ਬਹੁਤ ਵਧੀਆ🙌🙌ਸਾਰੇ singers ਨੂੰ ਸਿੱਖਣ ਦੀ ਲੋੜ ਆ ਤੇ ਸਾਰੇ ਲੋਕਾ ਨੂੰ ਧਿਆਨ ਦੇਣਾ ਚਾਹੀਦਾ ਆ 🥺🥺🥺miss you so much Sidhu Moosevala 💔
👌🏻
ਬਾਵਾ ਜੀ ਹਰ ਕਲਾਕਾਰ ਦੀ ਸੋਚ ਤੁਹਾਡੇ ਤੇ ਸਿੱਧੂ ਬਾਈ ਵਰਗੀ ਹੋਵੈ ਕਦੇ ਪੰਜਾਬ ਚ ਮਾਹੌਲ ਖਰਾਬ ਹੋਣ ਦਾ ਸਵਾਲ ਈ ਪੈਂਦਾ ਨਹੀਂ ਹੁੰਦਾ sloute ਆ ਬਾਈ ਤੁਹਾਡੀ ਗਾਇਕੀ ਨੂੰ
ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । ਬਾਵਾ ਵੀਰ ਜੀ।
Lagienajarpunjabnunaheekisedoeshsabapneerotysakmaeakeamadhosh
Mereranglepunjabnukeehogeasasheppatsahwehegurujane
Ajesandeepnageldadukhkkaljafarda
Vefi NYC veer
Llllppllllllllllllllllllllllllĺppppppppppppppppppppppppppppppppppppplpppppp
ਚੰਗਾ ਵੀਰ ਜੀ ਬਹੁਤ ਵਧੀਆ ਸਲਾਹ ਦਿੱਤੀ ਹੈ 🙏👍 ਤੇਰੇ ਤੋਂ ਬਹੁਤ ਉਮੀਦਾਂ ਸਾਨੂੰ ਸਾਡਾ ਮਾਣ ਰੱਖੀ
👌🏻
ਉਚੀ ਸੋਚ ਦਾ ਮਾਲਕ ਬਾਈ ਰਣਜੀਤ ਬਾਵਾ 🙏🙏🙏🙏
ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਆ 🙏
ਸੱਚੀਆਂ ਗੱਲਾ ਸਭ ਸਿੰਗਰਾ ਨੂੰ ਚੁਬਨਿਆਂ ਨੇ
Sahi gall Bhai Di
Eh vi sala vich hi c......latta kichan ch landu.......hun drame jine mrzi.........
Mei keha ma manmeet nal laghi is the best
ruclips.net/video/kBWbjsLoORw/видео.html
Bawa ਬੰਦਾ ਹੀਰਾ। ♥️♥️
Far better than DABBU mann
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ🙏
ਬਹੁਤ ਵਧੀਆ ਸਲਾਹ ਦਿੱਤੀ ਹੈ 👍🏾💯
ਸਲਾਹ ਸਹਿ ਆ but ਪੰਜਾਬੀ ਸਿੰਗਰ ਕੋਈ ਵੀ ਇਨਸਾਫ ਦੀ ਕਿਉ ਨਹੀ ਕਰਦੇ
Love you bawa shaib ...
