Guru Arjan dev ji ang 283 ਮਿਰਤਕ ਕਉ ਜੀਵਾਲਨਹਾਰ l l Gurbani maha, super power hai, ਮੁਰਦੇ ਨੂੰ ਜਿਉਂਦਾ ਤੇ ਜਿਉਂਦੇ ਨੂੰ ਮੁਰਦਾ, ਕੋਈ ਵੱਡੀ ਗੱਲ ਨਹੀਂ ਗੁਰਬਾਣੀ ਸਾਹਮਣੇ l l ਧੰਨ ਗੁਰੂ ਨਾਨਕ ਦੇਵ ਜੀ l
Eh koi baba nhi hai ehe sirre da pakhandi hai .is ne ik garib kisan naal thaggi maari hai te us kisan da ikalla munda jehar peke marr geya hai es pakhandi di vajah krke
This is a TRUE love game with waheguru g. Guru Gobid Singh ji Maharaj ji ne ta waheguru gur mantar nu hor saral (easy) bana ta that Waheguru g Ka khalsa waheguru g ki Fateh vich badal dita. Waheguru gur mantar hai jap haume khoi. ....Kam karod hankar lobh hath moh na man sio liave. Tab hi atam tat ko darse parampurkh kah pave. Guru Gobind Singh ji Maharaj.
Kyaa baat hai,bahut kamaal dee katha gyaani jee ne kiiti,gurbani deeyaan tuukaan naal samghayaa hai,jeenu gurbani te bharosa hundaa o tarrk nahi kardaa .😊😊😊😊❤
Waheguru Ji bahut bahut dhanwad bhai sahib bhai lakhbir Singh ji nu sade tak le ke aun da . Bahut bhaga vale ho tusi Ji eni pavitar rooh nal beth ke gal kar rahe ho 🙏
Bhot badiya bhaji asa thara Nam nal joda gurmakha nu la ka aunda ho bhot dhanbad Ji dhan dhan sahib shri guru granth sahib ji maharaj ji Thanu chaddi kala bhakshan Ji dhan Satnam waheguru ji
Veer ji tuhada bahut bahut Dhanwaad k tusi ਓਸ sache pita WAHE GURU ji maharaj diya bakhsiya hoieya Rooha naal interview kar rahay ho ji.Bhai saab bhai Dipty Singh ji Gurdwara Gur Gian Anjan Sahib charitable trust de mukhi jandiala guru naal v interview karo ji.Wahe Guru ji.
Eis vich kinna samey hai hor , keonke paap bahut bahut vadh gaye duniya te , bass bachi hai taan harjan peyare gurmukh peyarea kr k , waheguru ji ka Khalsa waheguru ji ki fateh 🙏🏻
Meri hamesha reej c k sadde sikhi dhrm ch koi tan bnda koi tan mahapurkh dhian diyan gllan kren, ekomkar naad diyan gllan kre, us parkash jiston asi sbb janme a aatma roopi eme diyan gllan kre, oh khushboo jo dhian krde sanu apne aap chon aundi a, bnda pyar nal gdd gdd jo janda sbb ch ohi nzr aunda sbb vikar muk jande te end ch mukti yani ose parampita ya mata ch sma jana🙏meri ohh reej puri ho rhi a dhnwad baba g dilon iss gyan di bohot lod a smooh sangat nu pyar bhri sat shri akal g🙏🙏🫂🫂🫂🫂🫂
Meri aap ji nu benti hai ki ik vari sant budhpuri ji vallo LIKHIA ' viakhia Sri japji sahab ' zarur parro ji, kyo ki santa ne Sri ਜਪਜੀ ਸਾਹਿਬ ਨੂੰ ਸਾਧਨਾ, meditation, ander da rasta naam simran, es point to smjaya hai, Sri japji sahib de naal naal gurbani de ਹੋਰ ਵੀ ਸ਼ਬਦ ਰਾਹੀਂ ਸਮਜਯਾ ਅੰਦਰ ਦਾ ਰਸਤਾ l ik vari zarur ਪੜ ਕੇ ਵੇਖੋ, ਤੁਹਾਨੂੰ ਗੁਰਬਾਣੀ ਤੇ ਅੰਦਰ ਦਾ ਰਸਤਾ ਬਹੁਤ ਸੌਖਾ ਸਮਜ ਆ ਜਾਵੇਗਾ l par ਸ਼ਰਤ ਹੈ ਕਿ ਚਲਣਾ ਇਸ ਰਸਤੇ ਤੇ ਤੁਸੀ ਆਪਣੀ ਮਿਹਨਤ ਨਾਲ ਹੈ l
Maa de simran krn nal jado bacha ander takleef vich hunda hai matlab k jado parmatma liv tod da hai odo maa simran krk ode around rakheachakar bnaundi hai jis nal os nu sukh milda hai te bacha shant ho janda, baki rahi gal naam bache tak pahunchan di odi ta pehla hi parmatma nal liv lagi hundi hai.
@@paramrupal5351 hnji parbhaav te painda hai g es nu estra lalo jis tra tuhade lagge koi sutta hai te tusi osde lage simran kr rahe ho fer osde around atmosphere different hou ga te j osde around koi shraab pee reha hai ja fer gaane sunn reha hai fer ode around atmosphere different hou ga
Bahut vadhia Gyan sune ke mun noo Shanti mildi hie.. Mun bande noo Galt pase vi Le ke ja sakda hie. Us vaqut Aatma bande noo rokdi hie .us aatma noo Sunna chahida hie. Because Aatma so parmatma.
ਭਾਈ ਸਾਹਿਬ ਕਿੰਨੀ ਸਹਿਜ ਅਵਸਥਾ ਵਿੱਚ ਗੱਲਾਂ ਦੇ ਜਵਾਬ ਦੇ ਰਹੇ ਹਨ ਹਰੇਕ ਗੱਲ ਨੂੰ ਬੜਾ ਲੋਜਿਕਲੀ ਗੁਰਬਾਣੀ ਦੇ ਤਰੀਕੇ ਨਾਲ ਸਮਝਾ ਰਹੇ ਹਨ ਧੰਨ ਹਨ ਇਹੋ ਜਿਹੀਆਂ ਰੂਹਾਂ ਮੇਰੇ ਚੰਗੇ ਭਾਗ ਹਨ ਕਿ ਮੈਂ ਇਹਨਾਂ ਨੂੰ ਹੁਣ ਸੁਣ ਰਿਹਾ❤❤❤❤
ਵਾਹ ਜੀ ਵਾਹ ਕਿਆ ਬਾਤ ਕੋਈ ਤਾਂ ਗੁਰਮੁਖ ਪਿਆਰਾ ਸੱਚ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਆਪ ਜੀ ਦੀ ਇਕਾਗਰਤਾ ਬਣੀ ਰਹੇ ਜੀ 🙏🙏🙏🙏🙏
ਇਹੋ ਜਹਿਆ ਇੰਟਰਵਿਊ ਲੈ ਕੇ ਆਇਆ ਕਰੋ ਮੱਕੜ ਸਾਬ ਬਹੁਤ ਹੀ ਵਦੀਆ ❤❤👌👌🙏🏻🙏🏻
❤❤❤❤❤❤❤❤❤❤❤❤❤❤❤❤❤❤❤❤
🎉❤
@@nirmaldhillon81759❤
ਵਾਹਿਗੁਰੂ ਜੀ ਇਹ ਗੁਰਮੁਖਾਂ ਨੇ ਗੁਰਬਾਣੀ ਦਾ ਸਹੀ ਅਰਥਾਂ ਸਮੇਤ ਪੂਰਾ ਗਿਆਨ ਦਿੱਤਾ ,ਇਹੋ ਜਿਹੀਆਂ ਇੰਟਰਵਿਊ ਲੈ ਕੇ ਆਇਆ ਕਰੋ।
