ਪੀਪੇ ਨੂੰ ਲਾਏ ਮਰੌੜੇ! | ਮੰਤਰੀ ਦੇ ਪਿੱਛੋਂ ਬੱਤੀ ਗੁਲ | EP 145 | Punjabi Podcast

Поделиться
HTML-код
  • Опубликовано: 20 окт 2024

Комментарии • 65

  • @malkeetsinghsawna3953
    @malkeetsinghsawna3953 3 месяца назад +7

    22 ਬਾਰਿਸ਼ ਤਾਂ ਕੀ ਆਉਣੀ ਗਰਮੀਂ ਦਿਨ ਪ੍ਰਤੀ ਦਿਨ ਵਧ ਰਹੀ ਹੈ।।

  • @malwaimunda1
    @malwaimunda1 3 месяца назад +3

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @JaggiKaura
    @JaggiKaura 2 месяца назад +1

    Paji bhut wadea good jeunde wasde rho veero

  • @HarmanBurja
    @HarmanBurja 3 месяца назад +3

    Ajj ਘੈਂਟ Thumbnail ਪੂਰਾ।👍🏻❤️

  • @diljeetmallah710
    @diljeetmallah710 2 месяца назад

    Shukriya bro

  • @kirankaur4504
    @kirankaur4504 2 месяца назад

    ਸਤਿ ਸ੍ਰੀ ਅਕਾਲ ਜੀ 🙏🙏

  • @Dosanjh84
    @Dosanjh84 2 месяца назад +4

    ਬਾਈ ਜੀ ਬਿਜਲੀ ਕੰਡੈਸਰਾਂ ਚ ਭਰਕੇ ਡਰੋਨਾਂ ਨਾਲ ਪਾਕਿਸਤਾਨ ਵਾਲੇ ਪਾਸੇ ਸੁੱਟੀ ਜਾ ਰਹੀ ਹੈ 😂।

  • @DarkGaming-ku7js
    @DarkGaming-ku7js 3 месяца назад +1

    Waheguru ji ❤️🙏🏻

  • @GurvinderSingh-v8e
    @GurvinderSingh-v8e 2 месяца назад

    ਸਾਡੇ ਹੁਸ਼ਿਆਰਪੁਰ ਅਲਾਂ ਪੈ ਜਾਂਦਾ ਮੀਂਹ ਦੂਜੇ ਤੀਜੇ

  • @dilvargill-nw7xo
    @dilvargill-nw7xo 3 месяца назад +1

    Ssa ji 🙏🏻🙏🏻🙏🏻🙏🏻🙏🏻🙏🙏🙏🙏🙏🙏

  • @PardeepNehal-fz2bn
    @PardeepNehal-fz2bn 2 месяца назад

    👍👍👌

  • @mohdeepsingh8642
    @mohdeepsingh8642 2 месяца назад

    Siraaa

  • @kg2889
    @kg2889 2 месяца назад +1

    Haha Rattan bai on fire today, sira bai

  • @Haritihas1699
    @Haritihas1699 2 месяца назад

    ਬਾਈ ਜਿਹੜੇ ਮੋਟਰਸਾਈਕਲ ਦਾ ਸੱਪ ਬਣਾਉਂਦੇ ਸੀ, ਓਹਨਾਂ ਲਈ ਤਾਂ ਪੰਜਾਬ ਰੰਗਲਾ ਹੀ ਐ, 😂😂

