Salute to the aggressive punjabies who came to this beautiful country to buy land. Not a easy step but that is the beauty of punjabies. Waheguru keep you all in the Chardikallan. How about their families, are the living in Punjab...
Sat Shri akal to all bahut vadhia kheti krde ne punjabi veer khushi di gl eh k dharti hethla pani v bachonde ne bahut hi vadhia lgea vekh k thanks P. T. C. Raj Joga
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Amazing vlog beta ji bahut hi jaankari wala C bahut vadhia lagga keep it up beta ji 👍👍👍👍👍👍👍👍👍👍👍👍god bless both of you❤❤❤❤❤❤❤❤❤❤❤❤❤❤❤ Lakhwinder Kaur from Gurdaspur
ਪੰਜਾਬੀਆਂ ਵੱਲੋਂ ਕੀਤੀ ਜਾਂਦੀ ਖੇਤਬਾੜੀ ਦਿਖਾਉਣ ਲਈ ਧੰਨਵਾਦ । ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ । 👍👍🙏🙏
ਵਾਹਿਗੁਰੂ ਜੀ ਸਾਡੇ ਵਲੋਂ ਜੌਰਜੀਆ ਵਿਚ ਬਸੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸੀ੍ ਆਕਾਲ ਵਾਹਿਗੁਰੂ ਜੀ ਇਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
Veer ji sat sari akal.
Veer ji sat sari akal.
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਸਾਨੂੰ ਪੰਜਾਬੀਆਂ ਦੇ ਕੰਮਾਂ ਵਾਰੇ ਜਾਣਕਾਰੀ ਦਿੱਤੀ ਬਾਕੀ ਜਿਥੇ ਜਾਣ ਪੰਜਾਬੀ ਪੰਜਾਬ ਬਣਾ ਹੀ ਲੈਂਦੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤ ਸ਼੍ਰੀ ਆਕਾਲ ਜੋਰਜੀਆ ਦੇ ਵੀਰੋਂ ਤੇ ਭੈਣੋ ਚੜਦੀ ਕਲਾ ਵਿੱਚ ਰਹੋਂ ਪ੍ਰਮਾਤਮਾ ਤੁਹਾਡੇ ਪਰਿਵਾਰ ਤੇ ਮਹਿਰ ਭਰੀਆਂ ਹੱਥ ਰੱਖੇ ❤
ਵੈਰੀ ਗੁਡ ਬਾਈ ਜੀ ਰਿੰਪਨ ਖੁਸ਼ੀ ਖੁਸ਼ੀ ਨੇ ਖੁਸ ਕੀਤਾ ਧੰਨਵਾਦ। ਸਤ ਸੀ ਅਕਾਲ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ
ਬਾਈ ਜੀ ਬਹੁਤ ਵੱਡਮੁਲੀ ਜਾਣਕਾਰੀ ਦਿੱਤੀ,ਕੁਝ ਵੀ ਸੁਣ ਕਿ ਦੇਖ ਕਿ ਕਦਮ ਨੀ ਟੁਟਣੇ ਚਾਹੀਦਾ, ਦੇਖਣ ਨੂੰ ਤਰੱਕੀ ਸੁਖਾਲੀ ਲਗਦੀ ਹੈ ਇਸ ਪਿੱਛੇ ਵੀਰਾ ਦੀ ਮਿਹਨਤ ਦੇ ਨਾਲ ਮੁਸ਼ਕਲਾ ਵੀ ਬਹੁਤ ਆਈਆ ਹੋਣਗੀਆ!!