ਪ੍ਰਮਾਤਮਾ ਨੇ ਕੋਈ ਸ਼ਬਦ ਨਹੀਂ ਦਿੱਤਾ। ਸਿਰਫ ਅਵਾਜ਼ ਦਿੱਤੀ ਹੈ। ਸ਼ਬਦ ਆਦਮੀ ਨੇ ਆਪ ਬਣਾਏ ਹਨ। ਪ੍ਰਮਾਤਮਾ ਨੇ ਆਪਣਾ ਕੋਈ ਨਾਮ ਜੱਗ ਨੂੰ ਦੱਸਿਆ। ਪ੍ਰਮਾਤਮਾ ਸ਼ਬਦ ਵੀ ਆਦਮੀ ਨੇ ਉਤਪਤ ਕੀਤਾ ਹੈ। ਆਤਮਾ ਪ੍ਰਮਾਤਮਾ ਰੱਬ ਅੱਲਾ ਰਾਮ ਵਾਹਿਗੁਰੂ ਸਭ ਕੁਝ ਆਦਮੀ ਦੇ ਦਿਮਾਗ ਦੀ ਉਪਜ ਹੈ। ਪਸ਼ੂ ਪੰਛੀ ਵੀ ਹਨ ਉਹ ਵੀ ਇਸ ਬ੍ਰਹਿਮੰਡ ਜਿਊਂਦੇ ਹਨ। ਧਰਤੀ ਸੂਰਜ ਤੋਂ ਉਹਨੀਂ ਦੂਰੀ ਤੇ ਹੈ ਜਿਥੇ ਬਨਾਸਪਤੀ ਜੀਵਨ ਬਣਾਉਣ ਦਾ ਵਾਤਾਵਰਨ ਹੈ। ਹੋਰ ਜ਼ੋ ਗ੍ਰਹਿ ਹਨ ਉਹ ਸੂਰਜ ਤੋਂ ਜ਼ਿਆਦਾ ਨੇੜੇ ਹਨ ਅਤੇ ਜਿਆਦਾ ਦੂਰ ਹਨ। ਇਹ ਸਭ ਕੁਝ ਸੂਰਜ ਤੇ ਨਿਰਭਰ ਹੈ। ਇਸ ਤੋਂ ਬਾਦ ਹਵਾ ਤੇ ਪਾਣੀ।
ਜਿਸ ਗ੍ਰਹਿ ਤੇ ਪਾਣੀ ਹੈ ਉਸ ਗ੍ਰਹਿ ਤੇ ਜੀਵਨ ਹੈ। ਬਾਕੀ ਗ੍ਰਹਿਆਂ ਤੇ ਪਾਣੀ ਨਹੀਂ। ਉਥੇ ਜੀਵਨ ਨਹੀਂ। ਹਰ ਧਾਰਮਿਕ ਆਦਮੀ ਆਪਣੇ ਧਰਮ ਅੰਦਰ ਢਾਲਦਾ ਹੈ।
ਪਰ ਮਨ ਕਿਸੇ ਦੇ ਕੰਟਰੋਲ ਨਹੀਂ।
Gurbni ta thik aa pr tu c dss de ni pta ni kyu
@@daljitvehniwalia2178ਤੁਸੀਂ ਸਹੀ ਕਿਹਾ ਜੀ। ਭਾਰਤ ਦੀ ਸਭਿਅੱਤਾ 10000 ਸਾਲ ਪੁਰਾਣੀ ਹੈ। ਰਿਸ਼ੀਆਂ ਮੁਨੀਆਂ ਨੇ ਵੀ ਉਸੇ ਆਵਾਜ਼ ਦਾ ਜ਼ਿਕਰ ਕੀਤਾ ਹੈ ਜਿਸਦੀ ਤੁਸੀਂ ਗੱਲ ਕਰ ਰਹੇ ਹੋ, ਉਹ ਆਵਾਜ਼ ,ਉਹ ਧੁਨੀ (ध्वनि) ਹੈ ਓਮ। ਓਮ ਹੀ ਬ੍ਰਹਿਮੰਡ ਦੀ ਧੁਨੀ ਹੈ। ਗੁਰੂ ਨਾਨਕ ਜੀ ਨੇ ਵੀ ਸਭ ਤੋਂ ਪਹਿਲਾਂ ਓਮ ਦਾ ਉਚਾਰਣ ਹੀ ਕੀਤਾ ਹੈ । ਜਿਵੇਂ ਤੁਸੀਂ ਕਿਹਾ - ਜਦੋਂ ਨਾਭੀ ਤੋਂ ਧੁਨੀ ਉਠਦੀ ਹੈ,ਉਹ ਹਵਾ ਹੀ ਹੈ। ਸ਼ਬਦ ਤਾਂ ਉਹ ਉਦੋਂ ਬਣਦੀ ਹੈ ਜਦੋਂ ਅਸੀਂ ਆਪਣੀ ਜ਼ੁਬਾਨ ਅਤੇ ਬੁੱਲ੍ਹਾਂ ਦਾ ਇਸਤੇਮਾਲ ਕਰਦੇ ਹਾਂ। ਜਦੋਂ ਅਸੀਂ ਜ਼ੁਬਾਨ ਨੂੰ ਤਾਲੂ ਨਾਲ ,ਦੰਦਾਂ ਨਾਲ ਅਤੇ ਬੁੱਲ੍ਹ ਜੁੜਦੇ ਹਨ ਤਾਂ ਉਹ ਹਵਾ ( ध्वनि) ਸ਼ਬਦਾਂ ਦਾ ਆਕਾਰ ਲੈਂਦੀ ਹੈ। ਇਸਨੂੰ Phonetics ਵੀ ਕਹਿ ਸਕਦੇ ਹੋ। ਬ੍ਰਹਿਮੰਡ ਵੀ ਅਨੰਤ ਹਨ ਤੇ ਸਾਰੇ ਹੀ ਘੁੰਮ ਰਹੇ ਹਨ , ਫੈਲ ਰਹੇ ਹਨ, ਇੱਕ ਦੂਜੇ ਤੋਂ ਦੂਰ ਜਾ ਰਹੇ ਹਨ ਤੇ ਧੁਨੀ ਪੈਦਾ ਕਰ ਰਹੇ ਹਨ। ਓਮ ਵੀ ਕੋਈ ਸ਼ਬਦ ਨਹੀਂ ਹੈ। ਵੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਾਹਿਗੁਰੂ ਸ਼ਬਦ ਦਾ ਪ੍ਰਯੋਗ ਸ਼ਾਇਦ 11 ਵਾਰ ਹੀ ਕੀਤਾ ਗਿਆ ਹੈ। ਕਿਹਾ ਜਾਂਦਾ ਕਿ ਪਹਿਲੇ 5 ਅਤੇ 9ਵੇਂ ਗੁਰੂ ਸਾਹਿਬਾਨ ਵਲੋਂ ਆਪਣੀ ਰਚਨਾ ਵਿੱਚ ਕਿਧਰੇ ਵੀ ਵਾਹਿਗੁਰੂ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ। ਨਾ ਹੀ 15 ਭਗਤਾਂ ਦੀ ਬਾਣੀ ਵਿੱਚ ਉਨਾਂ ਨੇ ਪ੍ਰਮਾਤਮਾ ਨੂੰ ਵਾਹਿਗੁਰੂ ਨਾਮ ਨਾਲ ਯਾਦ ਕੀਤਾ ਹੈ। ਭੱਟਾਂ ਦੇ ਸਵੱਯੀਆਂ ਵਿੱਚ ਇਸ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਜੋ ਗੁਰੂ ਦੀ ਸ਼ਾਨ ਵਿੱਚ ਕਹੇ ਗਏ ਹਨ। ਵਾਹਿ ਨੂੰ ਅਸੀਂ ਵਾਹੇ ਪੜ੍ਹ ਦੇ ਹਾਂ ਜਦਕਿ ਇਹ ਗੁਰੂ ਦੀ ਉਸਤਤ ਵਿੱਚ ਇੰਜ ਸੀ ਜਿਵੇਂ ਅਸੀਂ ਕਿਸੇ ਦੀ ਤਾਰੀਫ਼ ਕਰਨ ਲੱਗਿਆਂ ਕਹਿੰਦੇ ਹਾਂ- ਵਾਹ! ਮਤਲਬ ਵਾਹ ਗੁਰੂ । ਜਦੋਂ ਵਾਹ ਕਹਿੰਦੇ ਹਾਂ ਤਾਂ ਇਸ ਤਰਾਂ ਕਹਿਣਾ ਚਾਹੀਦਾ ਜਿਵੇਂ ਕਿਸੇ ਸ਼ਬਦ ਦੇ ਮਗਰ ਅਸੀਂ ! ਭਾਵ ਵਿਸਮਾਦਬੋਧਕ (exclamatory) ਚਿੰਨ ਲਗਾਉਂਦੇ ਹਾਂ। ਵਾਹ! ਗੁਰੂ
@@daljitvehniwalia2178 ਤੁਸੀਂ ਸਹੀ ਕਿਹਾ ਜੀ। ਭਾਰਤ ਦੀ ਸਭਿਅੱਤਾ ਲੱਗਭਗ 10000 ਸਾਲ ਪੁਰਾਣੀ ਹੈ। ਰਿਸ਼ੀਆਂ ਮੁਨੀਆਂ ਨੇ ਵੀ ਉਸੇ ਆਵਾਜ਼ ਦਾ ਜ਼ਿਕਰ ਕੀਤਾ ਹੈ ਜਿਸਦੀ ਤੁਸੀਂ ਗੱਲ ਕਰ ਰਹੇ ਹੋ, ਉਹ ਆਵਾਜ਼ ,ਉਹ ਧੁਨੀ (ध्वनि) ਹੈ ਓਮ , ਓਮ ਹੀ ਬ੍ਰਹਿਮੰਡ ਦੀ ਧੁਨੀ ਹੈ। ਗੁਰੂ ਨਾਨਕ ਜੀ ਨੇ ਵੀ ਸਭ ਤੋਂ ਪਹਿਲਾਂ ਓਮ ਦਾ ਉਚਾਰਣ ਹੀ ਕੀਤਾ ਸੀ ਤੇ ਲਿਖਣ ਲੱਗਿਆਂ ਨਾਲ ੧ ਲਗਾ ਦਿੱਤਾ । ਜਿਵੇਂ ਤੁਸੀਂ ਕਿਹਾ - ਜਦੋਂ ਨਾਭੀ ਤੋਂ ਧੁਨੀ ਉਠਦੀ ਹੈ,ਉਹ ਹਵਾ ਹੀ ਹੈ। ਸ਼ਬਦ ਤਾਂ ਉਹ ਉਦੋਂ ਬਣਦੀ ਹੈ ਜਦੋਂ ਅਸੀਂ ਆਪਣੀ ਜ਼ੁਬਾਨ ਅਤੇ ਬੁੱਲ੍ਹਾਂ ਦਾ ਇਸਤੇਮਾਲ ਕਰਦੇ ਹਾਂ। ਜਦੋਂ ਅਸੀਂ ਜ਼ੁਬਾਨ ਨੂੰ ਤਾਲੂ ਨਾਲ ,ਦੰਦਾਂ ਨਾਲ ਅਤੇ ਬੁੱਲ੍ਹ ਜੁੜਦੇ ਹਨ ਤਾਂ ਉਹ ਹਵਾ ( ध्वनि) ਸ਼ਬਦਾਂ ਦਾ ਆਕਾਰ ਲੈਂਦੀ ਹੈ। ਇਸਨੂੰ Phonetics ਵੀ ਕਹਿ ਸਕਦੇ ਹੋ। ਬ੍ਰਹਿਮੰਡ ਵੀ ਅਨੰਤ ਹਨ ਤੇ ਸਾਰੇ ਹੀ ਘੁੰਮ ਰਹੇ ਹਨ , ਫੈਲ ਰਹੇ ਹਨ, ਇੱਕ ਦੂਜੇ ਤੋਂ ਦੂਰ ਜਾ ਰਹੇ ਹਨ ਤੇ ਧੁਨੀ ਪੈਦਾ ਕਰ ਰਹੇ ਹਨ। ਓਮ ਵੀ ਕੋਈ ਸ਼ਬਦ ਨਹੀਂ ਹੈ। ਵੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਾਹਿਗੁਰੂ ਸ਼ਬਦ ਦਾ ਪ੍ਰਯੋਗ ਸ਼ਾਇਦ 11 ਵਾਰ ਹੀ ਕੀਤਾ ਗਿਆ ਹੈ। ਕਿਹਾ ਜਾਂਦਾ ਕਿ ਪਹਿਲੇ 5 ਅਤੇ 9ਵੇਂ ਗੁਰੂ ਸਾਹਿਬਾਨ ਵਲੋਂ ਆਪਣੀ ਰਚਨਾ ਵਿੱਚ ਕਿਧਰੇ ਵੀ ਵਾਹਿਗੁਰੂ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ। ਨਾ ਹੀ 15 ਭਗਤਾਂ ਦੀ ਬਾਣੀ ਵਿੱਚ ਉਨਾਂ ਨੇ ਪ੍ਰਮਾਤਮਾ ਨੂੰ ਵਾਹਿਗੁਰੂ ਨਾਮ ਨਾਲ ਯਾਦ ਕੀਤਾ ਹੈ। ਭੱਟਾਂ ਦੇ ਸਵੱਯੀਆਂ ਵਿੱਚ ਇਸ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਜੋ ਗੁਰੂ ਦੀ ਸ਼ਾਨ ਵਿੱਚ ਕਹੇ ਗਏ ਹਨ। ਵਾਹਿ ਨੂੰ ਅਸੀਂ ਵਾਹੇ ਪੜ੍ਹ ਦੇ ਹਾਂ ਜਦਕਿ ਇਹ ਗੁਰੂ ਦੀ ਉਸਤਤ ਵਿੱਚ ਇੰਜ ਸੀ ਜਿਵੇਂ ਅਸੀਂ ਕਿਸੇ ਦੀ ਤਾਰੀਫ਼ ਕਰਨ ਲੱਗਿਆਂ ਕਹਿੰਦੇ ਹਾਂ- ਵਾਹ! ਮਤਲਬ ਵਾਹ ਗੁਰੂ । ਜਦੋਂ ਵਾਹ ਕਹਿੰਦੇ ਹਾਂ ਤਾਂ ਇਸ ਤਰਾਂ ਕਹਿਣਾ ਚਾਹੀਦਾ ਜਿਵੇਂ ਕਿਸੇ ਸ਼ਬਦ ਦੇ ਮਗਰ ਅਸੀਂ ! ਭਾਵ ਵਿਸਮਾਦਬੋਧਕ (exclamatory) ਚਿੰਨ ਲਗਾਉਂਦੇ ਹਾਂ। ਵਾਹ! ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਸਤਿਕਾਰ ਯੋਗ ਭਾਈ ਲੱਖਬੀਰ ਸਿੰਘ ਜੀ ਫਰੀਦਕੋਟ ਜੀ
ਧੰਨ ਭਾਈ ਸੇਵਾਂ ਸਿੰਘ ਤਰਮਾਲਾ ਜੀ🙏🏻
ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮ=ਪਰਮਾਤਮਾ ਵਿੱਚ ਮਿਲਾਪ ਹੈ, ਇਸ ਵਿਸ਼ੇ ਤੇ ਗੱਲ-ਬਾਤ ਹੋਣੀ ਚਾਹੀਦੀ ਹੈ !
ਆਤਮ ਮੇ ਰਾਮ , ਰਾਮ ਮੇ ਆਤਮ...? ਚੀਨਸ ਗੁਰੂ ਬੀਚਾਰਾ...? ਤਮ੍ਹਾਂ ਕਰੇ ਤੋਂ ਆਤਮਾ , ਨਹੀਂ ਪਰਮ ਆਤਮਾਂ ਹੈ ਸਭੀ...?
ਆ + ਤ + ਮਾਂ ,ਦੋ ਮੰਨ, ਇੱਕ ਮੰਨ ਹੋਂਣ ਤਾਂ ਕੁਦਰਤ ਇੱਕ ਹੋਰ ਆਲ੍ਹਣਾ ਤਿਆਰ ਕਰਦੀ ਹੈ...? ੧+੧= ੨// ੧+੧=੩ ਮੰਨ....?
ਕੁਦਰਤ ਖੇਡ....?
ਵਾਹਿਗੁਰੂ ਜੀ 🙏 ਇਹ ਭਾਈ ਲਖਵੀਰ ਸਿੰਘ ਜੀ , ਬ੍ਰਹਮ-ਗਿਆਨੀ ਭਾਈ ਸੇਵਾ ਸਿੰਘ ਤਰਮਾਲਾ ਜੀ ਦੇ ਨਾਲ ਰਹੇ ਹੋਏ ਹਨ । ਇਕੱਲੀ ਇਕੱਲੀ ਵਿਚਾਰ ਆਪਣੇ ਆਪ ਵਿੱਚ ਭਰਭੂਰ ਹੈ ।
Tarmaala ji de vidiaarthi ta kisay prinday nu nerhe nhi ftkan dinday Rabb kitho ehna julm sahu?
Sewa singh da putar v poora Hai sewa singh d tra,dsyo ji?
@@Amritsingh-tq2ykHnji. Bhai Dalbir Singh ji
@@RajinderSingh-rr9thTusi nal reh k dekhya hai ohna cho Kise v Gurmukh de??
