The Shocking Truth About Sidhu Moosewala's Last Ride
HTML-код
- Опубликовано: 21 дек 2024
- #justiceforsidhumoosewala
Last Ride of sidhu moose wala
Ki hoeya c us time sidhu naal
sidhu moosewala
moosa
sidhu song
#moosewala
#punjabibasic
#panjabibasic
@PunjabiBasic
social accounts -
/ punjabibasic
/ panjabibasic
/ punjabibasic
/ punjabibasic
ਕਾਕਾ ਤੇਰੀ ਤਾ ਅਵਾਜ ਵੀ ਬਦਲੀ ਆ ਬੜਾ ਦੁਖੀ ਹੋਕੇ ਇਨੀਆ ਕੋ ਗੱਲਾ ਕੀਤੀਆ ਪੁਤ ਹੁ ਣ ਕੀਤਾ ਵੀ ਕੀ ਜਾ ਸਕਦਾ ਹੈ ਸਾਰੀ ਦੁਨੀਆ ਬਹੁਤ ਰੋਈ ਆ ਚਲੋ ਵਾਹਿਗੁਰੂ ਨੇ ਇਹ ਚੰਗਾ ਕਰਤਾ ਉਹਦੇ ਮਾਂ ਬਾਪ ਨੰ ਜੀਣ ਸਹਾਰਾ ਮਿਲ ਗਿਆ ਹੈ ਛੋਟਾ ਸਿਧੂ ਆ ਗਿਆ ਰੱਬ ਦਾ ਲੱਖ ਲੱਖ ਸ਼ਕਰ ਆ👏👏👏👏👏👏
ਪੰਜਾਬ ਦਾ ਮਾਣ ਦੇਸਾਂ ਵਿਦੇਸ਼ਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਸਿੱਧੂ ਮੂਸੇ ਵਾਲਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਬਹੁਤ ਦੁੱਖ ਹੋਇਆ ਬਹੁਤ ਦੁਬਹ
ਬਸ ਵੀਰ ਲਿਖੀ ਹੀ ਏਨੀ ਕੂ ਸੀ, ਇਨਸਾਨ ਖੁਦ ਬਾ ਖੁਦ ਆਪ ਪਹੁੰਚ ਜਾਂਦਾ ਓਸ ਜਗ੍ਹਾ ਤੇ ਸਮੇਂ ਤੇ ਜਿੱਥੇ ਓਸ ਨੇ ਸਰੀਰ ਛੱਡ ਕੇ ਜਾਣਾ ਹੁੰਦਾ🙏
ਰਾਜ਼ੀ ਰਹੇ ਛੋਟਾ ਸਿੱਧੂ ਮਾਲਿਕ ਇਸਦੀ ਲਮੀਂ ਉਮਰ ਕਰੇ ਸਿੱਧੂ ਸਬਦੇ ਦਿਲ ਦੇ ਵਿਚ ਹੈ ਉਹ ਕਦੇ ਨਹੀਂ ਭੁਲਨਾ ❤😢❤
ਸਾਨੂੰ ਤਾਂ ਪਤਾ ਹੈ ਪੁੱਤ ਇਸ ਦੀਆਂ ਗੱਲਾਂ ਕਰ ਕੇ ਕੀ ਬੀਤਦੀ ਹੈ ਦਿਲ ਤੇ ਪਰ ਧੰਨ ਨੇ ਮੰਮੀ ਡੈਡੀ ਪੁੱਤ ਦੇ 😢😢
ਵੀਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਾਨਕਾਰੀ ਲਈ 🙏🙏🙏😭😭 ਸਿੱਧੂ ਮੂਸੇ ਵਾਲਾਂ ਵੀਰ ਜੀ ਨੂੰ ਬਹੁਤ ਮਿਸ਼ ਕਰਦਾ 😭😭💐
ਸਿੱਧੂ ਮੂਸੇ ਵਾਲਾ ਯੋਧਾ ਸੀ (ਸਦਾਂ ਦਿਲਾਂ ਵਿੱਚ ਰਵੇਗਾ) 🌺💐🙏
😂😢sidhupaji
ਸੱਚੀ ਰੱਬੀ ਰੂਹ ਸੀ Legend ਸਾਡਾ ਜੋ ਗਾਇਆ ਉਹੀ ਸੱਚ ਹੋ ਗਿਆ
Jo gaya sch hoya ta sehi aa pr ohna ne mareya gaane de hisab nl aa na k sch hoya jo gaya tuhde wrge fuddu rbb bnai jande a