ਵਾਹ ਜੀ ਵਾਹ, ਮਜ਼ਾ ਆ ਗਿਆ, ਧੰਨਵਾਦ ਸਾਰਿਆਂ ਦਾ
ਬੱਲੇ ਬੱਲੇ ਪੰਜਾਬੀਆਂ ਦੀ।ਬਹੁਤ ਵਧੀਆ ਵਲੌਗ।
ਪੰਜਾਬੀਆਂ ਨਾਲ ਹਰ ਦੇਸ਼ ਪੰਜਾਬ ਹੀ ਬਣ ਜਾਦਾ ਰਿੱਪਨ ਵੀਰ ਅਤੇ ਭੈਣ ਖੁਸ਼ੀ ਨੂੰ ਸਤਿ ਸ੍ਰੀ ਅਕਾਲ ਨਾਲੇ ਸਭ ਪੇਜਾਬੀ ਵੀਰਾਂ ਨੂੰ ਵੀ 🙏❤
Very nice 👍
@@HarbajsinghWaraich-jt8st 🙏❤🙏
ਜਿਉਂਦੇ ਵਸਦੇ ਰਹੋ ਪੰਜਾਬੀਓ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
Very nice 👍
ਪੰਜਾਬੀ ਮਿਹਨਤੀ ਹੈ ਮਿਹਨਤੀ ਹੁੰਦੇ ਕਰਕੇ ਸਾਰਾ ਕੁਝ ਆਪਣਾ ਸਾਂਭ ਲੈਂਦੇ ਆ
ਮੈਨੂੰ ਆਪਣੇ ਛੇਹਰਟਾ ਦਾ ਨਾਮ ਸੁਣਕੇ ਬੋਹਤ ਵਧੀਆ ਲਗਿਆ 🥹😍 ਵਾਹਿਗੁਰੂ ਮੇਹਰ ਕਰੇ ਬਾਈ ਜੀ ਹੁਨਾ ਤੇ 🙏🏻⛳
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਤੁਹਾਡਾ ਬਹੁਤ ਬਹੁਤ ਧੰਨਵਾਦ ਜੌਰਜੀਆ ਦੇ ਪੰਜਾਬੀਆਂ ਦੀ ਖੇਤੀ ਬਾੜੀ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਵੀਰੋ ਜੋ ਮਰਜੀ ਕਰ ਲੋ ਬੇਗਾਨਾ ਦੇਸ ਤੇ ਇਹਨਾਂ ਦਾ ਸੱਭਿਆਚਾਰ ਜਿਹੋ ਜੇਹਾ ਮਰਜੀ ਮਿਲਜੇ ਪਰ ਅਪਨਾ ਦੇਸ਼ ਔਰ ਰਾਜ ਦਾ ਮਿਲਿਆ ਨਜਾਰਾ ਕੁਝ ਵਖਰਾ ਹੀ ਹੁੰਦਾ ਹੈ।
ਐਵੇ ਤਾ ਨੀ ਕਿਸਨੇ ਕਿਹਾ ਕੇ ""ਜੋ ਸੁਖ ਛੱਜੂ ਦੇ ਚੁਬਾਰੇ ਓਹ ਨਾ ਬਲਖ ਤੇ ਬੁਖਾਰੇ
ਵਾਹਿਗੁਰੂ ਜੀ ।। ਸਾਡੇ ਵਲੋਂ ਸਾਰੇ ਹੀ ਜਾਰਜੀਆ ।।। ਵਿਚ ਰਹਿਣ ਵਾਲੇ ਪੰਜਾਬੀ ਭਰਾਵਾਂ ਨੂੰ ਸਤ ਸਿਰੀ ਅਕਾਲ ਜੀ ।। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ । ਸਾਰਿਆਂ ਦੇ ਸਿਰ ਉਤੇ ਮੇਹਰ ਭਰਿਆ ਹਥ ਰਖਣ ਸਾਰਿਆਂ ਨੂੰ ਚੜਦੀ ਕਲਾ ਵਿਚ ਰਖਣ ਜੀ ।।ਵਾਹਿਗੁਰੂ ਜੀ ।।
ਖੁਸ਼ ਕੀਤੇ ਪੰਜਾਬੀਉ ਜਿਉਂਦੇ ਵਸਦੇ ਰਹੋ
ਸਾਡੈ ਪਿੰਡ ਦਾ ਅਵਤਾਰ ਸਰਪੰਚ ਆ ਬਹੁਤ ਵਧੀਆ ਲੱਗਿਆ ❤ ,ਸੁਖਵਿੰਦਰ ਸੰਧੂ ਦਿੱਲੀ ਤੋ
ਬਿਲਕੁਲ ਠੀਕ ਗੱਲ ਕਿ ਜੋ ਰਿਜਕ ਲੈਣਾ ਆਪਣੇ ਸਿਰ ਤੇ ਲਵੇ
ਖੁਸ਼ ਰਹਿਣ ਮੇਰੇ ਵੀਰ ਪਰਮਾਤਮਾ ਤਰੱਕੀਆਂ ਦੇਵੇ
ਬਹੁਤ ਵਧੀਆ ਜਾਣਕਾਰੀ ਜੀ
🙏🏻🙏🏻🙏🏻🙏🏻 ghaint Punjabi Georgeia de...vasde rehn bhra Sade 🙏🏻 ghaint 🙏🏻
Salute to the aggressive punjabies who came to this beautiful country to buy land. Not a easy step but that is the beauty of punjabies. Waheguru keep you all in the Chardikallan. How about their families, are the living in Punjab...