  • @James-Prinsep
    @James-Prinsep 2 месяца назад +1

    ਲੋੜ੍ਹਾ ਮਿਲੂ ਏਹਨਾਂ ਨੂੰ

  • @deepakmaini5389
    @deepakmaini5389 2 месяца назад +1

    ਸ਼ੇਰੋਂ ਜ਼ਿਲ੍ਹਾ ਤਰਨਤਾਰਨ ਵਿਖੇ ਵੀ ਹਾਈਟੈਕ ਟੈਂਟ ਲਗਾਇਆ ਗਿਆ ਸੀ , ਟੈਂਟ ਦੀ ਚਰਚਾ ਸੀ ਕਿ ਇਹ ਦਿੱਲੀ ਤੋਂ ਮੰਗਵਾਇਆ ਗਿਆ ਹੈ। ਜਿਸ ਨੂੰ ਲਗਾਉਣ ਤੇ ਉਤਾਰਣ ਤੇ ਪੰਜ ਦਿਨ ਲੱਗੇ।ਮਾਨ ਦੇ ਬੋਲਣ ਤੋਂ ਬਾਅਦ ਜਦੋਂ ਕੇਜਰੀਵਾਲ ਬੋਲਣ ਲੱਗੇ ਤਾਂ ਲੋਕ ਉਠ ਕੇ ਤੁਰ ਪਏ। ਸਾਰਾ ਪ੍ਰੋਗਰਾਮ ਕੋਈ 40 ਮਿੰਟ ਚਲਿਆ,ਕਰੋੜਾਂ ਰੁਪਏ ਲਾ ਦਿੱਤੇ ਛੇ ਏਕੜ ਕਣਕ ਵੱਢ ਕੇ ਪਾਰਕਿੰਗ ਬਣਾਈ ਗਈ, ਹੈਲੀਪੈਡ ਅਲੱਗ ਬਣਾਇਆ ਗਿਆ ,ਪੌਣੇ ਘੰਟੇ ਦੇ ਸ਼ੌਅ ਲਈ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਇਕ ਲੱਤ ਖੜੇ ਰਹੇ, ਰੈਲੀ ਵਿਚ ਲਿਆਂਦੇ ਲੋਕਾਂ ਦੇ ਵਿਵਹਾਰ ਨੂੰ ਵੇਖਦਿਆਂ ਭਗਵੰਤ ਮਾਨ ਨੇ ਪੰਝੀ ਤੀਹ ਮਿੰਟ ਬਾਅਦ ਅਪਣੀ ਸਪੀਚ ਖਤਮ ਕਰ ਦਿੱਤੀ ਜਦੋਂ ਕੇਜਰੀਵਾਲ ਬੋਲਣ ਲੱਗੇ ਜਨਤਾ ਉੱਠ ਤੁਰ ਪਏ ਕੇਜਰੀਵਾਲ ਨੂੰ ਅਪਣਾ ਭਾਸ਼ਣ ਕੁਝ ਮਿੰਟਾਂ ਵਿੱਚ ਖਤਮ ਕਰਨਾ ਪਿਆ,ਆਮ ਆਦਮੀ ਪਾਰਟੀ ਦੇ ਆਮ ਮਹਾਰਾਜਾ ਸਤੌਜ ਦੀ ਸਕਿਉਰਿਟੀ ਦੇ ਸਖ਼ਤ ਪ੍ਰਬੰਧ ਵੇਖਣ ਨੂੰ ਮਿਲੇ ਇੰਨੇ ਸਖ਼ਤ ਪ੍ਰਬੰਧ ਅੱਤਵਾਦ ਸਮੇਂ ਬਾਦਲ ਕੈਪਟਨ ਦੇ ਆਉਣ ਤੇ ਵੀ ਨਹੀਂ ਕੀਤੇ ਜਾਂਦੇ ਸਨ।

  • @Kewalabudhabi
    @Kewalabudhabi 2 месяца назад

    ਬਹੁਤ ਵਧੀਆ ਲੱਗਿਆ ਬਾਈ ਜੀ

  • @harmanjotsingh3076
    @harmanjotsingh3076 3 месяца назад +2

    ਸਤਿ ਸ੍ਰੀ ਅਕਾਲ ਰਤਨ ਵੀਰੇ ਤੇ ਪਰਨੀਤ ਵੀਰੇ

  • @kamaldeol5277
    @kamaldeol5277 3 месяца назад +2

    Gulabi mahol karya pya veere .. att sardar

  • @ManinderPandher-49
    @ManinderPandher-49 2 месяца назад

    Ajj wdiaa cc y gbu❤

  • @sandhumanna8611
    @sandhumanna8611 2 месяца назад +2

    Rattan ਜੀ ਕਿੱਥੇ ਫ਼ਿਰਦੇ ਹੋ Mann ਸਾਬ 2 month ਤੂਓ ਬਾਬੇ ਅਲੀ ਫਾਈਲ ਦਬੀ ਬੈਠੇ ਕਯੋਂ ਕੇ ਹਰਿਆਣਾ ਚ ਇਹਨਾ ਵੋਟਾ ਲੈਣੀਆ ਇਹ ਗੱਲ ਮੀਡੀਆ ਵਿੱਚ ਹ, ਕਰ ਲਵੋ ਪਤਾ...?

