- Видео 473
- Просмотров 5 539 348
Udeek Media Group
Канада
Добавлен 20 фев 2023
Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc.
If You haven't Subscribed Our Channel RPD24 Entertainment Please Subscribe Now
For Business Enquires at:
Contact Us: +1-416-930-1111 (For Advertisement or Other Queries)
THANKS,
SODHI NAGRA
If You haven't Subscribed Our Channel RPD24 Entertainment Please Subscribe Now
For Business Enquires at:
Contact Us: +1-416-930-1111 (For Advertisement or Other Queries)
THANKS,
SODHI NAGRA
ਮੌ+ਤ ਵੱਲ ਵਧ ਰਿਹਾ ਡੱਲੇਵਾਲ ਤੇ ਖਮੋਸ਼ ਰਾਜਤੰਤਰ। Dr T Virli
#udeekmediagroup
Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc.
If You haven't Subscribed Our Channel Udeek Media Group Please Subscribe Now
For Business Enquires at:
Contact Us: +1-416-930-1111 (For Advertisement or Other Queries)
THANKS,
SODHI NAGRA
Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc.
If You haven't Subscribed Our Channel Udeek Media Group Please Subscribe Now
For Business Enquires at:
Contact Us: +1-416-930-1111 (For Advertisement or Other Queries)
THANKS,
SODHI NAGRA
Просмотров: 4
Видео
ਸਿੱਖ ਧਰਮ ਵਿੱਚ ਮਾਘੀ ਦੀ ਸੰਗਰਾਂਦ ਦਾ ਵਿਸ਼ੇਸ਼ ਮਹੱਤਵ -ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ
Просмотров 23 часа назад
ਸਿੱ ਧਰਮ ਵਿੱਚ ਮਾਘੀ ਦੀ ਸੰਗਰਾਂਦ ਦਾ ਵਿਸ਼ੇਸ਼ ਮਹੱਤਵ -ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ #rpd24 #sikh #castello #sangraad #shrimuktsarsahib #jodmela #udeekmediagroup Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc. If You haven't Subscribed Our Channel Udeek Media Group Please Subscribe Now F...
ਦਵਾਈਆਂ ਤੇ ਟੋਟਕੇ ਬੱਚੇ ਦਾ ਲਿੰਗ ਨਿਰਧਾਰਤ ਨਹੀਂ ਕਰਦੇ -ਕਦੋਂ ਬਦਲਾਂਗੇ ਸੋਚ -ਰਾਜੂ ਸੋਨੀ
Просмотров 28 часов назад
ਦਵਾਈਆਂ ਤੇ ਟੋਟਕੇ ਬੱਚੇ ਦਾ ਲਿੰਗ ਨਿਰਧਾਰਤ ਨਹੀਂ ਕਰਦੇ -ਕਦੋਂ ਬਦਲਾਂਗੇ ਸੋਚ -ਰਾਜੂ ਸੋਨੀ #medicine #ultrasound #ultrasoundtherapy #babygirl #babyboy #babylove #baby #totke #pregnant #pregnancy #education #men #family #mentalhealth #girlpowerstatus #udeekmediagroup Udeek Media Group is a Punjabi language TV Channel based in Toronto, Canada. This channel covers latest news on Canadian politics, entertainment,...
ਧਾਰਮਿਕ ਗ੍ਰੰਥ ਸਿੱਖਣ ਪ੍ਰਕਿਰਿਆ ਦੇ ਹਾਮੀ -ਸੁਖਣਾ ਸੁਖਣੀਆਂ ਸਾਡੇ ਮਨ ਦੀ ਕਮਜ਼ੋਰੀ - ਰੌਸ਼ਨ ਖੈੜਾ
Просмотров 9813 часов назад
ਧਾਰਮਿਕ ਗ੍ਰੰਥ ਸਿੱਖਣ ਪ੍ਰਕਿਰਿਆ ਦੇ ਹਾਮੀ -ਸੁਖਣਾ ਸੁਖਣੀਆਂ ਸਾਡੇ ਮਨ ਦੀ ਕਮਜ਼ੋਰੀ - ਰੌਸ਼ਨ ਖੈੜਾ #granth #spiritual #satguru #swamiji #rssb #godislove #master #satsang #sewa #akaltakht #godisone #wordisgod #gurunanakdevji #bodyisgodstemple #kaaljaal #kaal #santkabir #sachkhand #satnaam #anaami #satguruhisabhkuchhotehai #babaji #punjab #kabirdas #kabir #udeekmediagroup Udeek Media Group is a Punjabi language ...