ਸਚੀ ਗਲ ਕਹੀ ਆ ਬਾਵੇ ਵੀਰ 🙂ਖਰੀ ਗਲ ਆ ਕਈਆਂ ਨੂੰ 🙏 ਕੌੜੀ ਲਗੁ #ਪਰ ਸਚ ਆ ਜੌ ਸਚ ਆ wmk 🙌
ਵਾਹਿਗੁਰੂਜੀ ਦੁੱਖ ਜਿੰਨੇ ਵੇਖੇ ਹੋਣ ਉਹ ਹੀ ਦਰਦ ਦੱਸਸਕਦਾ ਹੈ
ਬਾਕੀ ਵੀਰੋ ਪੰਜਾਬ ਦੀ ਤਰੱਕੀ ਵੱਲ ਧਿਆਨ ਦਈ ਏ ਵੀਰ ਜੀ
ਬਾਈ ਸਿੰਧੂਮੁਸੇਵਾਲਾ ਵੀਰ ਅਮਰ ਹੋ ਗਿਆ ਹੈ
Legend never die 🙏😢❤
Ranjit bawa dilo respect 👏
Waheguru mehr kre
Dil boht dukhi hai . Sidhu de Chale Jan da. Rest in peace. Respect from 🇵🇰
Very nice Parmaatma Tuhnu Lami Umar Bakshe Bawa Ji Wahegur
😭😭
@@aftabkhan8327 🙏
🙏
Veer ji sarkara de kam ne .menu ij lagda . india aur pakistan m to ver puana rajniti . moosewala ko mar bi rajniti n .nahi ta daso ik am nu fikar .kama to Bel nahi.love all
ਮੈਂ ਗਿਆ ਹੁਣ ਜਿਥੇ ਉਥੇ ਹੇਟ ਨਈ ਕੋਈ
ਇਥੇ ਸਾਰੇ ਬੰਦੇ ਸੱਚੇ ਫੇਕ ਨਈ ਕੋਈ
ਲੈਕੇ ਜਨਮ ਦੁਬਾਰਾ ਦੁਨੀਆਂ ਤੇ ਫਿਰ ਛਾਊਗਾ
ਪਊ ਟੈਲੇੰਟ ਦਾ ਮੁੱਲ ਜਿੱਥੇ ਉਥੇ ਜਾਉਂਗਾ
ਪਰ ਹੁਣ ਕਦੇ ਮੁੜ ਨਾ ਪੰਜਾਬ ਆਊਂਗਾ
ਉਸਤਾਦ ਸਿੱਧੂ ਮੂਸੇ ਵਾਲਾ 💔🕊✅
Very very very nice ji
Nai bai vapis v punjab ch aa ka he janam lai ,💔
Awesome ji🙏💔
@@ramanrattu4263 naa vire baps dobara Punjab ch jnm na lai sathoo vaar vaar tera ktl dekhiya ni jaanaa eh lok dogle aw tenu krda dekh trkii fer ehna toh jriya ni jaana naa i vire asi hunn roo lage chlo Tim naal smbhal b lwage khud nu j bodara sidhu veer da ktl hoyea ta is baar wangu jeen b ni deuga or j aw jaye veere is vaar ki trah tarakki na krii😥🙏
ਬਹੁਤ ਵਧਿਆ ਲਿਖਿਆ
ਬਿਲਕੁਲ ਸਹੀ ਕਿਹਾ। ਹੁਣ ਸਾਰੇ ਪੋਚੇ ਮਾਰਦੇ ਆ.... ਬਹੁਤ ਮਾੜੀ ਦੁਨੀਆ..🙏🏻
Right bro
🙏🙏
Shi gl aa veere,,, vota time ke kuch keeta c lokka ne,, kina majak bnia c oda,, deep sidhu vali hoi ode nl v.
Ik a landu bawa agya
@@kamalbadali6056 shi ta keh reha.
ਬਾਈ ਜੀ ਕੋਣ ਕਹਿੰਦਾ ਸਿੱਧੂ ਬਾਈ ਸਾਨੂੰ ਛੱਡ ਗਿਆ। ਜਿਹੜਾ ਇਨਸਾਨ ਲੋਕਾਂ ਦੇ ਦਿਲਾਂ, ਦਿਮਾਗਾਂ, ਵਿਚਾਰਾਂ ਤੇ ਬੋਲਾ ਵਿੱਚ ਹੋਵੇ ਉਹ ਕਦੇ ਕਿਤੇ ਨਹੀਂ ਜਾਂਦਾ ਉਹ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦਾ।ਇਸ ਲਈ ਮੈਂ ਕਿਹਾ ਕਿ ਸਿੱਧੂ ਬਾਈ ਸਾਨੂੰ ਛੱਡ ਕੇ ਕਿਤੇ ਨਹੀਂ ਗਿਆ। Leagend never die 👍🏻👍🏻 Love you Sidhu Bai Ji ❤️
ਜਿਸ ਤਨ ਲਾਗੇ ਸੋਹੀ ਜਾਣੇ, ਤੁਹਾਡੀ ਚੰਗੀ ਸੋਚ ਨੂੰ ਸਲਾਮ ਕਰਦਾ ਹਾਂ
Well said Ranjit Bawa. This world, media stressed Sidhu so much by criticizing him and did not pay any attention to his songs such as Dear mama and satisfy. If you listen to his interviews you will find out that Sidhu was the most decent young guy who was full of compassion and a man with Golden heart.
a philosopher too, his legacy is out of this world...
