Diljit Dosanjh In Ahemdabad | Gujrat | Govt | ਦਿਲਜੀਤ ਦੋਸਾਂਝ ਨੇ ਠੋਕੀ ਸਰਕਾਰ ,ਮੇਰੇ ਨਾਲ ਪੰਗਾ ਨਾ ਲਵੋ

Поделиться
HTML-код
  • Опубликовано: 21 дек 2024

Комментарии • 537

  • @sukhwindersinghmontu5360
    @sukhwindersinghmontu5360 Месяц назад +119

    ਪੰਜਾਬੀ ਛਾ ਗਏ ਓਏ
    ਵੱਟ ਕੱਢ ਤੇ ਯਾਰਾ
    ਹਨੇਰੀ ਲਿਆ ਦਿੱਤੀ
    ਸਰਕਾਰ ਦੀ ਬੰਦ ਕਰ ਦਿੱਤੀ ------
    ਬੋਲਤੀ
    ਵਾਹ ਤੇਰੀ ਕਿਆ ਬਾਤ ਹੈ
    ਦੋਸਾਂਝਾਂ ਵਾਲੇਆ
    ਛਾ ਗਿਆ ਬਾਈ ਛਾ ਗਿਆ
    😅😅❤😅😅

  • @amreekkaur4136
    @amreekkaur4136 Месяц назад +33

    ਬਹੁਤ ਵਧੀਆ ਜਵਾਬ ਦਿੱਤਾ ॥ ਪੁਤਰਾ ਜਿਉਂਦਾ ਰਹਿ ਰੱਬ ਤੇਰੀ ਉਮਰ ਲੰਬੀ ਕਰੇ ਤੇ ਹੋਰ ਉੱਚ ਬੁਲੰਦੀਆ ਨੂੰ ਛੂਹ ॥

  • @JagjitSingh-uz4dv
    @JagjitSingh-uz4dv Месяц назад +187

    ਦਲਜੀਤ ਦੁਸਾਂਝ ਹੀਰਾ ਬੰਦਾ i lov u veer ji

    • @POISON回回
      @POISON回回 27 дней назад +8

      SWAAH HEERA BANDA BYIYA WA EHH KUDIJAWAAA

  • @laddisingh6181
    @laddisingh6181 Месяц назад +67

    ਘੈਟ ਸਰਦਾਰ ਜੀ ਬਿਲਕੁਲ ਸਹੀ ਕਿਹਾ ਭਾਜੀ

    ❤❤❤❤❤

  • @JasMH
    @JasMH Месяц назад +108

    ਬਹੁਤ ਵਧੀਆ ਢੰਗ ਨਾਲ ਬਹੁਤ ਕੁੱਝ ਕਹਿ ਦਿੱਤਾ 🎉🎉

  • @HarpreetKaur-tt1lp
    @HarpreetKaur-tt1lp Месяц назад +76

    ਬਹੁਤ ਵਧੀਆ ਭਰਾ ਬੋਲਣ ਦੀ ਜੁਰਅੱਤ v ਕੋਈ ਰਖਦਾ ਹੈ ਰੱਬ ਖੁਸ਼ ਰਖੇ।

  • @preetsandy4495
    @preetsandy4495 27 дней назад +27

    ਪੰਜਾਬ ਦਾ ਪੁੱਤਰ ਦਲਜੀਤ ਸਿੰਘ ❤❤❤❤❤❤ਈ ਲੋਵ ਯੂ ਪੁੱਤਰ ਹੀਰਾ ਹੀਰਾ ਹੁੰਦਾ ਹੈ
    ਪਰਖਣ ਵਾਲਾ ਜੋਰੀ ਹੋ ਜਵਾਏ ਗਾ ਪਾਗਲ ❤❤❤❤❤

