ਸਫ਼ਰ-ਏ-ਸ਼ਹਾਦਤ 'ਸਾਹਿਬਜ਼ਾਦਿਆਂ ਦੇ ਗੁਲੇਲਾਂ ਤੱਕ ਮਾਰੀਆਂ ਗਈਆਂ', ਅੱਖਾਂ 'ਚੋਂ ਹੰਝੂ ਨਹੀਂ ਰੁਕਣੇ ਸੁਣਕੇ'

Поделиться
HTML-код
  • Опубликовано: 21 дек 2024

Комментарии • 373

  • @mukhtiarsingh6789
    @mukhtiarsingh6789 2 дня назад +38

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜ਼ਰੀ ਜੀ, ਚਾਰੇ ਸਾਹਿਬਜ਼ਾਦੇ ਅਤੇ ਗੁਰੂ ਦੇ ਸਿੰਘ

  • @kuldipbajwa8385
    @kuldipbajwa8385 2 дня назад +42

    ਧੰਨ ਧੰਨ ਭਾਈ ਦੀਵਾਨ ਟੋਡਰ ਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ

  • @BhupenderSingh-sm5hm
    @BhupenderSingh-sm5hm 2 дня назад +57

    ਸਿਮਰਨਜੋਤ ਸਿੰਘ ਵੀਰ ਜੀ , ਆਸ ਹੈ ਆਪ ਬਹੁਤ ਜਲਦ ਖੰਡੇ ਬਾਟੇ ਦੀ ਪਾਹੁਲ ਦੀ ਬਖਸ਼ਿਸ਼ ਲੈਕੇ ਸਾਹਿਬਜਾਦਿਆਂ ਦੀ ਫੌਜ਼ ਦਾ ਹਿੱਸਾ ਬਣੋਗੇ ਜੀ । ਭੁੱਲ ਚੁੱਕ ਦੀ ਖਿਮਾ ਜੀ

    • @ManpreetKaur-ey3jv
      @ManpreetKaur-ey3jv 2 дня назад +3

      ਸਹੀ ਹੈ ਵਾਹਿਗੁਰੂ ਜੀ

    • @balvindersingh5444
      @balvindersingh5444 2 дня назад +3

      Eh seyasi bande a , ina da mushkil a sikhi saroop

    • @ManinderSingh-z4n
      @ManinderSingh-z4n День назад +1

      ਜੇ ਅਜੇ ਵੀ ਮੱਕੜ ਦਾਹੜਾ ਨਾਂ ਰੱਖੇ ਤਾਂ ਬਹੁਤ ਮਾੜੀ ਗੱਲ ਆ

    • @NirmalSingh-bz3si
      @NirmalSingh-bz3si День назад +3

      ਮੱਕੜ ਸਾਹਿਬ ਬਿਨਾ ਦਾਹੜੀ ਤੋਂ ਕਿਨਾ ਭੈੜਾ ਲੱਗਦਾ ਇਤਿਹਾਸ ਸੁਣ ਰਿਹਾ ,,ਦਾਹੜੀ ਕੇਸ ਰੱਖੋ

    • @harjeetsandhawalia2923
      @harjeetsandhawalia2923 22 часа назад

      bhai sahab ji dahrha kesh rakhna ya na rakhna eh te waheguru di kirpa ae bal bakshan pr makkar sahab di niyat bohut safsuthari ae...kise di shakal te attack nahi krna chahida ...bnda di personality te hai yr

  • @sukhjindersingh7557
    @sukhjindersingh7557 2 дня назад +45

    ਅਜੋਕੇ ਸਮੇਂ ਗਿਆਨੀ ਹਰਪਾਲ ਸਿੰਘ ਜੀ ਸਿੱਖੀ ਨੂੰ ਪ ਫੁਲਤ ਕਰਨ ਲ ਬਹੁਤ ਵੱਡਾ ਯੋਗ ਦਾਨ ਪਾ ਰਹੇ ਹਨ।