ਪਤਾ ਨੀ ਕਿੰਨੇ ਕੁ stress ਚ ਰਹਿੰਦਾ ਸੀ, ਸਿੱਧੂ ਮੂਸੇਵਾਲਾ ਹਰ ਵੇਲ਼ੇ ਉਸਨੂੰ ਮੌਤ ਦੀ ਧਮਕੀਆਂ ਮਿਲਦੀਆਂ ਸਨ, ਪਰ ਬਹਾਦੁਰ ਸੀ, ਮਾਰਣ ਵਾਲੇ ਕਾਯਰ, ਤੇ ਸਿੱਧੂ ਮੂਸੇਵਾਲ਼ਾ FIRE ਸੀ, FIRE, ਧੋਖੇ ਨਾਲ ਮਾਰ ਕੇ ਮਰਦ ਕਹਾਉਣ ਦਾ ਕੀ ਮਜ਼ਾ, ਛੱਕੇ ਸਾਲ਼ੇ, one and only SIDHU MOOSEWALA 😭😭😭🙏🙏🙏RIP LEGEND BROTHER 🙏🙏
👌🏻
*HIS FATHER SAID IT MERE BETE KI IMAGE KHRAB KRNE ME SOCIAL MEDIA KA BHT BADA HAATH H*
🙏🙏🙏
🌴🌴🌴🌴🌴🌴🌴🌴
can't even think he is no more 💔will always be missed Sidhu moose Wala💔🇵🇰
His face tells the story. He’s really hurt. RIP Sidhu.
right bro
sidhu is brand, legend sidhu, he is in our hearts❤
ruclips.net/video/kBWbjsLoORw/видео.html
👌🏻
ਵਾਹਿਗੁਰੂ ਜੀ ਰਣਜੀਤ ਬਾਵੇ ਵੀਰ ਨੂੰ ਚੜ੍ਹਦੀਕਲਾ ਚ ਰੱਖੀ🙏
ਸਿੱਧੂ ਬਾਈ ਦਿਲਾਂ ਚ ਜਿੰਦਾ ਰਹੇਗਾ ਹਮੇਸ਼ਾ🙏
Good job 👍 💯💕💕💕💕💕💕💕💕💕💕💕, ਮੇਰੇ ਪੰਜਾਬ ਦੇ ਹੀਰੇ ਕਲਾਕਾਰ ਜੀਂਦੇ ਜਾਗਦੇ ਰਹਿਣ ਪਰਮਾਤਮਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਕੱਲ ਇਕ ਬੰਦਾ ਆਇਆ ਕਹਿੰਦਾ ਮੈਂ ਕਦੇ ਸਿੱਧੂ ਮੂਸੇਵਾਲੇ ਦੇ ਗਾਣੇ ਨੀ ਸੁਣੇ ਸੀ. ਤੇ ਕਹਿੰਦਾ ਹੁਣ ਓਹਦੇ ਤੋਂ ਬਿਨਾਂ ਹੋਰ ਕਲਾਕਾਰ ਹੀ ਨੀ ਵਧੀਆ ਲੱਗਦਾ... 🥺🥺#sidhumoosewala
Legend never die
ruclips.net/video/5nouPbhZZsU/видео.html
That's true... same happened with me.
Same
@@iamarijitsinging5406 right
Same happened here with me kde ni c sunea sch par .....
ਬਹੁਤ ਵਧੀਆ ਗੱਲ ਰਣਜੀਤ ਬਾਵਾ ਜ਼ਿੳਦਾ ਰਹੇ ਬਾਵਾ ਸਿੱਧੂ ਲਈ 🙏🙏
Umar ton pehlan syane ho jande nyaane Baap Bin jo palde ne
WaheGuru bless u my Bro!!