@@kjgaming1066 ਓ ਉੱਲ ਦੇ ਪੱਠਿਆਂ ਮੈ ਸਿਰਫ ਸਿਫਤ ਕੀਤੀ ਆ ਉਹਦੀ ਪ੍ਰਮਾਤਮਾ ਨਾਲ ਰੱਬ ਨਾਲ ਤੁਲਨਾ ਦੀ ਕੋਈ ਗੱਲ ਕੀਤੀ ਆ ਤੂੰ ਪੜੀ ਆ ਕੋਈ ਦਿਮਾਗੀ ਬੀਮਾਰ ਨਾ ਹੋ ਜਾਈ ਕੀਤੇ u tube ਬੰਦ ਕਰਕੇ ਕੰਮ ਕਰ ਅਪਣਾ ਕੋਈ ਜੇ ਕੋਈ ਕੰਮ ਹੈ ਤੇਰੇ ਕੋਲ ਤਾਂ
ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਸਿੱਧੂ ਦੇ ਜਾਣ ਤੇ, ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਿੱਧੂ ਦੇ ਭਰਾ ਨੂੰ ਸਿੱਧੂ ਵਰਗੀ ਕਲ਼ਮ, ਸੋਚ ਤੇ ਸੱਚ ਬੋਲਣ ਦੀ ਜੁਰਅਤ ਪ੍ਰਮਾਤਮਾ ਬਖ਼ਸ਼ ਦੇਵੇਂ, ਸਿੱਧੂ ਤਾਂ ਅਮਰਂ ਹੋ ਗਿਆ, ਜੱਟ ਸਿਵਿਆਂ ਚ ਪਿਆ ਵੀ ਬੋਲੀ ਜਾਂਦਾ ਨਾ ਜਿਉਂਦੇ ਜੀਅ ਨਾ ਮਰਨ ਤੋਂ ਬਾਅਦ ਕੋਈ ਕਲਾਕਾਰ ਚੱਲਣ ਦਿੱਤਾ
Waheguru ji 🙏 😢
ਹਾਜੀ ਪੁਤ ਮੈ ਸਮਝ ਸਕਦੀ ਤੁਹਾਡਾ ਦੁਖ ਜਾਣੇ ਵਾਲੇ ਚਲੇ ਜਾਦੇ ਮਗਰ ਪਿਆਰ ਕਰਨ ਵਾਲਿਆ ਨੂੰ ਮਾਰ ਕੇ ਸੁਟ ਜਾਦੇ ਆ ਸੱਚੀ ਦਿਲ ਨਹੀ ਲੱਗਦਾ ਬਹੁਤ ਅੋਖਾ ਹੁੰਦਾ ਇਸ ਦੁਖ ਨਾਲ ਜੀਣਾ😢😢😢😢😢
The best sigr is sidhu moose wala
Batthal jidda dil si bai da bhajjan valeyan cho nahi si❤❤❤ miss you bai
ਮੇਰੇ ਫੋਨ ਦੀ ਰਿੰਗ ਟਿਉਨ ਆ dearmama ਗੀਤ ਦੀ ਉਸ ਦੇ ਜਿਉਣ ਵੇਲੇ ਦੀ ਲੱਗੀ ਹੋਈ ਆ ਬਾਈ ਉਹ ਅੱਜ ਵੀ ਉਹੀ ਆ,,, ਮੇਰੇ ਲਈ ਅਣਮੁੱਲਾ ਖਜ਼ਾਨਾ ਬਣ ਗਈ ਆ 🙏🙏ਬਹੁਤ ਯਾਦ ਆਉਦੀਆਂ ਬਾਈ ਜੀ ਤੇਰੀ ਹਰ ਰੋਜ਼ ਯਾਦ ਕਰੀ ਦਾ ਸਿਧੂ ਬਾਈ ਜੀ ਤੈਨੂੰ🎉🎉ਲਵ ਯੂ ਸਿਧੂ ਬਾਈ ਜੀ🌹👍✅👍🌹👍✅ਮੈਂ ਸੋਨੀ ਕਲਸੀ ਤਲਵੰਡੀ ਭਾਈ ਤੋ,,,, 31.5.2024,,,,
ਬਾਈ ਤੁਸੀਂ ਮਹੀਨੇ ਵਿੱਚ ਇੱਕ ਵਾਰ ਖੂਨ ਦਾਨ ਕਰਿਆ ਕਰੋ,, ਯਾਦਗਾਰ ਹੋਵੇਗੀ ਸੋਡੀ,,, ਕੀਮਤੀ ਜਾਨਾਂ ਬਚਾਉਣ ਲਈ ਉਦਮ ਕਰੋ ,,, ਲੋਕ ਸੋਨੂ ਵੀ ਯਾਦ ਕਰਿਆ ਕਰਨਗੇ,,, ਮੇਰੀ ਸਲਾਹ ਮੰਨੋ।
ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
🙏🏻
Thanks brother 🙏
Love you Sidhu Moose Wala 🙏
ਬਿਲਕੁਲ ਸੱਚਾ ਸੁੱਚਾ ਇਨਸਾਨ ਸੀ ਬਹੁਤ ਵਧੀਆ
ہم ہیں تو پاکستانی لیکن اس کو بہت پیار کرتے تھے اور آ پ نے کافی محنت کی ہے ویڈیو بنانے کی گڈ
Bahut shukriya veer ji
ਰੱਬੀ ਰੂਹ ਨੂੰ ਸਲਾਮ ਆ