  • @jagroopsinghbassi1601
    @jagroopsinghbassi1601 Месяц назад +58

    ਪੰਜਾਬ ਤੋ ਪੰਜਾਬ ਹੈ

  • @kanwaljitnaval5025
    @kanwaljitnaval5025 Месяц назад +71

    🙏🌹ਵਾਹਿਗੁਰੂ ਜੀ, ਆਪ ਜੀ ਨੂੰ ਸਦਾ ਚੜਦੀ ਕਲਾ ਵਿਚ ਰੱਖੇ 🌹🙏

  • @Sanz_Recordz
    @Sanz_Recordz Месяц назад +111

    ਦੂਸਰੀ ਸਟੇਟ ਵਾਲਿਆਂ ਨੂੰ ਪੰਜਾਬ ਨਾਲ ਨਫਰਤ ਪਤਾ ਨੀ ਕਿਉ ਇਹ ਸਰਕਾਰਾਂ ਹੀ ਕਰਦੀਆਂ ਸਭ 🙏🏻 ਠੇਕੇ ਬੰਦ ਕਰੋ ਸਾਰੇ 🙏🏻🙏🏻ਫਿਰ ਕਿਉਂ ਸ਼ਰਾਬ ਤੇ ਕੋਈ ਗਾਉਗਾ 🙏🏻🙏🏻

    • @VishalKumar-vi3gb
      @VishalKumar-vi3gb Месяц назад +1

      Koi afraid ni Bai tere varge bande Har tha ne kuzz Jo zohar pa dende ne diljit veer very good person

    • @Sanz_Recordz
      @Sanz_Recordz Месяц назад +1

      @VishalKumar-vi3gb ਤੇ ਮੈ ਕਿਹੜਾ ਬਾਈ ਦਿਲਜੀਤ ਨੂੰ ਮਾੜਾ ਕਿਹਾ ਵਿਦਵਾਨ ਸਾਬ ਜੀ 🙏🏻

    • @Scyoutube170
      @Scyoutube170 Месяц назад +3

      Gujrat te Bihar(poor state) r dry states then why not Punjab is ban wines n liquor 🥃 either Punjab is land of guru's

    • @NavAneja-eh7rw
      @NavAneja-eh7rw Месяц назад +2

      bro i agree with you koi v nasha ne hona chaida punjab ch..

    • @Fun836
      @Fun836 28 дней назад +1

      ਸ਼ਰਾਬ ਪੀਣੀ ਬੰਦ ਕਰ ਦਿਓ,ਠੇਕੇ ਆਪੇ ਬੰਦ ਹੋ ਜਾਣਗੇ॥ਕਿਸੇ ਵੀ ਸਰਕਾਰ ਨੂੰ ਕਹਿਣ ਦੀ ਲੋੜਨਹੀ॥ ਆਪਣਾ ਮਨ ਮਨਾ ਲਓ ॥

  • @salwinderkaur9328
    @salwinderkaur9328 Месяц назад +40

    ਸ਼ੇਰ ਪੁੱਤਰ ਬਹਾਦਰ ਪੁੱਤਰ 💐👌👌🙏🙏

  • @ashokKumar-cq9dc
    @ashokKumar-cq9dc 17 дней назад +4

    ਬਿਲਕੁੱਲ ਸਹੀ ਕਿਹਾ ਹੈ ਜੀ ਸਰਕਾਰਾਂ ਸ਼ਰਾਬ ਦੀਆਂ ਫੈਕਟਰੀਆਂ ਬੰਦ ਕਰਵਾ ਦਿੱਤੀਆਂ ਜਾਣ ਜੀ ਇਹ ਤਾਂ ਸਰਕਾਰਾਂ ਕਰ ਸਕਦੇ ਹਨ ਜੀ

  • @baljinderjassi4068
    @baljinderjassi4068 28 дней назад +5

    ਦਿਲਜੀਤ ਦੋਸਾਂਝ ਜੀ ਪ੍ਰਮਾਤਮਾ ਤੁਹਾਡੇ ਸਿਰ ਉਪਰ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਮੇਹਰ ਕਰੋ

