Dhan dhan guru Gobind Singh Ji dhan dhan baba jujhar Singh Ji dhan dhan baba Fateh ji dhan dhan baba joraver Singh Ji dhan dhan baba Ajit Singh Ji dhan dhan Mata Gujar kaur ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
DHAN DHAN SAHAB SHREE GURU GOBIND SINGH JI MAHARAJ KIRPA KARO WAHEGURU JI MEHAR BAHRYA HATH SIR TE RAKHNA WAHEGURU JI SARBAT DA BHALA KARNA WAHEGURU JI 🌹💐🙏🏻🙏🏻
Wahe guru ji🙏🙏🙏 Dil ni bott sacoon miya sun k wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
Mein aap kaa Hindu Bhai hoon.. Jai guru gobindh Singh ji...waheguru ji kaa khalsa waheguru ji ki Fateh....hum Hindu aaj zindaa hain hamare dashme pitah guru gobindh ji ki Kripa se.!! JAi Maa BHAWANI...
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bahut bahut bahut hee Vadhia 🙏🏼🙏🙏🙏🙏🙏🙏💚🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🙏🙏🙏🙏🙏🙏❤️🩹❤️🩹❤️🙏🙏🏼💚🙏🙏🏼🙏🏼
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀਆ ਦੇਣਾ ਕੋਣ ਦੇਉਗਾ ਤੇਰਾ
ਬਹੁਤ ਹੀ ਸੋਹਣੀ ਆਵਾਜ਼ ਹੈ ।ਬਹੁਤ ਹੀ ਸੁਲਜੇ ਹੋਏ ਢਾਡੀ ਜਥੇ ਨੇ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦਾ ਦਾਨੀ ਦਾ ਇਤਿਹਾਸ ਸੁਣਾਕਿ ਸੰਗਤਾਂ ਨੂੰ ਨਿਹਾਲ ਕੀਤਾ ।ਢਾਡੀ ਜਥੇ ਦਾ ਤਹਿਦਿਲੋ ਧੰਨਵਾਦ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।
ਬਹੁਤ ਵਧੀਆ ਪ੍ਰੋਗਰਾਮ ਜੀ
ਧੰਨ ਹੈ ਸਰੂਪ ਸਿੰਘ ਕੰਡਿਆਂਣਾ ਅਤੇ ਸਾਥੀ
ਮੈਂ ਪ੍ਰੋਗਰਾਮ utube ਤੇ ਸੁਣਿਆ ਅੱਖਾਂ ਵੈਰਾਗ ਚ ਭਰ ਆਈਆ 😥 ਗੁਰੂ ਭਲਾ ਕਰੇ ਸੱਭ ਦਾ 🙏
Bilkul sahi kaha aapne bhai sab g
Sade adampur he aa kadiana pind giani sroop singh g da
🏣
jeeto
@@gurshabadtvgurmatparchaar7410 ਕਿਉਂ ਝੂਠ ਦੀ ਗੜਦਾ ਆ ਐਵੇਂ ਫੋਕੀ ਟੋਹਰ ਬਨਾਉਣ ਲਈ 🤔🤔
ਬਹੁਤ ਵਧਿਆ ਅਵਾਜ਼ ਹੈ। ਹੁਣ ਤਾਂ ਨਵੇਂ ਥੱਲੇ ਤਾਂ ਭੜਕੀਲੇ ਗੀਤ ਵੱਲ ਜ਼ਿਆਦਾ ਧਿਆਨ ਦੇਂਦੇ ਹਨ ਤੁਹਾਨੂੰ ਜਵਾਨਾਂ ਦੇਖ ਕੇ ਬੜੀ ਖਸ਼ੀ ਹੋਈ ਸਾਨੂੰ ਆਪਣੇ ਵਿਰਸੇ ਨਾਲ ਜੋੜੀਆਂ ਹੈ
ਅਕਾਲ ਹੀ ਅਕਾਲ
zi