Miss u always sidhu Bai ji TUHADI jagah koini le sakda ji
❤ jata osan Jaat si Sidhu muse wala Jind Jaan si Sadi love u jata love u jata Dil se Kah Raha Hun bahut Teri yadon ki❤🎉
Waheguru ji 😢 bea dukh lgda maa baap g dhan n sada bae v jine ene peer sahi mot wele😢 heraa bnda c
ਹੁਣ ਤਾਂ ਗੱਲਾਂ ਰਹਿ ਗਈਆਂ
Thanks paji♥️🙏🙏🙏 justice for Sindhu moose wala paji ♥️♥️🙏🙏🙏❤️😭😭
ਜਦ ਬਾਈ ਨੂੰ ਪਤਾ ਲੱਗ ਗਿਆ ਸੀ ਉਸ ਬਖ਼ਤ ਬਾਈ ਨੇ ਜਵਾਹਰਕੇ ਕਿਸੇ ਦਾ ਗੇਟ ਖਲਵਾ ਲੈਣਾ ਸੀ ਜਾਨ ਪਹਿਚਾਣ ਵਾਲੇ ਤੋਂ
Video ਪਾਉਣ ਦੇ ਲਈ ਤੁਹਾਡਾ ਬੁਹਤ ਬੁਹਤ ਧੰਨਵਾਦ ਜੀ
ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਾਲਮਾਂ ਨਾਲ ਵੀ ਇਸ ਤੋਂ ਵੱਧ ਕੇ ਬਰਾਲ ਹੋਵੇ ਕਰ ਕੋਈ ਨਾ ਜ਼ਾਲਮਾਂ ਦਾ
LONG LIVE THE KING 👑 SIDHU MOOSEWALA ❤❤❤❤ LOVE YOU JATTA ❤❤❤
😢😢😢😢😢😢😢sidhu bai ji miss u😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
🙏ਗੱਡੀ ਭਜਾਉਣੀ ਚਾਹੀਦੀ ਸੀ 🙏four by four ਸੀ ਥਾਰ 🙏ਜੇਕਰ ਬੰਦਿਆਂ ਤੇ ਸ਼ੱਕ ਹੋ ਗਿਆ ਸੀ 🙏 ਅੱਗੇ ਸੜਕ ਵੀ ਸਹੀ ਸੀ🙏ਜਾਂ gunman ਨਾਲ ਲੈਕੇ ਜਾਂਦਾ 🙏ਜਾਂ bulletproof ਗੱਡੀ ਲੈਕੇ ਜਾਂਦਾ 🙏ਜਾਂ, call ਵੀ ਕਰ ਸਕਦਾ ਸੀ gunman ਨੂੰ🙏ਥੋੜੀ ਜਿਹੀ ਅਣਗਹਿਲੀ ਕਰ ਗਿਆ ਯਾਰਾ 😢😢😢😢😢😢😢😢
Byi par sidhu baai sada darr da ni c gaaneyaan ch bhi kehnda hunda c baai ----→ pajj da ni biba mai taaan maru tor nal mere jaan baajo mere saare wairy pajne 🦁🌪️jiggra c saade baai ch ❤️
@@Spirit80855 😢😢😢😢😢😢
Bai j bhaj janda ty lokan ne fir b badnaam karna se k bhaj gya darr k
Bai ji jdo honi aundi aa oh kush v nhi krn dindi
ਅਗਲਾ ਬਾਗਨਾਂ ਪੁੱਤ ਛੱਡਦਾ ਮੀਕੀ ਦੇ ਦਾਣਾ ਵੰਗੂ ਭੁਨ ਦਾ 😅
😏😘😘😐🙄🙄🙄 waheguru ji ne appna sidhu wapis kar dita bhut vadya Hoya ohii sidhu ha jama😘😘🤝🤝🤝😐😐
