ਪਿਆਰ ਵਫਾ ਤੇ ਸਬਰ ਨਾਲ ਹੀ ਜਿੰਦਗੀ ਖੁਸ਼ਨੁਮਾ ਹੁੰਦੀ ਹੈ

Поделиться
HTML-код
  • Опубликовано: 13 янв 2025
  • ਪਿਆਰ ਵਫਾ ਤੇ ਸਬਰ ਨਾਲ ਹੀ ਜਿੰਦਗੀ ਖੁਸ਼ਨੁਮਾ ਹੁੰਦੀ ਹੈ
    #udeekmediagroup
    Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc.
    If You haven't Subscribed Our Channel Udeek Media Group Please Subscribe Now
    For Business Enquires at:
    Contact Us: +1-416-930-1111 (For Advertisement or Other Queries)
    THANKS,
    SODHI NAGRA

Комментарии • 49

  • @karamjitsinghbhotna7373
    @karamjitsinghbhotna7373 21 день назад +1

    ਦੁਨੀਆ ਦੀ ਸਭ ਤੋਂ ਸਮਝਦਾਰ, ਸਿਆਣੀ, ਸਲਾਹੁਣਯੋਗ ਤੇ ਸਲੀਕੇ ਵਾਲੀ ਜੋੜੀ ਸਦਾ ਸਲਾਮਤ ਰਹੇ ❤❤❤❤
    JAGGI BHOTNA

  • @narinderbhaperjhabelwali5253
    @narinderbhaperjhabelwali5253 20 дней назад +1

    ਭਾਈ ਸਾਹਿਬ ਸ਼ਹਿਬਾਜ਼ ਜੀ ਅਤੇ ਭੈਣ ਮੁਨਾਜਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @shellysaroye2098
    @shellysaroye2098 21 день назад +1

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ।

  • @subhashparas270
    @subhashparas270 21 день назад +1

    ਬਹੁਤ ਖੂਬਸੂਰਤ ਮੁਲਾਕਾਤ ❤

  • @tajinderpalmaan3889
    @tajinderpalmaan3889 21 день назад +1

    ਬਹੁਤ ਪਿਆਰੀ ਤੇ ਸੋਹਣੀ ਜੋੜੀ l ਬਹੁਤ ਵਧੀਆ ਗੱਲਬਾਤ...

  • @ਰੀਤਜੱਸਲ
    @ਰੀਤਜੱਸਲ 21 день назад +1

    ਜਿਉਂਦੇ ਵਸਦੇ ਰਹੋ.....❤❤

  • @anjanamenon2798
    @anjanamenon2798 21 день назад +1

    ਪਿਆਰੀ ਅਤੇ ਸਮਝਦਾਰ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉🎉

    • @majmal2235
      @majmal2235 13 дней назад

      ਬਹੁਤ ਵਧੀਆ ਲੱਗਾ ਸੋਹਣੀ ਜੋੜੀ ਨੂੰ ਸੁਣਕੇ 🌹🌹

  • @mehakmusic9649
    @mehakmusic9649 21 день назад +1

    ਬਹੁਤ ਵਧੀਆ ਜੀ

  • @AMITPANDIT-km6im
    @AMITPANDIT-km6im 21 день назад +1

    ਵਾਹ ਜੀ ਵਾਹ, ਪਰਮਾਤਮਾ ਜੋੜੀ ਨੂੰ ਚੜਦੀ ਕਲਾ ਚ ਰੱਖੇ😊

  • @promilaarora3912
    @promilaarora3912 21 день назад +1

    ਬਹੁਤ ਵਧੀਆ ਸਾਰਥਕ ਗੱਲ ਬਾਤ।ਜਿਉਂਦੀ ਵਸਦੀ ਰਹਿ ਇਹ ਪਿਆਰੀ ਜੋੜੀ

  • @meenurani7744
    @meenurani7744 21 день назад +1

    ਬਹੁਤ ਹੀ ਖੂਬਸੂਰਤ

  • @meenarani4370
    @meenarani4370 21 день назад +1

    God bless both of you 💐💐💐💐💐

  • @salmandavid4702
    @salmandavid4702 21 день назад +1

    Boat hi vdia sunehaa Sir/Mam dy❤😇😇

  • @salmandavid4702
    @salmandavid4702 21 день назад +1

    Boat hi pyaare couple,dil ty zubaan dy bhi❤❤

  • @minakshichopra6101
    @minakshichopra6101 21 день назад +1

    Wah Stay blessed always❤

  • @neetuarora1006
    @neetuarora1006 21 день назад +1

    ਇਹ ਜੋੜੀ ਹਰਮਨ ਪਿਆਰੀ ਹੈ

  • @zeenatfatima6010
    @zeenatfatima6010 21 день назад +1

    True words🎉

  • @shamsunder7072
    @shamsunder7072 21 день назад +1

    ਪਰੋਗਰਾਮ ਦੇ ਨਾਮ ਤਹਿਤ
    ਬਹੁਤ ਵਧੀਆ ਜੋੜੀ ਚੁਣੀ
    ਬਹੁਤ ਹੀ ਸਾਫ ਦਿਲ ਤੇ ਹਰ ਕਿਸੇ ਦਾ ਸਤਿਕਾਰ ਕਰਨ ਵਾਲੇ ਰੱਬੀ ਰੂਹਾਂ ਹਨ।