ਕੇਜਰੀਵਾਲ ਦੇ ਰਾਹ ਵਿੱਚ ਰੋੜਾ ਬਣ ਸਕਦਾ ਹੈ ਸੀਐਮ ਹਾਊਸ। Dr T Virli
Просмотров 62 часа назад
#udeekmediagroup Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc. If You haven't Subscribed Our Channel Udeek Media Group Please Subscribe Now For Business Enquires at: Contact Us: 1-416-930-1111 (For Advertisement or Other Queries) THANKS, SODHI NAGRA
ਕਿਉਂ ਬਦਲੇ ਲੋਹੜੀ ਮਨਾਉਣ ਦੇ ਢੰਗ ਤਰੀਕੇ ?
Просмотров 202 часа назад
ਕਿਉਂ ਬਦਲੇ ਲੋਹੜੀ ਮਨਾਉਣ ਦੇ ਢੰਗ ਤਰੀਕੇ ? #happylohri #happymakarsakranti #rpd24 #udeekmediagroup Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc. If You haven't Subscribed Our Channel Udeek Media Group Please Subscribe Now For Business Enquires at: Contact Us: 1-416-930-1111 (For...
ਜਾਣੋ ਪੋਹ ਤੇ ਮਾਘ ਦੀ ਰਾਤ ਵਾਲੇ ਦਿਨ ਲੋਹੜੀ ਦਾ ਇਤਿਹਾਸ
Просмотров 302 часа назад
ਜਾਣੋ ਪੋਹ ਤੇ ਮਾਘ ਦੀ ਰਾਤ ਵਾਲੇ ਦਿਨ ਲੋਹੜੀ ਦਾ ਇਤਿਹਾਸ ਕਿਉਂ ਕਹਿੰਦੇ ਹਨ ਇਸਰ ਆਏ ਦਲਿੱਦਰ ਜਾਏ #rpd24 #happylohri #happymakarsakranti #udeekmediagroup Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc. If You haven't Subscribed Our Channel Udeek Media Group Please Subscribe Now For Business ...
"ਨਸ਼ਿਆਂ ਦੇ ਖਿਲਾਫ ਲਾਗੂ ਹੋ ਰਿਹਾ ਸਕੂਲੀ ਸਿਲੇਬਸ ਵੀ ਹੋਵੇਗਾ ਮਹਿਜ਼ ਡਰਾਮਾ" -ਰੌਸ਼ਨ ਖੈੜਾ
Просмотров 724 часа назад
"ਨਸ਼ਿਆਂ ਦੇ ਖਿਲਾਫ ਲਾਗੂ ਹੋ ਰਿਹਾ ਸਕੂਲੀ ਸਿਲੇਬਸ ਵੀ ਹੋਵੇਗਾ ਮਹਿਜ਼ ਡਰਾਮਾ" -ਰੌਸ਼ਨ ਖੈੜਾ #drug #drugs #drugaddiction #addiction #health #MedicalAesthetics #kabaddi #kabaddiplayer #education #educationmatters #BhagwantSinghMann #alcoholism #narcotics #sobriety #drugabuseawareness #lsd #weedmemes #pharmacy #udeekmediagroup Udeek Media Group is a Punjabi language TV Channel based in Toronto, Canada. This ch...