    • @BalwinderSinghSingh-pn3im
      @BalwinderSinghSingh-pn3im 2 дня назад

      ਕੀ ਯੌਗਦਾਨ ਦੱਸੌਗੇ

    • @kirtansewa1193
      @kirtansewa1193 2 дня назад +1

      @@BalwinderSinghSingh-pn3imcan't u see how much efforts he makes

    • @NirmalSingh-bz3si
      @NirmalSingh-bz3si День назад

      ਸੁਣ ਨੀ ਰਿਹਾ ਉਹ ਕੀ ਸੁਣਾ ਰਹੇ ਨੇ ,,ਬੋਲਾ ਤੂੰ

    • @neenaparihar2943
      @neenaparihar2943 День назад

      ​@@BalwinderSinghSingh-pn3imji aap de hisab nal yogdan di definition ki hai ??
      Tusi dasso kon kon yogdan pa reha ???

    • @somnathsaini1108
      @somnathsaini1108 День назад

      ਗੁਰੂ ਸਾਹਿਬ ਦੀਆਂ ਬਾਤਾਂ ਪਾਉਣੀਆਂ ਇਤਿਹਾਸ ਨਾਲ ਲੋਕਾਂ ਨੂੰ ਜੌੜਨਾ ਐ ਯੌਗਦਾਨ ਨਹੀਂ ਹੈ ?
      ਤੁਸੀਂ ਕਿਹੋ ਜਿਹਾ ਯੌਗਦਾਨ ਭਾਲਦੇ ਹੌ?​@@BalwinderSinghSingh-pn3im

  • @gurdeep24287
    @gurdeep24287 2 дня назад +20

    ਅੱਖਾਂ ਵਿੱਚੋਂ ਹੰਝੂ ਨੀਂ ਰੁਕੇ ਇਹ ਪੋਡਕਾਸਟ ਸੁਣਦੇ ਹੋਏ,, ਕਿੰਨੇ ਮਹਾਨ ਵਿਰਸੇ ਦੇ ਮਾਲਕ ਬਣਾ ਦਿੱਤਾ ਗੁਰਾਂ ਨੇ ਆਪਣੇ ਫਰਜ਼ੰਦ ਆਪਣੇ ਹੱਥੀਂ ਤੋਰ ਕੇ ਸ਼ਹਾਦਤਾਂ ਦੇਣ ਲਈ,, ਸਾਡੇ ਲਈ 🙏🙏🙏🙏🙏🙏🙏🙏

  • @taransydney7088
    @taransydney7088 День назад +4

    ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਦਾ ਹਰ ਇਕ ਵਿਅਕਤੀ ਬੱਚਾ ਬਜ਼ੁਰਗ ਨੌਜਵਾਨ ਇਕ ਪ੍ਰਣ ਕਰੇ ਕਿ ਆਪਾਂ ਸਾਰੇ ਦਸਤਾਰਾਂ ਰੱਖ ਲਈਏ। ਜਿੰਨਾ ਤੋ ਗਲਤੀ ਹੋਈ ਹੈ ਕੇਸ ਕਟਵਾਉਣ ਦੀ ਮੈਂ ਵੀ ਓਹਨਾ ਬੇਨਸੀਬਾਂ ਵਿੱਚੋ ਇਕ ਹਾਂ ਕਿ ਆਉਣ ਵਾਲੀ ਵਿਸਾਖੀ ਤੇ ਕੇਸ ਮੁੜ ਤੋ ਰੱਖ ਲਈਏ। 🙏🏻🙏🏻

  • @kuldipbajwa8385
    @kuldipbajwa8385 2 дня назад +33

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @rupinder6380
    @rupinder6380 День назад +5

    ਵੀਰ ਜੀ ,ਹੁਣ ਤਕ ਦੀ ਸਭ ਤੋਂ ਵਧੀਆ ਇੰਟਰਵਿਊ ਹੈ। ਧੰਨਵਾਦ ਇਸ ਜਾਣਕਾਰੀ ਲਈ। ਸਫ਼ਰ ਏ ਸ਼ਹਾਦਤ ਪੰਜਾਬ ਵਿਚ ਕਿਵੇਂ ਮਿਲੇਗੀ।

  • @NarinderBrar-n8z
    @NarinderBrar-n8z 2 дня назад +11

    ਵਾਹ ਜੀ ਵਾਹਿਗੂਰੂ ਭਾਈ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਇਤਹਾਸ ਦੀ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ

  • @satinderdhingra7
    @satinderdhingra7 6 минут назад

    ਧੰਨ ਧੰਨ ਸਰਹੰਦ
    ਧੰਨ ਧੰਨ ਚਮਕੋਰ
    ਹੋਣੀਂ ਨਹੀਂ ਜੋੜੀ
    ਇਦ੍ਹੇ ਵਰਗੀ ਕੋਈ ਹੋਰ ।
    ਤੇਰੇ ਵਿਹੜੇ ਵਿਖਾਇਆ
    ਗੁਰਸਿੱਖੀ ਨੇ ਜੋਰ।
    🙏🍀🙏🍀💐🍀💐🍀

  • @BalwinderSingh-vh6oz
    @BalwinderSingh-vh6oz 2 дня назад +18

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @cheema1096
    @cheema1096 20 часов назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੋਜ਼ਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰੇਵਾਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
    ਧੰਨ ਹੋਂ ਤੁਸੀਂ ਧੰਨ ਤੁਹਾਡੀਆਂ ਕੁਰਬਾਨੀਆਂ ਵਾਹਿਗੁਰੂ ਜੀ ਬਖਸ਼ ਲੋ ਅਸੀਂ ਬਹੁਤ ਵੱਡੇ ਪਾਪੀ ਆ ਵਾਹਿਗੁਰੂ ਜੀ 😢😢😢😢😢😢😢😢😢😢😢😢😢😢😢😢🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SagarSagarkumar-v5r
    @SagarSagarkumar-v5r 2 дня назад +9

    ਕਿਸਮਤੀ ਆਤਮਾ ਹਾਂ 😢🥺🫀💞🙏🙇 ਜੋ ਕਿ ਇਸ ਪੋਰਟ ਕਾਸਟ ਨੂੰ ਦੇਖਣ ਦਾ ਮੌਕਾ ਮਿਲਿਆ ਪੰਜਾਬ ਪੰਜਾਬੀ ਪੰਜਾਬੀਅਤ ਹਮੇਸ਼ਾ ਚੜਦੀ ਕਲਾ ਵਿੱਚ ਰਹੇਗਾ ਵਾਹਿਗੁਰੂ ਜੀ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਨਿੱਘੇ ਦਿਲ ਤੋਂ ਕੋਟੀ ਕੋਟੀ ਨਮਨ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਝ ਮੇ ਕੁਛ ਨਹੀਂ ਜੋ ਕੁਛ ਹੂੰ ਸੋ ਤੇਰਾ ਵਾਹਿਗੁਰੂ ਜੀ ੧੩੧੩🙏🌍🙇💞🫀🌷🪷🌹💐🌺

  • @ManjinderSingh-wi2fm
    @ManjinderSingh-wi2fm День назад +2

    ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਬਹੁਤ ਸੁਝਵਾਨ ਵਿਦਵਾਨ ਮਹਾਨ ਕਥਾਵਾਚਕ ਹਨ ਇਹਨਾਂ ਦੀ ਜਿੰਨੀ ਵੀ ਸ਼ੋਭਾ ਕਰ ਸਕੀਏ ਉਨੀਂ ਥੋੜੀ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ਣ

  • @satwindersinghpirsohana9365
    @satwindersinghpirsohana9365 День назад +7

    ਅਤਿ ਸਨਮਾਨ੍ਯੋਗ ਸ਼ਖਸ਼ੀਅਤ ... ਭਾਈ ਹਰਪਾਲ ਸਿੰਘ ਜੀ

  • @tajwrsingh5990
    @tajwrsingh5990 2 дня назад +7

    ਗਿਆਨੀ ਹਰਪਾਲ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ 🙏🏻🙏🏻

  • @sahabkhalsa5786
    @sahabkhalsa5786 2 дня назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀਓ ਭਾਈ ਹਰਪਾਲ ਸਿੰਘ ਜੀ ਹੋਣੀ ਬਹੁਤ ਨਾਮ ਰਸੀਏ ਅੰਦਰੋਂ ਭਿੱਜੀ ਹੋਈ ਰੂਹ ਨੇ ਇਹਨਾਂ ਨੂੰ ਜਦੋਂ ਸੁਣੀਦਾ ਬਹੁਤ ਆਨੰਦ ਆਉਂਦਾ ਤੇ ਅੱਖਾਂ ਦੇ ਵਿੱਚੋਂ ਹੰਜੂ ਨਹੀਂ ਰੁਕਦੇ ਜਦੋਂ ਸਾਹਿਬਜ਼ਾਦਿਆਂ ਜੀ ਨੇ ਵਾਰਤਾ ਸੁਣਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sikhpanth96
    @sikhpanth96 2 дня назад +13

