ਆਹ ਢਾਡੀ ਪ੍ਰਸੰਗ ਸੁਣ ਕੇ ਤੁਸੀਂ ਆਖੋਗੇ ਕਿ ਸਿੱਖ ਕੌਮ ਕੋਲ ਹਾਲੇ ਵੀ ਹੈ ਵਿਦਵਾਨ ਪ੍ਰਚਾਰਕ |

Поделиться
HTML-код
  • Опубликовано: 16 дек 2024

Комментарии • 129

  • @charanjitsingh4388
    @charanjitsingh4388 Год назад +4

    ਵੈਰੀ ਗੁੱਡ ਬਹੁਤ ਵਧੀਆ ਢਾਡੀ ਜੱਥਾ । ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਢਾਡੀ ਜੱਥੇ ਨੂੰ ਚੜ੍ਹਦੀਕਲਾ ਬਖਸ਼ੋ ਜੀ । ਢਾਡੀ ਜਥੇਦਾਰ ਜੀ ਨੇ ਬਹੁਤ ਵਧੀਆ ਤਿਹਾਸ ਸੁਣਾਇਆ । ਜਿਹੜੀ ਬਾਣੀ ਆਪਣੇ ਤੇ ਢੁਕਦੀ ਹੈ ਉਹੀ ਪੜਦੇ ਹਨ ਅੱਗਲੀ ਪੰਗਤੀ ਨਹੀ ਪੜਦੇ । ਬਹੁਤ ਅਫਸੋਸ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸ਼ਬਦ ਪੂਰਾ ਪੜਨਾਂ ਚਾਹੀਦਾ ਹੈ ਜੀ । ਢਾਡੀ ਸਰੂਪ ਸਿੰਘ ਕਡਿਆਣਾ ਵਾਹ ਜੀ ਵਾਹ ।

  • @ਮਲਕੀਤਸਿੰਘਖਾਲਸਾ-ਲ1ਝ

    ਬਹੁਤ ਪਿਆਰੀ ਸ਼ਖਸ਼ੀਅਤ ਹਨ ਗਿਆਨੀ ਸਰੂਪ ਸਿੰਘ ਜੀ ਕੰਡਿਆਣਾਂ ਉੱਚ ਕੋਟੀ ਦੇ ਵਿਦਵਾਂਨ ਤੇ ਬਹੁਤ ਵਧੀਆ ਢਾਡੀ ਜੱਥਾ

  • @BaldevSingh-qr5wj
    @BaldevSingh-qr5wj Год назад +2

    Waheguru ji di bri kirpa hai voice ba Kamal aa ji
    Waheguru ji is dhadi jathe te mehar bhariya hath rakhn ji
    Waheguru ji waheguru ji waheguru ji waheguru ji 🙏🙏🙏🙏🙏

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Punjab8485
    @Punjab8485 Год назад +2

    Waheguru waheguru ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @lekhraj7088
    @lekhraj7088 Год назад +22

    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਕਬੀਰ ਸਾਹਿਬ ਜੀ

  • @gurpalsingh5609
    @gurpalsingh5609 8 месяцев назад

    ਵਾਹਿਗੁਰੂ ਜੀ ਇਸ ਢਾਡੀ ਜਥੇ ਉੱਤੇ ਮੇਹਰ ਭਰਿਆ ਹਥ ਰੱਖਣ ਜੀ

  • @bhagsingh9077
    @bhagsingh9077 Год назад +7

    🎉❤🎉❤🎉 ਧੰਨ ਧੰਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਜੀ ❤🎉❤🎉❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉❤❤❤🎉❤

    • @Motiv8ed-o3v
      @Motiv8ed-o3v Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurdeepSingh-cy4yi
    @GurdeepSingh-cy4yi Год назад +6

    ਬਹੁਤ ਵਧੀਆ ਤਰੀਕੇ ਨਾਲ ਸੁਣਾਇਆ ਗਿਆ ਇਤਿਹਾਸ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @niranjansinghsandhu1520
    @niranjansinghsandhu1520 Год назад +7