ਪੇਸ ਕਾਰੀ ਬਹੁਤ ਵਧੀਆ ਜੀ। ਇਤਿਹਾਸ ਅੱਖਾਂ ਸਾਹਮਣੇ ਰੱਖ ਦਿੱਤਾ।
@@ManoharSingh-ub9loto do or no t
ਗਿਆਨੀ ਸਰੂਪ ਸਿੰਘ ਜੀ ਆਪ ਅਤੇ ਆਪ ਜੀ ਦੇ ਸਾਥੀਆਂ ਨੂੰ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ।ਵਾਹਿਗੁਰੂ ਦੀ ਸਿਫਤ ਬਹੁਤ ਚੰਗੀ ਲੱਗੀ।ਆਵਾਜ਼ ਅਤੇ ਸਾਖੀ ਬਹੁਤ ਵਧੀਆ ਹੈ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹ ਭਾਈ ਸਰੂਪ ਸਿੰਘ ਜੀ ਰੂਹ ਰਾਜੀ ਵੀ ਕਰ ਦਿੱਤੀ ਪਰ ਕੰਬਾਅ ਵੀ ਦਿੱਤੀ ,ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆਂ ਸਬੰਧੀ ਕਥਾ ਸੁਣਾ ਕੇ ਹੰਝੂ ਆ ਗਏ
ਸਿੱਖ ਪੰਥ ਦੀ ਨਿਰਪੱਖ ਨਿਧੜਕ ਨਿਰਮਲ ਸ਼ੁੱਧ ਸੁਰੀਲੀ ਚੜਦੀ ਕਲਾ ਹੱਕ ਸੱਚ ਵਿਦਵਤਾ ਭਰਪੂਰ ਸੇਧ ਦੇਣ ਵਾਲੀ ਸੁਰਮਈ ਨਿਡਰ ਆਵਾਜ਼ ਢਾਡੀ ਜੱਥਾ ਗਿਆਨੀ ਸਰੂਪ ਸਿੰਘ ਜੀ ਕਡਿਆਣਾ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏🙏🙏🙏
Ə́qw ni mbah
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
ਕਿੰਨੀ ਕੁ ਵਾਰੀ ਕਹੀਏ ਓਹਨਾ ਚਿਰ ਈ ਘੱਟ ਆ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਵਾਹ ਵਾਹ ਬਾਈ ਜਿਊਂਦੇ ਵੱਸਦੇ ਰਹੋ
Waheguruji kirpa karo babaji satguru Tera aasra nanakdevji guru'meahr Karoge sunny talvinder pay 🙏🏻🙏🏻🙏🏻🙏🏻🙏🏻🌹🌹🍒🍒🍋🍋🌹🍋🌹🍋🌹🍋🍋🍋🍋🍋🍋🍋🍋🍋🍋
ਅਨੰਦ ਆ ਗਿਆ ਜੀ ਬਹੁਤ ਪਿਆਰੀ ਅਵਾਜ਼ ਹੈ ਸਿੰਘਾਂ ਦੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਏਨਾ ਸਿੰਘਾਂ ਤੇ
Baheguru ji. I can understand Dhadi. Listen ing Dhadi. From Himachal pradesh. Baheguru
ਬਾ ਕਮਾਲ ਦਾ ਢਾਡੀ ਜੱਥਾ, ਸੁਰੀਲਾ ਤੇ ਸੂਝਵਾਨ, ਸਤਿਗੁਰੂ ਜੀ ਸਦਾ ਅੰਗ ਸੰਗ ਸਹਾਈ ਤੇ ਚੱੜ੍ਹਦੀ ਕਲ੍ਹਾ ਬਖ਼ਸ਼ਦੇ ਰਹਿਣ, ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫ਼ਤਿਹ ।। ਜੀਉ ।।
Qqaaa
@@kamalpreet1048❤
ਮੇਰੇ ਚੋਜੀ ਪ੍ਰੀਤਮ ਵਾਹਿਗੁਰੂ ਜੀ ਇਸ ਢਾਡੀ ਜਥੇ ਤੇ ਆਪਣਾ ਮੇਹਰ ਭਰਿਆ ਹਥ ਰੱਖੋ ਜੀਓ
Bahut he vadea Dadi Jatha Waheguru ji
ਸ
ਗੁਰ
Satnam shri waheguru sahib ji waheguru ji Ka khalsa waheguru ji ki fateh 🪯🌺🌺🌺🌺🌺🌹🌹🌹🌹🌹🌷🌷🌷🌷🌷🙏🙏🙏🙏🙏🪯
ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ।।
ਵਧੀਆ ਇਤਿਹਾਸ ਸੁਣਾਇਆ ਹੈ ਜੀ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wahaguru ji kirpa karo sab te