Hanji Bhai Dalbir Singh Tarmala ji di sangat kar ke dekho bahut kirpa hai
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 74 ਅੰਗ ਤੋਂ ਲੈ ਕੇ 78 ਅੰਗ ਤੱਕ ਸਾਰੀ ਸਮਝ ਆ ਜਾਣੀ ਹੈ ਭਾਜੀ ਤੁਹਾਨੂੰ ਬੱਚੇ ਦਾ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ
Dhan guru dhan guru de sikh
ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ 🙏🏽
ਮੱਕੜ ਸਾਬ ਇਹਨਾਂ ਭਾਈ ਸਾਹਿਬ ਹੋਣਾ ਨੂੰ ਹਰ ਹਫ਼ਤੇ ਇੱਕ ਵੀਡਿਓ ਦਾ ਮੋਕਾ ਜ਼ਰੂਰ ਦਿਆ ਕਰੋ 😈 ਬਹੁਤ ਸੋਹਣੀ ਜਾਣਕਾਰੀ ਮਿਲੀ
ਬਾਬਾ ਅਟੱਲ ਰਾਏ ਜੀ ਆਪਣੇ ਸਾਥੀ ਜੋ ਮਰ ਚੁੱਕੀਆਂ ਸੀ ਉਸ ਨੂੰ ਅਵਾਜ਼ ਦੇਕੇ ਉਠਾਲੀਆ ♥️🙏🏻🙏🏻
ji , 🙏🙏
ਬਹੁਤ ਬਹੁਤ ਬਹੁਤ ਵਧੀਆਂ ਵਿੱਚਾਰ ਲੱਗੇ ਬਾਬਾ ਜੀ ਦੇ ❤️👍👌❤️🌴
ਧੰਨਵਾਦ ਮੱਕੜ ਜੀ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਉਣ ਲਈ 🙏
😂😂😂😂😂😂😂😂😂😂😂😂
😂😂😂😂😂es pakhandi ne gandd paya hoya
Pehla isdi kartoot dilaram village ch jakay pata kro. Isdi vajah kaarn mapeya da ikalla putt jehar khakay marr geya hai
@@WrightSidhuਤੁਸੀ ਦਸ ਸਕਦੇ ਹੋ ਕੀ ਗੱਲ ਹੈ ਦਿਲਾਰਾਮ ਪਿੰਡ ਵਾਲੀ?
@@waheguruji7806 tusi khud jakay pta kro apey pta lagju
ਬਾਬਾ ਅਟੱਲ ਜੀ ਦੀ ਸਾਖੀ ਹੈ ਵਾਰੀ ਦੇਣ ਵਾਲੀ, ਵਾਹਿਗੁਰੂ ਜੀ।
ਬਹੁਤ ਧੰਨਵਾਦ ਮੱਕੜ ਜੀ. ਬਹੁਤ ਹੀ ਸੋਹਣਾ ਵਿਸ਼ਾ ਚੁਣਿਆ ਤੁਸੀਂ 🙏
ਵੀਰ ਸਿਮਰਨਜੋਤ ਸਿੰਘ ਜੀ ਇਹ ਪ੍ਰੋਗਰਾਮ ਮੇਰੇ ਲਈ ਤਾਂ ਬਹੁਤ ਮਹੱਤਵਪੂਰਨ ਹੈ ਵਾਹਿਗੁਰੂ ਕ੍ਰਿਪਾ ਕਰਨ ਹੋਰ ਸੰਗਤ ਲਈ ਵੀ ਇਸ ਤੋਂ ਜਿਆਦਾ ਮਹੱਤਵਪੂਰਨ ਹੋ ਨਿਬੜੇ ਵਾਹਿਗੁਰੂ ਤੁਹਾਨੂੰ ਅਤੇ ਗੁਰਮੁਖਿ ਸਿੰਘ ਭਾਈ ਲਖਵੀਰ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
Ji bilkul beautiful blessed soul 💖 waheguru ji 🙏
I always listen
@@kaurjeet68 l listen first time, impressed by Bhai sahib's Gyan, the way he politely speaks made me very happy ❤
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
Great❤
ਮੱਕੜ ਜੀ ਬੁਹਤ ਵਧੀਆ ਸਵਾਲ ਅਜੋਕੇ ਲੋਕਾਂ ਦੇ ਵਹਿਮ ਭਰਮ ਨਿਕਲ ਜਾਣਗੇ ਇਸ ਇੰਟਰਵਿਊ ਨਾਲ.. All is good ਜਵਾਬ ਵੀ ਬੁਹਤ ਵਧੀਆ ਤਸੱਲੀ ਜੀ..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਬਹੁਤ ਵਧੀਆ ਉਪਰਾਲਾ ਹੈ ਜੀ ❤ਅਭਿਆਸ ਦੀ ਲੋੜ ਹੈ ਬ੍ਰਹਮ ਗਿਆਨ ਓਵੇਂ ਸਮਜ ਨੀ ਆਉਂਦਾ ਜੀ ਸਾਡੇ ਟੀਚਰ ਸਾਹਿਬਾਨ ਹਨ ਭਾਈ ਸਾਹਿਬ ਜੀ
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹੈ ਜੀ
ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਜੀ ਦੇ ਜੀਵਨ ਸਾਖੀ ਹੈ ਆਪਣੇ ਮਿੱਤਰ ਮਰੇ ਹੋਏ ਨੂੰ ਕਹਿਣ ਉਠ ਰਾਤ ਵਾਲੀ ਲੁਕਨਮੀਟੀ ਵਾਰੀ ਦਿਓ ਤਾ ਉਹ ਜੀਵਤ ਹੋ ਗਿਆ ਛਵੇਂ ਪਾਤਸ਼ਾਹ ਜੀ ਨੇ ਕਿਹਾ ਕਰਾਮਾਤ ਨਹੀ ਦਖਾਉਣੀ ਹੁਣ ਇਸ ਜਗ੍ਹਾ ਤਹਾਨੂ ਜਾਣਾ ਪਵੇਗਾ ਤਾ ਹੁਕਮ ਮੰਨ ਕੇ ਬਾਬਾ ਅਟੱਲ ਰਾਏ ਜੀ ਆਪ ਸੱਚਖੰਡ ਚਲੇ ਗਏ ।
ਪਤਾ ਨਹੀ ਇਸਤਰਾਂ ਵਾਪਰਿਆ ਸੀ ਕਿ ਨਹੀ।ਬਾਣੀ ਅਨੁਸਾਰ ਰਿਧਿ ਸਿਧਿ ਵਾਲੇ ਕੋਲ ਨਾਮੁ ਨਹੀ ਹੋ ਸਕਦਾ ਨਾਮੁ ਬਿਨਾ ਮੁਕਤੀ ਨਹੀ ਮੁਕਤੀ ਵੀ ਜੀਵਤ ਦੀ ਹੈ।ਮਰਨ ਤੋੰ ਬਾਅਦ ਨਹੀ।ਬਹੁਤ ਕੁਝ ਬਾਣੀ ਦੇ ਐਸੇ ਸਬਦੁ ਜਾਣੈ ਬਿਨਾ ਸਚ ਸੁਣੇ ਤੇ ਸੁਣਾਏ ਜਾ ਸਕਦੇ ਹਨ ਮਨੈ ਵੀ ਜਾ ਸਕਦੇ ਹਨ ਪੰਰਤੂ ਸੋ ਫੀਸਦੀ ਮਨ ਲੈਣਾ ਬਾਣੀ ਨੂੰ ਨਾ ਮੰਨਣਾ ਹੈ।ਜੇ ਭੁਲ ਹੋ ਜਾਵੇ ਤਾਂ ਗੁਰ ਸਬਦੀ ਸਮਝਾਇਆ ਜਾ ਸਕਦਾ ਹੈ।ਵਾਹਿਗੁਰੂ ਸਦਾ ਦਇਆਲ ਹੈ।
ਨਾਮ ਜਪਣ ਨਾਲ ਰਿਧੀਆਂ ਸਿਧੀਆਂ ਤਾ ਮਗਰ ਮਗਰ ਆਉਂਦੀਆਂ ਹਨ
❤
@@anuragsingh7151 ਮੋਹ ਹੈ
ਰਿਧਿ ਸਿਧਿ ਸਭ ਮੋਹੁ ਹੈ ਨਾਮੁ ਨ ਵਸੈ ਮਨਿ ਆਇ ।।ਫਿਰ ਕੀ ਲਾਭ ਲੈਣਾ।ਤ੍ਰੈ ਗੁਣ ਹਨ।ਊਤਮ ਪਦਾਰਥੁ ਤੇ ਨਾਮੁ ਹੈ।ਖਿਆਲ ਆਪਣਾ ਆਪਣਾ ਹੈ।
Guru Arjan dev ji ang 283
ਮਿਰਤਕ ਕਉ ਜੀਵਾਲਨਹਾਰ l l
Gurbani maha, super power hai, ਮੁਰਦੇ ਨੂੰ ਜਿਉਂਦਾ ਤੇ ਜਿਉਂਦੇ ਨੂੰ ਮੁਰਦਾ, ਕੋਈ ਵੱਡੀ ਗੱਲ ਨਹੀਂ ਗੁਰਬਾਣੀ ਸਾਹਮਣੇ l l ਧੰਨ ਗੁਰੂ ਨਾਨਕ ਦੇਵ ਜੀ l
ਵਾਹਿਗੁਰੂ ਜੀ ਬਾਬਾ ਅਟੱਲ ਜੀ (ਅੰਮ੍ਰਿਤਸਰ)ਦੀ ਸਾਖੀ ਹੈ, ਜੋ ਆਪਣੇ ਦੋਸਤ ਮੋਹਨ ਨੂੰ (jo ਕਿ ਕੁਛ ਦੇਰ ਪਹਿਲਾਂ ਚੜਾਈ ਕਰ ਗਿਆ ਸੀ ਨੂੰ)ਖੇਡ ਦੀ ਵਾਰੀ ਦੇਣ ਲਈ ਜਿਉਂਦਾ ਕਰ ਦਿੰਦੇ ਹਨ ( ਪੜੋ ਸਾਖੀ ਬਾਬਾ ਅਟੱਲ ਜੀ)
Ji bilkull inj hi s
ਕੁਝ ਵੀ ਕਿਹਾ ਜਾਏ ਪਹਿਲਾਂ ਇਨਸਾਨ ਚ ਇਨਸਾਨੀਅਤ ਹੋਣੀ ਚਾਹੀਦੀ ਏ
ਰੱਬ ਦੀ ਖੇਡ ਕੋਈ ਨਹੀਂ ਸਮਝ ਸਕਦਾ
ਜਿਸ ਦਾ ਦਿਲ ਸਾਫ਼ ਏ ਉਸਨੂੰ ਸਭ ਚੰਗੇ ਲੱਗਣਗੇ
ਦਿਲ ਸਾਫ ਹੋਵੇ-ਇਸੇ ਲਈ ਨਾਮ ਜਪੀ ਦਾ ਹੈ
@@Kiranpal-Singhਨਾਮ ਜਪਿਆ ਹੀ ਤਾਂ ਹੀ ਜਾਂਦਾ ਹੈ।
ਦਿਲ ਦਾ ਕੰਮ ਸਿਰਫ ਖੂਨ ਨੂੰ ਪੰਪ ਕਰਨਾ ਹੈ
@@swaranjitsingh529
ਸਭ ਨੂੰ ਪਤਾ ਹੈ, ਮਨ ਸਾਫ ਚੱਲੂਗਾ ਜਾਂ ਨਹੀਂ ?
*ਨਾਮ-ਬਾਣੀ ਅਭਿਆਸੀ ਦੀ ਸੰਗਤ ਕਰਨੀ ਚਾਹੀਦੀ ਹੈ*
ਸੰਗਤ ਵਿੱਚ ਬੈਠ ਕੇ ਗੁਰਬਾਣੀ-ਕਥਾ-ਕੀਰਤਨ ਸੁਣੀਏ, ਸੇਵਾ ਕਰੀਏ*
*ਬਹੁਤੀਆਂ ਵਿਚਾਰਾਂ ਵਿੱਚ ਪੈਣ ਨਾਲੋਂ, ਭਾਵਨਾ ਰੱਖ-ਰਸਨਾ ਨਾਲ ਉੱਚੀ ਜਪਣਾ ਸ਼ੂਰੂ ਕਰੀਏ ਤੇ ਉਸਨੂੰ ਕੰਨਾਂ ਨਾਲ ਸੁਣੀਏ*
*ਗੁਰਬਾਣੀ ਪੜ੍ਹੀਏ-ਜਪੀਏ-ਵਿਚਾਰੀਏ, ਗੁਰੂ ਸਾਹਿਬ ਸਾਰੀ ਸੇਧ ਪ੍ਰਦਾਨ ਕਰਦੇ ਹਨ, ਅਗਵਾਈ ਕਰਦੇ ਹਨ-ਭਰੋਸਾ ਬਣਾਈ ਰੱਖੀਏ*
*ਕਿਰਤ ਇਮਾਨਦਾਰੀ ਵਾਲੀ ਹੋਵੇ ਅਤੇ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮੱਦਦ-ਸੇਵਾ ਕਰੀਏ*
ਯਤਨ-ਉਦਮ ਕਰਨਾ ਸਾਡਾ ਫਰਜ ਹੈ-ਫਲ ਦਾਤੇ ਦੇ ਹੱਥ ਹੈ !
Veri.good.gurmat.vichar.waheguru.ji.ka.khalsa.waheguru.ji.ki.fateh.
@@RajKumar-wf9nb
ਧੰਨਵਾਦ ਜੀ, ਨਮਸਕਾਰ-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ !
❤❤🙏🙏
Good❤
3:55
ਪ੍ਮਾਤਮ ਨਹੀ ਕਹਿੰਦਾ ਮੈਨੂੰ ਸਿਮਰੋ ਆਤਮਾ ਨੂੰ ਲੋੜ ਹੈ ਪ੍ਮਾਤਮ ਦੇ ਪਿਆਰ ਦੀ ਤੇ ਪਿਆਰ ਲੈਣ ਵਾਲੇ ਸਿਮਰਦੇ ਹਨ ਜਿਸ ਤਰਾ ਦੁਆਨਵੀ ਪਤੀ ਦਾ ਪਿਆਰ ਸਰੀਰ ਦੁਆਰਾ ਕੰਮ ਕਰਕੇ ਹੀ ਪਾਇਆ ਜਾਂਦਾ ਹੈ ।
Ji WaheGuru ji 🙏🏻
Host don’t know how to ask questions 😊
ਬਾਣੀ ਦੀ ਸੁਧਾਈ ਦੀ ਬਹੁਤ ਵੱਡੀ ਲੋੜ ਹੈ ਆਪ ਜੀ ਨੂੰ …… ਲਗਭਗ ਸਾਰੀਆਂ ਗੁਰਬਾਣੀ ਦੀਆਂ ਤੁਕਾਂ ਗਲਤ ਪੜ੍ਹੀਆਂ ਨੇ
Eh koi baba nhi hai ehe sirre da pakhandi hai .is ne ik garib kisan naal thaggi maari hai te us kisan da ikalla munda jehar peke marr geya hai es pakhandi di vajah krke
Bilkul sahi kiha tusi, per ziadatar nu eh gal samjhuni bahut aukhi hai ji....
Tuc kro prodcast g.. kise nu sai raah pona dsya guru sahib ne.. commnt nl kuj ni ho skda
ਮੈਂ ਗੁਰਬਾਣੀ ਬਾਰੇ ਮਾਹਿਰ ਨਹੀਂ ਨਹੀਂ ਤਾਂ ਮੈਂ ਹਵਾਲੇ ਦੇ ਕੇ ਇਨਾਂ ਦੀ ਗਲਤੀ ਕੱਢਦਾ। ਤੁਸੀਂ ਕਰ ਸਕਦੇ ਹੋ ਤਾਂ ਕਰੋ।
ਭਗਤ ਕਬੀਰ ਜੀ ਫਰਮਾਉਦੇ ਨੇ ।ਕਬੀਰ ਮਨ ਜਾਨੈ ਸਬ ਬਾਤ ਜਾਨਤ ਹੀ ਆਉਗਨ ਕਰੈ ।।ਕਾਹੈ ਕੀ ਕਸਲਾਤ ਹਾਥ ਦੀਪ ਕੁਐ ਪਰੈ ।।ਕਬੀਰ ਜੀ ਆਖਦੇ ਮਨ ਨੂੰ ਸਾਰਾ ਗਿਆਨ ਆ
ਜਿਸ ਤਰਾ ਹਨੇਰੇ ਵਿੱਚ ਇੱਕ ਦੀਵਾ ਆਪਣੀ ਰੋਸ਼ਨੀ ਨਾਲ ਰਾਸਤੇ ਜਾ ਕਿਸੇ ਵੀ ਵਸਤੂ ਪਹਿਚਾਣ ਕਰਵਾਉਦਾ ।ਇਸ ਤਰਾ ਆਪਣਾ ਮਨ ਵੀ ਇਕ ਦੀਵੇ ਦੀ ਤਰਾ ਹੈ ।ਇਹ ਵੀ ਅਪਾ ਨੂੰ ਚੰਗੇ ਜਾ ਬੁਰੇ ਕਰਮ ਕਰਨ ਦੀ ਪਹਿਚਾਣ ਕਰਵਾਉਂਦਾ। ਉਸ ਦੇ ਬਾਦ ਤਾ ਅਪਾ ਸਾਰੇ ਹੀ ਸਮਝਦਾਰ ਆ ।ਹੁਣ ਚੰਗੇ ਰਾਸਤੇ ਤੇ ਜਾਣਾ ਜਾ ਬੁਰੇ ਤੇ
ਫਿਰ ਅਪਾ ਨੂੰ ਨਤੀਜੇ ਦਾ ਵੀ ਪਤਾ
ਇਸ ਕਰਕੇ ਚੰਗੇ ਕਰਮ ਕਰੋ ਤੇ ਪ੍ਰਮਾਤਮਾ ਨੂੰ ਯਾਦ ਕਰੋ ।ਤੇ ਪ੍ਰਮਾਤਮਾ ਤੇ ਪੂਰਾ ਭਰੋਸਾ ਰਖੋ ।ਧੰਨੇ ਜਟ ਨੇ ਪਥਰ ਤੇ ਭਰੋਸਾ ਰਖਕੇ ਹੀ ਪਥਰ ਵਿਚੋ ਰਬ ਨੂੰ ਪਾ ਲਿਆ ਸੀ ।ਅੱਜ ਦੇ ਯੁੱਗ ਵਿੱਚ ਤਾ ਦੁਨੀਆ ਗਲਾ ਨਾਲ ਰਬ ਨੂੰ ਪਾਉਣਾ ਚਾਹੁੰਦੇ ਆ ।ਇਸ ਤਰਾ ਗਲ ਨਹੀ ਬਣਨੀ ।ਇਹ ਤਾ ਪ੍ਰੈਕਟੀਕਲ ਕਰਨਾ ਪਵੇਗਾ ।ਜਦੋ ਕੋਈ ਪਾਇਲਟ ਜਾ ਕੋਈ ਡਾਕਟਰ ਬਣਦਾ ।ਉਹ ਵੀ ਪਹਿਲਾ ਪੜਨ ਤੋ ਹੀ ਸ਼ੁਰੂ ਕਰਦਾ ।ਉਹ ਫਿਰ ਸਾਰੀ ਉਮਰ ਕਿਤਾਬਾ ਨਹੀ ਪੜਦੇ ।ਫਿਰ ਉਹ ਪ੍ਰੈਕਟੀਕਲ ਕਰਦੇ ।ਕੁਛ ਸਮਾ ਪਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਦੇ ਆ
ਅਸੀ ਤਾ ਗਿਣ ਕੇ ਪਾਠ ਕਰਨੇ
ਸਾਡਾ ਤਾ ਉਹ ਹਾਲ ਆ ਮਿਲ ਗੲਈਆ ਦਾਤਾ ਵਿਸਰਿਆ ਦਤਾਰਾ ।ਪਰ ਕਬੀਰ ਜੀ ਫਰਮਾਉਂਦੇ ਕਬੀਰ ਕਾਮ ਪਰੇ ਹਰਿ ਸਿਮਰੲਏ। ।ਐਸਾ ਸਮਰੋ ਨਿਤ।।ਅਮਰਾ ਪੁਰ ਬਾਸਾ ਕਰੋ ਹਰਿ ਗੲਇਆ ਬਹੁਰੇ ਬਿਤ। ।ਕਬੀਰ ਜੀ ਆਖਦੇ ਕੰਮ ਪੈਣ ਤੇ ਜਿਸ ਤਰਾ ਮਾਲਕ ਨੂੰ ਯਾਦ ਕਰਦੇ
ਇਸ ਤਰਾ ਮਾਲਕ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਆ ਵਾਹਿਗੁਰੂ ਜੀ ਮੇਹਰ ਕਰੇ।
ਗੁਰਬਾਣੀ ਸਹੀ ਲਿਖਣ ਦਾ ਯਤਨ ਕਰੀਏ !
🙏🙏🙏✅✅✅, bahut ਵਧੀਆ ਦਸਿਆ ਤੁਸੀ l
Daat pyaari visrya daatara ...jannai naahi marann vichara .
ਭਗਤ ਕਬੀਰ ਜੀ ਅੰਗ 654
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨ ਦੀਨਾ l l
ਸਭ ਤੋਂ ਪਹਿਲਾਂ ਸੰਸਾਰ ਨੂੰ ਪ੍ਰੇਮਾ ਭਗਤੀ ਕਰਨੀ ਸੰਤ ਨਾਰਦ ਰਿਖੀ ਜੀ ਨੇ ਆਪਣੇ ਭਗਤੀ ਸੂਤਰ ਗ੍ਰੰਥ ਵਿੱਚ ਲਿਖੀ ਹੈ, ਭਗਤ ਜੀ navdha ਭਗਤੀ ਦਸੀ ਹੈ, ਜਿਸ ਵਿਚੋਂ ਸ਼੍ਰੋਮਣੀ ਹੈ ਪ੍ਰੇਮਾ ਭਗਤੀ l
Bhagat ਕਬੀਰ ਜੀ ਦਸ ਰਹੇ ਹਨ ਕਿ ਹੈ ਜੀਵ ਤੇਰੇ ਹਿਰਦੇ ਵਿਚ ਨਾਰਦ ਮੁਨੀ ਜੀ ਵਰਗੀ ਪ੍ਰੇਮਾ ਭਗਤਿ ਤਾਂ ਆਈ ਨਹੀਂ ਤੇ ਕਾਛਿ ਕੂਛਿ ਮਤਲਬ ਸਾਰੀ ਉਮਰ ਵਿੱਸ਼ੇ ਵਿਕਾਰਾਂ ਵਿਚ ਫਸ ਕੇ ਤੂੰ ਅਪਣਾ ਤਨ ਕਾਲ ਨੂੰ ਸੌਂਪ ਦਿੱਤਾ l
ਮੇਰੇ ਬਹੁਤ ਸਾਰੇ ਸੁਪਨੇ ਸੱਚ ਹੁੰਦੇ ਹਨ ਕਈ ਵਾਰ ਮੈਂ ਜੋ ਸੁਪਨਿਆਂ ਵਿੱਚ ਪਹਿਲਾਂ ਹੀ ਵੇਖ ਚੁੱਕੀ ਹੁੰਦੀ ਹਾਂ ਉਹ ਬਾਅਦ ਵਿੱਚ ਵਾਪਰਦਾ ਹੈ 🙏
Yes I am agree with you it's happened with me
Ehnu deza view kehnde
ਭੈਣ ਜੀ ਇਕ ਵਾਰੀ ਦਿਮਾਗ ਦਾ ਟੇਸਟ ਕਰਵਾਓ ਕਿਸੇ ਮਨੋਚਿਕਿਸਤਕ ਕੋਲ ਵਹਿਮ ਹੋਣਾ ਵੀ ਇੱਕ ਬਿਮਾਰੀ ਹੈ.
@@rankusood2613 veham nahi aa vir g eh Sach Hai .Mai ta 1-2 sal path krna shad Dita c .ehna dar Gyi c
@@baljinderjohal9330 ਕਈ ਸਾਲ ਪਾਠ ਕਰਕੇ ਕੀ ਸਿੱਖਿਆ? ਜਾਂ ਇੱਕ ਸਿੱਖ ਹੋ ਕੇ ਕੀ ਸਿੱਖਿਆ?
ਸਿਮਰਨਜੋਤ ਸਰ, ਤੁਸੀਂ ਸਵਾਲ ਤ੍ਰੈਗੁਣਾਂ ਦੇ ਹਿਸਾਬ ਨਾਲ ਪੁੱਛ ਰਹੇ ਹੋ, ਪਰ ਭਾਈ ਸਾਹਿਬ ਹੋਣਾ ਦਾ ਪ੍ਰੈਕਟੀਕਲ ਹੈ ਗੁਰਬਾਣੀ ਗੁਰੂ ਸਾਹਬ ਦੇ ਮੁਤਾਬਕ, ਇਸ ਲਈ ਗੁਰਮੁਖ ਜਵਾਬ ਚੌਥੇ ਪਦ ਦੀ ਬਾਣੀ ਦੇ ਅਨੁਸਾਰ ਦੇ ਰਹੇ ਹਨ।। ਕਿਉਂਕਿ ਗੁਰਬਾਣੀ ਚੌਥੇ ਪਦ ਦੀ ਬਾਣੀ ਹੈ। ਜੇ ਤੁਸੀਂ ਡੂੰਘਾਈ ਵਿੱਚ ਜਾਨਣਾ ਹੈ ਤਾਂ ਫਿਰ ਪ੍ਰੈਕਟੀਕਲ ਕਰੋ, ਆਪੇ ਗੁਰੂ ਸਾਹਿਬ ਜਵਾਬ ਦੇਣਗੇ।।
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ। ਇਹ ਸੂਖਮ ਅਦਿਖ ਦੀ ਕਹਾਣੀ ਸੰਗਤ ਅਤੇ ਸਿਮਰਨ ਕਰਕੇ ਸਮਝ ਆਉਂਦੀ ਹੈ। ਨਿੰਦਾ ਕਰਕੇ ਆਪਣੇ ਸਵਾਸ ਨਾ ਖਰਾਬ ਕਰੋ। ਅਭਿਆਸ ਕਰਕੇ ਦੇਖੋ ਫਿਰ ਤੁਸੀ ਆਪ ਹੀ ਮੰਨ ਜਾਵੋਗੇ ਅਤੇ ਮਾਲਕ ਦੀ ਉਸਤਤ ਵੀ ਕਰੋਗੇ।
This is a TRUE love game with waheguru g.
Guru Gobid Singh ji Maharaj ji ne ta waheguru gur mantar nu
hor saral (easy) bana ta that
Waheguru g Ka khalsa waheguru g ki Fateh vich badal dita.
Waheguru gur mantar hai jap haume khoi.
....Kam karod hankar lobh hath moh na man sio liave. Tab hi atam tat ko darse parampurkh kah pave.
Guru Gobind Singh ji Maharaj.