  • @JasbirSingh-nu4ik
    @JasbirSingh-nu4ik 2 месяца назад

    ਜ਼ੀਰਾ

  • @JasbirSingh-nu4ik
    @JasbirSingh-nu4ik 2 месяца назад +1

    ਹੁਣ ਵੀ ਵੀਰੇ ਕਟ ਹੈ

  • @kamaljeetsingh4798
    @kamaljeetsingh4798 3 месяца назад +1

    Matching turbans❤

  • @sukhvirkaur789
    @sukhvirkaur789 3 месяца назад +1

    ਪੱਗਾ ਬੁਹਤ ਘੈਟ ਆ👌👌👌

  • @JasbirSingh-nu4ik
    @JasbirSingh-nu4ik 2 месяца назад +1

    ਸਾਡੇ ਸਾਰੇ ਜ਼ੀਰਾ ਤਹਿਸੀਲ ਵਿੱਚ ਕੱਟ ਹੈ

  • @ParminderSingh-jz4uf
    @ParminderSingh-jz4uf 2 месяца назад +1

    ਰਤਨ ਬਾਈ ਤੁਸੀਂ ਸਤੋਜ ਵਾਲੇ ਮਹਾਰਾਜੇ ਨੂੰ ਰਾਜੇ ਵੜਿੰਗ ਦੇ ਬੱਸਾਂ ਦੀਆਂ ਬਾਡੀਆਂ ਵਾਲੀ ਫਾਈਲ ਬਾਰੇ ਵੀ ਯਾਦ ਕਰਵਾ ਦਿਓ। ਮੈਨੂੰ ਲਗਦਾ ਭੰਡ ਦੀ ਭੈਣ ਨੇ ਉਹ ਫਾਈਲ ਆਪਣੇ ਥੱਲ੍ਹੇ ਲੁਕੋ ਲਈ ਹੈ। ਬਾਕੀ ਸੁੱਖ ਵਿਲਾਸ ਨੂੰ ਸਕੂਲ ਉਦੋਂ ਬਣਾਉਣਗੇ ਜਦੋਂ ਭੰਡ ਦੀ ਜਵਾਕੜੀ ਸਕੂਲ ਜਾਣ ਲੱਗ ਜਾਊ। 😅😅😅😅😅😅😅

  • @sukhvirdandiwal6765
    @sukhvirdandiwal6765 3 месяца назад

    ਘੈਟ ਲਗਦੇ bro

  • @malkeetsinghsawna3953
    @malkeetsinghsawna3953 2 месяца назад +1

    ਜੇ ਵਿਤ ਮੰਤਰੀ ਇਨਾਂ ਪੈਸਾ ਦਿੰਦਾ ਹੈ ਤਾਂ ਕੀ ਜਿਸ ਕੰਮ ਲਈ ਪੈਸਾ ਦਿੱਤਾ ਜਾਵੇਗਾ ਕੀ ਉਹ ਕੰਮ ਹੱਲ ਹੋ ਜਾਣ ਗੇ।

  • @harpreet20193
    @harpreet20193 3 месяца назад

    👍👍👍

  • @Dosanjh84
    @Dosanjh84 2 месяца назад +1

    ਪੰਜਾਬ ਆਰਥਿਕ ਸੰਕਟ ਦੇ ਦਰਿਆ ਵਿੱਚ ਨੱਕ ਤੱਕ ਡੁੱਬਣ ਵਾਲਾ ਕੀਤਾ ਪੁਰਾਣਿਆਂ ਨੇ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਨੇ ਪੰਜਾਬ ਨੂੰ ਬਾਹਰ ਕੱਢਣ ਦੀ ਕਹਿਕੇ ਹੋਰ ਡੁਬੋਇਆ ਤਾਂ ਹੈ ਸਗੋਂ ਬੇਲੋੜੇ ਖਰਚਿਆਂ ਦੀ ਲੀਹ ਪਾਕੇ ਪੰਜਾਬ ਦੇ ਪੈਰਾਂ ਵਿੱਚ ਪੱਥਰ ਬੰਨ੍ਹ ਦਿੱਤੇ ਤਾਂ ਜੋ ਤੈਰ ਕੇ ਬਾਹਰ ਨਾਂ ਆ ਸਕੇ।

