EP-91 ਕੀ ਹੁੰਦਾ Hypnotise ਅਤੇ ਵਸ਼ੀਕਰਨ?, About Subconscious Mind & Unfiltered On Mentalism | AK Talk
HTML-код
- Опубликовано: 13 июл 2024
- • AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
00:00 - Trailer
3:38 - Introduction to Mentalism
15:30 - Welcome and Overview
18:00 - Magic or Science? Exploring Concepts
19:15 - Journey from Promoter to Mentalist
20:46 - Study on Sikhism
24:36 - The Subconscious Mind
31:30 - The Role of Belief
35:14 - Mind Programming Techniques
39:40 - Religion and Education Compared
45:35 - Understanding Willpower
53:22 - A Real-Life Story on Drugs
57:05 - Equality Across Religions
1:00:15 - Deciphering 'Ram'
1:03:25 - Discussion on Legal Punishments
1:10:05 - Revisiting Mind Programming
1:17:10 - Practical Mind Programming Exercises
1:24:28 - Identifying Personal Goals
1:30:52 - Strategies for Assisting Others
1:39:48 - The Impact of Donations
1:46:50 - Final Thoughts
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our RUclips Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com
ਸਰਦਾਰ ਹਰਜਿੰਦਰ ਸਿੰਘ ਮਾਝੀ ਜੀ ਤੁਸੀਂ ਇਹ ਜੋ ਵੀ ਕਰ ਕੇ ਦਿਖਾਇਆ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਬਹੁਤ ਲੋਕ ਵਹਿਮ ਭਰਮ ਵਿਚੋਂ ਨਿੱਕਲ ਜਾਣਗੇ। ਅਨਮੋਲ ਕਵਾਤਰਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ।
RAJINDER SINGH AUSTRIA
(VIENNA)
ਡਟੇ ਰਹੋ, ਬੇਟਾ ਜੀ, ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ..
ਭਾਈ ਸਾਹਿਬ ਜੀ ਨੂੰ ਸੁਣ ਕੇ ਆਨੰਦ ਆ ਗਿਆ। ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
ਹਿੰਦੂ ਸਿੱਖ ਦਾ ਮਸਲਾ ਨਹੀਂ ਵੀਰ ਇਹ ਅਕਾਲ ਪੁਰਖ ਦੀ ਰਹਿਮਤ ਹੈ ਇਨਸਾਨੀਅਤ ਇੱਕੋ ਹੀ ਹੈ ਸਭ ਧਰਮਾ ਦਾ ਨਿਚੋੜ ਪ੍ਰੇਮ ਭਾਵਨਾ ਹੈ 👏👏
ਬਾਹਮਣ ਵਾਦ / ਸਨਾਤਨ / ਹਿੰਦੂ ਦੀ ਵਿਚਾਰਧਾਰਾ ਦਾ ਨਿਚੋੜ ** ਪੇੑਮ ਭਾਵਨਾ ** ਕਿਵੇਂ ਹੈਂ ?? ਜੇ ਹੈ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਨਸਲਕੁਸ਼ੀ ਕਰਨ ਲਈ ਹਰ ਵੇਲੇ ਘਾਤਕ ਹਮਲੇ ਕਿਉਂ ਕਰ ਰਿਹਾ ਹੈ ??
ਸਤਿਗੁਰੂ ਗੋਬਿੰਦ ਸਿੰਘ ਜੀ ਉੱਤੇ ੧੪ ਹਮਲੇ ਅਕਿੑਤਘਣ ਨਮਕ ਹਰਾਂਮੀ ਵਿਸ਼ਵਾਸ ਘਾਤੀ ਹਿੰਦੂਆਂ / ਰਾਜਪੂਤਾਂ ਨੇ ਹੀ ਕੀਤੇ ਸਨ ਜਾ ਨਹੀਂ ??
@@vaarispunjabdederabassi1403 ਵੀਰ ਜੀ ਕੋਣ ਚੰਗਾ ਕੋਣ ਮਾੜਾ ਇਹ ਸਾਰੀ ਪਰਮਾਤਮਾ ਦੀ ਖੇਡ ਹੈ।
ਪਰਮਾਤਮਾ ਆਪਣੀ ਮੌਜ ਚ ਵਰਤਦਾ ਹੈ ਜੋ ਦਿਖਾਈ ਦਿੰਦਾ ਜਾ ਮਹਿਸੂਸ ਹੁੰਦਾ ਉਹ ਸਾਰੀ ਪਰਮਾਤਮਾ ਦੇ ਹੀ ਹੁਕਮ ਚ ਹੁੰਦਾ ਹੈ।
@@gurpreetsinghsallpalahi3319 ਪੑਮਾਤਮਾ ਨੇ ਦਿਮਾਗ ਸਭ ਨੂੰ ਦਿੱਤਾ ਹੋਇਆ ਹੈ।। ਵੱਡੇ ਸਰੀਰ ਵਾਲੇ ਪਸ਼ੂਆਂ ਨੂੰ ਹੀ ਨਹੀਂ, ਉਡਣ ਵਾਲੇ ਛੋਟੇ ਜਿਹੇ ਪੰਛੀਆਂ ਨੂੰ ਵੀ ਦਿੱਤਾ ਹੋਇਆ ਹੈ, ਮਾਮੂਲੀ ਜਿਹੀ ਮੱਖੀਆਂ ਨੂੰ ਵੀ ਦਿੱਤਾ ਹੋਇਆ ਹੈ।। ਇਹ ਦਿਮਾਗ ਕਾਹਦੇ ਲਈ ਦਿੱਤਾ ਹੋਇਆ ਹੈ, ਦੱਸਣ ਦੀ ਖੇਚਲ ਕਰੋਗੇ,,,???
