Bhavien aam aadmi noo congress naal samjhota bhee karna pai jai,bjp noo panjab vich pair nahin dharan dena chahida.bjp valian noo ih sabak sikhaouna chahida ki ihna ne panjab te panjab de kisaana noo bahut khajjal keeta.
15.lkh.le.lia.hona.tusi.jihrha.moxi.pm.dispit.krdeokba. Gia. Desh. Nu vech. Keluterea.nerzmixi Vizemalia. Vrge. Lutereada. Da. Bhai Wal. Mafia lutereachora Kayla. Blatkari a. Da. Pm. Hefurku. Njumlebaaz. Teramodibrbad. Krta. Desh. Nu
ਜਿਹੜਾ ਮਰਜ਼ੀ ਜਿੱਤ ਜਾਵੇ ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਸਾਰੇ ਲੀਡਰਾਂ ਨੂੰ ਬਹੁਤ ਕੁਝ ਦਿੱਤਾ ਪਰ ਲੀਡਰਾਂ ਨੇ ਪੰਜਾਬ ਨਾਲ ਗਦਾਰੀਆਂ ਸੱਚ ਇਹੋ ਮੰਨੋ ਜਾਂ ਕੌਲੀ ਚੱਟ ਬਣੋ ਉਹ ਤੁਹਾਡੀ ਮਰਜ਼ੀ
ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸੱਭ ਦੇ
*ਪਹਿਲੀ ਨਜ਼ਰ ਚ ਹਰ ਕੋਈ ਵਫ਼ਾਦਾਰ ਲੱਗਦਾ ਹੈ*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਸੰਧੂ ਵੀਰੇ 😍😍
ਚੰਗੇ ਬੰਦੇ ਦੀ ਰੀਸ ਤੇ
*ਗਰੀਬ ਦੀ ਅਸੀਸ ਕਦੇ ਗ਼ਲਤ ਨਹੀਂ ਹੁੰਦੀ*
ਦੀਪ ਬਰਾੜ 👌👌
ਬੇਵਫਾ ਨੇ ਸ਼ਹਿਰ ਮੇਰੇ ਦੇ ਲੋਕ
*ਬਹੁਤ ਵੱਡੀ ਕੀਮਤ ਚੁਕਾਈ ਮੈਂ ਵਫਾਦਾਰ ਰਹਿ ਕੇ*
ਦੀਪ ਬਰਾੜ 🙏❤️👌👌
@@daljitsingh7980😍🙏 ਜੀ ਸੰਧੂ ਵੀਰੇ
ਪ੍ਰਤਾਪ ਸਿੰਘ ਬਾਜਵਾ ਨੇ ਆਪਣਾ 2027 ਦਾ ਰਸਤਾ ਸਾਫ ਕਰ ਲਿਆ ਹੈ
ਹਿੰਦੁਸਤਾਨ ਵਿੱਚ ਸਰਪੰਚ ਤੋਂ ਲੈ ਕੇ MP ਤੱਕ ਜਿਹੜਾ ਵੀ ਜਿੱਤਦਾ ਹੈ
ਉਹ ਜਨਤਾ ਜਾ ਦੇਸ਼ ਦਾ ਨਹੀਂ ਸੋਚਦਾ ਆਪਣੇ ਟੱਬਰ ਦਾ ਸੋਚਦਾ ||
ਕਦੀ RTI ਪਾ ਕੇ ਦੇਖ ਲਵੋ ਵੋਟਾਂ ਤੋਂ ਪਹਿਲਾ ਦੀ ਜਾਇਦਾਦ ਤੇ ਬਾਅਦ ਦੀ ਜਾਇਦਾਦ ਵਿੱਚ ਕੀ ਅੰਤਰ ਆਇਆ ?