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @Guntajkaur3471
    @Guntajkaur3471 2 дня назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਨਾਮ ਜਹਾਜ਼ ਹੈ ਜੋ ਇਸ ਦਾ ਆਸਰਾ ਲੈ ਕੇ ਜਿੰਦਗੀ ਜਿਊਂਦੇ ਹਨ ਕਦੇ ਜਿੰਦਗੀ ਨਹੀਂ ਹਾਰਦੇ ਨਿੱਕੇ ਵੱਡੀ ਸੋਚ ਦਾ ਪਸਾਰਾ ਕਰਦੇ ਗਏ

  • @ginderkaur6274
    @ginderkaur6274 2 дня назад +5

    Dਧਨਧਨ ਵਾਹਿਗੁਰੂ ਜੀ ਧਨ ਕਲਗੀਧਰ ਪਾਤਸ਼ਾਹ ਧਨ ਮਾਤਾ ਜੀ ਧਨ ਗੁਰੂ ਜੀ ਦੇ ਲਾਲ ਬਹੁਤ ਖੂਬਸੂਰਤ ਇੰਟਰਵਿਊ ਧਨ ਇਤਿਹਾਸ ਸਾਡੇ ਸਭ ਉਪਰ ਮਿਹਰ ਕਰੋ ਅਕਾਲਪੁਰਖ ਅੰਤਰਯਾਮੀ

  • @charnjitsingh533
    @charnjitsingh533 17 часов назад +1

    ਵਾਹਿਗੁਰੂ ਜੀ

  • @kulwantkaur8845
    @kulwantkaur8845 День назад +1

    ਭਾਈ ਹਰਪਾਲ ਸਿੰਘ ਜੀ ਆਪ ਧੰਨਤਾ ਦੇ ਯੋਗ ਹੋ ਜੋ ਹਾਰ ਸਾਲ ਸਫ਼ਰੇ ਸ਼ਹਾਦਤ ਦੀ ਇਕ ਇਕ ਘੜੀ ਨੂੰ ਬਿਆਨਕਰਦੇ ਹੋ ।ਅੱਜ ਆਪ ਜੀ ਵਰਗੀਆਂ ਰੂਹਾਂ ਦੀ ਬਹੁਤ ਬਹੁਤ ਲੋੜ ਹੈ ਜੋ ਪ੍ਰੇਰਨਾ ਦੇ ਸਕਣ।
    ਵਾਹਿਗੁਰੂ ਆਪ ਜੀ ਦੇ ਅੰਗ ਸੰਗ ਰਹਿਣ🙏🙏

  • @sandhusaab7296
    @sandhusaab7296 17 часов назад +2

    ਧੰਨ ਧੰਨ ਮਾਤਾ ਗੁਜ਼ਰੀ ਕੋਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏

  • @HarminderSingh-fd3oh
    @HarminderSingh-fd3oh 2 дня назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🏼
    ਬਹੁਤ ਬਹੁਤ ਧੰਨਵਾਦ ਜੀ ਗਿਆਨੀ ਹਰਪਾਲ ਸਿੰਘ ਜੀ ਤੇ ਸਿਮਰਨਜੋਤ ਸਿੰਘ ਜੀ! ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾਂ ਚ ਰੱਖਣ ਜੀ 🙏🏼🙏🏼