  • @Paliwala
    @Paliwala 2 месяца назад +1

    Ajj Fer Veer g tusi matching kr k aye o thodiya ta panje gheyo ch ne

  • @gurlal4302
    @gurlal4302 2 месяца назад

    ਸਾਡੇ ਤਾਂ ਮੋਟਰਾਂ ਵਾਲੀ ਲਾਈਟ 6 ਘੰਟੇ ਮਸਾਂ ਆਉਦੀ ਹੈ ਉਸ ਵਿੱਚ ਵੀ ਪੰਜ ਪੰਜ ਕੱਟ ਲੱਗਦੇ ਹੈ ਇਨਕਾਲਾਭ😂 ਜ਼ਿੰਦਾਬਾਦ

  • @James-Prinsep
    @James-Prinsep 2 месяца назад +1

    50% IAS IPS ਹਟਾਓ ਪੰਜਾਬ ਬਚਾਓ

  • @deepraj_kaurz
    @deepraj_kaurz 2 месяца назад

    It was full of suspense 😅❤

  • @sukhvirkaur789
    @sukhvirkaur789 3 месяца назад

    ❤❤❤

  • @sandhumanna8611
    @sandhumanna8611 2 месяца назад +1

    ਹਰਸਿਮਰਤ ਬਾਦਲ ਨੇ ਪ੍ਰਾਈਵੇਟ ਬਿੱਲ ਲੈ ਕੇ ਆ ਰਿਹਾਂ ਹਨ ਹਨ ਸਪੀਕਰ ਦੀ ਮਰਜੀ ਹ ਕਿਸਾਨ bill ਦਾ ਸਬੰਧੀ,ਆਪ ਨੇ MP ਸਾਬ ਕੇਜਰੀਵਾਲ ਨੂੰ ਛੱਡਣ ਅਲੀ ਪਲੇਟ ਚਕੀ ਖੇੜੇ ਸੀ ਉਨ੍ਹਾਂ ਨੂੰ ਕੋਰਟ ਨੇ ਛੱਡਣਾ ਨਾ ਕਿ ਪਾਰਲੀਮੈਂਟ ਨੇ...... ਏਨਾ ਦੋਨੋ ਮਸਲੇ ਤੇ ਗੱਲ ਨਹੀ ਕੀਤੀ

  • @mssurkhan
    @mssurkhan 2 месяца назад +1

    ਝਾੜੂ ਵਾਲੇ ਗੱਲ ਗੁੱਲ ਕਰਕੇ ਪਰਾ ਨੂੰ ਮੂੰਹ ਕਰਕੇ ਇਹ ਕਹਿੰਦੇ ਨੇਂ ਕਿ ਅਸੀ ਤਾਂ ਇੰਝ ਹੀ ਕਰਾਂਗੇ!ਸਾਡੀ ਮਸਾਂ ਵਾਰੀ ਆਈ ਆ 😂😂

  • @sukhvirdandiwal6765
    @sukhvirdandiwal6765 3 месяца назад +1

    ਸਰਸੇ ਵਾਲੇ ਵੀ ਗੁਲਾਬੀ ਸੂਟ ਪਿੱਟਨੇ ਪਾਉਣਾ ਸੀ ਉਸਤਾਦ ਬਚਕੇ

  • @baljitsingh374
    @baljitsingh374 2 месяца назад

    Good bro

  • @nishantsingh7988
    @nishantsingh7988 2 месяца назад

    ਬਾਈ 16 ਲੱਖ ਦਾ ਟੋਪ ਦਾ ਵਿਆਹ ਹੋ ਜਾਂਦਾ ਸਣੇ ਦਾਰੂ

  • @karnailbrar3859
    @karnailbrar3859 2 месяца назад

    😂❤

  • @JASMAILDHALIWAL-w2l
    @JASMAILDHALIWAL-w2l 2 месяца назад

    Great 👍

  • @chamkaur_sher_gill
    @chamkaur_sher_gill 3 месяца назад +2

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

  • @GurpreetSingh-b6d
    @GurpreetSingh-b6d 3 месяца назад

    👌👍👌👍👌👍👌👍👌👍👌👍👌👍👌👍👌👍👌👍👌👍👌👍👌👍---ਬਾਈ ਸਾਡੇ ਮਾਲੇਰਕੋਟਲੇ ਏਰੀਏ ਚ ਘਰਾਂ ਆਲੀ 22 ਤੋਂ 23 ਘੰਟੇ ਲਾਈਟ ਆਉਂਦੀ ਆ, it is true 🙏🙏🙏🙏