  • @hardeepgillgill3730
    @hardeepgillgill3730 Месяц назад +25

    ਬਹੁਤ ਵਧੀਆ 🤗🤗🤗🤗🤗🤗🤗🤗🤗🤗

  • @anmoldeepsingh9662
    @anmoldeepsingh9662 Месяц назад +20

    ਦਾਰੂ ਬੰਦ ਦਲਜੀਤ ਨੇ ਕਰਵਾਉਣੀ ਕੇ ਸਰਕਾਰ ਨੇ ਦਸੇ ਭਲਾ। ਨਾ ਪੰਗੇ ਲਵੋ ਪੰਜਾਬੀਆਂ ਨਾਲ।

  • @rajinderpalsingh9088
    @rajinderpalsingh9088 Месяц назад +45

    singh is super kingh❤

  • @HarryPotter_Gaming
    @HarryPotter_Gaming Месяц назад +27

    I agree with you bro

  • @Yhmbks
    @Yhmbks Месяц назад +17

    Ye show karta hai Government ka double standards hai ❤

  • @Harsimran.Singh_111
    @Harsimran.Singh_111 25 дней назад +1

    ਸ਼ਾਬਾਸ਼ ਵੀਰੇ, ਪੰਜਾਬ ਦੇ ਹੀਰੇ, ਸਲਾਮ ਤੇਰੀ ਸੋਚ ਨੂੰ 👌

  • @HarijappalsinghVirk
    @HarijappalsinghVirk Месяц назад +15

    A truly global singer being appreciated worldwide, Daljit Dosanj keep it up.
    Be careful from those who are unable to tolerate your meteoric rise.

  • @RupinderKaur-bc2pl
    @RupinderKaur-bc2pl Месяц назад +14

    Sada Diljit God bless you 🌟🌟🌟🌟🌟

  • @jasvirkaur7981
    @jasvirkaur7981 5 дней назад +1

    ਦਲਜੀਤ ਸਿੰਘ ਜ਼ਿੰਦਾਬਾਦ 🎉

  • @kittugill4009
    @kittugill4009 Месяц назад +20

    ❤❤❤❤ chhha gaye sardar ji tusi great ho

  • @daljeetsinghpawar
    @daljeetsinghpawar Месяц назад +7

    Jatt chha gye oye 💪🏻 ❤❤💪🏻 PUNJABI AA GYE OYE

  • @RanjeetSingh-m4w8k
    @RanjeetSingh-m4w8k 27 дней назад

    ਬਹੁਤ ਵਧੀਆ ਜਵਾਬ ਦਿੱਤਾ ਨਾਲੇ ਭਰਾ ਜਹੇੜੀ ਸਟੇਟ ਦਾ ਮੁੱਖ ਮੰਤਰੀ ਹੀ ਸ਼ਰਾਬ ਪੀਣ ਦਾ ਆਦੀ ਹੋਵੇ ਉੱਥੇ ਨਾ ਸ਼ਰਾਬ ਬੰਦ ਹੋਣੀ ਨਾ ਗਾਣੇ ਦੁਸਾਂਝ ਨੂੰ ਸਲੋਟ ਹੈ❤❤❤❤❤❤ ਦਿੱਲੋ

  • @jasleenkaur6337
    @jasleenkaur6337 15 дней назад +1

    Wah mundia eh dita na sarkara kodia nu jabab
    Sare jalde aa tere to
    Rab raaji rakhe tenu
    Jeenda reh❤

  • @laddisingh6181
    @laddisingh6181 Месяц назад +10

    ਸਰਕਾਰ ਕਹਿੰਦੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜੋ ਠੇਕਿਆਂ ਤੇ ਬੰਦ ਬੋਤਲਾਂ ਵਿੱਚ ਉਨਾਂ ਨੂੰ ਤੁਸੀਂ ਨਸ਼ਾ ਨਹੀਂ ਮੰਨਦੇ ਤੇ ਫਿਰ ਪੰਜਾਬ ਵਿੱਚੋਂ ਕਿਵੇਂ ਨਸ਼ਾ ਬੰਦ ਹੋ ਜਾਓ ਪਹਿਲਾਂ ਠੇਕੇ ਬੰਦ ਕਰਾ ਲਓ ਤੇ ਫਿਰ ਗਾਣੇ ਬੰਦ ਕਰਾ ਲਿਓ