ਵਾਹਿਗੁਰੂ ਬਹੁਤ ਉੱਚ ਕੋਟੀ ਦੀਆਂ ਵਿਚਾਰਾਂ ਕੀਤੀਆਂ।
ਬਾਬਾ ਜੀ ਨੇ ਬਹੁਤ ਸਹਿਜ ਨਾਲ ਸਮਝਾਉਣਾ ਕੀਤਾ।
ਰੱਬੀ ਰੂਹ
Baba ji ne bahut vadhiya Gayan deke parmatma naal judan da Rasta dikhaya waheGuru ji di kirpa tugade te banni Rahe 🙏🏻
ਪ੍ਮਾਤਮ ਤੋ ਬਿਨਾ ਪੱਤਾ ਨਹੀ ਝੂਲਦਾ ਦਾ ਮਤਲਬ ਹੈ ਜੀ ਰੱਬ ਤੋ ਬਿਨਾ ਅਸੀ ਕਝ ਵੀ ਨਹੀ ਕਰ ਸਕਦੇ ਹਨ ਲੇਕਿਨ ਵਾਹਿਗੁਰੂ ਜੀ ਨੇ ਜਨਮ ਤੋ ਮੌਤ ਤੱਕ ਦੀ ਅਜਾਦੀ ਦਿੱਤੀ ਹੈ ਜੀ ਇਸ ਅਜਾਦੀ ਵਿਚ ਜਿਸ ਤਰਾ ਦੇ ਕਰਮ ਕਰਾਂਗੇ ਉਸ ਤਰਾ ਦਾ ਜੀਵਨ ਬਣੇਗਾ ।
✅✅🙏💯
ਬਹੁਤ ਸੁੰਦਰ ਬਹੁਤ ਹੀ ਸੁੰਦਰ ।
ਭਾਈ ਸਾਹਿਬ ਤੇ ਮਕੜ ਵੀਰ ਜੀ ਦਾ
ਬਹੁਤ ਧੰਨਵਾਦ ॥
ਮੱਕੜ ਜੀ।ਰੱਬ ਤੇ ਅੰਦਰ ਹੈ। ਗੁਰਬਾਣੀ ਕਹਿੰਦੀ ਹੈ।ਜੇ ਰੱਬ ਵੇਖਣਾਂ ਹੈ ਤਾ ਆਪਣੇ ਅੰਦਰ ਵੇਖ ਲੈ।। ਤੁਹਾਡਾ ਜਾਗਦਾ ਹੈ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Makkar Sahab Bahut Bahut Dhanvad Eho Jehi Vichar krn lee
28.48 ਬਾਬਾ ਅਟੱਲ ਰਾਏ ਜੀ ਦਾ ਇਤਿਹਾਸ ਏ ਜਿਸਨੇ ਏਹ੍ਹ ਸਮਝਣਾ ਦਰਬਾਰ ਸਾਹਿਬ ਅੰਮ੍ਰਿਤਸਰ ਜਾਕੇ ਬਾਬਾ ਅਟੱਲ ਰਾਏ ਜੀ ਦੇ ਗੁਰਦਵਾਰਾ ਸਾਹਿਬ ਜਾਕੇ ਇਤਿਹਾਸ ਪੜ੍ਹਿਓ ਜੀ
Baba ji ki katha bahut badhiya hai
ਬਿਲਕੁਲ ਸਹਿਮਤ ਹਾ ਮੈਂ ਬਾਬਾ ਜੀ ਨਾਲ ਇਹ ਸੱਚ ਹੈ ਸਾਡੀ ਜਿੰਦਗੀ ਦਾ …
ਵਾਹਿਗੁਰੂ ਜੀ,ਤੂੰ ਬੇਅੰਤ ਹੈ, ਤੇਰੀ ਰਚਨਾ ਵੀ ਬੇਅੰਤ ਹੈ ।
ਪਰਮਾਤਮਾ ਪ੍ਰਕਾਸ਼ ਰੂਪ ਵਿੱਚ ਹਰ ਥਾਂ ਮੌਜੂਦ ਹੈ ਨਿੰਰਕਾਰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਜੀ ਹਰ ਇੱਕ ਜੀਵ ਦੇ ਅੰਦਰ ਵਾਹਰ ਮੌਜੂਦ ਹੈ ਨਿੰਰਕਾਰ ਰੂਪ ਵਿੱਚ ਪ੍ਰਗਟ ਹਰ ਇਨਸਾਨ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਵਾਹਿਗੁਰੂ
Dhan,bhai sewa singh ji tarmala dhan bhai dalbir singh ji tarmala Waheguru Waheguru [Moga]
ਵਾਹਿਗੁਰੂ ਜੀ ਇਹ ਕਰਾਮਾਤ ਨਹੀ ਇਹ ਪ੍ਰੈਕਟੀਕਲ ਹੈ ਇਸ ਕਰਕੇ ਨਿੰਦਾ ਨਹੀ ਕਰਨੀ ਚਾਹੀਦੀ
ਇਥੋਂ ਤੱਕ ਕਿ ਖਾਕ ਨੂੰ ਵੀ ਨਹੀਂ ਨਿੰਦਣਾ ਚਾਹੀਦਾ
hm g right🙏👍👌
ਬਹੁਤ ਵਧੀਆ ਵਿਚਾਰ ਗੁਰੂ ਸਾਹਿਬ ਜੀ ਦੇ ਸਿੱਖ ਦੀ ਧੰਨ ਧੰਨ ਹੈ ਮਹਾਂਪੁਰਖ ਜੀ
Kyaa baat hai,bahut kamaal dee katha gyaani jee ne kiiti,gurbani deeyaan tuukaan naal samghayaa hai,jeenu gurbani te bharosa hundaa o tarrk nahi kardaa .😊😊😊😊❤
ਬਾਬਾ ਅਟੱਲ ਰਾਏ ਜੀ
Baba g bahut Wadiya lga sun ki tuhanu 🙏
ਮੱਕੜ ਸਾਹਿਬ ਜੀ ਬਹੁਤ ਚੰਗੀ ਜਾਣ ਕਰੀ ਤੁਸੀਂ ਸਾਂਝੀ ਕੀਤੀ ਹੈ ਧੰਨਵਾਦ ਥੋਡਾ ਹੋਰ ਇਸਤਰਾਂ ਦਿਆਂ ਪੋਸਟਾਂ ਪਾਇਆ ਕਰੋ
ਬਾਬਾ ਜੀ ਨੂੰ ਪੂਰਾ ਦੱਸਣਾ ਨਹੀ ਆਉਂਦਾ. ਸ਼ਿਦੀ ਸ਼ਾਫ ਗੱਲ ਆ. ਜੌ ਮੈ ਤੁਹਾਨੂੰ ਕਹਿਣਾ ਹੈ ਮੈ ਲਿਖ ਵੀ ਦੇਵਾ ਤਾ ਸ਼ਬ ਨੇ ਸ਼ੱਚ ਨਹੀ ਮੰਨਣਾ ਆਪਾ ਇੱਥੇ ਆਪ ਹੀ ਆਪਸ ਵਿੱਚ ਉਲਝੇ ਪਏ ਆ, ਉਦਾਰਣ ਇਹ ਹੈ ਸ਼ਬ ਨੂੰ ਇਕ ਹੀ ਨਜ਼ਰ ਸਾਫ ਮੰਨ ਨਾਲ ਮਿਲਣਾ ਹੈ ਜੀਵ ਜੰਤੂਆਂ ਜਾਨਵਰ ਨੂੰ ਵੀ ਪਿਆਰ ਕਰਨਾ ਕਾਮ, ਕ੍ਰੋਧ, ਲੋਭ, ਮੋਹ, ਲਾਲਚ ਸ਼ਬ ਖਤਮ ਕਰਨਾ ਪਏ ਗਾ ਫਿਰ ਆਪ ਹੀ ਸ਼ਬ ਨੂੰ ਪ੍ਰਮਾਤਮਾ ਤੇ ਗਿਆਨ ਮਿਲ ਜਾਏਗਾ. ਸ਼ਿਧੀ ਸ਼ਾਫ ਗੱਲ ਆ. ਕਿਹਣ ਨੂੰ ਬੁਹਤ ਕੁਝ ਆ ਜੌ ਪੁੱਛਣਾ ਉਸ ਨੂੰ ਉਸੇ ਦੇ ਤਰੀਕੇ ਨਾਲ ਦੱਸ ਦਾ ਗਾ, ਜੇ ਮੇਰੇ ਰੱਬ ਦੀ ਮਰਜੀ ਅਨੁਸਾਰ , ਵਾਹਿਗੁਰੂ ਜੀ
hm g right🙏
Vikar khatam karne koi asaan Kam nahin.
Kithy krvaondy g simrn abheass kihde jga pls deso chandigarh mohali near v aundy o pls dseo
Beautiful way explained and thank you so much Makkar Saab for bringing these individuals
3 ਮਿਂਟ ਚ ਸੁਣਿਆ ਕਿ ਉਹ ਬਚਾ ਬਾਹਰਲੀ ਗਲ ਨਹੁ ਸੁਣਦਾ ਇਹ ਬਿਲਕੁਲ ਗਲਤ ਆ।ਮਸਕੀਨ ਜੀ ਹੁਣਾ ਨੇ ਬਹੁਤ ਵਿਸਥਾਰ ਪੂਰਵਕ ਦਸਿਆ ਕਿ ਮਾ ਜੋ ਪੜਦੀ ਸੁਣਦੀ ਦੇਖਦੀ ਉਹ ਸਾਰੇ ਸੰਸਕਰ ਬਚੇ ਚ ਪੈਂਦੇ ਆ।ਜੇ ਬਚੇ ਨੂੰ ਕੁਝ ਸੁਣਦਾ ਹੀ ਨੀ।ਫਿਰ ਮਾਂ ਜੋ ਮਰਜੀ ਅਸਲੀਲ ਦੇਖੀ ਜੇਵੇ ਅਸਲੀਲ ਪੜੇ ਜਾਵੇ ਕੋਈ ਫਰਕ ਨੀ।।।।।।।ਮੈ ਇਸ ਭਾਈ ਸਾਬ ਦੀ ਗਲ ਨਾਲ ਸਹਿਮਾਤ ਨਿ
Jis tra Brahmgyani santa de sharir vich 24 hours naam ਚਲਦਾ ਰਹਿੰਦਾ ਹੈ,, ਰੋਮ ਰੋਮ ਨਾਮ ਜਪਦਾ ਰਹਿੰਦਾ ਹੈ,, ਪਰ ਬ੍ਰਹਮਗਿਆਨੀ ਦੁਨੀਆ ਨੂੰ ਵੀ ਸੁਣਦੇ ਹਨ, ਸੰਗਤ ਨਾਲ ਗੱਲਾ ਵੀ ਕਰਦੇ ਹਨ, ਅਪਣੇ ਸ਼ਰੀਰ ਪ੍ਰਤੀ ਸਾਰੇ ਕੰਮ ਜਿਵੇਂ ਨਹਾਉਣਾ, ਰੋਟੀ ਖਾਣੀ, ਨਿੱਤਨੇਮ ਕਰਨਾ, ਕਹਿਣ ਤੋਂ ਮਤਲਬ ਇਹ ਹੈ ਕਿ ਬੱਚਾ ਦੀ ਲਿਵ ਲੱਗੀ ਹੁੰਦੀ ਹੈ ਨਾਮ ਵਿਚ, ਪਰ ਆਲੇ ਦੁਆਲੇ ਜਿਸ ਤਰਾ ਦੀ vibrations aaundia han, oh vi catch krda hai, mother raahi hi os nu food janda hai, vichar jande han, oh bacha oh vi ਗ੍ਰਹਿਣ, ਕੈਚ ਕਰਦਾ ਹੈ l
Mainu laggea tusi smj rhe ਹੋਵੋਂਗੇ, ਮੈ ਕਿ ਕਹਿ ਨਾ cha reha .
ਹਾਂਜੀ ,ਮੇਰੇ ਦਾਦੀ ਜੀ ਦਸਦੇ ਸੀ ਕੇ ਕ੍ਰਿਸ਼ਨ ਭਗਵਾਨ ਨੇ ਅਭਿਮਨਯੂ ਨੂੰ ,ਉਸਦੀ ਮਾਂ ਦੀ ਕੋਖ ਵਿਚ ਹੀ education ਦਿੱਤੀ ਸੀ
ਸਹੀ ਗੱਲ ਹੈ ਬੱਚੇ ਨੂੰ ਅੰਦਰ ਅਸਰ ਹੁੰਦਾ ਜੋ ਮਾ ਕਰੇਗੀ ਉਹ ਹੀ ਗੁਣ ਬੱਚਾ ਗਰਿਹਣ ਕਰੇ ਗਾ 40ਸਾਲ ਦਾ ਬੰਦਾ ਮੋਬਾਇਲ ਨਹੀਂ ਚੰਗੀ ਤਰ੍ਹਾਂ ਚਲਾ ਸਕਦਾ ਬੱਚਾ ਸਾਰੇ ਅਪਸਣ ਚਲਾਦਾ ਹੈ ਕਿਉ ਕੀ ਜੋ ਮਾ ਕਰਦੀ ਹੈ ਉਹ ਹੀ ਗੁਣ ਕਰਦਾ ਹੈ
Very interesting
ਕਿਸੀ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਹਰੇਕ ਦੀ ਆਪਣੀ ਆਪਣੀ ਅਵਸਥਾ ਹੈ
ਵਾਹਿਗੁਰੂ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦਾ ਇਤਹਾਸ
Makkar ji tuci v bahut dunia de giani ho rub di Bahut kirpa tuhade te kes na kttaya kro baki mahapurusha nu mere valo sat shri akal
ਜਪਣਾ ਸ਼ੂਰੂ ਕਰਨ ਦੀ ਲੋੜ ਹੈ, ਗੱਲਾਂ ਨਾਲ ਚੌਲ ਨਹੀਂ ਪੱਕਦੇ ?