Right❤
❤ waheguru bhala kaira ver ji ne
ਮਾਰਨੇ ਵਾਲੇ ਹੀ ਗਾਂਡੂ ਸੀ ਪਤਾ ਫੇਰ ਲੱਗਦਾ ਜਦੋਂ ਕੱਲੇ ਨੂੰ ਕੱਲਾ ਹੁੰਦਾ ਉਹ ਬਦਮਾਸ਼ ਥੋੜੀ ਹੀਜੜੇ ਸੀ ਅਸਲੀ ਮਰਦ ਤੇ ਬੈਲੀ ਉਹ ਹੁੰਦਾ ਜਿਹੜਾ ਲਲਕਾਰ ਕੇ ਮਾਰੇ
ਦੁਸ਼ਮਣ ਹਮੇਸ਼ਾ ਚੋਰੀ,, ਵੱਖ ਵੱਖ ਪੈਂਤੜੇ ਬਦਲ ਕੇ,, ਲਾਲਚ ਦੇ ਕੇ,, ਵਾਰ ਕਰਦਾ ਹੈ,, ਰਾਵਣ ਮਰਦਾਂ ਸੀ ,,ਸੱਕੇ ਭਾਈ ਨੇ ਼ਭੇਦ ਦੇ ਕੇ ਮਰਵਾਇਆ ਸੀ,,
ਇੱਕ ਵਾਰ ਤਾਂ ਅੱਗੋਂ ਫਾਇਰ ਸੁਣਕੇ ਪਿਛੇ ਨੂੰ ਹੋ ਗਏ ਸੀ,ਜੇ ਕੋਲ ਅਸਲਾ ਪੂਰਾ ਹੁੰਦਾ ਜੱਟ ਇੱਕਲਾ ਹੀ ਬਹੁਤ ਸੀ
@@gurpreetrandhawa2230 ਫਾਇਰ ਦੀ ਗੱਲ ਕਰਦਾਂ ਹੈਂ,,ਲੁਕਣ ਨੂੰ ਥਾਂ ਨਹੀਂ ਲੱਭੀ ,,, ਤੂੰ ਕੋਲ ਹੁੰਦਾ ਤਾਂ ਬਚਾ ਸਕਦਾ ਸੀ,,, ਬੱਚਿਆਂ ਵਾਲੀ ਗੱਲ ਨਹੀ ,,, ਉਹ ਮੱਥ ਕੇ,,,,, ਉਦੋਂ ਪੁਲਿਸ ਵੀ ਪਾਸਾ ਵੱਟ ਲੈਂਦੀ ਸੀ ,,, ਗੋਲੀਆਂ ਸਾਹਮਣੇ ਸਭ ਨੂੰ ਜਾਨ ਪਿਆਰੀ ਸੀ। ,,, ਹੁਣ ਦੀ ਪੀੜ੍ਹੀ ਨੂੰ ਕੀ ਪਤਾ ,,,ਸਭ ਰੱਬ ਕਰ ਟੈਮ ਪਾਸ ਕਰਦੇ ਸੀ।
ਗਾਡੂ ਤੂੰ ਮੂੰਹ ਤੇ ਕਹ ਸਕਦਾ ਸੀ,,, ਤੇਰੀ ਟੱਟੀ ਪਿਸ਼ਾਬ ਬੰਦ ਹੋ ਜਾਣੀ ਸੀ ਉਹਨਾਂ ਦੀ ਏ ਕੇ ਸੰਤਾਲੀ ਵੇਖ ,,,
ਤੂੰ ਕੋਲ ਸੀ ,,,ਕੋਣ ਪਿਛੇ ਹੋਇਆ,,,, ਸੱਥਰ ਵਿਛਿਆ ਵਿਚ ਕੋਣ ਮੁਕਾਬਲਾ ਕਰਦਾ ,,, ਬਹੁਤੀ ਹਮਦਰਦੀ ਹੈ ਅਖੰਡ ਪਾਠ ਕਰਵਾਇਆ ਕਰ ,, ਵੱਡੇ ਸੂਰਮਿਆਂ @@gurpreetrandhawa2230
Sidhu Bai zindabad ❤
ਸਚਾਈ ਸੀ ਵੀਰ ਕੋਲ।
Sidhu prhaa saade dila dee vich hamesha jinda rhugaa, ❤❤❤ o amar hogyaa haa sidhu moosewala love you 😭😭🙏🙏
Miss.u.bai.mossa.jaat.love.u.😭😭😭😭
Waheguru ji 🙏🙏🙏🙏🙏 miss u legend bro ji 😢😢😢😢😢😢😢😢😢😢😢😢😢🫂🫂💓💓
Mis u legend 😭💔
Bahi ka dukh bht zaida hai 😢😢😢
ਹੋਣ ਤਾਂ ਬਖਸ਼ਦੋ ਓਸ ਨੂੰ,
ਰੋਟੀ ਪਾਂ ਗਿਆ ਲੋਕਾਂ ਨੂੰ।
ਆਹੋ ਪਹਿਲਾਂ ਤਾਂ ਲੋਕ ਰੋਟੀ ਨਹੀਂ ਸੀ ਖਾਂਦੇ
@@Hs-ns5hv 😂😂😂
Sachi yaar bhut yaad aundi 22g di
❤❤ miss you Sidhu Moose wala hai jo❤❤❤❤❤❤❤5911
Sachi keha tu veere dukh ghat da nhi vadh hi reha a 😢😢😢😢
🙏🏻
Mis u jatta😭😭😭😭😭😭🙏
