She is very nice take care of her and yourself god bless you both waheguru ji app par mahar kary don’t think about the people stay happy 😃 god bless you 🙏❤️
Veer Sach ta Sach tuc bolo na bolo tuc Jo Kita USA karke Kita agr tuc ine hi loyal person ho India vich Ni koi labhi ehna di age di India vich bhut AA mam di age deea lady's ohna nal marriage karde fir mnde tuc bhut loyal n caring ho
Don’t worry about people look after each other who had divorce what can decide before marriage not at all so don’t worry about some stupid people I really respect you both
ਬਹੁਤ ਵਧੀਆ ਕੀਤਾ ਦੁਨੀਆਂ ਨੂੰ ਕਦੇ ਕੋਈ ਖੁਸ਼ ਨਹੀਂ ਕਰ ਸਕਿਆ ਵਾਹਿਗੁਰੂ ਜੀ ਸਦਾ ਖੁਸ਼ ਰੱਖਣ
ਬਾਈ ਜੀ ਲੋਕਾ ਦੀ ਨਹੀਂ ਪਰਵਾਹ ਕਰਨੀ, ਲੋਕ ਤਾਂ ਚਵਲ ਮਾਰਦੇ ਹੀ ਰਹਿੰਦੇ ਨੇ,
ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
Good jodi koi prvah ni krni laef
ਵਾਹਿਗੁਰੂ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ ਵੀਰ ਜੀ ਲੋਕਾਂ ਦੀ ਪ੍ਰਵਾਹ ਨਾ ਕਰੋ ਲੋਕਾਂ ਨੇ ਤਾਂ ਰੱਬ ਨੂੰ ਵੀ ਨਹੀਂ ਬਖਸ਼ਿਆ 🌹🌹🌹🌹🤗🤲🙏
Don’t break her heart ever, she has pure heart👍
Congratulations both of you God bless you 🙏🙏 Good job brother
ਵੀਰ ਜੀ ਤੁਸੀਂ ਖੁਸ਼ ਰਹੋ ਲੋਕਾਂ ਦਾ ਕੀ ਏ ਬੋਲਣ ਦੋ ਵਹਿਗੁਰੂ ਜੀ ਤਹਾਨੂੰ ਖੁਸ਼ ਰੱਖੇ
Very nice God bless you two
ਮੇਰੇ ਕੋਲ ੳਹਨਾ ਨੇ ਬਹੁਤ ਕੁਝ ਭੇਜਿਆ ਸੀ। ਵਧੀਆ ਗੱਲ ਆ ਤਹਾਨੂੰ ਮਾਲਕ ਖੁਸ਼ ਰੱਖਣ 🙏
ਬਹੁਤ ਵਧੀਆ ਹੋਇਆ ਜੀ। ਬਾਂਬਾ ਨਾਨਕ ਜੀ ਤਹਾਨੂੰ ਖੁਸ਼ ਰੱਖਣ 🙏।
Guru nu kyon klunk lauda. apne takk rakh gall nu
*22ਲੋਕਾ ਦੀ ਪ੍ਰਵਾਹ ਨੀ ਕਰੀ ਦੀ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਤੇ ਲੋਕਾਂ ਦੇ ਦੋਵੇਂ ਪਾਸੇ best of luck 22*
I love veer you and you w good job
Congratulations
Best wishes
ਬਹੁਤ ਬਹੁਤ ਮੁਬਾਰਕਾਂ
Gori very nice
She will take care u r parents also
God bless you
Waheguru ji mehar karan ji 🙏🙏🙏🙏🙏
Ok report bro full spot and God bless you 🙏🙏🙏🙏