Not aggressive but progressive.
ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਕੰਮਕਾਰ ਦੇਖ ਕੇ ਬਹੁਤ ਵਧੀਆ ਲਗਦੈ
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
Ripan ji te Khushi ji tuhada bahut bahut dhanwad God bless you
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
❤😊 ਵਾਹ ਜੀ ਵਾਹ ਆਹ ਤਾਂ ਸਿਰਾਂ ਲੱਗਾ ਪੀਆ ਪੂਰਾ, ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ਸਾਰੇ ਪੰਜਾਬੀਆਂ ਦੀ,
ਵੀਰ ਜੀ ਚੰਗਾ ਲਗਿਆ ਹੈ ਦੇਖ ਕੇ,,,ਪਰ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਕੇ ਵਸ ਜਾਣਾ,, ਪੰਜਾਬ ਵਿਚੋਂ ਸਰਦਾਰੀ ਖਤਮ ਹੋ ਰਹੀ ਹੈ,, ਪੰਜਾਬ ਦੀਆਂ ਜ਼ਮੀਨਾਂ ਨਾਂ ਵੇਚਣ ਕਿਸਾਨ ਨਹੀਂ ਤਾਂ ਪੀੜੀਆਂ ਰੁਲ ਜਾਣਗੀਆਂ ਵੀਰੋ
Sade lok edr km ni krde g duje desh ch ja k khush aa jad k apna mulk apna hi hunda a
👍💯ਸਹੀ ਆ ਕਰੋ ਤਰੱਕੀਆਂ ਮਾਣੋ ਅਨੰਦ ਚੜ੍ਹਦੀ ਕਲਾ ਵਾਹਿਗੁਰੂ ਦੀ
Waheguru ji 🙏 tuhanu hamesha khush rakhe ❤😊👩❤️👨❤🥰🤗💕
Waheguru Ji mehar rakhan chardikala bakhshan iss made for traveling couple.🙏🙏🙏
ਛੇਹਰਟੇ ਤੋਂ ਕਿੱਥੇ ਤੋ ਬਾਈ ਜੀ , ਮੈਂ ਵੀ ਛੇਹਰਟੇ ਹੀ ਰਹਿੰਦਾ ਹਾ , ਸ਼ਾਇਦ ਜਾਣ ਪਹਿਚਾਣ ਨਿਕਲ਼ ਆਵੇ, ਹੋਰ ਬਾਈ ਜੀ ਸੈਰ ਕਰਾਉਣ ਲਈ ਬਹੁਤ ਬਹੁਤ ਧੰਨਵਾਦ ।
Guru.nanak patsah.charhdi.kalaa karan AAP UTE WERY.GUD WORK RIPAN AND KHUSHI JI.BAI.JI.DANGAR.PASHU.RAKHE.HOE.EHNA.NE.AEH.DASO.JI
ਧੰਨਵਾਦ ਵਧੀਆ ਜਾਣਕਾਰੀ
ਬਹੁਤ ਵਧੀਆ ਵਲੋਗ ਸੀ ਮਜ਼ਾ ਆ ਗਿਆ ਮੈ ਤੇ ਮੇਰੇ ਬੇਟੇ ਨੇ ਮਿਲ ਕੇ ਸਾਰਾ ਦੇਖਿਆ ਵਲੋਗ
, ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਖੇਤੀ ਕਰਦੇ ਜੋਰਜੀਆ ਵਿਚ
ਬਹੁਤ ਵਧੀਆ👍💯 ਖੁਸ਼ ਰਹੋ
Sat Shri akal to all bahut vadhia kheti krde ne punjabi veer khushi di gl eh k dharti hethla pani v bachonde ne bahut hi vadhia lgea vekh k thanks P. T. C. Raj Joga
😇😇😇😇 ਪੈਸੇ ਕਮਾ ਕੇ ਵਾਪਿਸ ਆਪਣੇ ਪਿੰਡ ਸਹਿਰ ਵਦੀਆ ਬਣਾਓ 4 ਬੰਦਿਆਂ ਨੂੰ ਕਮ ਦਿਓ ਤਾਂ ਜੋ ਕੋਈ ਹੋਰ ਮਾਪਿਆਂ ਤੋਂ ਦੂਰ ਨਾ ਹੋਵੇ 👍👍 ਅਪਣੀ ਸਾਲਾਂ ਦੀ ਲੱਗੀ ਜੜ ਪੈਸੇ ਪਿੱਛੇ ਪਟਨਾ ਫਾਇਦਾ ਦਾ ਸੌਦਾ ਨਹੀਂ ਇਸਦਾ ਨਤੀਜਾ ਆਉਣ ਵਾਲੀਆਂ ਪੀੜੀਆਂ ਭੁਗਤਣਗੀਆਂ ਜਦ ਪਛਾਣ ਗਵਾ ਲਈ
ਧੰਨਵਾਦ ਸਾਰੀ ਜਾਣਕਾਰੀ ਦੇਣ ਦੇ
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ 🙏🙏
Waheguru ji 🙏 mehar kare ❤😊🤗🥰❤👩❤️👨
Kudi tey 24 carat Punjab di hai. Waheguruji bless you both.