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਵਿੱਚ ਜਵਾਨ ਪੁੱਤ ਜਵਾਨ ਧੀ ਦੋਨੋਂ ਹੀ ਮੰਜੇ ਤੇ ਹਨ
Просмотров 1197 часов назад
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਵਿੱਚ ਜਵਾਨ ਪੁੱਤ ਜਵਾਨ ਧੀ ਦੋਨੋਂ ਹੀ ਮੰਜੇ ਤੇ ਹਨ #amritsar #amritsar_sahib_gurunagri #familytime #family #handicap #handicapped #udeekmediagroup Udeek Media Group is a Punjabi language TV Channel based in Toronto, Canada. This channel covers latest news on Canadian politics, entertainment, sports, interviews etc. If You haven't Subscribed Our Cha...
ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਦਾ ਵਾਈਸ ਪ੍ਰਧਾਨ ਗ੍ਰਿ/ਫ/ਤਾ/ਰ
Просмотров 237 часов назад
ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਦਾ ਵਾਈਸ ਪ੍ਰਧਾਨ ਗ੍ਰਿ/ਫ/ਤਾ/ਰ
ਪੰਜਾਬ 95: ਖੂ.ਨ ਨਾਲ ਲੱਥਪੱਥ ਨਜ਼ਰ ਆਏ ਦਿਲਜੀਤ ਦੁਸਾਂਝਾਂਆਲੇ
Просмотров 5907 часов назад
ਪੰਜਾਬ 95: ਖੂ.ਨ ਨਾਲ ਲੱਥਪੱਥ ਨਜ਼ਰ ਆਏ ਦਿਲਜੀਤ ਦੁਸਾਂਝਾਂਆਲੇ
"ਪ੍ਰਾਇਮਰੀ ਸਕੂਲ ਦੇ ਬਚਪਨ ਦੀ ਮੁਸਕਾਨ ਦਾ ਪਾਲਕ" -ਵਿਜੈ ਪਚਰੰਗਾ
Просмотров 4667 часов назад
"ਪ੍ਰਾਇਮਰੀ ਸਕੂਲ ਦੇ ਬਚਪਨ ਦੀ ਮੁਸਕਾਨ ਦਾ ਪਾਲਕ" -ਵਿਜੈ ਪਚਰੰਗਾ
ਪੰਜਾਬ ਸਰਕਾਰ ਨੇ ਕੌਮੀ ਖੇਤੀ ਮੰਡੀ ਨੀਤੀ ਦਾ ਖਰੜਾ ਕਿਉਂ ਰੱਦ ਕੀਤਾ? Dr T Virli
Просмотров 239 часов назад
ਪੰਜਾਬ ਸਰਕਾਰ ਨੇ ਕੌਮੀ ਖੇਤੀ ਮੰਡੀ ਨੀਤੀ ਦਾ ਖਰੜਾ ਕਿਉਂ ਰੱਦ ਕੀਤਾ? Dr T Virli
ਸੱਚ ਆਪੋ ਆਪਣਾ - "ਗ੍ਰੰਥਾਂ ਦੇ ਸਹੀ ਰਹੱਸ"
Просмотров 159 часов назад
ਸੱਚ ਆਪੋ ਆਪਣਾ - "ਗ੍ਰੰਥਾਂ ਦੇ ਸਹੀ ਰਹੱਸ"
