ਨਸ਼ਾਂ ਚੜ੍ਹਤ ‘ਚ ! | ਚਿੱਠੀ ਵਧਾਊ ਰੱਫੜ! | EP 146 | Punjabi Podcast

Поделиться
HTML-код
  • Опубликовано: 8 сен 2024
  • #sukhbirbadal #punjabipodcast #akalidal
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ALL RIGHTS RESERVED 2023 © PUNJABI PODCAST

Комментарии • 64

  • @harrymla1020
    @harrymla1020 Месяц назад +4

    ਦੋਮੇ ਵੀਰਾ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ❤

  • @GurjantSingh-eh6em
    @GurjantSingh-eh6em Месяц назад +2

    ਰਤਨ ਭਰਾ ਜੀ ਪੰਚਾਇਤਾਂ ਦਿਆ ਚੋਣਾਂ ਨੂ ਮੁਖ ਰੱਖਕੇ ਪਚਾੲਇਤਾਵਾਰੇ ਪਰੋਗਰਾਮ ਕੀਤੇ ਜਾਣ ਜੀ।ਜੇ ਕਰ ਪੰਚਾਇਤਾਂ ਦੀ ਚੋਣ ਸਹੀ ਹੋ ਜਾਵੇ।ਤਾ ਪਿਡਾ ਦੇ 90 ।ਕੰਮ ਪਿਡ ਵਿਚ ਹੱਲ ਹੋ ਸਕਦੇ ਹਨ ਜੀ।

  • @mahtabkhara5849
    @mahtabkhara5849 Месяц назад +3

    सत श्री अकाल पाजी 🙏 साढ़े हरियाणे विच आप पार्टी दी दाल नहीं गल्दी, हुडा साहिब जिंदाबाद ❤

  • @chamkaur_sher_gill
    @chamkaur_sher_gill Месяц назад +6

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurpreetSingh-b6d
    @GurpreetSingh-b6d Месяц назад +5

    ਟੈਲੀਫੋਨ ਵਾਲਾ ਪੌਡਕਾਸਟ ਵੀ ਯੂ-ਟਿਊਬ ਤੇ ਪਾ ਦਿਆ ਕਰੋ ਜੀ 🙏🙏🙏🙏🙏🙏🙏🙏🙏🙏🙏🙏

  • @MegaSat666
    @MegaSat666 Месяц назад

    It is nearly 2025... Still government can't provide basic needs. What a shame. 😢😢

  • @GurpreetSingh-b6d
    @GurpreetSingh-b6d Месяц назад +3

    ਮੈਂ ਪਿਛਲੇ ਪੌਡਕਾਸਟ ਵਿੱਚ ਕੁਮੈਂਟ ਕੀਤਾ ਸੀ, ਕਿ ਸਾਡੇ ਘਰਾਂ ਵਾਲੀ ਲਾਈਟ 22 ਤੋਂ 23 ਘੰਟੇ ਆਉਂਦੀ ਆ, ਬੱਸ ਉਸ ਤੋਂ ਅਗਲੇ ਦਿਨ ਤੋਂ ਹੀ ਸਾਡੇ ਵੀ ਲਾਈਟ ਦਾ ਭੱਠਾ ਬੈਠ ਗਿਆ, 😂😂😂😂😂😂😂😂😂😂😂😂😂😂😂😂😂😂

  • @sukhvirkaur789
    @sukhvirkaur789 Месяц назад

    ❤❤❤

  • @DarkGaming-ku7js
    @DarkGaming-ku7js Месяц назад

    Waheguru ji ❤️🙏🏻

  • @LoveHayer-3
    @LoveHayer-3 Месяц назад

    Gud❤

  • @ravdeepsingh2160
    @ravdeepsingh2160 Месяц назад

    ਜਿਹੜੀ ਗੱਲ ਕਰਨ ਜਿੰਨੀ ਅਕਲ ਨਾਂ ਹੋਵੇ ਪੰਗਾ ਨੀ ਲਈਂਦਾ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸👍👍

  • @gurpreetsingh-kn9so
    @gurpreetsingh-kn9so Месяц назад

    Good personality done veer g

  • @JaskaranSingh-ze7ct
    @JaskaranSingh-ze7ct Месяц назад +1

    ਚੱਟ ਗੇ ਪੰਜਾਬ ਨੂੰ ਇਹ ਵੀ

  • @luvpreetlegha6205
    @luvpreetlegha6205 Месяц назад

    Eh aa patarkari👌👌wmk dova bhrawan te

  • @rabbrakha3968
    @rabbrakha3968 Месяц назад +1

    ਭੇਡੂਆਲੀ ਸਾਬ ਤੁਹਾਡੀ ਰੀਝ ਨਹੀਂ ਪੂਰੀ ਹੋਣੀ ਸੁੱਖੇ ਨੂੰ ਕੁੱਝ ਨੀ ਹੋਣਾ😂😂

  • @malwaimunda1
    @malwaimunda1 Месяц назад +4

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @sukhvirkaur789
    @sukhvirkaur789 Месяц назад