ਜਿਨ੍ਹਾਂ ਕੁਤੀੜ ਕਾਤਲ ਅਕਿੑਤਘਣ ਨਮਕ ਹਰਾਮੀਂ ਬੀਜ਼ ਹਿੰਦੂਆਂ ਦੀਆਂ ਜਨਾਨੀਆਂ ਬਦੇਸ਼ੀ ਧਾੜਵੀ ਲੁੱਟ ਲਿਜਾਇਆ ਕਰਦੇ ਸਨ ਪਰ ਸਿੱਖ ਕੌਮ ਉਨ੍ਹਾਂ ਨੂੰ ਛੁਡਵਾ ਕੇ ਘਰੋ ਘਰੀ ਪੁਚਾਂਉਂਦੀ ਰਹੀ ਪਰ ਅੱਜ ਬੇਇਮਾਨੀ ਬੇਸ਼ਰਮੀ ਧੋਖੇ ਨਾਲ ਰਾਜ ਸੱਤਾ ਉੱਤੇ ਕਾਬਜ਼ ਨੀਚ ਬਿਰਤੀ ਹਿੰਦੂ ਨੇ ਉਸ ਸਿੱਖ ਕੌਮ ਦੀਆਂ ਬੱਚੀਆਂ ਨਾਲ ਸਮੂਹਿਕ ਬਲਾਤਕਾਰ ਕੀਤੇ, ਸਿੱਖਾਂ ਦੇ ਗਲਾਂ ਵਿੱਚ ਸੜਦੇ ਟਾਇਰ ਪਾਏ, ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਲੱਖਾਂ ਸਿੱਖ ਕਤਲ ਕਰ ਦਿੱਤੇ, ਕੀ ਇਹ ਸਭ ਕੁਝ ਕੁਤੀੜ ਕਾਤਲ ਅਤਿਵਾਦੀ ਅਕਿੑਤਘਣ ਹਿੰਦੂਆਂ ਨੇ ਬਹੁਤ ਚੰਗਾ ਕੀਤਾ ਹੈ,,,,???
ਜੇ ਇਹ ਸਭ ਹਿੰਦੂਆਂ ਨੇ ਬਹੁਤ ਵਧੀਆ ਕੀਤਾ ਹੈ, ਤਾਂ ਮੱਸੇ ਰੰਘੜ ਦੀ ਵੱਡੀ ਧੋਣ ਨੂੰ ਕਿਹੜੇ ਖਾਤੇ ਪਾਏਂਗਾ,,,???
ਮੱਸਾ ਰੰਘੜ, ਔਰੰਗਜ਼ੇਬ, ਬਦੇਸ਼ੀ ਧਾੜਵੀ ਤਾਂ ਮਾੜੇ ਸਨ ਪਰ ਅਕਿੑਤਘਣ ਹਿੰਦੂ ਉਨ੍ਹਾਂ ਨਾਲੋਂ ਵੀ ਜਿਆਦਾ ਵਹਿਸ਼ੀਆਨਾ ਜੁਲਮ ਕਰਨ ਦੇ ਬਾਵਜੂਦ ਕੀ ਬਹੁਤ ਚੰਗਾ ਹੈ,,, ???
ਜਮੀਰ ਨੂੰ ਗਹਿਣੇ ਨਾ ਪਾਓ, ਸੱਚ ਦਾ ਸਾਹਮਣਾ ਕਰਨਾ ਸਿੱਖੋ।।
ਮੇਰੇ ਕਮੈਂਟਾ ਵਿਚਲੇ ਨੁਕਤਿਆਂ ਬਾਰੇ ਵਿਚਾਰ ਦਿਓ, ਕੀ ਮੈਂ ਉਹ ਝੂਠ ਲਿਖਿਆ ਹੈ,,,??? ਦਲੀਲ ਨਾਲ ਗੱਲ ਕਰੋ, ਅਕਿੑਤਘਣ ਨਮਕ ਹਰਾਮੀਂ ਬੀਜ਼ ਕਾਤਲ ਵਿਸ਼ਵਾਸ ਘਾਤੀ ਅਤਿਵਾਦੀ ਹਿੰਦੂਆਂ ਦੀ ਚਾਪਲੂਸੀ ਨਾ ਕਰੋ !!!
@@gurpreetsinghsallpalahi3319 ਜੇ ਚੰਗਾ ਮਾੜਾ ਸਭ ਪੑਮਾਤਮਾਂ ਦੀ ਖੇਡ ਹੈਂ ਤਾਂ ਪੑਮਾਤਮਾਂ ਨੇ ਮਨੁੱਖਾਂ ਨੂੰ ਅਜਿਹਾ ਦਿਮਾਗ ਕਿਉਂ ਦਿੱਤਾ ਜਿਹੜਾ ਚੰਗੇ ਮਾੜੇ ਦੀ ਪਰਖ ਕਰ ਸਕਦਾ ਹੈ ???
ਫੇਰ ਮੱਸੇ ਰੰਘੜ ਅਤੇ ਮਹੰਤ ਨਰੈਣੂ, ਮੌਜੂਦਾ ਦੌਰ ਦੇ ਕੁਤੀੜ ਗਾਂਧੀ, ਨਹਿਰੂ, ਇੰਦਰਾ, ਰਾਜੀਵ ਮੋਦੀ ਵਰਗਿਆਂ ਦਾ ਕੀ ਦੋਸ਼ ਜੋ ਸਾਰੇ ਆਪਣੀ ਸੰਵਿਧਾਨਕ ਡਿਊਟੀ ਕਰਨ ਦੀ ਥਾਂ ਸਿੱਖ ਕੌਮ ਨੂੰ ਧਰਤੀ ਉੱਤੋਂ ਮਿਟਾ ਦੇਣਾ ਚਾਹੁੰਦੇ ਹਨ। ਫਿਰ ਇਨ੍ਹਾਂ ਹਰਾਮੀਂ ਕੰਜਰਾਂ ਦਾ ਵਿਰੋਧ ਕਿਉਂ ?? ਖੁਦ ਹੀ ਆਪਣੀ ਇੱਜਤ ਇਨ੍ਹਾਂ ਨੂੰ ਪੇਸ਼ ਕਰ ਦਿਆ ਕਰੋ, ਸਭ ਪੑਮਾਤਮਾਂ ਦੀ ਖੇਡ ਜੋ ਹੈ।।
ਬਾਬੇ ਨਾਨਕ ਨੇ ਬਾਬਰ ਦੇ ਜੁਲਮਾਂ ਦੀ ਵਿਰੋਧਤਾ ਕਰਕੇ ਤੁਹਾਡੇ ਮੁਤਾਬਕ ਬਹੁਤ ਵੱਡੀ ਗਲਤੀ ਨਹੀਂ ਕੀਤੀ ???