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
ਵਾਹਿਗੁਰੂ ਜੀ, ਵੀਰਾਂ ਨੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਇਤਿਹਾਸ ਬਹੁਤ ਹੀ ਵਧੀਆ ਸੁਣਾਇਆ, ਵਾਹਿਗੁਰੂ ਜੀ ਵੀਰਾਂ ਤੇ ਕ੍ਰਿਪਾ ਬਣਾਈ ਰੱਖਣ
ਧੰਨ ਧੰਨ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ।
main 34
Waheguru Waheguru Waheguru g
Veri nice veer ji god bles youdhan dhan guru gobind ji
ਵਾਹ ਵਾਹ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇਰੀਆਂ ਤੂੰ ਹੀ ਜਾਣੇ 🙏🙏ਸਰਬੱਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਧਨ ਤੂੰ ਧਨ ਤੇਰੀ ਸਿੱਖੀ 🙏🙏ਵਾਹ ਵਾਹ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਕੋਟੀ ਕੋਟੀ ਪ੍ਰਣਾਮ ਵਾਰਮ ਵਾਰ ਪ੍ਰਣਾਮ 🙏🙏🙏🙏
Very Very Nice Saka Chamkour di Garhi. Bahut hi sunder awaj hai.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਜ਼ੂਰ ਕਰਨੀ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਗੁਰੂ िਪਆਰੇ ਖਾਲਸਾ ਜੀ ਧਨ ਧਨ ਗੁਰੂ ਗੋिਬੰਦ िਸੰਘ ਜੀ ਆਪ ਜੀ ਤੇ ਮੇਹਰ ਭिਰਆ ਹਥ ਬਣਾਈ ਰਖਣ
ਸਾਹਿ ਸੈਨ ਸਾਹ ਨੀਲੇ ਵਾਲੇ ਤਾਜਾ ਵਾਲੇ ਬਾਜਾ ਵਾਲੇ ਧੰਨ ਧੰਨ ਸ੍ੀ ਗੁਰੂ ਗੋਬਿੰਦ ਸਿੰਘ ਜੀ
ਸਿੱਖ ਕੌਮ ਦੇ ਮਹਾਨ ਢਾਡੀ ਮੇਰੇ ਸਤਿਕਾਰ ਯੋਗ ਵੀਰ ਗਿਆਨੀ ਸਰੂਪ ਸਿੰਘ ਕਡਿਆਣਾ ਜੀ ਬਹੁਤ ਹੀ ਸੁਰੀਲੀ ਅਵਾਜ ਦੇ ਦੇ ਮਾਲਕ ਹਨ ਵਾਹਿਗੁਰੂ ਜੀ ਵੀਰ ਜੀ ਨੂੰ ਲੰਮੀਆਂ ਉਮਰਾਂ ਅਤੇ ਤੰਦਰੁਸਤੀਆਂ ਬਖਸ਼ੇ
Dhan guru gobind singh ji 🌺🌹🌺🌹🌺🌹🌺🌺🌹🌹🌺🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਸਾਹਿਬ ਕਮਾਲ ਗੋਬਿੰਦ ਸਿੰਘ ਜੀ
Sarpansdani
Sarbansdani Sahebe Kamal Guru Gobind Singh is an exam ple forwa human community in the world.
l
ਕੰਡਿਆਲਾ ਸਾਹਿਬ ਰੂਹ ਖੁਸ ਕਰ ਦਿੱਤੀ ਵਾਹਿਗੁਰੂ ਤੁਝਾਡੇ ਤੇ ਮੇਹਰ ਕਰਨ
ਬਹੁਤ ਖੂਬਸੂਰਤ ਗਾ ਰਹੇ ਹੋ,
ਸਿੰਘੋਂ,
ਵਾਹਿਗੁਰੂ ਜੀ ਸਮੁੱਚੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ❤️
ਬਹੁਤ ਖੂਬਸੂਰਤ ਢਾਡੀ ਜਥਾ।🎉ਵਾਹਿਗੁਰੂ ਜੀ ਸਦਾ ਚੜਦੀਕਲਾ ਰਖਣ। 🌹🙏🙏
@@BaldevSingh-id2lk4Dhan Dhan Guru Gobind Singh Ji.