ਨਵੀਂ ਰਾਜਸੀ ਪਾਰਟੀ ਕਿਸ ਪਾਰਟੀ ਦੀਆਂ ਜੜਾਂ ਵਿੱਚ ਬੈਠੇਗੀ? Dr T Virli #shortclip
Просмотров 70312 часов назад
ਨਵੀਂ ਰਾਜਸੀ ਪਾਰਟੀ ਕਿਸ ਪਾਰਟੀ ਦੀਆਂ ਜੜਾਂ ਵਿੱਚ ਬੈਠੇਗੀ? Dr T Virli #shortclip
ਪੱਤਰਕਾਰ ਦਾ ਹੋਇਆ ਬੇਰ+ਹਿਮੀ ਨਾਲ ਕ+ਤ+ਲ। Dr T Virli | 09-jan #udeekmediagroup
Просмотров 1612 часов назад
ਪੱਤਰਕਾਰ ਦਾ ਹੋਇਆ ਬੇਰ ਹਿਮੀ ਨਾਲ ਕ ਤ ਲ। Dr T Virli | 09-jan #udeekmediagroup
"ਅਹਿੰਸਾ ਪਰਮੋ ਧਰਮ ਪਰ ਹਿੰਸਕ ਧਰਮ ਯੁੱਧ ਤਬਾਹੀ ਦਾ ਸੂਚਕ" -ਰੌਸ਼ਨ ਖੈੜਾ
Просмотров 14012 часов назад
"ਅਹਿੰਸਾ ਪਰਮੋ ਧਰਮ ਪਰ ਹਿੰਸਕ ਧਰਮ ਯੁੱਧ ਤਬਾਹੀ ਦਾ ਸੂਚਕ" -ਰੌਸ਼ਨ ਖੈੜਾ
ਗੰਡੋਇਆਂ ਦੀ ਖਾਦ ਤੋਂ ਇਹ ਕਿਸਾਨ ਕਰ ਰਿਹਾ ਹੈ ਲੱਖਾਂ ਦੀ ਕਮਾਈ
Просмотров 23012 часов назад
ਗੰਡੋਇਆਂ ਦੀ ਖਾਦ ਤੋਂ ਇਹ ਕਿਸਾਨ ਕਰ ਰਿਹਾ ਹੈ ਲੱਖਾਂ ਦੀ ਕਮਾਈ
ਮੋਟਾਪੇ ਅਤੇ ਗੋਡਿਆਂ ਦਾ 100% ਸ਼ਰਤੀਆ ਇਲਾਜ, ਇੰਝ ਘਰੇਲੂ ਨੁਸਖ਼ੇ ਦੇ ਸਕਦੇ ਨੇ ਰਾਹਤ. Vadiya Subhash Goyal
Просмотров 2814 часов назад
ਮੋਟਾਪੇ ਅਤੇ ਗੋਡਿਆਂ ਦਾ 100% ਸ਼ਰਤੀਆ ਇਲਾਜ, ਇੰਝ ਘਰੇਲੂ ਨੁਸਖ਼ੇ ਦੇ ਸਕਦੇ ਨੇ ਰਾਹਤ. Vadiya Subhash Goyal
"ਡੱਲੇਵਾਲ ਦਾ ਓੜਕ ਕਿਉਂ ਦੇਖ ਰਹੀਆਂ ਸਰਕਾਰਾਂ ?"-- ਰੌਸ਼ਨ ਖੈੜਾ
Просмотров 29614 часов назад
"ਡੱਲੇਵਾਲ ਦਾ ਓੜਕ ਕਿਉਂ ਦੇ ਰਹੀਆਂ ਸਰਕਾਰਾਂ ?" ਰੌਸ਼ਨ ਖੈੜਾ
"ਮਾਘੀ ਮੇਲੇ ਲਈ ਸੁਖਬੀਰ ਬਾਦਲ ਦੇ ਬਿਆਨ ਟੁੱਟੀ ਗੰਢਣ ਵਾਲੇ ਘੱਟ ਬਲਕਿ ਗੰਢੀ ਨੂੰ ਤੋੜਨ ਵਾਲੇ ਜ਼ਿਆਦਾ"
Просмотров 17914 часов назад
"ਮਾਘੀ ਮੇਲੇ ਲਈ ਸੁਖਬੀਰ ਬਾਦਲ ਦੇ ਬਿਆਨ ਟੁੱਟੀ ਗੰਢਣ ਵਾਲੇ ਘੱਟ ਬਲਕਿ ਗੰਢੀ ਨੂੰ ਤੋੜਨ ਵਾਲੇ ਜ਼ਿਆਦਾ"
ਅੰਬੇਡਕਰ ਅੰਬੇਡਕਰ ..ਦੇ ਸ਼ੋਰ ਵਿਚ ਕਿਉਂ ਜਰੂਰੀ ਹੈ ਅੰਬੇਡਕਰ ਨੂੰ ਪੜ੍ਹਨਾ ?