  • @sikhpanth96
    @sikhpanth96 2 дня назад +6

    ਦੁਨੀਆਂ ਦੀ ਸਭ ਤੋਂ ਵੱਡਾ ਸਾਕਾ ਸਾਕਾ ਸਰਹਿੰਦ

  • @NitinKalyan-g8p
    @NitinKalyan-g8p 2 дня назад +10

    Waheguru ji ka Khalsa waheguru ji ki fateh

  • @NirmaljitBajwa
    @NirmaljitBajwa 2 дня назад +4

    ਸਤਿ ਨਾਮ ਵਾਹਿਗੁਰੂ ਜੀ । ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ । ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ । ਧੰਨ ਧੰਨ ਮਾਤਾ ਗੁਜ਼ਰੀ ਜੀ । ਕੋਟਿ ਕੋਟਿ ਨਮਨ ਪ੍ਰਣਾਮ ਸ਼ਹੀਦਾਂ ਨੂੰ । ਦਿੱਲ ਨੂੰ ਕੰਬਾਉਣ ਵਾਲੇ ਦਿ੍ਰਸ਼ ਜੋ ਭਈ ਸਾਹਿਬ ਮਾਤਾ ਜੀ ਤੇ ਲਾਲਾਂ ਦੀਆਂ ਸ਼ਹੀਦੀਆਂ ਤੇ ਵਾਰਤਾਲਾਪ ਰਾਹੀਂ ਵਿਖਾ ਰਹੇ ਹਨ 😭ਬਹੁਤ ਰੂਹ ਨੂੰ ਹਲੂਣਾਂ ਦੇਣ ਵਾਲੇ ਹਨ । ਧੰਨਵਾਦ ਜੀ ।

  • @kuldipbajwa8385
    @kuldipbajwa8385 2 дня назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RakeshKumar-qs2nr
    @RakeshKumar-qs2nr 2 дня назад +4

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @gandhisidhu1469
    @gandhisidhu1469 2 дня назад +2

    ਵਾਹ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @arshpreetkhaira1082
    @arshpreetkhaira1082 2 дня назад +8

    ਵਾਹਿਗੁਰੂ ਜੀ🙏😢

  • @RavinderKaur-w5u
    @RavinderKaur-w5u 2 дня назад +2

    ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਆਵਾਲੇ ਬਾਜ਼ਾਂ ਵਾਲੇ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਸਾਡੀ ਸਿੱਖ ਕੌਮ ਨੂੰ ਅਕਲ ਸੋਜੀ ਦਿਉ ।🙏

  • @bhavleen00
    @bhavleen00 2 дня назад +2

    Thanwaad Giani Ji da ate tuhada veerji! ❤

  • @paramjitsingh-of5sg
    @paramjitsingh-of5sg 21 час назад +1

    ਵਹਿਗੁਰੂ ਜੀ ਮੇਹਰ ਕਰਨ ਸਾਰਿਆਂ ਤੇ l ਵਾਹਿਗੁਰੂ ਵਾਹਿਗੁਰੂ l l

  • @GurmeetKaur-xt4wp
    @GurmeetKaur-xt4wp 2 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਸਿੱਖੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਣਾ 🙏 ਜੀ ਵਾਹਿਗੁਰੂ ਜੀ

  • @gandhisidhu1469
    @gandhisidhu1469 2 дня назад +2

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @kanwaljeetmallhi510
    @kanwaljeetmallhi510 День назад +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਗਿਆ ਹਰਪਾਲ ਸਿੰਘ ਜੀ ਨੂੰ

  • @m.rweddingplannerjbd4090
    @m.rweddingplannerjbd4090 2 дня назад +8

    ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰਦਾ

  • @balwindersingh-jv3nn
    @balwindersingh-jv3nn 2 дня назад +3

    Satnam waheguru ji satnam waheguru ji satnam waheguru ji satnam waheguru ji satnam waheguru ji

  • @BobbySingh-cz7sg
    @BobbySingh-cz7sg 2 дня назад +2

    The most beautiful interview I’ve ever heard.Waheguru ji Mehar Karan.