bKhalsa ji kamaal G B .U
❤❤🎉
Very nice Dhadi Jhatta waheguru ji 🙏
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਸਰਬੰਸ ਦਾਨੀਆਂ ਦੇਣਾ ਕੌਣ ਦੇਉਗਾ ਤੇਰਾ 🙏🙏🙏🙏🙏
ਬਹੁਤ ਸਕੂਨ ਆਇਆ ਜੀ ਸੁਣ ਕੇ ਅੱਖਾਂ ਭਰ ਆਈਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
ਧੰਨਵਾਦ ਵੀਰੋ ਢਾਡੀ ਪਰੰਪਰਾ ਨੂੰ ਕਾਇਮ ਰੱਖਣ ਲਈ ਤੁਹਾਡਾ ਧੰਨਵਾਦ ਵੀਰੋ ਨਹੀਂ ਤਾਂ ਇਸ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ
Dhan dhan guru Gobind Singh Ji dhan dhan baba jujhar Singh Ji dhan dhan baba Fateh ji dhan dhan baba joraver Singh Ji dhan dhan baba Ajit Singh Ji dhan dhan Mata Gujar kaur ji
ਕੰਡਿਆਣਾ ਸਾਹਿਬ ਦੇ ਪੂਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸੁਲਝੇ ਢੰਗ ਨਾਲ ਗੁਰੂ ਇਤਿਹਾਸ ਨਾਲ ਜੋੜਿਆ।
Vaheguru vaheguru ji mere vaja vale satgur ji❤️❤️❤️
ਵਾਹਿਗੁਰੂ ਜੀ ਮੇਹਰ ਕਰੇ ਕਵੀਸ਼ਰ ਵੀਰਾਂ ਨੂੰ ਹੋਰ ਚੜਦੀ ਕਲਾ ਬਖਸ਼ੇ,, ਬਹੁਤ ਵਧੀਆ ਤੇ ਸ਼ਰਧਾ ਭਾਵਨਾ ਵਾਲੇ ਵਿਚਾਰ ਪੇਸ਼ ਕੀਤੇ ਗਏ ਹਨ,, ਵਾਹਿਗੁਰੂ ਗਿਆਨ ਧਨ ਸ਼ਰਧਾ ਵਿਚ ਵਾਧਾ ਕਰਨ ਚੜਦੀ ਕਲਾ ਬਖਸ਼ੇ,,
ਚੰਗੀ ਸਿੱਖਿਆ ਦਿੱਤੀ ਭਾਈ ਸਾਹਿਬ ਜੀ
Venice
333q3333
ਭਾਈ ਸਾਹਿਬ ਜੀ ਲੈਕਚਰ ਬਹੁਤ ਪ੍ਰਭਾਵਸ਼ਾਲੀ ਜਾਣਕਾਰੀ ਵਾਲਾ ਹੈ ਨਾਲ ਦੇ ਸਾਥੀਆਂ ਦੀ ਆਵਾਜ਼ ਵੀ ਚੰਗੀ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਸੁਰੀਲਾ ਢਾਡੀ ਜਥਾ
ਕੋਟਿ ਕੋਟਿ ਪ੍ਰਣਾਮ ਢਾਡੀ ਜਥੇ ਨੂੰ
ਅਤੀ ਸੁੰਦਰ ਰਸ ਭਿੰਨਾਂ ਕੀਰਤਨ ਆਤਮਾ ਨੂੰ ਛੂੰਹ ਗਿਆ।
ਦੇਵਿੰਦਰ ਕੌਰ ਧਾਲੀਵਾਲ
ਪੰਜਾਬੀ ਲੇਖਿਕਾ
ਕੈਲੀਫੋਰਨੀਆ ਅਮਰੀਕਾ
ਵਾਰਾਂ ਗਾਇਨ ਕੀਤੀਆਂ ਜੀ ਵੀਰ ਰਸ ਵਾਲੀਆਂ
ਧਨ ਧਨ ਧਨ ਧਨ ਧਨ ਧਨ ਧਨ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਚੜਦੀਕਲਾ ਕਰਨੀ ਮੇਰੇ ਢਾਡੀ ਵੀਰਾ ਦੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਲੀਏ ਕੁਲ ਆਲਮ 🙏🏻🙏🏻🙏🏻❤️ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਰੂਪ ਸਿੰਘ ਜੀ ਕਡਿਆਣਾ 🙏🏻🙏🏻
ਸਾਰੇ ਜੱਥਾ ਬਹੁਤ ਵਧੀਆ ਪ੍ਰਸੰਗ ਸੁਣਾ ਰਹੇ ਹਨ ।ਵਾਹਿਗੁਰੂ ਜੀ ਮੇਹਰ ਕਰਨ ਜੱਥਾ ਚੜ੍ਹਦੀ ਕਲਾ ਚ ਰੱਖਣ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