Bohot e vadiya galan dsiyan tuc Bhai Sahib sach ne eh galan jo experience krda ohhi Jan skda ena galan nu ...
ਵਾਹਿਗੁਰੂ ਜੀਓ, ਤੁਸੀਂ ਉਸ ਰਿਪੋਰਟਾਂ ਨਾਲ ਗੱਲਬਾਤ ਕਰੇ ਜਿਸ ਨੂੰ ਅਧਿਆਤਮ ਬਾਰੇ ਗਿਆਨ ਹੋਵੇ, ਮੈਨੂੰ ਲੱਗਦਾ ਕਿ ਭਰਾ ਜੀ ਨੇ ਟਾਇਮ ਜਿਆਦਾ ਖਰਾਬ ਕੀਤਾ, ਤੁਹਾਡੇ ਕੋਲ ਗਿਆਨ ਬਹੁਤ ਹੀ ਹੈ ਜਿਸ ਨਾਲ ਸਾਧਕਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਮਿਲ ਸਕਦੀਆਂ ਹਨ, ਇਹਨਾਂ ਨੂੰ ਉਸ ਪਾਰ-ਬਹ੍ਮ ਪਰਮੇਸ਼ੁਰ ਬਾਰੇ ਇਹ ਵੀ ਨਹੀਂ ਪਤਾ ਕਿ (ਉਹ) ਇੱਕ ਪ੍ਮ ਸ਼ਕਤੀ ਜਾ ਉਰਜਾ ਹੈ ਜਿਸ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ,,ਸਿਰਫ਼ ਮਹਿਸੂਸ ਕੀਤਾ ਜਾ ਸਕਦਾ, ਸਤਿ ਸ੍ਰੀ ਅਕਾਲ ਜੀ🙏🙏🙏🙏🙏
m.ruclips.net/user/BhaiLakhvirSinghFaridkotWale
Thanks!
ਬਾਈ ਇੱਕ ਹਾਲੀਵੁੱਡ ਫਿਲਮ ਆ ਲੂਸੀ ਉਸ ਵਿੱਚ ਬਹੁਤ ਵਧੀਆ ਦੱਸਿਆ ਗਿਆ ਕਿ ਮਨੁੱਖ ਦੀ ਸਕਤੀ ਕਿੰਨੀ ਹੈ।
Waheguru ਜੀ ਮੇਰੇ ਨਾਲ ਵੀ ਕਈ ਵਾਰੀ ਅਯਸੇ ਹੋਇਆ ਕਿ ਮੰਨ ਵਿੱਚ ਫੁਰਨਾ ਬਣਦਾ ਕੁਦਰਤੀ ਉਹ ਕੰਮ ਹੋ ਜਾਂਦਾ ਏ 🙏🙏
Waheguru Ji bahut bahut dhanwad bhai sahib bhai lakhbir Singh ji nu sade tak le ke aun da . Bahut bhaga vale ho tusi Ji eni pavitar rooh nal beth ke gal kar rahe ho 🙏
ਸਬ ਆਪਣੀ ਉਕਾਤ ਜਾ ਸਮਝ ਨਾਲ ਗੱਲ ਕਰਦਾ ਕੋਈ ਕਿਸੇ ਤੋਂ ਵੱਡਾ ਛੋਟਾ ਕੋਈ ਨਹੀ ਚਾਹੇ ਸਾਡੇ ਗੁਰੂ ਵੀ । ਗੱਲ ਤੁਹਾਡੀ ਸਮਝ ਦੀ ਆ । ਫੁਕਰੀ ਮਾਰਨ ਦੀ ਕੋਈ ਸੀਮਾ ਨਹੀਂ
ਇਹ ਸਾਖੀ ਬਾਬਾ ਅਟੱਲ ਰਾਏ ਜੀ ਦੀ ਹੈ। ਮੋਹਣ ਨਾਮ ਸੀ ਉਸ ਬੱਚੇ ਦਾ ਜਿਸ ਨੂੰ ਬਾਬਾ ਅਟੱਲ ਰਾਏ ਜੀ ਨੇ ਜਿਉਦਾ ਕੀਤਾ ਸੀ।ਲੁੱਕਣ ਮੀਚੀ ਖੇਡਦੇ ਹੋਏ ਮੋਹਣ ਦੀ ਵਾਰੀ ਆਈ ਪਰ ਉੱਦੋ ਰਾਤ ਹੋ ਗਈ ਤਾਂ ਬੱਚਿਆਂ ਨੇ ਫੈਸਲਾ ਕੀਤਾ ਕਿ ਕੱਲ੍ਹ ਨੂੰ ਮੋਹਣ ਆਪਣੀ ਵਾਰੀ ਦੇਵੇਗਾ। ਲੇਕਿਨ ਰਾਤ ਨੂੰ ਮੋਹਣ ਦੀ ਮੌਤ ਹੋ ਗਈ। ਉੱਧਰ ਜਦੋਂ ਬੱਚਿਆਂ ਦੇ ਖੇਡਣ ਦਾ ਸਮਾਂ ਹੋਇਆ ਤਾਂ ਮੋਹਣ ਨਾ ਆਇਆ। ਬਾਬਾ ਅਟੱਲ ਰਾਏ ਜੀ ਨੇ ਕਿਹਾ ਮੋਹਣ ਦੀ ਵਾਰੀ ਹੈ ਉਹ ਕਿਉਂ ਨੀ ਆਇਆ। ਪਤਾ ਲੱਗਾ ਕਿ ਮੋਹਣ ਤਾਂ ਮਰ ਚੁੱਕਿਆ ਬਾਬਾ ਜੀ ਕਹਿੰਦੇ ਸਾਡੀ ਵਾਰੀ ਦਿੱਤੇ ਬਿਨਾਂ ਨਹੀਂ ਜਾ ਸਕਦਾ। ਚੱਲੋਂ ਮੋਹਣ ਦੇ ਘਰ ਸਾਰੇ ਬੱਚੇ ਨਾਲ ਗਏ। ਅੱਗੇ ਮੋਹਣ ਦੇ ਘਰਾਂ ਰੋਣਾ ਪਿੱਟਣਾ ਪਿਆ ਹੋਇਆ ਸੀ। ਬਾਬਾ ਜੀ ਨੇ ਮੋਹਣ ਦੇ ਸ਼ਰੀਰ ਨੂੰ ਸੋਟੀ ਲਾ ਕੇ ਕਿਹਾ ਚੱਲ ਉਠ ਪਹਿਲਾਂ ਸਾਡੀ ਵਾਰੀ ਦੇ। ਐਨਾਂ ਕਹਿਣ ਦੀ ਦੇਰ ਸੀ ਮੋਹਣ ਉੱਠ ਬੈਠਾ ਹੋਇਆ। ਲੋਕਾਂ ਤੋਂ ਗੱਲ ਚਲਦੀ ਹੋਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲੱਗ ਗਿਆ।ਉਹ ਬਹੁਤ ਨਰਾਜ਼ ਹੋਏ ਤੇ ਕਿਹਾ ਰੱਬ ਦੀ ਰਜ਼ਾ ਵਿੱਚ ਦਖਲ ਦੇਣ ਦਾ ਕਿਸੇ ਨੂੰ ਹੱਕ ਨਹੀਂ।ਇਸ ਕਰਕੇ ਬਾਬਾ ਅਟੱਲ ਰਾਏ ਸਾਹਿਬ ਨੂੰ ਆਪਣਾ ਸ਼ਰੀਰ ਤਿਆਗਣਾ ਪਿਆ।ਸਾਖੀ ਕਾਫ਼ੀ ਵੱਡੀ ਹੈ ਇਤਿਹਾਸ ਗਵਾਹ ਹੈ ਲਿਖੀ ਹੋਈ ਹੈ ਪੜ੍ਹੋ ਸਾਰੀ ਹਕੀਕਤ ਦਾ ਪਤਾ ਲੱਗ ਜਾਵੇਗਾ। ਕੁਝ ਗ਼ਲਤ ਲਿਖਿਆ ਗਿਆ ਹੋਵੇ ਤਾਂ ਦਾਸ ਨੂੰ ਮੂਰਖ਼ ਸਮਝਕੇ ਮਾਫ਼ ਕਰਨਾ ਜੀ।
ਬਾਬਾ ਅਟੱਲ ਰਾਏ ਜੀ ਬਾਰੇ ਇੱਕ ਕਹਾਵਤ ਹੈ।
ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ।
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
I never seen this kind of personality. Knowledge person 🙏
ਪਰਮਾਤਮਾ ਹੀ ਕਿਰਪਾ ਕਰਦਾ ਹੈ ਤਾਂ ਮਿਲਾਪ ਹੁੰਦਾ ਹੈ
Bhot badiya bhaji asa thara Nam nal joda gurmakha nu la ka aunda ho bhot dhanbad Ji dhan dhan sahib shri guru granth sahib ji maharaj ji Thanu chaddi kala bhakshan Ji dhan Satnam waheguru ji
Veer ji tuhada bahut bahut Dhanwaad k tusi ਓਸ sache pita WAHE GURU ji maharaj diya bakhsiya hoieya Rooha naal interview kar rahay ho ji.Bhai saab bhai Dipty Singh ji Gurdwara Gur Gian Anjan Sahib charitable trust de mukhi jandiala guru naal v interview karo ji.Wahe Guru ji.
Very informative video, very good explanation by bhai saab and good questioning by makkar g
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
Buht vdia thought waheguru ji
ਇਨਸਾਨੀਅਤ ਆਉਣੀ ਅਤੇ ਮਨ ਸਾਫ ਕਰਨ ਲਈ ਸਿਮਰਨ ਕਰਨਾ ਪਵੇਗਾ ਗੁਰਬਾਣੀ ਦੀ ਵੀਚਾਰ ਕਰਨੀ ਪਏਗੀ
ਸੱਭ ਸੌ ਫ਼ੀਸਦੀ ਸੱਚ ਹੈ, ਕੇਰਾਂ ਔਖਾ ਹੁੰਦਾ, ਸਮਾਂ ਵੱਧ ਲੱਗ ਸਕਦਾ, ਸਾਰੇ ਸਵਾਲਾਂ ਦਾ ਹੱਲ ਅੰਦਰੋਂ ਮਿਲਣ ਲੱਗ ਜਾਂਦਾ।
ਐਸਾ ਮਨੁੱਖ ਅੱਠੇ ਪਹਿਰ ਅਨੰਦ ਵਿੱਚ ਰਹਿੰਦਾ, ਕੋਠੀਆਂ ਕਾਰਾਂ ਸੋਨਾ ਚਾਂਦੀ,ਸੱਭ ਬੱਚਿਆਂ ਦੇ ਖਿਡੌਣੇ ਲੱਗਣ ਲੱਗ ਪੈਂਦੇ,
ਕੇਰਾਂ ਨਾਦ ਤੱਕ ਪਹੁੰਚ ਜਿਸ ਦੀ ਹੋਜਾਵੇ,ਅੱਗ ਐਸੇ ਨੇ ਕਪਾਟ ਖੋਲ ਦੇਣੇ ਨੇ,
ਜਿਸ ਅਭਿਆਸ ਕਰਨ ਵਾਲੇ ਦਾ ਮਨ ਧਿਆਨ ਨਹੀਂ ਲੱਗਦਾ ਜਾਂ ਦੁਖੀ ਹੋਏ ਉਸ ਨੂੰ ਗੁਰ ਮੰਤਰ ਤੋਂ ਪਹਿਲਾਂ ਅੱਧਾ ਘੰਟਾ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ, ਬਿਨਾਂ ਘੜੀ ਦੇਖੇ,ਅੰਦਾਜ਼ੇ ਨਾਲ, ਉੱਤੋਂ ਗੁਰ ਮੰਤਰ ਦਾ ਓਨਾ ਕੁ ਸਮਾਂ, ਰੋਜ਼ , ਇੱਕੋ ਜਗ੍ਹਾ ਤੇ, ਮੂਲ ਮੰਤਰ ਨਾਲ ਸਰੀਰ ਪੂਰੀ ਤਰ੍ਹਾਂ ਅੰਦਰੋਂ ਤਿਆਰ ਹੋ ਜਾਂਦਾ, ਫਿਰ ਜਲਦੀ ਖੇਡ ਬਣ ਜਾਂਦੀ,,
ਪਰਮਾਤਮਾ ਪ੍ਰਗਟ ਤਾਂ ਹੋ ਜਾਂਦਾ, ਫਿਰ ਸੰਭਾਲਣਾ ਔਖਾ ਹੁੰਦਾ, ਮਹਾਂ ਰਸ , ਮਹਾਂ ਅਨੰਦ ਨੂੰ,ਇਹ ਮੁਸ਼ਕਲ ਵੱਡੀ ਹੈ।
Bhut wadia gyan aa
Good attempt.dhanwad bahut bahut.More videos related this .