ਸਿੱਧੀ ਤਰ੍ਹਾਂ ਕਹੋ ਕੇ ਬਾਹਮਣ ਦੀ ਗੁਲਾਮੀਂ ਦਾ ਗੂੰਹ ਖਾਣਾ ਹੀ ਅਸਲ ਜਿੰਦਗੀ ਹੈ, ਅਣਖ, ਗੈਰਤ, ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਬੇਕਾਰ ਗੱਲਾਂ ਹਨ ???
ਮੈਂ ਬਹੁਤ ਹੱਦ ਤੀਕਰ positive ਹਾਂ ਅਤੇ ਇਸ podcast ਨਾਲ ਹੌਸਲਾ ਬੁਲੰਦ ਹੋ ਗਿਆ ਹੈ ਜੀ। 80 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਅਤੇ stent ਪੈ ਗਿਆ ਸੀ ਅਤੇ ਹੁਣ 6 ਹਫਤੇ ਤੋਂ ਸਭ ਗੋਲੀਆਂ ਬੰਦ ਕਰਕੇ exercise ਅਤੇ ਸੈਰ / ਤੁਰਨ ਨਾਲ ਠੀਕ ਹੋਣ ਦਾ ਸੰਕਲਪ ਕਰ ਲਿਆ ਹੈ। ਬਿਮਾਰੀ ਅਤੇ ਮੌਤ ਦਾ ਡਰ ਛੱਡ ਕੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰਬਾਣੀ ਅਤੇ ਬਾਈਬਲ ਅਤੇ ਧਾਰਮਿਕ ਸਾਸ਼ਤਰ ਤੋਂ ਜੀਵਨ ਸੇਧ ਮਿਲਦੀ ਹੈ।
Num pls
Jesus is great healer!
ਮਾਝੀ ਸਾਬ ਬਿਲਕੁਲ ਠੀਕ ਹੈ ਗੁਰਬਾਣੀ ਵਿੱਚ ਲਿਖਿਆ ਹੈ ਬਹੁਤਾ ਕਹੀਏ ਬਹੁਤਾ ਹੋਇ ਬਿਲਕੁਲ ਪੋਜਟਿਵ ਹੀ ਸੋਚਣਾ ਚਾਹੀਦਾ ਹੈ
😊@@gurmanraj2680
I had heard of Hypnotism but had witnessed it in this video. I feel week minded people are prone to it
ਭਲਾ ਭਲਾ ਭਲਾ ਤੇਰਾ ਰੂਪ।।ਅਤਿ ਸੁੰਦਰ ਅਪਾਰ ਅਨੂਪ।। ਮਨੁੱਖ ਦਾ ਮਨੁਖਤਾ ਲਈ ਨਿਸ਼ਕਾਮ ਸੇਵਾ ਸਚਿਆਰ ਜੀਵਨ ਰਬ ਦਾ ਰੂਪ ਹੈ।ਸਬਦੁ ਗੁਰੂ ਤੋੰ ਮੇਰੇ ਮਨੁ ਨੇ ਇਹ ਪਾਠ ਪੜਿਆ ਹੈ।
ਅਨਮੋਲ ਜੀ ਅਤੇ ਭਾਈ ਸਾਹਿਬ ਜੀ ਬਹੁਤ, ਬਹੁਤ ਧੰਨਵਾਦ ਇਹੀ ਅਸਲ ਸਰਬੱਤ ਦਾ ਭਲਾ ਹੈ। (ਜਗਦੀਸ਼ ਪ੍ਰੀਤਮ)
ਬਹੁਤ ਵਧੀਆ ਸੋਚ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਚੜਦੀ ਕਲਾ ਬਖਸ਼ੇ। ਜੁੱਗ ਜੁੱਗ ਜੀਓ ❤
Dhan dhan Shri Guru Garnth Sahib ji❤
ਵਾਹ। ਮੇਰਿਆ ਸੋਹਣਿਆਂ ਹੀਰਿਆ ਬੇਟਿਆ ਕੀ ਕਹਾਂ
ਧੰਨ ਆ ਉਹ ਮਾਂ ਜਿਸਨੇ ਇਹੋ ਜਿਹੇ ਅਨਮੋਲ ਗੁਰਸਿੱਖ ਤੇ ਬਹਾਦਰ ਪੁੱਤਰ ਨੂੰ ਜਨਮ ਦਿੱਤਾ ਦਿਲੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਕਰੇ ਆਪ ਜੀ ਦੀ ਉਮਰ ਲੰਮੀ ਹੋਵੇ ਆਪ ਅਤੇ ਆਪ ਜੀ ਦਾ
ਪ੍ਰੀਵਾਰ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ❤❤🙏🙏ਚੈਨਲ ਵਾਲੇ ਵੀਰ ਵੀ ਬਹੁਤ ਚੰਗੇ ਇਨਸਾਨ ਹਨ
ਉਹਨਾਂ ਦਾ ਵੀ ❤❤ਧੰਨਵਾਦ 🙏🙏
ਭਾਈ ਸਾਹਿਬ ਜੀ ਨੂੰ ਪਹਿਲੀ ਵਾਰ ਸੁਣਿਆ ਹੈ ਆਵਾਜ਼ ਭਾਈ ਪਿੰਦਰਪਾਲ ਜੀ ਨਾਲ ਮਿਲਦੀ ਹੈ ਵਿਚਾਰ ਬਓਤ ਹੀ ਵਧੀਆ ਨੇ.. ਇਸੇ ਤਰ੍ਹਾਂ ਦੀ ਕੋਸ਼ਿਸ਼ ਹੋਰ ਵੀ ਮਸ਼ਹੂਰ ਵੀਡੀਓ content ਬਣਾਂ ਵਾਲੇ ਵੀਰਾਂ ਨੂੰ ਕਰਨੀ ਚਾਹੀਦੀ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ
1 ਮਿੰਟ ਵੀ ਖਰਾਬ ਨਹੀ ਹੋਇਆ
ਇਕ ਵਾਰੀ ਹੋਰ ਬੁਲਾਉਣ ਵੀਰ ਜੀ ਨੂੰ ਧੰਨਵਾਦ ਜੀ
ਵਾਹ ਪਾਜੀ ਰੂਹ ਖ਼ੁਸ਼ ਹੋ ਗਈ ਅੱਜ ਬਹੁਤ ਸੋਹਣੇ ਵੀਚਾਰ ਸੀ ਸੱਚਿਆਂ ਗਲਾਂ ਸਾਰਿਆਂ
ਵਹਿਗੁਰੂ ਜੀ ਭਲਾ ਕਰੇ ਸੱਭ ਦਾ
ਅਨਮੋਲ ਜੀ ਆਪ ਜੀ ਦੇ ਸਾਰੇ ਪਰੋਗਰਾਮ ਨੂੰ ਪੂਰਾ ਸੁਣਿਆ ਹੈ ।ਦਿਲ ਨੂੰ ਬਹੁਤ ਹੀ ਖਸ਼ੀ ਹੋਈ
ਪਰਮਾਤਮਾ ਆਪ ਜੀ ਨੂੰ ਜੋ ਗੁਰਮੁਖ ਪਿਆਰੇ ਤ
ਤੁਹਾਡੇ ਨਾਲ ਗੱਲ ਬਾਤ ਕਰ ਰਹੇ ਸੀ ਆਪ ਦੋਨਾ
ਬੇਟਿਆਂ ਨੂੰ ਚੜਦੀ ਕਲਾ ਵਿਚ ਰੱਖੇ
ਹੋਰ ਬੇਨਤੀ ਇਹ ਹੈ ਕਿ ਤੁਸਾ ਆਪਣਾ ਅਤੇ
ਦੂਜਾ ਨੰਥਰ ਪ੍ਰਚਾਰਕ ਸਾਹਿਬ ਦਾ ਵੀ ਭੇਜਣਾ
ਬਹੁਤ ਅਸੀਸਾਂ ਸਹਿਤ
Capt Dalbir Singh
ਬਹੁਤ ਵਧੀਆ
Watching RUclips since last 7-8 years but this was the most valuable concerning life and living things. You can cure yourself physically and mentally by following the thoughts of bhai harjinder ji emanating from GURBAANI. Thank you Bhai both of you spreading positivity in the world and saving humanity from worldly sufferings.
ਬਹੁਤ ਸੋਹਣੀ ਗੱਲ ਬਾਤ ਲੋਕਾਂ ਨੂੰ ਐਜੂਕੇਟ ਕਰਦੇ ਰਹੋ ਇਮਾਨਦਾਰੀ ਨਾਲ ਆਪਣੇ ਰਸਤੇ ਤੇ ਚਲਦੇ ਰਹੋ
ਇੰਨਾਂ ਵਿਸ਼ਵਾਸ ਤੇ postivity Video ਨੂੰ ਸੁਣ ਕੇ ਆਪ ਮੁਹਾਰੇ ਮੂੰਹ ਚੋ ਵਾਹਿਗੁਰੂ ਨਿਕਲਿਆ🙏ਅਨਮੋਲ ਵੀਰੇ ਤੁਹਾਡਾ ਬਹੁਤ ਧੰਨਵਾਦ 🙏🙏ਚੜਦੀ ਕਲਾ
ਦੋਹਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ ਤੇ ਨਮਸਕਾਰ ਬਹੁਤ ਵੀਚਾਰ ਸੋਹਣੇ ਸੁਣਾਏ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਬਹੁਤ ਹੱਦ ਤੀਕਰ positive ਹਾਂ ਅਤੇ ਇਸ podcast ਨਾਲ ਹੌਸਲਾ ਬੁਲੰਦ ਹੋ ਗਿਆ ਹੈ ਜੀ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ
ਧੰਨਵਾਦ ਜੀ ਭਾਈ ਹਰਜਿੰਦਰ ਸਿੰਘ ਮਾਝੀ ਜੀ ਦਾ ਤੇ ਅਨਮੋਲ ਵੀਰ ਜੀ .. 😊😊😍😍🙏🙏🙏🙏
ਵਾਹਿਗੁਰੂ ਜੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਅਨਮੋਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਕਿ ਤੁਸੀਂ ਭਾਈ ਸਾਹਿਬ ਜੀ ਨੂੰ ਸਬ ਦੇ ਸਨਮੁੱਖ ਕੀਤਾ ਜੀ ਖੁਸੀ ਇਸ ਗੱਲ ਦੀ ਹੈ ਵੀਰ ਅਨਮੋਲ ਜੀ ਕਿ ਸਾਡੇ ਸਾਹੁਰੇ ਇਕੋ ਪਿੰਡ ਚ ਹਨ ਜੀ ❤❤❤❤❤❤❤
ਮਨਿ ਜੀਤੈ ਜਗਿ ਜੀਤੁ।। 🙌🌸❤
ਬੁਹਤ ਖੂਬਸੂਰਤ ਗਲਬਾਤ ਅਨਮੋਲ ਜੀ ਸਰਦਾਰ ਸਹਿਬ ਦੀਆ ਗਲਾ ਵਿਗਿਆਨਕ ਤੇ ਵੀ ਸਹੀ ਹਨ ਤੇ ਧਾਰਮਿਕ ਤੋਰ ਤੇ ਵੀ ਸਹੀ ਹਨ ਇਨਸਾਨੀਅਤ ਦੀ ਸਹੀ ਸੇਵਾ ਹੈ