Sidhu moose Wala mera Ustad meri jind meri jan mera bhai🇵🇰❤👑
Indion army and Govt involv Sidhu Moose Wala Madar "
Because Sidhu is big thinkar Sikh People's Human right
Miss you Love and Proud Pakistan ❤️😢😢😢😢
Miss you sidhu veer ji❤❤❤❤❤❤❤❤
Rabb da bandda c siiddhu
🙏🏻ਵਾਹਿਗੁਰੂ ਜੀ🙏🏻
Veer ji tuhaada dilon thanbad aa ji❤❤
Thank you so much dear brother 🙏🏻
ਬਾਈ ਸਿਧੁ ਮੂਸੇ ਆਲਾ ਆ😢😢😢😢
Miss you sidhu jnn 😢😢😢😢❤❤❤
Legend never die u r always be remembered...... 😊
ਸੱਚ ਹੀ ਹੋਰ ਪੈਂਦਾ😢😢😢😢😢😢😢😢😢😢
ਧੰਨਵਾਦ ਜੀ
🙏🏻
Never forget sidhu moosewala
Dukh ihoja h v jado moose Wale da naam sunda Dil nu hole painde a Inna jada dukh hoya
Justice for sidhu moosewala 😢😢❤❤❤❤
Thanks for making video.asi aa tan ni skde atleast dekh li .j karma ch hoya pka avange
Thank you veer ji love u Sidhu Moose wala
Waheguru ji 🙏🙏🙏
Miss you sidhu Veer ji 😢😢😢
Mera putt ❤😭
ਵਾਹਿਗੁਰੂ ਜੀ
Bai sidhu Bhajan walia wich nai se love u sidhu bai
Waheguru ji waheguru ji
God bless you 🙏🙏
ਨਾ ਓਏ ਬਾਈ ਯਾਦ ਕਰੋਓ 😭💔👏
My favourite singer ❤🎉 from odisha district nabarangapura 😢
🙏🏻 Thanks
Sada😊kash😊raha
Waheguruji waheguruji waheguruji waheguruji
ਮਾੜੀਆਂ ਸਰਕਾਰਾਂ ਨੇ ਸਾਧ ਬੰਦਾ ਮਰਵਾ ਦਿੱਤਾ ਹੈ ਕੋਈ ਗੱਲ ਉਪਰ ਵਾਲਾ ਦੇਰ ਜ਼ਰੂਰ ਕਰ ਦਿੰਦੇ ਆ ਹੈ ਹਿਸਾ ਇਸੇ ਹੀ ਹੋਵੇਗਾ ਨਰਕ ਸਵਰਗ ਕਿਸੇ ਨਹੀਂ ਦੇਖਿਆ 😢😢😢🙏🙏🙏🙏
Waheguru ji mehar karan
Miss you sidhu bhai ji
ਮੈਨੂੰ ਇਸ ਦੇਸ਼ ਤੋ ਫਰਤ ਹੈ ਆਈ ਹੇਟ ਇੰਡੀਆ
Sidhu jaan sidhu moosewala
Waheguru ji Mehar Kro
Waheguru ji Waheguru ji 😢
#11 June# Happy Birthday Jatta
Eh us di Sachi kmaaie hai.