ਨਾਦ ਦੀ ਕਿਰਪਾ ਮੇਰੇ ਤੇ ਹੋਈ ਹੈ ਪਹਿਲਾ ਮੈ ਵੀ ਯਕੀਨ ਨਹੀਂ ਕਰਦਾ ਸੀ ਪਰ ਪ੍ਰੈਕਟਿਕਲ ਕਰਕੇ ਪਤਾ ਲਗਦਾ
ਕੋਈ ਫਾਇਦਾ ਇਸ ਨਾਦ ਦਾ ਜਾ ਸਿਰਫ ਆਪਣੇ-ਆਪ ਨੂੰ ਸੁਨਣ ਵਾਸਤੇ ਹੀ ਹੈ ? ਵੈਸੇ ਇੱਕ Experiment ਵੀ ਕੀਤਾ ਗਿਆ ਸੀ ਇੱਕ vacuum room ਵਿੱਚ ਕਿਸੇ ਬੰਦੇ ਨੂੰ ਕੁੱਝ ਦਿਨ ਰੱਖਿਆ ਗਿਆ ਸੀ , ਉਸ ਨੇ ਆਪਣਾ ਤਜਰਬਾ ਦੱਸਿਆ ਕਿ ਉਸ ਨੂੰ ਇਸ ਤਰਾ ਦਾ ਸੰਗੀਤ ਸੁਣ ਰਹਾ ਸੀ ਜਿਵੇ ਰੇਲ ਗੱਡੀ ਦੇ ਹਾਰਨ ਤੇ ਜੋ ਹੋਰ ਵੀ instruments ਵੀ ਇਸ ਦਾ ਮਤਲਬ ਬਿਨਾ ਮਿਹਨਤ ਦੇ ਨਾਦ ਵਜਾ ਸਕਦੇ ਹੋ ਮਨ ਵਿੱਚ , ਪਰ ਇਸਦੀ ਵਿਆਖਿਆ ਵਿਗਿਆਨਕਾ ਨੇ ਕੀਤੀ ਕਿ ਇਹ ਪਹਿਲਾ ਹੀ subconscious mind ਵਿੱਚ ਸਟੋਰ ਯਾਦਾ ਅਵਾਜਾ ਹੁੰਦੀਆ ਹਨ ।
@@Expo-v8rki fayda Lena tu ,je tenu Janam maran changa lagda ,naraka changea lagdea ,phir tu na sunn
@@Expo-v8rtenu vigyania ne subconscious mind dikhataa ke aanwe ghusea redee jaana ke kise vigyani dee jhooth khadee tu ghusea
@@ManpreetSingh-wk7sw ਕਹਿਣਾ ਕੀ ਚਾਹੁੰਦਾ ਤੂੰ ਪਹਿਲਾ ਲਿਖਣਾ ਸਿੱਖ ਨਾਲੇ ਤੇਰੀ ਜੁਬਾਨ ਤੇਰੇ ਖਾਨਦਾਨੀ ਹੋਣ ਦਾ ਸਬੂਤ ਵੀ ਦੇ ਰਹੀ ਹੈ ਇਸ ਨੂੰ ਵੀ ਸੁਧਾਰ
@@Expo-v8r ਜਨਮ ਮਰਨ ਕੱਟਿਆ ਜਾਂਦਾ ਵਾਹਿਗੁਰੂ ਜੀ, ਹੁਣ ਆਪਾਂ ਨੂੰ ਕੀ ਪਤਾ ਅਗਲੇ ਜਨਮ ਵਿੱਚ ਕੀ ਬਣਨਾ, ਰਹੀ ਗੱਲ ਵਿਗਿਆਨ ਦੀ ਉਹ ਵੀ ਰੱਬ ਦੇ ਹੀ ਬੰਦੇ ਨੇ ਤੇ ਬੰਦੇ ਦੀ ਕੋਈ ਔਕਾਤ ਨਹੀਂ ਕੇ ਓਹ ਪਰਮਾਤਮਾ ਨੂੰ ਚੈਲੰਜ ਕਰ ਸਕੇ, ਜੇ ਗੁਰੂ ਦੇ ਰਸਤੇ ਤੇ ਚੱਲਣਾ ਫਿਰ ਇਹ ਸੋਚਣਾ ਬੰਦ ਕਰਨਾ ਪਵੇਗਾ ਕਿ ਲੋਕ ਕੀ ਕਹਿਣਗੇ ਜਾ ਵਿਗਿਆਨੀ ਕੀ ਕਿਹਦੇ ਨੇ, ਕਿਉ ਕੇ ਸਾਰੀ ਦੁਨੀਆ ਮਾਇਆ ਵਿੱਚ ਫਸੀ ਹੋਈ ਹੈ ਤੇ ਗੁਰਮੁੱਖ ਮਾਇਆ ਨੂੰ ਕੱਟ ਕੇ ਰੱਬ ਦੇ ਨਾਮ ਨੂੰ ਸੁਣਦਾ,,,, ਇਹ ਨਾਮ ਓਹ ਹੈ ਜੋ ਗੁਰਬਾਣੀ ਵਿੱਚ ਲਿਖਿਆ ' ਨਾਮ ਕੇ ਧਾਰੇ ਖੰਡ ਬ੍ਰਹਮੰਡ, ' ਨਾਮ ਕੇ ਧਾਰੇ ਸਗਲ ਆਕਾਰ '
Bhuot sona g ,,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੂਰੂ ਆਪ ਜੀ,,,
ਪ੍ਰਭੂ ਨੂੰ ਤਿੱਲ ਜਿੰਨੀ ਤਮਾ ਨਹੀ ਕਿ ਕੋਈ ਉਸ ਦੀ ਪੂਜਾ ਕਰੇ
Fr mukti kive honi
@@navtejsingh9061ਭਰਾ ਜੇਹੜੀ ਗੱਲ ਉਸ ਨੇ ਕਹੀ ਤੇਨੂੰ ਸਮਝ ਨਹੀ ਆਈ
Vada data till na tamaye🙏
Waheguru ਜੀ ਬਹੁਤ vadhia ਵਿਚਾਰ
ਮੇਰੇ ਮਨ ਚ ਬਹੁਤ ਸਵਾਲ ਸੀ ਲਗਪਗ ਬਹੁਤ ਉੱਤਰ ਮਿਲ ਗਏ ਜੀ
You great🎉
Great podcast. Thank you.
ਭਗਤ ਨਾਮਦੇਵ ਜੀ
ਪਾਨੀ ਮਾਹਿ ਦੇਖੁ ਮੁਖੁ ਜੈਸਾ।।ਨਾਮੇ ਕੋ ਸੁਆਮੀ ਬੀਠਲੁ ਐਸਾ।।
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ। ।
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ।।
ਸਿਰੇ ਹੀ ਲਾਤੀ ਗੱਲ ਭਗਤ ਨਾਮਦੇਵ ਜੀ ਨੇ।
🙏🙏🙏🙏🙏
ਨਾਮੇ ਦੇਖ ਨਾਰਾਇਣ ਹਸੈ l l
ਜਉ ਜਉ ਨਾਮਾ ਹਰਿ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ l l
ਵਾਹ ਜੀ ਵਾਹ, ਧੰਨ ਭਗਤ ਨਾਮਦੇਵ ਜੀ l
ਬਾਬਾ ਅਟੱਲ ਜੀ ਸਨ ਵਾਹਿਗੁਰੂ ਜੀ ਜਿਹਨਾਂ ਸਾਥੀ ਖਿਡਾਰੀ ਦਾਈ ਲੈਣ ਲਈ ਉਠਾਇਆ ਸੀ
ਜੰਗ ਅਜੇ ਨਹੀਂ ਹੋਈ ਖਤਮ ਮਿਸ਼ਲ ਸਹੀਦਾਂ ਦੀ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ੯੬ ਕਰੋੜੀ ਬਾਬਾ ਫ਼ਤਿਹ ਸਿੰਘ ਜੀ ਨਿਹੰਗ ਸਿੰਘ ਜੀ ਜਥੇ ਵਿੱਚ ਹੋਵਣਗੇ ਚਮਤਕਾਰ ਸੂਰਜ ਲੂ ਕਾਰਣ ਧਰੇਗਾ ਵਿਰਾਟ ਰੂਪ ਚੰਦਰਮਾ ਕਰੇਗਾ ਮਾਨਸਿਕ ਰੋਗੀ ਅਗਨੀ ਹੋਵੇਗੀ ਵਿਕਰਾਲ ਹਵਾ ਛੱਡੇਗੀ ਬਵੰਡਰ ਜਲ ਡੰਡ ਦਵੇਗਾ ਭਾਰੀ ਦੁਸ਼ਟ ਭਾਰ ਨਾਲ ਧਰਤੀ ਡੋਲੇਗੀ ਹੋਵੇਗੀ ਉਜਾੜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ ਮਿਟ ਜਾਣ ਗਈਆਂ ਨਿਸ਼ਾਨੀਆਂ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ
Eis vich kinna samey hai hor , keonke paap bahut bahut vadh gaye duniya te , bass bachi hai taan harjan peyare gurmukh peyarea kr k , waheguru ji ka Khalsa waheguru ji ki fateh 🙏🏻
Bhut he vdiya enterview Bhai Sahib ji
Meri hamesha reej c k sadde sikhi dhrm ch koi tan bnda koi tan mahapurkh dhian diyan gllan kren, ekomkar naad diyan gllan kre, us parkash jiston asi sbb janme a aatma roopi eme diyan gllan kre, oh khushboo jo dhian krde sanu apne aap chon aundi a, bnda pyar nal gdd gdd jo janda sbb ch ohi nzr aunda sbb vikar muk jande te end ch mukti yani ose parampita ya mata ch sma jana🙏meri ohh reej puri ho rhi a dhnwad baba g dilon iss gyan di bohot lod a smooh sangat nu pyar bhri sat shri akal g🙏🙏🫂🫂🫂🫂🫂
❤❤❤❤❤
Meri aap ji nu benti hai ki ik vari sant budhpuri ji vallo LIKHIA ' viakhia Sri japji sahab ' zarur parro ji, kyo ki santa ne Sri ਜਪਜੀ ਸਾਹਿਬ ਨੂੰ ਸਾਧਨਾ, meditation, ander da rasta naam simran, es point to smjaya hai, Sri japji sahib de naal naal gurbani de ਹੋਰ ਵੀ ਸ਼ਬਦ ਰਾਹੀਂ ਸਮਜਯਾ ਅੰਦਰ ਦਾ ਰਸਤਾ l ik vari zarur ਪੜ ਕੇ ਵੇਖੋ, ਤੁਹਾਨੂੰ ਗੁਰਬਾਣੀ ਤੇ ਅੰਦਰ ਦਾ ਰਸਤਾ ਬਹੁਤ ਸੌਖਾ ਸਮਜ ਆ ਜਾਵੇਗਾ l par ਸ਼ਰਤ ਹੈ ਕਿ ਚਲਣਾ ਇਸ ਰਸਤੇ ਤੇ ਤੁਸੀ ਆਪਣੀ ਮਿਹਨਤ ਨਾਲ ਹੈ l
Listen to maskeen ji Ona to vad gurbaani koi nai smaja skda
ਬਹੁਤ ਅੱਛੀ ਜਾਣਕਾਰੀ ਜੀਵਨ ਜੁਗਤ ਬਾਰੇ
ਬਾਬਾ ਅਟੱਲ ਰਾਏ ਜੀ ਸਾਖੀ ਆਉਂਦੀ ਆ ਸਿੱਖ ਇਤਿਹਾਸ ਵਿਚ।।
ਗਿਨੀਜਬੁਕ ਔਫ ਰਿਕਾਰਡ ਵਿਚ ਅਨੇਕ ਪ੍ਰਸੰਗ ਦਰਜ ਹਨ ਜਿਥੇ ਮਨੁੱਖ ਨੇ ਧਿਆਨ ਮਾਤਰ ਦੇ ਬਲ ਨਾਲ ਸਟੀਲ ਦੇ ਚਮਚੇਆਦਿ ਨੂੰ ਮਰੋੜ ਕੇ ਰੱਖ ਦਿੱਤਾ ਦੰਦਾਂ ਵਿਚ ਰੱਸੀ ਦਬਾ ਕੇ ਉਸ ਰੱਸੀ ਨਾਲ ਬੰਨਿਆ ਟਰੱਕ, ਹਵਾਈ ਜਹਾਜ਼ ਵਗੈਰਾ ਨੂੰ ਖਿੱਚ ਕੇ ਆਪਣੀ ਜਗ੍ਹਾ ਤੋ ਕਈ ਫੂਟ ਹਿੱਲਾ ਦਿੱਤਾ ਹੈ ਵੀਰ ਜੀ ਇਹ ਧਿਧਿਆਨ ਸ਼ਕਤੀ ਹੈ
ਮੱਕੜ ਮੱਕੜੀ ਵੀ ਇੱਕ ਜੂਨ ਹੈ 😊
ਜਿਹੜੀ ਮਨੁੱਖਾ ਜਨਮ ਤੱਕ ਪਿਛਾ ਨਹੀ ਛੱਡਦੀ
Very nice excellent Gurubani vichar knowledge waheguru ji 🙏
ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਇਹ ਝੱਖ ਮਾਰ ਰਿਹਾ ਹੈ। ਹੁਕਮ ਅੰਦਰ ਸਭ ਕੁਝ ਹੈ ਭਾਵ ਸਭ ਰੱਬ ਦੇ ਵੱਸ ਹੈ,, ਥਿਤ ਵਾਰ ਨ ਯੋਗੀ ਜਾਣੈ ਰੁਤਿ ਮਾਹ ਨ ਕੋਇ
ਤੁਸੀਂ ਵੀ ਵੀਡੀਓ ਬਣਾਉਣ ਦੀ ਖੇਚਲ ਕਰੋ ਜਾ ਬੋਲੋ ਨਾ
ਬਿਲਕੁਲ ਠੀਕ ਕਿਹਾ ਜੀ
🙏🏽🙏🏽ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🏽
*ਸਦੀਵੀ ਖੁਸ਼ੀ-ਆਨੰਦ ਕਿਵੇਂ ਬਣੇ* ………..