Просмотров 5014 часов назад
ਅੰਬੇਡਕਰ ਅੰਬੇਡਕਰ ..ਦੇ ਸ਼ੋਰ ਵਿਚ ਕਿਉਂ ਜਰੂਰੀ ਹੈ ਅੰਬੇਡਕਰ ਨੂੰ ਪੜ੍ਹਨਾ ?
ਜਾਣੋ ! ਟਰੂਡੋ ਨੂੰ ਕਿਉਂ ਦੇਣਾ ਪਿਆ ਅਸਤੀਫਾ? Dr T Virli | Vichar Vtandra I RPD24
Просмотров 3116 часов назад
ਜਾਣੋ ! ਟਰੂਡੋ ਨੂੰ ਕਿਉਂ ਦੇਣਾ ਪਿਆ ਅਸਤੀਫਾ? Dr T Virli | Vichar Vtandra I RPD24
ਪੜੇ ਲਿਖੇ ਮੁੰਡੇ ਨੇ ਲਗਾਇਆ ਸ਼ੁੱਧ ਗੁੜ ਬਣਾਉਣ ਲਈ ਘੁਲਾੜਾ
Просмотров 1,3 тыс.16 часов назад
ਪੜੇ ਲਿਖੇ ਮੁੰਡੇ ਨੇ ਲਗਾਇਆ ਸ਼ੁੱਧ ਗੁੜ ਬਣਾਉਣ ਲਈ ਘੁਲਾੜਾ
ਕਮਲਜੀਤ ਸਿੰਘ ਅਨੁਸਾਰ ਜਗਿਆਸੂ ਹੀ ਲੱਭਦਾ ਹੈ ਗ੍ਰੰਥਾਂ ਦੇ ਸਹੀ ਰਹੱਸ - ਰੌਸ਼ਨ ਖੈੜਾ
Просмотров 34319 часов назад
ਕਮਲਜੀਤ ਸਿੰਘ ਅਨੁਸਾਰ ਜਗਿਆਸੂ ਹੀ ਲੱਭਦਾ ਹੈ ਗ੍ਰੰਥਾਂ ਦੇ ਸਹੀ ਰਹੱਸ - ਰੌਸ਼ਨ ਖੈੜਾ
ਸਾਹਿਤਕ ਚਿੱਠੀਆਂ ਤੋਂ ਕਦੋ ਅਸੀਂ ਪਿਆਰ ਵਾਲੀਆਂ ਚਿੱਠੀਆਂ ਲਿਖਣ ਲੱਗੇ ਪਤਾ ਹੀ ਨਾ ਲਗਾ -ਭਗਵੰਤ ਰਸੂਲਪੁਰੀ ਤੇ ਸਰੋਜ
Просмотров 20321 час назад
ਸਾਹਿਤਕ ਚਿੱਠੀਆਂ ਤੋਂ ਕਦੋ ਅਸੀਂ ਪਿਆਰ ਵਾਲੀਆਂ ਚਿੱਠੀਆਂ ਲਿਖਣ ਲੱਗੇ ਪਤਾ ਹੀ ਨਾ ਲਗਾ -ਭਗਵੰਤ ਰਸੂਲਪੁਰੀ ਤੇ ਸਰੋਜ
ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਅਤੇ ETT ਟੀਚਰਾਂ ਦਾ ਅੰਦੋਲਨ ਨੰਗਾ ਕਰ ਰਿਹਾ ਹੈ ਸਰਕਾਰ ਦੀ "ਸਿਖਿਆ ਨੀਤੀ" ਨੂੰ
Просмотров 21121 час назад
ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਅਤੇ ETT ਟੀਚਰਾਂ ਦਾ ਅੰਦੋਲਨ ਨੰਗਾ ਕਰ ਰਿਹਾ ਹੈ ਸਰਕਾਰ ਦੀ "ਸਿਖਿਆ ਨੀਤੀ" ਨੂੰ
ਦੋਵਾਂ ਭਰਾਵਾਂ ਦੇ ਹੱਥ ਦੀਆਂ ਬਣੀਆਂ ਹੋਈਆਂ ਖਜੂਰਾਂ ਜਾਂਦੀਆਂ ਨੇ ਸੱਤ ਸਮੁੰਦਰੋਂ ਪਾਰ
Просмотров 536День назад
ਦੋਵਾਂ ਭਰਾਵਾਂ ਦੇ ਹੱਥ ਦੀਆਂ ਬਣੀਆਂ ਹੋਈਆਂ ਖਜੂਰਾਂ ਜਾਂਦੀਆਂ ਨੇ ਸੱਤ ਸਮੁੰਦਰੋਂ ਪਾਰ
ਪ੍ਰੋਫ਼ੈਸਰ ਕੁਲਵੰਤ ਔਜਲਾ ਹੈ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਸ਼ਾਇਰ - ਰੌਸ਼ਨ ਖੈੜਾ
Просмотров 262День назад