ਵੀਰੇ ਮੀਰਾਂ ਵੀ ਰਿਲੇਸ਼ਨ ਸੀ । ਇੱਕ ਸਾਲ ਤੋਂ ਗੋਰੀ ਨਾਲ ਪਰ ਸਾਡੇ ਵਿੱਚ ਕੁੱਝ 🤏 ਨਿੱਕੀ ਜਿਹੀ ਗੱਲ ਹੋਣ ਕਰਕੇ ਸਾਡਾ ਰਿਲੇਸ਼ਨ ਟੁੱਟ ਗਿਆ ਸੀ। ਮੈਂ ਅੱਜ ਵੀ ੳਹ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ੳਹ ਵੀ ਅਮਰੀਕਾ ਤੋਂ ਸੀ।ੳਹਨਾ ਦਾ ਡੀਵੋਰਸ ਹੋਇਆ ਸੀ।❤️❤️❤️ਮੈਂ ਬਹੁਤ ਜ਼ਿਆਦਾ ਮਿਸ ਕਰਦਾ ਆ ।
Pta menu kyo miss karda a
Very nice 👌👍👌👍
Nice bro ✌✌👍👍🙏
Good bro
Very nice bro 👌 waheguro mer kare 👏
में आप को बहुत अच्छा समझाता हूं भगवान आप को खुश रखें
God bless you both
Faimily full support America
ਗੱਲ ਪਿਆਰ ਦੀ ਨੀ ਪੀ ਆਰ ਦੀ ਆ
Piarr,vs,pr
Congratulations veer ji
Khush rho beta
She is very nice take care of her and yourself god bless you both waheguru ji app par mahar kary don’t think about the people stay happy 😃 god bless you 🙏❤️
ਕੋਈ ਨੀ ਪੁੱਤ ਅਜੇੇ ਤਾਂ ਤੈਨੂੰ ਵਿਆਹ ਲਗਦਾ ਜਦ ਲਵਾਏ ਪੋਚੇ ਫਿਰ ਪਤਾ ਲੱਗੂ
😂😂ਇਹ ਕਰੀ ਹਾਂ ਭਾਉ ਇੰਟਰਵਿਊ 5-6 ਸਾਲ ਨੂੰ ਜਦੋਂ ਜੁਗਾੜ ਲੱਗ ਗਿਆ । ਬੜੇ ਕਰਦੇ ਪਿਆਰ ਮਰੀਕੇ ਪਤੰਦਰ ਨੂੰ । ਕਰ ਗੱਲ ਪਹਿਲੇ ਦਿਨ ਪਿਆਰ ਕਰਦਾ ਕਿਥੇ ਟਿਕਦੇ ਪੰਜਾਬੀ ਬਾਹਲ਼ੇ ਕੱਬੇ ਬਾਹਲ਼ੇ ਕੱਬੇ ਸੁਬਾਹ ਚੁੱਕੀ ਫਿਰਦੇ ।
Bahut badhiya jodi
Waheguru ji Mehar hai wishing you happy marriage Lovely & Jasmine
GREAT JODI 🙂🙂
Baiji, thodi khaani ci. Jaa fir akhan waley doctor kol jao tey check kra lao apnian akhan. Just kidding. don't take it serious.
Very nice 👍🥰
Bai USA da Visa aa
Congratulations 👍
Good bless you
God bless you dear
He will lucky because
She get retirement soon
Love mata di umer nal hona hi
ਲੋਕੀ ਜੈਲਸੀ ਕਰਦੇ ਆ ਬਾਬਾ ਜੀ ਲੰਬੀ ਉਮਰ ਬਕਸ਼ੇ 🙏
Congratulations brother God blees you brother
Koi gal ne bai tusi 👍
Veer ji kush raho dono 😘😘😘😘😘😘😘😘😘😘
Waheguru jI tuhdhe uthe Mahar Karn
ਵਾਹਿਗੁਰੂ ਜੀ
Very good
vadhia jee
Very nice 👌👌
Don't care about other peoples what ever they said you like each other love each other continue god bless you .congratulation.from israel.