ਵਾਹਿਗੁਰੂ ਮੇਹਰ ਕਰੇ ਬਹੁਤ ਕੁੱਝ ਸਿੱਖਿਆ
ਧੰਨਭਾਗ ਮੇਰਾ ਜੋ ਐਸੇ ਗੁਰੂ ਦੇ ਸਿੰਘ ਨੂੰ ਸੁਣਨ ਲਈ ਮਿਲਿਆ 🙏🙏🙏
ਛੋਟੇ ਵੀਰ ਅਨਮੋਲ ਤੁਸੀਂ ਬਗੀਚਾ ਸਿੰਘ ਰੱਤਾ ਖੇੜਾ ਜੀ ਨਾਲ ਇੱਕ ਪੋਡਕਾਸਟ ਜ਼ਰੂਰ ਕਰੋ। ਉਹ ਹਿਪਨੋਟਾਇਜ਼ ਤੋਂ ਇਲਾਵਾ ਦੂਸਰਿਆਂ ਦੇ ਦਿਮਾਗ਼ ਨੂੰ ਪੜ੍ਹਨ ਦੀ ਗੱਲ ਵੀ ਕਰਦੇ ਹਨ। ਉਹ ਕਹਿੰਦੇ ਹਨ ਕਿ ਇਹ ਗੁਰਬਾਣੀ ਦੀ ਕ੍ਰਿਪਾ ਨਾਲ ਸੱਭ ਕੁੱਝ ਸੰਭਵ ਹੈ। ਪ੍ਰੰਤੂ ਕੁੱਝ ਨਿਯਮ ਤੇ ਸਿਧਾਂਤ ਹਨ। ਜਿਨ੍ਹਾਂ ਨਾਲ ਹਰ ਕੋਈ ਇਸ ਤਰ੍ਹਾਂ ਕਰਨਾ ਸਿੱਖ ਸਕਦਾ ਹੈ। ਤੁਸੀਂ ਇਸ ਸੁਨੇਹੇ ਤੇ ਜ਼ਰੂਰ ਗੌਰ ਕਰਓ । ਇਸ ਤਰ੍ਹਾਂ ਤਰ੍ਹਾਂ ਕਰਨ ਤੇ ਸਾਡੀ ਨਿਗਾਹ ਵਿੱਚ ਤੁਹਾਡਾ ਸਤਿਕਾਰ ਹੋਰ ਵੀ ਵੱਧ ਜਾਵੇਗਾ।
Waheguru thunu ijat vdaun da bal vakhse😂
Veer ji bagicha singh ji da no. Mil skda hai ji ohna naal bohut jruti km hai ji
Bagaicha singh naal contact Krna c g
@@raghuvirsingh7255 ਵੀਰ ਜੀ ਤੁਹਾਡਾ ਨਾਲ ਕਿਵੇਂ ਕੁਨਟਿਕਟ ਹੋ ਸਕਦਾ
Bagheechea eh ni kr saqda
Anmol Ji aaj tuhade kerke mera man shant ho gaya thanks 🫂
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ
ਮੈਂ ਪਹਿਲਾਂ ਕਦੇ ਵੀ ਨਹੀਂ ਆ ਵੀਰ ਜੀ ਨੂੰ ਸੁਣਿਆ First ਵਾਰ ਸੁਣਿਆ ਬਹੁਤ ਜ਼ਿਆਦਾ ਵਧੀਆ ਲੱਗਾ ਧੰਨਵਾਦ ਕਰਦੇ ਹਾਂ ਜੀ ਤੁਹਾਡਾ
ਭਾਈ ਹਰਜਿੰਦਰ ਸਿੰਘ ਮਾਝੀ ਜੀ ਦਾ ਧੰਨਵਾਦ
Sir ji address daso ji.
Anmol veer g
main ehe episode bht pela dekh chuki a ..... i have pick only one thing from this epispde..... Ardasss for Tanrusti, chardi kla te safalta....... ehe 3 words ne he meri zindgi badal diti...... i am grateful..... tuc physically present ho k he nai bal k social media de through v seva he kr rahe o......, tuhadi ehe seva hor parfulat hove..... Thank you so much 🙏🙏🙏🙏
ਕਵਾਤਰਾ ਜੀ ਅਤੇ ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ।❤❤
ਵੀਰ ਜੀ ਹੁਣ ਤੱਕ ਦਾ ਸਭ ਤੋਂ ਵਧੀਆ ਪੌਡਕਾਸਟ❤
❤
I can understand this ,Guru granth sahib ji nu guru man ke jdo ardas kiti ta manu vi bhut kush sikhn nu mileya te doosreya di sewa da moka vi mileya.
I fully agree with this person.