  • @raminderjitsandha5372
    @raminderjitsandha5372 Месяц назад +25

    Love you ❤❤❤❤❤

  • @GurjinderSingh-b2h
    @GurjinderSingh-b2h Месяц назад +6

    ਸਲਿਊਟ ਜੀ

  • @Singhsurme937
    @Singhsurme937 Месяц назад +17

    Gajab banda

  • @apply_gaming001
    @apply_gaming001 Месяц назад +11

    Shabash veere😊

  • @rajbirkaur9037
    @rajbirkaur9037 Месяц назад +10

    ❤ਜੀਤ

  • @SunnyVerma-m6o
    @SunnyVerma-m6o Месяц назад +16

    Good Sir 😊

  • @daredevil8562
    @daredevil8562 Месяц назад +17

    ❤❤❤❤diljit

  • @prashantprashar4
    @prashantprashar4 29 дней назад +2

    ਇਹ ਹੁੰਦਾ ਕਿਰਦਾਰ ❤❤❤❤

  • @jaswinderkaur7766
    @jaswinderkaur7766 Месяц назад +20

    Love you

  • @shivjotsidhu1645
    @shivjotsidhu1645 23 дня назад

    Love you aa bai ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ 🙏🙏🙏

  • @balbirgrewal8852
    @balbirgrewal8852 18 дней назад

    Deserves a national award. 2024 was a craze for Diljeet and it will be remembered as his year. He shined on the world stage as a lone star.
    Way to go son. ❤🙌🙌

  • @rajwindersingh-ov3tc
    @rajwindersingh-ov3tc Месяц назад +10

    ਪੰਜਾਬੀਆਂ ਦਾ ਮਾਨ ਦਿਲਜੀਤ ਦੁਸ਼ਾਝ ❤❤❤

  • @ManjitSingh-cl6qy
    @ManjitSingh-cl6qy 28 дней назад

    ਸ਼ਾਬਾਸ਼ ਦਲਜੀਤ ਸਿੰਘ ਦੁਸਾਂਝ ਪੁਤਰ ਬਹੁਤ ਵਧੀਆ ਜਵਾਬ ਹਿੰਦੁਸਤਾਨ ਹਕੂਮਤ ਨੂੰ

  • @kajalarora-r8g
    @kajalarora-r8g Месяц назад +6

    Bahut vadia Daljit sir
    Tuhade saare gaane bahut vadia

  • @tonysingh-ft9ki
    @tonysingh-ft9ki Месяц назад +8

    Very nice and very good

  • @pritpalsingh2789
    @pritpalsingh2789 Месяц назад +8

    Daljit 👍👍

  • @BikramCheema-mr9qn
    @BikramCheema-mr9qn Месяц назад +21

    Jo insan sach bole woh sarkar ka dushman wah bhai wah kya title diya daljeet cote veer Bach ki ehna tooh pehla hi assi Punjab di here gawa chuke ha

    • @gurjantsingh1030
      @gurjantsingh1030 Месяц назад

      Jma sahi ohna ne mint launa piche bnde laun nu

    • @jeetpannu307
      @jeetpannu307 Месяц назад

      ਏ ਗੱਲ ਹੀ ਲੱਭ ਦਾ ਸੀ ਕਮੇਂਟ ਸੈਕਸ਼ਨ ਚ❤

  • @guricheema1221
    @guricheema1221 Месяц назад +17

    Nice

  • @Gurveer1052
    @Gurveer1052 Месяц назад +14

    Very very ans bro.love you

  • @raghveersingh153
    @raghveersingh153 Месяц назад +6

    ਜੱਟ ਦੀ ਹਿੰਦੀ ਵੀ ਬਾ ਕਮਾਲ 🎉❤❤❤❤❤❤❤

    • @Naveenika
      @Naveenika Месяц назад

      Hindi naal ki hunda Angrezi bolda taa hondi gall 😂😂😂

  • @jasdeepgill8550
    @jasdeepgill8550 Месяц назад +9

    Keep it up bro… you’re awesome 👏👏👏❤️❤️❤️❤️❤️

  • @DhillonFarm-qe2hs
    @DhillonFarm-qe2hs Месяц назад +15

    Diljit Singh Saab G jindabad jindabad jindabad ❤❤❤

  • @jasvirkaur7981
    @jasvirkaur7981 5 дней назад

    ਦਿਲਜੀਤ ਸਿੰਘ ਬਿਲਕੁਲ ਸੱਚ ਗੱਲ ਕਰ ਰਹੇ ਹਨ

  • @amriksingh95
    @amriksingh95 25 дней назад

    Wah, kya baat hai. Dil khush karta veere😅❤❤❤❤❤❤❤

  • @anmolsinghkhanuja24
    @anmolsinghkhanuja24 Месяц назад +16

    Panjabiya naall jaldi ae sarkar

    • @vikasverma_1
      @vikasverma_1 Месяц назад

      Congres hai telangana me😊

    • @Cherry-wg6hr
      @Cherry-wg6hr Месяц назад

      ​@@vikasverma_1 hindu 🕉 sab taon jyada sharab peete hai.........maharashtra mai mahua sharab.....or bangal comrade sharab peete hai ...South indian tadi or todi sharab peete hai.....sudeer Choudhary bol kar dikhaye ........sudeer Choudhary nafrat karta hai punjab se