22:49
¹
Dhan dhan guru Ramdas ji dhan dhan baba Deep Singh ji dhan Dhan Sri guru Gobind Singh Ji Maharaj sarbans dhani Sri guru Gobind Singh Ji Maharaj
ਵਾਹ ਜੀ ਕਿਆ ਬਾਤ ਹੈ ਧੰਨ ਧੰਨ ਮੇਰੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ
Guru.kirpa.kre
New prasang he g🙏🙏🙏👍🏻👍🏻👍🏻❤️ ❤️❤️❤️
ਵਾਹ ਜੀ ਵਾਹ ਬਹੁਤ ਵਧੀਆ ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੁਣ ਕੇ ਅਨੰਦ ਆ ਗਿਆ
Wah ji wah
Kya awaz te kya andaz hai
ਬਹੁਤ ਸੋਹਣਾ ਪ੍ਰਸੰਗ ਸੁਣਾਇਆ ਬਾਬਿਓ ਗੁਰੂ ਕਿਰਪਾ ਬਣਾਈ ਰੱਖੇ
ਵਾਹਿਗੁਰੂ ਜੀ ਜਥੇ ਨੂੰ ਚੜਦੀ ਕਲਾ ਬਖਸ਼ਣ ਜੀ ਧੰਨਵਾਦ ਬਹੁਤ ਬਹੁਤ ਜੀ
ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਸਭ ਦੇ ਸਿਰ ਤੇ ਜੀ ਸਾਰੇ ਪੰਥ ਨੂੰ ਚੜਦੀਕਲਾ ਚ ਰੱਖਣਾ ਜੀ
ਬਹੁਤ ਵਧੀਆ ਵੀਰ ਜੀ ਮੇਹਰ ਕਰੇਂ ਵਾਹਿਗੁਰੂ ਜੀ
Wahegur
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਸਾਹਿਬ ਮੇਹਰ ਬਣਾਈ ਰੱਖਣ ਜੀ 🌷
Dhan dhan guru gobind Singh ji sab te apni mehar kario nam simran di datt dio apne charna nal jodh ke rakhio🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ ਇਨਾਂ ਢਾਡੀਆਂ ਤੇ 🙏🙏🙏🙏🙏🙏🙏🙏❤️❤️
Sarup singh kadiana ji Dhan dhan guru Gobind ji app te mihar bharya hatt Rakhe Dhanwad
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ,
ਕਮਾਲ ਦਾ ਢਾਡੀ ਜੱਥਾ ,,ਬਹੁਤ ਪਿਆਰ ਨਾਲ ਸਾਹਿਬੇ ਕਮਾਲ ਨੂੰ ਬਿਆਨ ਕੀਤਾ ਜੀ।
Waheguru ji
ਧੰਨਵਾਦ ਜੀ
ਨਮਸਕਾਰ ਏ ਗਿਆਨੀ ਜੀ ਤੁਹਾਨੂੰ 🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan dhan Guru Gobind Singh Ji Maharaj ♥️♥️🌹🌹🌹🌹🌹🌹🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵੀਰ ਜੀ ਵਾਹਿਗੁਰੂ ਜੀ ਆਪ ਦੀ ਸਦਾ ਚੜ੍ਹਦੀ ਕਲਾ ਰੱਖੇ
ਕੜੱਡੱਡ ਦੱਲਪ😅😅😅😅😅😅😅😅😅😅😅0ooo😅😅o😅😅😅😅😅😅😅0o😅😅😅9r 9I 😅😅is a good 😅😅😊 lord Shiva😊 and Parvati and Parvati and lord 😊😊😊😊😊😊
@@gurcharansingh3029⁷ì86k.