Waheguru ji thnx 🙏
ਵਾਹ ਅਨਮੋਲ ਜੀ, ਇਹ ਤੇ ਤੁਸੀਂ ਹੀਰਾ ਲੱਭਿਆ❤❤
The power of subconscious minde ਕਿਤਾਬ ਪੜ੍ਹੋ।
ਪਿਆਰੇ ਹਰਜਿੰਦਰ ਵੀਰ ਜੀ ਅਤੇ ਅਨਮੋਲ ਵੀਰ ਜੀ ਪਿਆਰ ਭਰੀ ਸੱਤ ਸ਼ੀਰਿ ਅਕਾਲ ਆਪਜੀ ਦੋਵੇ ਵੀਰ ਜੀ ,ਆਪਜੀ ਦਿਆਂ ਸੇਵਾਂਵਾਂ ਦੇਖ ਕੇ ਮੱਨ ਬਹੁਤ ਖੁਸ਼ ਹੋ ਰਿਹਾ ਹੈ ਆਪਜੀ ਕਿਰਪਾ ਕਰੋ ਕਿ ਆਪਜੀ ਸਾਰਿਆਂ ਨੂੰ ਸੰਸਾਰਕ ਸੁੱਖਾਂ ਦੇ ਨਾਲ,ਨਾਲ ਸਦੀਂਵੀ ਆਨੰਦ ਵੀ ਵੰਡ ਸਕੋ ਯਾਨੀ ਪਾਰਬਰੱਮ ਪ੍ਰਬ ਪਾਇਆ ਵਾਲਾ ਆਨੰਦ ਵੀ ਵੰਡ ਕੇ ਏਕ ਪਿਤਾ, ਏਕਸ ਕੇ ਹਮ ਬਾਰਕ ਬਣਾਓ ,ਪਰ ਪਹਿਲਾਂ ਖੁੱਦਨਿਰੰਕਾਰੀ ਸਤਗੁਰ ਜੀ ਕੋਲੌਂਇਹ ਦਾਤ ਪਰਾਪਤ ਕਰਕੇ ਸਦੀਂਵੀ ਆਨੰਦ ਵੀ ਵੰਡੋ ।ਧੰਨਵਾਦ ਸਰ ਜੀ।
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ {ਪੰਨਾ 988}
ਜਾਣਕਾਰੀ ਭਰਪੂਰ ਮਜ਼ਾ ਆ ਗਿਆ best
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
Waheguru ji charde kala bakshe ji
Waheguru g sb da bhla karan
@anmolkwatra veere ਪਤਾ ਨੀ ਪਰ ਖ਼ੁਸ਼ੀ ਨਾਲ ਅੱਖਾਂ ਚੋਂ ਹੰਜੂ ਨੀ ਸੀ ਰੁਕੇ ਤੁਹਾਡੀ ਸੋਚ ਦੇਖ ਕੇ ਤੇ ਬਾਕੀ ਜੋਂ ਵੀ ਗੁਰਬਾਣੀ ਨਾਲ ਜੁੜਨ ਦੇ ਫਾਇਦੇ ਦਸੇ ਸਚੀ ਕਹਿੰਦਾ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਵੀਰ ਤੇ ਕਦੇ ਵੀ ਤੁਹਾਡਾ ਵਾਲ਼ ਨਾ ਵਿੰਗਾ ਹੋਣ ਦੇਣ ਦਿਲੋ ਪਿਆਰ ਆ ਵੀਰੇ ਤੇਰੇ ਨਾਲ ❤❤❤❤❤
Meria khud akha pijj gyia last te yr
Eh concept Psychologist Sigmund Freud ne apni book vich pure details ch daseya hoya jo ki conscious aur subconscious 10:90 hunda h .....paaji bilkul sahi bol rahe h
Wahiguru ji mehar karai good work🎉🎉
Waheguru Ji
ਕਿਸੀ ਕਾ ਰਾਮ ਅਖਵਾਏ,
ਕਿਸੀ ਕਾ ਰਹੀਮ,
ਕੌਣ ਜੋ ਦੋਨੋ ਬਨਾਏ,
ਮੇਰਾ ਮਨ ਬੱਸ ਵੋ ਨਿਰੰਕਾਰ ਮਨਾਏ,
ਮੇਰਾ, ਤੇਰਾ, ਤੇਰਾ, ਮੇਰਾ,ਬਾਜ਼ ਕਾ,
ਸਬਕਾ ਅਕਾਲ ਸਹਾਏ...
ਬਾਜ਼
😊
ਭਾਈ ਸਾਹਿਬ ਨੂੰ ਫੇਰ ਬੁਲਾਉ ਅਨਮੋਲ ਵੀਰ।🙏🙏 Thank you for this amazing podcast🙏
ਹੁਣ ਮੇਰਾ ਜਨਮ ਸਿੱਖਾਂ ਦੇ ਘਰ ਹੋਇਆ ਕੀ ਪਤਾ ਪਿਛਲਾ ਜਨਮ ਹਿੰਦੂ ਧਰਮ ਅਤੇ ਮੁਸਲਮਾਨਾਂ ਦੇ ਵੀ ਹੋਇਆ ਹੋਣਾ ਇਸੇ ਲਈ ਕੋਈ ਕਿਸੇ ਦਾ ਇੱਕ ਧਰਮ ਨਹੀਂ ਹੁੰਦਾ ਪਰਮਾਤਮਾ ਸਭ ਦਾ ਇਕੋ ਹੀ ਹੈ ਵੀਰੇ ਸਾਰੇ ਇੱਕ ਦੂਜੇ ਨੂੰ ਪਿਆਰ ਕਰੋਂ
Waheguru ji ang sang sahai hon chardikala bakshan
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@lovenature: Je han Gurbani da Faisal’s hai
“Gaviye suniye mann rakhiye bhao”
ਪੰਜਾਬ ਵਿੱਚ ਅਗਰ ਕੋਈ ਜਿੰਦਗੀ ਬਾਰੇ ਵੀਡਿਉ ਰਾਹੀਂ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਅਨਮੋਲ ਭਾਜੀ ਦਾ ਚੈਨਲ ਮੇਰੀ ਜੌ ਸੋਚ ਹੈ ਦੂਸਰੇ ਨੰਬਰ ਤੇ ਹੈ
ਪਹਿਲੇ ਨੰਬਰ ਤੇ ਗੁਰੂ ਬਾਣੀ 🙏
Bahut good information ji thanks please
Waheguru Tera shukr hai
ਬਹੁਤ ਖੂਬ ਮੇਰੇ ਭਰਾਵੋ ਹੱਸਦੇ ਵੱਸਦੇ ਰਹੋ ਤੇ ਏਦਾਂ ਹੀ ਸਮਾਜ ਦੇ ਭਲੇ ਵਿੱਚ ਆਪਣਾ ਯੋਗਦਾਨ ਪਾਈ ਚੱਲੋ ❤🙏🏻
ਬਿਲਕੁਲ ਝੂਠ ਬਿਲਕੁਲ
ਐਵੇਂ nice ਤੇ gud ਨਾ ਲਿਖੀ ਜਾਓ ਬਿਲਕੁਲ ਝੂਠ ਜ ਤੁਸੀਂ ਵੀ ਸਿਆਣੇ ਜ ਸਾਰੇ ਕੁਲਜੁਗ ਦਾ ਟਾਈਮ ਏ ਸਾਡੇ ਗੁਰੂ ਏ ਕਰਦੇ ਸੀ ਜਾ ਸਿਖਾਉਂਦੇ ਨੇਂ ਫੁਦੂ ਬਣਾ ਰਹਾ ਨੇ ਓਹੋ ਜੇਹਾ ਕਵਾਤਰਾ ਏ ਸੂ ਸੀ ਵੇਖ ਕਰਦਾ hmmmm ਨੰਬਰ ਦਿਓ ਏਦਾ ਮੇਰੇ ਕਮੇਂਟ ਵਲ ਧਿਆਨ ਨਹੀਂ ਦੇਣਾ ਵੇਖਿਓ
ਝੂਠ ਸੂ ਸੀ ਟੁੱਕ 😅😅😅😅😂😂😂😂
ਭਾਈ ਸਾਹਿਬ ਬਹਤ ਸੂਜਵਾਨ ਹਨ। ਸੁਣਕੇ ਬੜਾ ਚੰਗਾ ਲੱਗਿਆ। ਦੁਬਾਰਾ poddcast ਕਰਿਓ 🙏🙏🙏🙏🙏🙏🙏
Waheguru ji
ਬਾਈ ਜੀ ਬਹੁਤ ਲੋੜ ਸੀ ਇਸ ਪੋਡਕਾਸਟ ਦੀ .