Very mature Artist in Punjabi music industry
Sidhu earned everything bcoz of his hard work and nobody had right to take his life. People were jealous that's why they took his life. Sidhu you will be missed each day and evey day
👌🏻
Absolutely true 😥😥😥
Bilkul sahi😞😞 dil tut gaya si.
ਬਿਲਕੁਲ ਸਹੀ ਗੱਲ ਆ ਬਈ ਜਿਸ ਤੇ ਬੀਤ ਦੀਆਂ ਨੇ ਉਸਨੂੰ ਪਤਾ ਹੁੰਦਾ ਦੁਖ ਕੀ ਹੁੰਦਾ 🙏
Real gall sir ji hats off you🙏🙏 miss you sidhu veer 😭😭
Good bro ..ma bahut baar ਸੁਣਿਅਾ ੲਿਹ ੲਿਨਸਾਨ ਹਮੇਸਾ ਸੱਚ ਬੋਲਦਾ..ਸਲੂਟ ਹੈ ਬਾੲੀ ਤੈਨੂੰ..
Ryt g sidhu veer nu me kde suniya ni per bawe veer de song att hunde aa Boht saff suthra gaane gaade aa veer te sach bolde aa
ਜਿੰਨਾ ਸੱਚ, ਜਿੰਨਾ ਖਰਾ ਤੇ ਜਿੰਨਾ ਵਧੀਆਂ ਵਿਰਸੇ ਤੇ ਧਰਮ ਤੇ ਹਾਲਾਤਾਂ ਤੇ ਰਣਜੀਤ ਬਾਵਾ ਜੀ ਬੋਲਦੇ ਤੇ ਗਾਉਂਦੇ ਨੇ, ਨਹੀ ਕੋਈ ਹੋਰ ਕਲਾਕਾਰ ਰੀਸ ਕਰ ਸਕਦਾ। ਪੰਜਾਬ ਦਾ ਅਸਲੀ ਮਾਣ ਪੰਜਾਬੀਅਤ ਦੀ ਸਹੀ ਪਹਿਚਾਣ ਹੈ ਰਣਜੀਤ ਬਾਵਾ, ਰੌਲਾ ਪਾ ਕਤੀੜ ਇਕੱਠੀ ਕਰਨਾ ਤਾਂ ਬਹੁਤ ਕਲਾਕਾਰ ਜਾਣਦੇ ਪਰ ਸਹੀ ਤੇ ਖਰੀਆਂ ਗੱਲਾਂ ਨੂੰ ਢੁਕਵੇਂ ਢੰਗ ਨਾਲ ਲੋਕਾਂ ਤਕ ਲੈਕੇ ਆਉਣਾ ਉਹ ਵੀ ਬਿਨਾ ਕਿਸੇ ਨੂੰ ਬੁਰਾ ਭਲਾ ਕਹੇ ਬਿਨਾ ਕਿਸੇ ਨੂੰ ਤਾਅਨਾ ਮੇਹਣਾ ਮਾਰੇ, ਇਹ ਸਿਰਫ ਰਣਜੀਤ ਬਾਵਾ ਜੀ ਹੀ ਕਰਦੇ। ਬਾਬਾ ਜੀ ਪੰਜਾਬ ਨੂੰ ਇਹੋ ਜਿਹੇ ਹੋਰ ਕਲਾਕਾਰ ਨਾਲ ਨਿਵਾਜਣ ਤੇ ਧੁਨੀ ਪ੍ਰਦੂਸ਼ਣ ਤੇ ਸਮਾਜ ਨੂੰ ਹਿੰਸਾ ਦਾ ਪਾਠ ਪੜ੍ਹਾਉਣ ਤੇ ਸਟੇਜਾਂ ਤੇ ਫੁੱਟ ਪਾਉ ਦਰਸਕਾਂ ਤੇ ਰਾਜ ਕਰਨ ਵਾਲੇ ਕਲਾਕਾਰਾਂ ਤੋਂ ਬਚਾਈਂ ਰੱਬਾ। ਪੰਜਾਬੀ ਕੌਮ ਨੂੰ ਸੇਧ ਦੇਣ ਵਾਲਿਆਂ ਦਾ ਕਦੇ ਵਾਲ ਵੀ ਬਾਕਾਂ ਨਾ ਹੋਵੇ। ਰੱਬ ਲਮੇਰੀਆ ਉਮਰਾਂ ਤੇ ਬਲ ਬਖਸ਼ੇ। 🙏
Bilkul sahi kaha unke song koi nhi ga sakta uniqe voice thi bhai ki
LEGEND SIDDHU MOOSE WALA ❤️
ਸਹੀ ਗੱਲ ਵੀਰੇ
ਬਹੁਤ ਦੁੱਖ ਸਿੱਧੂ ਵੀਰ ਦਾ
ਸਹੀ ਗੱਲ ਹੈ ਵੀਰੇ ਸਿੱਧੂ ਸਿੰਗਰਾ ਦੀ ਭੇਟ ਚੜ੍ਹ ਗਿਆ ਕੁਝ ਵੀ ਆ ਜੱਟ ਜਿਓਣੇ ਮੋੜ ਵਾਂਗ reha ਜਦੋਂ thak ਰਿਹਾ miss u Sidhu ਵੀਰੇ