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
sukhdev khan
ਹੁਣ ਤਾਂ ਪੰਜਾਬ ਵਿੱਚ ਵੀ ਮੌਸਮ ਬਦਲ ਗਿਆ ਵੀਰ ਕੋਟੀਆ ਪਾਂ ਲਈਆਂ
Mera.veer.khusi.bhen.waheguru.waheguru🎉🎉🎉🎉🎉🎉🎉🎉🎉
ਬਾਈ ਜੀਉ। ਇੱਸ ਦੇਸ਼ ਵਿੱਚ ਇਕ ਕਿਸਾਨ ਆਪਣੇ ਨਾਮ ਤੇ ਕੁਲ ਕਿੰਨੇ ਏਕੜ ਤੱਕ ਹੀ ਜਮੀਨ ਦੀ ਖਰੀਦ ਕਰ ਸਕਦਾ।ਧੰਨਵਾਦ ਜੀਉ।
ਮੈ ਵੀ ਜੌਰਜੀਆ ਨੂੰ ਤਿਆਰ ਸੀ 2011 ਮੇਰਾ ਦੋਸਤ ਸੀ ਜੋ ਜੌਰਜੀਆ ਆਇਆ। ਫਿਰ ਤੁਰਕੀ ਫਿਰ ਗਰੀਸ ਹੋਰ ਵੀ ਦੇਸਾਂ ਵੀ ਸਟਰਗਲ ਕਰ ਕੇ ਹੁਣ ਫਿਲੀਪੀਨਜ਼ ਵਿਚ ਸੱਟ ਆ ਮੈ ਵੀ 2023 ਵਿੱਚ ਇਟਲੀ ਵਿਚ ਆ ਗਿਆ।ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ ਬਹੁਤ ਵਧੀਆ 🙏
Italy kis tra gye tusi
Chaddi kala ch Punjabi farmers 👍
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
ਪੰਜਾਬੀ ਤੇ ਪਹਿਲਾਂ ਹੀ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਲੱਗਦਾ ਬਾਕੀ ਵੀ ਜ਼ਮੀਨਾਂ ਦੇ ਰੇਟਾਂ ਵਿੱਚ ਘੱਟ ਦੀ ਖ਼ਬਰ ਸੁਣ ਤਿਆਰੀਆਂ ਖਿੱਚਣ ਗੇ
ਬਹੁਤ ਵਧੀਆ
ਕਿੰਨਾ ਸੋਹਣਾ ਮੌਸਮ ਹੈ ਐਵੇਂ ਠੰਡ ਠੰਡ ਕਰੀ ਜਾਂਦੇ ਹੋ ਰਿਪਨ ਬਾਈ।
ਸਤਿ sri ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Canada gye munde sadkaan te rulde hann. Eh munde mehnat kar ke badshah hann.
Being an Agri Graduate,I found this vlog very intresting.