ਪ੍ਰੋਫ਼ੈਸਰ ਕੁਲਵੰਤ ਔਜਲਾ ਹੈ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਸ਼ਾਇਰ - ਰੌਸ਼ਨ ਖੈੜਾ
ਪੰਜਾਬੀਓ ਸਾਂਭੋ ਆਪਣੇ ਸੂਰਮਿਆਂ ਨੂੰ ਕੀ ਕਰਦੇ ਹੋ ਜਿੰਨੇ ਸੂਰਮੇ ਨੇ ਉਹਨਾਂ ਨੂੰ ਸਾਂਭੋ ਐਮਪੀ ਐਮਐਲਏ ਬਣਾਓ ਗੰਦੇ ਬੰਦਿਆਂ ਨੂੰ ਚੁਣਿਆ ਤੁਸੀਂ
Good job vijay ji..keep it up
Waheguru bless you both. Really great discussion.
Hello sir . Roshan khera sir sat Shri akal g. Nice talking. Miss you sir. It's Randeep singh habitpur your old student 😊
ਚੰਗੀ ਨਸੀਹਤ ਦਿੰਦੀ ਵਾਰਤਾ।ਇਹ ਜ਼ਿੰਦਗੀ ਵਿਚ ਧਾਰਨ ਲੋੜ ਹੈ
Ish Bai nu purijaankari nahi hain ulta sidda boli jandaa aa
Good work Veer ji... Many many congratulations 🎉 Tuhadi mehnat rang lyayi
Waheguru g
Sahi keha veer tu
Bhut hi mehnati teacher ha vijay kumar pachranga
ਵਿਜੇ ਕੁਮਾਰ ਜਿਥੇ ਕੁਰਾਲਾ ਸਕੂਲ ਨੂੰ ਆਪਣੀਆ ਭਰਭੂਰ ਸੇਵਾਵਾ ਦੇ ਰਹੇ ਹਨ ਉਥੇ ਸਮਾਜ ਪਰਤੀ ਵੀ ਕੁਜ ਕਰਨ ਲਈ ਤਤਪਰ ਰਹਿੰਦੇ ਹਨ ਰੱਬ ਇਹਨਾ ਦੀ ਲੰਬੀ ਆਰਜੂ ਬਖਸ਼ੇ
ਸਰਬਜੀਤ
I Know him very well asi Ena kol Study kite aa .. His is very Nic Person ❤
ਹਕੀਕਤ ਦਰਸਾਉਂਦੀ ਵਧੀਆ ਵਾਰਤਾ
Well done sir ..Keep up good work..God bless you.👍🏻👍🏻👍🏻👍🏻
Very nice sir g.such a devoted teacher you are.keep it up
Bhut vadia
ਵਿਜੈ ਪਚਰੰਗਾ ਜੀ ਬਹੁਤ ਵਧੀਆ ਅਧਿਆਪਕ ਨੇ,ਇਹਨਾਂ ਦਾ ਸਕੂਲ ਇਹਨਾਂ ਦੀ ਸ਼ਖਸ਼ੀਅਤ ਦੀ ਤਰਜ਼ਮਾਨੀ ਕਰਦਾ।
Mil tan gayi security
Highly dedicated teacher. God bless you sir ji
Bahut vadiya g
Very good master ji
