Sri Hemkunt Sahib ਦਾ ਉਹ ਸੱਚ ਜੋ ਸਿੱਖਾਂ ਨੂੰ ਨਹੀ ਦੱਸਿਆ ਗਿਆ

Поделиться
HTML-код
  • Опубликовано: 10 сен 2024
  • Hemkunt Sahib formally known as Gurudwara Shri Hemkund Sahib Ji, is a Sikh place of worship and pilgrimage site in Chamoli district, Uttarakhand, India. It is devoted to Guru Gobind Singh (1666-1708), the tenth Sikh Guru, and finds mention in Dasam Granth. With its setting of a glacial lake surrounded by seven mountain peaks, each adorned by a Nishan Sahib on its cliff, it is according to the Survey of India located in the Garhwal Himalaya at an elevation of 4,632 meters (15,197 feet). It is approached from Govindghat on the Rishikesh-Badrinath highway. The main town near Gobindghat is Joshimath. The elevation of the lake at Hemkund is approximately 15,197 feet.
    sakhi guru nanak dev ji
    sakhi guru gobind singh ji
    sakhi banda singh bahadur
    guru nanak dev ji story
    Canada September intake
    UK spouse visa
    fighter plane
    history of sikhs
    Khalsa Raj battle
    hari singh nalwa
    informative short
    education short
    ਗੁਰੂ ਨਾਨਕ ਦੇਵ ਜੀ ਸਾਖੀ
    ਗੁਰੂ ਗੋਬਿੰਦ ਸਿੰਘ ਜੀ ਸਾਖੀ
    ਮਹਾਰਾਜਾ ਰਣਜੀਤ ਸਿੰਘ
    ਬਾਬਾ ਬੰਦਾ ਸਿੰਘ ਬਹਾਦਰ
    ਖਾਲਸਾ ਰਾਜ ਦਾ ਅੰਤ
    ਸ੍ਰੀ ਦਰਬਾਰ ਸਾਹਿਬ
    ਸੰਤ ਮਸਕੀਨ ਜੀ
    ਭਾਈ ਪਿੰਦਰਪਾਲ ਸਿੰਘ
    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
    peer nagahe wala
    peer malerkotla
    mata rani
    waheguru jaap
    ਧਾਰਮਿਕ ਦੀਵਾਨ
    ਗੁਰਬਾਣੀ ਕੀਰਤਨ
    bhagwant maan
    sidhu moose wala new song
    Punjabi kahaniya
    Punjabi status
    Jai sri ram
    ਸ੍ਰੀ ਹੇਮਕੁੰਟ ਸਾਹਿਬ
    ਬਚਿੱਤਰ ਨਾਟਕ
    ਦਸਮ ਗ੍ਰੰਥ ਸਾਹਿਬ
    Hemkunt Sahib live
    Hemkunt Sahib yatra
    dushat daman
    Sri hazur sahib live
    ਦਸ਼ਮੇਸ਼ ਪਿਤਾ
    Sri Darbar Sahib
    Golden temple
    #viralvideo #sikhhistory #gurugobindsinghji #khalsaraj #sikhvideos #hemkundsahib #dasamgranth #sikhism

Комментарии • 60

  • @harpinderkaurgill4157
    @harpinderkaurgill4157 Год назад +4

    ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੱਲੀ-ਕੱਲੀ ਜਾਣਕਾਰੀ ਨੂੰ detail ਵਿੱਚ ਸਾਂਝਾ ਕੀਤਾ ਤੁਸੀ, ਕੱਲਾ-ਕੱਲਾ ਸ਼ਬਦ ਏਨਾ ਸੱਚਾ ਜਿੰਨਾ dark ਸੱਚ, ਹੇਮਕੁੰਟ ਸਾਹਿਬ ਇੱਕ ਧਾਰਮਿਕ ਮੁੱਦੇ ਤੇ ਖੇਡੀ ਜਾਣ ਵਾਲੀ ਸਿਆਸਤ ਹੈ