ਬਹੁਤ ਕੁੱਛ ਸਿਖਿਆ ਅੱਜ . ਬਾਈ ਜੀ ਦੇ ਇਕ ਦੋ ਹੋਰ ਪੋਡਕਾਸਟ ਕਰਿਓ ਜਰੂਰ . ਵਾਹਿਗੁਰੂ ਸਰਬੱਤ ਦਾ ਭਲਾ ਕਰੇ . ਬਹੁਤ ਪਿਆਰ ਬਾਈ ਜੀ ਸੋਨੂੰ ਜਿਉਂਦੇ ਵਸਦੇ ਰਹੋ .
22g sachi es to pehla kde kise podcast da ena mza nhi aaya.... Rooh khush hogi.. Bhut kuj sikhan nu mileya....
WaheGuru Ji
Waheguru ji kirpa kreo sab te
ਵਾਹ ਜੀ ਵਾਹ ਜੀ ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ👍👍👍👍❤❤❤❤❤❤
Number one podcast of my life please call this kind of people often on your show
Waheguru ji waheguru ji 💐💐💐💐💐💐💐🌹🌺🌺🌺🌺🌺
Both of you are great souls!! God bless you with good health and happiness 🙏🙏🙏
ਬਹੁਤ ਵਧੀਆ ਸਿਖੱਣ ਮਿਲੀ ਵਾਹਿਗੁਰੂ ਚੜੵਦੀ ਕਲਾ ਕਰੇ🙏🙏🙏🙏
Unbelievable... What a mind relaxing Podcast... Sir dii sahi knowledge dii wjh nal bahut sare mind thoughts clear ho gye...Mental level ek dum calm or stable ho gya... Anmol Sir u doing gr8 job as a Podcaster.. Thanku so much har war ena acha or Knowledgeable content leke an lai.. Keep shine always with ur Positivity 🙏
ਧੰਨ ਧੰਨ ਸਾਹਿਬ ਏ ਕਮਾਲ ਮੇਰੇ ਸੱਚੇ ਪਿਤਾ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਜੀ ਸਰਬੱਤ ਦਾ ਭਲਾ ਕਰੈ ਜੀ 🙏💐
ਗੁਰੂ ਸਾਹਿਬ ਸੱਭ ਨੂੰ ਤੰਦਰੁਸਤੀ ਬਖਸ਼ੇ ਜੀ
ਕਿਆ ਬਾਤਾਂ ਆ ਗੁਰੂ ਪਿਆਰੇਓ ਮਜ਼ਾ ਆ ਗਿਆ ਗਲ਼ ਬਾਤ ਸੁਣ ਕੇ 🙏
ਜੈ ਗੁਰੂਦੇਵ ਜੀ
ਧੰਨ ਗੁਰੂਦੇਵ ਜੀ 🙏
Dukhi loga di madad karde haho ji danvad
First time podcast dekheyea, boht relief milyea mind nu.
Waheguru ji sukar aa
Waheguru ji bilkul sahi keha bhai sahib ne aaj v eh sab baachyea nal kai schools vich ho reha nalayak bol ke ohna nu koi dhyan nhi dita janda kash schools vich v enj de teachers hon jo eh sab samjh sakan ta jo sade baachyea di subject lai jo v kami hoye door ho sake .
Valued for time, learner with sincerity to be responsible
ਅਨਮੋਲ ਵੀਰੇ, ਇਕ request ਆ, ਅਗਲਾ ਵਿਸ਼ਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕਿਉਂ ਕੋਈ action ਨਹੀਂ ਲਿਆ, ਜੋ ਇਹ podcast ਚ thori ਗੱਲ ਹੋਈ ਸੀ ਉਹ ਅੱਗੇ ਜਰੂਰ ਕਰਿਓ ਇਹ ਬਾਬਾ ਜੀ ਨਾਲ਼,
ਬਹੁਤ ਹੀ ਸਕੂਨ ਭਰਿਆ ਸੀ ਅੱਜ ਦਾ podcast, ਬਹੁਤ ਸਾਰੀਆਂ ਨਵੀਆਂ ਸੋਚਾਂ/ਗੱਲਾਂ ਬਾਰੇ ਜਾਗਰੂਕਤਾ ਆਈ,
ਆਪ ਸੱਭ ਦਾ ਦਿਲੋਂ ਧੰਨਵਾਦ 🙏🙏🙏🙏🙏🙏😇😇😇😇
Superb....This podcast is one of the best podcast of my life. Mind programming such a great technique 😊.