    ਬਹੁਤ ਹੀ ਵਧੀਆ ਆਨੰਦ ਮਈ ਇਤਹਾਸ ਸੁਣਾਇਆ ਵਾਹਿਗੁਰੂ ਜੀ ਮੇਹਰਾ ਕਰਨ

  • @gurdavsingh-280
    @gurdavsingh-280 Год назад +6

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦੀ।

  • @sodhildh5857
    @sodhildh5857 Год назад +2

    Waheguru ji chardi kla b rakhe app g n

  • @harmanchoudhary1254
    @harmanchoudhary1254 Год назад +4

    🌺🌷🌹🙏☝️⚔️🎠⛳🏹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️🏹🎠⛳🌹🌷🌺

  • @PargatSingh-qd2zx
    @PargatSingh-qd2zx Год назад +1

    Waheguru ji ka Khalsa ji

  • @Bajwaranjit
    @Bajwaranjit Год назад +3

    Very very nice 👌

  • @Sukh_sandhu619
    @Sukh_sandhu619 Год назад +22

    ਬਹੁਤ ਹੀ ਵਧੀਆ ਅਤੇ ਸੋਹਣੇ ਢੰਗ਼ ਨਾਲ ਇਤਿਹਾਸ ਦੀ ਪੇਸ਼ਕਾਰੀ ਕੀਤੀ ਗਈ ਹੈ ਵਾਹਿਗੁਰੂ ਜੀ ਕਿ੍ਪਾ ਕਰਨੀ ਜੀ

  • @Babbarsound
    @Babbarsound Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਡਿਆਣਾ ਸਾਹਿਬ

  • @sarbjitsandhu2531
    @sarbjitsandhu2531 Год назад +6

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀ ਬੜੀ ਕ੍ਰਿਪਾ ਹੈ ਜੱਥੇ ਤੇ ਜੀ।

  • @kulwantsinghrai4572
    @kulwantsinghrai4572 Год назад +2

    ਵਾਹਿਗੁਰੂ

  • @nirbhaisidhu5612
    @nirbhaisidhu5612 Год назад +17

    ਵਾਹਿਗੁਰੂ ਜੀ ਸਦਾ ਚੜਦੀਆਂ ਕਲਾਂ ਬਖਸ਼ਣ ਜੀ ਜੱਥੇ ਨੂੰ 🙏🙏🌹🌹💞💞🙏🙏

  • @GurpartapSingh-l1r
    @GurpartapSingh-l1r Год назад +1

    WAHEGURU JI

  • @rajvirkaur5724
    @rajvirkaur5724 Год назад +1

    Dhan dhan baba ji da tadi jatha waheguru ji mehr kro ji kirpa karo ji 🙏🙏🙏🙏🙏❤️❤️❤️❤️

  • @dalbirsinghkhalsa4723
    @dalbirsinghkhalsa4723 Год назад +5

    ਵਾਹਿਗੁਰ ਜੀ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਜਿੰਨਾਂ ਨੇ ਵੱਡੀ ਦਾਤ ਢਾਡੀਆਂ ਦੀ ਬਖਸ਼ੀ ਹੈ॥ ਉੱਤੋਂ ਢਾਡੀ ਵੀ ਬੜੀ ਵੱਡੀ ਬਖਸ਼ਿਸ਼ਾਂ ਦੇ ਮਾਲਿਕ ਸੁਣ ਕੇ ਅਨੰਦ ਆ ਜਾਂਦਾ ਜੋਸ਼ ਨਾਲ ਮਨ ਭਰ ਜਾਂਦਾ ਹੈ।
    ਗੁਰੂ ਕ੍ਰਿਪਾ ਰੱਖੇ ਇਹਨਾਂ ਢਾਡੀਆਂ ਤੇ ਨਾਲ ਦੇ ਸਾਥੀ ਬਹੁਤ ਵਧੀਆਂ ਰਸਨਾ ਦੀ ਦਾਤ ਗੁਰੂ ਨੇ ਬਖਸ਼ੀ ਹੈ।