  • @historicpunjabi1539
    @historicpunjabi1539 Год назад +2

    ਬਹੁਤ ਹੀ ਸੋਹਣੀ ਜਾਣਕਾਰੀ ਸਾਂਝੀ ਕੀਤੀ ਵੀਰ ਜੀ,, ਮੈਂ ਬੜੇ time ਦਾ ਸੋਚਦਾ ਸੀ ਕੇ ਆਖ਼ਿਰ ਇਹ ਮਤਭੇਦ ਕਿਉਂ ਆ,, ਅੱਜ ਸਮਝ ਲੱਗੀ 🤲🏻🤲🏻🤲🏻🤲🏻ਤੁਹਾਡੀਆਂ ਸਾਰੀਆਂ video ਹੀ ਕਮਾਲ ਆ

  • @jagsirsidhu-io3ye
    @jagsirsidhu-io3ye Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ 👍🏼 ਮੇਰੇ ਖਿਆਲ ਨਾਲ ਇਸ ਅਸਥਾਨ ਬਾਰੇ ਸਾਰੀਆਂ ਜਥੇਬੰਦੀਆਂ ਨੂੰ ਮਿਲਕੇ ਸੋਚਣਾ ਚਾਹੀਦਾ ਅਤੇ ਇੱਕ ਫੈਸਲੇ ਤੇ ਪਹੁੰਚਣਾ ਚਾਹੀਦਾ 🙏

  • @mandeepkang370
    @mandeepkang370 Год назад +2

    ਬਹੁਤ ਵਧੀਆ

  • @mandeepkang370
    @mandeepkang370 Год назад

    ਬਹੁਤ ਵਧੀਆ ਜਾਣਕਾਰੀ ਜੀ

  • @historicpunjabi1539
    @historicpunjabi1539 Год назад

    ਜਿਓੰਦਾ ਵਸਦਾ ਰਹਿ ਵੀਰੇ, ਬਹੁਤ ਸੋਹਣੀ ਜਾਣਕਾਰੀ ਦਿੱਤੀ ਆ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🤲🏻🤲🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🤲🏻🤲🏻

  • @alokikvidhya1670
    @alokikvidhya1670 4 месяца назад +1

    ❤❤❤ Very good 👍👍👍👍👍

  • @balkaransidhu9925
    @balkaransidhu9925 Год назад +1

    ਵਾਹਿਗੁਰੂ ਜੀ

  • @japnitidk6679
    @japnitidk6679 Год назад +1

    Bhut bhut thanks itni vadia jankaari lyi

  • @sarojsharma5840
    @sarojsharma5840 Год назад +1

    Buht vadiya jankari diti 🙏

  • @alokikvidhya1670
    @alokikvidhya1670 4 месяца назад +1

    ❤❤Bilkul sahi 🚩🚩🚩🚩🚩🚩🚩

  • @sukhwantbhullar2852
    @sukhwantbhullar2852 Год назад +2

    Can't say anything about what you have said about this. Although I have not been to Hem kund sahib. But it got some popularity in 1973 . Because one of my relative was invited by some SGPC that they are going to Hem kund sahib for the construction of the present Gurudwara. And the couple went with that jetha in 1973. When they came back and come to know that I got a baby by the grace of God. So she came to see the child and to give the Parshad. Then she told me that you people got son and daughter and now you family is completed and as she said ," she gave may be Rs 250 bhatta as gurudwara' building. So in have to pay that amount to her. "At that time 250 was good amount. Any way my aim is to tell the fact is present building is started round about during that period and after that people started going there. Otherwise first only English people used to go to see the flower valley because army people wrote about it. Any way I appreciate your efforts to give such good description and such beautiful Sikh historical places. Thank you. May God bless you with more courage and understand to give more description of Sikhs historical places. I like your description because it is of good educated person not granthi who made the true historical facts into mith like that guru nanak Sahib was born with white beard. Nobody is to believe in scientific age . Thank you so much. Have long happy and healthy life with the grace of God