  • @parshotamsingh5826
    @parshotamsingh5826 2 дня назад +3

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਤਿਹ

  • @balrajpathodhiya8766
    @balrajpathodhiya8766 19 часов назад +1

    Waheguru ji waheguru ji waheguru ji waheguru ji waheguru ji

  • @MajorMarur-tg7jz
    @MajorMarur-tg7jz День назад +1

    Wahe guru ji wahe guru ji

  • @charanjitsingh370
    @charanjitsingh370 21 час назад +1

    ਵਾਹਿਗੁਰੂ ਜੀ 😔

  • @kuldipbajwa8385
    @kuldipbajwa8385 2 дня назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gursharankaur9653
    @gursharankaur9653 День назад +1

    ਬਹੁਤ ਹੀ ਰੰਗੀ ਰੂਹ,.. ਭਾਈ ਹਰਪਾਲ ਸਿੰਘ 🙏🙏🙏🙏

  • @jagdeepsingh3590
    @jagdeepsingh3590 2 дня назад +4

    Dhan Dhan Dhan Dhan Dhan Dhan Dhan Sahibzaadiya Diya charna vich crore crore vaar Namaskaar

  • @varunibmt
    @varunibmt 2 дня назад +2

    Dhan dhan kalgidhar dashmesh pita guru gobind Singh sahib ji maharaj,dhan dhan mata gujri ji, dhan dhan baba Ajit Singh Ji, dhan dhan baba jujhar Singh ji, dhan dhan baba Zorawar singh ji, dhan dhan baba Fateh singh ji 🙏🙏🙏🙏dhan sikhi dhan sikhi🙏🙏🙏🙏🙏🙏🙏🙏

  • @gurjatt5911
    @gurjatt5911 19 часов назад +1

    😢😢😢😢 wmk 🙏...Dhan Mata gujar kaur g...dhan baba jorawar Singh ji ..dhan baba Fateh Singh ji 🙏🙏🙏

  • @GurpreetKaur-pn8hj
    @GurpreetKaur-pn8hj 2 дня назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @sahabkhalsa5786
    @sahabkhalsa5786 2 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਕੜ ਵੀਰ ਜੀ ਹੁਣ ਆਪ ਜੀ ਤੇ ਵੀ ਗੁਰੂ ਸਾਹਿਬ ਜੀ ਦੀ ਬਹੁਤ ਸ਼ਕਤੀ ਜਲਦੀ ਕਿਰਪਾ ਹੋ ਜਾਏਗੀ ਅੰਮ੍ਰਿਤ ਦੀ ਦਾਤ ਆਪ ਜੀ ਨੂੰ ਮਿਲ ਜਾਏਗੀ ਆਪ ਚੜ੍ਹਦੀ ਕਲਾ ਵਾਲੇ ਗੁਰਸਿੱਖ ਬਣੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @alvakshkhan798
    @alvakshkhan798 День назад +1

    ❤waheguru ji ❤waheguru ji

  • @JapJot-q1d
    @JapJot-q1d 20 часов назад +1

    Waheed guru ji dhan dhan baba jora wara Singh ji dhan dhan baba fathay Singh ji dhan guru ji

  • @vehlijantagaming2731
    @vehlijantagaming2731 День назад +1

    ਧੰਨ ਧੰਨ ਗੁਰੂ ਤੇਗ ਬਹਾਦਰ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ

  • @sikhpanth96
    @sikhpanth96 2 дня назад +3

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @girgeetsingh10
    @girgeetsingh10 День назад +1

    🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🍁 ੴ ᴡᴀʜᴇɢᴜʀᴜ ᴊɪ 🍁🍁 ੴ ᴡᴀʜᴇɢᴜʀᴜ ᴊɪ 🍁🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹

  • @harpreetsinghrandhawa7772
    @harpreetsinghrandhawa7772 57 минут назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ

  • @mrskaur539
    @mrskaur539 2 дня назад +3

    ਵਾਹਿਗੁਰੂ ਜੀ 😭💔ਧੰਨ ਧੰਨ ਧੰਨ ਧੰਨ ਹੈ ਸਾਹਿਬਜ਼ਾਦਿਆਂ ❤

  • @simranrandhawa9037
    @simranrandhawa9037 2 дня назад +4

    Waheguru Waheguru bahut vadhia gallan kitian bhai sahib ne ek pita ekas se hmm barik prmatma ek hai pio sbh da ❤