ਅੱਜ ਤੱਕ ਸਿਰਫ ਮਨਮੋਹਨ ਸਿੰਘ ਨੂੰ ਇਸ ਵਿੱਚੋ ਬਾਹਰ ਰੱਖਿਆ ਜਾਂਦਾ ||
ਅਡਾਨੀ ਦਾ ਵਾਲ ਵੀ ਵਿੰਗਾ ਨਹੀਂ ਹੋਣਾ ||
ਮੋਦੀ ਅਡਾਣੀ ਕੋਲ ਨੌਕਰੀ ਕਰਦਾ |
ਨੌਕਰੀ ਕੀ ਤੇ ਨਖਰਾ ਕੀ ?
ਬਾਕੀ ਗੱਲ ਜਨਤਾ ਦੀ ਹੈ ਪੰਜ ਕਿਲੋ ਰਾਸ਼ਨ ਲਵੋ ਤੇ
ਆਜ਼ਾਦੀ ਦਾ ਨਿੱਘ ਮਾਣੋ ||
ਜਤਿੰਦਰ ਪੰਨੂ ਜੀ ਦੇ ਵਿਸ਼ਲੇਸ਼ਣ ਅਤੇ ਸਖ਼ਤ ਮਿਹਨਤ ਨੂੰ ਸਲਾਮ। ਚਮਕੌਰ ਸਿੰਘ ਬਾਘੇਵਾਲੀਆ
ਚੰਗਾ ਹੁੰਦਾ ਜੇ ਮਿਲੇ ਨਾ ਹੁੰਦੇ, ਸ਼ਿਕਵੇ ਸ਼ਿਕਾਇਤਾਂ ਨਾ ਗਿਲੇ ਹੁੰਦੇ
ਨਾ ਤੇਰੀਆਂ ਕੁੰਡਲ਼ਾਂ ਵਿੱਚ ਉਲਝ ਕੇ ਰਹਿੰਦੇ
ਜੇ ਸਿੱਧੇ ਸਾਧੇ ਤੁਰੇ ਹੁੰਦੇ “
ਫੇਰ ਉਹ ਮੋੜ ਤੇ ਕਦੇ ਨਾ ਟੱਕਰਦੇ, ਕਿਤੇ ਪਹਿਲਾ ਮੋੜ ਜੇ ਮੁੜੇ ਹੁੰਦੇ…
ਗੁਰੂ ਗਰੰਥ ਦੀ ਬੇਅਦਬੀ ਦਾ ਇਨਸਾਫ਼ ਦਿਵਾਉਣ ਲਈ ਆਏ,, ਦੋਖੀਆ ਨਾਲ ਖੁਦ ਰਲ ਗਏ ਹਨ। ਇਨਸਾਫ਼ ਦੀ ਉਮੀਦ ਮਰ ਗਈ
ਕਿਸੇ ਦੀ ਫਿਤਰਤ ਨਹੀਂ ਬਦਲ ਸਕਦੇ ਤੁਸੀਂ ...ਪਿਆਜ਼,
*ਪਿਆਰ ਨਾਲ ਵੀ ਕੱਟੋ ਤਾਂ ਅੱਥਰੂ ਨਿੱਕਲ ਆਉਂਦੇ ਹਨ*
ਦੀਪ ਬਰਾੜ 👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਦੋਸ਼ੀ ਇਹ ਜਿਸ ਪਾਰਟੀ ਨਾਲ ਸਮਝੌਤਾ ਕਰ ਲਵੋ ਪਲੇ ਹਾਰ ਹੀ ਪੈਣੀ ਆ।
Badla. Neguru. Dia. Beadbia. Vkitia. Irkewaia. Tesikha. Da katil. Vhebadl. Judli. Badl. Akali. Ta. Ki. Sikh. V. Nhi. He. Rss. Or. Sirsewale. De. Chle. C. Or. Jedusmn. Sikha. De golk. Chorluteremafiegdar. Katil. Asikh
ਸਤਿ ਸ੍ਰੀ ਅਕਾਲ ਦੋਸਤੋ