  • @ramansingh3415
    @ramansingh3415 2 месяца назад

    Ajj rattan bai poora charge lag rea si 😂

  • @malkeetsinghsawna3953
    @malkeetsinghsawna3953 2 месяца назад

    22ਜੇ 24-25ਦੇ ਆਏ ਨੇ 25ਚੋ ਵਰਤੇ ਜਾ ਣਗੇ।

  • @JasvirSingh-hj6sf
    @JasvirSingh-hj6sf 3 месяца назад +1

    ਅੱਜ ਤਾ ਪੂਰੀ ਕੁਲਫੀ ਗਰਮਾ ਗਰਮ ਜੀ 😂😂😂

  • @pardeepdhaliwal614
    @pardeepdhaliwal614 2 месяца назад

    yaar punjab state di ghaata thode kiven fayde ch kive !

  • @kamalkaur8243
    @kamalkaur8243 2 месяца назад

    ਪੰਜਾਬ ਦਾ ਨਾਂ ਖਾਣੇ ਇਹਨਾਂ ਆਪ ਨੇ

  • @navjotsingh4689
    @navjotsingh4689 2 месяца назад +1

    Pra haadey bahute umtarey aa dovein, bade hisaab nal piyon piyon ke shittar maarde a . Haha

  • @jasvirkaur5028
    @jasvirkaur5028 2 месяца назад

    Sir ae jo 1'32000 Cror punjab lae nhi mang de ae ta aap de khan lae mangde hn kiaunke hje ta ena kolo delhi vala lala kejriwal hi nhi rjia

  • @harshghuman3044
    @harshghuman3044 2 месяца назад

    comedy show hi bnna dainde ny bai huni 😂

  • @hrpit
    @hrpit 2 месяца назад

    ਕੁਝ ਵੀ ਨਹੀਂ ਹੈ ਇਸ ਬਜਟ ਵਿਚ

  • @trashveersingh393
    @trashveersingh393 2 месяца назад

    Mera area ghanaur alo news mere father sahab di aa mainu koi v sampark kr skda hai

  • @sukhsingh6465
    @sukhsingh6465 3 месяца назад

    Sade light nii jndi

  • @karnailbrar3859
    @karnailbrar3859 2 месяца назад

    Sra.sab.pushu Bible he.kethe.he

  • @GurrajSingh-h4l
    @GurrajSingh-h4l 2 месяца назад

    @ratan baj tde naal bot war contact krn di kosish kiti...bai koi job hai tde kol tan dedo

  • @karnailbrar3859
    @karnailbrar3859 2 месяца назад

    Sra sab ta Bethatha.bigle

  • @RanaiqbalSingh
    @RanaiqbalSingh 2 месяца назад

    ਬੇਟਾ ਪੱਤਰਕਾਰੀ ਦੀ ਏਨੀ ਤਰਸਯੋਗ ਹਾਲਾਤ ਨਾ ਬਣਾਓ, ਇਹ ਇੱਕ ਜਿੰਮੇਵਾਰੀ ਵਾਲਾ ਪੇਸ਼ਾ ਆ । Prime Asia tv ਸੁਣਿਆਂ ਕਰੋ ਤੁਹਾਨੂੰ ਥੋੜੀ ਬਹੁਤੀ ਸ਼ਬਦਾਂ ਦੀ ਮਰਿਆਦਾ ਦਾ ਗਿਆਨ ਹੋਊ, ਇਸ ਤਰਾਂ ਦੀਆਂ ਜਬਲੀਆਂ ਅਨਪੜ ਗੁਆਰ ਲੋਕ ਮਾਰਦੇ ਆ।

    • @kmlbrar6496
      @kmlbrar6496 2 месяца назад

      Uncle g block kr skde ho tuc channel nu g

  • @karanmander6678
    @karanmander6678 3 месяца назад

    Sab pagl bnonda Chandigarh suba 22 sectr peya mohali ik v tubka ni

  • @abhikataria6552
    @abhikataria6552 2 месяца назад

    Do dalle

    • @jattsaab4904
      @jattsaab4904 2 месяца назад

      Veera koi kisa da dalla koi kisw da veere kai athe bagwant da dalle vi hon ga