  • @davinderkaur1808
    @davinderkaur1808 21 день назад +1

    Stay blessed ♥️♥️

  • @rajeevkanda8050
    @rajeevkanda8050 21 день назад +1

    Very intellectual Jodi ❤

  • @Kavita_thapar
    @Kavita_thapar 21 день назад +1

    🤌🤍rbb tuhanu trakia bkhshe 🥰te hmesha khush rkhe❤️

  • @satwantkaur3135
    @satwantkaur3135 21 день назад +1

    ਵਾਹ ਜੀ ਵਾਹ ...ਸਾਡੀ ਘੈਂਟ ਜਿਹੀ ਜੋੜੀ... ਬਹੁਤ ਪਿਆਰ, ਸਤਿਕਾਰ। ਸਦਾ ਹੱਸਦੇ ਵਸਦੇ ਰਹੋ।🙏 🌹🌹

  • @BalwinderKaur-yv4hl
    @BalwinderKaur-yv4hl 21 день назад +1

    🎉🎉❤❤

  • @deepkamal3761
    @deepkamal3761 21 день назад +1

    ਵਾਹ ਜੀ ਵਾਹ ਕਮਾਲ, ਦੁਆਵਾਂ ਪਿਆਰ ਸਤਿਕਾਰ, ਸੋਹਣੀ ਜੋੜੀ 🥰❤️ਹਮੇਸ਼ਾ ਹੱਸਦੇ ਵੱਸਦੇ ਰਹੋ 🥰❤️

  • @satinderjit6143
    @satinderjit6143 21 день назад +1

    ਢੇਰ ਸਾਰੀਆਂ ਦੁਆਵਾਂ ਅਤੇ ਸ਼ੁਭਇੱਛਾਵਾਂ 💐💐

  • @satinderjit6143
    @satinderjit6143 21 день назад +1

    ਹਮੇਸ਼ਾ ਹੱਸਦੇ ਵੱਸਦੇ ਰਹੋ 💐💐

  • @MamtaDevi-wi9br
    @MamtaDevi-wi9br 20 дней назад +1

    Made for each other

  • @Manpreetwander189
    @Manpreetwander189 21 день назад +1

    ਬਹੁਤ ਵਧੀਆ ਗੱਲ ਬਾਤ

  • @mandeepkaurbatru
    @mandeepkaurbatru 21 день назад +1

    ਵਾਹ ਜੀ ਵਾਹ 👌👌👏 ਕਿਆ ਬਾਤਾਂ

  • @Manpreetwander189
    @Manpreetwander189 21 день назад +1

    ਸਭ ਤੋਂ ਸੋਹਣੇ ਵੀਰ ਅਤੇ ਭਾਬੀ ਜੀ

  • @Sukhjindermuhar
    @Sukhjindermuhar 21 день назад +1

    ਵਾਹ ਕਿਆ ਬਾਤਾਂ

  • @satinderkaurkahlonmotivati2324
    @satinderkaurkahlonmotivati2324 21 день назад +1

    ਵਾਹ ਜੀ ਵਾਹ 💐ਬਹੁਤ ਬਹੁਤ ਪਿਆਰ 🌹🌹

  • @arry_gamerz
    @arry_gamerz 21 день назад +1

    Beautiful jodi

  • @GovtprimarysupersmartSchoolKhe
    @GovtprimarysupersmartSchoolKhe 21 день назад +2

    ਰੰਗ ਐਫ ਐਮ ਡੀ ਜਾਨ

  • @GovtprimarysupersmartSchoolKhe
    @GovtprimarysupersmartSchoolKhe 21 день назад +2

    ❤❤❤❤❤

  • @arvinderkaur7591
    @arvinderkaur7591 21 день назад +1

    Wah ❤❤❤❤

  • @डॉ.नीलूशर्मा
    @डॉ.नीलूशर्मा 21 день назад +2

    Stay blessed both of you .

  • @zohanzohan863
    @zohanzohan863 21 день назад +1

    Osm👌👌👌

  • @GovtprimarysupersmartSchoolKhe
    @GovtprimarysupersmartSchoolKhe 21 день назад +1

    🎉🎉🎉🎉🎉🎉

  • @manjitkaur3754
    @manjitkaur3754 21 день назад +1

    Stay blessed Mam tuc prof Irshaad ji de beti ho m v Malerkotla to aa ji

    • @munazzakhan9280
      @munazzakhan9280 20 дней назад

      ਵਾਹ ਜੀ ਵਾਹ। ਜੀ ਮੈਂ ਓਹਨਾਂ ਦੀ ਬੇਟੀ ਹਾਂ। ਤੁਸੀ ਕਿੱਥੋਂ

    • @manjitkaur3754
      @manjitkaur3754 20 дней назад +1

      Okk ji tuhade bhua ji bade mere classsmate c govt college Malerkotla

    • @munazzakhan9280
      @munazzakhan9280 20 дней назад

      @@manjitkaur3754 shehnaz anty

    • @munazzakhan9280
      @munazzakhan9280 20 дней назад +1

      Great

    • @manjitkaur3754
      @manjitkaur3754 20 дней назад +1

      M hun Barnala ha retd economics lect. and sihit sirjjna sabha de member ha Anjna mam vali de

  • @satinderkaurkahlonmotivati2324
    @satinderkaurkahlonmotivati2324 21 день назад +1

    ਵਾਹ ਜੀ ਵਾਹ 💐ਬਹੁਤ ਬਹੁਤ ਪਿਆਰ 🌹🌹