    ਧੰਨਵਾਦ ਜੀ 🙏🏻🙏🏻

  • @dhaliwal1217
    @dhaliwal1217 Месяц назад

    ਰਤਨ ਬਾਈ ਮੇਰਾ ਪਿੰਡ ਪਟਿਆਲੇ ਤੋਂ ਅੱਠ ਕਿਲੋਮੀਟਰ ਦੂਰ ਹੈ। ਮੇਰੇ ਪਿੰਡ ਦੇ ਮੁੰਡੇ ਪਟਿਆਲੇ ਤੋਂ ਕੈਪਸੂਲ ਤੇ ਸਿਸੀਆ ਲੇਕੇ ਜਾਂਦੇ ਨੇ । ਮੈਂ ਹੋਰ ਵੀ ਗੱਲਾਂ ਬਾਤਾਂ ਦੱਸਦੂ। ਇੰਟਰਵਿਊ ਕਰੋਂ। ਪਟਿਆਲੇ ਮਿਨੀ ਸੇਕਟਰੀਏਟ ਚ ਵੀ ਫ਼ਾਰਮ ਭਰਨ ਦੇ ਪੰਜਾਹ ਰੁਪਏ ਲੇਂਦੇ ਨੇ

  • @gurpreetsingh-kn9so
    @gurpreetsingh-kn9so Месяц назад

    Sat Shri akaal g dowe veer g

  • @AmritpalSingh-cp1ce
    @AmritpalSingh-cp1ce Месяц назад

    Sukhey Ney lafafey which chita Dita jathedhar nu 😂

  • @diljeetmallah710
    @diljeetmallah710 Месяц назад

    Shukriya bro

  • @sukhjeetsingh2041
    @sukhjeetsingh2041 Месяц назад +1

    😢😢😢

  • @arashdeepsingh4263
    @arashdeepsingh4263 Месяц назад

    Bai ji asi kde v deisel nai use kitta c es var ta yr tsalli ho gyi 🙏

  • @arashdeepsingh4263
    @arashdeepsingh4263 Месяц назад

    Meri wiife ne courts cho jroori demand notes laina c but light hi nai c sada bhut nuksaan kitta es sarkar ne

  • @mandeepsingh.84
    @mandeepsingh.84 Месяц назад

    Thumbnail vdia krlya bideo da b bqckground change krlo g

  • @harpreet20193
    @harpreet20193 Месяц назад

    ❤❤👍👍❤❤⭐⭐

  • @sandhumanna8611
    @sandhumanna8611 Месяц назад

    Sukhbir Badal ਜੀ ਪੰਜਾਬ ਬਿਜਲੀ ਬੋਰਡ ਦੇ ਰੈਸਟ ਹਾਊਸ ਵਿੱਚ ਮੋਹਾਲੀ ਮੀਟਿੰਗਾਂ ਲੈਂਦੇ ਹੁੰਦੇ ਸੀ......

  • @sukhmanjotsingh7427
    @sukhmanjotsingh7427 Месяц назад

    ਰਤਨ ਵੀਰ ਕੀ ਹਾਲ ਹੈ ਵੀਰ

  • @dhaliwal1217
    @dhaliwal1217 Месяц назад

    ਐਪ ਲੋਨਲੋਡ ਕਰੀਂ ਸੀਂ। ਉਸ ਤੇ ਕੁਝ ਵੀ ਸੋ਼ ਨੀਂ ਰਿਹਾ ਜੀ

  • @mandeepsidhuu8960
    @mandeepsidhuu8960 Месяц назад

    ਵਾਲੀ ਗਰਮੀ ਆ ਵੀਰੇ ਨਾ ਲਾਈਟ ਆਉਂਦੀ ਆ ਮੋਟਰ ਵਾਲੀ

  • @yodhe_punjab_de
    @yodhe_punjab_de Месяц назад

    Jehre chahounde ne eh podcast live te howe ta apne comment krke Rattan nu suneha deo
    Veer j tuc apne podcast nu live krn di scheme lao, vdia program hoea kru
    J tuhade kol time pkka ni hunda ta ik din hi kr lea kro hafte ch