ਬਹੁਤ ਵਧੀਆ ਵੀਡੀਓ 👌👍
Bhaut vadia vlog waheguru ji mehar kran ji
ਵੱਧੀਆ ਲੱਗਿਆ ਟਰੈਕਟਰ ਚਲਾਉਣਾ👍
vrji tusi great ho❤
Sat shiri Akal g sareya nu g Bohat Bohat badiya g 😊
Guru de Sikh everywhere doing seva nd karma❤
Excellent Khushi Rippan 🎉🎉🎉🎉🎉❤️❤️❤️❤️❤️❤️❤️❤️❤️❤️❤️❤️❤️
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
bhut acha lagya punjabia da kum kaaz dekh k
ਸਤਿ ਸ਼੍ਰੀ ਆਕਾਲ ਰਿਪਨ ਵੀਰ।
Azerbaijan v jaroor Jana
Azerbaijan de bahut famous vloger aa
Country life vlog
Apne punjabi bahut dekh de aa
Good presentation of agriculture of Jorgia / pinjori
Waheguru ji❤❤
ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੇ ਮਿਹਨਤ ਦੇ ਝੰਡੇ ਗੱਡੇ ਹਨ
ਹਰ ਕੌਮ ਵਿਚ ਇਵੇਂ ਹੀ ਹੁੰਦਾ ਹੈ ਪਰ ਇਹ ਗਲ ਸਿਖਾਂ ਤੇ ਖਾਸ ਕਰਕੇ ਸਿਖ ਕਿਸਾਨਾਂ ਤੇ ਲਾਗੂ ਹੁੰਦੀ ਹੈ ਪਰ ਪੰਜਾਬੀ ਤੇ ਨਹੀਂ, ਸਿਖ ਹੋਣ ਤੇ ਮਾਨ ਮਹਿਸੂਸ ਕਰੋ।
Bohat sohna❤❤❤❤❤
Amazing vlog beta ji bahut hi jaankari wala C bahut vadhia lagga keep it up beta ji 👍👍👍👍👍👍👍👍👍👍👍👍god bless both of you❤❤❤❤❤❤❤❤❤❤❤❤❤❤❤ Lakhwinder Kaur from Gurdaspur
Thanks ripan te khushi beta ji god bless both of you❤❤❤❤❤❤❤
bhut sonni video h ji Waheguru mehar karan ji 🙏🙏💐💐
Bhut vdiaaa hunde ne thode vloggg keep it up good workkk
Waheguru ji mehar krn thode te ❤❤
Back to Punjab very good ji
God bless both of you and your channel 💝
ਬਹੁਤ ਵਧੀਆ ਵੀਡੀਓ ਬਣਾਈ ਹੈ
🎉🎉🎉❤❤❤
Tbilisi Georgia
Babe di hatti
Excellent coverage