  • @budhsinghhalwai8322
    @budhsinghhalwai8322 Год назад +9

    ਬਾਈ ਜੀ,ਇਹ ਧਰਤੀ ਉਤੇ ਰਹਿਣ ਵਾਲੇ ਲੋਕ ਦਿੱਸਦੀ ਕੁਦਰਤ ਨੂੰ ਮੰਨਦੇ ਹਨ.ਗੁਰੂ ਸਾਹਿਬ ਦਾ ਸਬੰਧ ਅਕਾਲ ਪੁਰਖੁ ਦੀ ਜੋਤ ਨਾਲ ਹੈ.ਜਿਹੜੇ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲਪੁਰਖੁ ਦੀ ਜੋਤ ਮੰਨਦੇ ਹਨ ਓਹ ਲੋਕ ਦਸਮ ਗ੍ੰਥ ਵਿੱਚ ਲਿਖੇ ਅਨੁਸਾਰ ਹੇਮਕੁੰਟ ਸਾਹਿਬ ਨੂੰ ਪਵਿੱਤਰ ਗੁਰ ਅਸਥਾਨ ਮੰਨਦੇ ਹਨ ਜਿਹੜੇ ਗੁਰੂ ਸਾਹਿਬ ਨੂੰ ਆਮ ਮਨੁੱਖ ਸਮਝਦੇ ਹਨ. ਉਹਨੇ ਗੁਰ ਅਸਥਾਨ ਆਂ ਕੀ ਮੰਨਣਾ.ਧੰਨਵਾਦ

    • @amarhoshairpuramar5358
      @amarhoshairpuramar5358 Год назад

      Hk

    • @darshansingh9671
      @darshansingh9671 Год назад

      Q by

    • @jaswinderbahra1572
      @jaswinderbahra1572 Год назад +2

      Asin nahin mande Akhoti dasam Granth nu and Akhoti hemkunt nu Guru Gobind Singh ji 42 years jionde rahe ohna nu tan cheta nahin aya ke ma apni bhagti karan vali jaga dekh avan par eh Akhoti Sikhan nu 300 saal after lab giya kini haso hinhi wali gal ha

  • @tejindersingh1176
    @tejindersingh1176 Год назад +1

    Thik jankari diti vir ne

  • @NIRMALSINGH-bk6wk
    @NIRMALSINGH-bk6wk Год назад +3

    ਦੁਸ਼ਟ ਦਮਨ ਦਾ ਕੋਈ ਇਤਹਾਸ ਹੈ ਤਾਂ ਉਹ ਵੀ ਦੱਸੋ। ਸਾਰੇ ਹਿੰਦੂ ਗ੍ਰੰਥਾਂ ਵਿਚ ਕਿਤੇ ਵੀ ਦੁਸ਼ਟ ਦਮਨ ਦਾ ਕੋਈ ਜ਼ਿਕਰ ਨਹੀਂ। ਕੋਰੀ ਕਲਪਨਾ ਹੈ।

    • @Deep_soch7
      @Deep_soch7  7 месяцев назад

      Asi vi ehi keh rahe aa ji ke hindu kathava ch kite vi dushat daman da zikar nahi milda

  • @Sandhubeautysalon
    @Sandhubeautysalon Год назад +1

    Bahut bahut sohni jaankari ditti sir. Ajj pta lgga ke ...kio vichaark matbhed chll rhe aa sikh smaaj vich

  • @mandeepsingh6869
    @mandeepsingh6869 Год назад +3

    ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਨਣ ਤੋ ਪਹਿਲਾ ਦੇਵੀ ਦੇ ਪੁਜਾਰੀ ਸਨ.ਕੀ ਸਿੱਖ ਹੁਣ ਦੇਵੀ ਨੂੰ ਮੰਨਣਗੇ.