  • @jobanmaan6980
    @jobanmaan6980 Месяц назад

    Meritorious schools and sports school ghudda badal sarkar time bauut vdhia way nal chalde c

  • @rabbrakha3968
    @rabbrakha3968 Месяц назад

    ਭੇਡੂਆਲੀ ਸਾਬ ਨੂੰ ਸੁੱਖੇ ਨੇ ਕੋਰ ਕਮੇਟੀ ਚ ਮੈਂਬਰ ਲਿਆ

  • @user-zt4po5ko9m
    @user-zt4po5ko9m Месяц назад

    Jarnetar te chol palna bahut okha

  • @sukhchainaulakh3894
    @sukhchainaulakh3894 Месяц назад

    Bhut tarasdi di gal aa panjab kol 130 bande v ni honest aap nu tan jita k lokkan ne 🃏 JOKERAN hath panjab deta. Sab to vad jimebar Badal aa panjab nu barbaad karn vaste J ohne panjab de hita vaste or panth vaste kam kita hunda sari dunian ch jithe v sikh ne ohda satkar karde te life long panjab ch AKALI sarkar rehndi. Oh DOGREE ne tan panjab nu pith dikhai aa.

  • @dilrajsinghvlogs3155
    @dilrajsinghvlogs3155 Месяц назад

    veer ji .. m tuahnu pehla v msg kita c khedaan watan punjab diyan baare ki sarkar ne pese ni ditte .. mai kiha c saadi team de 2-3 bndya nu chadd k pese ni mile , but i was wrong , jo m 2-3 kahe c ohna nu v ni mile c , na haje tak kise nu milee aa , please tusi dubara gall kro .

  • @JaskaranSingh-ze7ct
    @JaskaranSingh-ze7ct Месяц назад

    ਫੇਲ ਸਰਕਾਰ

  • @KuldeepSingh-zx2es
    @KuldeepSingh-zx2es Месяц назад

    Vdia gl aa light ght aa rhe aa nhi tan loka ne khali kheta nu pani la la k bhut barbadi kite aa

  • @sandhumanna8611
    @sandhumanna8611 Месяц назад

    ਕੀ ਗੱਲ ਕਰ ਦੇ ਓ ਪਰਨੀਤ ਸਿਹਾ.... ਬੀਬੀ ਸੁਨੀਤਾ ਕੇਜਰੀਵਾਲ ਨੂੰ ਭੁੱਲ ਗਏ.......

  • @bhindasingh3444
    @bhindasingh3444 Месяц назад

    Bai k hun Bhai amritpal singh ty Bhai sarbjit sing panjab parti Banu ta vote pauni a nai ta kisy nu nai mun akk kya sub to

  • @sandhumanna8611
    @sandhumanna8611 Месяц назад

    ਡਿੰਪੀ ਢਿੱਲੋਂ ਲੜੂ ਗਿੱਦਰਬਹਾ ਤੁਅ.....

  • @paramjitsingh-nv2gw
    @paramjitsingh-nv2gw Месяц назад

    Wikaoo

  • @sabi-mansa
    @sabi-mansa Месяц назад

    ਡਰਾਮਾ ਕੰਪਨੀ ਆਪ ਭਜਾਓ ਪੰਜਾਬ ਬਚਾਓ
    ਦਿੱਲੀ ਦਾ ਪਾਲਤੂ ਭੰਡ ਭਜਾਓ ਪੰਜਾਬ ਬਚਾਓ

  • @palsingh6827
    @palsingh6827 Месяц назад

    ihe ohi jhadoo wale ne jehde “Badals“ de sangat darshan da mjak bnaia karde c

  • @sabi-mansa
    @sabi-mansa Месяц назад

    ਡਰਾਮਾ ਕੰਪਨੀ ਆਪ ਭਜਾਓ ਪੰਜਾਬ ਬਚਾਓ

  • @sabi-mansa
    @sabi-mansa Месяц назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 2027
    ਬਿਸ਼ਨੋਈ ਇੰਟਰਵਿਊ 👈

  • @sabi-mansa
    @sabi-mansa Месяц назад

    ਭਾਈ ਅੰਮ੍ਰਿਤਪਾਲ ਖਾਲਸਾ 🪯NSA
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 2027
    ਬਿਸ਼ਨੋਈ ਇੰਟਰਵਿਊ ❓

  • @sabi-mansa
    @sabi-mansa Месяц назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
    ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @sandhumanna8611
    @sandhumanna8611 Месяц назад