ਹਰ ਕਟਰੀ ਚ ਪੰਜਾਬੀਆ ਦੀ ਬੱਲੇ ਬੱਲੇ ਜਿੰਦਾਬਾਦ 😂😂💪🏽💪🏽❤️❤️🥳🥳
ਉਸ ਵਕਤ ਅਜੀਤ ਅਖ਼ਬਾਰ ਵਿੱਚ ਡੀਲਰ ਕਾਫੀ ਇਸ਼ਤਹਾਰ ਦਿੰਦੇ ਸਨ ਕਿ ਜੌਰਜੀਆ ਵਿੱਚ ਜ਼ਮੀਨ 20000 ਰੁਪਏ ਕਿੱਲਾ ਖਰੀਦੋ
hi brother i am from Punjab Pakistan i see your every v log in morning time please tell us about Pakistanis are live here or not
ਵਾਹਿਗੁਰੂ ਜੀ 🙏🙏
Bhot vadiya vlog ji🎉🎉
Great work 🎉
Nice video veer ji God bless you ❤❤❤❤
ਜ਼ਮੀਨ ਦਾ ਮੁੱਲ ਤਾਂ ਦੱਸਤਾ ਪਰ ਕਣਕ ਨੀਂ ਦੱਸੀਂ ਵੀ ਏਕੜਾਂ ਵਿਚ ਕਿਨੇ ਨਿਕਲ ਦੀ ਹੈ ਪਰ ਨਾ ਇਹੇ ਦਸਿਆ ਵੀ ਜੀਰੀ ਲਾਗਦੀ ਹੈ ਜੇ ਫੇਰ ਮੱਕੀ ਇੱਕ ਏਕੜ ਵਿੱਚੋਂ ਕੀਨੇ ਨਿਕਲ ਦੀ ਹੈ ਜੇ ਫੇਰ ਸੌਰਸੋ ਜਿਸਨੂੰ ਆਪੇ ਸਰੌਂ ਜਿਸ ਦਾ ਸਾਂਗ ਬਣਾਇਆ ਜਾਂਦਾ ਹੈ ਜੀ ਧੰਨਵਾਦ ਹੈ ਜੀ
ਕਿਲੈ ਵਿੱਚ 50 ,60 ਹਜਾਰ ਤੱਕ 20 ਹਜਾਰ ਖਰਚਾ ਮੰਨ ਲੋ ਜਾਂਦਾ ਤੋ ਜਾਂਦਾ ਓਈ ਪੰਜਾਬ ਵਾਕੂ ਓਥੈ ਇਹ ਆ ਕੀ 100 ਕਿਲਾ 150 ਕਿਲਾ ਮਿਲ ਜਾਦੀ ਬਸ ਬੀਜਣ ਤੈ ਵੱਢਣ ਜਾਣਾ ਕੋਈ ਪਾਣੀ ਨਹੀਂ ਲੋਣਾ ਬਸ ਲੈਗਵੈਜ ਓਣੀ ਚਾਹੀਦੀ ਪੜਿਆ ਲਿਖਿਆ ਬੰਦਾ ਹੋਵੈ ਹੋਰ ਕੋਈ ਚੱਕਰ ਨਹੀਂ ਕਨੈਡਾ ਅਮਰੀਕਾ ਤੋ ਵਧੀਆ ਆਪਣਾ ਕੰਮ ਕਰੋ
ਬਹੁਤ ਵਧੀਆ ਵੀਡੀਓ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
Mera abo kenda see Pathyan day chor babay adam to le k hun tak wadd hunday aaye wa. Par ajj such hogya❤❤❤
ਸਾਨੂੰ ਤਾਂ ਬਿਜਲੀ ਦੇ ਖੱਬੇ ਤੋਂ ਹੀ ਪਤਾਂ ਚੱਲ ਗਿਆ ਸੀ ਕਿ ਇਹ ਪੰਜਾਬ ਵਰਗਾ ਹੀ ਮਹੋਲ ਆ
Every blog is nice thanks for this
ਖੇਤ ਵਿਚ ਕੋਈ ਦਰਖਤ ਕਿਉਂ ਨਹੀ.....ਜੀ
Answer ਦੇਵੋ ਜੀ
Height committee ਦੀ ਕੋਈ ਗੱਲ ਨਹੀਂ ji
ਬਹੁਤ ਵਧੀਆ ਜੀ
Wahaguru ji🎉🎉 . Nice vlog
❤🎉🎉buhut vadiya vlog.
God bless you all family members