ਗਿੱਦੜਬਾਹਾ ਮੇਰੇ ਨੇੜੇ ਦਾ ਹਲਕਾ ਹੈ ਇੱਥੇ ਡਿੰਪੀ ਢਿਲੋਂ ਜੀ ਨੂੰ ਆਮ ਆਦਮੀ ਪਾਰਟੀ ਦੀਆਂ ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਬਹੁਤ ਪਈਆਂ ਜਿਸ ਕਾਰਨ ਇਹਨਾਂ ਦੀ ਜਿੱਤ ਹੋਈ ਸੁਭਾਅ ਦੇ ਵੀ ਬਹੁਤ ਚੰਗੇ ਹਨ
ਬਿਲਕੁਲ ਸਹੀ ਹੈ ਅਕਾਲੀ ਦਲ ਦੀ ਹੀ੍ ਸਪੋਟ ਨਾਲ ਜਿਤਿਆ ਹੈ
ਨਰਿੰਦਰ ਭੱਪਰ ਜੀ ਸਤਿ ਸ੍ਰੀ ਅਕਾਲ ਜੀ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
😊😊😊😊
Jai Sanghrash Jai Inkalab Jai kisan, Majdoor, Mulajam jindabad jindabad
Don
ਹੰਕਾਰ ਨੂੰ ਮਾਰ ਪਈ ਐ ਗਿਦੜਬਾਹਾ ਅਤੇ ਡੇਰਾ ਬਾਬਾ ਨਾਨਕ ਚ , ਇਹ ਹੋਣਾ ਵੀ ਚਾਹੀਦਾ ਸੀ । ਵਧੀਆ ਹੋਇਆ ਸ਼ਾਇਦ ਇਸ ਤੋ ਹੋਰ ਪਾਰਟੀਆਂ ਵਾਲੇ ਸਬਕ ਲੈਣ ਤਾਂ ਚੰਗਾ ਹੋਵੇਗਾ..
ਪੰਨੂੰ ਸਾਹਿਬ ਏਹ ਗਲ ਪਕੀ ਆ ਜਿੱਤ ਹਾਰ ਕਿਸੇ ਵੀ ਪਾਰਟੀ ਦੀ ਨਿਉੱਟਲ ਰਹਿਣ ਵਾਲੇ ਲੋਕ ਹੀ ਕਰਵਾਉਂਦੇ ਆ ।ਬਾਕੀ ਤਾਂ ਪਾਰਟੀ ਦੀਆ ਪੱਕਿਆ ਵੋਟਾ ਤਾਂ ਆਪਣੀ ਆਪਣੀ ਨੂੰ ਪੈਣੀਆ ਹੀ ਹੁੰਦੀਆਂ ਨਿਉੱਟਲ ਵੋਟਰ ਦਾ ਜਿੱਧਰ ਨੂੰ ਮਣ ਬਣ ਗਿਆ ਓਸੇ ਪਾਰਟੀ ਨੇ ਜਿੱਤ ਜਾਣਾ
ਨਵਜੀਤ ਜੀ 👍👍
ਪੰਨੂੰ ਸਾਬ 👍👍💯🌹🌹🙏🙏
V Harnola D Kaithal Haryana
ਭਾਰਤ ਵਿੱਚ ਜਿਹੜੀ ਜਾਂਚ ਹੋਨੀ ਹੈ ਉਹਦਾ ਨਤੀਜਾ ਤਾ ਪਹਿਲਾ ਹੀ ਨਿਕਲਿਆ ਪਇਆ ਹੈ
ਜਾਂਚ ਤਾਂ ਸੇਬੀ ਹੀ ਕਰੂ ਚਾਹੀਦੀ ਤਾਂ ਇਹ ਸੰਸਦੀ ਕਮੇਟੀ ਤੋਂ ਕਰਾਉਣੀ ਸ਼ਾਇਦ ਇੰਨਸਾਫ ਹੋ ਸਕੇ
ਸਤਿ ਸ੍ਰੀ ਅਕਾਲ ਜੀ, ਪੰਨੂ ਸਾਹਿਬ ਯੂਪੀ ਦੀਆਂ ਉਪ ਚੋਣਾਂ ਦੇ ਨਤੀਜੇ ਬਾਰੇ ਵੀ ਦੱਸੋ ਜੀ ??????????