F
@@RaspalkaurSandhu F ki Matlab tuhada🤔
DR 5❤
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਕੋਟਿ ਕੋਟਿ ਪ੍ਨਾਮ ਕਲਗੀਧਰ ਪਿਤਾ ਜੀ ਤੁਹਾਡੇ ਚਰਣਾਂ ਵਿੱਚ ਬਾਜਾ ਵਾਲਿਆਂ ਧੰਨ ਤੁਹਾਡੀ ਸਿਖੀ
❤❤🌺🌺🌺🌺🌺🌺🌺🌺🌹🌹🌹🌹🌺🌺🌺🌺🌺🌺🌺🌹🌹🌹🌹🌺🌺🌺💐💐💐💐💐💐💐👋👋👋👋👋👋👋🙏🙏🙏🙏🙏🙏🙏👋👋👋👋👋👋👋
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ
ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ 🙏
🙏🙏🙏🙏🙏❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਾਂਤੀ ਪੂਰਬਕ ਦਾਡੀ ਜੱਥਾ ਕੱਲੀ-ਕੱਲੀ ਗਲ ਸਮਝ ਆਉਂਦੀ ਆ
ਹਾਂਜੀ ਬਿਲਕੁੱਲ ਸਹਿਮਤ ਹਾਂ ਜੀ ਤੁਹਾਡੇ ਨਾਲ
Òkğ
DHAN DHAN SAHAB SHREE GURU GOBIND SINGH JI MAHARAJ KIRPA KARO WAHEGURU JI MEHAR BAHRYA HATH SIR TE RAKHNA WAHEGURU JI SARBAT DA BHALA KARNA WAHEGURU JI 🌹💐🙏🏻🙏🏻
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Wahe guru ji🙏🙏🙏 Dil ni bott sacoon miya sun k wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
ਵਾਹਿਗੁਰੂ ਜੀ ਮੇਹਰ ਕਰੇ
Bahut hi chardi kala wala jatha a ji ithass sun ke bahut hi wadhia laga guru hor tarakian bakhshan ji panath di hor sewa wadh char ke karan ji 🙏🙏
ਕੋਈ ਸਬਦ ਨੀ ਇਸ ਵੀਡੀੳੁ ਦੇ ਸਲਾਹੁਣ ਲਈ ਬਹੁਤ ਹੀ ਜਿਅਾਦਾ ਵਧੀਅਾ ਢਾਡੀ ਜਥਾ ਵਾਹਿਗੁਰੂ ਸਦਾ ਸਾਰੇ ਜਥੇ ਨੂੰ ਚੜਦੀਕਲਾ ਚ ਰੱਖੇ
S
Waheguru waheguru waheguru ji
(
ਆਹ ਢਾਡੀ ਜਥਾ ਬਹੁਤ ਹੀ ਸੁਰੀਲਾ ਹੈ ।ਬਹੁਤ talented ਹਨ।
Sahi gal a ji 👍
.. , ⛳
Dhan Dhan Sri Guru Nanak Dev Sahib ji Maharaj ji
Dhan Dhan Sri Guru Gobind Singh Sahib ji Maharaj ji
Dhan Dhan Sri Guru Granth Sahib ji Maharaj ji
ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ ਕੀਤਾ ਜੀ। ਪੁਰਾਣੇ ਢਾਡੀਆ ਦੀ ਯਾਦ ਤਾਜ਼ਾ ਕਰਵਾ ਦਿੱਤੀ
Waheguru ji waheguru ji, Dhan Sahib Shri guru Gobind Singh Ji Maharaj
ਢਾਡੀ ਸਰੂਪ ਸਿੰਘ ਕੜਿਆਣਾ ਜੀ ਆਪ ਜੀ ਚਮਕੌਰ ਦੀ ਗੜੀਂ ਤੋ ਉੱਚ ਦੇ ਪੀਰ ਤੱਕ ਦਾ ਸਫਰ ਪਰਸੰਗ ਮਨ ਤੇ ਤਨ ਲਾ ਕੇ ਸੁਣਿਆ ਮਨ ਨੂੰ ਬਹੁਤ ਆਨੰਦ ਆਇਆ ਵਾਹਿਗੁਰੂ ਅੱਗੇ ਤੇ ਇਸੇ ਤਰਾੰ ਕਿਰਪਾ ਬਣਾਈ ਰੱਖੇ