ਮੈਂ ਇਹ ਮਹਿਸੂਸ ਕੀਤਾ ਹੈ ਕਿ ਤੁਸੀਂ ਹੁਣ ਤਕ ਜਿਥੇ ਵੀ ਗਏ ਹੋ ਜਾਂ ਤਾਂ ਤੁਹਾਨੂੰ ਜਟ ਸਿਖ ਮਿਲੇ ਹਨ ਜਾਂ ਸਿਖ ਤਰਖਾਣ , ਹੋਰ ਕੋਈ ਪੰਜਾਬੀ ਜਿੰਨਾ ਵਿਚ ਕੋਈ ਮੁਸਲਮਾਨ ਹੋਵੇ ਜਾਂ ਹਿੰਦੂ ਜਾਂ ਬੌਰੀਆ , ਜਾਂ ਬਾਜੀਗਰ, ਜਾਂ ਕੋਈ ਬਾਣੀਆ ਜਾਂ ਬਰਾਹਮਣ ਜਾਂ ਖਤਰੀ, ਦਰਜੀ , ਮੋਚੀ ਕਦੇ ਨਜਰ ਨਹੀਂ ਆਇਆ। ਤੁਸੀਂ ਇਹਨਾਂ ਨੂੰ ਸਿਖ ਸੰਬੋਧਨ ਜਾਣ ਬੁਝ ਕੇ ਨਹੀਂ ਕਰਦੇ ਜਾਂ ਕੋਈ ਹੋਰ ਗਲ ਹੈ , ਸਮਝ ਨਹੀਂ ਅਉਂਦੀ ਪਰ ਮੇਰੇ ਖਿਆਲ ਵਿਚ ਸਿਖਾਂ ਦੇ ਬਾਰੇ ਹੀ ਤੁਹਾਡੇ ਵਿਚਾਰ ਹਨ, ਪੰਜਾਬੀ ਜਿਥੇ ਵੀ ਜਾਣ ਵਾਲੀ ਆਹ ਕਰ ਲੈਂਦੇ ਹਨ, ਜਿੰਨਾ ਵਿਚ ਗੁਰਦੁਆਰਾ ਵੀ ਬੋਲਦੇ ਹਨ ( ਗੁਰਦੁਆਰਾ ਭਾਈ ਜੀ ਤੇ ਭੈਣ ਜੀ ਮੁਸਲਮਾਨ , ਈਸਾਈ ਜਾਂ ਹਿੰਦੂ ਪੰਜਾਬੀ ਕਿਉਂ ਬਣਾਉਣਗੇ- ਜੇ ਕਿਤੇ ਭੁਲ ਭੁਲੇਖੇ ਬਣ ਵੀ ਗਏ ਤਾਂ ਐਕਸੈਪਸ਼ਨ ਹੋਏਗੀ) ਗਲ ਦੂਜੇ ਪੰਜਾਬੀਆਂ ਤੇ ਕਦੀ ਲਾਗੂ ਨਹੀਂ ਹੋਈ, ਮਿਹਰਬਾਨੀ ਕਰੋਗੇ ਤੇ ਦਸੋਗੇ ਕਿ ਦੂਜੇ ਪੰਜਾਬੀਆਂ ਨੇ ਇਹ ਕਦ ਕੀਤਾ ਹੈ, ਕਿਹੜੇ ਦੇਸ਼ ਕੀਤਾ ਹੈ ? ਇਹ ਕਰੈਕਟਰ ਸਿਰਫ ਸਿਖ ਪੰਜਾਬੀਆਂ ਦੇ ਹੀ ਹਨ, ਸੋ ਜਾਂ ਤਾਂ ਤੁਸੀਂ ਸਿਖਾਂ ਨੂੰ ਇਕ ਕਮਿਉਨਟੀ ਨਹੀਂ ਮੰਨਦੇ, ਜਾਂ ਫਿਰ ਕੁਝ ਹੋਰ ਫੈਕਟਰ ਜਿਵੇਂ ਹੀਣ ਭਾਵਨਾ ਪਰ ਬਾਹਰਵਾਲੇ ਇਹਨਾਂ ਨੂੰ ਪੰਜਾਬੀ ਨਹੀਂ ਜਾਣਦੇ , ਜਾਂ ਤਾਂ ਇੰਡੀਅਨ ਕਹਿੰਦੇ ਹਨ ਜਾਂ ਸਿਖ, ਸੋ ਸਿਖ ਅਖ਼ਵਉਣ ਤੇ ਮਾਨ ਮਹਿਸੂਸ ਕਰੋ, ਸਿਖ ਆਈਡੈਂਟਿਟੀ ਪੰਜ ਸੌ ਸਾਲ ਦੀ ਘੋਰ ਤਪਸਿਆ ਵਿਚੋਂ ਨਿਕਲੀ ਹੈ , ਇਸ ਤੇ ਵੀ ਮਾਨ ਮਹਿਸੂਸ ਕਰੋ। ਉਂਝ ਸਿਖ ਪੰਜਾਬੀ ਇਕ ਮਨਾਉਰਟੀ ਹਨ, ਬਹੁਤੇ ਪੰਜਾਬੀ ਬੋਲਣ ਵਾਲੇ ਮੁਸਲਮਾਨ ਹਨ, ਦੂਜੇ ਨੰਬਰ ਤੇ ਹਿੰਦੂ ਤੇ ਤੀਜੇ ਤੇ ਪੰਜਾਬੀ, ਜਾਨੀ ਕਿ ਇਹ ਕਰੈਕਟਰ ਜੋ ਪੰਜਾਬੀਆਂ ਦੇ ਦਸ ਰਹੇ ਹਨ, ਸਾਰੇ ਪੰਜਾਬੀਆਂ ਦੇ ਨਹੀਂ , ਘਟਗਿਣਤੀ ਪੰਜਾਬੀਆਂ ਦੇ ਹਨ।
Wah ji wah.
Good job 👍👍👏👏
Bahut vadiya 😊😊😊❤❤❤❤
ਵੀਰ ਜੀ ਜਿਹੜੀ ਇੱਥੇ ਦੀ ਖੇਤੀ ਮਸ਼ੀਨਰੀ ਹੈ ਉਹੀ ਸਾਨੂੰ ਵਖਾਉ