  • @HarpinderkhosaNawan
    @HarpinderkhosaNawan Месяц назад

    ਦਲਜੀਤ ਅਤੇ ਪੰਜਾਬੀ ਤੋਂ ਮੱਚਦੇ ਆ ਬਾਈ ❤

  • @rakeshjassal124
    @rakeshjassal124 Месяц назад +11

    Superb

  • @RajinderSingh-tu8qe
    @RajinderSingh-tu8qe Месяц назад +4

    Love you sir your great singer

  • @RMNewton992
    @RMNewton992 Месяц назад +23

    The funny thing is Telangana is number 1 state in per capita expenditure on Alcohol.

  • @DhillonFarm-qe2hs
    @DhillonFarm-qe2hs Месяц назад +12

    Singh is king

  • @mukesh.5652
    @mukesh.5652 11 дней назад

    What have you said brother, really friend, I swear, you spoke what was in your heart?❤❤❤❤❤

  • @MandeepKaurKaur-l2t
    @MandeepKaurKaur-l2t Месяц назад +8

    Very nice 🎉

  • @tarsemsingh2719
    @tarsemsingh2719 24 дня назад

    ਵਾਹ ਜੀ ਵਾਹ ❤❤❤❤❤❤❤

  • @ManjitBdpoofficesherpur
    @ManjitBdpoofficesherpur 15 дней назад

    Diljit Dosanjh the best ❤❤
    Proud to be a Sikh sardar

  • @BalwinderSingh-up7mf
    @BalwinderSingh-up7mf 27 дней назад

    ਦਲਜੀਤ ਜੀ❤❤❤❤❤❤

  • @malvindersingh3550
    @malvindersingh3550 19 дней назад +1

    Sirra galbaat ha Daljit vich.

  • @wavesstories
    @wavesstories Месяц назад +2

    Ek he toh dil hai kitni baar Jeetoge Bade Bhai

  • @DhillonFarm-qe2hs
    @DhillonFarm-qe2hs Месяц назад +13

    Singh is king ❤❤❤

  • @HarpalKaur-z7i
    @HarpalKaur-z7i Месяц назад +3

    Mere bache waheguru tenu khush rakhe

  • @rajvindersingh620
    @rajvindersingh620 Месяц назад +2

    Daljit Dosanj very good 💯 ❤

  • @Iqbalsingh-vt5yw
    @Iqbalsingh-vt5yw Месяц назад +1

    Very good ਦਲਜੀਤ

  • @sarabjitsingh239
    @sarabjitsingh239 25 дней назад

    Just love Daljit Dosanjh...God bless him with lots love and success 👍👍❤️🫰🫰

  • @niranjansinghbhatti9956
    @niranjansinghbhatti9956 Месяц назад +3

    Love diljit bro.

  • @Harshitofficial2011
    @Harshitofficial2011 29 дней назад +1

    Great ❤

  • @surjeetsingh803
    @surjeetsingh803 25 дней назад +1

    Very nice bhai great ❤

  • @KulwinderSingh-c7n
    @KulwinderSingh-c7n Месяц назад +7

    ❤❤❤❤❤

  • @dalwindersingh7841
    @dalwindersingh7841 Месяц назад +7

    👍👍

  • @Aks-37
    @Aks-37 Месяц назад +2

    Waheguru ji mehar kre

  • @CharanjitAulakh-y3h
    @CharanjitAulakh-y3h Месяц назад

    ਦਲਜੀਤ ਵੀ ਪੰਜਾਬ ਦਾ ਪੁੱਤਰ ਹੈ ਸਿੱਖ ਹੈ ਉਸ ਨੂੰ ਵੀ ਪੰਜਾਬ ਦਾ ਦਰਦ ਹੈ । ਜਿੰਨਾ ਹੋ ਸਕਦਾ ਉਹ ਪੰਜਾਬ ਦੇ ਅਤੇ ਸਿੱਖ ਕੌਮ ਦੇ ਹੱਕ ਵਿੱਚ ਬੋਲਦਾ ਹੈ । ਸਿਸਟਮ ਨੂੰ ਤਾਂ ਸਰਕਾਰ ਨੇ ਠੀਕ ਕਰਨਾ ਹੈ ।