❤❤❤❤❤❤❤❤😢
Miss you sidhu legend ❤❤🎉🎉
ਸਿੱਧੂ 22 ਫਿਰ ਦੁਨੀਆ ਤੇ ਆ ਗਿਆ ਰੱਬ ਨੇ ਉਸ ਦੀ ਅਰਦਾਸ ਸੁਣ ਲਈ ਸੀ
😭😭😭😭😭😭😭 Sidhu
Miss you Sidhu Bai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Justice for sidhu
ਵੀਡੀਓ ਪਾਉਣ ਵਾਲਿਆਂ ਤੂੰ ਯਾਦ ਵਿੱਚ ਮਹੀਨੇ ਵਿੱਚ ਦੋ ਵਾਰ ਖੂਨ ਦਾਨ ਕਰਿਆ ਕਰ ਫਿਰ ਆਪ ਵਲੋ ਸੱਚੀ ਸ਼ਰਧਾਂਜਲੀ ਹੋਵੇਗੀ 🙏🏿🙏🏿😢😢
Miss you Sidhu veer
Hamesa leyi love you aa sidhu y
ਪੰਗੇ ਲੈਣ ਪਹਿਲਾ ਸੋਚਣਾ ਚਾਹੀਦਾ, ਹੰਕਾਰ ਹਾਰ ਜਾਂਦਾ
Justice for sidhu moosewala😭😭😭😭😭😭🙏🙏🙏🙏🙏
😢❤
Ah rutba sirf Sidhu moosewala da hai ❤
Waheguru ji
❤❤❤
Good shabash bai hun sara manzar
Clear ho geya ki te kiwe da rasta si
Miss you Sidhu 😢😢
🎉🎉🎉🎉🎉🎉😅
ਮੇਰੇ ਕੋਲ ਦੀ ਲੱਗਿਆ ਪਰ ਪਤਾ ਨੀ ਸੀ ਮੇਰਾ ਭਰਾ ਆ ਲੈਣ ਤੇ ਤੁਰ ਜੂ ਵਾਹਿਗੁਰੂ 😢ਵੀਰ
😂😂😂😂😂😂😂😂😂😂😂😂😂😂😂😂😂😂ਧੰਨਵਾਦ
ਜੀ
O no . Please come back sidhu
ਇਹ ਸਭ ਤਾ ਪਹਿਲਾ ਵੀ ਦੇਖਿਆ ਹੋਇਆ ਸਭ ਤੂੰ ਕਿ ਨਵਾਂ ਦਿਖਾਇਆ ਕੁੱਝ ਖਾਸ ਨਹੀ ਸਿਰਫ ਜੇਬ ਮਨੀ ਦੀ ਖਾਤਰ ਹੁਣ ਤੇਰੇ ਵਰਗੇ ਵੀਡੀਓ ਪਾਉਂਦੇ ਹੋ 3ਸਕਿੰਟ ਵੀ ਨੀ ਖੜਾ ਤੂੰ ਬਸ ਐਨਾ ਕਿ ਪਿਆਰ ਸੀ 😢😢😢😢