ਵੱਡੀਆਂ ਗੱਲਾਂ ਹਨ ਇਹ
Waheguru ji
ਗਿਦੜਬਾਹਾ ਵਿਚ ਅਕਾਲੀ ਦਲ ਦਾ ਉਮੀਦਵਾਰ ਹੁੰਦਾ ਤਾਂ ਝਾੜੂ ਖਿਲਰ ਜਾਣਾ ਸੀ ਤੇ ਅਮਿ੍ਤਾਵੜਿਗ ਨੇ ਜਿਤ ਜਾਣਾ
S S A 🙏🙏 Navjit ji and Pannu Sahib ji
ਚੰਦਰ ਬਾਬੂ ਨਾਇਡੂ ਗੌਤਮ ਅਡਾਨੀ ਨੂੰ ਇਸ ਕਰਕੇ ਪਿਆ ਹੋਣਾ ਕਿ ਮੇਰੇ ਤੋਂ ਪਹਿਲੇ ਮੁੱਖ ਮੰਤਰੀ ਨੂੰ ਤੇ 1700 ਕਰੋੜ ਰੁਪਏ ਦੇ ਦਿੱਤਾ ਮੈਂਨੂੰ ਕੱਖ ਵੀ ਨਹੀਂ ਦਿਤਾ ਉਹ ਤਾਂ ਕਰਕੇ ਬੋਲਿਆ ਹੋਣਾ ਅਡਾਨੀ ਨੂੰ।
Sat Shri Akal Pannu Saab g and Navneet g
ਇਹ ਆਵਾਸ ਯੋਜਨਾਂ ਚ 10ਲਖ.ਰੁਪਏ ਲਾਏ ਵਾਕੀ ਪੈਸਾ ਕਿਥੋਂ ਲਗਾਇਆ.
Akali Dal ਨੇ ਡਿੰਪੀ ਢਿੱਲੋਂ ਨੂੰ pre-planned AAP join ਕਰਵਾਈ, ਅਕਾਲੀ ਵੋਟਰਾਂ ਨੂੰ ਕਿਹਾ ਡਿੰਪੀ ਢਿੱਲੋਂ ਨੂੰ ਵੋਟ ਪਾਉ । ਇਸੇ ਤਰਾਂ ਡੇਰਾ ਬਾਬਾ ਨਾਨਕ ਵਿਖੇ, ਬਰਨਾਲਾ ਵਿਖੇ,
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
🙏🙏🙏🙏🙏
ਕੀ ਹੁਣ LOP ਦਾ ਆਹੁਦਾ ਕਾਂਗਰਸ ਕੋਲ ਰਹੇਗਾ ਕਿ ਨਹੀਂ।
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ❤❤
S S A 🙏🙏🙏🙏🙏🙏🙏🙏🙏🙏 to all members present at this time in program
Thanksiya da ki meen h ji ?
ਸਤਿ ਸ੍ਰੀ ਆਕਾਲ ਜੀ
❤❤❤❤❤👍👌✌
ਰੂਹ ਦੇ ਦਰਦ ਦਾ
ਕੋਈ ਪੇਨ ਕਿੱਲਰ ਨਹੀਂ ਹੁੰਦਾ
50ਤੋ ਲੈ ਕੇ 70 ਲੱਖ ਰੁਪਏ ਤੱਕ ਮੁਆਵਜ਼ਾ ਮਿਲਿਆ ਜੋ ਹੁਣ ਕਰੋੜ ਦੀ ਮੰਗ ਕਰ ਰਹੇ ਹਨ ਕਿਸ਼ਨ ਜਥੇਬੰਦੀਆਂ ਧੰਨਵਾਦ ਦੱਸੋ ਪੈਸੇ ਘੱਟ ਸੀ ਜਾਂ ਨਹੀਂ ਧੰਨਵਾਦ ਸਹਿਤ
❤
Pannu Sahib thoda channa es gal te vi pao ji . Gidderbah vich Akali party agar election ch hisa lendi ta ki Dhillon Ji jit sakde c ?