So much respect for this man not everyone has courage to say what he said
Bai sachi gal dil to kiti. Salute aa tenu
ਤੇਰੀ ਸੋਚ ਨੂੰ ਸਲਾਮ ਵੀਰੇ 🙏
ਬਹੁਤ ਵਧੀਆਂ। ਗੱਲਾਂ ਨੇ ਪੁੱਤ ਜੀ 😭🙏🏼🙏🏼thanks
ਸਤਿਕਾਰਯੋਗ ਛੋਟੇ ਵੀਰ ਰਣਜੀਤ ਬਾਵਾ ਜੀ, ਦਾਸ ਪਰਮਾਤਮਾਂ ਨੂੰ ਹਾਜਰ ਨਾਜਰ ਕਰਕੇ ਤੁਹਾਡਾ ਦਿਲੋਂ ਸਤਿਕਾਰ ਕਰਦਾ ਹੈ, ਇਕ ਗੀਤ ਆਪ ਜੀ ਦਾ, ਜਿਸ ਗੀਤ ਵਿੱਚ ਸਚਾਈ ਪੇਸ਼ ਕੀਤੀ, ਜਿਸ ਨੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ, ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ, ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਸੇਹਤ ਬਖਸ਼ੇ ਤੰਦਰੁਸਤੀ ਬਖਸ਼ੇ, ਜੈ ਗੁਰੂਦੇਵ ਧੰਨ ਗੁਰੂਦੇਵ
ਰਣਜੀਤ ਬਾਵੇਂ ਦੀਆ ਗੱਲਾ ਸੱਚੀਆਂ ਹੁੰਦਿਆ ਸਾਰੇ ਸਿੰਗਰਾ ਤੇ ਬਾਬਾ ਨਾਨਕ ਹੱਥ ਰੱਖੇ
Love you Ranjit bawa .. moosewala legend never die 💔
ruclips.net/video/kBWbjsLoORw/видео.html
sidhu musse da stage te gla krke rotia na seko , hor koi nahi ho skda sidhu
Sahi keha tuc bawa veer ji ustad sidhu ji nu gauna har kise de bas di gal ni oh ik edda da heera c jisne poore world ch Punjab da naam roshan kitta ajj sidhu moosewale nu yaad karke gore v ronde ne 😢😢ik edda da singer Punjab da jisne 5 saala ch industry hila k rakh diti c jehdi kalam ch te hik ch hak sach da murka bolda c oh yodha aakhri gaana v apne aap te e ga geya jive ohnu pta c v mere naal edda hona moosewala jeonda e amar ho geya shabad haini sidhu moosewale di tareef ch mere kol hor 😭😭😭😭😭😭😭singer pehla v boht gaye ne dunia to per moosewalea tera marna boht punjabian da marna ho geya tere gam ch ik 20 saal de nojwan ne atam hateya kar layi os to jhal ni hoyea tera vichhora y nahi reesa teria hamesha jeonda rahenga dila vich apne geeta raahi 🙏🙏