ਗੁਜਰਾਨ ਲਈ ਕਿਰਤ ਕਰਨ ਦੇ ਨਾਲ, ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ* ਲੋੜਵੰਦਾਂ ਦੀ ਮੱਦਦ ਕਰਨੀ !
*ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ, ਮੂਲ ਮੰਤਰ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਮਨ ਟਿਕਣ ਨਾਲ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
*ਗੁਰਬਾਣੀ* (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* !
ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਕਰਦੀ ਹੈ *ਸਾਡਾ ਫਰਜ ਹੈ ਯਤਨ ਕਰਨਾ, ਫਲ ਦਾਤੇ ਦੇ ਹੱਥ ਹੈ* !
🙏🙏🙏🙏🙏
ਨਾਲੇ ਇਹ ਵੀ ਕਿਹਾ ਜਾਂਦਾ ਹੈ ਕਿ, ਬੱਚੇ ਦੀ ਮਾਂ ਵੱਲੋਂ ਜਪਿਆ ਨਾਮ, ਬੱਚੇ ਤੱਕ ਪੰਹੁਚਦਾ ਹੈ
Maa de simran krn nal jado bacha ander takleef vich hunda hai matlab k jado parmatma liv tod da hai odo maa simran krk ode around rakheachakar bnaundi hai jis nal os nu sukh milda hai te bacha shant ho janda, baki rahi gal naam bache tak pahunchan di odi ta pehla hi parmatma nal liv lagi hundi hai.
ਬੱਚਾ ਤਾਂ ਮਾਂ ਦੀ ਬਾਡੀ ਦਾ ਪਾਰਟ ਹੀ ਹੁੰਦਾ ਹੈ ਉਸ ਤੇ ਤਾਂ ਮਾਂ ਦਾ ਪ੍ਰਭਾਵ ਪੈਣਾ ਹੀ ਹੈ
@@paramrupal5351 hnji parbhaav te painda hai g es nu estra lalo jis tra tuhade lagge koi sutta hai te tusi osde lage simran kr rahe ho fer osde around atmosphere different hou ga te j osde around koi shraab pee reha hai ja fer gaane sunn reha hai fer ode around atmosphere different hou ga
Bahut vadhia Gyan sune ke mun noo Shanti mildi hie.. Mun bande noo Galt pase vi Le ke ja sakda hie. Us vaqut Aatma bande noo rokdi hie .us aatma noo Sunna chahida hie. Because Aatma so parmatma.
ਇਹ ਗੱਲ ਤਾਂ ਸਾਰਿਆਂ ਤੋਂ ਸੁਣੀ ਆ ਕੇ ਆਤਮਾ ਪਰਮਾਤਮਾ ਚ ਸਮਾ ਜਾਂਦੀ ਹੈ ਤੇ ਜਨਮ ਮਰਨ ਕੱਟਿਆ ਜਾਂਦਾ ਫਿਰ ਜੂਨਾਂ ਚ ਨਹੀਂ ਆਉਣਾ ਪੈਂਦਾ।
ਪਰ ਇਹ ਗੱਲ ਕਿਸੇ ਤੋਂ ਨਹੀਂ ਸੁਣੀ ਕੇ ਆਤਮਾ ਆਉਂਦੀ ਕਿੱਥੋਂ ਆ?
ਜੇ ਆਤਮਾ ਦਾ ਅੰਤ ਪਰਮਾਤਮਾ ਆ ਤਾਂ ਆਤਮਾ ਦੀ ਸ਼ੁਰੂਆਤ ਕੀ ਹੈ?
ਪਰਮਾਤਮਾ ਦਾ ਅੰਸ਼ ਹੈ ਤਾਂ ਆਉਦੀ ਵੀ ਪਰਮਾਤਮਾ ਤੋਂ ਹੈ !
ਆਪਾ ਸੁਣਦੇ ਹਾਂ ਕੀ ਆਪਾਂ ਪਰਮਾਤਮਾ ਦੇ ਬੱਚੇ ਹਾਂ, ਸਬਾਇਕੀ ਗੱਲ ਹੈ ਬੱਚਾ ਆਪਣੇ ਮਾਂ-ਪਿਉ ਤੋਂ ਆਉਦਾਂ। ਉਸੇ ਤਰਾਂ ਆਪਣੀ ਆਤਮਾ ਵੀ ਪਰਮਾਤਮਾ ਵਿੱਚੋਂ ਨਿਕਲੀ ਹੈ।
ਬਾਬਾ ਅਟੱਲ ਰਾਏ ਜੀ ਜ਼ਿੰਦਾ ਕੀਤਾ ਆਪਣੇ ਮਿੱਤਰ ਨੂੰ
ਧੰਨਵਾਦ ਮੱਕੜ ਸਾਹਿਬ ਸਾਡੀ ਸੋਚ ਵਿਚਾਰਾਂ ਨੂੰ ਸਾਡੇ ਸਵਾਲਾਂ ਨੂੰ ਤੁਸੀਂ ਸੋਹਣੇ ਸ਼ਬਦਾਂ ਰਾਹੀਂ ਸਾਹਮਣੇ (ਸਬੰਧਤ ਧਿਰ)ਬਹੁੱਤ ਅੱਛੇ ਸੁਆਲ ਕੀਤੇ ਭਾਂਵੇ ਸਾਹਮਣੇ ਤੋਂ ਸਪੱਸ਼ਟ ਅਸਲੀ ਜਬਾਵ ਨਹੀਂ ਆਉਂਦਾ ਗੋਲ ਮਟੋਲ ਗੱਲਾਂ ,,ਕਹਿੰਦਾ ਨਾਲ ਨਾਲੋਂ ਦੁਨੀਆਂ ਟੁੱਟ ਗਈ ਤਾਂ ਮੁਸ਼ਕਲਾਂ ਆਈਆਂ ਨਾਲੇ ਸਹਿਮਤ ਮਨੁੱਖ ਰਾਹੀਂ ਸੱਭ ਕੁੱਝ ,ਰੱਬ ਦੀ ਰਜ਼ਾ ਹੈ ਉਹਦੀ ਸਹਿਮਤੀ ਹੈ,ਰੱਬ ਦੀ ਮਰਜ਼ੀ ਹੈ ਬੰਦੇ ਦੀ ਮਰਜ਼ੀ ਨਹੀਂ ਹੁੰਦੀ, ,,ਇੱਕ ਸਵਾਲ ਮੰਨ ਵਿੱਚ ਦਿਮਾਗ ਵਿੱਚ ਆਉਂਦਾ। ਉਨੀ ਸੌ ਚਰਾਸੀ ਜੂਨ ਵਿੱਚ ਸਾਡੀ (ਸਿੱਖਾਂ ਦੀ ) ਆਸਥਾ ਦੇ ਮਹਾਨ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਫੌਜ ਦਾ ਅਟੈਕ (ਹਮਲਾ)ਕੀਤਾ ਗਿਆ ਬੇਕਸੂਰ ਭੈਣ ਭਰਾ ਬੱਚੇ ਨਿਆਣੇ ਸਿਆਣੇ ਨਿਹੱਥੇ ਅਣਭੋਲ ਮਾਸੂਮ ਉਸ ਕਹਿਰ ਅਤੇ ਜ਼ੁਲਮ ਦੀ ਹਨੇਰੀ ਦੀ ਲਪੇਟ ਵਿੱਚ ਆਏ ਤਬਾਹੀ ਹੋਈ ਕੀਮਤੀ ਜਾਨਾਂ ਗ ਈਆਂ ਅਨੱਰਥ ਹੋਇਆ ਹਾਹਾਕਾਰ ਮੱਚੀ ਸਿੱਖ ਜਗਤ ਵਿੱਚ ਨਮੋਸ਼ੀ ਗੁੱਸਾ ਨਰਾਜਗੀ ਪੂਰੀ ਦੁਨੀਆ ਵਿੱਚ ਸਿੱਖ ਸੰਗਤਾਂ ਵਿੱਚ ਇਹ ਖੂਨੀ ਸਾਕੇ ਦਾ ਵਿਰੋਧ ਕੀਤਾ ਗੁਰੂ ਸਿੱਖਾਂ ਦਾ ਮਨ ਇਸ ਜ਼ੁਲਮੀ ਸਾਕੇ ਨਾਲ ਵਲੂੰਧਰਿਆ ਗਿਆ,,,ਕੀ ਇਹ ਅੱਤ ਜ਼ੁਲਮੀ ਵਰਤਾਰਾ ਰੱਬ ਦੀ ਰਜਾ ,ਸਹਿਮਤੀ,ਨਾਲ ਹੋਇਆ ਕੀ ਇਹ ਸੱਭ ਰੱਬ ਨੂੰ ਮਨਜ਼ੂਰ ਸੀ,,ਐਡਾ ਕਹਿਰ,ਐਡਾ ਜ਼ੁਲਮ,
A̤H̤ S̤a̤w̤a̤l̤ d̤a̤ J̤a̤w̤a̤b̤ S̤a̤n̤t̤ M̤a̤s̤k̤e̤e̤n̤ S̤i̤n̤g̤h̤ j̤i̤ n̤e̤ D̤a̤s̤e̤ a̤a̤ S̤ṳn̤ K̤a̤t̤h̤a̤ t̤e̤r̤e̤ k̤a̤l̤e̤ k̤a̤l̤e̤ S̤a̤w̤a̤l̤ d̤a̤ j̤a̤w̤a̤b̤ m̤i̤l̤o̤
ਮਨਮੁੱਖਾਂ ਨੇ ਤਾਂ 5 ਦੂੂਤਾਂ ਦੇ ਅਨੁਸਾਰ....ਚੱਲ ਕੇ...ਰਾਜ ਚਲਾੳੁਣਾਂ ਜੁਲਮ ਕਰਨਾ ਕਰਾੳੁਣਾਂ....ਬਾਦਲਾਂ ਵਰਗਿਅਾਂ....ਦਿੱਲੀ ਸਰਕਾਰ ਦੇ ਹੱਥ ਠੋਕੇ ਬਣਨਾਂ....ਅੱਤ ਮਚਾੳੁਣੀ ਅਾ....ਤੇ ਅਾਪਣੇ ਅਾਪ ਨੂੰ.....ਕੋਮ ਦੀ ਪੱੰਜਾਬ ਦੀ ਪਾਰਟੀ ਦੱਸਣਾਂ...ਤੇ ਮਰਨ ੳੁਪਰੰਤ ਨਾਲ ਲੈ ਕੇ ਕੀ ਜਾਣਾ....ਬਾਬੇ ਰਾਮ ਰਹੀਮ ਦਾ ਠੁੱਲੂ😂😂😂❤
ਦਰਬਾਰ ਸਾਹਿਬ ਤੇ ਹੋਏ ਹਮਲੇ ਬਾਰੇ ਤੇ ਸਿੱਖਾਂ ਤੇ ਹੋਏ ਜ਼ੁਲਮਾਂ ਬਾਰੇ ਵੀ ਜ਼ਰੂਰ ਇਨਾ ਗੁਰਮੁਖਾਂ ਤੋ ਅਤੇ ਹੋਰ ਮਹਾਂਪੁਰਸ਼ਾਂ ਤੋਂ ਕਿਸੇ ਇੰਟਰਵਿਊ ਵਿੱਚ ਪੁੱਛਿਆ ਜਾਵੇ ਜੀ 🙏🙏🙏
@@karamjitkaur2459ਧੰਨਵਾਦ ਵੀਰ ਜੀਓ
Simranjot Singh Makkar ji thank you. Languages, out Language have A Nam of God.
Parmtma nalo todan wale men Katha wachik dhunda dhadri ghaga naki thanku verey much makker sihib jirey tunsi phunche bande dunia wich lake aando ho
very good information
ਬਹੁਤ ਸੋਹਣੀਆਂ ਗੱਪਾਂ ਮਾਰੀਆਂ ਗਈਆਂ ਹਨ ਜੀ ।ਂ