Thank you so much anmol sir and Harjinder jii....❤
Aaj tk di sbto best video 👌
Eh 2 ghante di video pura insan badlan di takat rakhdi aa
Aa dove insan hi Anmol ne 👑 ek da ta naam hi Anmol aa ❤
Baiji ek hi vinti e pave mahine ch ek baar hi kro video pr kreo jarur 👍
Mera ta hun jee kr reha ki bs suni jawa ❤
Paramatma da sukar 🙏 ki me eh podcast dekya ❣️
Waheguru ji ❤❤
Waheguru ji tuhanu sada tandrust rakhan. Very excellent view on all aspects.❤❤❤❤
Thanku bahut bahut ji bahut vadia podcast ji Waheguru chadikala bakshe ji❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਹਤ ਬਧਿਆ ਬਾਈ ਜੀ ਸੰਗਤ ਨੂੰ ਸੱਚਾ ਗਿਆਨ ਸੰਸਾਰ ਵਿੱਚ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਣਾ ਬੋਹਤ ਬਡੀ ਗੱਲ ਦਿਮਾਗ ਦੇ ਕਪਾਟ ਖੁੱਲ੍ਹ ਕੇ ਰਾਖਤੇ ਸਿੰਘ ਸਾਹਿਬ ਜੀ ਨੇਂ ਅੱਗੇ ਵੀ ਹੋਰ ਪੋਡ ਕਾਸਟ ਕਰੋ ਅਨਮੋਲ ਕਵਾਤ੍ਰਾ ਬਾਈ ਸੱਚੀ ਸੰਗਤ ਕਰਾਉ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਾਰਨ ਮਿਹਰ ਕਰਨ ❤️💛💖🙏🏻
so nice Waheguru ji !!!!
Wow, such beautiful pod cast thanks to both of you veerji
Waheguru ji waheguru ji
Kmal hai,, positive bnde di sangat naal mind ch positivity aa gyi🙏
Waheguru ji❤🙏
Guru kirpa ji
ਅਨਮੋਲ ਵੀਰ ਏਹੋ ਜਿਹੇ ਪੋਡਕਾਸਟ ਕਰਦੇ ਰਹੋ ਬਹੁਤ ਵਧੀਆ ਸਿੱਖਣ ਨੂੰ ਮਿਲਦਾ ਜੀ
बहुत ही अच्छा पॉडकास्ट था। बहुत ज्यादा डाउट क्लियर हुए धन्यवाद!❤❤❤
Waheguru ji waheguru ji waheguru ji waheguru jiwaheguru jiwaheguru ji
Wahe guruji 🎉thanks
ਬਹੁਤ ਹੀ ਸੋਹਣਾ ਪੋਡਕਾਸਟ ❤
ਜਬ ਹਮ ਏਕੋ ਏਕੁ ਕਰਿ ਜਾਨਿਆ।।ਤਬ ਲੋਗਹਿ ਕਾਹੇ ਦੁਖੁ ਮਾਨਿਆ।।ਰਬ ਦਾ ਦਰਸ਼ਨ ਹੀ ਸਮਦਰਸੀ ਹੋਣਾ ਹੈ।ਪੂਰੀ ਦੁਨੀਆ ਨੂੰ ਇਹੀ ਜਪੁ ਤਪੁ ਕਿਹਾ ਹੈ।ਸਬਦੁ ਗੁਰੂ।ਸਗਲ ਸਮਗਰੀ ਤੁਮਰੈ ਸੂਤਰ ਧਾਰੀ।।ਸਾਰੀ ਸ੍ਰਿਸਟੀ ਦਾ ਸੂਤਰ ਇਕੋ ਹੀ ਹੈ।ਸਵਾਸ।ਇਸੇ ਮਾਲਾ ਵਿੱਚ ਪੂਰੀ ਦੁਨੀਆ ਪਰੋਈ ਹੋਈ ਹੈ।ਇਕੋ ਪਿਤਾ ਪਰਮੇਸਰੁ ਹੀ ਹੈ।
Wah .....ki naam aa aap ji da
vere contact no.dena please nahi ta pind dasdo
@@paramjitkaur3077 ਕੀ ਪੁਛਣਾ ਚਾਹੁੰਦੇ ਹੋ।ਲਿਖ ਸਕਦੇ ਹੋ।
Shukr aw Waheguru jo suniya ajj
Waheguru ji mehar Karo ji 🙏❤️
ਬਹੁਤ ਖੂਬ ਵੀਰ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ❤️🌼
ਵਾਹਿਗੁਰੂ ਜੀ ਬਹੁਤ ਵਧੀਆ ਬਹੁਤ ਸਵਾਲਾਂ ਦੇ ਜਵਾਬ ਮਿਲਗੇ thank you
Waheguru ji tera shuker aa jeonde vasde rahu pra
ਭਾਈ ਹਰਜਿੰਦਰ ਸਿੰਘ ਮਾਂਝੀ ਜੀ ਤੁਹਾਡੀ ਮੇਹਨਤ ਅਤੇ ਸੋਚ 1:15:01 ਨੂੰ ਵਾਹਿਗੁਰੂ ਹੋਰ ਸਰਚ ਕਰਨ ਦੀ ਤਾਕਤ ਬਖਸ਼ੇ ਅਤੇ ਤੰਦਰੁਸਤੀ ਬਖਸ ਕੇ ਕੌਮ ਦੀ ਸੇਵਾ ਕਰਾਵੇਂ
Anmol veerey tuhadey podcast sarey sun lye a almost jo ki sarey bahut vadia hundey han but pehli var ajj comment kr reha k ajj tak da tuhada eh best podcast lagga mainu, jo eh bhai sahib ji ne positivity da msg dita Gurbani de saharey oh Bakamal lagga mainu te meri rooh nu sukoon milya Waheguru g tandrustiya bakshan eda diya shakshiyatan nu jo manukhta di sewa kr rahia a te especially tuhada tan anmol veerey den ni dita ja skda jdo da mai tuhadey podcast sun reha a man Waheguru g nal din b din jurhda ja reha a... Waheguru ji tuhanu hor tarakiya bkshn te tuc eda hi sewa krdey reho tuc bahut hi mere vrgey mandbhaghiya rooha nu sahi tikaney te jaan da msg de rahey o..... Baki jina likha una ghat laggi ja reha bss veerey carry on rakhyo tuc es bhai sahib ji vrgiya shakshiyatan nu vadh ton vadh lai k aao apney es platform te..... Waheguru g ka khalsa Waheguru ji ki Fateh 🙏