😭😭😭🙏🏻🙏🏻🙏🏻
Right Bai ji ☝️
Sachi veere ida lgda koi apna bot door chl gya haul painde dil ch jd sidhu de parents bare sochida
ਬਹੁਤ ਵਧੀਆ ਸੋਚ ਏ ਵੀਰ ਸੱਚੀਆਂ ਗੱਲਾਂ ਕਰੀਆਂ ਵਹਿਗੁਰੂ ਜੀ ਚੜ੍ਹਦੀਕਲਾ ਵਿੱਚ ਰਖੇ ਹਮੇਸ਼ਾ
ਜਿਉਂਦੇ ਰਹੋ ਬਾਈ ਜੀ 🙏🙏💓 ਬਿਲਕੁਲ ਸੱਚ ਕਿਹਾ
1️⃣0️⃣0️⃣✔️👍🏻
i miss u Sidhu Moose wala
😭😭🙏🏻😭😭🙏🏻😭😭🙏🏻
Waheguru ji 😭 🙏🏻
ruclips.net/video/kBWbjsLoORw/видео.html
ਸਾਡੇ ਪੰਜਾਬ ਦੇ ਪੁੱਤ ਬਾਵਾ 🎉🎉🎉🎉❤,
bht wdia keha Ranjeet Bawa veer ne. Sidhu veer di Maa aur peyo kol jake Dukh wandona chahida. Baki bht Mada hoyea Legend banda c Sidhu Moose wla. Ranjeet Bawa veer bht wdia galan krda aur esde Song b bht sohne ne. waheguru Ji mehar Rakhan mere Punjab te 🙏
very well said .. immense respect to ranjit bawa...n long live legend sidhu moosewala ♥️♥️💔
Salute bai ranjit nu Dil nu shooh lendiya ne glaàn schiyaa glaan krda Bai🙏🙏 waheguru ji mehar bnayi rakhan Sade Bai ranjit bawa g te🙏🙏
veer teri gal sun ke dil khush ho gaya hr kise d soch tere waghi hoye veera mein tenu dilon salute krda veera
Sidhu mareya nahi Sb d dila under amar ho gya hai.. Sabna d pyar sadka Rabb nu v sidhu wapis bhejna paina... Waheguru ji mehar krna ma Baap te.. 🙏
😥😥😥😥😥😥😥
Sade Punjabi bhul jnde a
Ma baap te mehr kr ditti waheguru ne is ton jyada dukh ki devega hun .bicharya di duniya hi ujaad ditti😔😔😭
ਬਾਈ ਜੀ ਤੁਸੀਂ ਸੱਚੇ ਮਨ ਨਾਲ ਬਾਈ ਸਿਧੂ ਨੂੰ ਸ਼ਰਧਾਂਜਲੀ ਦੇ ਰਹੇ ਹੋ ਵਾਹਿਗੁਰੂ ਜੀ ਜਾਨੀਜਾਨ ਨੇ ਕੌਣ ਦਿਲ ਤੋਂ ਸ਼ਰਧਾਂਜਲੀ ਦੇ ਰਿਹਾ ਤੇ ਕੌਣ ਫਾਰਮੈਟਲੀ ਪੂਰੀ ਕਰ ਰਿਹਾ ਜੀ
Justice for Sidhu moose Wala 💔😭 legends never die...