  • @gurinderpalsingh-g2f
    @gurinderpalsingh-g2f 2 дня назад +2

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @rajachahal4841
    @rajachahal4841 День назад +1

    ਬਹੁਤ ਸਾਰਾ ਪਿਆਰ ਤੇ ਸਤਿਕਾਰ 🙏

  • @pammiwalia7013
    @pammiwalia7013 День назад +1

    ਬਹੁਤ ਘਾਲਣਾ ਏ ਜੀ ਆਪ ਜੀ ਦੀ ਸਿੱਖੀ ਨੂੰ ਬਰਕਰਾਰ ਰੱਖਣ ਲਈ ਜੀ

  • @narwinderjassar3272
    @narwinderjassar3272 23 часа назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BalwinderKaur-um8is
    @BalwinderKaur-um8is 2 дня назад +4

    Waheguru ji aap ji noo koti koti parnam ji.Dhan Dhan Guru Gobind Singh ji our param pita noo parnam ji

  • @gurjinderdhaliwal7105
    @gurjinderdhaliwal7105 2 дня назад +3

    🙏ਕੋਟਿ ਕੋਟਿ ਪੑਣਾਮ ਸ਼ਹੀਦਾਂ ਨੂੰ 🙏

  • @malkiatsingh8048
    @malkiatsingh8048 22 часа назад +1

    Dhan dhan guru govind singh ji dhan dhan teri sikhi❤❤❤

  • @kanwaljeetmallhi510
    @kanwaljeetmallhi510 2 дня назад +1

    ਵਾਹਿਗੁਰੂ ਜੀ ਬਲ ਬਖਸ਼ਣ ਇਹ ਇੰਟਰਵਿਊ ਸੁਨਣ ਲਈ

  • @bobkooner996
    @bobkooner996 2 дня назад +3

    Bhaie sahib ji bhut bhut dhanvaad 😢

  • @LakhvinderSuri
    @LakhvinderSuri 2 дня назад +2

    Satnam Shiri Waheguru Sahib Ji 🙏💐

  • @ManinderSingh-x2s
    @ManinderSingh-x2s День назад

    Waheguru ji. Dhan Dasmesh pita ji Dhan tuhadi sikhi mere kalgiyan wale Pritam.

  • @harinderoberai6263
    @harinderoberai6263 21 час назад +1

    Makkar sahib hats off to u. U r great. U initiate each topic very well.

  • @SohanSingh-wr8vb
    @SohanSingh-wr8vb 8 часов назад

    ਸਰਬੰਸਦਾਨੀਆਂ ਵੇ ਦੇਣਾਂ ਕੋਣ ਦੇਊੰਗਾ ਤੇਰਾ 😢😢😢😢😢🎉

  • @PreetVirk-n8x
    @PreetVirk-n8x 2 дня назад +3

    Waheguru z

  • @dhirajkhatri9932
    @dhirajkhatri9932 День назад +1

    ਬਾਬਾ ਜੀ ਮੇਰੇ ਕੋਲ ਕੋਈ ਲਫਜ਼ ਨਈ ਅਖੋ ਹੰਜੂ ਨਈ ਰੁੱਕ ਰਹੇ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਮੈ ਇੱਕ ਵਾਰ ਤੁਹਾਡੇ ਕੋਲ ਬੈਠਕੇ ਤੁਹਾਡੇ ਰੂਬਰੂ ਹੋਕੇ ਕੁਝ ਸਿੱਖ ਸਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderbirsingh7809
    @surinderbirsingh7809 2 дня назад +2

    Great podcast.
    Waheguru always keep Bhai Harpal Singh ji in Chardikala

  • @BalwinderSingh-vh6oz
    @BalwinderSingh-vh6oz 2 дня назад +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @GurwinderSingh-v2k
    @GurwinderSingh-v2k 2 дня назад +3

    🚩🚩🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🚩🚩

  • @harjeetkaur8843
    @harjeetkaur8843 2 дня назад +2

    Guru saheb bhai sahab nu chardi kla ch rakhen tandurusti bakshan ji 🙏🙏💐💐

  • @pammiwalia7013
    @pammiwalia7013 День назад +1

    ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਆਪ ਜੀ ਦੇ ਚਰਨਾਂ ਚ ਨਮਸਕਾਰ ਜੀ, ਬਹੁਤ ਘਾਲਣਾ ਏ ਆਪ ਜੀ ਦੀ