Good brother
Love you Bai ❤ God bless you Bai ji ⚘ ⚘⚘⚘⚘⚘⚘⚘⚘Jaswant singh USA Fresno 🙏 👌👌👌⚘⚘
Only. Love. Usa. 👍
👍👍
Don't worry loka di parwah nei kridi tuc happy raho
Good ji 👍
God bless you all of you veere
Nice couple
Good.boy.good.galls
Love is always blind
lovely vdaian ji
It’s ok 👍 good 👍
Very nice
ਓ ਏ ਜੱਗ ਬਾਣੀ ਏਡਾ ਵੱਡਾ ਚੈੱਨਲ ਆ, ਸਾਲਿਓ ਇੱਕ ਮਾਇਕ ਨਹੀਂ ਖਰੀਦ ਸਕਦੇ ਬੈਕ ਵਾਲਾ ਸਾਊਂਡ ਜਿਆਦਾ ਸੁਣਾਈ ਦੇਈ ਜਾਂਦਾ।
Dubai kheri city a bai tusi
ਬੇਬੇ ਨਾਲ ਵਿਆਹ ਕਰਵਾ ਲਿਆ ਕਮਾਲ ਹੋ ਗੀ ਲੋਕਾ ਦੀ ਲਾਲਚੀ ਲੋਕ
🤣🤣🤣🤣🤣
Very good my son married with English girl don't bother other people
Payar kush nahi is vich lalach hai usa da bad vich pata lagu
super
Excellent best jodi
Very nice put
Sound disturbance
Veer Sach ta Sach tuc bolo na bolo tuc Jo Kita USA karke Kita agr tuc ine hi loyal person ho India vich Ni koi labhi ehna di age di India vich bhut AA mam di age deea lady's ohna nal marriage karde fir mnde tuc bhut loyal n caring ho
umar di kini badi h sab usa da lalach h kithe dubai kithe amrica grèbi nikal jani h
ਚੱਕੀ ਰਖ ਕੰਮ ਇਹ ਲੋਕ ਬੁੱਢੇ ਨੀ ਹੁੰਦੇ ਤੈਨੂੰ ਬੁਢਾ ਕਰ ਦੇਣਾਂ
🌹🌹🌹🌹🌹
ਦਿਲ ਵੀ ਬੁੜੀ ਤੇ ਆਉਣਾ ਸੀ🙂☺😊
😁😁
Very good ji
Explanation like ...he tells about ...Crime ...stories...
Good
Sala piar da
Funny
America only
Loki te samjde ya aap g ni samaj rahe
Nice
Y tu bilkull thik kitta waheguru g kirpa kare
Lela nzare gorya ne bauht torcher kita phela appa nu vdia Lavo badle
18 tayeri trala chalona kehra sukha.😂😀
Tu Maruti bhej de apni o v chala layu naal
Dear wish a v good & happy future to both of you. Care not for public.
They will go like this olny. Select your own ways. Live free. Be responsible.
Don’t worry about people look after each other who had divorce what can decide before marriage not at all so don’t worry about some stupid people I really respect you both
ਮੈਂ ਤੁਹਾਡੇ ਨਾਲ ਗੱਲ ਕਰਨੀ ਆ । ਵੀਰੇ ਤੁਸੀਂ ਕਰ ਸਕਦੇ ਹੋ।
💯💯👌👌💯
Congratulations bro. Loka di parwah ni krni kde vi👍
ਵੀਰ ਜੀ ਲੋਕ ਕੁੱਤੇ ਭੌਂਕਦੇ ਹੁੰਦੇ ਹੈ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਆਪ ਦਾ ਪਰਿਵਾਰ ਸੈੱਟ ਕਰੋ ਲੋਕੀ ਬਹੁਤ ਕੁਝ ਕਹਿੰਦੇ ਹੁੰਦੇ ਐ ਪਰਮਾਤਮਾ ਦਾ ਨਾਮ ਲਓ
ਊਂ ਤਾਂ ਠੀਕ ਐ ਪਰ ਜੋੜੀ ਹਾਣ ਪਰਵਾਣ ਨਹੀਂ ਹੈ
22g Don't care about what people say. You did what you like.Loka nu Bakwaas karni hi audi Hai.
👌👌👌🌺🌺🌺🙏🙏🙏🙏
Mama ਵੀਡੀਓ ਤਾਂ chur chur kri ਜਾਂਦੀ ਆ
ਤੂੰ ਨਿਕੰਮਾ ਸੀ ਜੇਹੜੇ ਬੈਡ ਕਮੇਂਟ ਕਰਦੇ ਸੀ ਓਹਨਾਂ ਨੂੰ ਕਹਿਣਾ ਸੀ ਤੁਸੀ ਪੰਜਾਬ ਵਾਲੀ ਅਪਣੀ ਤੋਰ ਦਿਓ
ਗੋਰੀ ਦਾ ਪਹਿਲਾਂ ਤਲਾਕ ਹੋਇਆ ਹੋਵੇਗਾ
👍❤️🙏
ਗੋਰੀ ਕੋਲ ਪੈਸਾ ਹੋਣਾ ਇਸ ਲਈ ਵਿਆਹ ਕਰਾਈਆ 22 ਤੂੰ
22.lau.nazzry..usa.ja.ky.gori.nal.
Oh yaar aa ki aa very hard for u to get a visa. Immigration officer of USA very smart.
Pake hon laye kraya hona 😄😄