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
An investigation willbe launched in india to declare him innocent
Prime discussion very good
Before Ajit Doval wanted in USA now Adani. Modi will do whatever USA ask him to do to save his friends and himself
Waheguru ji 🙏 🙏 🙏
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
Wah bhai modi sahib,kia Kamal daa Vikas.
ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ ਤੇ ਨਵਜੀਤ ਸਿੰਘ ਜੀ
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Jatinder pannu g thanks
92+3=95 MLAs of aap now. Voters are smart now.Corrupted politicians pocketed thousand crores by corruption since decade .
Glory my punjab ❤
U forgot barnala
Bandey kitey hun na ki koi party koi mantey jah na mantey baki kanjeriwal Khushi manage jawe
🌹
❤❤❤❤❤❤❤❤❤❤❤❤❤❤
Good job sir ji 👍👍👍👍
🙏🙏
Good
Bhavien aam aadmi noo congress naal samjhota bhee karna pai jai,bjp noo panjab vich pair nahin dharan dena chahida.bjp valian noo ih sabak sikhaouna chahida ki ihna ne panjab te panjab de kisaana noo bahut khajjal keeta.
Bharat vich hovagi janch
Te diti jaugi clean chit
Thoko taali pannu saab ji😂😂😂 thoko thoko mat roko baat khatam khataaak 😂😂😂
Sat Shri Akal panu ji 🙏🏻 ❤
AAP had failed to convince the independent candidate
❤❤❤ਸਤਿ ਸ੍ਰੀ ਅਕਾਲ ਵੀਰ ਜੀ❤❤
Satsiriakal ji aap sb nu ji 🙏
🙏🙏🙏🙏🙏
🙏🙏 22 ji
Navjeet g very good
Corrupt congress and alkalies looted Punjab and promoted mafias gangsters and gunda raj shame on them
Sat shiri Aakal to all prime Asia team members
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Mony Bajwa
Thoko taali navjeet ji 😂😂 thoko thoko mat roko baat khatam khataaak 🎉🎉🎉🎉
No Sir
Navjeet ji and Panu ji SSA ji
Modi di Personality ba Neta kisey party kol nahin c.Pariyanka auon naal oh kumi puri ho gai.Cng ch jaan pey gal.
ਪੰਨੂ ਸਾਬ ਸੱਤ ਸ਼੍ਰੀ ਅਕਾਲ ਜੀ
Very bad Soo
Pannu ji SSA 🙏
Charnjit channi de jo othe last time gidarbaha vich jo bolia oh raja waring nu harwa gea ji
Sat shri akal ji pannu shaib and all priam asias TV workers good work good news
Sat shri akal Pannu Sir ji te Navjeet Veer ji
SAT SRI AKAL
JI TO ALL IN
PANU JI
Dalbdluan nu lokan ne votan nahi titian bahut changi gll kiti. Eh sare beiman jo party de nahi oh lokan da ki bhla krn ge.
ਮਾਹਿਲਪੁਰ ਨਹੀਂ ਚੱਬੇਵਾਲ
Prime aisa team hlo g
ਮੋਦੀ ਨੇ ਵੱਟ ਕੱਢ ਦਿੱਤਾ
Gopi bhaliawala predicted for aap dimpi Ashok Abtol
Sorry sir 5 Yer 50000 Ex bill pl
Chabewal not mahilpur Ashok Abrol
मोदी है तो मुमकिन है प्रधानमंत्री आवास योजना,,,,,,,
15.lkh.le.lia.hona.tusi.jihrha.moxi.pm.dispit.krdeokba. Gia. Desh. Nu vech. Keluterea.nerzmixi
Vizemalia. Vrge. Lutereada. Da. Bhai Wal. Mafia lutereachora Kayla. Blatkari a. Da. Pm. Hefurku. Njumlebaaz. Teramodibrbad. Krta. Desh. Nu
Sat Sri akaal to all 🙏🎈♥️
ਸਤਿ ਸ੍ਰੀ ਆਕਾਲ ਜੀ
❤
🙏🙏
🙏🙏🙏🙏🙏
Pannu ji SSA 🙏
🙏🙏
❤❤❤
❤