True words👍it's time to support the parents of sidhu veer🙏🏻
Me kadi sidhu de song nhi sune c
But hun me ena fan ho gya baar baar sidhu saab de hi song suni janda
Very miss you shubdip veer ji
ਬਹੁਤ ਵਧੀਆਂ ਬਾਵੇ ਵੀਰਾ। 💯🌹🙏🙏
ਰਣਜੀਤ ਬਾਵਾ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਨੇ ।
ਜੀਓ ਬਾਈ ਜੀ, ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਸੱਚ ਨਾਲ ਜੋੜੀ ਰੱਖਣ।
Moose wala 💔❤️ Saari Zindagi ni Bhul Sakde Tenu Lad k Marya Yodha Legend Never Die 💔 ❤️ Always In Our Heart 💖💓
Legend never die 😭😭😭💔😭💎 always miss you
ਰਣਜੀਤ ਬਾਵਾ ਵੀਰ ਵਰਗਾ ਕੋਈ ਹੋਰ ਨਹੀਂ ਰਬ ਚੜ੍ਹਦੀ ਕਲਾ ਵਿਚ ਰੱਖਣ ਜਿਉਂਦੇ ਵਸਦੇ ਰਹੋ
Salute aa bai thuadi soch & kalm nu 💯🙏❣️💕
soch nu salam krdo par kalm nu nhi
jehdi kalm nal likh k ehna nu writer hit krde ne par bad ch eh ohnu pehchande v nhi jida veer suraj jhander or charn Likhari ji kine gane ihne ohna i wmk
ikk hi hai
jinnu sira kehnde
oh sidhu mooswala 22 gaye par kise v jagha usda naam nhi lainda
@@yenkyboy4896 💯👍
Salute aa bai g tuhadi soch nu
@@malkitsidhu2314 🙏
Lot's of respect for Ranjit bawa sir...tusi apna v khyall rakho sir eh duniya sachi gll sun ni skdi..RIP sidhu bro
Right
ਹਮੇਸ਼ਾਂ ਸੱਚੀ ਗੱਲ ਕਰਦਾ ਬਾਈ ਰਣਜੀਤ ਬਾਵਾ 👌👌
Bacha was so intelligent. Go sit with his parents! Absolutely! Thank you Bawa!
O bhai tumne mere dil ki baat kar di jisene bhi uske marne ke baad uske stage pe gaane ga raha usko sharam aani chahiye kyuki wo log hi sidhoo ko ulta sidha bolte the ab uske baad gaana ga rahe besharam....tussi sahi gall kitti veera 😭😭😭😭😭🥺🥺🥺🙏🙏
😢😢😢😢😢😢
ਬਾਵਾ ਸਾਹਬ ਨੇ ਸੱਚ ਦੱਸਿਆ sidhu moose Wala ਵੀਰ ਬਾਰੇ 🙏🙏🙏🙏🙏🙏🙏🙏🙏🙏🙏🙏🙏🙏🙏
You can tell how badly he is hurt.. We are proud of you Sidhu
👌🏻
ਬਹੁਤ ਵਧੀਆ ਵਿਚਾਰ ਬਾਬਾ ਜੀ 👌💖🙏
ਬਹੁਤ ਸਹੀ ਕਿਹਾ , ਸਚੇ ਕਲਾਕਾਰ ਦੀ ੲਹੀ ਨਿਸ਼ਾਨੀ ਹੁੰਦੀ ਹੈ
Bhutt vadiyan gallan khayian ::: Legend never Dies S.Mwalla
Sachi bro outstanding 🙏🙏 ...dukh dikh rya tere chehre te bai 😭😭...Galla tu vi ganeya chh sidhu moose wala bngu sachi krda si ....❤️❤️❤️
Bilkul bahi g Sidhu ki awaaz sidhu g ko Hi suite karti hai 😭😭😭😭 unka ek level tha singing ka 🥺🥺🥺🥺😰
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
You earned my respect today. Salute to you for saying the truth.
ਸਹੀ ਗੱਲ ਹੈ ਜਿਉਦੇ ਤਾਂ ਚੰਗਾ ਸਮਝਦੇ ਹੁੰਦੇ ਤਾਂ ਆ ਦਿਨ ਆਉਣੈ ਨਹੀ ਸੀ ਰਣਜੀਤ ਬਾਵਾ ਦੀ ਗੱਲ ਸਹੀ ਹੈ 🙏🏽
Sidhu moosawala. Different. Music 🎶 machine. For ever,, music 🎶 icons 🌟 ultimate singer no one can beat Sidhu bhi diamond 💎
Ll
Legend never Die 🔥🙏