ਮਾਸਟਰ ਵਿਜੇ ਕੁਮਾਰ ਬਹੁਤ ਹੀ ਪ੍ਰੇਰਨਾਦਾਇਕ ਅਧਿਆਪਕ ਹਨ ਮਾਸਟਰ ਵੀਜੇ ਕੁਮਾਰ ਬੱਚਿਆਂ ਅਤੇ ਸਮਾਜ ਦੇ ਹਿੱਤ ਵਿੱਚ ਬਹੁਤ ਹੀ ਸਲਾਗਾਯੋਗ ਭੂਮਿਕਾ ਨਿਭਾ ਰਹੇ ਹਨ ਮਾਸਟਰ ਵਿਜੇ ਕੁਮਾਰ ਨੂੰ ਸਟੇਟ ਅਵਾਰਡ ਮਿਲਣਾ ਚਾਹੀਦਾ ਹੈ ਤਾਂ ਕਿ ਅਧਿਆਪਕ ਵਰਗ ਨੂੰ ਬੱਚਿਆਂ ਪ੍ਰਤੀ ਹੋਰ ਕੰਮ ਕਰਨ ਦਾ ਉਤਸ਼ਾਹ ਮਿਲ ਸਕੇ
ਵਿਜੈ ਕੁਮਾਰ ਜੀ ਇਕ ਵਧੀਆ ਅਧਿਆਪਕ ਹਨ।
✝️👍
Sir ji please do not tell lie Please read the Holy Bible If don’t know the Holy Bible
Paise li sardar gardar ho gya. Bible is lot far from facts earth is flat even jesus don't know. 😅😅 and u said him god big fraud for money
I’m also converted , I am coming from higher Caste of Punjab JATT sikh ,koi paise ki kammi nahi, education ki kammi nahii, but Bible changed my life completely. I was a sinner and a bahuut gannda bannda, but was not accepting as sinner but after reading and understanding bible, Kissii changyayi ki vawaj se ya paiso ki vahaj se nahi badla mai, Jesus ne bible ne meri life sahi kardi and mai badal gya. Jaha jaha maine paap kiye maine ja ja k apne paapo ki maafi maangi jo mujhe sikhism me reh k sirf apne annder ghamand hi najar aata tha chahe jitna bhi paap karru. But in christianity , Love each other, Help each other, & most important Forgiveness of sins is only through JESUS. So sister understane Bible and samjho phle……. God gives new life.
ਖੈੜਾ ਸਾਹਿਬ ਤੁਹਾਡੇ ਵਿਚਾਰ ਬਹੁਤ ਬਹੁਮੁੱਲੇ ਹਨ