    • @Gurwindersingh-fu7rr
      @Gurwindersingh-fu7rr Год назад

      Bus tuhade hukm di udeek kar rahe c ,tusi boht late kar ditta ,hun takk ta pooj pooj k smaggri de rate 10 ×guna vdhaa dene c

  • @ajmersingh8994
    @ajmersingh8994 Год назад +2

    ਗੱਲ ਭਾਵੇਂ ਕਿਸੇ ਸਿਰੇ ਨਹੀਂ ਲਾਈ
    ਪਰ ਉਪਰਾਲਾ ਬਹੁਤ ਵਧੀਆ
    ਜਿਉਂਦਾ ਰਹਿ

  • @hardeepkaur6678
    @hardeepkaur6678 Год назад +1

    ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ sir...great info

  • @Beant_bariwala22
    @Beant_bariwala22 Год назад +1

    ਬਹੁਤ ਬਹੁਤ ਸੋਹਣੀ ਜਾਣਕਾਰੀ ਆ,,ਅੱਜ ਪਤਾ ਲੱਗਾ ਕਿਉਂ ਆ,, ਏਨਾਂ ਮੱਤਭੇਦ ਇਸ ਅਸਥਾਨ ਨੂੰ ਲੈ ਕੇ... 🙏🙏🙏🙏

  • @bikkarsingh194
    @bikkarsingh194 Год назад +1

    ਵੀਰ ਜੀ ਉਸ ਜਗ੍ਹਾ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਹੈ ਨਾ ਗੁਰੂ ਦੇ ਸਿੱਖ ਨੂੰ ਕਿਸੇ ਪਰਕਾਰ ਦੇ ਹੋਰ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ

  • @opinderboparai3863
    @opinderboparai3863 Год назад +1

    bahut bahut sohni jankari

  • @parampreet4929
    @parampreet4929 Год назад

    🙏🙏🙏🙏

  • @KulwantSingh-rq3zc
    @KulwantSingh-rq3zc Год назад +2

    Vary nice

  • @tjbawa7923
    @tjbawa7923 Год назад +2

    पहले बोलने की तमीज़ सीखो ॥ श्री गुरु गोबिन्द सिंह जी को तो आप श्री लगाकर संबोधन करते हैं परंतु श्री विष्णु , श्रीनारायण , श्री लक्ष्मण जी
    को आप विष्णु नारायण लक्ष्मण बोल क़र सम्बोधन करते हैं , ये दूसरे के मन को एक ठेस पहुँचाने वाली बात है ॥

  • @rajinderkaur5949
    @rajinderkaur5949 Год назад

    Good knowing about stuff but Shri Lanka isn’t near here that’s far away how lashhman have butte here I want sah this place only used for worshiping in those years alone hill state very good point dhun dhun guru gobind Singh Jeevna thanks for letting us know that

  • @sukhwantkaur8742
    @sukhwantkaur8742 Год назад +1

    Billkul sacch

  • @namastegmereliteprykrnaplzKaur
    @namastegmereliteprykrnaplzKaur Год назад +2

    Mani karn sahib vi ta sanjhi jagah he hindu te sikha di,

  • @JoginderSingh-zs4bi
    @JoginderSingh-zs4bi Год назад +1

    ਇਕ ਚੁਟਕਲਾ ਚੀਨ ਚ ਜਿੱਥੇ ਨਾ ਪਹੁੰਚ ਹੋ ਸਕੇ ਉਥੇ ਗੁਰਦੁਆਰਾ ਸਾਹਿਬ ਬਣਾ ਦਿਓ ਸਿਖ ਪਹੁੰਚ ਜਾਣਗੇ ਸਿੱਖਾਂ ਤੋਂ ਵੱਧ ਮੂਰਖ ਕੋਈ ਨਹੀਂ ਮੂਰਖ ਬਣਾਣ ਵਾਲਾ ਚਾਹੀਦਾ ਇਹ ਆਰ ਐਸ ਐਸ ਦੀ ਕਾਡ ਹੈ ਵੀਰੂ ਨੇ ਬੇੜਾ ਕੀਤਾ ਬਚਿਤਰ ਨਾਟਕ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ

  • @jaswinderbahra1572
    @jaswinderbahra1572 Год назад +3

    Kaka ji Mahakaal ik hindu devta ha Akaal purkh nahin baki janhkari sahi diti aa ke eh kive banheya Guru Gobind Singh ji 42 years jionde rahe ohna nu pata hi nahin laga ke ma apni bhagti karan vali jaga dekh avan hemkunt vi tan dhati te hi aa eh sikan nu hindu sabat karda ha

  • @PreamlataLata-wu1po
    @PreamlataLata-wu1po Год назад

    बहुत ही अच्छी जानकारी दी है धन्यवाद बेटा जी 👏

  • @parwahacompany3086
    @parwahacompany3086 Год назад

    SHRI GuruNanak Dev JI SACHKHAND GAY C ISI JAGA KOL HAI OH KAK BASUNDI PARBAT SURAJ PARKASH CH HAI IS BARE

  • @harjinderkaur7142
    @harjinderkaur7142 Год назад

    Great knowledge👌👌👌

  • @sanjaykumarsanjay-gi4ei
    @sanjaykumarsanjay-gi4ei Год назад

    Very very good information bro.

  • @amanbrar7173
    @amanbrar7173 Год назад

    ਇਸਦਾ ਮਤਲਬ ਕੇ ਸ਼੍ਰੋਮਣੀ ਕਮੇਟੀ ਜਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਜੇ ਵੀ ਇਸ ਅਸਥਾਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ

  • @nirmalvats434
    @nirmalvats434 Год назад

    Mahakal is lord Shiva. You like it or not.

  • @rajsidhu1018
    @rajsidhu1018 Год назад

    Hello

  • @user-bo6vb2yr2j
    @user-bo6vb2yr2j 7 месяцев назад

    How do you explain the spiritual experiences regarding Guru Gobind Singh Ji some sangat have had at Hemkund? You have given hindu text from their adopted faith. Hind were a tribe from the hills who had no faith they adopted the vedas as theirs. This writing you seem to accept yet you raise questions over Dasam Granth that great Mahapuraks accept? You accept the hindu writings but not that of the turban and kara you wear. Which begs the question who are you really. Valley of flowers has a story but its not the one you just told. Believe me. Those plants are poisonous. So the devtas in your story threw poison on to laxman???? What a joker.

  • @jaswinderbahra1572
    @jaswinderbahra1572 Год назад +1

    Siri hemkunt sahib nahin Akhoti hemkunt ha

  • @navdipkaur2124
    @navdipkaur2124 Год назад

    Ajj kl hr koi 2-4 kitaba padh ke dsm bani te kintu prntu krn lg janda

  • @nihalsingh4895
    @nihalsingh4895 Год назад

    Tu khanda ladies lakpal ja rhia c 1933 ch hun ta 1 banda nhi nazar aunda lokal lai
    Tu h ki kaljugia tu te khanda menu masg a rha c tu rab h wahi guru to dar jive kise ne amb chup k gitak chhuti hundi
    Wada ithaskar

  • @AnghadDhawan
    @AnghadDhawan Год назад +1

    😅

  • @nirmalvats434
    @nirmalvats434 Год назад

    Chndi Devi is Devi. That’s reality

  • @nihalsingh4895
    @nihalsingh4895 Год назад

    Dark andhera jhooth tv wale tu khanda aurata de khan te rasta laba khote uda ta rasta nhi c hun hindu koi janda nhi jado rasta nhi c udo khiri aurat chale ge sharam kr pag ban k jhooth bolda tu bakhshia nhi jave ga