    ਕੇ ਓਹ ਨਿਮਾਣੇ ਸਿੱਖ਼ ਬਣ ਕੇ ਜਾਂਦੇ ਤਾਂ ਵ ਤੂਹਾਨੂੰ ਪ੍ਰੌਬਲਮ ਹੈ..... ਤਾਂਹੀ ਮੀਡੀਆ ਨਾਲ ਗੱਲ ਨਹੀ ਕੀਤੀ.... ਮੀਡੀਆ ਆਲੇ ਬਹੁਤ person ਏਸ ਗੱਲ ਦੀ ਸਰਹਾਣਾ ਕੀਤੀ..... ਪਰ ਪਰਨੀਤ ਜੀ ਉਨ੍ਹਾਂ ਤੋਂ ਜ਼ਯਾਦਾ ਸੂਜਵਾਨ ਨੇ?

  • @ravdeepsingh2160
    @ravdeepsingh2160 Месяц назад

    ਬਾਦਲ ਨੇ ਤਾਂ ਤਿੰਨ ਚਾਰ ਵਾਰ ਮੁਆਫੀ ਮੰਗਲੀ ਥੋਨੂੰ ਹਜੇ ਵੀ ਬੁਰਾ ਲਗਦਾ ਆ ਦੁਜਿਆਂ ਨੇਂ ਤਾਂ ਹਜੇ ਤੱਕ ਨੀ ਮੰਗੀ ਗੁਰੂ ਘਰਾ ਤੇ ਗੋਲੀਆਂ ਚਲਾਕੇ ਉਹ ਥੋਨੂੰ ਚੰਗੇ ਲਗਦੇ ਨੇਂ ਲਾਹਨਤ ਆ

  • @SukhwinderSingh-jb2oy
    @SukhwinderSingh-jb2oy Месяц назад

    Bhandh sleep

  • @ravdeepsingh2160
    @ravdeepsingh2160 Месяц назад

    ਖੁਸ ਤੋ ਬਹੁਤ ਹੋਂਗੇ ਤੂੰ ਵਿਚਾਰਾ ਸੁਖਬੀਰ ਉਹਨਾਂ ਗੁਨਾਹਾਂ ਦੀ ਸਜਾ ਭੁੱਗਤ ਰਿਹਾ ਜਿਹੜੇ ਉਹਦੇ ਵਿਰੋਧੀਆਂ ਨੇਂ ਕੀਤੇ ਨੇਂ ਤੇ ਇਲਜਾਮ ਉਹਦੇ ਇੱਕਲੇ ਸਿਰ ਮੜਤੇ

  • @ravdeepsingh2160
    @ravdeepsingh2160 Месяц назад

    ਪ੍ਰਗਟ ਕਾਂਗਰਸੀ ਆ ਕੀ ਪਤਾ ਝੂਠ ਬੋਲਦਾ ਹੋਵੇਂ

  • @ravdeepsingh2160
    @ravdeepsingh2160 Месяц назад

    ਕਿਡੀ ਫੁੱਦੂ ਗੱਲਾਂ ਕਰਦੇ ਓ ਦਵਤਰ ਤਾਂ ਅਕਾਲੀ ਦਲ ਲਵੇ ਈ ਰਹੂ ਹੁਣ ਜੇ ਚਾਰ ਜਾਣੇ ਕਹਿਣ ਉਹਨਾਂ ਕੋਲ ਥੋੜੀ ਜਾਊ ਲਾਹਨਤ ਆ ਥੋਡੀ ਸੋਚ ਤੇ ਯਾਰ ਅਕਾਲੀ ਦਲ ਇੱਕਲਾ ਬਾਦਲ ਨੀ ਜੇ ਤਾਂ ਆਹਾ ਚਾਰ ਬਾਗੀ ਵੀ ਨੀ ਜਿਹਦੇ ਕੋਲ ਬਹੁਮਤ ਆ ਉਹੀ ਪ੍ਰਧਾਨ ਰਹੂ ਹਰੇਕ ਪਾਰਟੀ ਚ ਐਵੇਂ ਹੀ ਆ

  • @Punjab_bolda_tv
    @Punjab_bolda_tv Месяц назад

    Prime Asia tv wala pannu nu Punjab government na Chandigarh near house 🏠 gift kra channel ta add chala nu 22g tuci be Chandigarh near ghar lalo 😂😂😂😂 add chaldo na bolo Punjab government nu 😂😂😂😂

  • @sabi-mansa
    @sabi-mansa Месяц назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ।
    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਬਿਸ਼ਨੋਈ ਇੰਟਰਵਿਊ 👈