ਉ ਭਾਈ ਸਾਹਿਬ ਜੀ ਪ੍ਰਭੂ ਯਿਸੂ ਮਸੀਹ ਸਾਹਿਬ ਸਲੀਬ ਤੋਂ ੳਤਾਰ ਕੇ ਕਬਰ ਵਿੱਚ ਉਨ੍ਹਾਂ ਦੀ ਡੈਡ ਬਾਉਡੀ ਨੂੰ ਰੱਖਿਆ ਗਿਆ ਸੀ ਤੇ ਮੇਰੇ ਵੀਰ ਮਸੀਹ ਸਾਹਿਬ ਤੀਸਰੇ ਦਿਨ ਕਬਰ ਵਿਚੋਂ ਬਾਹਰ ਨਿਕਲ ਕੇ ਆਏ ਸੀ ਤੇ ਤੂੰ ਮੇਰੇ ਵੀਰ ਮਸੀਹ ਸਾਹਿਬ ਨੂੰ ਖ਼ਬਰ ਤੱਕ ਪਹੁੰਚਿਆ ਹੀ ਨਹੀਂ ਤੇ ਪਵਿੱਤਰ ਬਾਈਬਲ ਪੜ੍ਹ ਮਸੀਹ ਸਾਹਿਬ ਦੀ ਕਬਰ ਅਜੱ ਵੀ ਖਾਲੀ ਆ ਇਹ ਕੋਈ ਕਹਾਣੀ ਨਹੀਂ ਇਹ ਸਭ ਕੁਝ ਸੱਚ ਹੈ
ਏਨੂੰ ਕਹਿੰਦੇ ਹਨ ਅਸਲੀ ਗਿਆਨ ਵਧੀਆ ਤਰੀਕੇ ਨਾਲ ਸਮਝਾਇਆ
ਰੂਹ ਖੁਸ ਹੋ ਗੀ ਬੇਟਾ ❤
Jike ture c yesu ji
ਨਾਨਕ ਸਰੀਏ ਨਹੀਂ ਕਾਮਸਰੀਏ
Amen
Lord Jesus Christ is the only one Almighty Creator God. ☝ ਪ੍ਰਭੂ ਯਿਸੂ ਮਸੀਹ ਹੀ ਇੱਕ ਸਰਬਸ਼ਕਤੀਮਾਨ ਸਿਰਜਣਹਾਰ ਪਰਮੇਸ਼ੁਰ( ਖ਼ੁਦਾ, ਰੱਬ, ਪਰਮਾਤਮਾ, ਮਾਲਕ ) ਹਨ। ☝ प्रभु यीशु मसीह ही एकमात्र सर्वशक्तिमान सृष्टिकर्ता परमेश्वर (ईश्वर, परमात्मा, ख़ुदा, रब) हैं। ☝
ਪ੍ਰਭੂ ਯਿਸੂ ਮਸੀਹ ਜੀ ਮਰ ਕੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਹਨ। (ਜੀਉਂਦੇ ਹੋਏ) ਬਹੁਤ ਜਿਆਦਾਂ ਗਿਆਨੀ ਨਹੀਂ ਬਣਨਾ ਚਾਹੀਦਾ ਅੈਵੇ ਆਪਣੇ ਕੋਲੋ ਗੱਲਾਂ ਬਣਾਈ ਜਾਦਾ।
Dur ftemu tere Janam lan da salea
Tu salya drake ah
Sardar ji, A little knowledge is dangerous thing. So please read the Bible.
Waheguru ji
Modi ji love 💕 u from my heart 💝💝
Kya batt hai ik sikh bande nu anni knowledge hai thanks sir 😊
Waheguru Waheguru 🙏
Jesus was born in Bathlem not in jerushlem
Waheguru ji
ਬਹੁਤ ਖੂਬ ਰੌਸ਼ਨ ਜੀ।
Good
ਪ੍ਰਭੂ ਯਸੂ ਮਸੀਹ ਚਿੰਤਾ ਪਰਮੇਸ਼ਰ ਹੈ ਉਸਕੀ ਸਤੂਤੀ ਹਮੇਸ਼ਾ ਤੱਕ ਹੋਤੀ ਰਹੇ ਹਮ ਉਸੀ ਕਾ ਸ਼ੁਕਰਾਨਾ ਕਰਦੇ ਰਹੇ ਸਭ ਕੁਝ ਜੈਸੀ ਕੀ
ਬਲਿ ਬਲਿ ਜਾਇ ਪ੍ਭ ਅਪਨੇ ਈਸਾ ਤਿਸੁ ਬਿਨੁ ਦੂਜਾ ਅਵਰੁ ਨਾ ਦੀਸਾ ਏਕਾ ਜਗਤੁ ਸਭਾਈ ਹੇ !! ਨਾ ਨੈਣੁ ਦੀਸੇ ਬਿਨੁ ਭਜਨੁ ਈਸੇ !! [ਗੁਰੂ ਨਾਨਕ ਦੇਵ ਨੇ ਕਿਹਾ] ਗੁਰੂ ਗ੍ਰੰਥ ਸਹਿਬ
ਮਰਿਅਮ ਵੇਸਵਾ ਨਹੀਂ ਉਸ ਦੀ ਮਾਂ ਪਹਿਲਾਂ ਬਾਈਬਲ ਪੜੋ ਸੱਚ ਜਾਣੋ ਫਿਰ ਬੋਲੋ
Jesus is god