  • @RajinderKaur-wq2ir
    @RajinderKaur-wq2ir Год назад +1

    Waheguru ji waheguru ji🙏🙏

  • @rajvirkaur5724
    @rajvirkaur5724 Год назад +1

    Waheguru ji mehr kro ji kirpa karo ji🙏🙏🙏🙏🙏🙏🙏🙏❤️❤️👃❤️❤️❤️❤️

  • @JaswantNagra-x9f
    @JaswantNagra-x9f Год назад +2

    Very good Bhai Saab ji chardikala ji

  • @bhaiavtarsinghjiratitibbiw2496
    @bhaiavtarsinghjiratitibbiw2496 Год назад +2

    ਬਹੁਤ ਸੁੰਦਰ ਵੀਚਾਰ ਵੀਰ ਜੀ

  • @GurmeetSingh-yd6zn
    @GurmeetSingh-yd6zn Год назад +3

    Wahe guru ji ka khalsa waheguru ji ki fateh ji ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jatindersingh1809
    @jatindersingh1809 Год назад +4

    Waheguru waheguru waheguru waheguru waheguru waheguru waheguru waheguru waheguru waheguru ji chardikla bakse ji sab nu

  • @ravindrasinghkhanuja3434
    @ravindrasinghkhanuja3434 Год назад +2

    वाहेगुरू साहिब जी

  • @miss.sardarni232sardarni8
    @miss.sardarni232sardarni8 Год назад +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁੱਖ ਚੋਂ ਉਚਾਰਿਆ ਹੋਇਆ ਸਬਦ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 985 ਅੰਗ ਤੇ ਸੁਸੋਬਤ ਹੈ ਜੀ

  • @SantokhSingh-e6g
    @SantokhSingh-e6g Год назад +8

    Bahut vadia Kabir ji ka parsangh pash kadiana ji Thank you

  • @manjitsinghkandholavpobadh3753
    @manjitsinghkandholavpobadh3753 5 месяцев назад

    ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @ManjitKaur-bp1lf
    @ManjitKaur-bp1lf Год назад +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਵਦੇ ਖਾਲਸੇ ਪੰਥ ਦੀ ਸਦਾ ਹੀ ਚੜ੍ਹਦੀ ਕਲਾ ਰੱਖਣੀ ਜੀ

    • @rajvirkaur5724
      @rajvirkaur5724 Год назад +1

      Waheguru ji mehr kro ji kirpa karo ji waheguru ji 🙏🙏🙏🙏🙏❤️🙏🙏❤️

  • @nishansingh9142
    @nishansingh9142 Год назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ। ਬਹੁਤ ਵਧੀਆ ਜੀ।

  • @SurjitSingh-ly5bt
    @SurjitSingh-ly5bt Год назад +1

    Waheguru*"ji*"

  • @BHAIKULJITSIngh
    @BHAIKULJITSIngh Год назад +2

    ਵਾਹਿਗੁਰੂ ਚੜਦੀ ਕਲਾ ਬਖਸ਼ੇ ਜਥੇ ਨੂੰ

  • @kulwantkaurhunjan5122
    @kulwantkaurhunjan5122 Год назад +1

    ਬਹੁਤ ਵਧੀਆ

  • @baljindersingh2128
    @baljindersingh2128 Год назад +13

    ❤Waheguru.ji

  • @swarnjitSingh-m9w
    @swarnjitSingh-m9w Год назад +5

    Waheguru kirpa karejathe da dilo dhanwad waheguru ji

  • @ManjinderSingh-vy7hm
    @ManjinderSingh-vy7hm Год назад +2

    BOHT VDIA G....SANU MAAN A ES jathe te g....guru charhdi kla bakhshe........manjit Singh kalkat