    • @historicpunjabi1539
      @historicpunjabi1539 Год назад +1

      ਚਲੋ ਫ਼ੇਰ ਤੁਸੀਂ ਦੱਸ ਦਿਓ ਬਾਈ ਜੀ ਕੇ ਸਿੱਖਾਂ ਚ ਇਸ ਜਗ੍ਹਾ ਨੂੰ ਲੈ ਕੇ ਮੱਤਭੇਦ ਕਿਉਂ ਨੇ.... ਨਾਲ਼ੇ ਜੋ ਔਰਤਾਂ ਨਾਲ ਜਾਣ ਵਾਲ਼ੀ ਗੱਲ ਵੀਰ ਨੇ ਦੱਸੀ ਆ,, ਉਹ ਗੱਲ ਗਿਆਨੀ ਸੋਹਣ ਸਿੰਘ ਨੇ ਖੁਦ ਲਿਖੀ ਆ ਕੇ ਇਸ ਅਸਥਾਨ ਨੂੰ ਉਸਨੂੰ ਕਿਵੇਂ ਲੱਭੇਆ ਸੀ,,,, ਬਾਕੀ ਵੀਰ ਨੇ ਤਾਂ ਸਿਰਫ਼ ਕਾਰਨ ਦੱਸੇ ਆ ਮੱਤ ਭੇਦ ਦੇ... ਉਨ੍ਹਾਂ ਕੋਈ ਪੱਕਾ ਸਪਸ਼ਟੀਕਰਨ ਨੀ ਦਿੱਤਾ... ਉਨ੍ਹਾਂ ਦੋਵੇਂ ਪੱਖ ਸੰਗਤ ਅੱਗੇ ਰੱਖੇ ਆ.... 🤲🏻🤲🏻

  • @pskhattra8862
    @pskhattra8862 Год назад +1

    kal de putini Siva c ad Tanu k pata ha

  • @puneet4119
    @puneet4119 Год назад

    Guru gobindh singh ji kali mata de bagat c

  • @jaswinderbahra1572
    @jaswinderbahra1572 Год назад +1

    Akhoti dasam and Akhoti hemkunt da sikhan naal koey lanha denha nahin Jehrhe jande han ohna ne Guru Granth sahib ji nu nahin parheya eh Akhoti dasam Granth kise shatar dimag ne likhiya aa Guru Granth sahib ji da sharik banonh laye

  • @nihalsingh4895
    @nihalsingh4895 Год назад

    Bakwas na kr tere khahan naal ithaa nhi badalna tera koi hindu is lokpal te hun ta kadi janda nhi uda tenu aurta di jankari bhuta ne diti

    • @historicpunjabi1539
      @historicpunjabi1539 Год назад

      ਚਲੋ ਫ਼ੇਰ ਤੁਸੀਂ ਦੱਸ ਦਿਓ ਬਾਈ ਜੀ ਕੇ ਸਿੱਖਾਂ ਚ ਇਸ ਜਗ੍ਹਾ ਨੂੰ ਲੈ ਕੇ ਮੱਤਭੇਦ ਕਿਉਂ ਨੇ.... ਨਾਲ਼ੇ ਜੋ ਔਰਤਾਂ ਨਾਲ ਜਾਣ ਵਾਲ਼ੀ ਗੱਲ ਵੀਰ ਨੇ ਦੱਸੀ ਆ,, ਉਹ ਗੱਲ ਗਿਆਨੀ ਸੋਹਣ ਸਿੰਘ ਨੇ ਖੁਦ ਲਿਖੀ ਆ ਕੇ ਇਸ ਅਸਥਾਨ ਨੂੰ ਉਸਨੂੰ ਕਿਵੇਂ ਲੱਭੇਆ ਸੀ,,,, ਬਾਕੀ ਵੀਰ ਨੇ ਤਾਂ ਸਿਰਫ਼ ਕਾਰਨ ਦੱਸੇ ਆ ਮੱਤ ਭੇਦ ਦੇ... ਉਨ੍ਹਾਂ ਕੋਈ ਪੱਕਾ ਸਪਸ਼ਟੀਕਰਨ ਨੀ ਦਿੱਤਾ... ਉਨ੍ਹਾਂ ਦੋਵੇਂ ਪੱਖ ਸੰਗਤ ਅੱਗੇ ਰੱਖੇ ਆ.... 🤲🏻🤲🏻

  • @amandeepsinghbimbrow8137
    @amandeepsinghbimbrow8137 Год назад

    Hindu sikh hundu sikh ki kehna chahde ho sarda nu thes na lao pehla app tusi socho ki me kithe khada tu amrit pita kio sare loka de man nu turna chade ho tuhanu kuj prapat ho ju