  • @balrajdeepsingh615
    @balrajdeepsingh615 28 дней назад

    ਬਿਲਕੁਲ ਸਹੀ ਕਿਹਾ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਬੰਦ ਕਰੋ ਸਰਾਬ ਬੰਦ ਕਰੋ ਤੇ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

  • @HARBANSSingh-iu6iy
    @HARBANSSingh-iu6iy Месяц назад +3

    Wah oye jatta

  • @Baljinder.singh777
    @Baljinder.singh777 20 дней назад

    Sira la gya bai🎉🎉🎉🎉😂😂😂❤❤❤❤love u

  • @sulakhandhaliwal6456
    @sulakhandhaliwal6456 Месяц назад +1

    Bahut hi khoob baat khi hai diljit ne koi mane ja na mane pr hai gambhir trk.

  • @HardevSingh-im9fj
    @HardevSingh-im9fj Месяц назад +28

    Daljit ji thanks jo ap ni dry day ki bat ki Amritsar li shromni kimety ni kra ski

  • @GauranshKhangre
    @GauranshKhangre Месяц назад

    ਸਿੱਖ ਇੰਝ ਕਿੰਗ ❤❤❤❤❤

  • @KhushiSingla-k8x
    @KhushiSingla-k8x 19 дней назад

    Diljit ko pura support hai ❤❤

  • @GurwinderjitSingh-zn3hp
    @GurwinderjitSingh-zn3hp 27 дней назад +1

    ਦਿਲਜੀਤ ਪੰਜਾਬ ਦਾ ਪੁੱਤਰ ਕੇ ਬਿਹਾਰ ਦਾ ਪੁੱਤਰ

    • @Sukhvindersingh1313-i2b
      @Sukhvindersingh1313-i2b 26 дней назад

      Teri ban ka Kasam hai ab ban se pus le malum ho jaye ga chawal bat khata ja nahi

  • @KewalSingh-eq3de
    @KewalSingh-eq3de 26 дней назад

    Veri good Punjabi sher Patra🎉🎉🎉🎉❤❤❤

  • @RanjitKaur-jc2dn
    @RanjitKaur-jc2dn Месяц назад +2

    I agree with you

  • @neerajmanaha4083
    @neerajmanaha4083 28 дней назад

    Daljit paji ne dho dala sarkar ko 👏👏👏

  • @TaraSingh-tt9ov
    @TaraSingh-tt9ov Месяц назад +2

    Daljit Singh God bless you

  • @kulwant5338
    @kulwant5338 22 дня назад

    Great brave boy God bless you brother ❤❤

  • @tajbirsingh7440
    @tajbirsingh7440 Месяц назад

    Jor ka jhatka Haye dheery se laga 😀😀😀😀😀😀😍😍😍😍

  • @kuljinderbuttar5398
    @kuljinderbuttar5398 Месяц назад

    You are paying the right role in society , hats off you , Keep going ...🎉

  • @niranjansinghbhatti9956
    @niranjansinghbhatti9956 Месяц назад +2

    Ur great diljit bro. Great

  • @GauranshKhangre
    @GauranshKhangre Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤

  • @kulvinderpal8253
    @kulvinderpal8253 Месяц назад +5

    ❤❤

  • @jagdeepkaurbrar7417
    @jagdeepkaurbrar7417 Месяц назад +1

    Bhut vadia kita 🙏👍🏻

  • @hardeepSingh-cr3zb
    @hardeepSingh-cr3zb 8 дней назад

    Very nice great personality with excellent action against the godi media during programme at dry state Ahmedabad.As a singer he is national minded appropriate

  • @pbx_jattz.75
    @pbx_jattz.75 18 дней назад

    Att kra ti ❤❤😮😮😮

  • @Aagaz_Gill_Melbourne
    @Aagaz_Gill_Melbourne Месяц назад

    2:47 diljit’s smile❤❤

  • @candydhillon1815
    @candydhillon1815 28 дней назад

    Sahi gl aai ❤

  • @officialgurikainth
    @officialgurikainth 28 дней назад

    Waah jatta sirraaa lata 🩷🔥👌👌👌