Waheguru ji
🙏🙏
@@Dhadi_sandeepkaur_phagwara6501
@@Dhadi_sandeepkaur_phagwara6501
9
ਸਿੰਘ ਸਾਹਿਬ ਗਿਆਨੀ ਸਰੂਪ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ।ਸੱਚ ਅੱਖਾਂ ਵਿੱਚ ਪਾਣੀ ਅਾ ਗਿਆ।
ਧੰਨ ਧੰਨ ਦਸਮੇਸ਼ ਪਿਤਾ ਜੀ ਧੰਨ ਕਰਬਾਨੀ ਪਾਤਸ਼ਾਹ ਜੀ ਦੀ।
,,Ballu ਰਟੈਂਡਾ,,
Wahe guru je mehar kare ga es te joo sangat he wahe guru je mehar kare ga
Mein aap kaa Hindu Bhai hoon.. Jai guru gobindh Singh ji...waheguru ji kaa khalsa waheguru ji ki Fateh....hum Hindu aaj zindaa hain hamare dashme pitah guru gobindh ji ki Kripa se.!! JAi Maa BHAWANI...
Bahut kam hindus iss sachai ko maante hain🙏
@@ManjeetKaur-ce4wr 90% ਮੰਨਦੇ ਹਨ 10% ਹੀ ਹਨ ਜੋ ਕਿੰਤੂ ਪ੍ਰੰਤੂ ਕਰਦੇ ਹਨ ।
Sikh kaum da mahan dhadi jatha aanad aa giya veero waheguru chardikla rakhan jathe te
Dhan dhan guru gobind singh hi maharaj ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸਭ ਸ਼ਰੋਤਿਆ ਦਾ ਨੀਮਾਣਾ ਦਾਸ ਧੰਨਵਾਦ ਕਰਦੈ ਜੀ। ਕੋਈ ਆਣ ਮਿਲਾਵੈ::::ਸੁਰੀਲੀ ਆਵਾਜ ਦਿਲਾਂ ਨੂੰ ਖਿੱਚ ਕੇ ਲੈਗੀ ਭਰਾਵੋ। ਕਈ ਸਿਫਤ ਕਰੀਏ ਸਿਫਤਾਂ - - - - - 🎻🎻🎻❤️🚩🚩🚩🌹🌹🌹🙏🙏🙏🙏
P
ਵਾਹਿਗੁਰੂ ਜੀ ਸਿੱਖ ਕੌਮ ਵਿੱਚ ਕਿਤਨਾ ਦਰਦ, ਕਿਤਨਾ ਕੁਰਬਾਨੀ ਦਾ ਜਜ਼ਬਾ ਹੈ, ਪਰ ਫਿਰ ਵੀ ਅਸੀਂ ਕਿਓ ਇਤਨੇ ਫਿਰਕਿਆਂ ਵਿਚ ਵੰਡੀਦੇ ਜਾ ਰਹੇ ਹਾਂ।ਇਕ ਕੌਮ,ਇਕ ਮਰਿਯਾਦਾ,ਇਕੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ
Very nice. Waheguru g sub te mehar.
Dhan Guru Gobind Singh Sahib Ji, Dhan tuhada sarbans atey parwaara.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨ ਹੈ ਤੂੰ ਮੇਰੇ ਪਾਤਸ਼ਾਹ ਧੰਨ ਤੇਰੀ ਕੁਰਬਾਨੀ ਸਤਿਗੁਰੂ ਜੀ ਸਿੱਖ ਪੰਥ ਨੂੰ ਇਕੱਠੇ ਕਰ ਦਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
aje sma lagna khalsa ji
Shanty USA waheguru ji waheguru ji
ਬਹੁਤ ਵਧੀਆ ਭਾਈ ਸਾਹਿਬ ਜੀ 🙏🏼🙏🏼