  • @gurvinderbrar4097
    @gurvinderbrar4097 Год назад +3

    very nice gatha

  • @BALJINDERSINGH-ny9qu
    @BALJINDERSINGH-ny9qu Год назад +2

    Waheguruji ka khalsa Waheguru ji ki fateh

  • @NaseebGill-he7tb
    @NaseebGill-he7tb Год назад +6

    Bhot peari aveg

  • @gurmeetsingh-ne5xs
    @gurmeetsingh-ne5xs Год назад +2

    Wahe guru ji

  • @JasbirSingh-sb5fo
    @JasbirSingh-sb5fo Год назад +2

    Waheaguru j

  • @SukdevSingh-x5m
    @SukdevSingh-x5m Год назад +5

    Bhut hi piari Awaj

  • @Tarsemsingh-q8l
    @Tarsemsingh-q8l Год назад +6

    ਬਹੁਤ ਵਧੀਆ ਜੀ

  • @hloji7953
    @hloji7953 Год назад +3

    ਧੰਨ ਧੰਨ ਭਗਤ ਕਬੀਰ ਜੀ ਸਾਹਿਬ ਜੀ ❤

  • @singhinderpreet9409
    @singhinderpreet9409 Год назад +6

    ਵਾਹਿਗੁਰੂ ਜੀ 🌹

  • @SukdevSingh-x5m
    @SukdevSingh-x5m Год назад +3

    Sohni Awaj

  • @gurdavsingh-280
    @gurdavsingh-280 Год назад +3

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ

  • @inderjitsinghbhurji7776
    @inderjitsinghbhurji7776 Год назад +6

    Great jatha

  • @narindersingh2219
    @narindersingh2219 Год назад +5

    Bhut hi vadia parchar kar reho ho vaheguru chrdikla ch rakhe

  • @bachansingh3207
    @bachansingh3207 Год назад

    Waheguru ji meher karan ji.

  • @mpsingh-nl1bn
    @mpsingh-nl1bn Год назад +2

    Waheguru g chardikala hove g

  • @kuldeepsonu609
    @kuldeepsonu609 9 месяцев назад

    Waheguru ji chadikala wich rakhann ji 🙏 🌹

  • @harmailsingh8605
    @harmailsingh8605 Год назад +2

    Very good ji

  • @gulzarsinghladdi3550
    @gulzarsinghladdi3550 Год назад +2

    WAHEGURU CHARDI KHALA KRE ji

  • @lovepreetkaur687
    @lovepreetkaur687 Год назад +4

    Boht vdiaa ❤❤

  • @hakamsandhu-ux1wv
    @hakamsandhu-ux1wv Год назад

    Waheguru waheguru waheguru waheguru ji

  • @gurpalsingh5609
    @gurpalsingh5609 Год назад +7

    ਵਾਹਿਗੁਰੂ ਜੀ ਢਾਡੀ ਜਥੇ ਉਤੇ ਹਮੇਸ਼ਾ ਮੇਹਰ ਭਰਿਆ ਹਥ ਰੱਖਣਾ ਜੀ

  • @BalwinderSingh-tk6hc
    @BalwinderSingh-tk6hc Год назад +2

    Waheguru ji Chardhika

  • @parkashsingh4694
    @parkashsingh4694 Год назад +2

    Very good HIstry

  • @harjitsinghjheetajheeta4415
    @harjitsinghjheetajheeta4415 Год назад +4

    Ajj day samay Dhadi. Jatha mil jaway Apnay aap vich waddi gall hai. Per jay Ehna Gumukha varga jatha milay jinha pas surtal hai sdhja taraz hai tay Awaz which sum hai ta Parcharak hovay. Ta mun ta khushi hovayga. Rooh nu saloon milda Parmatma.mahar bharsya Sir tay huth saday rakhaey Charhdi kala rahay g nu