  • @gurvinderbhullar8099
    @gurvinderbhullar8099 2 дня назад +2

    Satnam Shri Waheguru Ji👏

  • @bitebuddies13
    @bitebuddies13 2 дня назад +6

    ਵਾਹਿਗੁਰੂ ਜੀ 🙏🏻🌸

  • @prithamgill6350
    @prithamgill6350 День назад +2

    Dhnn dhan baba zorawar singh ji baba fathe singh ji 🙏🙏💐💐

  • @Editverse324
    @Editverse324 17 часов назад +1

    Waheguru ji mehr Karn

  • @arminderkaur4224
    @arminderkaur4224 2 дня назад +4

    Waheguru ji waheguru ji waheguru ji waheguru ji

  • @mehakpreet7437
    @mehakpreet7437 19 часов назад +1

    🙏🏼🙏🏼🙏🏼🙏🏼🙏🏼Waheguru ji

  • @aseeskaur714
    @aseeskaur714 День назад +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 ❤❤❤❤❤❤🎉🎉🎉🎉🎉

  • @baljitsandhu5995
    @baljitsandhu5995 2 дня назад +4

    Dhan Dhan Baba Jorawar Singh Ji 🙏💐 Dhan Dhan BaBa 🙏 Fathai Singh Ji 🙏❤Dhan Guru Gobind Singh Ji 🙏💐 tharrai warrga nah koi hoaai nah koi hona 🙏😢Sach wach aasooo challl pai 😢😢😢😢😢

  • @gurcharankour3405
    @gurcharankour3405 День назад +1

    Dhan mere kalgian wale dhan mere gurude saahibzadio

  • @JassSingh-x3s
    @JassSingh-x3s День назад +1

    DHAN DHAN Baba Jorawar Singh ji DHAN DHAN Baba Fateh Singh ji DHAN DHAN Mata Gujri ji 🙏

  • @harpreetsinghrandhawa7772
    @harpreetsinghrandhawa7772 57 минут назад

    ਬਹੁਤ ਵਧੀਆ ਇੰਟਰਵਿਊ ❤

  • @Talesoffhorror
    @Talesoffhorror День назад +2

    what a positive man so inspiring , Eho j kirdaar hmesha agg e on what an insightful videos

  • @SimranSingh-wf2un
    @SimranSingh-wf2un День назад +1

    🙏🏻🙏🏻🙏🏻bhout bhout dhanvad ji aap jia da

  • @KulwinderSingh-pc5js
    @KulwinderSingh-pc5js 19 часов назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏👏🏼👏🏼👏🏼👏🏼🙏👏🏼👏🏼👏🏼🙏👏🏼👏🏼🙏🙏😭

  • @daljeetSingh-sf6re
    @daljeetSingh-sf6re 2 дня назад +2

    Very good interview
    Thankyou for giving us knowledge

  • @NazarSingh-mm6oi
    @NazarSingh-mm6oi 2 дня назад +2

    Satnamwaheguroji

  • @gagandeepsinghsandhu7862
    @gagandeepsinghsandhu7862 22 часа назад +1

    Dhan Dhan baba fateh singh ji ,Dhan Dhan baba zoraver singh ji

  • @harwinderkaur7639
    @harwinderkaur7639 2 дня назад +1

    ਦਾਤਾ ਧੰਨ ਤੇਰੀ ਸਿੱਖੀ

  • @iqbalsingh3332
    @iqbalsingh3332 2 дня назад +2

    ਵਾਹਿਗੁਰੂ ਵਾਹਿਗੁਰੂ

  • @gurcharankour3405
    @gurcharankour3405 День назад +1

    Dhan dhan char sahibzade dhandhan Mata gujar ji

  • @rajinderkaur7914
    @rajinderkaur7914 День назад +1

    ਧੰਨ ਸਰਬੰਸ ਦਾਨੀ ਦਸਮੇਸ ਪਿਤਾ ਜੀ ❤❤❤❤❤❤❤