  • @NasibVirk
    @NasibVirk Год назад +3

    Waheguru ji Waheguru ji 🙏 ❤🙏

  • @jagbirsingh1554
    @jagbirsingh1554 Год назад +2

    🙏🏻

  • @Jattboy2036
    @Jattboy2036 Год назад +2

    Waheguru ji waheguru ji waheguru ji

  • @harpalkour4039
    @harpalkour4039 Год назад +5

    Wahiguru ji 🙏

  • @GurbachanKaur-d4u
    @GurbachanKaur-d4u Год назад +3

    Good job

  • @GurmeetSingh-ou8tk
    @GurmeetSingh-ou8tk Год назад +2

    Waheguru ji 🙏🥀🥀🥀🙏🌹 ol

  • @gurvinderbrar4097
    @gurvinderbrar4097 Год назад +2

    v.nice

  • @harpalnijjar6548
    @harpalnijjar6548 Год назад +2

    Very nice

  • @DavinderSingh-qt9bh
    @DavinderSingh-qt9bh Год назад +1

    Waheguru ji ka kalsa waheguru ji ki fatah

  • @amanpreetsingh4209
    @amanpreetsingh4209 Год назад +2

    Kadyana ji bahut khoob ji,

  • @SukhdevSingh-xd5lb
    @SukhdevSingh-xd5lb Год назад +2

    Waheguru ji khalsa waheguru ji ki fateh

  • @jaswantsinghsidhu4413
    @jaswantsinghsidhu4413 Год назад +4

    Waheguru mehar karni jathe par

  • @gurdevsingh-zc5xw
    @gurdevsingh-zc5xw Год назад +1

    Dhan kabir sahib ji

  • @jarnailsigh8643
    @jarnailsigh8643 Год назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JasvirSingh-zu8iw
    @JasvirSingh-zu8iw Год назад +7

    Waheguru ji

    • @balwindersingh4068
      @balwindersingh4068 Год назад

      Vary good chardi kala🎉🎉🎉🎉🎉🎉😮😮

    • @santokhsingh5795
      @santokhsingh5795 Год назад

      ਵਾਹਿਗੁਰੂ ਵਾਹਿਗੁਰੂ ਜੀ

  • @kulwant747
    @kulwant747 Год назад

    Waheguruji

  • @starmusicusa8411
    @starmusicusa8411 Год назад +2

    Gud

  • @samshersingh966
    @samshersingh966 Год назад +5

    Waheguru Ji 🙏🙏🙏

  • @sukhasingh8624
    @sukhasingh8624 Год назад +2

    👏👏👏👏👏👏

  • @jagdev3219
    @jagdev3219 Год назад +1

    👌👌👌👌🙏🙏🙏🙏🤗

  • @gurjituppal8314
    @gurjituppal8314 3 месяца назад

    🙏🙏

  • @balwindersingh8521
    @balwindersingh8521 Год назад +2

    ❤ ❤❤❤❤

  • @malkitsingh2050
    @malkitsingh2050 Год назад +1

    Dhan kaver ji

  • @jodhsingh5258
    @jodhsingh5258 Год назад +1

    Murde vich vi jaan paonda hei Eh Dhadi Jatha.

  • @JoginderSinghSingh-eq7ev
    @JoginderSinghSingh-eq7ev Год назад

    Jogindersingh😢😢😢😢😢😢😮😅😊😊❤ ❤😂❤❤❤❤❤❤❤❤❤

  • @RanjeetKaur-qm3fv
    @RanjeetKaur-qm3fv Год назад +1

    Don't think God stay one place. God stay everywhere all world 🌎. Punjab is difficult times like other poor country. Nobody stands in difficult times W.H.O,sciencent, rich countries. Now God stands byself to help for people sothat they don't give up. ❤❤❤🎉🎉🎉

  • @AmrikSingh-bd4pf
    @AmrikSingh-bd4pf Год назад +1

    Well-done !

  • @gurmukhsuperintendent9811
    @gurmukhsuperintendent9811 6 месяцев назад

    ❤️‍🩹

  • @glasgowjatt635
    @glasgowjatt635 Год назад

    Chawlo tuc Sikhism di gal sunao na ki Muslim dhram nu Hor loka ch aware kro sadi kaom sachi begert oh gayi aa tu mainu das vadda giani tu musalmaan apne dharm ch kise vi dhram di gal nhi krde te tuc lok Sikh oh ke vi musalmana di gal krde a kyu sale chawal lahnat tuhde te
    Es krke punjab de sikh hun Christen ban deh jande aa

  • @gurtegsinghmaan
    @gurtegsinghmaan Год назад +1

    Waheguru ji 🙏🌹🌹🌹🙏

  • @manjitsinghsandhu2378
    @manjitsinghsandhu2378 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukdevSingh-x5m
    @SukdevSingh-x5m Год назад +6

    Sohni Awaj

  • @JarnailSingh-ej8ul
    @JarnailSingh-ej8ul Год назад +2

    Wahaguru ji

  • @MalkitSingh-br3fp
    @MalkitSingh-br3fp Год назад +1

    Waheguru ji 🙏

  • @JasbirSingh-mu4if
    @JasbirSingh-mu4if Год назад +1

    Waheguru ji